22 ji pehala tractor 1976 vich sade farm ludhiana vich PAU valon test hon lai aye see te sade father sahib ne 3 maheney rakhia se. Radiator na hon karan dupehar nu Garam hon lag zanda see. Es karan log es nu ghat pasannd:karde san te es de market International vale la gai jo k ziada famous ho gaia .
@@harpreetmaansahia5663 yo tractors hamari pas he deutz garmaney tractor d4006 original Germany deutz model 1973 d4006 gurgaon me deutz garmaney tractor rao shabh ka tractor shikohpuria ke Nam se search kerko dekho OK deutz garmaney tractor
ਪੁਰਾਣੀਆਂ ਯਾਦਾ ਪੁਰਾਣੀਆਂ ਚੀਜਾਂ ਨਾ ਭੁੱਲੋ ਵੀਰੋ ਇਹਨਾ ਨੇ ਹੀ ਸਾਨੂੰ ਇਥੋਂ ਤੱਕ ਪਹੁੰਚਿਆ
ਮੈਂ ਜੋਗਿੰਦਰ ਸਿੰਘ ਸੈਣੀ ਬਾਪੂ ਜੀ ਟਰੈਕਟਰ ਦੇਖ ਕੇ ਦਿਲ ਖੁਸ਼ ਹੋ ਗਿਆ ਆਪਣੇ ਬਜ਼ੁਰਗਾਂ ਦੀਆਂ ਨਿਸ਼ਾਨੀਆਂ ਸੰਭਾਲ ਕੇ ਰੱਖਿਆ ਕਰੋ
ਬਾਪੁ ਜੀ ਦਾ ਬਹੁਤ ਪਿਆਰ ਏ ਟ੍ਰੈਕਟਰ ਨਾਲ
ਇਸ ਟਰੈਕਟਰ ਦਾ ਸੜਕ ਤੇ ਤੋਰਾ ਘੱਟ ਸੀ ਪਰ ਖੇਤ ਵਿੱਚ ਤੋਰਾ ਬਹੁਤ ਜਿਆਦਾ ਸੀ
ਸਾਡੇ ਕੋਲ ਵੀ ਹੈ ਸੀ
AL
ਬਹੁਤ ਵਧੀਆ ਲੱਗਿਆ ਜੀ
God bless you.Waheguru chardi kala Rakhe
Bohut Vadiya Tractor aa
Sirrra bhii jii love from Pakistan jeondy wasdy rho India Punjab waly veero Pakistan punjb wich twano bht miss kre da abid Gujjar of punjb Pakistan
ਸੇਮ ਟੂ ਯੂ ਬਾਈ
ਬਾਈ ਸਾਡੇ ਕੋਲ ਵੀ ਸੀ 1982 ਮਾਡਲ ਪਿਛੇ ਵਾਲਾ ਹਿੱਸਾ ਬਹੁਤ ਖਰਾਬ ਕਰਦਾ ਸੀ
ਇੰਟਰਨੇਸ਼ਨਲ ਦਾ ਹਿੱਸਾ ਕਰਵਾ ਦੇਣਾ ਸੀ ਬਹੁਤ ਫਿੱਟ ਬਹਿੰਦਾ 444 ਵਾਲਾ
ਹਰਭੇਜ਼ ਜੀ ਜੈ ਕਿਸੇ ਕੋਲ t16 ਟਰੈਕਟਰ ਹੋਵੇ ਤਾਂ ਉਸਦੀ ਵੀਡੀਉ ਜ਼ਰੂਰ ਬਣਾਓ
By
ਮੈਂ ਹੈਰਾਨ ਹਾਂ ਬਿਦੇਸ਼ੀ ਲੋਹੇ ਖਾਤਰ ਆਪਾਂ ਆਪਣੀ ਮਾਤ ਭਾਸ਼ਾ ਦਾ ਅਪਮਾਨ ਕਰ ਰਹੇ ਹਾਂ।
ਬਿਦੇਸ਼ੀ ਟਰੈਕਟਰ ਜਾਂ ਤਕਨੀਕ ਤੇਜ਼ ਰਫਤਾਰੀ ਵਿੱਚ ਮਜਬੂਰੀ ਹੋ ਸਕਦੀ ਹੈ।
ਪਰ ਆਪਣੀ ਮਾਤ ਭਾਸ਼ਾ ਨੂੰ ਵੀ ਅੰਗਰੇਜ਼ੀ ਦੇ ਅੱਖਰਾਂ ਵਿੱਚ ਲਿਖਣਾ ਸ਼ਾਇਦ ਪੜੇ ਲਿਖੇ ਦਾ ਸਬੂਤ ਹੈ।
ਜੋ ਪੰਜਾਬੀ ਵਿੱਚ ਲਿਖਦੇ ਹਨ ਉਹ ਜਰੂਰ ਅਣਪੜ੍ਹ ਹੋਣ ਗੇ।
Sidhu veer ji buht he vadiya 💖👍 very good ssa Salam Veera silanwali Sargodha Punjab Pakistan
ਬਾੲੀ ੲਿਜਦਾ ਤਾਂ ਪਿਛਲਾ ਹਿੱਸਾ ਬਦਲਿਅਾ ਹੈ, ਸਾਡੇ ਕੋਲ ਵੀਰ ਦੋ ਨੇ ੲਿਕ 1976 ਮਾਡਲ ਤੇ 1980 ਹੈ.
ੲਿਹ ਜਰਮਨ ਦੀ ਡਿੳੂਜ਼ ਕੰਪਨੀ ਦੇ ਲਸੰਸ ਤੇ ਕਿਰਲੌਸਕਰ ਬਣਾੳੁਂਦੀ ਸੀ ਅਸਲ ਵਿੱਚ ੲਿਹ ਡਿੳੂਜ਼ ਹੁੰਦਾ ਹੈ ਜੋ ਟ੍ਰੈਕਟਰ ਬਣਾੳੁਣ ਵਾਲ਼ੀ ਪੁਰਾਣੀ ਕੰਪਨੀ ਹੈ |
Mere kol v ajj deutz Kirloskar aa te 2009 deutz fahr v aa
ਇਹੋ ਜਿਹੇ ਕਿਸਾਨ ਏ ਬਚੇ ਹੋਏ ਨੇ।
Bhut soni video veer ji
Haryana vich bhut hn eh tractor hun v
Very good
Harbhej sidhu nice vedeo good information keep it up
ਬਾਈ ਆਪਾ escort ursus model 1970 original ਪੋਲੈਂਡ ਦਾ ਬਣਿਆ ਵੇਚਣਾ ਕੋਈ ਗਾਹਕ ਹੋਵੇ ਤਾਂ ਦੱਸਿਓ।।
Bapu ji sirrrra tusi ji
I remember we use to own 1 kirloskar and escort from Holland up to year 1988
ਪੰਜ ਰੁਪਏ ਦੇ ਨੋਟ ਤੇ ਫੋਟੋ ਹੈ ਇਸ ਟਰੈਕਟਰ ਦੀ
ryt
Bai ji sade kol vi aa eh tractor bahut vadia h ji
Very good baba jii
Very nice Beta
God job BAPPU ji
Sokeen jatt ta sare ne veer
Kde bai ji
Kde baba ji pra ya ta bai bna leo ya baba ji bna leo 😂😂😂😂
This tractor good on fuel consumption
Very nice bai ji
❤
Bai ji kill tractor aa assi 8 saal toodi wale reepar te chalaya h bahut vadiya performance h
बाबे दी रूह ट्रेक्टर नाल जुडी़ है
SAAN JATT 💪🏻
Yo tractors hamari pass bi he deutz Germany original deutz Germany original deutz gurgaon me model number 1973 d 4006 gurgaon me
Rab khus rakhe
Att veer ji 👌👌👌
👌👌👌👍
Sade kol v international 275 ,1972 model c .asi 77 vich purana 19000 da liya c.
Nice
Aaj kal eh deutz fahr de naam te aaunda india ch v
Odon eh company ne kirloskar naal tie up karke india ch launch kita c
👌👌👌👌👌
Very good bhaii Jii 💕🌟
ਬਹੁਤ ਵਧੀਅਾ
ਇੰਟਰਨੈਸ਼ਨਲ b 275 ਮਾਡਲ 1984 ਸਾਡੇ ਕੋਲ ਹੈ
Badsah Trector
Good job G 👍👍💪🙏🙏🙏🙏
Good 👌👌👌👌
Bro bauht vdiya trecter aa ae sade 2 hunde c craaa chej aa ae and aa
👌👌👌
Gear inter da hai jis nu original dasday aa
मेरे पास भी है 1974माडल का किर्लोस्कर ट्रेक्टर मन्दसोर मध्य प्रदेश
Bhai ji Namaskar
Mandsor me kirloskar tractor sale k liye ho to batana.
Whattsapp: 8937099169
ਰੀਜਨਲ ਕੀ ਰਹਿ ਗਿਆ ਜਦੋਂ ਦੁਆਰਾ ਈ ਰੰਗ ਕਰਾਤਾ
ਸਾਡੇ ਕੋਲ ਸੀ।
👍👍👍
ਇਸ ਦਾ ਪਿਛਲਾ ਹਿੱਸਾ original ਨਹੀਂ ਹੈ ਪਿਛਲਾ ਹਿਸਾ International 444 ਪੀਲੇ ਦਾ ਲੱਗਾ ਹੋਇਆ
Repaint v lagda
ਸਹੀ ਗੱਲ ਅਾ ਵੀਰ ਜੀ ੲਿਸਦਾ ਪਿਛਲਾ ਹਿਸਾ 444 ਦਾ ਤਾ11 ਹੱਲਾ ਖਿਚਦਾ ੲਿਹਦਾ ਅਸਲੀ ਹਿੱਸਾ 9 ਹੱਲਾ ਖਿੱਚਦਾ ਸੀ ।
ਇਸ ਹਿਸੇ ਚ ਵੀ ਆਏ ਆ
Gurbhej Singh ji in which year this tractor came with international heesa of 444
Please answer bro
@@punjabilive8461 ਬਾੲੀ ਗਿਅਾਰਾਂ ਹਲ਼ਾਂ ਦੀ ਭੰਬੀਰੀ ਬਣਾ ਦਿੰਦਾ ਹੈ ਦੂਜੇ ਹਾੲੀ ਚ, ੳੁਰੀਜ਼ਲ ਹਿੱਸਾ ਹੈ |
Nyc bro
Wee have TV's city victor 2006modal in very good condition
ਵੀਰ ਜੀ ਅਗਲੀ ਵੀ ਡੀ ਓ ਚ ਇੰਟਰ ਨੈਸ਼ਨਲ ਤੋ ਡੀ ਆਈ ਕੀਤਾ ਹੋਇਆ ਟਰੈਕਟਰ ਤੇ ਵੀ ਬਣਾਓ ਕੇ ਕਿਥੋਂ ਡੀ ਆਈ ਕਰਵਾਇਆ ਅਤੇ ਕਿੰਨੀ ਲਾਗਤ ਹੋਈ ਬਾਕੀ ਹੋਰ ਛੋਟੀ ਵਡੀ ਜਾਣਕਾਰੀ ਦਿਓ ਜੀ
Good sharing
ਲਿਫਟ ਗੇਅਰ ਸਟੇਰਿਂਗ ਫਰੰਟ ਅਐਕਸਲ ਇਨਟਰ। ਦੇ ਲਗੇਆ
❤❤ ਬਾਪੂ ਜੀ 🙏❤
It's Old detuz fahar made by Mercedes Benz
Very good g
ਬਾਈ ਵੀਡੀਓ ਵਿੱਚ ਟਰੈਕਟਰ ਬਾਰੇ ਵੀ ਜਾਣਕਾਰੀ ਦਿਆ ਕਰੋ
JAY VAAHE GURU
SAT SHREE AKAAL
Bahut vadiya kam kar rahey ho bhaji tusi
Skip>> all the video to the end, bcz I haven't found the information related to tractor.
Y mere pind v aa ek kloskar
I like this tractar
I like engine without water
A tractor att se pura
pb26 khanna 😇😇😇😇😇
is tractor ka pichla hissa Mahindra tractor ka h
Sade kol v c e tractor kisse time. Siraa tractor aa 22
Sade kole vi a
Colour keta hoaa
Att
22 ji pehala tractor 1976 vich sade farm ludhiana vich PAU valon test hon lai aye see te sade father sahib ne 3 maheney rakhia se. Radiator na hon karan dupehar nu Garam hon lag zanda see. Es karan log es nu ghat pasannd:karde san te es de market International vale la gai jo k ziada famous ho gaia .
Haiga Bai 42 sal ho ge bhut vadiya tractor hai is di koi Rees ni Pura bamb tractor hai apne time da, aa khachra ne ki mukabla krna athre horse 🐴 da
HA 394 Kirloskar
(Deutz)
Mere kol v c kirloskar tractor full njaare denda c sara original c 37 saal chlya asi
Super
Kirlos.good
Bhi hisa gear inter da lagia
Jarnetar da nass bajiyyaa pyiaa anu vi saball lavo veer good
ਇੰਟਰ ਦਾ ਗੇਅਰ ਬਾਕਸ ਲੱਗਿਆ ਬਾਬੇ ਦੇ
ਬਾਬਾ ਜੀ ਨੇ ਗੇਅਰ ਇੰਟਰ ਦਾ ਲਾਇਆ ਤੇ ਅਗਲਾ ਹਿੱਸਾ ਵੀ ਇੰਟਰ ਦਾ ਹੈ
🙏🙏🙏🙏🙏1980jiok
Tractor ka pichhla hisa v gear box original Kirloskar ka nhi h
ਸਭ ਤੋ ਘੱਟ ਤੇਲ ਖਾਦਾ ਮੇਰੇ ਕੋਲ ਵੀ ਹੈ ਬਾਪੂ ਜੀ ਦਾ ਫੋਨ ਨੰਬਰ ਦਿਓ ਟਰੈਕਟਰ ਮੈ ਵੀ ਮੋਡੀਫਾੲੀ ਕਰਵਾੳੁਣ ਕਿੱਥੋ ਕਰਵਾੲਿਅਾ
ਬਾਈ ਸਾਡੇ ਕੋਲ ਵੀ ਹੈ ਮੋਡੀਫਾਈ ਕਰਵਾਇਆ ਹੈ 9569598200ਮੇਰਾ ਨੰਬਰ ਆ
@@punjabdaputer1413 Please follow my page on instagram @kirloskar_loverz
mere kol bhi h kirlosksr1980 modal orijanl h sara
pH no
@@harpreetmaansahia5663 yo tractors hamari pas he deutz garmaney tractor d4006 original Germany deutz model 1973 d4006 gurgaon me deutz garmaney tractor rao shabh ka tractor shikohpuria ke Nam se search kerko dekho OK deutz garmaney tractor
Yr sidhu y tu ap e hour gla kr n LG jna
Veer j ehda d video banoni aw ta Rajoana kalan pind zetor tractor aw sare punjab cho sohna tractor aw Raikot koll pind aw
Sde kol v hunda c pr sparpart ni c milda es li vachna pya
Namaskar manjit ji
Aapke yaha kirloskar tractor sale k liye ho to batana
Spare mere paas available hai for sale.
Whattsapp: 8937099169
Paji sado kol 80 79 modal2 Escort tractor aa
Bapu ta mera goty a benipal
Sade kol v hunda c jina sanu es tractor ne thalle laya hor kise ne v nhi laya.. Na ehdi repAir nu koi milda c te Na accessories nu
Kirlosker Mera mama ji Lea se ma bhe bahut chlaea
Namaskar
Aapke yaha kirloskar tractor sale k liye ho to batana
Whattsapp: 8937099169
Bai ji saade kol original paint wala h 1983 model orignal silencer
Kuz push te laina c lift gear baki features baare
Rang dobara hoya lagda
Hello