Video není dostupné.
Omlouváme se.

ਸ਼ੌਂਕੀ ਜੱਟ ਨੇ ਬਣਾਇਆ 5 ਲੱਖ ਵਿੱਚ ਖੇਤ ਵਾਲਾ ਕੋਠਾ ਦੇਖੋ ਸਿਰਾ ਕਰਾਤਾ

Sdílet
Vložit
  • čas přidán 6. 10. 2022
  • ਸ਼ੌਂਕੀ ਜੱਟ ਨੇ ਬਣਾਇਆ 5 ਲੱਖ ਵਿੱਚ FARM HOUSE ਦੇਖੋ ਸਿਰਾ ਕਰਾਤਾ#farmhouse
    farm, punjab, punjabi farmhouse, khet, pind punjabi ,pind india, punjabi dogs punjabi house, jeep bullet, nature farm ghar, village india, farmhouse in india ,best farm in india, best farmhouse in punjab, places to visit in india best place to visit in india tourist attractions in india tourist places in punjab farmhouse in pakistan buffaloes in pakistan kabaddi punjab lifestyle punjabi life desi farm house village info

Komentáře • 111

  • @jeetdevinder
    @jeetdevinder Před rokem +11

    ਵਧੀਆ ਉਪਰਾਲਾ ਵੀਰ ਦਾ

  • @Incredible1989
    @Incredible1989 Před rokem +17

    ਬਾਈ ਜੀ ਦਾ ਗੰਨੇ ਦਾ ਜੂਸ ਦਾ ਬਹੁਤ ਸੌਹਣਾ ਕਾਰੋਬਾਰ ਆ।ਬਿਨਾਂ ਕਿਸੇ ਮਿਲਾਵਟ ਤੌਂ ਜੂਸ ਪੂਰੀ ਤਰਾਂ ਕੁਦਰਤੀ ਤਰੀਕੇ ਨਾਲ ਤਿਆਰ

  • @GurmeetSingh-gz3fc
    @GurmeetSingh-gz3fc Před rokem +6

    ਬਾਈ ਜੀ ਬਹੁਤ ਹੀ ਸੋਹਣਾ ਕਾਰਜ ਕਰ ਰਹੇ ਹੋ, ਆਪ ਨੇ ਬਹੁਤ ਹੀ ਵਧੀਆ ਢੰਗ ਨਾਲ ਕਮਰੇ ਬਣਾਏ ਤੇ ਬਹੁਤ ਹੀ ਵਧੀਆ ਲੱਗਿਆ ਮਨ ਨੂੰ ਬਾਈ ਜੀ,

  • @user-qn2ei1fo8p
    @user-qn2ei1fo8p Před rokem +2

    ਬਹੁਤ ਵਧੀਆ ਜਿਥੋਂ ਆਪਣੀ ਰੋਜ਼ੀ ਰੋਟੀ ਦੀ ਕਮਾਈ ਹੁੰਦੀ ਹੈ ਉਸ ਥਾਂ ਤੇ ਰਹਿਸੀ ਹਾਲ ਵਧੀਆ ਹੋਣਾ ਚਾਹੀਦਾ ਹੈ

  • @BhupinderSingh-xw9tt
    @BhupinderSingh-xw9tt Před rokem +3

    ਬਹੁਤ ਵਧੀਆ ਉਪਰਾਲਾ ਹੈ ਇਸ ਵੀਰ ਦਾ ਵਾਹਿਗੁਰੂ ਜੀ ਤਰੱਕੀ ਬਖਸ਼ਣ ।

  • @souravjawa1328
    @souravjawa1328 Před rokem +6

    Bai bahut vadiya kothi mistri kaint artist👌🏽👌🏽

  • @deepanurpuri9363
    @deepanurpuri9363 Před rokem +5

    Bai bhut sohna bnaea

  • @tigerisback324
    @tigerisback324 Před rokem +5

    Boht vadia soch 22 di buisness da buisness virasat di virasat saambh layyi 22 ne log selfie lain Instagram reels banaon layyi rukkan ge te phir juice v pee ke jaan ge sabji v leke jaan ge

  • @kuldeepsinghbhati433
    @kuldeepsinghbhati433 Před rokem +1

    Super se Uper se Upar

  • @kharbandasatish8755
    @kharbandasatish8755 Před rokem +3

    ਦਰਵਾਜ਼ਾ ਬਹੁਤ ਸ਼ਾਨਦਾਰ ਹੈ

  • @amarjitpandherpandher4803

    ਕਿਸਾਨੀ ਆਉਂਣ ਵਾਲੇ ਸਮੇਂ ਵਿੱਚ ਜਿਉਂਦੀ ਤਾਂ ਰਹਿ ਸਕਦੀ ਹੈ ਜੇ ਕਿਸਾਨ ਖੇਤੀ ਦੇ ਨਾਲ-ਨਾਲ ਸਹਾਇਕ ਧੰਦਾ ਚਲਾਉਣਗੇ ਜਿਵੇਂ ਇਹ ਵੀਰ ਨੇ ਇਹ ਕ ਕੀਤਾ ਹੈ । ਖੁਸ਼ ਰਹੋ ਭਰਾਵੋ । ਧੰਨਵਾਦ ।

  • @dassraviwadhwa4672
    @dassraviwadhwa4672 Před rokem +1

    Bhaut vadhia sohna ate puratan look and health friendly food juice etc. Organic vegetables are best supplyment for health ...good veer ji..thanks

  • @sjjshdjdh2861
    @sjjshdjdh2861 Před rokem +2

    ਬੱਲੇ ਬੱਲੇ ਸੰਦੀਪ ਸਿੰਘ
    ਦਾਤੇਵਾਸ

  • @dilbagsinghsarwara205
    @dilbagsinghsarwara205 Před rokem +7

    ਗੁਰੀ ਵੀਰ 15-20 ਲੱਖ ਦੀਆਂ ਕੋਠੀਆਂ ਵੀ ਵਿਖਾਇਆ ਕਰੋ ਧੰਨਵਾਦ 🙏

  • @butasinghdhirapattra4435

    ਇਸ ਵੀਰ ਨੇ ਅਪਣੀ ਔਰਗੈਨਿਕ ਸਬਜੀ ਦੀ ਮਸ਼ਹੁਰੀ ਤਾ ਕਰ ਲਈ। ਪਰ ਜਿਸ ਮਿਸਤਰੀ ਨੇ ਬਣਾਇਆ ਏ। ਉਸ ਬਾਰੇ ਬਾਈ ਨੇ ਪਤਰਕਾਰ ਦੇ ਕਹਿਣ ਤੇ ਵੀ ਦੱਸਿਆ ਨਹੀ।

  • @sukhapurewal1632
    @sukhapurewal1632 Před rokem +1

    ਬਾਈ ਜੀ ਬਹੁਤ ਵਧੀਆ ਉਪਰਾਲਾ ਹੈ ਆਪਣੇ ਵਿਰਸੇ ਸੱਭਿਆਚਾਰ ਨੂੰ ਸੰਭਾਲਣਾ ਜ਼ਰੂਰੀ ਹੈ

  • @prabhdyalsingh4722
    @prabhdyalsingh4722 Před rokem +2

    ਕਰੀਬ ਇੱਕ ਸਾਲ ਬਾਅਦ ਮੁਕੰਮਲ ਕਰਕੇ, ਫਿਰ ਵੀਡੀਓ ਬਣਾਇਓ। ਬਹੁਤ ਵਧੀਆ ਚੀਜ ਬਣ ਕੇ ਤਿਆਰ ਹੋਵੇਗੀ।

  • @sukhpalsingh9458
    @sukhpalsingh9458 Před rokem

    ਜੋ ਮਰਜੀ ਬਣਾਈ ਜਾਵੋ ਵੀਰਾਂ ਆਪਾ ਕਿਹੜਾ ਸਰਕਾਰ ਨੂੰ ਕੋਈ ਇਨਕਮ ਟੈਕਸ ਭਰਨਾ ਐ। ਬੱਸ ਇੱਕ ਨਾਅਰਾ ਮਾਰਨ ਦੀ ਲੋੜ ਹੈ ਕਿ ਅੰਨਦਾਤਾ ਕਰਜਈ ਐ। ਫਿਰ ਸੱਭ ਕੁਝ ਮੁਆਫ਼। ਮਜ਼ਦੂਰ ਜਮਾਤ ਜਿੰਨੀਆਂ ਮਰਜ਼ੀ ਚੀਕਾਂ ਮਾਰੀ ਜਾਵੇ ਕੋਈ ਨਹੀਂ ਸੁਣਦਾ ਇੱਥੇ। ਕਿਉਂ ਕੇ ਮੁੱਖ ਮੰਤਰੀ ਪੰਜਾਬ ਦਾ ਹਮੇਸ਼ਾ ਇੰਨਾ ਦਾ ਹੁੰਦਾ ਐ। ਫਿਰ ਇੰਨਾ ਦੀ ਹੀ ਸੁਣੂ।

  • @harpreetSingh-og6dd
    @harpreetSingh-og6dd Před rokem +1

    ਬਹੁਤ ਸੋਹਣਾ ਬਾਈ ..ਕਿਹੜੇ ਵੀਰਾਂ ਨੂੰ ਬੱਪੀਆਣਾ ਸੁਣ ਕੇ ਮੋਰ ਯਾਦ ਆਇਆ..??💗

  • @rajinderarya751
    @rajinderarya751 Před rokem +4

    ਚੰਗੀ ਸੋਚ 🙏

  • @daljitsingh-ho9fq
    @daljitsingh-ho9fq Před rokem +7

    Waheguru good veer g

  • @jaswinderjaswinder9101
    @jaswinderjaswinder9101 Před rokem +1

    Bhut vadia kam aa veer ji da 👌👍🙏🏼❤

  • @kp_brar
    @kp_brar Před rokem +2

    ਨਾ ਤਾਂ ਸਾਥੋ ਖੇਤ ਏਨੇ ਲੱਖ da ਕੋਠਾ ਬਣਦਾ na ਹੀ ਨਾਟਕ ਹੁੰਦਾ ਮੈਂ 3 ਕਿਲੇ wala jimedadar ha mere banawe
    V
    Fer vekhde tuhada channel

  • @sohanSingh-qm7lx
    @sohanSingh-qm7lx Před rokem +3

    ਬਾਈਁ ਨੇ ਲੋਨ ਲੇ ਕੇ ਬਣਾ ਦਿੱਤਾ ਹੈ ਜਿਸ ਦਿਨ ਕਿਸਤਾਂ ਵਾਪਿਸੀ
    ਉਸ ਟਾਇਮ ਕਹਿਣਾ ਹੈ ਕਿ ਸਾਨੂੰ ਫਸਲ ਵਿੱਚ ਘਾਟਾ ਪੈ ਗਿਆ ਹੈ ਅਤੇ ਲੋਨ ਮਾਫ਼ ਕਰ ਦਿਓ

  • @darshansingh667
    @darshansingh667 Před rokem +1

    ਵੱਡਾ ਦਿਲ ਬਾਈ ਦਾ ਸ਼ਾਬਾਸ਼

  • @uniquehouseplanning
    @uniquehouseplanning Před rokem

    Very beautiful video

  • @harbanssingh8912
    @harbanssingh8912 Před rokem +2

    Very nice👍

  • @vishalsingh.official
    @vishalsingh.official Před rokem +1

    Dil jit lia bai❤️❣️🌹

  • @harisingh7759
    @harisingh7759 Před rokem +3

    vadhiyaa

  • @rajjhamat3478
    @rajjhamat3478 Před rokem +1

    Bhut vadiya soch bai de eda huni chahidi.

  • @rajveermander3217
    @rajveermander3217 Před rokem

    Wmk Ji Baba Ji Maharaj Ji Guru HarKrishan Ji Mata Ji Sabna Te Hamesha Meher Karna Ji

  • @jaspalkaur9146
    @jaspalkaur9146 Před rokem +1

    Very Nice

  • @gillgill5670
    @gillgill5670 Před rokem

    Very very nice 👌👍 Sir

  • @boharsinghmatharu2645

    ਬਹੁਤ ਵਧੀਆ ਜੀ

  • @SukhwinderSSidhu
    @SukhwinderSSidhu Před rokem

    Very elegant 👌

  • @gurpreetsinghsidhu9861
    @gurpreetsinghsidhu9861 Před rokem +1

    ਇਸੇ ਪਿੰਡ ਦੇ ਵੀਰ ਜੱਸੇ ਹੁਨੀ ਬਹੁਤ ਵਧੀਆ ਵੀਡੀਓ ਬਨੋਦੇ ਨੇ

  • @LA-fr7fx
    @LA-fr7fx Před rokem

    Beautiful 👍👍

  • @kuldeepsidhu1149
    @kuldeepsidhu1149 Před rokem +4

    Sirra 🙏🙏🙏

  • @happybhangu1865
    @happybhangu1865 Před rokem +3

    end gal bat aw👌👌👍

  • @gurdeepchahal4479
    @gurdeepchahal4479 Před rokem +1

    Very nice

  • @gurpreetgill1371
    @gurpreetgill1371 Před rokem

    Sandeep bha g very good g

  • @vishalsingh.official
    @vishalsingh.official Před rokem

    🙌Ek no.bai ji👌👌

  • @sanjusangwan7180
    @sanjusangwan7180 Před rokem

    Nice Bhai Saab G

  • @rajuambo
    @rajuambo Před rokem +2

    bht wadia lagya ji 🙏

  • @prabhjot9460
    @prabhjot9460 Před rokem +1

    V nice

  • @yadwinderkang3131
    @yadwinderkang3131 Před rokem

    Very good veer ji 🌹👍

  • @Passionofpunjab
    @Passionofpunjab Před rokem +1

    👌👌👌

  • @jagtarsinghdhillon2547

    ❤️❤️ nice thinking 👏

  • @formandeep2971
    @formandeep2971 Před rokem

    Very nice ji

  • @balotooni2922
    @balotooni2922 Před rokem +1

    Impressive

  • @kumramit4485
    @kumramit4485 Před rokem +1

    Bahut badiya video hai sir aap ki 🔥🔥🙏🙏🙏🙏

  • @babbarsher2065
    @babbarsher2065 Před měsícem

    Fruit trees &. Medicinal Plants. &. Beal alia. Vegetables. Australian Teak & kali mirch. So. Income. Ho ve. 🇺🇸👍🏿🇨🇦

  • @yobanjashanjot
    @yobanjashanjot Před rokem

    Good luck 👌👌

  • @jitenderpanwar9685
    @jitenderpanwar9685 Před rokem

    Boht sunder

  • @craftwithpreet2232
    @craftwithpreet2232 Před rokem

    Very good 👌👌👌👌

  • @amritpalsingh-jj4ib
    @amritpalsingh-jj4ib Před rokem +1

    V good

  • @ajaibsingh6044
    @ajaibsingh6044 Před rokem +1

    Nice

  • @jagjeetgill-qd6uu
    @jagjeetgill-qd6uu Před rokem

    Ghant bro

  • @inderjit748
    @inderjit748 Před rokem +2

    MUNDA SADA GURI GHARANGNA JHOTA JATT BOHAT SIANA HO GEA CARRY ON PUTT ne HARMINDER SINGH SIDHU

  • @BholaSingh-nn6lt
    @BholaSingh-nn6lt Před rokem +1

    Good👍👍👍👍👍

  • @Lakhsart
    @Lakhsart Před rokem

    Good job

  • @singhharwinder3690
    @singhharwinder3690 Před rokem +1

    Good

  • @SainiBadwalUSA
    @SainiBadwalUSA Před rokem

    Mehnat de kamai sada he rang liandi a.

  • @vedgodara7835
    @vedgodara7835 Před rokem +2

    👍👍👍👍👍👍👌👌

  • @daljeetsingh7552
    @daljeetsingh7552 Před rokem +3

    ਬਹੁਤ ਵਧੀਅਾ।

  • @parmviraujla3640
    @parmviraujla3640 Před 7 měsíci

    Buht sohna ji🙏

  • @samarjeetsidhu6781
    @samarjeetsidhu6781 Před rokem +1

    Good y

  • @meetmeet1233
    @meetmeet1233 Před rokem +1

    SAT SRI AKAAL BAI G.
    Deepak dhillon de song Zamanat 2 ch kothi aa 22g.j ho sakda ta osdi video pao. DHANWAD..

  • @sandeepdeol8953
    @sandeepdeol8953 Před rokem +1

    Sirraa

  • @sonysingh1799
    @sonysingh1799 Před rokem

    Good veer

  • @ravinderkaur3905
    @ravinderkaur3905 Před rokem

    Bhut sohna bnay he Mistri da pta ds devo usda nm ds devo je bnana chiye ta kine ku pase lvega ja lg jange

  • @HarvinderSingh-ke8iz
    @HarvinderSingh-ke8iz Před rokem

    💕

  • @kuldeepsinghbhati433
    @kuldeepsinghbhati433 Před rokem

    Mera Dream Hoo Gyaaa hai mera

  • @jagdeeprai5230
    @jagdeeprai5230 Před rokem +1

    Veere main v apne pind is tarah da ghar banona main tuhanu aa k millongi

  • @sukhjindersinghgill2230

    Gill..22👍❤️❤️❤️❤️👍

  • @didarsingh4603
    @didarsingh4603 Před rokem +1

    Ram Ram Ram ok 22 ji

  • @narajansingh959
    @narajansingh959 Před rokem

    ਬਹੁਤ ਵਧੀਆ ਜੀ ਸ਼ੌਕ ਦਾ ਕੋਈ ਮੁੱਲ ਨੀ👌👌👌👌👌👌👌👌👌। ਪਰ ਕਈਆਂ ਦੇ ਸਾਡੇ ਪਿੰਡ ਵਿੱਚ ਬਹੁਤ ਜ਼ਿਆਦਾ ਜਾਇਦਾਦਾਂ ਨੇ ਪਰ ਫੇਰ ਵੀ ਨਾ ਖਾਣਾ ਚੱਜ ਦਾ ਨਾ ਹੀ ਕੱਪੜਾ ਨਾ ਹੀ ਕਦੀ 5/7 ਬੰਦੇ ਕੰਮ ਤੇ ਲਾਏ ਆਪ ਹੀ ਮਰਦੇ ਰਹਿੰਦੇ ਨੇ।ਕੀ ਕਰਨਗੇ ਪੈਸੇ ਦਾ ਇੱਥੇ ਹੀ ਰਹਿ ਜਾਣਾ। ਪਹਿਲਾਂ ਤਾਂ ਕੰਮ ਬਹੁਤ ਹੁੰਦੇ ਸੀ ਹੱਥਾਂ ਨਾਲ ਪਰ ਹੁਣ ਤੇ ਮਸ਼ਿਨਰੀ ਯੁੱਗ ਹੈ ਹੁਣ ਤਾਂ ਆਰਾਮ ਕਰਲੋ।😂😂😂😂😂😂😂😂

  • @indiaindian1181
    @indiaindian1181 Před rokem +1

    Kam te bhut vda a par sarkara nu fer khede a karja bhut a kissan te

  • @gurdasgodara155
    @gurdasgodara155 Před rokem +2

    ये ईंटे कौन सी है भाई,बिजली वाली बोलते है वो है के ।

  • @mandeep.sushigureeki5072

    पूरे तेआ वंदा

  • @sukhmailkaur5002
    @sukhmailkaur5002 Před rokem

    Sukhpal do pind

  • @JagjitSingh-gs2fz
    @JagjitSingh-gs2fz Před rokem +1

    Brother please🙏 mistari da no send kario

  • @GurjantSingh-nu6jo
    @GurjantSingh-nu6jo Před rokem

    Bai slab ta ni adi video bno ehde bara

  • @singhdandiwal4717
    @singhdandiwal4717 Před rokem +1

    Ko

  • @ZorawarSekhon
    @ZorawarSekhon Před rokem +1

    Mereyy mamayea ne v eda he kita khet vala kotha chabarey vala he baneya peya ! Patandar $ kamrey banayi firde kheta ch v , oda motora ohna diya 5 aa total par ek te he chabarey vala 3 kamreya vala kotha payea hoyea , ohna de oda shoti jahi nawe style di kothi he lagdi rakhey othay bhaiye hoge aa

  • @user-tb6ej8pf5x
    @user-tb6ej8pf5x Před rokem

    Andro ta dikhaya ni 😢.. ik room aa ja vdh ? Koi ds skda ?

  • @parmindersingh178
    @parmindersingh178 Před rokem

    22g mistri da no send kro

  • @sikhtraveller8860
    @sikhtraveller8860 Před rokem +2

    Total kharcha 5lac wow great salut

  • @sukhpalsingh9458
    @sukhpalsingh9458 Před rokem

    ਇਹ ਕਰਜਈ ਕਿਸਾਨ ਨੇ ਵਿਚਾਰੇ ਪੈਸਾ ਤਾਂ ਹੈ ਨੀ ਵਿਚਾਰਿਆਂ ਕੋਲ

  • @ramsingh8533
    @ramsingh8533 Před rokem

    Bai da ph nmdr dsdo virji

  • @sukhwindersinghlela5465

    ਵੀਰ ਜੀ ਤੁਸੀਂ ਇਕ ਗਲਤੀ ਕਰਤੀ ਮੋਹਰੇ ਥਾਂ ਘਟ ਸਾਡੀਆਂ ਜੀ ਥਾਂ ਹੋਰ ਸੱਡਣੀ ਤਿ

  • @idhingra6360
    @idhingra6360 Před rokem

    Bai ji bahut vadia uprala kitta tusi eh video bna k. Tuhanu benti aa Sandeep Bai ji da Mobile number v share krdo. Saukha ho jana ehna naal rabta krna.

  • @babashrichandjidesidawakha7616

    ਬਾਈ ਬਹੁਤ ਵਧੀਆ ਕੰਮ ਕੀਤਾ ਗੁਰੀ ਵੀਰੇ ਲੈਣਾ ਨਹੀਂ ਹੁੰਦੀਆਂ ਲਾਇਨਾਂ ਹੁੰਦੀਆਂ ਨੇ ਪੰਜਾਬੀ ਦਾ ਸਹੀ ਉਚਾਰਨ ਕਰਿਆ ਕਰੋ

    • @ss-pm6oj
      @ss-pm6oj Před rokem

      ਬਾਈ ਜੀ ਹਰੇਕ ਸ਼ਬਦ ਇਲਾਕੇ ਦੇ ਹਿਸਾਬ ਨਾਲ ਊਚਾਰਨ ਵੱਖਰਾ ਹੋ ਜਾਂਦਾ। ਬਾਈ ਨੇ ਪੇਂਡੂ ਲਹਿਜੇ ਚ ਠੇਠਪੁਣਾ ਕੈਮ ਰੱਖਿਆ। ਕਿਸੇ ਵੀ ਬੌਲੀ ਦਾ ਠੇਠਪੁਣਾ ਖਤਮ ਹੋਣਾ ਦੂਜਾ ਈਸ਼ਾਰਾ ਹੂਦਾ ਬੌਲੀ ਖਤਮ ਹੋਣ ਦਾ, ਪਹਿਲਾ ਈਸ਼ਾਰਾ ਓਸ ਦੇ ਲੋਕ ਅਖਾਣ / ਮੁਹਾਵਰੇ ਖ਼ਤਮ ਹੋਣਾ।

    • @vaddazaildar
      @vaddazaildar Před 3 měsíci

      ਲਾਇਨ ਅੰਗਰੇਜੀ ਭਾਸ਼ਾ ਦਾ ਸ਼ਬਦ ਹੈ , ਪੰਜਾਬੀ ਚ ਲਕੀਰ ਹੁੰਦਾ

  • @gurkiratsingh2205
    @gurkiratsingh2205 Před rokem

    ਬਾਈ ਦਾ ਨੰਬਰ ਵੀ ਪਾ ਦੇਣਾ ਸੀ

  • @sikhtraveller8860
    @sikhtraveller8860 Před rokem

    No deo ina

  • @sikhtraveller8860
    @sikhtraveller8860 Před rokem +2

    No dedo bai da

  • @JagroopSingh-no7xy
    @JagroopSingh-no7xy Před rokem

    ਫਿਰ ਇਸ ਨੇ ਫਾਹਾ ਲੈ ਲੈਣਾ ਕਿ ਜੱਟ ਕਰਜ਼ਦਾਰ ਹੋ ਗਿਆ

  • @gaganmassoun6357
    @gaganmassoun6357 Před rokem

    Y number deyi

  • @NirmalSingh-xv7oe
    @NirmalSingh-xv7oe Před rokem

    Very nice

  • @hateshkumar7875
    @hateshkumar7875 Před rokem

    Nice