Kissan Dharna | Short Video | Babbu Maan |F1 Studio | Fly Eagle
Vložit
- čas přidán 25. 08. 2024
- Kissan Dharna | Short Video | F1 Studio | Fly Eagle
#KissanDharna #FarmerPortest #Dehli
Sat sari kal Ji ਸਾਰਿਆ ਨੂੰ ਸਾਡੀ ਟੀਮ ਵਲੋਂ ਇੱਕ ਛੋਟੀ ਜਿਹੀ ਕੋਸ਼ਿਸ਼ ਕੀਤੀ ਹੈ ਉਮੀਦ ਕਰਦੇ ਹਾਂ ਕੀ ਤੁਸੀਂ ਸਭ ਨੂੰ ਪਸੰਦ ਆਵੇਗੀ | ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ share ਤੇ Support 🙏🙏🙏 ਕਰਨੀ ਧੰਨਵਾਦ | Short Video | Short Movie | Punjabi Video| emotional Video
Subscriber Channel ↔️ / @shubnahal0080
F1 Studio Present
Story by Shub Nahal
Director, Shub Nahal, Avtar Nijjar
D.O.P Gagan tahli sahib
Video Edit, Sardar ji Photographer {D. Studio}
Cast by Avtar Nijjar
Shub Nahal
Mandeep Shah
Gagan
Amrit
Bal
Sapical Thanks. Tajinder Nijjar. Babbu Maan
Instagram Link
Babbu Maan ...
Tajinder Nijjar ...
Cast Social media
Avtar Nijjar ...
Shub Nahal ...
Mandeep Shah ...
Gagan ...
Amrit ...
Bal ...
Sardar Ji ...
Music on video Credit
FesliyanStudio : • Epic Build Up Music - ...
David Fesliyan : • Tears Won't Stop
AShamaluervMusic: • Trailer - AShamaluevMu...
Digital Partner F1 Production
...
Contact. +91 8528018736
BOHT VADHIYA VIDEO BOHT VADHIYA KAM SARI TEAM DA
Thanks So Much Nav Paji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
OK बहुत बढ़िया मैसेज दिखता अनपढ़ सिर्फ ऐसे ही समझ सकते हैं
ਆਪਣੀਆਂ ਵੀ ਅੱਤ ਹੁੰਦੀਆਂ ਵੀਰ ❤
Sirra
@@Shubnahal0080 1sf
ਬਹੁਤ ਵਧੀਆ ਸਟੋਰੀ ਲਿਖੀ ਤੇ ਪੇਸ਼ ਕੀਤੀ ,, ਅੱਜ 30 ਤਰੀਕ ਤੇ ਇਕ ਬਾਪੂ ਜੀ ਹੋਰ ਸਹੀਦ ਹੋ ਗਏ ਦਿੱਲੀ , ਮੋਦੀ ਤੇਰਾ ਕੱਖ ਨਾ ਰਹੇ ਮਰਜੇ ਤੁ , ਸਾਡੇ ਬਜੁਰਗਾਂ ਦਾ ਬੂਰਾ ਹਾਲ ਏ ,, 😭😭😭😭😭 ਵਾਹਿਗੁਰੂ ਜੀ
ਬਹੁਤ ਹੀ ਵਧੀਆ ਤਰੀਕੇ ਨਾਲ ਕਿਸਾਨਾ ਵਾਰੇ ਸਮਝਾਇਆ ਸ਼ਹਿਦ ਏ ਬਹੁਤ ਵਧੀਆ ਤਰੀਕਾ ਸੀ ਕਿਸਾਨਾ ਨੂੰ ਸਮਝਾਉਣ ਦਾ ਓਦਾ ਦੱਸੇ ਤੇ ਸ਼ਹਿਦ ਲੋਕਾ ਨੂੰ ਏਨੀ ਸਮਝ ਨਾ ਆਉਦੀ 🙏🤝👍💪
good vdiya msg aa vdde vere
Very nyc
Verry best acting avtar bai di
ਵਾਹ ਮੇਰੀਆਂ ਰੱਬਾ ਅੱਖਾ ਖੋਲ ਤੀਆਂ 🙏 Avtar paji god bless you.. 🙏💯
ਵੀਰੋ ਬਹੂਤ ਵਧੀਆ ਢੰਗ ਨਾਲ ਸਮਜਾਈਆ। ਵੀਰੋ ਆਪਣੇ ਬੱਚਿਆਂ ਦੇ ਪਿੱਛੇ ਲੱਗਣ ਨਾਲੋ ਆਪਣੇ ਬੱਚਿਆਂ ਨੂੰ ਸਹੀ ਸੇਧ ਦਿਓ ਗੁਰੁ ਦੇ ਸਿੱਖ ਹਾਂ 🙏🙏🙏 ਆਉਣ ਵਾਲੇ ਸਮੇਂ ਦਾ ਸਮੇਂ ਸਿਰ ਸੋਚ ਕੇ ਚੱਲ ਰਹੇ ਕਿਸਾਨ ਅੰਦੋਲਨ ਦਾ ਹਿੱਸਾ ਬਣ ਕੇ ਸਾਥ ਦਿਓ 🙏🙏
Khaint 👌. Nice message
ਵੀਰ ਮੇਰੇ ਕੌਲ 15-20 ਤੋਂ ਵੱਧ ਗਰੁੱਪ ਆ ਵੀਰ ਮੈਂ ਸਭ ਵਿੱਚ ਸ਼ੇਅਰ ਕਰ ਦਿੱਤੀ ,ਬਹੁਤ ਵਧੀਆਂ ਮੈਸੇਜ ਦੀਤਾ ਤੁਸੀਂ ,,,ਜੈ ਜਵਾਨ ਜੈ ਕਿਸਾਨ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਬਹੁਤ ਵਧੀਆ ਸੰਦੇਸ਼ ਦਿੱਤਾ ਹੈ
ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ 👳♂️👳♂️👳♂️👳♂️।।।।
ਕਿਵੇ ਲਗਾ Video ---Comment ਕਰ ਕੇ ਜਰੂਰ ਦਸੋ, Channel ਨੂੰ Subscribe ਜਰੂਰ ਕਰ ਲਿੳ ਵੀਰ ਅਤੇ Share ਵੀ ਆਉਣ ਵਾਲੇ ਨਵੀ Video ਲਈ.
ਇੱਕ ਇੱਕ ਗੱਲ ਹਕੀਕਤ ਆਂ।
ਸੱਚਾਈ ਪੇਸ਼ ਕੀਤੀ ਆ।.
Waheguru bas jldi jldi bil vipas ho jan taki sade kissan v ghar aa jn te apna hak v mil jve pure india nu kissan mojdoor ekta zindabd
Very good work
Nijjar bhaaji , mandeep bhaji
Sardar ji photographer
ਲਾਜਵਾਬ ਸਪੀਚ ਆਲ ਟੀਮ
@thebal cna ਸੁਆਗਤਮ
Gud work done by all team
Bal saab(ਬੱਬੂ) 👌👌❤❤
Good msg wmk🙏🙏🙏🙏
ਰੱਬ ਤੁਹਾਨੂੰ ਹੋਰ ਤਰੱਕੀਆ ਬਖਸ਼ੇ
well done 👍g ਵਾਹਿਗੁਰੂ ਜੀ ਤੱਰਕੀ 👏 ਬੱੱਖਸ਼ਣ ਤੁਹਾਨੂੰ
ਬਹੁਤ ਵਧੀਆ msg ਵੱਡੇ ਵੀਰ 💯👍
Ik ik seen deKhan wala sari movie da well done Avtar and sari team 🙏🙏✊✊
ਧੰਨਵਾਦ ਵੀਰ 🙏🙏🙏
Very good 👍👌 किसान मजदूर एकता जिंदाबाद
ਸ਼ੱਚ ਬਿਆਨ ਕਰਤਾ ਵੀਰ ਅਵਤਾਰ ਸਿੰਘ ਜੀ
Very good boht vadiya massage ji...
Bhot soni story Avtar veer ji
Kisan Majdoor EKTA Zindabad 🙏🙏🙏🙏🙏 Nice Movie to Aware the Rural Famers . Good Efforts ,Keep it Up👍👍👍👍
Good job 👍👍👍
Love you maan saab
Vry nice bro
ਬਹੁਤ ਵਧੀਆ ਵੀਡੀਓ ਬਣੀ 👌
Nice msg good bro
Very nice video
Kisan majdoor ekta zindabad
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ✊✊
Well done avtar bhra ❤️
Kisan majdoor ekta zindabad🔥
ਕਿਸਾਨ ਏਕਤਾ ਜਿੰਦਾਬਾਦ 🙏🙏🙏
Very nice
Very nice 👌👌
Great work by all team
Love you avtar vr 💖❤️❤️best movie
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Good bro 👌
kissan majdoor ekta zindabad good work bro
Bhoot vadiya acting kiti gyi sare actora wallo 😍😍😍😋😋
Bhut vadia acting avtar Phaji ❣️
Bhut vadia bai ji🌾ਕਿਸਾਨ ਮਜਦੂਰ ਏਕਤਾ ਜਿੰਦਾਬਾਦ🙌
Hi
kisan majdoor ekta zindabaad
Love you veer ji ♥️
Good job veer ji bhut vdea shunha dita tuc ne asse tra sde pind vich sarya kol tractor ne ik mre kol n haiga dil bhut krda len nu pr m mojbori nu dekh chup kr jna kise age hwa kran nlo thik a koi gal jdu modi ne bil vipas la lye fr la luge waheguru dauga
Bai end movie ah 👌👌👌👌💪💪💪💪💪💪✍️✍️✍️✍️
ਬਹੁਤ ਵਧੀਆਂ ਵੀਰ 👍👍👍👍👍
Nice message given through vedio.
👏👏👏👌👌
bht vdia msg bro
Love you maan Saab
Very nice video ji
, 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏👍
Good work
Aam loka da mare vargeya da kissana da te sadiya babiya bhena da nd n r i veera da v khas jogdan aa
Good msg
Good ji wmk ji
ਕਿਸਾਨ ਮਜਦੂਰ ਏਕਤਾ ਜਿੰਦਾਵਾਦ
Very nice 👌
Nice msg 👍 rbb tuhanu tarkkiya bkshe mama h
Kisan majdoor akta jindabad✌✌✌✌✌ good video🎥🎥
Bahut vadia veer ji 🙏🙏🙏🙏🙏✊✊✊✊✊✊✊✊✊✊✊✊✊✊✊✊
Thanks veer 🙏
बहुत शानदार वीडियो
Bahut sohni video veer god bless you 🙏🙏🙏🙏🙏🙏🙏
🙏🙏🙏🙏
Very nice video bro good msg,😑😘😘😘😘
Bhot sohni video bnai veer
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
Bhot vadia video paji
Waheguru chardikla vich rakhn sab nu
Bhot vdia suneha ditta vro 👍
Kisan ekta zindabat✊
Very nice video⚔⚔⚔⚔🚜🚜🚜🚜
Nice video. Keep it up 👍
Maaan shab di soch nu prha dena 🙏❤️
Good work bro 👍👍
Hor v sare klakra da jive kanwar grewal ji ranjit bawa harf cheema deljeet dosajh jass bawa japji khahra mankirat karan aujla elly mangat veer ohna hor v bhut sare klakra da
ਲੇਖਕ ਵੀਰ ਨੂੰ ਬੇਨਤੀ ਆ ਬੈਂਕ ਮੁਲਾਜ਼ਮਾਂ ਤੇ
ਪਰਾਈਵੇਟ ਸ਼ੈਕਟਰ ਵਾਲਿਆਂ ਨੂੰ ਹਿੰਦੀ ਜਾਂ ਹੋਰ ਭਾਸ਼ਾ ਬੋਲਦੇ ਦਿਖੳ ਜੀ ਬੇਨਤੀ ਪਰਵਾਨ ਕਰਿਓ।।
ਜਰੂਰ ਵੀਰ ਜੀ... ਜਲਦੀ ਹੀ ਲੈ ਕੇ ਆ ਰਹੇ ਹਾਂ 🙏🙏🙏🙏🙏🙏🙏
ਜਰੂਰ ਵੀਰ ਜੀ ਜਲਦੀ ਹੀ ਲੈ ਕੇ ਆ ਰਹੇ ਹਾਂ 🙏🙏🙏🙏🙏
Ghaint y
ਸੱਚ ਬਿਆਨ ਕਰਤਾ ਭਰਾ
Nice story
Good job
Bht ghaint bhaji
Veer g very nice video 👌👌👍👍👍🙏🙏🙏🙏🙏🙏🙏🙏🙏🙏🙏🙏
Bht wadhia sachy
Nice love bm
Atttt veero
Good message waheguru Ji hamesha khush rakhe aap Jin nu
Great video veer. 👌🏽🙏🏽🙏🏽🙏🏽🙏🏽👌🏽WAHI guru thavanu tharaki hoor deen life vich 🙏🏽🙏🏽🙏🏽🙏🏽🙏🏽GREAT VIDEO VEER. THAVDE shorts or TikTok vaale clips bohath vadi lagde.
Realty dass ti👍👍👍👍
Kya baat h ji.bahut vdhiya treeke nal samjhaya
Good bro
Bahut badhiya bhai jee salute to you
Bahot vadia msg dita ji
Babbu last ch share and supprot lai tu yaad karwa riha c 😂😂😂😂
Kisaan majduur ekta zindawaad 😘😘
Bahut vdia video a verr👍👍
Asal Sachai eh hai
Eda honi apne naal
Waheguru g mehar kro