America vich vaseya Punjabi Pind. Aajo karlo baga di sair. America, Never seen before.

Sdílet
Vložit
  • čas přidán 7. 05. 2022
  • America, Never seen before.
    Rural life of a small American town.
    Music: Memories
    Musician: LiQWYD
    URL: / liqwyd

Komentáře • 686

  • @lakhvirthind4612

    Hello sister G very nice blog I like all the anti-G show us again this farm we feel so happy see the again

  • @Kuldeepparminder33
    @Kuldeepparminder33 Před 2 lety +64

    ਸਾਰਿਆਂ ਨੂੰ ਪੰਜਾਬੀ ਪਹਿਰਾਵੇ ਵਿੱਚ ਵੇਖ ਕੇ, ਪੰਜਾਬੀ ਬੋਲਦੇ ਸੁਣ ਕੇ ਬਹੁਤ ਵਧੀਆ ਲੱਗਿਆ, ਇਵੇਂ ਲਗਦਾ ਹੈ ਜਿਵੇਂ ਸਾਰੇ ਆਪਣੇ ਘਰ ਦੇ ਹੀ ਮੈਂਬਰ ਹਨ 😍😍

  • @parmjeetkaur2108

    ਬੇਟੇ ਬੱਚੀਆਂ ਦਾ ਨਾਮ ਕੋਰ ਤੇ ਸਿੰਘ ਵਾਲੇ ਰੱਖੋ। ਪੰਜਾਬ ਨੂੰ ਨਾਹ ਭੁਲੋ ਅਸੀ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਧੀਆਂ ਹਾਂ 🙏🙏😘😘

  • @KartarDelhi-xg7tt

    ਤੁਹਾਡੀ ਪੰਜਾਬੀ ਭਾਸ਼ਾ ਬੋਲਣ ਨੂੰ ਪੰਜਾਬੀ ਭਾਸ਼ਾ ਵਿਚ ਵੀਡੀਓ ਬਣਾਉਂਦੇ ਹੋ ਜੀ ਸੱਚੇ ਦਿਲੋਂ ਬਹੁਤ ਬਹੁਤ ਧੰਨਵਾਦ ਜੀ ਸਰਦਾਰਨੀ ਜੀ

  • @user-qq2sn2bn3o

    ਪੰਜਾਬ ਆਲੀ ਗੱਲ ਤਾਂ ਬਣਨ ਨੀ ਚਾਏ ਅਮਰੀਕਾ ਹੋਵੇ ਚਾਏ ਕੈਨੇਡਾ ਹੋਵੇ

  • @sarbjitkaurcheema2571

    India ਵਾਲਾ ਸਾਰਾ ਕੁਝ ਦੇਖ ਕੇ ਹੈਥੇ ਆਉਣ ਨੂੰ ਜੀਅ ਕਰਨ ਲੱਗ ਗਿਆ ਸੱਚੀ

  • @bhinderduhewala2853

    ਬਹੁਤ ਵਧੀਆ ਸੈਰ ਸਪੱਟਾ ਕਰਾਇਆ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ

  • @gurvindersinghbawasran3336

    ਪੰਜਾਬੀ ਸਾਡੇ ਜਿੱਥੇ ਵੀ ਜਾਂਦੇ ਹਨ ਉੱਥੇ ਹੀ ਨਵਾ ਪੰਜਾਬ ਵਸਾ ਲੈਂਦੇ ਹਨ।❤❤❤

  • @yashpal4717

    ਕੁੜੀ ਨੇ ਬਹੁਤ ਵਧੀਆ। ਜਾਣਕਾਰੀ ਦਿੱਤੀ।

  • @GurwinderSingh-ys5ic

    ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਜਾ ਵੜੋ ਪਰ ਆਪਣੇ ਪੰਜਾਬ ਵਰਗੀ ਰੀਸ ਨਹੀਂ ਹੈ ਕਿਤੇ

  • @khattrafamilyvlogs717

    ਹਾਜੀ ਬਹੁਤ ਵਧਿਆ ਲਗਾ ਬੱਚੇ ਦੇਖ ਕੇ ਜੀ

  • @gurwindersidhu4415

    ਭੇਣੇ ਹੜ ਪੀੜਤਾ ਦੀ ਵੀ ਮਦਦ ਕਰ ਦਿੳ ਰੱਬ ਤਹਾਨੂੰ ਹਮੇਸ਼ਾ ਖੁਸ ਰਖੇ

  • @jagatkamboj9975

    ਬੋਹਤ ਵਦਿਆ ਗਲਬਾਤ ਜੀ

  • @sonuvirk4949

    Bhout vadiea ਜੀ ਸਾਰੇ ਪੰਜਾਬੀ ਬੋਲਦੇ

  • @bonvivant8618

    Nothing is more beautiful than my INDIA and PUNJAB..

  • @BaljinderSingh-rz5kg

    Bhot vadieaa lagie video thanks

  • @yashpal4717

    ਬਹੁਤ ਵਧੀਆ ਜੀ ਜਿਉਂਦੇ ਵਸਦੇ ਰਹੋ ਜੀ

  • @JagtarSingh-wg1wy

    ਮੈਂ ਪਹਿਲੀ ਵਾਰ ਤੁਹਾਡਾ ਬਲੌਗ ਵੇਖਿਆ ਹੈ ਜੀ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ ਧੰਨਵਾਦ ਜੀ

  • @KartarDelhi-xg7tt

    ਸਤਿ ਸ੍ਰੀ ਆਕਾਲ ਜੀ 🙏 ਮੈਡਮ ਜੀ ਬਹੁਤ ਸੁੰਦਰ ਜੀ

  • @kisankaur4459

    Such a Beautiful Place, Country Side looks lovely.