Goat farm loan pmegp - ਆਹ ਚੱਕੋ ਸਬੂਤ !10 ਲੱਖ ਦਾ ਬੱਕਰੀ ਫਾਰਮ ਲੋਨ ਹੋਇਆ ! Kang goat farm | goat farming

Sdílet
Vložit
  • čas přidán 10. 09. 2024
  • Goat farm loan pmegp - ਆਹ ਚੱਕੋ ਸਬੂਤ !10 ਲੱਖ ਦਾ ਬੱਕਰੀ ਫਾਰਮ ਲੋਨ ਹੋਇਆ ! Kang goat farm | goat farming
    ਆਹ ਚੱਕੋ ਸਬੂਤ !
    10 ਲੱਖ ਦਾ ਬੱਕਰੀ ਫਾਰਮ ਲੋਨ ਹੋਇਆ !
    ਕੰਗ ਗੋਟ ਫਾਰਮ ਪਟਿਆਲਾ ਤੋਂ ਟ੍ਰੇਨਿੰਗ ਲੈਕੇ ਜਸਵੀਰ ਸਿੰਘ ਦਾ ਬੱਕਰੀ ਫਾਰਮ ਲੋਨ ਹੋਇਆ ਹੈ। ਵੀਡੀਓ ਨੂੰ ਪੂਰੀ ਸੁਣਿਓ ਅਤੇ ਸ਼ੇਅਰ ਕਰੋ ।
    ਬੱਕਰੀ ਫਾਰਮ ਲੋਨ ਬਾਰੇ ਜਾਣਕਾਰੀ,ਕੌਂਸਲਿੰਗ ਲਈ ਸੰਪਰਕ -
    ਕੰਗ ਗੋਟ ਫਾਰਮ
    ਸਰਹਿੰਦ ਰੋਡ, ਨੇੜੇ ਵੇਰਕਾ ਪਲਾਂਟ ਪਟਿਆਲ਼ਾ
    62841 81549, 91155 51731
    how to make money,Goat farm loan pmegp,Goat farm loan,goat farming,goat farming business,goat farm loan punjab,loan pmegp,pmegp,loan,personal loan,home loan,instant loan,ਬੱਕਰੀ ਫਾਰਮ ਲੋਨ,ਬੱਕਰੀ ਫਾਰਮ,ਲੋਨ,farm loan,bakri frm loan,bakri palan business,bakri loan,loan goat farm,loan bakri farm,goat,goat talk,10 lakh loan,rich,farming,farming machine,agriculture,farming loan,dairy farming loan,poultry farming loan,goat farming loan,agriculture loan
    #goatfarmloan #pmegp #farmloan #goatfarming #goat #farming #business #loan #ਬੱਕਰੀਫਾਰਮ #ਲੋਨ #ਬੱਕਰੀ #bakripalan

Komentáře • 3

  • @harwindergandhara6439
    @harwindergandhara6439 Před 5 měsíci

    Veer ji asi loan krona kam start krn vaste

  • @gurkiratsingh2205
    @gurkiratsingh2205 Před 5 měsíci

    ਜੇ ਕੋਈ ਪੰਜਾਬੀ ਵੀਰ ਮੇਰੀ ਗੱਲ ਸੁਣੇ ਬੱਕਰੀਆਂ ਦਾ ਕੰਮ ਲੋਨ ਲੈ ਕੇ ਬਿਲਕੁਲ ਨਾ ਕੀਤਾ ਜਾਵੇ ਇਹ ਲੋਨ ਲੈ ਕੇ ਬੰਦਾ ਕਿਸਦਾ ਨਹੀਂ ਲਾ ਸਕਦਾ ਬਾਅਦ ਵਿੱਚ ਫਸੂ ਗਾ ਨਾਲੇ ਜਮੀਨ ਵੇਚੂ ਗਾਏ ਫਾਹ ਲਊਗਾ ਇਹਨਾਂ ਦਾ ਕੀ ਆ ਇਹਨਾਂ ਤੇ ਬਾਹਰੋਂ ਕਮਾਈ ਕਰਕੇ ਪੈਸੇ ਵਾਧੂ ਕਮਾ ਲਏ ਆ ਹੁਣ ਇਹ ਆਪਣੇ ਟ੍ਰੇਨਿੰਗਾਂ ਵਾਸਤੇ ਦਹ ਨੀ ਇਨਾ ਕੁਝ ਕਰਨਾ ਲੋਨ ਲੈਣਾ ਤਾਂ ਡੇਰੀ ਫਾਰਮ ਤੇ ਲਿਆ ਜਾਵੇ ਅਤੇ ਡੇਅਰੀ ਫਾਰਮ ਤੇ ਹੀ ਪੈਸਾ ਖਰਚਿਆ ਜਾਵੇ ਉਹਦੇ ਵਿੱਚ ਹੋ ਸਕਦਾ ਤੁਸੀਂ ਕਾਮਯਾਬ ਹੋ ਜਾਓ ਪਰ ਬੱਕਰੀਆਂ ਵਿੱਚ ਬਹੁਤਾ ਕੁਝ ਸਕੋਪ ਨਹੀਂ ਹੈਗਾ ਜੇਕਰ ਕਰਨਾ ਬੱਕਰੀ ਫਾਰਮ ਤਾਂ ਆਪਣੇ ਪੈਸੇ ਨਾਲ ਕੀਤਾ ਜਾਵੇ ਬਿਲਕੁਲ ਜ਼ੀਰੋ ਲੈਵਲ ਤੋਂ ਸ਼ੁਰੂ ਹੋਏ ਇੱਕ ਦੋ ਬਕਰੀਆਂ ਤੋਂ ਮੈਂ ਬੜੇ ਪੰਗੇ ਲੈ ਲੈ ਵੇਖੇ ਨੇ ਬਾਅਦ ਵਿੱਚ ਬੰਦਾ ਪਛਤਾਉਂਦਾ ਹੈ ਨਾਲੇ ਧੰਨ ਆਪਣੀ ਜਾਇਦਾਤ ਗਵਾਉਂਦਾ ਹੈ