ਕਰੋੜਾਂ ਦਾ ਚਿੱਟਾ ਪੀ ਜਾਣ ਵਾਲੇ ਨੌਜਵਾਨ ਦੀ ਕਹਾਣੀ, ਜੋ ਤੁਹਾਡੇ ਵੀ ਰੌਂਗਟੇ ਖੜ੍ਹੇ ਕਰ ਦੇਵੇਗੀ | Pro Punjab Tv

Sdílet
Vložit
  • čas přidán 5. 09. 2024
  • ਕਰੋੜਾਂ ਦਾ ਚਿੱਟਾ ਪੀ ਜਾਣ ਵਾਲੇ ਨੌਜਵਾਨ ਦੀ ਕਹਾਣੀ, ਜੋ ਤੁਹਾਡੇ ਵੀ ਰੌਂਗਟੇ ਖੜ੍ਹੇ ਕਰ ਦੇਵੇਗੀ
    ਨਸ਼ੇ 'ਚ ਆਪਣੀ ਮਾਂ, ਘਰ ਪਰਿਵਾਰ ਸਭ ਕੁਝ ਗਵਾਉਣ ਤੋਂ ਬਾਅਦ ਕਿਵੇਂ ਮੌਤ ਦੇ ਮੂੰਹ 'ਚੋਂ ਨਿੱਕਲਿਆ ਬਾਹਰ
    ਜੋ ਕਹਿੰਦੇ ਨੇ ਨਸ਼ਾ ਨਹੀਂ ਛੁੱਟ ਰਿਹਾ, ਉਹ ਦੇਖ ਲੈਣ ਇੱਕ ਵਾਰ ਇਹ INTERVIEW
    #SriMuktsarSahib #Lambi #Boy #Addicted #MotivationStory #DeAddiction #Center #ProPunjabTv
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

Komentáře • 208

  • @AmrikSingh-ic2qk
    @AmrikSingh-ic2qk Před rokem +7

    ਬਿਲਕੁੱਲ ਸਹੀ ਗੱਲ ਆ... ਤੋੜ ਆ ਮਨ ਦੀ... ਦਿਮਾਗ ਨੂੰ ਰੱਬ ਵਾਲੇ ਪਾਸੇ ਲਾਯੋ ਜੀ postive thinking ਰੱਖੋ

    • @kulwantsingh5558
      @kulwantsingh5558 Před rokem

      🙏🏻🙏🏻

    • @savelife4932
      @savelife4932 Před rokem +1

      Koi pkke mn naal chadna chauda hai ta mere kol dwai hai tod nhi lagugi pkka ilja hai

    • @vickyrandhawa8321
      @vickyrandhawa8321 Před 11 měsíci

      ​@@savelife4932veer g mnu chidi plzzz

    • @FatehSingh-oy7bg
      @FatehSingh-oy7bg Před 7 měsíci

      @@savelife4932 daso medicine veer ji kese da bhala hojo

  • @arvindersingh710
    @arvindersingh710 Před 2 lety +30

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ, ਤੁਹਾਡੀ ਇੰਟਰਵਿਊ ਬਹੁਤ ਲੋਕਾਂ ਲਈ ਪ੍ਰੇਰਣਾ ਹੈ

  • @bittitalwandisabo5343
    @bittitalwandisabo5343 Před rokem +26

    ਮੇਰਾ ਵੱਸਦਾ ਰਹੇ ਪੰਜਾਬ
    ਸੁੱਖ ਰੱਖੀਂ ਮਾਲਕਾ

  • @SahilSahil-ug6bz
    @SahilSahil-ug6bz Před rokem +8

    ਬੁਹਤ ਇੰਟਰਵਿਊ ਸੁਣਿਆ ਮੈਂ ਪਰ ਸੱਚੀ ਗੱਲ ਕਹੀ 22 ਨੇ ਬੁਹਤ ਮੋਟੀਵੇਟ ਹੋਇਆ 22 ਤੇਰੇ ਤੋਹ ਰਬ ਚੜ੍ਹਦੀਕਲਾ ਚ ਰਹੇ ਹਮੇਸ਼ਾ 🙏

    • @tarndeepsinghdhaliwal5105
      @tarndeepsinghdhaliwal5105 Před rokem

      ਬਹੁਤ ਵਧੀਆ ਵੀਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ

  • @buntysekhon9933
    @buntysekhon9933 Před rokem +15

    ਬਾਈ ਜੀ ਨਸ਼ੇ ਨੇ ਮਾਂ ਨੂੰ ਖਾਂ ਲਿਆ ਉਹ ਕਿੰਨਾਂ ਤੜਫੀ ਹੋਏ ਗਈ ਪਰ ਤੇਰੀ ਜ਼ਿੰਦਗੀ ਜੌਣ ਦੇ ਰਾਹਾਂ ਪਾਗਈ ਪਰਮਾਤਮਾ ਜੀ ਮੇਹਰ ਕਰੇ ਤੇਰੇ ਤੇ

  • @ravikumarravikumarrawal-px7qb

    ਮੇ ਵੀ ਏਸੇ ਹਾਲ ਦੇ ਵਿੱਚ ਗੁਜਰ ਰਿਹਾ ਹਾਂ ਜੀ ਪਰ ਆਂ ਅੱਣਖ ਠੋਕਰ ਖਾ ਕੇ ਆਂਉਦੀ ਐ ਪਰ ਵੀਡਿਉ ਦੇਖ ਕੇ ਅਕਲ ਆ ਗਈ ਲਵ yu ਬਰੌ from Punjab India Bharat 🙏💝✝️

    • @kuldeepdhaliwal4731
      @kuldeepdhaliwal4731 Před rokem

      Fr ta vadiya je ayi agi ta

    • @shamshersandhu6895
      @shamshersandhu6895 Před rokem

      ​@kuldeepdhaliwal4731 o,m ok bh

    • @gaurav5089
      @gaurav5089 Před 8 měsíci

      Veere main b shadna a😢

    • @pek1240
      @pek1240 Před 4 měsíci

      @@gaurav5089 sirf 3 din ch saf ho janda chotte veer pehle 72 ghante aukhe hunde fer sareer ni mangda dimag mangda sirf ohde layi busy hona paina kise channge passe ja fir dose ghata ke shad hona manh banauna paina koi vadi gal ni

  • @raniitsingh3915
    @raniitsingh3915 Před rokem +7

    ਬਹੁਤ ਬਹੁਤ ਬਹੁਤ ਹੀ ਕਿਰਪਾ ਹੋਵੇ ਵਾਹਿਗੁਰੂ ਜੀ ਦੀ,, ਤਾਂ ਏ ਨਰਕ ਚੋ ਨਿਕਲਣਾ ਹੋ ਸਕਦਾ ਹੈ

  • @offlinepunjab808
    @offlinepunjab808 Před rokem +6

    ਕੋਈ ਕਿਸੇ ਨੂੰ ਨਹੀਂ ਗੰਢਦਾ ਵੀਰ ਜਿਨਾਂ ਚਿਰ ਆਪ ਦਾ ਖੁਦ ਦਾ ਇਰਾਦਾ ਨਾ ਹੋਵੇ

  • @amritpalsinghkhalsa8112
    @amritpalsinghkhalsa8112 Před 2 lety +19

    ਨਸ਼ੇ ਨੇ ਪੰਜਾਬ ਨੂੰ ਬਰਬਾਦ ਕਰਤਾ

  • @Neerbrar885
    @Neerbrar885 Před 2 lety +15

    Veere rabb tere te mehar bhariya hath rkhe

  • @satinderpalsingh649
    @satinderpalsingh649 Před rokem +6

    It is very courageous that a person is opening his personal secrets and telling everything to improve the world.

  • @inderghumman9379
    @inderghumman9379 Před 2 lety +23

    ਵਾਹਿਗੁਰੂ ਜੀ ਵੀਰ ਤੇ ਹਮੇਸਾ ਆਪਣੀ ਕ੍ਵਿਪਾ ਬਣਾਈ ਰੱਖਿਓ 🙏🏻🙏🏻

  • @ManpreetSingh-uv8tj
    @ManpreetSingh-uv8tj Před rokem +12

    ਪਾਜੀ ਬੋਹਤ ਮਾੜਾ ਹੋਇਆ ਪਰ ਤੁਹਾਡੀ ਮਾ ਨੇ ਤੁਹਾਨੂੰ ਬਚੋਣ ਲਈ ਆਪਣੀ ਜਾਨ ਦੀ ਕੁਰਬਾਨੀ ਦੇ ਦਿੱਤੀ

  • @hardipsingh4738
    @hardipsingh4738 Před 2 lety +9

    Wahe guru g mehar kro punjab di dharti te

  • @buntysekhon9933
    @buntysekhon9933 Před rokem +3

    ਵਾਹਿਗੁਰੂ ਜੀ

  • @gurchransingh5674
    @gurchransingh5674 Před 2 lety +32

    ਸਤਿਨਾਮ ਸ੍ਰੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਵੀਰ ਤੇਰੇ ਤੇ ਚੰਗੇ ਕੰਮ ਕਰੇ ਤਰੱਕੀਆਂ ਕਰੇ ਖੁਸ ਰਹੇ

  • @kabelsingh713
    @kabelsingh713 Před rokem +6

    WAHEGURU JI

  • @ruhi7865
    @ruhi7865 Před rokem +5

    ਬਹੁਤ ਵਧੀਆ ਵੀਰ ਜੀ ਨਸ਼ਿਆਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਹੋਇਆ ਮੇਰੇ ਦੀ ਮਾਸੀ ਦੇ ਦੋ ਮੁੰਡੇ ਹਨ ਉਨਾਂ ਹੀ ਵੱਧ ਬਰਬਾਦ ਹੋਈ ਜਾਂਦੇ ਨੇ ਇੱਕ ਦੇ ਤਿੰਨ ਬੱਚੇ ਨੇ ਪਤਾ ਨਹੀਂ ਕਦ ਪੰਜਾਬ ਦੀ ਹਾਲਤ ਸੁਧਰੇਗੀ ਅਤੇ ਨਸ਼ਾ ਬੰਦ ਹੋਵੇਗਾ ਮੇਰੇ ਮਾਸੜ ਜੀ ਹੁਣ ਨਹੀਂ ਰਿਹਾ ਹਾਂ ਕਿ ਬਹੁਤ ਪਰੇਸ਼ਾਨ ਰਹਿੰਦੀ ਉਹਨਾਂ ਕੋਲ ਤਾਂ ਏਨੇ ਪੈਸੇ ਵੀ ਨਹੀਂ ਹਨ ਕੀ ਉਹ ਨਸ਼ਾ ਮੁਕਤ ਕੇਂਦਰ ਵਿਚ ਭੇਜ ਸਕਣ

    • @monikadhiman723
      @monikadhiman723 Před rokem +1

      Ngo hone chahide aa jithe jo lok pay ni kr skde o lok ja sakan

  • @hunnymonga4427
    @hunnymonga4427 Před rokem +4

    ਮੇਰੇ ਪੰਜਾਬੀ ਵੀਰੋ ਜੇਕਰ ਕਿਸੇ ਵੀਰ ਨੇ ਆਵਦੇ ਘਰ ਰਹਿ ਕੇ ਨਸ਼ਾ ਛਡਣਾ ਜਾ ਕਿਸੇ ਦਾ ਛੱਡਉਣਾ ਤਾਂ ਬਹੁਤ ਘੈਂਟ ਦੇਸੀ ਦਵਾਈ ਮਿਲਦੀ ਹੈ online ਮੇ ਖੁਦ ਛਡਿਆ ਹੈ ਭੁੱਕੀ ਤੇ ਫੀਮ ਉਸ ਨਾਲ ਤੋੜ ਨਹੀਂ ਲਗਦੀ ਭੁਖ ਬਹੁਤ ਲਗਦੀ ਤੇ ਨੀਂਦ ਵੀ ਚੰਗੀ ਆਉਂਦੀ ਹੈ

  • @baljindervirk6087
    @baljindervirk6087 Před rokem +3

    ਮਾਵਾਂ ਤੋਂ ਪੁੱਤ ਤੜਫਦੇ ਨਹੀ dekhe ਜਾਂਦੇ veer ਓਹ ਇਹੀ chandiya ਖੁਸ਼ ਰਿਹਣ

  • @singhshab8644
    @singhshab8644 Před rokem +1

    Waheguru Ji mere veer ji nu hmesha khush rakhe ❤❤

  • @ginnibhullar1488
    @ginnibhullar1488 Před 2 měsíci

    Waheguru ji ਤੁਹਾਡੇ ਸੁਕਰ ਹੈ ਮੈ। ਤਾਂ ਕੁਝ v nai es krke mainu khushi mehsoos hoi rahi hai ki main es ਮਾਰੋ ਚਿੱਟਾ nai laya ehni ਕਿਰਪਾ ਤੇਰੀ ਸ਼ੁਕਰ ਆ ਮਾਲਕਾ ਤੇਰਾ

  • @anmolbrar3391
    @anmolbrar3391 Před rokem +9

    ਪੰਜਾਬੀ ਨੌਜਵਾਨ ਵੀਰੋ ਆਪਣੇ ਪਰਿਵਾਰ ਬਾਰੇ ਸਹੀ ਸੋਚ ਕੇ ਆਪ ਇਹ ਮਾਰੂ ਨਸ਼ਿਆ ਵਿਚ ਤਾਂ ਕਦੇ ਭੁੱਲ ਕੇ ਵੀ ਨਾ ਫਸ ਜਾਣਾ।ਫਿਰ ਹੀ ਆਪਣੇ ਪੰਜਾਬ ਦਾ ਨਾਮ ਰੌਸ਼ਨ ਕਰ ਸਕਦੇ ਹੋ।
    ਧੰਨਵਾਦ ਜੀਉ।

  • @darbarasingh1704
    @darbarasingh1704 Před rokem +2

    ਵਹਿਗੂਰੂ ਮੇਹਰ ਕਰੇ ਸਬ, ਤੇ

  • @DavinderSingh-vp1zr
    @DavinderSingh-vp1zr Před rokem +3

    Waheguru ji waheguru ji 🍀🍀

  • @navvikas86
    @navvikas86 Před 9 měsíci +2

    ਤੇ ਮੇਰੇ ਮਾਲਕਾ ਪੰਜਾਬ ਨੂੰ ਇਸ ਨਸ਼ਿਆਂ ਦੀ ਦਲਦਲ ਵਿੱਚੋਂ ਕੱਢੋ ਸ਼ੇਰ ਵਰਗੇ ਪੁੱਤ ਜੋ ਬਾਡਰਾਂ ਤੇ ਆਪਣੇ ਦੇਸ਼ ਲਈ ਜਾਣ ਦਿੰਦੇ ਸੀ ਅੱਜ ਚਿੱਟਾ ਪੀ ਪੀ ਕੇ ਮਰ ਰਹੇ ਨੇ😢

  • @JatinderSingh-si7pr
    @JatinderSingh-si7pr Před rokem +8

    Mere veero pehlan hi punjab nu chare passo aag laun di koshish ho rahi aa please punjab di naojwani nu bacha lo yar parmatma de lad lago

  • @karmsingh6636
    @karmsingh6636 Před rokem +13

    Munde ne dil khol k sach bolta. 9th class witch yaar tu tan bacha c. Jis ne v tenu nasha shuru karaya oss ne buhat bada paap karm kita..

  • @amarjoga1695
    @amarjoga1695 Před rokem +7

    Mere wife rus k gye hoi aa nashe kr k... But ohta mere nl gll kr lainde aa... Pr ohde ghr de kihnde v ase ta sman chkaa ge.. M Apni wife nu pyr bhut krda m maffi mng k lai k auoo ohnu hun mainu ptta mere te ki beet rheaa koi dwai nhi laiye bss nafrat ho gye nashe to bss mere wife. Mere kol aa jan agge to ih raste ni janda... Tahi kihna apne pyr de kdr kro... 😢

  • @malkeetsingh4610-xci
    @malkeetsingh4610-xci Před rokem +3

    Waheguru ji mehar kro sub teh,,🙏🙏

  • @hunnymonga4427
    @hunnymonga4427 Před rokem +4

    ਮੇਰੇ ਪੰਜਾਬੀ ਵੀਰੋ ਜੇਕਰ ਕਿਸੇ ਵੀਰ ਨੇ ਆਵਦੇ ਘਰ ਰਹਿ ਕੇ ਨਸ਼ਾ ਛਡਣਾ ਜਾ ਕਿਸੇ ਦਾ ਛੱਡਉਣਾ ਤਾਂ ਬਹੁਤ ਘੈਂਟ ਦੇਸੀ ਦਵਾਈ ਮਿਲਦੀ ਹੈ online ਮੇ ਖੁਦ ਛਡਿਆ ਹੈ ਭੁੱਕੀ ਤੇ ਫੀਮ ਉਸ ਨਾਲ ਤੋੜ ਨਹੀਂ ਲਗਦੀ ਭੁਖ ਬਹੁਤ ਲਗਦੀ ਤੇ ਨੀਂਦ ਵੀ ਚੰਗੀ ਆਉਂਦੀ

    • @bhavyas113
      @bhavyas113 Před rokem

      Kitho mildi h

    • @gurpinderchahal2393
      @gurpinderchahal2393 Před rokem

      No bejdi veer

    • @gurmailkaur2197
      @gurmailkaur2197 Před rokem

      PH nr veer

    • @aishmeetsahi6093
      @aishmeetsahi6093 Před rokem

      ਭਾਜੀ ਨੰਬਰ ਦਿਉ ਦੇਸੀ ਦਵਾਈ ਵਾਲਾ ਜਿਹਨਾਂ ਨੇ ਕੁਮੇਟ ਕੀਤਾ ਸੀ ਦਵਾਈ ਬਾਰੇ ਜਿਹੜੇ ਭਾਜੀ ਨੇ ਘਰੇ ਰਹਿ ਕਿ ਨਸ਼ਾ ਛਡਿਆ

    • @manjotsingh6167
      @manjotsingh6167 Před 11 měsíci

      @@gurpinderchahal2393vere eh scam krde aa lok phone te paise lai k block kr dinde aa

  • @rajinderrandhawa4571
    @rajinderrandhawa4571 Před rokem +4

    Love u jaan maino pata tu kiwe nikalia bus rabb ne sath dita tera waheguru kirpa kare

  • @mavjotsingh5286
    @mavjotsingh5286 Před rokem +2

    Tenu vekhke bhai hor loka nu vi nasha chadan vasta inspiration milu gi thanks veere ❤❤

  • @raniitsingh3915
    @raniitsingh3915 Před rokem +6

    ਬਹੁਤ ਬਹੁਤ ਬਹੁਤ ਹੀ ਵਧੀਆ ਲੱਗਿਆ ਗੱਲਾਂ ਸੁਣ ਸੁਣ! ਕੇ ,, ਮੈਂ ਖੁਦ ਨਸ਼ਿਆ ਚਂ ਫਸੇਆ ਹਾਂ,,ਪਰ ਤੇਰੀ ਹਰ ਗੱਲ ਦਿਲੋਂ ਨਿਕਲੀ ਹੈ

    • @sukhbirkaur-yw6uo
      @sukhbirkaur-yw6uo Před rokem

      Fer ta bht vadhia gal tu nashyea ch fasyea......haze vi haat zo

  • @SukhwinderSingh-wq5ip
    @SukhwinderSingh-wq5ip Před 2 lety +7

    ਬਹੁਤ ਵਧੀਆ ਬਾਈ ਜੀ

  • @ginnibhullar1488
    @ginnibhullar1488 Před 2 měsíci

    Waheguru ji sab da ਭਲਾ ਕਰੇ

  • @sonumiltry7996
    @sonumiltry7996 Před rokem +2

    Boht ghaint onkar veeere ❤❤❤❤❤rab tuhanu chardi kaala ch rkhe te hamesha hasda vasda rakhe ❤❤

  • @gaurav5089
    @gaurav5089 Před 8 měsíci +2

    Pata nai sade wArgya de kehde maade karam c jo es nashe ch fasse a baksh de parmatma hun apne aap toh b seh nai hunda😭😭😭

    • @bawakadianwala8966
      @bawakadianwala8966 Před 18 dny

      sahi gal a yr sala shd ni hunda lakha da nasha krlia hun ght lona par lona hega a panni te he laya shuru toh shuttda ni hun 6 saal hoge yr ghr reh k nsha krda apni ghrdya sahmne bai hega koi tareeka shdn da? Sali dwai ni khani par kioki dwai shdni v bot aukhi a

  • @malkitsingh4209
    @malkitsingh4209 Před rokem +2

    Waheguru ji mehar karo ji

  • @user-by2kk2mb6i
    @user-by2kk2mb6i Před rokem +2

    Wmk 🙏🙏🙏🙏🙏🙏

  • @manraj513
    @manraj513 Před rokem +30

    ਮੈ ਸਮਜਦਾ ਸੀ ਕਿ ਮੈ ਹੀ ਆਪਣੇ ਮਾਂ ਪਿਓ ਨੂੰ ਦੁਖੀ ਕੀਤਾ ਪਰ ਤੈਨੂੰ ਦੇਖ ਕੇ ਤਾਂ ਮੈਨੂੰ ਆਪਣਾ ਆਪ ਸਰਬਣ ਪੁੱਤ ਵਰਗਾ ਲਗਦਾ ਕਿ ਮੇਰੇ ਪਾਪ ਤਾਂ ਤੇਰੇ ਸਾਹਮਣੇ ਕੁਛ ਵੀ ਨੀ

    • @navjotkatron276
      @navjotkatron276 Před rokem +5

      veere bas rabb isss Nashe toh bachaave

    • @middlefingersaluteyankee3500
      @middlefingersaluteyankee3500 Před rokem +2

      Sala sarvan da

    • @manraj513
      @manraj513 Před rokem

      @@middlefingersaluteyankee3500 ਹਜੇ ਥੋੜਾ ਰੁਕ ਕੇ ਕਮੇਂਟ ਕਰੀ ਹਜੇ ਮੈ ਤੇਰੀ ਭੈਣ ਨਾਲ ਗੱਲ ਨੀ ਕਰ ਸਕਦਾ ਬਿਜੀ ਆ

    • @middlefingersaluteyankee3500
      @middlefingersaluteyankee3500 Před rokem +1

      Bhai bhanna nal gal karde hi hunde

    • @manraj513
      @manraj513 Před rokem +1

      @@middlefingersaluteyankee3500 ਤਾਂ ਮੇਰੇ ਨਾਲ ਆਪਣੀ ਭੈਣ ਦੀ ਗੱਲ ਕਰਵਾ ਦੇ ਮੇਰੀ ਤਾਂ ਉਹ ਮਸ਼ੂਕ ਆ

  • @dalwinderpalsamra3475
    @dalwinderpalsamra3475 Před rokem +4

    Most important concern is determination & there is nothing else & again nothing else , but it is willpower that matters. Thanks. DALWINDERPAL S SAMRA USA

  • @lakhwinderkumar8396
    @lakhwinderkumar8396 Před rokem +3

    Ankh wala hii banda nasha shad da sahi gal aw bade veer

  • @balbirkaur2028
    @balbirkaur2028 Před 8 měsíci +1

    Whuguru ji 🙏

  • @balwinderkumar993
    @balwinderkumar993 Před rokem +4

    ਫਤਿਹ ਹਾਸਲ ਕਰੋ ਵੀਰ ਜੀ

  • @bhupindervirk6403
    @bhupindervirk6403 Před rokem +4

    ਔਏ ਕਲਨੌ ਧਵਾਨੂ ਨਸਾਂ ਖਾਨ ਦਾ ਪੱਤਾ ਹੀ ਨਹੀਂ ਮੇਰੀ ਊਮਰ ਛੀਆਟ ਸਾਲ ਦੀ ਹੌ ਗਯੀ ਮੇ ਵੀ ਸਾਲ ਦਾ ਸੀ ਵੀ ਰੂਪਯੇ ਹੀ ਤੌਲਾੰ ਅਫੀਮ ਔਊਦਾਂ ਸੀ ਬਸ ਫੇਰ ਕੀ ਵੀਆਂ ਸਾਲਾਂ ਦਾ ਮੇ ਅਫੀਮ ਖਾਨ ਲਗ ਗਯਾਂ ਸੀ ਫੇਰ ਅਜ ਤਕ ਨਹੀਂ ਛੰਡੀ ਕਰਮਾਵਾਲੀ ਕਯੌਂ ਮੌ ਪੰਚੀ ਏਕਂਡ ਦਾ ਮਾਲਿਕ ਸੀ ਅਜ ਮੇ ਪੈਤੀਂਸ਼ ਏਕਡ ਮਾਲਿਕ ਹਾਂ ਦਸ ਏਕਡ ਮੇ ਜਮੀਨ ਖਰੀਦੀ ਏ ਵੀ ਦਾ ਤੌਲਾੰ ਅਜ ਬਾਈ ਸ਼ੌ ਦਾ ਮੇਲਦਾ ਮੇ ਫੇਰ ਵੀ ਖੂਸ਼ੀ ਨਾਲ ਖਾੰ ਰਹਯਾੰ ਮੇਨੂੰ ਪੱਤਾ ਜੇ ਮੇ ਪੰਜਂ ਸ਼ੌ ਖਾਨੀ ਏ ਤਾ ਦੌ ਹਜਾਰ ਦਾ ਕਮ ਵੀ ਕਰਦਾ ਏਕ ਅਫੀਮ ਤੌ ਬਗੈਰ ਅਜ ਤਕ ਹੌਰ ਕੌਯੀ ਨਸ਼ਾੰ ਮੂੰਹ ਤੇ ਨਹੀਂ ਰਖਯਾੰ ਜੇ ਤੂਸਾੰ ਵੀ ਖਾਨੀ ਏ ਤਾ ਕਜਂਰੌ ਮੇਰੇ ਵਾਂਗ ਖਾਔ ਘਰਦੇ ਵੇ ਖੌਸ਼ ਰੇਹਨ

    • @HardeepSingh-xq2jh
      @HardeepSingh-xq2jh Před rokem

      ਅਫੀਮ ਸ਼ਾਹੀ ਨਸ਼ਾ ਹੈ ਜੇ ਵਦਾ੍ ਅਪਦੀ ਸਮਝ ਕੇ ਖਾਵੇ🙏🏻

  • @Deollivegaming
    @Deollivegaming Před 7 měsíci

    ਸਮਝ ਨਹੀਂ ਆਈ ਅੱਜ ਤੱਕ ਜਦੋਂ ਪਰਮਾਤਮਾ ਨੇ ਦਿਮਾਗ ਦਿਤਾ ਕੋਈ ਵੀ ਬੰਦਾ ਕਿਸੇ ਦੇ ਮੂੰਹ ਵਿੱਚ ਕੁਝ ਨਹੀਂ ਪਾਉਂਦਾ ਜਦੋਂ ਆਪ ਨੂੰ ਸ਼ੌਂਕ ਪੈ ਜਾਵੇ ਜਾਂ ਆਪਣਾ ਹੀ ਦਿਲ ਕਰਦਾ ਇਸ ਦਲਦਲ ਵਿੱਚ ਫ਼ਸਣ ਨੂੰ , ਬੱਚੋ ਯਾਰ ਮੌਤ ਸਾਹਮਣੇ ਲਭਦੀ ਕਿਉਂ ਆਪਣੇ ਆਪ ਨੂੰ ਬਰਬਾਦ ਕਰਦੇ ਕਿਉਂ ਪੰਜਾਬ ਦੀ ਜਵਾਨੀ ਆਪਣੇ ਆਪ ਮੌਤ ਨੂੰ ਜੱਫੇ ਪਾ ਰਹੀ।

  • @user-yf5ze5mu7u
    @user-yf5ze5mu7u Před rokem +2

    Love you bro ji

  • @BinderCheema-hv9jj
    @BinderCheema-hv9jj Před 6 měsíci

    Waheguru ji mehar Karn saditi 🙏🙏🙏🙏

  • @gurmeetgurmeet1195
    @gurmeetgurmeet1195 Před rokem +2

    Very good Veera God bless you

  • @JassiSingh-cf6yw
    @JassiSingh-cf6yw Před rokem +1

    Love u veer love uuuuuuuuuuuuuuuuuuuuuuuuuuuuuuuuuuuuuuuuuuuuuuuuuu

  • @preetsahota7166
    @preetsahota7166 Před rokem +3

    Veere bhut vdia aje b kuj ni vigrea. Ehi bhut vaddi GL ha k TUC nasha chadta. Baki rab de bhane ch rho te kirt kmai kro.

  • @MSGaminG-cc4dz
    @MSGaminG-cc4dz Před rokem

    Sach Bolan te dhanvad Bro

  • @funbreak4819
    @funbreak4819 Před 2 lety +4

    God bless u onkar bro . Start ur new jouney of life

  • @DABA_PIND
    @DABA_PIND Před rokem

    Bai g bhut ho jnda zindgi tba kr dinda suchiyian gallan veer ji mai ap dukhi reha bhut aukha shdyian

  • @MSGaminG-cc4dz
    @MSGaminG-cc4dz Před rokem +1

    Kash Bai Man de jan to Pahile hi Chad dinda Wahiguru Ji

  • @user-nu6er8qn9c
    @user-nu6er8qn9c Před rokem

    Vr tu 1+1 Galla Sab Rght Dseaa 👍Vr Waheguru ji Kirpa krn tera te . Vr hun oh ⌚⌚⌚ yaad Onda Jo kuz asei Gwalea

  • @subhdhraverma-dd6ri
    @subhdhraverma-dd6ri Před 6 měsíci

    ❤l love u veer g sym story bro

  • @sharry7898
    @sharry7898 Před rokem

    Good bless you veer g.

  • @gursaaj9374
    @gursaaj9374 Před rokem

    Good luck Onkar brother

  • @bhupindersandhu5373
    @bhupindersandhu5373 Před 2 lety +2

    Waheguru ji.

  • @laichushashajidohakvale7100

    bai bevsi bohot vaddi cheej aa Sade nal v eda hunda

    • @savelife4932
      @savelife4932 Před rokem +1

      Mere kol pkka ilja hai vere tusi kise nu leke aao chitta chdwa dewaga ghr reh k 10 percent tod vajugi 3 din

    • @shindasra2210
      @shindasra2210 Před 7 dny

      @@savelife4932bai number bheji apna

  • @allgamer9744
    @allgamer9744 Před rokem +1

    👍👌👌🙏🙏

  • @gurlalsingh7970
    @gurlalsingh7970 Před rokem

    Wmk

  • @Roopshergill786
    @Roopshergill786 Před 8 měsíci

    Akalpurkh mere te v krde kirpa ajj meri life da bht bura din c ajj mere mata ji te bapu ne menu nasha krde dekhya bht dukhi aw dill krda mar jawa bht dukhi aa es life es nashe to plz koi rasta dso me esto bhr awa

  • @laichushashajidohakvale7100

    sem stori Sade nal mildi juldi aa

  • @rakeshsharma1362
    @rakeshsharma1362 Před rokem +7

    Sarkar ne mere Punjab nu ki bana ta aag la deni chai di hai eda di sarkara nu

  • @simaraujla3977
    @simaraujla3977 Před rokem +2

    Waheguru ji 🙏 Har koi vaps ajve eho jehi Gandi jidgi Cho

  • @MANPREETSINGH-fh5lh
    @MANPREETSINGH-fh5lh Před rokem +3

    ਦੇਰੀ ਨਾਲ aae ਪਰ drusataaeverygood ਬੇਟਾ

  • @gagansingh758
    @gagansingh758 Před 2 lety +1

    👍✌🏽

  • @parmjeetbhandari4596
    @parmjeetbhandari4596 Před 2 lety +3

    Ja kisah nhsa Karan walya di halp karna chooda ha apna nabr dio

  • @Gurpreet-uq6pd
    @Gurpreet-uq6pd Před měsícem

    Rab bhali Karen punjabi sera de

  • @harwindersingh7949
    @harwindersingh7949 Před 2 lety +4

    Eh kida de bande reh gye punjab ch Jerha drug Chad de ohi hero reh gya hor koi achievement ni punjab ch

  • @p.m.2388
    @p.m.2388 Před 2 lety +6

    Pta nhi kithe saade lok fass gye. Eide naalo ta sarkaar naal lado jedi saanu khatam karn te lagi hoyi aa. Badala te captaina nu khatam karo.. aapne aap nu kyo maar rhe aa.

  • @sukhdevsingh6078
    @sukhdevsingh6078 Před 3 měsíci

    ਬੇੜਾ ਗ਼ਰਕ ਹੋਜੇ ਜਿਨ੍ਹਾਂ ਤੈਨੂੰ ਨਸ਼ਾ ਲਾਇਆ

  • @jugarijatt595
    @jugarijatt595 Před 2 lety +6

    Veer nasha tah asi v butt kita 1 din cha 20 hajar dah penda c par ehni jameer ni degi c ena hosla nhi shadia jad band kita 1 dam he kita hosla butt wadi cheeg hundi ha

  • @amankaur7544
    @amankaur7544 Před rokem +1

    Mere husband da b bura haal a o v same lashan karde c hun ohna nu v centre ch chadeya kapurthla kacni road Bhai gurdas .dekho j ohna nu v akal aa jaye bhoot kujh barbad karta ohna ne v.tusi kehrhy dere ja k chadeya c

    • @TheHorseHub
      @TheHorseHub Před 8 měsíci

      ਨਾ ਦਾ ਚਿਟਾ ਪਰ ਕੰਮ ਕਾਲੇ ਕਰਵਾਉਦਾ ਬੰਦੇ ਤੋ

    • @preetgill0707
      @preetgill0707 Před 8 měsíci

      Bhttt aaukha koi krma vala shd da aa

  • @Harsh_aujla_1
    @Harsh_aujla_1 Před 11 měsíci

    Mainu 2 saal pehla bhang da nasha lgaa c jo ajj tak nhi shutt ryha. Waheguru mere te v mehar kar m ajj tak bhotya layi bhala mangya meri g sun laa rabba kithe sut ta tu mnu

  • @avneetavvy
    @avneetavvy Před 3 měsíci

    Veer ji thinu mil sakde aa

  • @sumit_khairekan
    @sumit_khairekan Před rokem

    35:41 sahi gall hai bai Lokk Gall bnaande aa nd ghr de shakk krde aa 😢😢, 1 baar ta dhke naal centre aaleya nu chka ta c menu , fer tese krwaya ta kooch nahi aaya

  • @monikadhiman723
    @monikadhiman723 Před rokem +3

    Bht gndi daldal aa jide ch punjab de lok dhass re aa te bhr kdn wala koi ni aa. 😢😢😢

  • @navkaran.32bor97
    @navkaran.32bor97 Před měsícem

    Interview wala bolda bala aokha

  • @paramjitkaur666
    @paramjitkaur666 Před 6 měsíci

    Uhh jagha kithe hai

  • @user-iy3xr3yw4q
    @user-iy3xr3yw4q Před rokem

    22 mai senter ktyea jdmai driink krkdda cc r center to wad chitta

  • @user-gg6fr1tb8c
    @user-gg6fr1tb8c Před měsícem

    Veer g no dedo apna..mnu bhot jrort v

  • @JassaSinghphul
    @JassaSinghphul Před rokem

    Mai shote hunde ton games bi bhut karia gym bi bhut layia mai bi nashe ch pai gya si

  • @AmrikSingh-ic2qk
    @AmrikSingh-ic2qk Před rokem +1

    Appa chhad gye afeem

  • @RandeepSingh-fw8xv
    @RandeepSingh-fw8xv Před rokem +3

    Plz plz requst a veer nasha na kro hath jor k benti aw

  • @jhjk7783
    @jhjk7783 Před rokem

    onkar veer ji kehra sall si kehra son c

  • @jaspalsharma7015
    @jaspalsharma7015 Před rokem

    Veer ji tod bahut lagdi wa

  • @hardeepsingh7589
    @hardeepsingh7589 Před rokem

    Veer ji eh santer kari jga te hai ji

  • @nirmalkaur6805
    @nirmalkaur6805 Před rokem

    Jithe thude ghr de shad k aye c os jaga da address send kro plz

  • @DABA_PIND
    @DABA_PIND Před rokem

    😢😢😢😢

  • @ajaymakhija2240
    @ajaymakhija2240 Před rokem

    Mera Ladka bhi 10 Sal se Nashe karna hai mujhe Bhi Koi Rasta dikhao Waheguru ji

  • @SatnamSingh-uw5fn
    @SatnamSingh-uw5fn Před rokem

    ਹੈ ਨਾ ਹੈ ਨਾ ਹੈ ਨਾ ? ? ?

  • @sumit_khairekan
    @sumit_khairekan Před rokem

    Vicky Gounder Gangster ka Gaam bhi sarwan bodla hi c

  • @SandeepSingh-0009
    @SandeepSingh-0009 Před 2 lety +2

    🙏🙏🙏🙏🙏🙏

  • @narinderjitkaur8819
    @narinderjitkaur8819 Před 2 lety +2

    Paji

  • @Jatt.sandhu302
    @Jatt.sandhu302 Před rokem

    Aap ki mata baba hai

  • @srvideo9181
    @srvideo9181 Před 6 měsíci +1

    apne maa ko kha gya .javak