ਸਰਕਾਰ ਦੇ ਰਹੀ 20,000 ਨਵੇਂ ਟਿਊਬਵੈਲ,ਹੁਣੇ ਕਰੋ ਅਪਲਾਈ,ਸਾਰੀ ਜਾਣਕਾਰੀ ਇਸ ਵੀਡਿਉ ਵਿੱਚ

Sdílet
Vložit
  • čas přidán 9. 09. 2024

Komentáře • 13

  • @GurmeetKaur-iz1sk
    @GurmeetKaur-iz1sk Před 2 měsíci +7

    ਸਰ,ਜੀ ਇਹ ਸੋਲਰ ਸਿਸਟਮ ਸਾਡੇ ਕਾਮਯਾਬ ਨਹੀ, ਹੈ ਇਹ ਇੱਕ ਖੇਤ ਵਾਲੇ ਨੂੰ ਸਹੀ ਹੈ ਭੋਗਪੁਰ ਏਰੀਏ ਤੋਂ ਬੋਲਦੇ ਹਾਂ ਸਾਡੇ ਇਕ ਵੀ ਮੋਟਰ ਕਨੈਕਸ਼ਨ ਨਹੀਂ ਹੈ ਚਾਰ ਖੇਤ ਜਮੀਨ ਦੇ ਹਨ ਸਾਨੂੰ ਬਿਜਲੀ ਵਾਲਾ ਮੋਟਰ ਕਨੈਕਸ਼ਨ ਚਾਹੀਦਾ ਜਦੋਂ ਢਾਈ ਖੇਤਾਂ ਦੀ ਸਕੀਮ ਚੱਲੀ ਸੀ ਸਾਨੂੰ ਉਦੋਂ ਵੀ ਨਹੀਂ ਮਿਲ ਸਕਿਆ ਕਿਉਂਕਿ ਜਮੀਨ ਜਿਆਦਾ ਸੀ ਸਰ ਜੀ ਜਿਨਾਂ ਦੇ ਇੱਕ ਵੀ ਮੋਟਰ,ਕਨੈਕਸ਼ਨ ਨਹੀਂ ਹੈ ਉਹਨਾਂ ਨੂੰ ਪਹਿਲ ਦਿੱਤੀ ਜਾਵੇ ਅਸੀਂ ਸਕਿਉਰਟੀ ਤਾਰੀ ਹੋਈ ਹੈ ਪੈਸੇ ਵੀ ਜਮਾ ਕਰਾਏ ਹੋਏ ਜੇ ਕਿਸੇ ਨੂੰ ਠੇਕੇ ਤੇ ਦਿੰਦੇ ਤੇ ਉਹ ਠੇਕਾ ਨਹੀਂ ਦਿੰਦਾ ਜਦੋਂ ਬਿਜਲੀ ਵਾਲੀ ਮੋਟਰ ਕਨੈਕਸ਼ਨ ਦੇਣ ਦੀ ਸਕੀਮ ਚਾਲੂ ਹੋਈ ਜਾਣਕਾਰੀ ਜਰੂਰ ਦੇਣਾ ਜੀ ਜਾਣਕਾਰੀ ਦੇਣ ਲਈ ਧੰਨਵਾਦ ਜੀ

  • @DarshanSingh-og8lp
    @DarshanSingh-og8lp Před 2 měsíci

    ਜਾਣਕਾਰੀ ਦੇਣ ਲਈ ਬਹੂਤ ਬਹੂਤ ਧੰਨਵਾਦ

  • @pb13tractors93
    @pb13tractors93 Před 2 měsíci

    ਸਰਕਾਰ ਨੂੰ ਇਹ ਕਿਉਂ ਨਹੀਂ ਸਮਝ ਆਉਂਦੀ ਕਿ ਪਾਣੀ ਤਾਂ ਧਰਤੀ ਵਿੱਚੋਂ ਉਨ੍ਹਾਂ ਹੀ ਨਿਕਲੇ ਗਾ ਜਿੰਨੀ ਜਮੀਨ ਹੈ ਚਾਹੇ ਮੋਟਰਾਂ ਘੱਟ ਨੇ ਜਾਂ ਵੱਧ ਨੇ
    ਜਿਸਦੇ ਕੋਲ ਕਨੈਕਸ਼ਨ ਨਹੀਂ ਹੁੰਦਾ ਉਹ ਨਾਲ ਵਾਲੇ ਨੂੰ ਘੱਟ ਰੇਟ ਤੇ ਠੇਕੇ ਉੱਤੇ ਦੇ ਦਿੰਦਾ ਪਰ ਪਾਣੀ ਤਾਂ ਉਹਦੀ ਜਮੀਨ ਨੂੰ ਵੀ ਲੱਗਦਾ ਮੋਟਰਾਂ ਦਾ ਜੇ ਉਹਦੇ ਕੋਲ ਵੀ ਕਨੈਕਸ਼ਨ ਹੋਵੇ ਉਹ ਵੀ ਉੰਨਾ ਪਾਣੀ ਹੀ ਲਾਉੁ ਜਿੰਨੀ ਜਮੀਨ ਨੂੰ ਲੋੜ ਹੈ

  • @HariRam-cu5zi
    @HariRam-cu5zi Před 4 měsíci +1

    Very nice

  • @raghvirsingh3349
    @raghvirsingh3349 Před 4 měsíci

    Good 👍

  • @Inderfilms902
    @Inderfilms902 Před 3 měsíci +1

    Solera panela nu kehta c chore hon t kon bachauga

    • @AkashDee0
      @AkashDee0 Před 2 měsíci

      Pelan chori di hogi lg tan jann de

    • @Inderfilms902
      @Inderfilms902 Před 2 měsíci

      Veere Sade pinda c t Dene he chore ho jande a koun rakhe kru

    • @jagdishsingh-xf1fe
      @jagdishsingh-xf1fe Před 2 měsíci

      @@AkashDee0bchde he ni . Rajasthan ch laye c .hr sal chori hundi a . Hun put ke ghre laun lagge a

  • @jaggigrewal2283
    @jaggigrewal2283 Před 2 měsíci

    Eh ni kamjab hude sade

  • @MohinderSidhu-lx4ui
    @MohinderSidhu-lx4ui Před 2 měsíci

    Sholer wale conection kamjab nahi Bhand gupp mari janda