ਬਾਬੇ ਵਿੱਚ ਹੈ ਕਮਾਲ ਦੀ ਸੱਕਤੀ | ਰਾਜ ਬਾਬੇ ਦੀ ਵਾਇਰਲ ਵੀਡਿੳ

Sdílet
Vložit
  • čas přidán 11. 09. 2024
  • ਬਾਬੇ ਵਿੱਚ ਹੈ ਕਮਾਲ ਦੀ ਸੱਕਤੀ | ਰਾਜ ਬਾਬੇ ਦੀ ਵਾਇਰਲ ਵੀਡਿੳ
    #virelvideo #pindawale #trending #punjabi #virelvideo #punjabisong #virelshorts #god #godzilla #godgift #shakti #rajbaba
    😂😂#shorts #youtubeshorts #trending #viralvideo #viral #comedy

Komentáře • 150

  • @vanshikamehra2413
    @vanshikamehra2413 Před 4 měsíci +11

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @gurmukhsingh9717
    @gurmukhsingh9717 Před 4 měsíci +21

    ਜਿਹੜੇ ਬੰਦੇ ਘਰ ਤੋਂ ਬਾਹਰ ਕੋਈ ਗੱਲ ਕਰਦੇ ਬਾਬਾ ਉਹ ਦੱਸ ਦਿੰਦਾ ਬਾਬਾ ਬਹੁਤ ਵਧੀਆ ਵਹਿਗੁਰੂ ਜੀ ਮੇਹਰ ਕਰਨੀ ਸਦਾ ਚੜ੍ਹਦੀ ਕਲਾ ਵਿੱਚ ਰੱਖੀਂ ਵਾਹਿਗੁਰੂ ਜੀ

    • @ramanchahal61
      @ramanchahal61 Před 6 dny

      ਬਾਬੇ ਨੂੰ ਇਹ ਪੁੱਛੋ ਬਾਬਾ ਤੇਰੇ ਛਿੱਤਰ ਕਾਹ ਤੋਂ ਪਏ ਸੀ ਰਾਏਸਰ ਡੇਰੇ ਵਿੱਚ ਰਾਤ ਨੂੰ ਤੀਮੀਆਂ ਨਾਲ ਫੜਿਆ ਗਿਆ ਸੀ ਇਹ ਬਾਬਾ ਲੋਕਾਂ ਨੂੰ ਖਾਣ ਦਾ ਢੰਗ ਬਣਾਇਆ ਏ ਭੈਣ ਜੋਦ ਨੇ

  • @gurdevkaur1209
    @gurdevkaur1209 Před 3 měsíci +7

    ਵਾਹਿਗੁਰੂ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ

  • @kaur2234
    @kaur2234 Před 3 měsíci +1

    Waheguru gi kà khalsa waheguru gi ki fathe 🚩 koom noo dita sath sach hoya bhut wadia suneha ditagi bilkul sahi bolia 🙏🚩 bilkul sahi kihagi ❤

  • @sohisaab123
    @sohisaab123 Před 2 měsíci

    😂😂😂😂

  • @khushiboort9335
    @khushiboort9335 Před 3 měsíci +9

    ਵਿਰਲੇ ਵਿਰਲੇ ਨੇ ਤੇਰੇ ਨਾਮ ਦੇ ਵਪਾਰੀ

  • @heromunda3251
    @heromunda3251 Před 4 měsíci +10

    ਸੁਨਾਮ ਸਾਈਡ ਵੀ ਇੱਕ ਬੀਬੀ ਆ ਉਹ ਜਿਸ ਨੂੰ ਫਲ ਪਾ ਦਵੇ ਓਸ ਕੋਲ ਮੁੰਡਾ ਹੀ ਹੁੰਦਾ ਹੈ

    • @jaswantsingh5581
      @jaswantsingh5581 Před 3 měsíci

      Bibi koun hai

    • @heromunda3251
      @heromunda3251 Před 3 měsíci +1

      @@jaswantsingh5581 tuc pwona mithi murad lyi fal ?

    • @jaswantsingh5581
      @jaswantsingh5581 Před 3 měsíci

      @@heromunda3251 y adress daso

    • @GurwinderGhuman-wy3dl
      @GurwinderGhuman-wy3dl Před 3 měsíci

      ​@@heromunda3251kehda pind a y bibi da

    • @sukhisingh9056
      @sukhisingh9056 Před 3 měsíci

      ਕੀ ਐਡਰੈੱਸ ਬੀਬੀ ਜੀ ਦਾ ਦੱਸ ਦਿਓ ਕਿਸੇ ਦਾ ਭਲਾ ਹੋ ਜਾਵੇ

  • @gurdevkaur1209
    @gurdevkaur1209 Před 3 měsíci +8

    ਤੰਦਰੁਸਤੀ ਬਖਸ਼ੋ ਜੀ ਤੁਹਾਡਾ ਲੱਖ ਲੱਖ ਸ਼ੁਕਰ ਹੈ ਜੀ ਨਿਮਰਤਾ ਬਖਸ਼ੋ ਜੀ

    • @ramanchahal61
      @ramanchahal61 Před 6 dny

      ਕੋਈ ਬਾਬਾ ਬੂਬਾ ਨੀ ਇਹ ਬਾਈ ਲੋਕਾਂ ਨਾਲ ਬਹੁਤ ਠੱਗੀਆਂ ਮਾਰਦਾ ਬਹੁਤ ਕੁੱਤਾ ਬੰਦਾ ਇਹਦੀ ਧੀਮੀ ਇਹਦੇ ਨਾਲ ਰਲੀ ਹੋਈ ਆ ਇਹਦਾ ਹੋਰ ਪਰਿਵਾਰ ਸਾਰਾ ਇਹਦੇ ਨਾਲ ਰਲਿਆ ਹੋਇਆ

  • @kulveerkaur-qn4ch
    @kulveerkaur-qn4ch Před 2 měsíci

    Very good ji waheguru ji waheguru ji 💯👍😱

  • @user-lu8hz1kk3h
    @user-lu8hz1kk3h Před 4 měsíci +11

    ਇਹ ਸਚਾਈ ਵੀ ਜਰੂਰ ਪੁੱਛੀ ਜਾਣੀ ਸੀ।ਜੋ ਕਿ ਇਸ ਵਾਰ ਦੇਸ਼ ਵਿੱਚ ਕਿਸ ਦੀ ਸਰਕਾਰ ਬਣੇਗੀ।

    • @HarbhajanSingh-gt6ty
      @HarbhajanSingh-gt6ty Před 3 měsíci

      ਤੇਰੇ ਭਣੋਈਏ ਦੀ ਪੱਗ ਵੀ ਲਵਾ ਦੇ ਪੱਗ ਦੇ ਵਿੱਚ ਕਰਾਮਾਤ ਹੈ

    • @ramsingh-ph1fq
      @ramsingh-ph1fq Před 3 měsíci

      Hanji sahi ji

  • @SonuSingh-jo3gc
    @SonuSingh-jo3gc Před 3 měsíci

    ਬਾਬਾ ਤੇ ਐ ਬੋਲੀ ਜਾਂਦਾ ਜਿਵੇਂ ਜਿੱਥੇ ਕੁੜੀਆਂ ਉਥੇ ਮੁੰਡੇ ਹੋ ਜਾਣਗੇ ਜਿੱਥੇ ਮੁੰਡੇ ਉਤੇ ਕੁੜੀਆਂ ਹੋ ਜਾਣਗੀਆਂ ਬਾਬੇ ਦੀ ਸੱਚਾਈ ਕੁਛ ਨਹੀਂ ਖਾਲੀ ਪਹਿਲੇ ਬੋਲ ਕੇ ਬਾਬੇ ਨੂੰ ਕਿਹਾ ਗਿਆ ਹੈ 🙏

  • @SidhumonuSidhumonu-kn3bc
    @SidhumonuSidhumonu-kn3bc Před 4 měsíci +10

    ਬਾਬੇ ਦੀ ਘਰਵਾਲੀ ਕੇਹਦੀ ਹੋਣੀ ਏ ਦੂਜੀਆ ਬੁੱੜੀਆ ਨੂੰ ਨਾ ਪੈਣੇ ਮੈ ਨੀ ਕਿੱਸੇ ਦੀ ਚੁੱਗਲੀ ਕੱਰਨੀ ਮੇਰੇ ਤਾ ਬੱਦੇ ਨੂੰ ਉੱਸੇ ਵੈਲੇ ਪੱਤਾ ਲੱਗ ਜਾਂਦਾ ਏ ਮੈ ਕੀ ਗੱਲ ਕੀਤੀ ਏ, ਮੈ ਤਾ ਚੁੱਗਲੀਆ ਪੈਣੇ ਕਿੱਸੇ ਦੀਆ ਨੀ ਕੱਰਦੀ 😅😅😅😅😅😂😂😂😂

    • @AntpalKaur-gh1so
      @AntpalKaur-gh1so Před 4 měsíci +1

      😂😂

    • @JashanpreetSinghChhina
      @JashanpreetSinghChhina Před 3 měsíci

      🤩🤩

    • @ramanchahal61
      @ramanchahal61 Před 7 dny

      ਇਹ ਕੋਈ ਬਾਬਾ ਨਹੀਂ ਇਹਦੀ ਧੀਮੀ ਇਹਦੇ ਨਾਲ ਰਲੀ ਵੀ ਆ ਲੋਕਾਂ ਨਾਲ ਠੱਗੀਆਂ ਮਾਰਨ ਤੇ ਹੋਇਆ ਬਰਨਾਲੇ ਕੋਲੋਂ ਰਾਏਸਰ ਡੇਰੇ ਵਿੱਚੋਂ ਛਿੱਤਰ ਮਾਰ ਕੇ ਕੱਢਿਆ ਹੋਇਆ ਇਹ

  • @AmanpreetKaur-si1rw
    @AmanpreetKaur-si1rw Před 4 měsíci +9

    ਬਾਬੇ ਨੇ ਦਸਮੇ ਸਿਰਾ ਹੀ ਲਾ ਛੱਡਿਆ ਬ

    • @likascarvalho-bb8qf
      @likascarvalho-bb8qf Před 4 měsíci

      a banda ta phera hova ga a samane bande de dil de gall v das skda a

  • @VikramSend
    @VikramSend Před 3 měsíci +2

    Babe di koi chugli ni kar sakda😂😂😂

  • @baljitsinghcheema-bo1cw
    @baljitsinghcheema-bo1cw Před 3 měsíci

    ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏🙏

  • @balvirsingh7378
    @balvirsingh7378 Před 3 měsíci +1

    Wahaguru ji satnam ji ❤

  • @ReshamAujla-gx5zm
    @ReshamAujla-gx5zm Před 4 měsíci +3

    Very good

  • @khushiboort9335
    @khushiboort9335 Před 3 měsíci +2

    ਵਾਹਿਗੁਰੂ ਜੀ

  • @gurpeetsingh9642
    @gurpeetsingh9642 Před 3 měsíci

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @raghuveersinghchahal8050
    @raghuveersinghchahal8050 Před 4 měsíci +1

    Veer main ulti language bhut badhiya bol sakda veer

  • @Jassi6dh4ht8j
    @Jassi6dh4ht8j Před 4 měsíci +8

    Ke pta tusi pala das ta ho va v asi kadi gall kra ni a

  • @AmarjitSingh-yy5cw
    @AmarjitSingh-yy5cw Před 3 měsíci +1

    ❤❤❤

  • @KaurHarjit-o8k
    @KaurHarjit-o8k Před 2 měsíci +1

    ਅਕਾਸ਼ਦੀਪ ਸਿੰਘ ਬੇਟਾ ਮੇਰਾ ਬਾਹਰ ਚਲੇ ਜਾਵੇ ਜੀ ਨਸ਼ਾ ਛੱਡ ਜਾਵੇ ਜੀ

  • @dushiantpatial274
    @dushiantpatial274 Před 3 měsíci

    Hahahah att Kari

  • @theeagleslife685
    @theeagleslife685 Před 4 měsíci +5

    ਬਾਬੇ ਨੇ ਪੰਜਾ ਹਜ਼ਾਰ ਰੁਪਏ ਵਾਲੀ ਕੰਨਾਂ ਵਾਲੀ ਮਸ਼ੀਨ ਮੋਬਾਇਲ ਫੋਨ ਨਾਲ ਅਟੇਚ ਕੀਤੀ ਹੋਈ ਹੈ।

    • @Ramjatin
      @Ramjatin Před 4 měsíci

      😂😂😂😂😂😂

    • @ramanchahal61
      @ramanchahal61 Před 7 dny

      ਕੋਈ ਬਾਬਾ ਬੂਬਾ ਨਹੀਂ ਵੀਰੇ ਇਹ ਲੋਕਾਂ ਨਾਲ ਬਹੁਤ ਠੱਗੀਆਂ ਮਾਰ ਚੁੱਕਿਆ ਬਹੁਤ ਕੁਝ ਇਹ ਲੋਕਾਂ ਨਾਲ ਕਰ ਚੁੱਕਿਆ ਇਹ ਸਾਰੇ ਇਹਦੇ ਆਪਦੇ ਰਲੇ ਹੋਏ ਆ ਕੁਝ ਕਿਹਦੇ ਭਤੀਜੇ ਆ ਕੁਝ ਕਿਹਦੇ ਭਾਣਜਾ ਸਾਰੇ ਇਕੱਠੇ ਹੋ ਕੇ ਲੋਕਾਂ ਨੂੰ ਠੱਗਦੇ ਆ

  • @deepsandhu3852
    @deepsandhu3852 Před 4 měsíci +5

    😮😮😮

  • @MalkidSing-lz9mq
    @MalkidSing-lz9mq Před 3 měsíci +2

    ਬਾਬਾ ਚਉਰਾ ਸ਼ਾਹ ਬਾਬ ਲੰਡੇ ਸ਼ਾਹ ਦਾ ਸਗਿਰਦ ਐ । ਬਾਬਾ ਲੰਡੇ ਸ਼ਾਹ ਉਹ ਸੀ ਜਿਸਨੇ ਬਾਬੇ ਲੰਗੜ ਸ਼ਾਹ ਦੇ ਡੇਰੇ ਤੇ ਚੋਦਾਂ ਲਾਲ ਸੇਵਾ ਕੀਤੀ ਸੀ । ਪੰਜਾਬ ਵਿੱਚ ਹਰ ਜਗਾ ਯੂ ਟਿਊਬ ਬਾਬਾ ਮਿਲੇਗਾ ।

  • @jaswinderjassa2637
    @jaswinderjassa2637 Před 4 měsíci +3

    ਮੰਨਲੋ ਦੋ ਜਨਾਨੀਆਂ ਆਪਸ ਚ ਗੱਲਾਂ ਕਰਦੀਆ ਹੋਣ ਕਿ ਮੈ ਕੱਲ ਰਾਤ ਨੂੰ 1 ਵਜੇ ਆਸਕ ਨੂੰ ਮਿਲਣ ਜਾਣਾ ਬਾਬੇ ਨੂੰ ਤਾਂ ਜਦੇ ਪਤਾ ਲੱਗ ਜਾਣਾ 😂😂 ਅਤੇ ਮਜ਼ੇ ਲੈ ਸਕਦਾ ,😂 ਯਕੀਨ ਨੀ ਆਉਂਦਾ ਏਨੀ ਵੱਡੀ ਸ਼ਕਤੀ ਬਾਬੇ ਕੋਲ , ਪਰ ਹੋ ਸਕਦਾ ਬਾਬੇ ਦੀ ਸੁਣਨ ਦੀ ਸ਼ਕਤੀ ਤੇਜ਼ ਹੋਵੇ , ਜੇ ਕੋਲਜ ਚ ਕੁੜੀਆਂ ਗੱਲਾਂ ਕਰਦੀਆ ਹੋਣ ਕੱਲ ਮੈਂ ਕੱਲ ਬੋਆਏਫਰੈਡ ਨਾਲ ਓਥੇ ਜਾਣਾ , ਬਾਬੇ ਨੂੰ ਤਾਂ ਹਰੇਕ ਦੀ ਰਗ ਰਗ ਦਾ ਪਤਾ ਹੋਊ , ਵੈਸੇ ਏਦਾਂ ਦੇ ਇਨਸਾਨ ਵੀ ਆ ਦੁਨੀਆ ਤੇ ਜਿਹਨਾ ਨੂੰ ਬਿਜਲੀ ਨੀ ਲਗਦੀ , ਪਰ ਬਾਬੇ ਚ ਤਾਂ ਕਲਾ ਈ ਅਨੋਖੀ ਏ , ਬਲੁਤੁਥ ਵਾਂਗ ਦੂਰੋਂ ਈ ਗੱਲਾਂ ਸੁਣਦਾ ਬਾਬਾ 😂 ਅਸੀਂ ਤਾਂ ਫੈਨ ਹੋਗੇ

  • @navdeepsingh-bi2nj
    @navdeepsingh-bi2nj Před 3 měsíci +2

    ਨਵਾਂ ਬਾਬਾ ਜੀ ਪ੍ਰਗਟ ਹੋ ਗਏ ਨੇ
    ਲਾਂਚ ਕਰਤਾ ਨਵਾਂ ਬਾਬਾ ਜੀ

    • @JogaSingh-up4qn
      @JogaSingh-up4qn Před 3 měsíci

      Baba the vilages dso

    • @navdeepsingh-bi2nj
      @navdeepsingh-bi2nj Před 3 měsíci

      @@JogaSingh-up4qn
      ਉ ਪ੍ਰਾਵਾ ਮੈਨੂੰ ਕੀ ਪਤਾ ਬਾਬਾ ਦਾ ਪਿੰਡ
      ਵੀਡਿਓ ਦੇਖ ਪੂਰੀ ਪਤਾ ਲੱਗ ਜਾਓ

  • @user-oy7fe9kh3y
    @user-oy7fe9kh3y Před 4 měsíci +1

    Majk ay y sab

  • @ManjeetSingh-hi4zk
    @ManjeetSingh-hi4zk Před 4 měsíci +2

    ਇਸ ਤੇ ਤਾ ਫਿਲਮ ਵੀ ਬਣਾਈ ਹੋਈ ਆ ਸ

  • @nareshgoyal1165
    @nareshgoyal1165 Před 3 měsíci

    Good reality hai

  • @gypmomtechnical
    @gypmomtechnical Před 4 měsíci +1

    Market ch es tra de ear phone v aa jo ear de andar tuk chal jande ne jo kise nu dikhae nahi dinde

  • @jinderpreet7621
    @jinderpreet7621 Před 3 měsíci +1

    Baba ji di pug de wich a had phon,ka kmeej c a

  • @luckymaan415
    @luckymaan415 Před 4 měsíci +1

    Baba tyar ho reha market ch ohn lai ,jld hi kise dere te milu batha baba .

  • @ManjeetSingh-hi4zk
    @ManjeetSingh-hi4zk Před 4 měsíci +4

    ਬਾਈ ਇਸ ਵਿੱਚ ਕੋਈ ਵੱਡੀ ਗੱਲ ਨਹੀ

    • @ramanchahal61
      @ramanchahal61 Před 7 dny

      ਇਹ ਸ਼ਰੇਆਮ ਫ**** ਖਿੱਚਦੇ ਆ ਇਹ ਸਾਰੇ ਇਹਦੇ ਭਤੀਜੇ ਭਾਣਜੇ ਜਵਾਈ ਕੁੜਮ ਕੁੜਮੁ ਹੋਏ ਵੈ ਲੋਕਾਂ ਨਾਲ ਠੱਗੀਆਂ ਮਾਰਨ ਤੇ

  • @rbrar3859
    @rbrar3859 Před 3 měsíci +1

    ਸਿਰਾ ਕੰਮ

  • @gurpreet0633
    @gurpreet0633 Před 3 měsíci +1

    Baba bhakti karda masta alle kara paya hoya

  • @Jagseer_Singh_
    @Jagseer_Singh_ Před 4 měsíci +2

    ਮੋਦੀ ਜੀ ਦੀਆਂ ਗੁਪਤ ਗੱਲ ਦੱਸੋ ਅੱਗੇ ਵੋਟਾਂ ਪਾਉਣ ਦੇਣ ਗੇ

  • @RDX_sports61
    @RDX_sports61 Před 3 měsíci +1

    😅😅😅😅😅

  • @user-wy1js5sy1h
    @user-wy1js5sy1h Před 3 měsíci +2

    Baba ji da pind kehra ha

  • @HariSingh-qw9du
    @HariSingh-qw9du Před 3 měsíci +1

    ਬਾਬੇ ਦੀ ਪੱਗ ਵਿੱਚ ਹੈਂਡ ਫੋਨ ਹੈ ਤੇ ਉਹ ਪਤਰਕਾਰ ਨਾਲ ਐਟੈਚ ਹੈ

    • @Komal-batth
      @Komal-batth Před 3 měsíci

      Shi gl

    • @karnalsingh4777
      @karnalsingh4777 Před 3 měsíci +1

      ਗੱਲਦਾ ਹੈ ਤੁਹਾਡੀ ਗੱਲ ਠੀਕ ਹੈ, ਭਗਤੀ ਵਾਲਾ ਬੰਦਾ ਸ਼ਕਤੀ ਦਾ ਦਿਖਾਵਾ ਨਹੀਂ ਕਰਦਾ ਤੇ ਨਾ ਹੀ ਸ਼ਕਤੀ ਦੀ ਕਲਾ ਤੋ ਪੈਸੇ ਕਮਾਉਦਾ ਹੈ

  • @DavinderSingh-bb6oz
    @DavinderSingh-bb6oz Před 3 měsíci

    Baba ji nu salaam

  • @GurlalSings
    @GurlalSings Před 3 měsíci +1

    ਬਾਬੇ ਨੂੰ ਪੁੱਛਿਆ ਜਾਵੇ ਕਿ ਸਰਕਾਰ ਦੀ ਕੀ ਚਾਲ ਐ ਮੀਟਿੰਗ ਵਿੱਚ ਕੀ ਗੱਲ ਹੋਈ ਹੈ

    • @Veer__senaa
      @Veer__senaa Před 2 měsíci

      😅😅

    • @ramanchahal61
      @ramanchahal61 Před 7 dny

      ਬਾਬੇ ਨੂੰ ਇਹ ਪੁੱਛੋ ਬਾਬਾ ਲੋਕਾਂ ਨਾਲ ਠੱਗੀਆਂ ਕਿੰਨੀਆਂ ਮਾਰੀਆਂ ਜੇ ਬਾਬੇ ਚੈਨੀ ਕਲਾਸੀ ਤਾਂ ਰਾਏਸਰ ਡੇਰੇ ਵਿੱਚੋਂ ਛਿੱਤਰ ਕਿਉਂ ਪਏ ਸੀ ਬਾਬੇ ਦੇ ਲੋਕਾਂ ਨਾਲ ਠੱਗੀਆਂ ਮਾਰ ਕੇ ਆਪਦੇ ਮੁੰਡੇ ਦੀ ਫੋਨ ਦੇ ਵਿੱਚ ਬਹੁਤ ਪੈਸੇ ਪਵਾਉਂਦਾ ਲੋਕਾਂ ਤੋਂ ਇਹ

  • @BaljinderSingh-vl9mp
    @BaljinderSingh-vl9mp Před 4 měsíci +5

    ਬਾਬੇ ਨੂੰ ਪੁਸ਼ਿਆ ਦੇਣ ਲਈ ਮਾਰਕੀਟ ਵਿੱਚ ਮਸ਼ਹੂਰ ਕਰ ਰਹੇ ਨੇ, ਹੋਰ ਕੁੱਝ ਨਹੀ

  • @newchandigarhmedia229
    @newchandigarhmedia229 Před 4 měsíci +3

    Jldi duseo ji

  • @ramanchahal61
    @ramanchahal61 Před 8 dny +1

    ਇਹ ਕੋਈ ਬਾਬਾ ਨੀ ਖਾਂ ਗਿਆ ਲੋਕਾਂ ਦੇ ਘਰ ਇਹ ਸਾਰੇ ਇਹਦੇ ਆਬਦੇ ਆ ਭੈਣ ਚੁਦ ਨੇ ਮੁੰਡਾ ਬਹਾਰ ਭਜਿਆ ਸੀ ਫਿਰ ਪਾਤੀ ਭੈਣ ਚੁਦ ਨੇ ਪ ਪੂਰੀ ਬਾਬੇ ਨੂੰ ਇਹ ਪੁੱਛੋ ਬਾਬਾ ਤੇਰੇ ਨਾਲ ਰਾਏਸਰ ਡੇਰੇ ਵਿਚ ਕੀ ਹੋਇਆ ਸੀ ਭੈਣ ਚੁਦਾ ਆਬਾਦੀ ਰੰਨ ਦਾ ਨੀ ਪਤਾ ਲੱਗਾ ਬਾਬਾ ਧੀ ਚੁਦ ਆ

  • @JaspalSingh-zx5zs
    @JaspalSingh-zx5zs Před 4 měsíci +3

    ਇਹ ਸਭ ਡਰਾਮਾ ਕਰਦੇ ਨੇ ਜੇ ਸਚਾਈ ਹੈ ਤਾਂ ਦੱਸ ਮੋਦੀ ਤੇ ਆਮਿਤ ਸ਼ਾਹ ਦੇ ਮਨ ਵਿਚ ਕਿਸਾਨਾਂ ਮਜ਼ਦੂਰਾਂ ਵਾਰੇ ਕੀ ਚਲਦਾ

  • @chamkurthind7765
    @chamkurthind7765 Před 2 měsíci +1

    ਬਾਈ ਜੀ ਸਤਿ ਸ੍ਰੀ ਅਕਾਲ ਪਰਮਾਤਮਾ ਦੀ ਕਿਰਪਾ ਬਾਬਾ ਤੇ ਪਿੰਡ ਕਿਹੜਾ ਬਾਈ

    • @ramanchahal61
      @ramanchahal61 Před 7 dny

      ਇਹ ਕੁੱਤਾ ਸਿਰੇ ਦਾ ਭੈਣ ਚੁਦ ਖਾਂ ਗਿਆ ਲੋਕਾਂ ਦੇ ਘਰ ਇਹ ਬਾਬੇ ਨੂੰ ਆਬਦੇ ਘਰ ਦਾ ਤਾਂ ਪਤਾ ਨੀ ਲੱਗਾ ਵੀ ਮੇਰੇ ਘਰੇ ਕੀ ਹੋ ਜਾਂਦਾ ਰਾਏਸਰ ਡੇਰੇ ਵਿਚੋਂ ਛਿੱਤਰ ਮਾਰ ਕੇ ਕੱਢਿਆ

  • @GurmukhSinghPadda-gd6zi
    @GurmukhSinghPadda-gd6zi Před 2 měsíci

    Shariya.galla.pheal.deshiva.baba.nu

  • @harvirsingh2013
    @harvirsingh2013 Před 2 měsíci

    Pind khera baba g da

  • @ManpreetKaur-xv7mj
    @ManpreetKaur-xv7mj Před 4 měsíci +1

    Kis pind dhi video hai

  • @sssaflaatoon6315
    @sssaflaatoon6315 Před 3 měsíci

    Ah ki shay aa bai

  • @user-shama88
    @user-shama88 Před 4 měsíci +1

    ਬਾਬਾ ਜੀ ਦਾ ਕਿਹੜਾ ਪਿੰਡ ਹੈ

  • @ReshamAujla-gx5zm
    @ReshamAujla-gx5zm Před 4 měsíci +2

    Veer ji babba the pindh kehira he

    • @GurdeepSingh-bx8xy
      @GurdeepSingh-bx8xy Před 3 měsíci

      Sunday nu chonky lagdi baba das sir😮 pind ulipurgandwa

  • @SandeepRanu-qh4lx
    @SandeepRanu-qh4lx Před 3 měsíci

    Nice

  • @satkar204
    @satkar204 Před 3 měsíci

    Baba g ne rabbit di bhagti kiti ya

  • @Hirasandhu719
    @Hirasandhu719 Před 3 měsíci +1

    Baba kede pind to aaa

  • @jasvindersingh4781
    @jasvindersingh4781 Před 3 měsíci +2

    ਬਾਬਾ ਜੀ ਦਾ ਪਿੰਡ ਕਿਹੜਾ ਜੀ।

    • @ramanchahal61
      @ramanchahal61 Před 7 dny

      ਸੇਮਾ ਪਿੰਡ ਆ ਜੀ ਇਹ ਕੁੱਤੇ ਬੰਦੇ ਦਾ ਲੋਕਾਂ ਨਾਲ ਬਹੁਤ ਠੱਗੀਆਂ ਮਾਰਦਾ ਇਹਦੇ ਘਰ ਵਾਲੀ ਇਹਦੇ ਨਾਲ ਰਲੀ ਹੋਈ ਆ ਇੱਕ ਤੀਵੀਂ ਛੱਡਦਾ ਤੇ ਇੱਕ ਰੱਖਦਾ ਠੱਗੀਆਂ ਮਾਰਨ ਤੇ ਹੋਇਆ ਲੋਕਾਂ ਨਾਲ ਭੈਣ ਚੋ ਉਹਦੇ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੀ ਕੋਈ ਹੋਰ ਇਹਦੇ ਜਾਲ ਚ ਫਸ ਨਾ ਜਾਵੇ

  • @navsembhi2591
    @navsembhi2591 Před 4 měsíci +6

    ਕੋਈ ਯਾਰ ਚੱਜ ਦੀ ਵੀਡੀਓ ਬਣਾ ਕੇ ਪਾਊਗਾ ਇਹ ਕੀ ਤੁਹਾਡੀ ਹਰੇਕ ਹੀ ਵੀਡੀਓ ਚ ਹੁੰਦਾ ਬਾਬੇ ਨੇ ਗੱਲ ਦੱਸ ਦੀ ਗੱਲ ਦੱਸਦੇ ਕਿ ਅੱਜ ਦੀ ਵੀਡੀਓ ਬਣਾ ਕੇ ਪਾਓ ਯਾਰ

  • @user-shama88
    @user-shama88 Před 4 měsíci +1

    ਬਾਬਾ ਜੀ ਦਾ ਪਿੰਡ ਦਸ ਬਾਈ ਕੀ ਪਤਾ ਸਾਡਾ ਭਲਾ ਹੋਜੇ

  • @newchandigarhmedia229
    @newchandigarhmedia229 Před 4 měsíci +3

    Kis pind ch e

    • @nav8472
      @nav8472 Před 4 měsíci

      ਸੇਮਾ ਕਲਾਂ ਬਠਿੰਡਾ

  • @KaurHarjit-o8k
    @KaurHarjit-o8k Před 2 měsíci

    ਬਾਬਾ ਜੀ ਮੇਰਾ ਪਰਿਵਾਰ ਨਸ਼ਾ ਮੁਕਤ ਹੋ ਜਾਵੇ ਜੀ

  • @user-bi3uf1cl4v
    @user-bi3uf1cl4v Před 4 měsíci +1

    Han ji Satnam Ji Maharaj ki hal chaal tiktok kahani batao Baba ji vah dadi bandagi Na yaar nahin karta mere Prabhu han ji

  • @amarjeetsingh3869
    @amarjeetsingh3869 Před 2 měsíci

    ਬਾਬੇ ਨੂੰ ਪੁਲਿਸ ਚ ਭਰਤੀ ਕਰਾ ਦਿਉ ਨਸ਼ਾ ਤਸਕਰਾਂ ਚੋਰਾਂ ਬਲੈਕੀਆਂ ਧੰਦਾ ਕਰਨ ਵਾਲੀਆਂ ਔਰਤਾਂ ਨੂੰ ਊਈਂ ਦੱਸ ਦਿਆ ਕਰੂ ਤੇ ਦੂਜੇ ਮੂਲਾਜਮ ਫੜਕੇ ਅੰਦਰ ਕਰ ਦਿਆ ਕਰਨਗੇ ਅਖੇ ਹੱਥ ਨਾ ਅੱਪੜੇ ਥੂ ਕੌੜੀ ਸਾਲਿਆ ਨੂੰ ਗੱਪਾਂ ਤੋਂ ਬਿਨਾਂ ਕੁਝ ਨੀ ਆਉਂਦਾ ਲੈ ਮੈਂ ਆਉਨੈ ਬਾਬਾ ਦੱਸ ਦੇਵੇ ਕੇ ਮੈਂ ਕਿਹੜੀ ਦਾਲ ਨਾਲ ਰੋਟੀ ਖਾਧੀ ਐ ਮੈਂ ਕਿਹੜੇ ਪਿੰਡ ਦਾ ਰਹਿਣ ਵਾਲਾ 5ਲੱਖ ਬਾਬੇ ਨੂੰ ਇਨਾਮ ਦਿਊ ਜੇ ਨਾ ਦੱਸਿਆ ਫੇਰ ਛਿੱਤਰ ਪਰੇਡ ਕੀਤੀ ਜਾਊ ਬਾਬੇ ਦੀ ਸਾਰਿਆਂ ਦੇ ਸਾਹਮਣੇ

    • @ramanchahal61
      @ramanchahal61 Před 7 dny

      ਇਹ ਕੋਈ ਬਾਬਾ ਨੀ ਇਹ ਸਾਰੇ ਬਾਈ ਇਹਦੇ ਆਪਦੇ ਇਕੱਠੇ ਕੀਤੇ ਹੋਏ ਆ ਲੋਕਾਂ ਨਾਲ ਠੱਗੀਆਂ ਮਾਰਨ ਵਾਸਤੇ ਬਾਬੇ ਨੂੰ ਆਪਦੇ ਘਰ ਦਾ ਤਾਂ ਪਤਾ ਨਹੀਂ ਲੱਗਿਆ ਵੀ ਮੇਰੀ ਕੁੜੀ ਕੀ ਕਰੀ ਜਾਂਦੀ ਹ ਮੇਰੀ ਤੀਮੀ ਕੀ ਕਰੀ ਜਾਂਦੀ ਹ

  • @jasprreetsingh3347
    @jasprreetsingh3347 Před 3 měsíci +1

    bai mnu vi sun ju

  • @theeagleslife685
    @theeagleslife685 Před 4 měsíci +2

    ਪਹਿਲਾਂ ਬਾਬੇ ਦਾ ਮੋਬਾਇਲ ਫੋਨ ਸੁਚ ਆਫ ਕਰਨਾ ਚਾਹੀਦਾ ਸੀ ਕਿਉਂਕਿ ਕੰਨਾਂ ਦੇ ਵਿੱਚ ਫਿੱਟ ਕੀਤੀ ਹੋਈ ਆ ਬਾਬੇ ਨੇ ਛੋਟੀ ਮਸ਼ੀਨ ਜਿਹੜੀ ਬਾਬੇ ਦੇ ਮੋਬਾਇਲ ਨਾਲ ਅਟੈਚ ਹੈ ਤੁਸੀਂ ਬਾਬੇ ਦਾ ਮੋਬਾਇਲ ਨਾਲ ਕਿਉਂ ਲੈ ਕੇ ਗਏ ਹੋ ਜੀ

    • @AmarjitSingh-f8i
      @AmarjitSingh-f8i Před 4 měsíci

      Tu fitt kiti c 22

    • @5sta48
      @5sta48 Před 3 měsíci

      ਪਰ ਗਲ ਤਾ ਉਹਨਾਂ ਬਾਹਰ ਜਾਕੇ ਕੀਤੀ

  • @Jassvlogs111
    @Jassvlogs111 Před 3 měsíci

    ਬਾਬਾ ਰਮਨ ਦੀਆਂ ਗੱਲਾ ਦੱਸੀ ਫੌਜੀ ਵਾਲੀ ਦੀਆਂ

  • @kabirsaab8177
    @kabirsaab8177 Před 4 měsíci +1

    Baba nu tarkseel kol bejo baba 20lakh inam poo

  • @jassisingh2217
    @jassisingh2217 Před 4 měsíci +1

    Wehgure

  • @Komal-batth
    @Komal-batth Před 3 měsíci

    ਜਿਹੜੀ ਚੀਜ਼ ਚ ਕਹਿੰਦਾ ਬੋਲ ਇਹਦੇ ਚ ਉਹ ਵੀ ਦਿਖਾਓ ਵੀਡੀਓ ਚ ਹੋ ਸਕਦਾ ਉਹ ਬਾਬੇ ਦੀ ਕਮੀਜ਼ ਅੰਦਰ attach ਹੋਵੇ

  • @ekamgrewal6655
    @ekamgrewal6655 Před 3 měsíci +1

    Jar ana ta baba nu sunda he kate dur jake galkaro video badea chalo thoda kam chalpu

  • @jagdeepsandhu9659
    @jagdeepsandhu9659 Před 3 měsíci

    ਅਁਧ ਵਿਸ਼ਵਾਸ , ਟ੍ਰਿਕ ਹੈ , ਬੇਵਕੂਫ ਬਣਾ ਰਹੇ , ਅੰਨ੍ਹੇ ਅਨਪੜ੍ਹ ਜਾਹਿਲ ।

  • @user-bj8nz5fi8v
    @user-bj8nz5fi8v Před 2 měsíci

    Yah sab jhooth hai kyunki baba ko pahle hi bataya hoga ki humne yah baat karni hai isiliye baba ne unko bol diya ki aapane yah baat

  • @user-cu3iy1nx8u
    @user-cu3iy1nx8u Před 4 měsíci +2

    ਬਾਬੇ..ਦਾ.ਨੰਬਰ.ਤਾ.ਦੇ.ਦਿੳ

  • @user-pp9wv8xo6z
    @user-pp9wv8xo6z Před 4 měsíci +1

    22g please pind dso gggggg thanks gggggg

  • @RohitSharma-pc8pd
    @RohitSharma-pc8pd Před 3 měsíci

    Ya kider rahta ha

  • @gurjantaulakh9867
    @gurjantaulakh9867 Před 3 měsíci +2

    ਬਾਬਾ ਜੀ ਹੈ ਕਿਸ ਪਿੰਡ ਤੋਂ ਕਿਹੜਾ ਸ਼ਹਿਰ ਨੇੜੇ ਹੈ

  • @user-ef1vk8ih9o
    @user-ef1vk8ih9o Před 3 měsíci

    so tell baba ji when is drugs control in Punjab

  • @RajKumar-pn2hf
    @RajKumar-pn2hf Před 27 dny

    🌹🙏🙏🌹❤🌴🌴🌳🌳🌲🌲🌴🌴

  • @nippyjeepmodificationssing4885

    Baba kithon da

  • @laddibhagat7408
    @laddibhagat7408 Před 4 měsíci

    😀😀😀😀😀😀😀

  • @amarkandara3154
    @amarkandara3154 Před 3 měsíci

    Veer ji dress bhi likho Tusi Naal

  • @LovelyBlackKitten-ql3wm
    @LovelyBlackKitten-ql3wm Před 3 měsíci

    Je babae ch Shakti aa Mera naam te adress das ke dekhwe eve pakhnd Kari jande ne khula cheling aa

  • @HarjinderSingh-nr4ky
    @HarjinderSingh-nr4ky Před 4 měsíci +1

    Baba je ih nahi ykeen karde ta ihna nu jhugga chuk de

  • @SleepyCookies-bj6vd
    @SleepyCookies-bj6vd Před 4 měsíci +1

    Baba koi kra Mati nhi he

  • @omg-shorts
    @omg-shorts Před 3 měsíci

    ਇਹ ਕੋਈ ਸ਼ਕਤੀ ਨਹੀਂ ਬਾਈ ਜੀ ਇਸ ਨੂੰ ਟੈਲੀਪੈਥੀ ਕਹਿੰਦੇ ਨੇ

  • @riyakaur9912
    @riyakaur9912 Před 3 měsíci

    Eh koi shakti nai kyia de sunen de power tej hundi ae sade ghar ch mere husband dono bete 4 ghar dure to ve sune ke dus dinde ae ke koi ki bolda . menu ta sare kehn ge holi bolo thodi avej baher ve sundi ae

  • @bhanuchugava662
    @bhanuchugava662 Před 3 měsíci

    Ehna 4 ch .Baba kon hy

  • @sharmak2353
    @sharmak2353 Před 4 měsíci +2

    Bhai tu galat video bna reha. Bhai tu babe kol khra reh. Pehla aap vekh, kee pta babe nu bahar to sunda hove. Pehla bhaji tusi babe nal Beth te phir gate te kise nu bhej. Pehla aap confirm kar Bhai. Tu aap gate te ja ke video bna reha. Babe kol tah koi v camera nai laya. Kee pta babe nu meetha meetha sunda hove. Dubara video bna Bhai.

  • @AmanpreetKaur-si1rw
    @AmanpreetKaur-si1rw Před 4 měsíci +13

    ਬਾਬੇ ਚ ਕੀ ਕੀ ਆ ਬਾਈ ਜਿਹੜੇ ਇਹਨੂੰ ਪਤਾ ਲੱਗਦਾ

    • @gurleenkaur5520
      @gurleenkaur5520 Před 3 měsíci +1

      Babe di koi Shakti jagi hoi ja tan purane Janam di bhagti aa ja baba meditation krda hou

    • @kalasoni9046
      @kalasoni9046 Před 3 měsíci

      @@gurleenkaur5520 Bhutto ka raja

    • @kalasoni9046
      @kalasoni9046 Před 3 měsíci

      Bhutoo ka raja

    • @ramanchahal61
      @ramanchahal61 Před 6 dny

      ਇਹ ਕੋਈ ਬਾਬਾ ਬੂਬਾ ਨੀ ਬਾਈ ਇਹਦੇ ਥਾਂ ਥਾਂ ਤੋਂ ਤਾਂ ਛਿੱਤਰ ਪੈਂਦੇ ਆ ਭੈਣ ਚ** ਦੇ ਇਹ ਭੈਣ 14 ਨੂੰ ਵੱਡੇ ਬਾਬੇ ਨੂੰ ਆਪਦਾ ਤਾਂ ਪਤਾ ਨਹੀਂ ਲੱਗਿਆ ਵੀ ਮੇਰੇ ਘਰੇ ਕੀ ਕੀ ਕੁਝ ਹੋਈ ਜਾਂਦਾ ਇਹਨੂੰ ਇਹ ਪੁੱਛੋ ਵੀ ਤੇਰੇ ਰਾਏਸਰ ਡੇਰੇ ਚੋਂ ਛਿੱਤਰ ਕਾਹ ਤੋਂ ਪਏ ਸੀ ਬਾਬਾ ਲੋਕਾਂ ਨੂੰ ਖਾਣ ਦੇ ਢੰਗ ਬਣਾਏ ਹੋਏ ਆ ਭੈਣ ਜੋਦ ਨੇ

  • @ParamjeetKaur-zy3km
    @ParamjeetKaur-zy3km Před 3 měsíci

    किदे vich bolde

  • @jasvindersingh4781
    @jasvindersingh4781 Před 3 měsíci

    ਬਾਬੇ ਦੀ ਰੇਂਜ ਕਿੰਨੀ ਹੈ, ਕਿੰਨੀ ਦੂਰ ਤੋਂ ਗੱਲ ਦੱਸ ਦਿੰਦਾ।

    • @saabjaitsar
      @saabjaitsar Před 3 měsíci

      bai...hath paye kade dsde a sidhiya kitiyaa..kite jake gll kla pta lg hi jana

  • @user-wf8ck4fc2m
    @user-wf8ck4fc2m Před 3 měsíci

    🥀🪯WAHEGURU 🪯🥀
    🇨🇦🙏

  • @dalvirsingh3806
    @dalvirsingh3806 Před 3 měsíci

    Baba jin sidh kri phirda

  • @sonikabanga9472
    @sonikabanga9472 Před 3 měsíci

    Parmatma de rang

  • @jinderpreet7621
    @jinderpreet7621 Před 3 měsíci

    Jerhian galaan ena ne babe to pushnhian hundian,o hi gal baar jaa k karde a,a sab ralhi bhugat a

  • @HarjinderSingh-nr4ky
    @HarjinderSingh-nr4ky Před 4 měsíci +1

    Babu Raj tu ihna di bood kutt ih ithe lain ki aae ne 😂😂😂❤❤

  • @kamalkaur2036
    @kamalkaur2036 Před 4 měsíci +1

    Babaji di duty c.i.d. lawa deo.
    Criminal fer llia keru

  • @user-ku4jp3jl6k
    @user-ku4jp3jl6k Před 4 měsíci +2

    Pise ded