15 ਟਰੈਕਟਰ 70 ਮੋਟਰਾਂ ਤੇ 500 ਕਿੱਲਾ ਜਮੀਨ ਕਿਵੇ ਬਣਾਈ । ਛੱਪਰਾ ਤੋ ਮਹਿਲ ਬਣਾਉਣ ਵਾਲੇ ਬਾਪੂ ਦਾ ਸੰਘਰਸ਼ ।

Sdílet
Vložit
  • čas přidán 9. 09. 2022
  • #inspirationalstory #punjabifarmers #madhyapradesh #punjabi #gurpreetkotli ਉਹ ਮਸਲੇ ਜਿੰਨਾ ਦਾ ਸਾਡੀ ਜਿੰਦਗੀ ਤੇ ਡੂੰਘਾ ਪ੍ਰਭਾਵ ਪੈਂਦਾ ਹੈ ਤੇ ਸਾਨੂੰ ਵਿਖਾਏ ਨਹੀ ਜਾ ਰਹੇ।ਉਹਨਾ ਮਸਲਿਆ ਬਾਰੇ ਡੂੰਘਾਈ ਚ ਜਾਣਨ ਲਈ।ਸਾਡੇ ਚੈਨਲ ਨੂੰ Subscribe ਕਰੋ ।
    Follow us on instagram-
    / gurpreetkotliofficial
    Follow us on twitter-
    / gurpreetskotli
    Subscribe to youtube-
    / @gurpreetkotli
    Follow us on facebook-
    / gurpreetkotliofficial
    For Promotion Contact-
    gurpreetskotli@gmail.com
    9592971259

Komentáře • 241

  • @surjitgill6411
    @surjitgill6411 Před rokem +54

    ਧੰਨ ਧੰਨ ਕਰਵਾ ਦਿੱਤੀ ਪੰਜਾਬ ਦੇ ਸਿੱਖ ਸਰਦਾਰਾਂ ਨੇ। ਇਨ੍ਹਾਂ ਤੇ ਵਾਹਿਗੁਰੂ ਨੇ ਇਨੀ ਮਿਹਰ ਕੀਤੀ ਕਿ ਸਾਡਾ ਇਥੇ ਪੰਜਾਬ ਬੋਲਿਆ ਦਾ ਦਿਲ ਖੁਸ਼ ਹੋ ਰਿਹਾ। ਘੋਲੀਆ ਕਲਾ ਮੋਗਾ

    • @gagan1153
      @gagan1153 Před rokem

      aaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaa

  • @narajansingh959
    @narajansingh959 Před rokem +66

    ਇਹ ਰੱਬ ਦੀ ਕਿਰਪਾ ਨਾਲ ਹੁੰਦਾ ਹੈ ਜੀ ਬੰਦਾ ਸਿਰਫ਼ ਮਿਹਨਤ ਕਰਦਾ , ਫਲ ਵਾਹਿਗੁਰੂ ਦਿੰਦਾ ਹੈ। ਨਹੀਂ ਤਾਂ ਭੁੰਨੇ ਹੋਏ ਤਿੱਤਰ ਵੀ ਉਡਾ ਦਿੰਦਾ। ਵਾਹਿਗੁਰੂ ਜੀ ਬਾਬਾ ਜੀ ਨੂੰ ਚੜਦੀਆਂ ਕਲਾਂ ਵਿੱਚ ਰੱਖਣ। 🙏🙏🙏🙏🙏🙏🙏🙏🙏

    • @bajajtelecom5002
      @bajajtelecom5002 Před rokem +2

      Good Narajan Saab 🙏

    • @gurukekregemojguruke4857
      @gurukekregemojguruke4857 Před rokem +3

      ਬਹੂਤ ਘੱਟ ਨੇ ੳੂਸ ਦੀ ਕਿ੍ਪਾ ਦਾ ਜਿਕਰ ਕਰਦੇ ਞਿਡੀਅਾੲੀ ੳੂਸ ਨੂੰ ਦੇਦੇ ਨਹੀ ਬਾਕੀ ਮੈ ਮੈ ਮੈ

    • @gopichahal3640
      @gopichahal3640 Před rokem

      Bappu ji da mobile no mil sakda

    • @harjitsingh9701
      @harjitsingh9701 Před rokem +1

      jdo es bnde kol kuch ni c odo Nirankaar kithe c 😂bande di saari umer lg gi mehnat karn ch te tu credit hun nirankar nu dyi chal 👎

    • @harjitsingh9701
      @harjitsingh9701 Před rokem

      ohdi kirpa bus bahrle mulka ch e hundi ae .? jithe rabb nu koi puchda ni gwaand ch china dekh la 😂
      ​@@gurukekregemojguruke4857

  • @kumarsabb6956
    @kumarsabb6956 Před rokem +19

    ਮਿਹਨਤਾਂ ਨੂੰ ਬੂਰ ਵੀ ਫੇਰ ਹੀ ਪੈਂਦਾ ਜੇ ਅਕਾਲ ਪੁਰਖ ਦੀ ਨਿਗਾਹ ਸਬੱਲੀ ਹੋਵੇ

  • @gursewaksingh8299
    @gursewaksingh8299 Před rokem +19

    ਵਾਹਿਗੁਰੂ ਜੀ ਮੇਹਰ ਕਰੇ ਏਸ ਬਜ਼ੁਰਗ ਬਾਪੂ ਜੀ ਨੂੰ ਤੰਦਰੁਸਤੀ ਤੇ ਚੜਦੀਕਲਾ ਬਖਸ਼ਣ ਜੀ। ਬਜੁਰਗ ਬਾਪੂ ਜੀ ਦੀ ਅਣਥੱਕ ਮਿਹਨਤ ਦੇ ਸਦਕਾ ਹੀ ਸੰਭਵ ਹੋਇਆ ਹੈ। ਗੱਲਬਾਤ ਕਰਦਿਆਂ ਬਾਪੂ ਜੀ ਦੀ ਸਹਿਜਧਾਰੀ ਅਵਸਥਾ ਸਾਫ ਦਿਖਾਈ ਦੇ ਰਹੇ ਹਨ ਜੋ ਕਿ ਇਨਸਾਨ ਨੂੰ ਅੱਗੇ ਵਧਾਉਣ ਲਈ ਬਹੁਤ ਹੀ ਵਧੀਆ ਅਤੇ ਜਰੂਰੀ ਹੈ। ਬਾਪੂ ਜੀ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਹਨ। ਵਾਹਿਗੁਰੂ ਜੀ ਇਹਨਾਂ ਨੂੰ ਤੰਦਰੁਸਤੀ ਤੇ ਚੜਦੀਕਲਾ ਬਖਸ਼ਣ ਜੀ।

  • @mossajatt190
    @mossajatt190 Před rokem +43

    ਬੰਦਾਂ ਤਾਂ ਐਵੇਂ ਆਪਣੀਆਂ ਤਰੀਫਾਂ ਕਰੀ ਜਾਦਾਂ । ਕਰਨ ਕਰਾਉਣ ਵਾਲਾ ਤਾਂ ਨਿਰੰਕਾਰ ਆ 🙏

    • @manindermadahar24
      @manindermadahar24 Před rokem +7

      ਵੀਰੇ ਨਿਰੰਕਾਰ v ਓਹਦੀ ਮਦੱਦ ਕਰਦਾ ਜੋਂ ਆਪਣੀ ਮਦੱਦ app ਕਰਦਾ

    • @harjitsingh9701
      @harjitsingh9701 Před rokem +5

      jdo es bnde kol kuch ni c odo Nirankaar kithe c 😂bande di saari umer lg gi mehnat karn ch te tu credit hun nirankar nu dyi chal 👎

    • @RUPINDER_SINGH
      @RUPINDER_SINGH Před rokem

      Nirankar shikku nee kar sakda j tere warga hath teh hath dhar k baitha raveh

    • @BhagwanSingh-zy3qr
      @BhagwanSingh-zy3qr Před rokem +5

      @@harjitsingh9701ਨਿਰਾਕਾਰ ਪਰਮਾਤਮਾ ਤੋਂ ਬਿਨਾ ਕੁਝ ਵੀ ਨਹੀਂ ਹੋ ਸਕਦਾ

  • @kulvinderhappy8671
    @kulvinderhappy8671 Před rokem +20

    ਇਹ ਡਾਕੂ ਜੀਥੇ ਰੋਟੀ ਪਾਣੀ ਛੱਕਦੇ ਸੀ। ਉਨ੍ਹਾਂ ਦੀ ਮੱਦਤ ਵੀ। ਖੂਲੇ ਦਿਲ ਨਾਲ ਕਰਦੇ ਸੀ। ਬਾਪੂ ਜਿੰਦਾਬਾਦ

  • @ajaysohiofficialsohi6995
    @ajaysohiofficialsohi6995 Před rokem +18

    ਬਾਪੂ ਇਮਾਨਦਾਰ ਸ਼ਖਸੀਅਤ ਹਨ

  • @jagdishsingh9965
    @jagdishsingh9965 Před rokem +70

    ਮਿਹਨਤ ਤਾਂ ਦੁਨੀਆ ਬਹੁਤ ਕਰਦੀ ਹੈ। ਪਰ ਪ੍ਰਮਾਤਮਾ ਕਿਸੇ ਕਿਸੇ ਦੀ ਮਿਹਨਤ ਨੂੰ ਭਾਗ ਲਾਉਂਦਾ ਹੈ।

    • @lovebrar8416
      @lovebrar8416 Před rokem +3

      Right ji

    • @mossajatt190
      @mossajatt190 Před rokem +1

      ਸਹੀ ਗੱਲ ਆ ਬਾਈ । ਅਸੀ ਬਹੁਤ ਮਿਹਨਤ ਕੀਤੀ ਸੀ । 5 ਕਿੱਲੇ ਸਾਰਾ ਈ ਡੁੱਬ ਗਿਆ ।

    • @sureshkumarvinayaik8743
      @sureshkumarvinayaik8743 Před rokem

      Bilkul sahi

    • @harjitsingh9701
      @harjitsingh9701 Před rokem

      jdo es bnde kol kuch ni c odo Nirankaar kithe c 😂bande di saari umer lg gi mehnat karn ch te tu credit hun nirankar nu dyi chal 👎

    • @mossajatt190
      @mossajatt190 Před rokem

      @@harjitsingh9701 BANDA KINE BNAYA

  • @jagjitsinghsomal754
    @jagjitsinghsomal754 Před rokem +31

    ਤਰੱਕੀ ਕਰਨ ਲਈ, ਜਿੰਦਗੀ ਅਸੂਲਾਂ ਨਾਲ ਜੀਣੀ ਚਾਹੀਦੀ ਹੈ। ਕਨੂੰਨ (ਸਵਿਧਾਨ) ਵਿੱਚ ਰਹਿ ਕੇ ਤਾਂ ਕਾਮਯਾਬੀ ਮਿਲਦੀ ਹੈ, ਅਕਾਲ ਪੁਰਖ ਕਿਸੇ ਵੀ ਵਿਅਕਤੀ ਦੀ ਮਿਹਨਤ ਨਹੀਂ ਰੱਖਦਾ।

    • @harjitsingh9701
      @harjitsingh9701 Před rokem +2

      ohdi kirpa bus bahrle mulka ch e hundi ae .? jithe rabb nu koi puchda ni gwaand ch china dekh la 😂

    • @terabaap00731
      @terabaap00731 Před rokem +1

      @@harjitsingh9701 😂

  • @battlegrounddl1198
    @battlegrounddl1198 Před rokem +59

    ਵਾਹਿਗੁਰੂ ਜੀ ਦੀ ਨਿਗਾਹ ਸਿੱਧੀ ਹੋਏ ਤਾਂ ਸਭ ਕੁਝ ਹੋ ਜਾਂਦਾ ਹੈ ਨਹੀਂ ਮੇਹਨਤ ਵੀ ਕੁਝ ਨਹੀਂ ਕਰ ਸਕਦੀ 🙏

    • @gajjansinghhundal1811
      @gajjansinghhundal1811 Před rokem +1

      Sach vir ji

    • @harjitsingh9701
      @harjitsingh9701 Před rokem +1

      jdo es bnde kol kuch ni c odo Nirankaar kithe c 😂bande di saari umer lg gi mehnat karn ch te tu credit hun nirankar nu dyi chal 👎

  • @gsgill9409
    @gsgill9409 Před rokem +11

    ਬਾਪੂ ਜੀ ਹੋਰਾਂ ਦੀ ਮਿਹਨਤ ਨੂੰ ਸਲਾਮ ਹੈ ਕੋਟਲੀ ਵੀਰ

  • @user-sk7gf3sv5p
    @user-sk7gf3sv5p Před rokem +38

    ਬਹੁਤ ਉਤਸ਼ਾਹ ਮਿਲਦਾ ਇਹੋ ਜਿਹੀਆਂ ਵੀਡੀਓ ਵੇਖ ਕੇ।ਮਿਹਨਤ ਨੂੰ ਸਲਾਮ, ਜ਼ਿੰਦਗੀ ਜ਼ਿੰਦਾਬਾਦ।

    • @pearasingh3886
      @pearasingh3886 Před rokem +2

      150 vage d 30 kale hude n 75 Nahh I

    • @user-sk7gf3sv5p
      @user-sk7gf3sv5p Před rokem +1

      @@pearasingh3886 ਨਹੀਂ, ਵੀਰ ਜੀ ਕੲੀ ਜਗਾ ਵਿੱਘਾ 5ਕਨਾਲ ਦਾ ਹੁੰਦਾ।

    • @Artandcraftoffically
      @Artandcraftoffically Před rokem

      Ni ok tf gya

  • @gurdevsinghaulakh7810
    @gurdevsinghaulakh7810 Před rokem +16

    ਧੰਨ ਗੁਰੂ ਨਾਨਕ
    ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛੱਕੋ
    ਵਾਹਿਗੁਰੂ ਅੰਗ ਸੰਗ ਰਹੇਗਾ ਸਦਾ,

    • @harjitsingh9701
      @harjitsingh9701 Před rokem

      Guru ghar pathi roz naam japde ardaas krde ohna nu 500 killa kyo ni milya .. ?mehnat di gal aw bus bai ..

  • @charanjeetsandhu1669
    @charanjeetsandhu1669 Před rokem +26

    ਵਾਹਿਗੁਰੂ ਦੀ ਮੇਹਰ ਹੋਈ ਆ ਬਾਪੂ ਤੇ

    • @harjitsingh9701
      @harjitsingh9701 Před rokem +1

      jdo es bnde kol kuch ni c odo Nirankaar kithe c 😂bande di saari umer lg gi mehnat karn ch te tu credit hun nirankar nu dyi chal 👎

    • @vellyjatt7824
      @vellyjatt7824 Před rokem

      @@harjitsingh9701 bilkul sahi keha

    • @vellyjatt7824
      @vellyjatt7824 Před rokem

      Ghre baithe raho, te intzaar kro Waheguru di mehr di. Hahaha

    • @user-re5xv6ng4l
      @user-re5xv6ng4l Před rokem

      ​@@harjitsingh9701teri bebe waste tere kanjar nu bna riha si

  • @sanjeevkhajuria1739
    @sanjeevkhajuria1739 Před rokem +6

    ਬਾਪੁ ਜੀ ਪੰਜਾਬ ਲੲਈ ਇਕ ਮਿਸਾਲ ਨੇ ।।। ਸਿਖਣਾ ਚਾਹੀਦਾ ਬਾਪੁ ਜੀ ਤੋਂ ਅਜ ਦੇ ਨੋਜਵਾਨਾ ਨੂੰ ।।

    • @ASingh1699k
      @ASingh1699k Před rokem

      Panjab vich ni ho sakda Indian state ni chondi.

    • @sanjeevkhajuria1739
      @sanjeevkhajuria1739 Před rokem

      @@ASingh1699k kio bappu ji ne eh sab india to vahar ja k kitaa sab ??

  • @singhsj5841
    @singhsj5841 Před rokem +10

    ਕਿੰਨਾ ਸੋਹਣਾ ਲਗਦੈ ਬਾਪੂ ਚਾਦਰ ਕੁੜਤੇ ਵਿਚ ਬਸ ਇਹ ਪਹਿਰਾਵਾ ਆਖਰੀ ਸਾਹਾਂ ਤੇ ਹੈ ਨਵੀਂ ਪੀੜ੍ਹੀ ਨੂੰ ਵੀ ਪਾਉਣਾ ਚਾਹੀਦਾ ਹੈ

  • @SukhchainSingh-by7le
    @SukhchainSingh-by7le Před rokem +13

    ਬਹੁਤ ਵਧੀਆ ਕੋਟਲੀ ਸਾਹਿਬ ਤੇ ਬਾਪੂ ਜੀ ਸਲਾਮ ਯ
    ਤੇਰੀ ਮਿਹਨਤ ਨੂੰ ਚੜ੍ਹਦੀ ਕਲਾ ਵਿਚ ਰੱਖੇ ਵਹਿਗੁਰੂ ਜੀ

  • @sonygill8656
    @sonygill8656 Před rokem +4

    ਚੜਦੀ ਕਲਾ ਵਿਚ ਸਾਡੀ ਕੋਮ ਪੰਜਾਬੀ 👍👍👍🙏🙏

  • @jagtarchahal2541
    @jagtarchahal2541 Před rokem +24

    ਬਾਈ ਜੀ ਪੂਰਾ ਆਲਾ ਦੁਆਲਾ ਤੇ ਕੋਠੀਆਂ ਕਾਰਾਂ ਤੇ ਟਰੈਕਟਰ ਨੀ ਦਿਖਾਏ

  • @gdhillon954
    @gdhillon954 Před rokem +20

    ❤️🙏❤️ਚੜ੍ਹਦੀਕਲਾ

  • @JaswinderSingh-io7uo
    @JaswinderSingh-io7uo Před rokem +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ ਚੈਨਲ ਵਾਲਿਆਂ ਨੂੰ ਵੀ ਜੀ

  • @khushpreetbhullar8049
    @khushpreetbhullar8049 Před rokem +9

    ਬਹੁਤ👍💯 ਵਧੀਆ👍💯 ਜੀ 👍

  • @clash5983
    @clash5983 Před rokem +4

    Bapu ji ne bahut sohna dasya aam jimidara nu ehna to sikhna chahida hai

  • @BHAGWANSINGH-lo5of
    @BHAGWANSINGH-lo5of Před 16 dny

    ਮਿਹਨਤ ਅੱਗੇ ਲਕਸ਼ਮੀ,ਪੱਖੇ ਅੱਗੇ ਪੌਣ, ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

  • @amarjeetsingh7561
    @amarjeetsingh7561 Před měsícem

    ਬਹੁਤ ਹੀ ਵਧੀਆ ਗੱਲਾਂ ਕੀਤੀਆਂ ਸਰਦਾਰ ਸਾਹਿਬ ਨੇ। ਮਿਹਨਤ ਕਰ ਕੇ ਬਣਾਇਆ ਸਭ ਕੁਝ। ਵਾਹਿਗੁਰੂ ਜੀ ਵੀ ਉਨ੍ਹਾਂ ਦੀ ਹੀ ਬਾਂਹ ਫੜਦੇ ਹਨ ਜਿਹੜੇ ਇਮਾਨਦਾਰੀ ਨਾਲ ਮੇਹਨਤ ਕਰਦੇ ਹਨ।

  • @SurjitSingh-vf6kb
    @SurjitSingh-vf6kb Před měsícem +2

    ਸੋਹਲ ਠੱਠੀ ਬਾਬੇ ਸੈਣ ਭਗਤ ਜੀ ਦੀ ਜਗ੍ਹਾ ਹੈ

  • @manindermadahar24
    @manindermadahar24 Před rokem +7

    ਮਿਹਨਤ ਦਾ ਮੁੱਲ ਮਿਲਦਾ ਹੀ ਹੈ

    • @ASingh1699k
      @ASingh1699k Před rokem

      Not possible in Panjab Indian state not allow.

  • @prof.kuldeepsinghhappydhad5939

    Nice 👍 Hard work is key of success ❤️

  • @sukhrai4075
    @sukhrai4075 Před rokem +12

    ਤਕੜਾ।ਹੋਣਾ।ਗੁਣਾ।ਨੀ।ਪਰ।ਖੂਨ।ਬਸੀਨੇ।ਨਾਲ।ਕਮਾਈ।ਕੀਤੀ।ਹੋਵੇ।

  • @NavdeepSingh-od4fr
    @NavdeepSingh-od4fr Před rokem +13

    ਮਹਿਨਤਾ ਦਾ ਮੁੱਲ

  • @tilbendrasingh1042
    @tilbendrasingh1042 Před rokem +5

    Very nice Baba ji 🙏

  • @AmanSingh-lw4vv
    @AmanSingh-lw4vv Před rokem +5

    Gurpreet kotli 22 bohat soni video

  • @ravidhanesar2372
    @ravidhanesar2372 Před rokem +12

    Kismat de gal aa sari nhi mehnat ta dehadidar be bhut krda

    • @atozvlog1300
      @atozvlog1300 Před rokem +2

      ਲੱਖ ਰੁਪਏ ਦੀ ਗੱਲ

    • @SSDeol
      @SSDeol Před rokem

      Bilkul sahi ji , jo thuadi kismat vich likhya oh thuanu kisy na kisy trekay mil hi jana, eh sab karma de hisab kitab ne.

    • @prabhsandhujattlife3045
      @prabhsandhujattlife3045 Před rokem

      Ryt bro

    • @jaspreetsingh-gp1qt
      @jaspreetsingh-gp1qt Před rokem

      ਉਹ ਰਿਸਕ ਨਹੀਂ ਲੈੰਦਾ

  • @surjitsingh9511
    @surjitsingh9511 Před rokem +6

    ਆਪਣਾ ਪਿੰਡ ਦਸੋ ਬਾਪੂ ਜੀ।

  • @jiwanjasnam2702
    @jiwanjasnam2702 Před rokem +5

    Vvv good baapu ji

  • @dalbarasingh9833
    @dalbarasingh9833 Před měsícem +1

    ਵਿਘਾ ਕਿਤੇ ਤਿੰਨ ਕਨਾਲ ਦਾ ਤੇ ਕਿਤੇ ਪੰਜ ਕਨਾਲ ਦਾ ਹੁੰਦਾ ਵੱਖ ਵੱਖ ਸਟੇਟਾਂ ਵਿੱਚ ।ਪਰ ਮੇਰੇ ਖਿਆਲ ਵਿੱਚ ਪੂਰੀ ਫਿੱਗਰ ਮੀਡੀਆ ਵਿੱਚ ਸ਼ੇਅਰ ਕਰਨੀ ਪਰਿਵਾਰ ਦੇ ਹਿੱਤ ਵਿੱਚ ਨਹੀਂ ।ਚੈਨਲ ਵਲਿਆਂ ਨੂੰ ਆਪਣੇ ਹਿੱਤਾਂ ਦੇ ਨਾਲ ਦੂਜੀ ਧਿਰ ਵੀ ਖਿਆਲ ਰੱਖਣਾ ਚਾਹੀਦਾ ਹੈ ।

  • @sandhuschannel2114
    @sandhuschannel2114 Před rokem +3

    Bdi jyada mehnat kiti vaa bapuu ji honaa ne 🙏

  • @JasvirSingh-xg8rj
    @JasvirSingh-xg8rj Před rokem +5

    Luck and efforts play big role in life

    • @ASingh1699k
      @ASingh1699k Před rokem

      Not possible for most people in Panjab because anti Sikh anti Panjab Indian state policies since 1947. Fact.

  • @hansrajmanda4957
    @hansrajmanda4957 Před měsícem

    Interview Lene Wale mere Bhai ne bahut acchi tarah se interview liya bahut Sundar

  • @satgursohi1630
    @satgursohi1630 Před měsícem +1

    Waheguru Ji ❤

  • @jass2965
    @jass2965 Před rokem +5

    Baba ji saste rate property bna gae.changi gall .e esnu kehnde ne taraki-harek bande nu supne lene chihde ne .supne mehnat karke purre hunde ne ..💥💥

    • @sahibjotsingh1107
      @sahibjotsingh1107 Před rokem

      sasta rate ajjj lgda veer apa pr ohs tym oh rate v bht c income de hisab nal sunn vch apa nu bht simple lgda v 800/1000 da kila bn jnda c pr ehne v bht hude c oh tym ch

  • @gagansohal815
    @gagansohal815 Před rokem +5

    Good 👍

  • @jagrajsinghsidhu706
    @jagrajsinghsidhu706 Před rokem +3

    Awesome! This is the result of wisdom, hard work n courage. Moreover let us join our heads eradicate drugs, wine n social evils from our society. To be successful humans ,we have to promote ethical values, education. Simple living , high thoughts must be highlighted in our society . Also cut your coat according to your clothes.
    Heartiest congratulations to S Beant Singh ji ❤❤❤❤❤

    • @ASingh1699k
      @ASingh1699k Před rokem

      Great success story and just reward for hard work and perseverance. Reality is this is not possible for most people in Panjab given the anti Sikh anti state policies of Indian central government since 1947. To be successful in a just, fair and civilised society ethical values and education is important but in Panjab it is very much different. Joining heads talk when society is being divided on so many different levels is again not reality for Panjab today be it religion caste wealth politics dere babe etc. This reality is the reason why people are desperate to leave Panjab no matter what the cost or how you will cut your cloth.

    • @ASingh1699k
      @ASingh1699k Před rokem

      One more thing you really think you can join heads and eradicate drugs from Panjab when the system is doing the opposite. Wishful thinking but not relevant for Panjab today.

  • @naranjansingh3727
    @naranjansingh3727 Před rokem +8

    ਜਿੰਦਾਬਾਦ ਕੌਟਲੀ ਜਿਦਾਬਾਦ

  • @SukhdevSohi-wf1ek
    @SukhdevSohi-wf1ek Před měsícem +1

    Singh's is kings ❤❤❤❤❤

  • @m.goodengumman3941
    @m.goodengumman3941 Před rokem +4

    WAHAGURU kirpa karan sab ta ji 🙏👳‍♂️🇬🇧👍

  • @satinderpalsingh6055
    @satinderpalsingh6055 Před rokem +2

    Baba ji very nice man👏👏👏👏👏👏

  • @harpreetkaur8063
    @harpreetkaur8063 Před rokem +2

    ਸਤਿ ਸ੍ਰੀ ਆਕਾਲ ਜੀ ਸਤਿਨਾਮ ਵਾਹਿਗੁਰੂ ਬਾਪੂਜੀਸ਼ੁਕਰਗੁਰੂਜੀ

  • @virsasingh6859
    @virsasingh6859 Před rokem +1

    Wahiguru sab nu deve sabash

  • @surendrapalsingh4151
    @surendrapalsingh4151 Před rokem +3

    Boht vdiya

  • @SukhpalSingh-rm2en
    @SukhpalSingh-rm2en Před rokem +6

    Baba ji great man .

  • @hansrajmanda4957
    @hansrajmanda4957 Před měsícem

    Bapuji v unke Parivar per Parmatma apna hath banae rakhe

  • @balrajsingh2318
    @balrajsingh2318 Před rokem +3

    Very nice 👍🙏

  • @JoginderSingh-vj2tx
    @JoginderSingh-vj2tx Před rokem +2

    ਬਹੁਤ ਵਧੀਆ ਲਗਿਆ ਹੈ

  • @sardarsaabsingh6463
    @sardarsaabsingh6463 Před rokem +1

    ਸਰਦਾਰ ਜੀ ✌️👍

  • @jugraajsingh7743
    @jugraajsingh7743 Před rokem +2

    Trend hi ban giya hai ki pihla video nu lambi karn da start vitch slow aid den da

  • @baljindergrewal2242
    @baljindergrewal2242 Před rokem

    ਵਹਿਗੁਰੂ ਜੀ ਵਾਪੂਜੀ ਵਹੁਤ ਮੇਹਨਤ ਕੀਤੀ ਹੈ ਜੀ

  • @KingHunter3597
    @KingHunter3597 Před rokem +1

    1,00-ਵਿੱਘੇ ਤੋਂ 1,000-ਵਿੱਘਾ
    🚜🌾🌾🌾🌾🌾🌾🌾🌾

  • @gurpejguru2166
    @gurpejguru2166 Před rokem +2

    Sade sheopur di shaan a bapu sardar beant singh sohel sadi vath nal vath he peli

  • @kashmirsingh8263
    @kashmirsingh8263 Před rokem +1

    Waheguru ge mehera karan

  • @amarjitsingh1275
    @amarjitsingh1275 Před rokem +3

    Salute Bappu g

  • @ajitgrewal9053
    @ajitgrewal9053 Před rokem +3

    4:40 ਕਾਕਾ ਜੀ ਅੱਜ ਪਤਾ ਲੱਗਿਆ ਕਿ 100 ਵਿਘੇ ਦੇ 50 ਕਿੱਲੇ ਬਣਦੇ ਆ 🤯🤯🤯🤯

    • @kamaljitsingh2844
      @kamaljitsingh2844 Před rokem +1

      Mp ਵਿੱਚ ਕਿੱਲੇ ਵਿੱਚ 2 ਵਿੱਘੇ ਹੁੰਦੇ ਨੇ

    • @jugsingh2006
      @jugsingh2006 Před měsícem +1

      Ethe bigha wadda hunda.

  • @nirmangill8850
    @nirmangill8850 Před rokem +2

    Good bapu ji

  • @jaswinderkaur3054
    @jaswinderkaur3054 Před rokem +2

    🙏🙏waheguru ji

  • @premkhatana3591
    @premkhatana3591 Před měsícem

    Bapu Ji soch sahi hai ithe hi foreign hai kaam karne wala k liye

  • @surjitsingh9511
    @surjitsingh9511 Před rokem +1

    ਅਸੀ ਵੀ ਓਥੋ ਹੀ ਆਏ ਹਾਂ

  • @naranjansingh3727
    @naranjansingh3727 Před rokem +2

    ਗਰਪਰੀਤ

  • @narindersingh4750
    @narindersingh4750 Před rokem +2

    Baapu ne daaku wali gal right boli

  • @akashmannakashmann20
    @akashmannakashmann20 Před rokem +1

    God bless u ji

  • @user-ei6kk1ng7y
    @user-ei6kk1ng7y Před rokem +1

    ਬਾਈ ਸਿਰਰਾ ਇੰਟਰਵਿਊ

  • @user-fj4dj1gc1y
    @user-fj4dj1gc1y Před měsícem

    ਬਹੁਤ ਵਦੀਆ ਜੀ

  • @VinodKumar-ww7tq
    @VinodKumar-ww7tq Před rokem +1

    Waha guru ji Waha guru ji Waha guru ji

  • @yudhvirgoodviewsingh9487

    Wahguru wahguru

  • @parvinderbuttar9327
    @parvinderbuttar9327 Před rokem +2

    Nice

  • @G.B.M_punjabi
    @G.B.M_punjabi Před rokem +2

    🙏🙏🙏

  • @dairytech1086
    @dairytech1086 Před dnem

    150 vigga 30 kille hunde khachy na 75,80

  • @jaspreetsingh-gp1qt
    @jaspreetsingh-gp1qt Před rokem +1

    ਬਾਈ ਹੁਣ ਕੀ ਰੇਟ ਜ਼ਮੀਨ ਆ

  • @SarbjitSingh-yg7bs
    @SarbjitSingh-yg7bs Před měsícem

    Gurpreet Kotli ki teri Gidderh Baha to Zmant Zbt ho gye 💓🤪 c

  • @jankraj7383
    @jankraj7383 Před rokem +1

    Ram Ram ji

  • @bhajankaursandhu5668
    @bhajankaursandhu5668 Před rokem

    Bhut vadya puttra mehntkash veera deyaa khaneya saidh dindeya ne

  • @G.B.M_punjabi
    @G.B.M_punjabi Před rokem +2

    🙏🙏🙏🙏

  • @jaswantsingh-gy4xo
    @jaswantsingh-gy4xo Před rokem +1

    Hakk Sach dee Kamai hai,

  • @BalwantSingh-xi8wj
    @BalwantSingh-xi8wj Před rokem +1

    Kay baat ha.👌 ✔

  • @gulshanpreet2016
    @gulshanpreet2016 Před rokem +1

    Wmk ji 🙏🙏🏻

  • @prabal3115
    @prabal3115 Před rokem

    Astaad ji madhya pradesh ch jmeen da rate tu c muho sun leya bapu de te punjab ch jmeen da rate tuhanu pta ai aa hun ki itho punjab ton uth ke madhya pradesh chle jayiye nale ikk killa ikk saal ch kinni amdan de dinda nale jehna ton hai ai 2 kille oh ki krnge dsso jwaab jrur deyo

  • @NirmalSingh-ez7km
    @NirmalSingh-ez7km Před rokem

    Soul penda De Vich De Sagai Sundari Chidiya koi hai ya Pind sari Chalegi ya

  • @karandeep-z9o
    @karandeep-z9o Před rokem +1

    very nice ji

  • @user-ls8wh3wv5k
    @user-ls8wh3wv5k Před měsícem

    ਬਾਈ ਜੀ,ਇਥੇ ਫਸਲ ਕੀ ਬੀਜੀ ਜਾਂਦੀ ਹੈ ਬਾਰੇ ਕੋਈ ਜਿਕਰ ਨਹੀਂ ਕੀਤਾ ਇਸ ਮੁਲਾਕਾਤ ਚ ?

  • @NirmalSingh-ez7km
    @NirmalSingh-ez7km Před rokem

    Bapuji Apna ambarsa Jile Deve Jasola Pind Yad apni KD batiyate kede Pawar Devi

  • @karambirsingh1119
    @karambirsingh1119 Před rokem +2

    Majhe ala jatt

  • @shere-punjabsinghshergill3257

    Where are they located? what village and district.

  • @JasveerSingh-gq3fk
    @JasveerSingh-gq3fk Před rokem

    Kam bolda ha. Salute

  • @yadwindersingh6515
    @yadwindersingh6515 Před rokem +1

    Waheguru waheguru waheguru waheguru waheguru ji

  • @ProPlayer-su9cj
    @ProPlayer-su9cj Před rokem +3

    ਕੋਈ ਤਾ ਰੋੜ ਲੱਗੀ ਹੋਣੀ😀😀 ਕੋਟਲੀ ਵੀਰ🤣

  • @sukhjitgill9316
    @sukhjitgill9316 Před rokem

    Very nice and good 👍

  • @swaransinghsekhon4836

    Beant ji sat shri akaal

  • @prabhjot5790
    @prabhjot5790 Před rokem +2

    100 bigga mtlb 20 acre hunde ne bharawa na k 50 acre

    • @jaspreetkumar5400
      @jaspreetkumar5400 Před rokem

      Y ehnu ki pata bondu nu

    • @naunihalsingh4108
      @naunihalsingh4108 Před rokem +1

      ਵਿੱਘਾ 5 ਕਨਾਲ ਦਾ ਹੁੰਦਾ ਰਾਜਸਥਾਨ ਐਮਪੀ ਵਿੱਚ

    • @jaswindrvirk1687
      @jaswindrvirk1687 Před rokem +1

      @@naunihalsingh4108 where u live

    • @billubraar4436
      @billubraar4436 Před rokem

      @@vlogproductions4287 Punjab maa 5 bigghe daa acre aaa, 96 biswe kaa ik killa, mp maa hor system aaa,

  • @harjinderdhillon9094
    @harjinderdhillon9094 Před rokem +1

    Waheguru ji Mehar karo sabh te..sirra bai ji ☝️🙏🤲💯♥️🌹🚜🚜🚜🚜

  • @DalbirSingh-dh1ih
    @DalbirSingh-dh1ih Před rokem

    Very very nice 👍

  • @arvinderbhangu6429
    @arvinderbhangu6429 Před rokem

    Good video