ਮਹਿਲਾ ਕਾਂਸਟੇਬਲ ਨੇ DSP ਸੁਨਾਮ ਨਾਲ ਮਿਲਕੇ ਲਈ ਆਪਣੇ ਪ੍ਰੇਮੀ ਦੀ ਜਾ'ਨ! DSP ਤੇ ਮਹਿਲਾ ਕਾਂਸਟੇਬਲ ਦੇ ਸਨ ਸੰ'ਬੰਧ

Sdílet
Vložit
  • čas přidán 11. 09. 2024
  • ਮਹਿਲਾ ਕਾਂਸਟੇਬਲ ਨੇ DSP ਸੁਨਾਮ ਨਾਲ ਮਿਲਕੇ ਲਈ ਆਪਣੇ ਪ੍ਰੇਮੀ ਦੀ ਜਾ'ਨ! DSP ਤੇ ਮਹਿਲਾ ਕਾਂਸਟੇਬਲ ਦੇ ਸਨ ਸੰ'ਬੰਧ, ਮ੍ਰਿ-ਤਕ ਨੌਜਵਾਨ ਦੇ ਪਰਿਵਾਰ ਨੇ ਲਾਏ ਪੁਲਿਸ ਤੇ ਗੰਭੀਰ ਇਲਜ਼ਾਮ
    ਮੈਂ ਨਹੀਂ ਮ-ਰ-ਵਾਇਆ ਆਪਣੇ ਪ੍ਰੇਮੀ ਨੂੰ - ਮਹਿਲਾ ਕਾਂਸਟੇਬਲ
    ਮੈਂ ਕਿਸੇ ਦਾ ਕ- ਤਲ ਨਹੀਂ ਕੀਤਾ - DSP
    ਮਾਮਲੇ ਦੀ ਜਾਂਚ ਚੱਲ ਰਹੀ ਹੈ - SSP
    #punjab #punjabpolice #loverelationship #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Komentáře • 314

  • @harcharansingh6037
    @harcharansingh6037 Před rokem +36

    ਲੇਡੀ ਕਾਂਸਟੇਬਲ ਅਤੇ ਡੀ ਐੱਸ ਪੀ ਤੇ ਪਰਚਾ ਦਰਜ ਹੋਣਾ ਚਾਹੀਦਾ

  • @Rajvir.S.Dhillon
    @Rajvir.S.Dhillon Před rokem +56

    DSP ਪੱਕਾ ਇਸ ਕੰਮ ਵਿੱਚ ਸ਼ਾਮਿਲ ਲੱਗਦਾ .. ਕਾਲਾਂ ਦੇ ਰਿਕਾਰਡ ਨੇ ਸਭ ਕੁਝ ਦੱਸ ਦੇਣਾ.. ਪਰ ਜਾਂਚ ਕਰੂ ਕੌਣ ???

    • @avtarchaudry2851
      @avtarchaudry2851 Před rokem +1

      Oh bhra ehna kanjra kol phone te sim bot hunde bai jo chora nasheria to phone farde oh eda de chlaunde

  • @SRAN-gt3zt
    @SRAN-gt3zt Před rokem +66

    ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ D. S. P ਤੇ ਮਹਿਲਾਂ ਪੁਲਿਸ ਕਾਸਟੇਵਲ ਉੱਪਰ ਪਰਚਾ ਪਾਕੇ ਅੰਦਰ ਦੇਵੋ D. S. P ਮਹਿਲਾਂ ਕਾਸਟੇਵਲ ਤਾਂ ਜੋ ਮਾਰੇ ਗਏ ਵੀਰ ਦੀ ਰੂਹ ਨੂੰ ਸਾਨਤੀ ਮਿੱਲੇ ਲੱਖ ਲੱਖ ਦੀ ਲਾਹਨਤ D. S. P ਪੁਲਿਸ ਮਹਿਲਾਂ ਨੂੰ ਆ ਥੂੰ

    • @kulwinderbrar2537
      @kulwinderbrar2537 Před rokem +1

      Oh ਭਰਾਵਾ ਐਵੇਂ ਦੁਸ਼ਮਣੀ ਕੜਨ ਨੂੰ ਫਿਰਦੇ ਆ ਮੈਨੂੰ ਤਾਂ ਲਗਦਾ
      ਕੁੜੀ ਨੇ ਪਿਆਰ ਕੀਤਾ ਹੋਊ ਫੇਰ ਬ੍ਰੇਕ ਅਪ ਕਰ ਲਿਆ ਹੋਣਾ ਤੇ ਇਹ ਲਡੁ ਆਸ਼ਿਕ ਬਲੈਕਮੇਲ ਕਰਦਾ ਹੋਣਾ ਕੇ ਮੇਰੇ ਨਾਲ ਗੱਲ ਕਰ ਹੀ ਕਰ ਅਹੀ ਗਲ ਅ ਬੱਸ

    • @avtarchaudry2851
      @avtarchaudry2851 Před rokem

      ​@@kulwinderbrar2537veer ji ki pta eh waheguru ji jande pr bai je eda hunda ta police ne chuk parcha kr dena c ja koi nashe da case pa dena c

  • @Deepsaab33
    @Deepsaab33 Před rokem +61

    ਤੁਹਾਡੇ ਦੋਨਾਂ ਪੱਤਰਕਾਰਾਂ ਅੱਗੇ ਯਾਰ ਸਿਰ ਝੁਕਦਾ ਆ ਸੱਚੀ , ਪੰਜਾਬ ਦੇ ਅਸਲੀ ਪੁੱਤ ਤੁਸੀ ਆ ਸੱਚੀ ਜਿਹੜੇ ਆਪਣੀ ਜਾਨ ਤਲੀ ਤੇ ਰੱਖ ਕੇ ਸਰਕਾਰ ਦੇ ਵਿਰੋਧ ਪੱਤਰਕਾਰੀ ਕਰਦੇ ਓਹ

  • @shamdhiman8717
    @shamdhiman8717 Před rokem +19

    ਇਨਸਾਫ਼। ਜਰੂਰ। ਮਿਲੇ। ਨੌਜਵਾਨ। ਦੀ। ਮੌਤ। ਦਾ

  • @iqbalsinghdeol7488
    @iqbalsinghdeol7488 Před rokem +18

    ਮਾਂ ਨੂੰ ਪੁੱਤ ਨਹੀਂ ਲੱਭਣਾ, ਤੈਨੂੰ ਯਾਰ ਬਥੇਰੇ

  • @NirmalSingh-bz3si
    @NirmalSingh-bz3si Před rokem +40

    ਇਸ ਕੰਜਰੀ ਸਪੈਹਣ ਨੇ ਮਰਵਾਤਾ ਮੁੰਡਾ ? ਇਹ ਗਸਤੀਆਂ ਹੁੰਦੀਆਂ ਨੇ ? ਇਸ ਉਪਰ ਕਾਰਵਾਈ ਹੋਵੇ ਡੀ ਐਸ ਪੀ ਤੋਂ ਪੁੱਛਗਿੱਛ ਕੀਤੀ ਜਾਵੇ ਕਾਰਵਾਈ ਕਰੀ ਜਾਵੇ ?

  • @karamjitdhaliwal2672
    @karamjitdhaliwal2672 Před rokem +18

    ਜਾਗੋ ਲੋਕੋ, ਪੁਸਿਲ ਧੱਕਾ ਰੋਕੋ

  • @ArshdeepSingh-oh4qk
    @ArshdeepSingh-oh4qk Před rokem +21

    ਇਹਨਾਂ ਤੋਂ ਰੱਬ ਬਚਾਵੇ। ਆਪਣਾ ਆਚਰਣ ਉਚਾ ਸੁੱਚਾ ਰੱਖੋ

  • @oparora2991
    @oparora2991 Před rokem +29

    ਵਾਹਿਗੁਰੂ ਜੀ ਜੀ ਬਹੁਤ ਮੰਦਭਾਗੀ ਘਟਨਾ ਹੈ ਪ੍ਰਮਾਤਮਾ ਭਲਾ ਕਰੇ ਪੰਜਾਬ ਸਿਆਂ ਤੇਰਾ ਕੀ ਹੋ ਗਿਆ ਪੰਜਾਬ ਸਿਆਂ

  • @sehajsidhu3918
    @sehajsidhu3918 Před rokem +26

    ਬਹੁਤ ਮਾੜੀ ਗੱਲ ਹੈ.. ਇਨਸਾਫ ਮਿਲਣਾ ਚਾਹੀਦਾ ਹੈ ਪਰਿਵਾਰ ਨੂੰ.. ਪੁਲੀਸ ਤੇ ਪਰਚਾ ਦਰਜ ਕੀਤਾ ਜਾਵੇ..

  • @harveersingh8367
    @harveersingh8367 Před rokem +7

    ਬਹੁਤ ਮਾੜੀ ਘਟਨਾ ਵਾਪਰੀ ਆ ਓਹ ਵੀ ਸੀ ਐਮ ਦੇ ਜਿਲੇ ਚ ਸ਼ਰਮ ਆਉਂਦੀ ਆ ਬਾਕੀ ਦਿਲੋਂ ਸਲੂਟ ਆ ਦੋਨਾਂ ਪੱਤਰਕਾਰ ਵੀਰਾਂ ਨੂੰ ਜੋ ਆਪਣੀ ਜਾਨ ਜੋਖਮ ਚ ਪਾ ਕੇ ਪੰਜਾਬ ਤੇ ਭੋਲੇ ਲੋਕਾਂ ਦੀ ਅਗਵਾਈ ਕਰਦੇ ਆ ਸਰਕਾਰ ਦੇ ਖਿਲਾਫ ਤੇ ਭੰਡ ਨੂੰ ਨੰਗਾ ਕਰਕੇ ਸੱਚ ਦੀ ਆਵਾਜ ਬੁਲੰਦ ਕਰ ਰਹੇ ਆ ਵਾਹਿਗੁਰੂ ਇਹਨਾਂ ਨੂੰ ਬੱਲ ਬਖਸ਼ੇ🙏🙏

  • @AvtarSingh-pw7fv
    @AvtarSingh-pw7fv Před rokem +13

    ਇਸ ਕੇਸ ਦੀ ਜਾਂਚ ਕਿਸੇ ਆਈਪੀਐਸ ਅਧਿਕਾਰੀ ਤੋਂ ਸਮਾਂਬੱਧ ਕਾਰਵਾਈ ਜਾਵੇ ਤਾਂ ਕਿ ਪਰਿਵਾਰ ਨੂੰ ਇਨਸਾਫ਼ ਮਿਲ ਸਕੇ

  • @malkeetsingh1602
    @malkeetsingh1602 Před rokem +21

    ਬਹੁਤ ਹੀ ਮੰਦਭਾਗੀ ਘਟਨਾ ਏ ਜੀ

  • @asttydydydgfxfxyfufug3798

    ਵੀਰ ਨੂੰ ਨਿਆਂ ਮਿਲੇ ਪਰਿਵਾਰ ਨੂੰ ਇਨਸਾਫ ਮਿਲੇ

  • @ArshdeepSingh-oh4qk
    @ArshdeepSingh-oh4qk Před rokem +39

    ਦੁਕੀ ਦੀ ਸਪੈਟਣ ਨੇ ਮਰਵਾਤਾ। ਜੇਲ੍ਹ ਵਿਚ ਸੁਟੋ ਲਗਿੜੀ ਨੂੰ

  • @user-xk1vp8ml3z
    @user-xk1vp8ml3z Před rokem +9

    ਮੇਰੇ ਨਾਲ ਵੀ ਏਦਾ ਹੀ ਹੋਣਾ ਸੀ ਜੇ ਮੈਂ ਟਾਇਮ ਨਾਲ ਤਲਾਕ ਨਾ ਲੈਂਦਾ ਇਹ ਮਹਿਕਮਾ ਹੀ ਸਲਾ ਗੰਦਾ

  • @raazsiidhu3587
    @raazsiidhu3587 Před rokem +11

    DSP ਦਾ ਅਤੇ CONSTABLE ਦਾ,ਦੋਨਾਂ ਦੀ ਫ਼ੋਨ CALL DETAIL ਕਢਵਾਕੇ ਪਤਾ ਲੱਗੇਗਾ।

  • @RajbirRandhawa-kh8dv
    @RajbirRandhawa-kh8dv Před rokem +33

    ਡੀ ਐਸ ਪੀ ਤੇ ਮਹਿਲਾ ਕਾਂਸਟੇਬਲ ਤੇ ਪਰਚਾ ਹੋਣਾਂ ਚਾਹੀਦਾ ਆ ਇੰਨਾਂ ਨੂੰ ਹਵਾਲਾਤ ਵਿੱਚ ਸੁੱਟਣਾਂ ਚਾਹੀਦਾ

  • @sonymaan5704
    @sonymaan5704 Před rokem +12

    ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ ਵਾਹਿਗੁਰੂਜੀ

  • @sardarsaab1007
    @sardarsaab1007 Před rokem +43

    ਝਾੜੂ ਪਾਰਟੀ ਦੇ ਐਮ ਐਲ ਏ ਤੇ ਸਮਰਥਕਾ ਨੂੰ ਮੰਨੀ ਪੁਰ ਦੀ ਘਟਨਾ ਦਾ ਤਾਂ ਬਹੁਤ ਦੁੱਖ ਲੱਗਿਆ ਚੰਡੀਗੜ੍ਹ ਪੁਲਿਸ ਤੋਂ ਖਿੱਚ ਧੂਅ ਵੀ ਕਰਾਈਂ ਡੰਡੇ ਖਾਂਦੇ ਪੰਜਾਬ ਵਿੱਚ ਵੀ ਬਹੁਤ ਦਿਖਾਵੇ ਕਰਦੇ ਜਦੋਂ ਪੰਜਾਬ ਵਿੱਚ ਕੋਈ ਘਟਨਾ ਹੁੰਦੀ ਹੈ ਫਿਰ ਇਹਨਾਂ ਦੇ ਮੂੰਹ ਬੰਦ ਹੋ ਜਾਂਦੇ ਨੇ

  • @sukhibinner6238
    @sukhibinner6238 Před rokem +21

    ਬਾਈ ਆਮ ਆਦਮੀ ਪਾਰਟੀ ਨੂੰ ਅਸੀਂ ਵੋਟਾਂ ਪੲਈਆ ਪਰ ਇਹ ਤਾਂ ਸਿਰੇ ਦੇ ਦੱਲੇ ਨਿਕਲੇ ਚਿੱਟਾ ਗੋਲੀਆਂ ਸੁੱਖਾ ਫੁੱਲ ਵਿਕਦਾ ਸਾਡੇ ਸ਼ੇਰਪੁਰ ਥਾਣੇ ਚਿੱਟਾ ਫੁੱਲ ਵਿਕਦਾ ਹੋਣ ਤਾਂ ਸ਼ੇਰਪੁਰ ਦੇ ਆਲੇ ਦੁਆਲੇ ਪਿੰਡਾਂ ਵਿਚ ਵੀ ਵਿਕਣ ਲੱਗ ਪਿਆ ਇਥੇ ਦੇ ਮੰਤਰੀ ਕੰਲਵੰਤ ਪੰਡੋਰੀ ਮੀਤ ਹੇਅਰ ਭਗਵੰਤ ਮਾਨ ਜਮਾਂ ਬੇਕਾਰ ਨੇ

  • @surindersingh22katoch99
    @surindersingh22katoch99 Před rokem +9

    ਕਿਸਾਨ ਜਥੇਬੰਦੀਆਂ ਤੋਂ ਪੰਜਾਬ ਨੂੰ ਬਹੁਤ ਜ਼ਿਆਦਾ ਉਮੀਦ ਸੀ ਪਰ ਇਨ੍ਹਾਂ ਦੇ ਆਪਸੀ ਮੱਤਭੇਦ ਹੋਣ ਕਾਰਨ ਇਹ ਲੋਕ ਕਾਮਯਾਬ ਨਹੀਂ ਹੋ ਸਕੇ ਤੇ ਇਨ੍ਹਾਂ ਝਾੜੂ ਵਾਲੇ ਠੱਗਾਂ ਨੂੰ ਮੌਕਾ ਮਿਲ ਗਿਆ ਅਜੇ ਵੀ ਜੇ ਪੰਜਾਬ ਦੇ ਇਮਾਨਦਾਰ ਲੋਕ ਤੇ ਕਿਸਾਨ ਜਥੇਬੰਦੀਆਂ ਇੱਕਠੇ ਹੋ ਜਾਣ ਤਾਂ ਪੰਜਾਬ ਨੂੰ ਹਾਲੇ ਵੀ ਬਚਾਇਆ ਜਾ ਸਕਦਾ ਹੈ ਨਹੀਂ ਤਾਂ ਫੇਰ ਰੱਬ ਰਾਖਾ

    • @avtarchaudry2851
      @avtarchaudry2851 Před rokem

      Ha Bai pr hun kisan leedra te v iljam lgde bai kisana vich v eda de Galt bande badge

  • @rajwinder6734
    @rajwinder6734 Před rokem +16

    ਸ਼ਰਮ ਆਉਂਦੀ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਲੋਕ ਸਾਨੂੰ ਗੱਲਾਂ ਕਰਦੇ ਨੇ 😢

  • @sukhibinner6238
    @sukhibinner6238 Před rokem +6

    ਤੇਜ਼ ਬਹੁਤ ਜ਼ਨਾਨੀ

  • @ajaibsingh9738
    @ajaibsingh9738 Před rokem +10

    ਇਹੋ ਝਾੜੁ ਵਾਲੀਆ ਨੂੰ ਪੰਜਾਬ ਚ ਘਟਨਾ ਹੁਦੀਆ ਘਪਲੇ ਆ ਵੇਲੇ ਨਾ ਸੁਣਦਾਏ ਨਾ ਹੀ ਦਿਸਦਾ ਐ ਇਹਨਾ ਝਾੜੁ ਵਾਲੀਆ ਨੂੰ ਸਪ ਸੁਘ ਜਾਦਾ

  • @jwalagaget8057
    @jwalagaget8057 Před rokem +6

    ਇਸਦੀਆਂ ਗੱਲਾਂ ਤੋਂ ਪਤਾ ਲਗ।ਰਹੀਆ ਹੈ ਕਿ ਦਲ ਹੀ ਕਾਲੀ ਹੈ।

  • @maninderkaur5484
    @maninderkaur5484 Před rokem +7

    ਵਾਹਿਗੁਰੂ ਭਲੀ ਕਰੇ ਜੀ 🙏🏼

  • @AadeshBrar-io4bg
    @AadeshBrar-io4bg Před rokem +5

    ਬਾਈ ਬਹੁਤ ਵਧੀਆ ਕੰਮ ਕਰ ਰਹੇ ਤੁਸੀ, ਕੁਝ ਚੰਦ ਲੋਕਾਂ ਚ ਹਜੇ ਵੀ ਪੰਜਆਬ ਦਾ ਖੂਨ ਹੈਗਾ । ੮੪ ਵਾਗੂ ਹਾਲ ਮਹਿਸੂਸ ਹੁੰਦਾ

  • @sharmasharma-mf5rf
    @sharmasharma-mf5rf Před rokem +27

    ਇੰਨਸ਼ਾਫ ਭਗਵੰਤ ਮਾਨ ਦੀ ਸਰਕਾਰ ਭੁੱਲ ਜਾਊ

  • @chamkoursidhu1451
    @chamkoursidhu1451 Před rokem +4

    Real reporters ❤good job veer Wahgruru bls u all punjabi people It’s media 👌 Zindabad 💪

  • @rachpalsingh8469
    @rachpalsingh8469 Před rokem +5

    ਅਾਮ ਪਾਰਟੀ ਦੇ ਹੁਣ ਬਹੁਤ ਗ਼ਲਤ ਕੰਮ ਕਰਦੇ ਹਨ ਸਾਡੇ ਨਾਲ ਵੀ ਤੱਕ ਕਰਦੇ ਨੇ ਸਮਰਾਲਾ ਤੋਂMLA ਅਸੀਂ ਸਾਰੀ ਵੋਟ ਆਮ ਪਾਰਟੀ ਨੂੰ ਪਾੲਿਅਾ

  • @SardarKS
    @SardarKS Před rokem +5

    ਪੁਲਸ ਦੀ ਡਿਕਟੇਟਰਸ਼ਿਪ, ਇਸ ਤੇ ਜਲਦੀ ਕੁਝ ਕੰਮ ਕਰੋ

  • @maijohn6974
    @maijohn6974 Před rokem +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji maher kari Punjab ta ji

  • @kuljitkaur7461
    @kuljitkaur7461 Před rokem +5

    ਇਹਨਾ ਧੱਕਾ ਕਿਸੇ ਸਰਕਾਰ ਚ ਨਹੀਂ ਹੋਇਆ,,,ਵਾਕਿਆ ਹੀ ਇਹਨਾਂ ਨਾਲੋ ਤਾ ਅਕਾਲੀ ਠੀਕ ਸੀ,,

  • @Rajkumar10101
    @Rajkumar10101 Před rokem +16

    ਇਹਨਾਂ ਸਾਲੀਆਂ ਨੂੰ ਵੋਟ ਨਾ ਪਾਉ only on BJP 🙏🇮🇳ehna veer ji nu insaaf milna chahida 👍

    • @lakhvirsinghlongia5922
      @lakhvirsinghlongia5922 Před rokem +1

      Asam ch ki ho rha o ta dekh lo kudiya nu bina kapde Bazar ch guma k jalus kad rhe a

    • @SgndeepGill-hp2lt
      @SgndeepGill-hp2lt Před rokem

      Os to bhalwan kurria nu insaf dawa do jina dilhi dharna laiea c

    • @avtarchaudry2851
      @avtarchaudry2851 Před rokem

      Veer ji sb chor hai UP vich BJP di Sarkar ae bai dekho kida greeb loka nal dhaka hunda bai m pka UP nu chalda gaddi leke bs bai eh sb iko hai eh ta bs sanu pagal bnaude yr chahe BJP chahe AAP vale ja Congress sb chor hai

    • @lakhvirsinghlongia5922
      @lakhvirsinghlongia5922 Před rokem

      Army nal ki kita BJP dalleya ne
      Hun kehde os di mentley health thik ni
      Pistal fir modi di bund ch chlae ta pta lgu thik ni
      Bhen chod sale BJP wale

  • @OldIsGold4U777
    @OldIsGold4U777 Před rokem +7

    CBI should interrogate ? Get Medical Reports in your Hands.

  • @kulwinderbrar2537
    @kulwinderbrar2537 Před rokem +2

    ਭਗਵੰਤ ਮਾਨ best cm ਆ ਅਜੇ ਤਕ ਵਧੀਆ ਕੰਮ ਕਰ ਰਹੇ ਨੇ ।
    ਬਾਕੀ ਤੁਹਡਾ ਤੋਰੀ ਫੁਲਕਾ ਹੀ ਭਗਵਤ maan nu ਮਾੜਾ ਬੋਲਕੇ ਚਲਦਾ ਹੈ ਚਲਾਈ ਚਲੋ

  • @malkitgrewal7610
    @malkitgrewal7610 Před rokem +3

    ਮੁੱਖ ਮੰਤਰੀ ਦਾ ਇਸ ਵਿਚ ਕੀ ਕਸੂਰ, ਕਈ ਅਫਸਰ ਸਾਬਕਾ ਪਾਰਟੀਆ ਦੇ ਛੰਦ ਹਨ।

    • @munishpuri4933
      @munishpuri4933 Před rokem

      Sarkari kehdi a bhagwant di hi a. Jdo akali tym kuz hunda c ohdo ta akali marhe c

  • @kirat881
    @kirat881 Před rokem +8

    Justice milnaa chahinda hai

  • @Rupinder22
    @Rupinder22 Před rokem +4

    ਡੀਐਸਪੀ ਥੋੜਾ ਹੌਂਕ ਰਿਹੈ ਲੱਗਦਾ ਘਬਰਾਹਟ ,ਚ ਐ

  • @s.singhchahal9125
    @s.singhchahal9125 Před rokem +4

    ਰਾਤ ਨੂੰ 12 ਵਜੇ ਕੀ ਕੋਈ ਬਰਦਾਸ਼ਤ ਕਰੂ

  • @CanadaKD
    @CanadaKD Před rokem +16

    ਲੱਗ ਗਏ ਲੋਕੀ ਪਹਿਲੀਆਂ ਪਾਰਟੀਆਂ ਨੂੰ ਚੰਗੇ ਕਹਿਣ ।

    • @BhagwanSingh-ky8ep
      @BhagwanSingh-ky8ep Před rokem

      HOR TIME LANGAN DIO BAYI

    • @HariChand-yk6bk
      @HariChand-yk6bk Před rokem

      Lok hun pelian bare sochan ihna ne taan midia te raaj liya h kush bande hun bhi tankhaie lokan ch shad rakhe ne ihna akali sarkar de kama di tulna kro banyan naal sirf bhirod lae virodh na kro sab nu ksauti te rakh je dekho

    • @munishpuri4933
      @munishpuri4933 Před rokem

      Aap schi chor party a

  • @shamlal4747
    @shamlal4747 Před rokem +1

    ਪੁਲਸ ਵਲੋਂ ਬਹੁਤ ਧੱਕਾ ਹੈ

  • @sukhjitsingh6668
    @sukhjitsingh6668 Před rokem +2

    DSP ਦੀਆਂ ਗੱਲਾਂ ਤੋਂ ਸਾਫ਼ ਪਤਾ ਲੱਗ ਰਿਹਾ ਏ ਕੇ ਕੋਈ ਗੜਬੜ ਤਾਂ ਹੈ

  • @balvirslnghsahokesingh7446

    ਅਸਲ ਵਿੱਚ ਕੁੜੀ ਦੀ ਜਾਂਚ ਪੜਤਾਲ ਕੀਤੀ ਜਾਵੇ ਜੀ। ਜੇਕਰ ਕੁੜੀ ਨੂੰ ਅਰੈਸਟ ਕਰਕੇ ਰਿਮਾਂਡ ਲੈਕੇ ਡੁੰਘਾਈ ਨਾਲ ਪੜਤਾਲ ਕੀਤੀ ਜਾਵੇ ਜੀ,ਸਭ ਕੁੱਝ ਸਾਹਮਣੇ ਆ ਜਾਵੇਗਾ।

  • @Manjitsingh-ve5dv
    @Manjitsingh-ve5dv Před rokem +4

    ਇਨਸਾਫ਼ ਮੁਸ਼ਕਿਲ ਹੈ

  • @MSGaminG-cc4dz
    @MSGaminG-cc4dz Před rokem +3

    S A D Zindabad

  • @kirpal66
    @kirpal66 Před rokem

    ਅਕਾਲੀਆਂ ਵਰਗੀ ਸਰਕਾਰ ਕੋਈ ਨਹੀਂ

  • @chamkau
    @chamkau Před rokem

    ਇਸ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਜੀ ਸੋਚੋ ਕੁਝ ਤੁਹਾਡੇ ਰਾਜ ਵਿੱਚ ਕੀ ਕੁਝ ਹੋਈ ਜਾਂਦਾ ਇਹ ਤਾਂ ਬਹੁਤ ਮਾੜੀ ਗੱਲ ਹੈ ਅੱਗੇ ਤੋਂ ਤਾਂ ਤੁਹਾਡੀ ਵੋਟਾਂ ਵਿੱਚ ਫੱਟੀ ਪੋਚੀ ਜਾਣੀ ਹੈ ਜੇ ਤਾਂ ਅੱਗੇ ਤੋਂ ਪੰਜਾਬ ਵਿੱਚ ਵੋਟਾਂ ਵਿੱਚ ਖੜਨਾ ਤਾਂ ਇਸ ਪਰਿਵਾਰ ਨੂੰ ਇਨਸਾਫ਼ ਦਵਾਉਣਾ ਪਵੇਗਾ

  • @gurjindersingh956
    @gurjindersingh956 Před rokem +9

    Punjab police zalam gandi rab da koi dar nahi

  • @Deepsaab33
    @Deepsaab33 Před rokem +7

    ਅਕਾਲੀ ਕਾਂਗਰਸ ਚੰਗੇ ਸੀ , ਜੋਂ ਅੱਜ ਹਾਲਾਤ ਬਣਾ ਤੇ ਆਮ ਆਦਮੀ ਪਾਰਟੀ ਨੇ , ਪੰਜਾਬ ਦੇ ਲੋਕਾਂ ਦੀ ਕਿਸਮਤ ਮਾੜੀ ਆ ਕਿ ਕਰ ਸਕਦੇ ਆ ਬਸ ਹੁਣ ਭੁਗਤ ਰਹੇ ਆ

  • @gurshransingh4219
    @gurshransingh4219 Před rokem

    Raaj veer bahut dukh bhari gal veer sunam wal DSP hai eh

  • @singhbhupinder3012
    @singhbhupinder3012 Před rokem +3

    Manjinderjit & Jass Grewal SSA Ji , High Court CHG Writ Petition Against Police File Karo, Ja Justice Lana H.

  • @JagmailSingh-fe9yr
    @JagmailSingh-fe9yr Před rokem +6

    ਪਤਾ ਨੀ ਕਿਹੜਾ ਯਾਦੂ ਕੀਤਾ ਆਪ ਵਾਲਿਆ ਨੇ ਕਤਲ ਤੇ ਕਤਲ ਹੋ ਰਹਿਆ ਨੌਜਵਾਨਾ ਦਾ ਬੁਰਾਹਾਲ ਐ

  • @arshjanal947
    @arshjanal947 Před rokem +2

    Justice for Lakhwinder

  • @shamlal4747
    @shamlal4747 Před rokem +2

    DGP ਨੂੰ ਇਹ ਮਸਲੇ ਵਿੱਚ ਦਾਖਲ ਦੇ ਕੇ ਹੱਲ ਕਰਨਾ ਚਾਹੀਦਾ ਨਹੀਂ ਤਾਂ ਜਿਹੜੀ ਥੋੜ੍ਹੀ ਬਹੁਤੀ ਸਾਖ ਬੱਚੀ ਹੈ ਪੁਲਸ ਦੀ ਉਹ ਬੀ ਖ਼ਤਮ ਸਮਝੋ

  • @NirmalSingh-bz3si
    @NirmalSingh-bz3si Před rokem +17

    ਇਸ ਕੰਜਰ ਨੂੰ ਸਾਹਿਬ ਸਾਹਿਬ ਕਿਉਂ ਕਹੀ ਜਾਦੇ ਓ

  • @jagmailsidhu7534
    @jagmailsidhu7534 Před rokem +1

    Bhagwant man ji DSP tae parcha hona cahida

  • @KishanSingh-om8vl
    @KishanSingh-om8vl Před rokem +4

    ਬਾਈ ਜੀ ਸਾਹਿਬ ਤਾ ਕਹਿਣਾ ਨਹੀ ਬਣਦਾ

  • @moneysharma4558
    @moneysharma4558 Před rokem +27

    ਵਾਹਿਗੁਰੂ ਮੇਹਰ ਕਰੋ ਪਰਿਵਾਰ ਤੇ

  • @preethardaspuri2942
    @preethardaspuri2942 Před rokem

    Kon kon AAP nu vote pake pachhta riha

  • @rajveer7392
    @rajveer7392 Před rokem +1

    😭😭 waheguru ji Meher krn parivar te insaaf dwao g

  • @ManjeetKaur-wc2lx
    @ManjeetKaur-wc2lx Před rokem +2

    So sad waheguru ji Maher karo parvear ta

  • @jaskarnsingh3884
    @jaskarnsingh3884 Před rokem +3

    ਬਚੋ ਭਰਾ ਤਿੰਨ ਸਾਲ ਬਦਲਾਅ ਹੈ

  • @user-vc6dx9gk3v
    @user-vc6dx9gk3v Před rokem +2

    Waheguru g

  • @parmeetkaur6487
    @parmeetkaur6487 Před rokem +3

    So sad

  • @jobanpreetsinghchopra5014

    Gandhi Sarkar Gandhi Punjab Police very sad news

  • @inderjitrao3618
    @inderjitrao3618 Před rokem +6

    Bhut hi BESHARAM BANDA POLICE VALA

  • @JagtarSingh-yd6js
    @JagtarSingh-yd6js Před rokem +5

    ਜਿਹੜੇ ਕਹਿੰਦੇ ਹੋ ਅਕਾਲੀ ਚੰਗੇ ਹਨ ਉਹ ਭੁੱਲ ਗਏ ਕਿ ਅਕਾਲੀ ਰਾਜ ਵਿੱਚ ਤਾਂ ਪੁਲਿਸ ਅਫ਼ਸਰ ਦੀਆਂ ਕੁੜੀਆਂ ਗੁੰਡੇ ਛੇੜਦੇ ਸਨ ਅਤੇ ਵਿਰੋਧ ਕਰਨ ਤੇ ਪੁਲਿਸ ਵਾਲੇ ਹੀ ਮਾਰੇ ਗਏ ਸ਼ਾਇਦ ਉਹ ਉਹ ਤੁਸੀਂ ਭੁੱਲ ਗਏ ਹੋ

  • @bhagatsinghfans2115
    @bhagatsinghfans2115 Před rokem +2

    Dsp te kudi d puchhgichh honi chahidi hai te privar nu insaf milna chahida

  • @geet_guraya_official
    @geet_guraya_official Před rokem

    Good work patrkar ji... But doshiya nu sjjaa jrur milni chahidi aa

  • @gurpreetkaur3667
    @gurpreetkaur3667 Před rokem +2

    Haye rabba bahut dukh hoya kaka veere bahut vadia c

  • @karmidullat2362
    @karmidullat2362 Před rokem

    Very nice ji 👍💯💯

  • @ranjeetmall9015
    @ranjeetmall9015 Před rokem +6

    Sidhu veer eh vardat police ne hi kiti e

  • @kulvirnehal6434
    @kulvirnehal6434 Před rokem +5

    Veer g dono side road block krdo ek side da koi fayda nhi

  • @MSGaminG-cc4dz
    @MSGaminG-cc4dz Před rokem +1

    Wahiguru Wahiguru Wahiguru Ji

  • @onkarsinghpurewal990
    @onkarsinghpurewal990 Před rokem +3

    DSP Bahut pahunchi hoea chej lagda hai

  • @user-tb9mc2xc2z
    @user-tb9mc2xc2z Před rokem +59

    ਬਾਈ ਜੀ ਪਹਿਲੀਆਂ ਪਾਰਟੀਆਂ ਇਨ੍ਹਾਂ ਨਾਲੋਂ ਕਈ ਗੁਣਾ ਚੰਗੀਆਂ ਸੀ ਖਾਸਕਰ ਅਕਾਲੀ ਦਲ

    • @Sukh_Brar_Malwa_Reaction
      @Sukh_Brar_Malwa_Reaction Před rokem +6

      ਸ਼ੁਕਰ ਹੈ ਕਿ ਹੌਲੀ ਹੌਲੀ ਸਾਡੇ ਪੰਜਾਬੀ ਵੀਰਾਂ ਨੂੰ ਅਸਲ ਸਚਾਈ ਸਮਝ ਆ ਰਹੀ ਹੈ, ਮੈਂ ਬਥੇਰਾ ਲੋਕਾਂ ਨਾਲ ਮੱਥਾ ਮਾਰਿਆ ਕਿ ਭਰਾਵੋ ਜੀਹਨੂੰ ਮਰਜ਼ੀ ਵੋਟ ਪਾ ਦਿਉ ਪਰ ਇਸ ਭਈਏ ਦੀ ਪਾਰਟੀ ਨੂੰ ਗੁਲਾਮ ਭੰਤੇ ਸੁਨਾਮ ਵਾਲੇ ਦੀ ਆਸ ਤੇ ਵੋਟਾਂ ਨਾਂ ਪਾਇਉ ਬੇੜਾ ਗਰਕ ਕਰ ਦੇਣਗੇ ਪੰਜਾਬ ਦਾ ਇਹ ਬਹੁਕਰ (ਝਾੜੂ) ਵਾਲੇ

    • @rajeevthaper3500
      @rajeevthaper3500 Před rokem +1

      ​@@Sukh_Brar_Malwa_Reaction❤❤

    • @babbuahluwalia7820
      @babbuahluwalia7820 Před rokem +3

      Ryt

    • @kisankaur4459
      @kisankaur4459 Před rokem

      @@Sukh_Brar_Malwa_Reaction true

    • @mahinderpal9404
      @mahinderpal9404 Před rokem +1

      ਅਕਾਲੀਆਂ ਨੇ ਤਾਂ ਪੰਜਾਬ ਦੇ ਲੋਕਾਂ ਦੀਆਂ ਬੇੜੀਆਂ ਵਿੱਚ ਵੱਟੇ ਪਾਉਣ ਵਾਲਾ ਕੰਮ ਕੀਤਾ ਹੈ, ਉਂਝ ਪਹਿਲਾਂ 1997 ਤੋਂ 2002 ਤੱਕ ਇਹ ਠੀਕ ਰਹੇ,ਇਸ ਵਿੱਚ ਕੋਈ ਸ਼ੱਕ ਨਹੀਂ, ਵੀਰ ਜੀ।

  • @HarpalSingh-fn6bi
    @HarpalSingh-fn6bi Před rokem

    ਲਡ਼ਕੀ ਨੂੰ ਨਹੀ ਪਤਾ ਹੁੱਣਾ ਇਹ ਸਾਰਾ ਕੰਮ ਡੀ ਐਸ ਪੀ ਦਾ ਲਗਦਾ

  • @gurshransingh4219
    @gurshransingh4219 Před rokem

    Bai bahut dukh hoya veer insaaf milna chahida hai

  • @jagvirsingh511
    @jagvirsingh511 Před rokem

    Real Repoter good job

  • @RajivKumar-ty2qk
    @RajivKumar-ty2qk Před rokem

    ਜੇਹੜੇ ਮੁੰਡੇ ਦਾ ਕਤਿਲ ਹੋਆ ਏਹ ਝਾੜੂ ਪਾਰਟੀ ਦਾ ਸਰਗਰਮ ਵੋਲੰਟੀਅਰ ਸੀ ਕੇਹਦੈ ਬੜਾ ਕਮ ਕੀਤਾ ਸੀ ਇਹਨੇ ਦੇਖਲੋ ਕੋਈ ਹੈ ਸੁਣਵਾਈ

  • @harbhajansinghsekhon2899

    DSP ਨੂੰ ਰੈਸਟ ਕੀਤਾ ਜਾਵੇ ਸਭ ਪਤਾ ਲੱਗ ਜਾਵੇਗਾ

  • @bahadursingh9718
    @bahadursingh9718 Před rokem +4

    ਬਾਈਂ ਜੀ ਇਹ ਤਾਂ ਬਹੁਤ ਮਾੜਾ ਹੋਇਆ ਪਰ ਪੱਕੇ ਸਬੂਤਾਂ ਤੋਂ ਬਗੈਰ ਕਿਸੇ ਦਾ ਨਾਮ ਲੈਣਾਂ ਗ਼ਲਤ ਹੈ ਵੀਰ ਜੀ ਕਤਲ ਕੇਸ ਵਿੱਚ ਸ਼ੱਕ ਕਹਿ ਰਹੇਂ ਕੇ ਸਾਨੂੰ ਸ਼ੱਕ ਹੈ।ਜੇ ਸੱਕ ਦੀ ਸੂਈਂ ਕਿਸ ਤੇ ਜਾਦੀਂ ਹੈ ਫਿਰ ਤਾਂ ਵੀਰੇ ਇੰਨਕੁਆਰੀਂ ਹੋਵੇਗੀਂ। ਧੰਨਵਾਦ

  • @kisankaur4459
    @kisankaur4459 Před rokem +6

    Both Paterkar l love Them, They Are Doing very Good Job❣❣

  • @user-we1ed9bg1n
    @user-we1ed9bg1n Před rokem +1

    We want justice 🙏🙏

  • @RamSingh-us4yo
    @RamSingh-us4yo Před rokem

    ਕਾਕਾ ਬਾਈ ਬਹੁਤ ਵਧੀਆ ਇਨਸਾਨ ਸੀ ਬਹੁਤ ਹੀ ਮਾੜਾ ਹੋਇਆ ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ

  • @deep_2113
    @deep_2113 Před rokem +3

    Patiala Deya police waleya Ney pura Gand Paya Hoya hai court deya nabh court ve galth Kam kar rahey Ney lagda 😮

  • @baljindersinghbrar3541
    @baljindersinghbrar3541 Před rokem +1

    ਬਦਲਾਅ ਆ ਗਿਆ ਵੀਰ

  • @ballasingh5538
    @ballasingh5538 Před rokem

    Waheguru waheguru waheguru waheguru waheguru waheguru waheguru waheguru waheguru waheguru waheguru waheguru ji kirpa kare

  • @rajwindersingh-ov3tc
    @rajwindersingh-ov3tc Před rokem +3

    Bhnta amli bjao Punjab bchao 😢

  • @lakhwinderbajwa4957
    @lakhwinderbajwa4957 Před rokem +3

    Dsp purana khulatiya lagda ha ta hi pair nahi Lagan dinda ha

  • @preetgamer9241
    @preetgamer9241 Před rokem

    ਭੰਡ ਨੇ ਇਹ ਬਣਾ ਦਿੱਤਾ ਰੰਗਲਾ ਪੰਜਾਬ

  • @gorasekhon1379
    @gorasekhon1379 Před rokem +4

    ਏ ਬਦਲਾਅ ਆ ਗਿਆ ਆਪ ਸਰਕਾਰ ਪੰਜਾਬ ਵਿੱਚ

  • @BhupinderSingh-ev3qb
    @BhupinderSingh-ev3qb Před rokem +1

    Man sahib insaaf devo Tuhade to public nu bahut omida ne

  • @BaljeetSingh-fr3by
    @BaljeetSingh-fr3by Před rokem

    🙏🙏🙏🙏🙏

  • @drjohal747
    @drjohal747 Před rokem +1

    ਓ ਮਾਨਾ ਤੂੰ ਕਿਥੇ ਸੁਤਾ ਹੋਇਆ ਹੈ ਕਿ ਇਹ ਬਦਲਾਅ ਦੀ ਸ਼ੁਰੂਆਤ ਹੈ

  • @RajinderSingh-pz8dt
    @RajinderSingh-pz8dt Před rokem +2

    ਇਹ ਕਈਬਰੇਟੀਆ ਨੇਂ ਜਿੰਨਾ ਨੇ ਪੂਲਿਸ ਮਹਿਕਮੇ ਦੀ ਬੇਜ਼ਤੀ ਕਿਰਾਉਦੀਆ ਨੇ ਕਈ ਦੇ ਘਰ ਇਜਾੜੇ ਨੇ

  • @user-kp2dm1me7x
    @user-kp2dm1me7x Před rokem

    ਜੇ ਉਹ ਚਵਲ ਹੀ ਹੋਗੀ ਸੀ ਸਾਰਿਆਂ ਨਾਲ ਖੇਹ ਖਾਣ ਲੱਗਗੀ ਸੀ ਤਾ ਪਰਾਂ ਦਫਾ ਕਰਦਾ ਚਵਲ ਨੂੰ