ਸੰਬੂ ਬਾਡਰ ਦਾ ਧਰਨਾ, ਆਮ ਲੋਕਾਂ ਲਈ ਬਣਿਆ ਪ੍ਰੇਸ਼ਾਨੀ ਦਾ ਕਾਰਨ ॥ ਗਿਆਨੀ ਬੂਟਾ ਸਿੰਘ

Sdílet
Vložit
  • čas přidán 26. 06. 2024
  • #sarwansinghpandher #jagjitdallewal #shambhuborder #kisanandolan #road #traffic #punjab #gianibutasingh #msp #farmers #kisanunion #kisanjathebandi #viralvideo #ndtv

Komentáře • 158

  • @kcsharma726
    @kcsharma726 Před 9 dny +26

    ਬਿਲਕੁਲ ਸਹੀ ਕਿਹਾ ਜੀ

  • @HarcharanSingh-iz4cw
    @HarcharanSingh-iz4cw Před 9 dny +32

    ਇਹਨਾਂ ਦੀ ਰੋਟੀ ਧਰਨੇ ਲਾਉਣ ਨਾਲ ਚਲਦੀ ਆ

  • @SureshPaulSharma
    @SureshPaulSharma Před 8 dny +14

    ਗਿਆਨੀ ਜੀ ਤੁਸੀਂ ਸਹੀ ਕਿਹਾ ਕਿ ਇਹ ਅਖੌਤੀ ਕਿਸਾਨ ਆਗੂ ਲਾਲਚੀ ਤੇ ਵਿਕਾਊ, ਹਨ ਜਿਸ ਤਰ੍ਹਾਂ ਪਹਿਲਾਂ ਦਿੱਲੀ ਆਲਾ, ਅੰਦੋਲਨ ਵਿਕਿਆ ਇਹ ਅਖੌਤੀ ਸਿਰਫ਼ ਆਮ ਲੋਕਾਂ ਲਈ ਪ੍ਰੇਸ਼ਾਨੀਆਂ ਖੜ੍ਹੀਆਂ ਕਰ ਰਹੇ ਹਨ

  • @gogiji267
    @gogiji267 Před 9 dny +30

    ਇਹ ਦਲੇਵਾਲ, ਪੰਧੇਰ ਅਕਲ ਖ਼ਾਲੀ ਸਤਾਨ ਵਾਲਿਆਂ ਦੇ ਟਟੂ ਨੇ ਬਾਹਰੋਂ ਫੰਡਿੰਗ ਹੋ ਰਹੀ ਕੋਈ ਇਹ ਜਾਂਚ ਕਰੇ ਇਹਨਾਂ ਦੇ ਰਿਸ਼ਤੇਦਾਰ ਕਿਵੇਂ ਅਮੀਰ ਹੋ ਰਹੇ? ਕਿਵੇਂ ਜਮੀਨਾਂ ਖਰੀਦ ਰਹੇ 🤷 ਇਹਨਾਂ ਦੇ ਪਿੰਡ ਦੇ ਹੀ ਲੋਕ ਅੱਡੇ ਤੇ ਬੈਠ ਕੇ ਗਲਾ ਕਰ ਰਹੇ

  • @RanjitSingh-uz5uz
    @RanjitSingh-uz5uz Před 9 dny +17

    ਬਿੱਲਕੁੱਲ ਸਹੀ ਗੱਲਾਂ ।

  • @sarmukhsingh2075
    @sarmukhsingh2075 Před 9 dny +25

    ਪੰਥ ਨੂੰ ਖ਼ਤਰਾ ਜਮੀਨਾ ਨੂੰ ਖ਼ਤਰਾ ਕਹਿਕੇ ਰੋਟੀ ਚੱਲ ਰਹੀ ਬੱਸ ਹੋਰ ਕੀ ਚਾਹੀਦਾ ം

    • @hagd13
      @hagd13 Před 8 dny

      Hinduyon ko musalmano se dikkat, Hinduyon ko isaiyon se dikkat,
      Hinduyon ko sikho se dikkat,
      Hinduyon ko budizam se dikkat,
      Hinduyon ko dalit se dikkat,
      Hinduyon ko sai baba ke bhagaton se dikkat,
      Hinduyon ko jai bheem walon se dikkat,
      Hinduyon ko China se dikkat,
      Hinduyon ko Pakistan se dikkat,
      Hinduyon ko Canada se dikkat,
      Hinduyon ko Australia se dikkat,
      Hinduyon ko America se dikkat,
      Hinduyon ko kashmiriyon se dikkat,
      Hinduyon ko kisano se dikkat,
      Hinduyon ko congress se dikkat,
      Hinduyon ko aam aadmi party se dikkat,
      Abhi koi kam pad gaya,baki edit karke batayonga😂😂

  • @user-je2ss7eh1o
    @user-je2ss7eh1o Před 9 dny +11

    ਸਹੀ ਗੱਲ ਕੀਤੀ ਆ ਗਿਆਨੀ ਜੀ

  • @dasaundhasinghpannu6612
    @dasaundhasinghpannu6612 Před 9 dny +24

    ਇਸ ਧਰਨੇ ਵਾਲੇ ਉਹ ਆ,ਜਿਨਾਂ ਨੇ ਸਰਕਾਰ ਨਾਲ
    ਮਿਲੀਭੁਗਤ ਕਾਰਨ ਦਿਲੀ ਮੋਰਚੇ ਸਮੇ ਕਿਸਾਨਾਂ ਨਾਲ ਗਦਾਰੀ ਕੀਤੀ ਸੀ।ਕਿਸੇ ਨੂੰ ਇਹਨਾਂ ਦੀ ਸਪੋਰਟ ਨਹੀਂ ਕਰਨੀ ਚਾਹੀਦੀ।

  • @SardoolsinghKang
    @SardoolsinghKang Před 9 dny +24

    ਭਿਖਾਰੀਆਂ ਦੀ ਭੁਖ ਨੀ ਉਤਰਦੀ ਇਹ ਵਡੇ ਭਿਖਾਰੀ ਨੇ

  • @raazsiidhu3587
    @raazsiidhu3587 Před 9 dny +23

    ਹਾਈ ਕੋਰਟ ਵੀ ਦਖਲ ਨਹੀਂ ਦਿੰਦੀ,ਇਹਨਾਂ ਪੈਸੇ ਦੇ ਪੁੱਤਾਂ ਦੇ ਖ਼ਿਲਾਫ਼।

  • @bholastudio3836
    @bholastudio3836 Před 9 dny +25

    ਗਿਆਨੀ ਜੀ ਦੀ ਖਰੀ ਚਰਚਾ ਅੱਗ ਲੱਗੇਗੀ ਧਰਨਾਕਾਰੀਆ ਨੂੰ

    • @hagd13
      @hagd13 Před 8 dny

      Agg te hune la dena tere😂😂ga🐄 di tatti kha ke aa janda comment karan😂😂laggi fer agg🔥🔥😂😂lai mircha🌶️🌶️🌶️v lala😂😂😂🤣🤣🤣

  • @Uniquedeas5
    @Uniquedeas5 Před 9 dny +14

    ਪੈਸਾ ਬਨਾਉਣਾ ਅੰਨੀਆ ਜਮੀਨਾਂ ਬਨਾਉਣੀਆਂ ਮਕਸਦ ਇਨ੍ਹਾਂ ਦਾ । ਪੁਸਤਾ ਤੀਕ ਪੈਸੇ ਦਾ ਪਰਬੰਧ ਕਰ ਚੁਕਿਆ ਪੰਜਾਬ ਦਾ ਲੱਖਾਂ ਜਗੀਰਦਾਰ ਲੱਖਾਂ ਪਰਿਵਾਰ ਤਥਾਕਥਿਤ ਅੰਨਦਾਤਾ। ਸਬਸਿਡੀਆਂ ਮੁਆਵਜੇ ਟਿਊਬਵੈੱਲਾਂ ਮਾਫੀਆ ਕਰਜ਼ਾ ਮਾਫ਼ ਫੁਲ ਲੈਦੇ ਹਨ।। ਇਨਕਮ ਟੈਕਸ ਦਿੰਦੇ ਨਹੀਂ।। ਦਲਿਤਾਂ ਦੀ ਸਨਾਤਨੀ ਸਮਾਜ ਦੀਆਂ ਜਮੀਨਾਂ ਬਹੁਤ ਭਾਰੀ ਸਸਤੇ ਰੇਟ ਤੇ ਕਾਲੇ ਦੌਰ ਚ ਲੈ ਗਏ ਬੇਅੰਤ ਅੰਨਦਾਤਾ ਧਮਕਾ।। ਧਮਕਾ।। ਪੰਜਾਬ ਸਬਸਿਡੀਆਂ ਮੁਆਵਜੇ ਟਿਊਬਵੈੱਲਾਂ ਮਾਫੀਆ ਕਰਜ਼ਾ ਮਾਫ਼ ਕਰਦਾ ਸੱਠ ਸਾਲ ਤੌ ਬੁਰੀ ਤਰ੍ਹਾਂ ਦੀਵਾਲੀਆ ਬਰਬਾਦ ਹੋ ਚੁਕਿਆ।

  • @balikaryamwala4842
    @balikaryamwala4842 Před 9 dny +18

    ਇਨ੍ਹਾਂ ਨੇ ਕਾਮਰੇਡਾਂ ਦਾ ਰਿਕਾਰਡ ਵੀ ਤੋੜ ਤਾ

  • @KulwinderSingh-hw6tx
    @KulwinderSingh-hw6tx Před 8 dny +6

    ਗਿਆਨੀ।ਜੀ। ਸਹੀ। ਗੱਲ।ਕ।ਈ।ਐ❤❤❤🎉🎉🎉

  • @RameshKumar-wl8ub
    @RameshKumar-wl8ub Před 8 dny +10

    ਲੋਕ ਬਹੁਤ ਤੰਗ ਨੇ ਸਾਡੇ जलाके दे

  • @SainiS-ue6uh
    @SainiS-ue6uh Před 7 dny +3

    इनका किसानों से कोई लेना देना नहीं है। अम्बाला से लगते 30 गावों को परेशान करके रखा है। आपने सही कहा इनको पैसा चाहिए। बाकी लोगों व पजाब को उजड जाऐ। पजाब सरकार को इन पर कार्रवाई करनी चाहिए

  • @PawanKumar-yc4wz
    @PawanKumar-yc4wz Před 8 dny +6

    ਇਨਾ੍ ਨੂੰ ਡਾਂਗਾਂ ਨਾਲ ਉਠਾਉਣਾ ਚਾਹੀਦਾ ਹੈ

  • @manjinder175
    @manjinder175 Před 8 dny +10

    ਗਿਆਨੀ ਜੀ, ਸ਼ਬਦ ਦਾ ਉਚਾਰਣ 'ਸ਼ੰਭੂ' ਹੈ ਜਿਵੇਂ ਤੁਸੀਂ ਭਗਵਾਨ ਸ਼ੰਭੂ ਸ਼ਿਵ ਸ਼ੰਕਰ ਵਿੱਚ ਬੋਲਦੇ ਹੋ। ਦੁੱਖ ਉਦੋਂ ਹੁੰਦਾ ਹੈ ਜਦੋਂ ਉਹ ਆਪਣੇ ਧਰਨੇ ਤੋਂ ਪਰਤਦੇ ਹਨ ਅਤੇ ਤੁਸੀਂ ਉਨ੍ਹਾਂ ਨੂੰ ਪੁੱਛਦੇ ਹੋ ਕਿ ਉਨ੍ਹਾਂ ਨੇ ਇਸ ਤੋਂ ਕੀ ਪ੍ਰਾਪਤ ਕੀਤਾ ਹੈ। ਉਨ੍ਹਾਂ ਦਾ ਜਵਾਬ ਇਹ ਹੈ ਕਿ ਘੱਟੋ ਘੱਟ ਉਹ ਆਪਣੀਆਂ ਪਤਨੀਆਂ ਤੋਂ ਗਾਲਾਂ ਖਾਣ ਤੋਂ ਇੰਨੇ ਲੰਬੇ ਸਮੇਂ ਲਈ ਬਚ ਗਏ ਹਨ।

  • @user-ls5qo6nf4q
    @user-ls5qo6nf4q Před 9 dny +8

    Good job

  • @anilgupta7835
    @anilgupta7835 Před 7 dny +2

    Very rightly said. Gianni ji please keep it up

  • @rkb107
    @rkb107 Před 9 dny +7

    Shukar hai Baba ji TUSi Aam loga bare sochde ho

  • @KulwinderSingh-hw6tx
    @KulwinderSingh-hw6tx Před 8 dny +5

    ਡੱਲੇ।ਵਾਲ।ਤੇ।ਭਦੇਰ।ਆਮ।ਲੋਕਾ।ਨੂੰ।ਪੱਰੈ।ਸਾਣ।ਕਰਦੇ।ਨੇ।ਇਹਨਾ2ਨੂੰ। ਪੰਜਾਬ।ਸਰਕਾਰ।ਸੱਜਾ।ਦੇਵੇ।

  • @shaktigarnaal9223
    @shaktigarnaal9223 Před 5 dny +2

    ਸਹੀ ਗੱਲ ਆ, ਹੁਣ ਵੰਜ ਹੀ ਚਾਹੀਦਾ ਇਹਨਾਂ ਨੂੰ 😂😂😂😂

  • @ASHWANISHARMA-sm2gu
    @ASHWANISHARMA-sm2gu Před 9 dny +6

    Very good.

  • @narinderpalsingh1386
    @narinderpalsingh1386 Před 8 dny +2

    ਸਹੀ ਗੱਲ ਹੈ ਭਾਈ ਸਾਹਿਬ ਜੀ

  • @HarjinderSingh-ip6ff
    @HarjinderSingh-ip6ff Před 8 dny +1

    Sahi gall aa ji🎉

  • @jaswindersingh-bz6dz
    @jaswindersingh-bz6dz Před 8 dny +1

    Bilkul Shai Hai Ji.

  • @harbindermohem
    @harbindermohem Před 9 dny +6

    Very good baba ji❤❤❤❤❤

  • @rakeshmohan5763
    @rakeshmohan5763 Před 8 dny +5

    ਦਲਾ ਞਾਲ

  • @user-lm9io3is1q
    @user-lm9io3is1q Před 6 dny +1

    You are right me sir

  • @bkaur5485
    @bkaur5485 Před 9 dny +7

    Eh Andolan jivi nahi sudar sakde

  • @MandeepSingh-ug9hi
    @MandeepSingh-ug9hi Před 8 dny +3

    Good 👍🏿 ❤❤❤❤

  • @KulwinderSingh-is1bo
    @KulwinderSingh-is1bo Před 9 dny +5

    Bilkul sahi. Ehna nuu center Govt valo add mil rahi hai. Taki log Punjab Govt dee against jan

  • @deepakbansal6734
    @deepakbansal6734 Před 8 dny +5

    Eh dhrna kisana da nhi congress teh bhrli takta da hai desh vch anarchy failana chaunde nh

  • @CharanjitSingh-py3nx
    @CharanjitSingh-py3nx Před 9 dny +7

    Lakh laaahntaaa ne ehna lokkaa te....

  • @PardeepKumar-kx3lj
    @PardeepKumar-kx3lj Před 5 dny

    Shi gal hai

  • @grewaalrajput6
    @grewaalrajput6 Před 9 dny +9

    Bilkul sahi gal pind wale enna to tang ne factory wale enne to tang ambala kapda wapari enna to tang ne bus koi aundi ni

  • @dalvirkumar3710
    @dalvirkumar3710 Před 8 dny +4

    ਇਹਨਾ ਨੂੰ ਬੈਠਿਆ ਨੂੰ ਪੈਸੇ ਮਿਲ਼ੀ ਜਾਂਦੇ,ਕੰਮ ਕਰਕੇ ਨੀ ਓਨੇ ਮਿਲਣੇ ਜਿੰਨੇ ਬੈਠਿਆ ਨੂੰ ਮਿਲੀ ਜਂਦਾ

  • @JaganNath-wy2dv
    @JaganNath-wy2dv Před 8 dny +3

    KEE KISAN SIRF PB VICH HEE NE???

  • @0001schoudhary
    @0001schoudhary Před 8 dny +2

    ਇਹੀ ਹਾਲ ਸਾਡੇ ਇਥੇ ਖਨੌਰੀ (ਢਾਬੀ ਗੁੱਜਰਾ) ਦਾ ਹੈਗਾ ਜੀ ਸਾਰੀਆਂ ਸੜਕਾਂ ਤੋੜ ਦਿੱਤੀਆਂ ਆਣ ਜਾਣ ਵਾਲੇ ਖੁਦ ਕਿਸਾਨਾਂ ਨੂੰ ਲੋਕਲ ਕਿਸਾਨਾਂ ਨੂੰ ਬੜੀ ਦਿੱਕਤ ਹੈ ਤੇ ਨਾਲ ਵਾਲੇ ਸਾਰੇ ਪਿੰਡਾਂ ਨੂੰ ਬੜੀ ਤਕੜੀ ਦਿੱਕਤ ਹੈ ਲੇਕਿਨ ਇਹਦਾ ਕੋਈ ਹੱਲ ਨਹੀਂ ਕਰ ਰਿਹਾ ਇਹ ਤਾਂ ਇੱਥੇ ਬੈਠੇ ਜਿਆਦਾਤਰ ਬਜ਼ੁਰਗ ਨੇ ਜਿਨਾਂ ਨੂੰ ਘਰ ਚੋਂ ਬੈਠਣਾ ਚਾਹੀਦਾ ਸੀ ਜੇ ਇਨਾ ਹੀ ਸੀ ਤਾਂ ਨੌਜਵਾਨਾਂ ਨੇ ਆ ਕੇ ਧਰਨਾ ਦੇਣਾ ਚਾਹੀਦਾਾ ਸੀ ਤੇ ਜ਼ਿਆਦਾਤਰ ਸ਼ਰਾਬੀ ਤੇ ਨਸ਼ੇੜੀ ਵਿਅਕਤੀ ਜਿਆਦਾ ਹਨ ਇਹਨਾਂ ਚੋਂ

  • @SukhwinderSinghhans-km6ng

    Paisa Paisa

  • @mangalsingh-oq5yf
    @mangalsingh-oq5yf Před 8 dny +4

    ਇਹ ਗੁੰਡਾਗਰਦੀ ਏ ਆਮ ਲੋਕਾ ਨਾਲ।

  • @mr.vsentertainment512
    @mr.vsentertainment512 Před 9 dny +5

    Sarkar nu chaida ke oh parliament vich kanoon pass kare koi vi union na bna ske saria uniona te pabandi la deni chadide hai loka da bhala hovega

  • @GurmeetSingh-yp6mz
    @GurmeetSingh-yp6mz Před 8 dny +2

    ਇਹਨਾ ਤੇ ਭੀ ਸਰਕਾਰ ਵਲੋ ਕਨੂੰਨ ਬਣਾਣਾ ਚਾਹੀਦਾ ਹੈ ਕੋਈ ਰਸਤਾ ਨਾ ਰੋਕੇ, ਕਿਉ ਕੇ ਆਮ ਜਨਤਾ ਨੂੰ ਕੋਈ ਤਕਲੀਫ਼ ਨਾ ਹੋਵੇ. ਇਹ ਝੂਠੇ ਕਿਸਾਨ ਜਨਤਾ ਨੂੰ ਪ੍ਰੇਸ਼ਾਨ ਕਰ ਰਹੇ ਹਨ.

  • @baljinderkaur6874
    @baljinderkaur6874 Před 7 dny

    Very nice giani g

  • @sandeepvansh1470
    @sandeepvansh1470 Před 8 dny +4

    Chor n dowe sirre de dlaaal n

  • @TilakRaj-ol4np
    @TilakRaj-ol4np Před 7 dny +1

    ਪਿਛੋਂ ਮਾਲਕਾਂ ਦਾ ਹੁਕਮ ਨਹੀਂ ਆਉਂਦਾ 😢😅

  • @arjansingh980
    @arjansingh980 Před 8 dny +3

    Ehna nu Chhitter chaidy aa

  • @kulwinderkumar9478
    @kulwinderkumar9478 Před 8 dny

    absolutely right... service di lod aa kisan leadership nu..lok aake hoye karan ge jarur..

  • @JaspalSingh-rf7sl
    @JaspalSingh-rf7sl Před 9 dny +4

    Dharne---Wallia---te---NSA---Lagai----Jave----Dekhio----Je---Koi---V---Dharna---Laa---gia---taa-------?

  • @rkb107
    @rkb107 Před 9 dny +4

    Inha Dono nu PAISE chahide ne

  • @PreetSingh-dj4un
    @PreetSingh-dj4un Před 8 dny +3

    Kissan kuj nahi kar de
    Te GoondaGardee poori kar de
    Watawaran da Nuksaan bohut kar de

  • @rajeevsharma5287
    @rajeevsharma5287 Před 8 dny +3

    Eh dharna kisanan nu bebkoof banan vaste lagaya hai asli gal modi da graph down karna hai. Agar tin kanun bapis nahin hunde tan kisanan nu bahut fayda hona si. Mahender Singh Tikait sari umr inha kanunan di demand karda reha.

  • @aruntrehan1970
    @aruntrehan1970 Před 8 dny +1

    LAJBAB COMMENT SIR JI

  • @user-fd9li7je3l
    @user-fd9li7je3l Před 9 dny +3

    , bilkul sahi kiha vir ji,a,besarma,nu,bhura,sarm,nahi

  • @yashpalmanan7018
    @yashpalmanan7018 Před 7 dny

    Good

  • @rajinderkumar8164
    @rajinderkumar8164 Před 6 dny +1

    कॉंग्रेस और विदेश से फंडिंग होतीं है इन तथाकथित धरना प्रदर्शन करने वाले को

  • @PreetSingh-dj4un
    @PreetSingh-dj4un Před 8 dny +2

    Kissan kuj nahi kar de
    Ehna ne Punjab da bohut Nuksaan kita

  • @RavinderGarg-bc4gu
    @RavinderGarg-bc4gu Před 8 dny +3

    logo ko bahut pareshani ho rahi hai.kisano ki aad Mai ye Punjab Mai parallel govt chala rahe hai.inhone parallel toll tax har vahan ke liye chala rakha hai.inhe (tathakathit kissan netao )ko rs50/bhi dedo tab bhi gadi ko jaane de dete hai.kai mamlo Mai do partiyo ke jhagde ko paise lekar samjhauta bhi karwane lage hai.

  • @NPS193
    @NPS193 Před 9 dny +3

    ❤❤❤❤❤❤❤❤❤

  • @AjayAjay-ho3mh
    @AjayAjay-ho3mh Před 7 dny

    Kissan jindabad

  • @_track_life2.0
    @_track_life2.0 Před 8 dny +2

    ਮੋਦੀ ਸਰਕਾਰ ਬੰਦੇ ਹੀ msp de ਦਿੱਤੀ ਸੀ ਹੁਣ ਲੋਕਾਂ ਦੇ ਰਸਤੇ ਰੋਕ ਕੇ ਪ੍ਰੇਸ਼ਾਨ ਕਿਉ ਕਰ ਰਹੇ ਆ ਜਾ ਫਿਰ ਇਹ ਕਿਸਾਨ ਨਹੀਂ ਹਨ ਵਿਕਾਉ ਮਾਲ ਹੈ ਕੋਈ ਇਹਨਾ ਦਾ ਸਹੀ ਮੁਲ ਨਹੀਂ ਪਾ ਰਿਹਾ ,,,, ਮੋਦੀ ਸਰਕਾਰ ਨੂੰ ਅਪੀਲ ਹੈ ਕੇ ਲੋਕਾਂ ਦੇ ਕੰਮ ਕਾਜ ਏਹਨਾਂ ਕਿਸਾਨਾਂ ਕਰਕੇ ਖ਼ਤਮ ਹੋ ਗਏ ਹਨ ਕਿਰਪਾ ਕਰਕੇ ਸੜਕਾਂ ਨੂੰ ਏਹਨਾਂ ਅਖੋਤੀ ਕਿਸਾਨਾਂ ਤੋਂ ਖਾਲੀ ਕਰਵਾਇਆ ਜਾਵੇ

  • @mohinderpal3216
    @mohinderpal3216 Před 8 dny +1

    Sahi baat hai gayni buta Singh ji

  • @RohitChopra-on4ly
    @RohitChopra-on4ly Před 8 dny +2

    Now aandolan is great and profitable business in punjab.shame for Sanatani voter of Punjab

  • @BharatBhushan-tv6cm
    @BharatBhushan-tv6cm Před 8 dny +1

    Sarayi.Gangu.Singa.🇮🇳🤔🤔🤔🤔🤓🤓🤓🤓🤓🙏🙏

  • @rameshbajaj6500
    @rameshbajaj6500 Před 8 dny

    🙏🙏🙏

  • @ManjitSingh-oz6qk
    @ManjitSingh-oz6qk Před 8 dny +2

    Bhukh da koi elag nahin.

  • @JaspalSingh-rf7sl
    @JaspalSingh-rf7sl Před 9 dny +3

    Dharne----Laan---Nall----DOLLAR----Aande--han😂😂😂😂

  • @Ranveersingh-ix3gc
    @Ranveersingh-ix3gc Před 9 dny +5

    Kisan kisan karke Punjab de development Bussines da bedagark karan Lage hoe ne.

  • @hardipsingh7691
    @hardipsingh7691 Před 8 dny

    🙏

  • @prabjotsingh6575
    @prabjotsingh6575 Před 8 dny

    Whe guru g .ek benti aap se .barchre home gurd jawan

  • @manjitkaur6630
    @manjitkaur6630 Před 8 dny +2

    💯💯💯💯💯💯💯

  • @Shawn_mike34
    @Shawn_mike34 Před 8 dny +3

    Vehlar ne ehe saare. Langar kha ke rajje hoye te dharne hi dene ehna ne

  • @dr.pardeepkumar5793
    @dr.pardeepkumar5793 Před 7 dny +1

    Upper limit to agricultural land is a rule of the land but no government of Punjab has dared to implement this. This is the solution of all the problems of agriculture. The actual small farmers and agricultural labourer who has no land should get lands.

  • @user-ty9zz9il8b
    @user-ty9zz9il8b Před 9 dny +3

    Belkul.tehk

  • @arjansingh980
    @arjansingh980 Před 8 dny +2

    Dono Leaded Ropaiy Khann Wally aa

  • @dr.pardeepkumar5793
    @dr.pardeepkumar5793 Před 7 dny +1

    Dharna is a profitable business and best resource to get funds and support. But it's for the benefits of rich jat Sikh community not for poor small farmers and for agricultural labourer who are poor and belong to backward classes.

  • @Nonanona-c9s
    @Nonanona-c9s Před 8 dny

    Vdia keha giani ji..

  • @user-ib7pm8ly7e
    @user-ib7pm8ly7e Před 8 dny +3

    Ena,nu,jutia,de,kami,a

  • @dearex2853
    @dearex2853 Před 7 dny +1

    Bhai je lok ne jina nu gr vich koi pushda ni te darne lake time pass krde firde

  • @KulbirSingh-es5bx
    @KulbirSingh-es5bx Před 8 dny +1

    ਨਾਲੇ ਹੁਣ ਵੋਟਾਂ ਵੀ ਪਿਗੀਆਂ ਕਾਂਗਰਸ ਦੀ ਥੋੜੀਆਂ ਸੀਟਾਂ ਵੀ ਵਧ ਗਈ ਆ 😂।ਮਾਂ ਪਾਰਟੀ ਦਾ ਲੂਣ ਦਾ ਹਕ ਵੀ ਅਦਾ ਹੋ ਗਿਆ ਏ ।।।।ਹਿਮਾਚਲ ਪ੍ਰਦੇਸ਼ ਵਿਚ ਸਰਕਾਰ ਸਿੱਖਾਂ ਦੀ ਆਪਣੀ ਪਾਰਟੀ ਦੀ ਆ ਫਿਰ ਵੀ ਹਿਮਾਚਲ ਜਾਣ ਤੋਂ ਕਿਉਂ ਡਰ ਏ ।ਤਾਂ ਕੀ ਜੇ ਮਾਂ ਨੇ ਦੋ ਚਾਰ ਦੇ ਚਪੇੜਾਂ ਮਾਰਤੀਆਂ ਤਾਂ ।ਕਾਂਗਰਸ ਜਿੰਦਾਬਾਦ 😂😂😂

  • @mundajattvip9785
    @mundajattvip9785 Před 8 dny +1

    Giani Ji Laanat Ehna Te Ni..Eh Ta Paisa Bana Rahe Ne..Ohna chawla Te Aa Jo Ehna Piishe Jande Aa..Nale Police To Chitaar Khande Aa.

  • @RajinderSingh-vz8db
    @RajinderSingh-vz8db Před 8 dny

    God job sir

  • @PawanBatra-hj8bm
    @PawanBatra-hj8bm Před 6 dny +1

    ਬੱਸ ਕਰੋ ਪੰਧੇਰ ਕਿਉ ਜੱਗ ਹਸੀ ਕਰਾਈ ਜਾਣੇ ਹੋ

  • @UshaRani-rr1yl
    @UshaRani-rr1yl Před 9 dny +1

    Rab da wasta purana Punjab wapis lai aao Giani Sahib ji is te video banao Sir 🙏 Thanks

  • @AnilKumar-ld5tl
    @AnilKumar-ld5tl Před 7 dny +1

    Bsardar ji ena loka nu sharm ani chaidi why bjp govt ne msp issue ker diti haa

  • @user-ib7pm8ly7e
    @user-ib7pm8ly7e Před 8 dny +2

    Giani,buta,singh,ji,bilkul,sahi,a,eh,salay,mag,kahanay,loka,nu,paray,san,karday,kutay

  • @vijayhans49
    @vijayhans49 Před 8 dny +1

    Ih log kisan hai hi nahin

  • @ManojMehra-nq1bm
    @ManojMehra-nq1bm Před 7 dny +1

    Punjab government Bijli Pani katte

  • @MukeshSharma-of9lb
    @MukeshSharma-of9lb Před 9 dny +2

    🙏🙏🌷🌷🫡🫡

  • @BalbirSingh-ur8dt
    @BalbirSingh-ur8dt Před 8 dny +1

    Laka nu bahot paresan kita hoyie, ja ke dekho loka da haal jina ne ambala Jana huda

  • @sadhusingh9620
    @sadhusingh9620 Před 3 dny

    Jo insan aandata te koi Rehan ni karde oh Rab de Kinney ki hinge bhagti Karke kheh Karan wali gal h veero b

  • @user-lg6bx2nm3l
    @user-lg6bx2nm3l Před 6 dny +1

    Sarkar ko chahiye inse koi bat cheet n ki jaye baki bhart k dusre rajya k kisan apke sath h. Ye keval khalistani aap party de dlal hn. Chahe mr jam bathn diyo.

  • @jagmeetsingh1084
    @jagmeetsingh1084 Před 6 dny +1

    Jis tan lage so tan jane ena oukhoti leadra nu ki pata Shambhu boadar area de lok keme gujara karde ne

  • @AshwaniKumar-mz2ip
    @AshwaniKumar-mz2ip Před 7 dny +1

    Ena dona nu(pander te dhalewal) giyani ji chitra di ghaat giyani ji

  • @jaggasingh2950
    @jaggasingh2950 Před 7 dny

    Kisana nu Jo mil Jawa per Eh Nhi Rajda

  • @RANJITKALYAN-mm3dt
    @RANJITKALYAN-mm3dt Před 8 dny +2

    Crore pati ne Punjab de jatt har ghar 2 ghadi lagia

    • @nandusahil7147
      @nandusahil7147 Před 8 dny

      Han veer Dil d gall keh diti tusi sb ton Ameer ne jatt kisan shuru ton he ena de bacche eni ameeri vich bade hunde ne ki pta he ni hunda garibi ki cheez aa sare punjab d jameen Jatt he le k baithe ne hor jaat kol kuch v ni hega is ye koi jaanch ni hegi v kyu aa jatta kol hejameen

  • @user-uq5bf5rz5c
    @user-uq5bf5rz5c Před 9 dny +3

    Willer. Jat

    • @manindersingh6988
      @manindersingh6988 Před 8 dny

      ਇਹ msp ਲਾਗੂ ਕਰਵਾਉਣ ਲਈ ਬੈਠੇ ਆ ਜਿਹੜੇ ਵਾਅਦੇ ਤੇਰੇ ਨਵੇਂ ਆਕਾ ਨੇ ਕਰ ਕੇ ਮੁਕਰੇ ਨੇ.

    • @user-uq5bf5rz5c
      @user-uq5bf5rz5c Před 8 dny

      @@manindersingh6988 modi. Ne. 14..fassla. Te. Msp. De. Ditte. Hun. Hoor. Thuanu. Ke. Chyeda. Thyanu. Sab. Kug free. Mufet. Chyeda

    • @RajeshKumar-dq6tg
      @RajeshKumar-dq6tg Před 7 dny

      Ye fir ohna de ghar muhray bethan .aam janta nu kyon paisaan kita .​@@manindersingh6988

  • @tarsempal5710
    @tarsempal5710 Před 9 dny +1

    Yeh chahte hai danga jo MP me digvijay ji ne diya tha ihna noo lahnta da koi fark nhi

  • @Lovysaini96
    @Lovysaini96 Před 8 dny

    Uncle tuse durdrishta rkhde o jo ke sahe a