Wha Ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha
ਮਨਮੋਹਨ ਵਾਰਿਸ ਬੇਸ਼ੱਕ ਪੰਜਾਬੀ ਭਾਸ਼ਾ ਦਾ ਇੱਕ ਬਿਹਤਰੀਨ ਗਾਇਕ ਹੈ ਪਰ ਕੁਲਦੀਪ ਮਾਣਕ ਇੱਕ ਗਾਇਕ ਵਜੋਂ ਗਾਇਕੀ ਦੇ ਅੰਬਰ ਵਿੱਚ ਕਿਸ ਕਰਿਸ਼ਮੇ ਦਾ ਨਾਮ ਸਨ, ਇਸ ਦਾ ਅੰਦਾਜ਼ਾ ਮਨਮੋਹਨ ਵਾਰਿਸ ਵੱਲੋਂ ਉਨ੍ਹਾਂ ਦੇ ਗੀਤਾਂ ਨੂੰ ਗਾਉਣ ਲਈ ਕਰਨੇ ਪਏ ਵਿਸ਼ੇਸ਼ ਯਤਨਾਂ ਤੋਂ ਲਗਾਇਆ ਜਾ ਸਕਦਾ ਹੈ।
ਕੁਲਦੀਪ ਮਾਣਕ ਸਾਹਿਬ ਜੀ ਮਿਆਰੀ ਗੀਤਕਾਰਾਂ ਤੇ ਗਾਇਕਾਂ ਦੇ ਪਸੰਦੀਦਾ ਕਲਾਕਾਰ ਹਨ, ਮਨਮੋਹਨ ਵਾਰਿਸ ਜੀ ਵੀ ਉਨ੍ਹਾਂ ਦੀ ਵਿਰਾਸਤ ਨੂੰ ਸੰਭਾਲਣ ਵਿੱਚ ਚੰਗਾ ਯੋਗਦਾਨ ਪਾ ਰਹੇ ਹਨ, ਬਹੁਤ ਬਹੁਤ ਧੰਨਵਾਦ ਮਨਮੋਹਨ ਵਾਰਿਸ ਜੀ ਦਾ ਤੇ ਉਨ੍ਹਾਂ ਦੇ ਛੋਟੇ ਭਰਾਵਾਂ ਸੰਗਤਾਰ ਜੀ ਅਤੇ ਕਮਲ ਹੀਰ ਜੀ ਦਾ ਤਹਿ ਦਿਲੋਂ ਧੰਨਵਾਦ ਫਿਰ ਤੋਂ ਧੰਨਵਾਦ।
ਰੱਬ ਸਦਾ ਮਹਿਰ ਰੱਖੇ ਸਭਿਆਚਾਰ ਦੇ ਅਸਲ ਵਾਰਸ ਇਹਨਾਂ ਵਾਰਸ ਭਰਾਵਾਂ ਤੇ ਜਦ ਵੀ ਸੁਣੀਦਾ ਰੂਹ ਖੁਸ਼ ਹੋ ਜਾਂਦੀ, ਜਿਉਂਦੇ ਰਹੋ ਬਾਈ ਮੇਰੇ ਭਰਾ ਮੈਂ ਇਹ ਨਈ ਕਹਿੰਦਾ ਕ ਰੱਬ ਮੇਰੀ ਵੀ ਉਮਰ ਤੁਹਾਨੂੰ ਲਾਵੇ ਹੋ ਸਕਦਾ ਮੇਰੀ ਉਮਰ ਘੱਟ ਹੋਵੇ, ਮੈਂ ਇਹ ਕਹਿਣਾ ਚਾਹਉਨਾ ਕ ਰੱਬ ਤੁਹਾਡੀ ਉਮਰ ਲੋਕ ਗੀਤਾਂ ਜਿੰਨੀ ਕਰੇ🙏🏻
ਬਾਈ ਮਾਣਕ ਦੀ ਅਵਾਜ਼ ਕੱਢ ਕੇ ਕਮਾਲ ਕਰਤੀ ਵਾਰਿਸ ਬਾਈ ਨੇ
ਬਾਈ ਮਨਮੋਹਨ ਵਾਰਿਸ ,ਕਮਲਹੀਰ ਅਤੇ ਸੰਗਤਾਰ ਵਿਰਸੇ ਦੇ ਵਾਰਿਸ ਨੇ ਲਵ ਯੂ ਵੀਰ
ਕਿਆ ਬਾਤ ਹੈ ।ਹੁੱਬ ਹੁ ਮਾਣਕ ਚੜ੍ਹਦੀ ਕਲਾ ਚ ਰਹੋ ਧੰਨਵਾਦ ਸੋਦੀ ਅਰਬ ਤੋਂ
ਈਹਨੂੰ ਕਹਿੰਦੇ ਆ ਮੇਲਾ ਲੁਟਣਾਂ ਵਾਰਿਸ ਹੋਰਾ ਨੇ ਲੁੱਟਲਿਆ ਅੱਜ।
ਇਸ ਸਮੇ ਪੰਜਾਬ ਦਾ ਮੋਹਰੀ ਸੂਝਬਾਨ ਗਾਇਕ, ਅਤੇ ਪੰਜਾਬੀ ਗਾਇਕੀ ਦਾ ਵਾਰਿਸ ਉਸਤਾਦ ਮਨਮੋਹਨ ਵਾਰਿਸ।
Bahut gehra likhya song bapu dev 3k wala g da mere yar nu manda Na boli.te sahi gall aa g gaya v manak sab ne bahut surila hai
Ustada de ustad Sri kuldeep manak sahib ji zindabad ji no1 mere yar nu manda na boli meri bhave jind kadh le wah ji wah
Jasmeet Singh .
Love you y manmohan y main tuhada fan aa
ਜਸਸ ਟੀਵੀ ਚੈਨਲ ਬਹੁਤ ਹੀ ਵਧੀਆ ਉਪਰਾਲਾ ਜੀ ਚੜ੍ਹਦੀ ਕਲਾ ਚ ਰਹੋ ਧੰਨਵਾਦ ਸੋਦੀ ਅਰਬ ਤੋਂ
Jazzy b puri respect karda manmohan wariss di...😘
Your great work
Thanks #JassiTV rooh khush karti
love u manak saab te manmohan waris 22 .....
mrasi jatt a gye dhooda poan nu...very nice
Manmoha waris is good
ਮਹਾਨ ਫ਼ਨਕਾਰ ਮਾਣਕ ਸਾਹਿਬ ਗਾਇਕੀ ਦਾ ਸਿਖਰ ਜੀਹਨੇ ਇਤਿਹਾਸ ਸਿਰਜ ਦਿੱਤਾ
love u ustad ji💓💓
ਮਨ ਨੂੰ ਮੋਹਣ ਵਾਲਾਂ ਵਾਰਸ 🙏🙏😅🙏🙏
ਤਾਰੀਫ ਦੇ ਵਿੱਚ ਬਹੁਤ ਅੱਛੇ ਸਬਦਾਂ ਦੀ ਵਰਤੋਂ ਕੀਤੀ ਜੀ। ਬਹੁਤ ਬਹੁਤ ਧੰਨਵਾਦ।
Manmohan is great 👍
Endless galbaat Manmohan wair
Kalyan de badsah nu as ton best sardanjly ki ho sakdi a swad lyata waris veer ji love you sir
Manmohan warris sab tussi garett ho. Ji
Waris sab love u ❤❤
Live performance ch Manmohan waris no.1 aa.
Sade sohne Punjab de waris
Love u waris saab
Love you manmohan singh ji
Love you manmohan waris ji
Wah waris saab
Mere Dada Ji reel leke aye c jlaldiwal to manak Saab di
All time Hits manmohan waris
Good video good
Usadad waris saab lbh u jaan ch wsde o thode geet big fan tuhade vrga ni koi lbh u waris saab
Very good Bai ji
Love you waris Paji
Love you Manak sahib ji
Good. Ji. Good
Love you waris g.....
Bapu dev 3k wala g da chela jio baba kunda Singh dhaliwal ji
I like g manmohan family g
End galbat warish saab
Gud
endless waris bro
ਗੁੱਡ
Sirrrra guys
Kunda Singh Dhalliwal ji de song v att ne.
🙏👍
15:35 Sai Gulam Jugni ji v note vaar k gaye ne punjab de anmol singer de uppron
5:41 te Jo gal kagi Manmohan Saab us da ke raaj a khul K dso
Virsa a hai. Wairs da
Jazzy b legend
👍
Manak sahib the great
varis 22 tere varga singer birla hi hona
Yudhveer manak veer jaldi theek hoja Tera live show dekhan lai tarse paye ha tu stage te nachda sohna lagda.
17.7te manmohan waris bhul gya c
💚💚
ਸਿਰਾ ਤੂੰਬੀ
Yudhveer manak ji thik hojoo bas jaldi jaldi.... gaiki da bedagaraak ho reha
Wha Ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha ji wha
ਨਜ਼ਾਰਾ ਪੇਸ਼ ਕਰਦੇ ਨੇ ਵਾਰਿਸ ਭਰਾ ਨੇ
Manak nhi koi bn skda hor
ਕੌਣ ਕਹਿਰਿਆ
Im frome. Denmark 🇩🇰
good
Work visa te ho g
sarpanch ne leni kar rakhi aa
Masti time
Aj laga patt zabi b ch hagi karamT
Tubi aja kal alop he ho rahi a g
ghhdaa