Harpal y down to earth bnda ...manak saab di family nal bde adab nal pesh aya ....ustaad sardool ji de gane ch interfere v ni kita..... Ghaint a y sare e yr tuc..... Manak ji favorite singer always
Jejjy b g bahut thanwad Tusi manak saabnu ak ve jaad karde ho sardool sikander super hit Singer duper hit singer hun my favourite singer sardool sikander jindabad
sardul bhaji tuhade song sun sun aapa wde hoe ha.i love your voice veer ji..rabb ji tuhanu long life den ...sadi young umer ch sara din tuhade hi song ghre lgde c.or wde veer ji tuhade bot wde fan ne hun v.......👌👌👌👌👌👌👌👌👌
super star jnab sardool sikander ji very nice singing attttttt sirrraaa sakoon milda tuhanu sun ke ....tuhanu sun ke baki kuj v nhi riha ...love u bhaji
ਗਾੲਿਕੀ ਖਤਮ ਹੋ ਗੲੀ ਜਾਪਦੀ ੲੇ ਮੈਨੂੰ, ਮੇਰੇ ਹੀਰੋ (ਸਰਦੂਲ ਸਿਕੰਦਰ ਜੀ) ਦੇ ਤੁਰ ਜਾਣ ਤੋਂ ਬਾਅਦ 😭😭😭
ਲੋੜ ਸੀ ਹਾਲੇ ਬਹੁਤ ਤੁਹਾਡੀ ਸਰਦੂਲ ਸਿਕੰਦਰ ਜੀ
ਇਹਨਾਂ ਕਲਾਂ ਕਾਰਾਂ ਦੀ ਆਤਮਾ ਜਲਦੀ ਮੁੜ ਕੇ ਵਾਪਸ ਆ ਜਾਵੇ
ਸਰਦੂਲ ਸਿਕੰਦਰ ਸਾਹਿਬ ਕਹਿ ਰਹੇ ਨੇ ਵੱਡੇ ਨੂੰ ਮੇਰੇ ਤੇ ਚਾਦਰਾਂ ਚੜ ਦੀਆਂ ਨੇ ਪਰ ਹੁਣ ਸੰਗੀਤ ਦੇ ਪ੍ਰੇਮੀ ਸੱਚਮੁੱਚ ਇਸ ਸੁਰ ਦੇ ਪੀਰ ਦੀ ਦਰਗਾਹ ' ਤੇ ਚਾਦਰਾਂ ਚੜਾਇਆ ਕਰਨਗੇ🙏🙏🙏🙏🙏
Beshak❤️
Hanji
Love u paji
Sahi gal 22 ji
ਸਰਦੂਲ ਵਰਗਾ ਸਿੰਘਰ ਹੋਣਾ ਬਹੁਤ ਮੁਸਕਲ
Sardool sahab tusi manak di taarif karde rahe, Te duniya tuhadi taarif kardi hai.
ਮਾਣਕ ਸਾਹਿਬ ਜੀ ਨਾਮ ਹਮੇਸ਼ਾ ਧਰੂ ਤਾਰੇ ਵਾਂਗ ਚਮਕਦਾ ਰਹੇਗਾ
🎉❤😅🎉😂❤🎉❤😮😂🎉❤😮❤🎉😢🎉😂😮😂😅😅😂😅😂😮😢🎉😅😢😢😢🎉😂😮❤😢😮😅😂❤😂🎉😢😂❤😂🎉😂❤😅❤😢😂❤😅❤🎉😂😂😅😢😅😂😂
ਓ ਬੱਲੇ ਪਰਮਾਤਮਾ ਸਦਾ ਚੜ੍ਹਦੀ ਕਲਾ ਬਖਸ਼ੇ ਸੁਰਾਂ ਦੇ ਸਿਕੰਦਰ ਨੂੰ
ਅੱਜ ਰੋਣਾ ਆ ਗਿਆ ਫਿਰ ਆਜਾ ਉਸਤਾਦ ਸਿਕੰਦਰ ਸਾਬ
ਰੱਬ ਸਦਾ ਜੀਉਂਦਾ ਜਾਗਦਾ ਰੱਖੇ ਲੋਕਾਂ ਦੇ ਦਿਲਾਂ ਵਿੱਚ 🙏
ਇਸ ਵੀਡੀਓ ਚ ਤਾ ਜੈਜੀ ਬੀ ਨੇ ਸਾੜਿਆ ਦੀ ਫੁਲ ਇੱਜਤ ਕੀਤੀ ਆ ❤❤ਜੀਉ ਜੀਉ ਜੀਉ ਖੁਸ਼ਹਾਲ ਰਹੋ ਸਾਰੇ ਵੀਰ ❤❤❤❤❤
ਪੂਰਾ ਇਨਸਾਫ ਕੀਤਾ ਸਰਦੂਲ ਸਿਕੰਦਰ ਨੇ ਕੁਲਦੀਪ ਮਾਣਕ ਦੀ ਗਾਇਕੀ ਨਾਲ।
ਬਹੁਤ ਵਧੀਆ ਲੱਗਿਆ
11qqqqb
Sardool Sikander Toh Uppar Surela Bnda Punjab Ch Heni.... Big Respect For Bhajji.....
Jazzy bhai teri ese gal da me fan haa k tu zimewaar kabildaar bnda ae duniya jo mrji kawe tera bhai dil piyar
Sardool sab ji tusi satkarjog ho guru ho guruji thuadi rees koi ni kr sakda wahhhhhhh ji wahhhhhhh
Harpal y down to earth bnda ...manak saab di family nal bde adab nal pesh aya ....ustaad sardool ji de gane ch interfere v ni kita.....
Ghaint a y sare e yr tuc.....
Manak ji favorite singer always
ਇਹਦੇ ਵਰਗਾ lengend ਕੋਈ ਨੀ ਹੋਣਾ
Sardool paji tci manak g nu yd rkhya c te eh sari duniya tuhanu yd rkhugi miss u paji raab nu ene chooti zindgi nhi c deni chaide tuhada warge hira nu
ਬਿਲਕੁਲ ਜੀ ਬਰਫ ਦੀਆਂ ਡਲੀਆਂ ਵਾਲੀ ਗੱਲ ਪੱਕੀ ਹੈ। 1988 ਚ ਮਾਣਕ ਸਾਹਬ ਦਾ ਕੈਲੀਫੋਰਨੀਆਂ (ਬੇਅ ਏਰੀਏ) ਚ ਸ਼ੋਅ ਸੀ। ਮਾਣਕ ਸਾਬ ਨੂੰ ਬਲੈਕ ਲੇਬਲ ਦੇ ਪੈਗ ਨਾਲ ਬਰਫ ਦੀਆਂ ਡਲ਼ੀਆਂ ਚੱਬਦੇ ਵੱਡੇ ਬਾਈ ਹੁਰਾਂ ਨੇ ਆਪ ਦੇਖਿਆ। ਬਾਦ ਚ ਚਾਰ ਘੰਟੇ ਗਾ ਕੇ ਖੌਰੂ ਪੱਟਤਾ।
Punjabi Maa boli de putt
khush raho 😊😊👍👍👍
ੲਿਸ ਪ੍ੋਗਾਮ ੲਿੱਕਠੇ ਹੋੲੇ ਸਾਰੇ ਕਲਾਕਾਰਾਂ ਨੂੰ ਵਾਹਿਗੁਰੂ ਜੀ ਸਦਾ ਚੜਦੀ ਕਲਾ ਬਗਸ਼ੇ ਜੀ 🙏🙏
Dil .de.saff.san.sardool.ji..best jori.si.punjab..vicho.noori.ji.nal.
Bahot.vadiya.sañ.26221..938om
Manak & Sardool Legends of Punjab dearly missed 🙏🙏
。粗3
Jo Sardool sikander da ustad hove yar oh tan Rab hi houga...Manak sahab greatest artist of Punjab
Excellent my son miss you so much 🙏🙏🙏👍🏻
janab sardool di sirra voice ha
ਕਿਊਂ ਜੈਜੀ ਭਾਜੀ ਤੁਸੀਂ ਵੀ ਦੇਣੀ ਹੋਊਗੀ ।।
ਸਾਰੇ ਪਰੇਸ਼ਾਨ ਹੈਰਾਨ ।
ਪਰ ਮੈਨੂੰ ਮੁਆਫ ਕਰਿਓ ਮੈਂ ਵੀ ਸੁਣ ਲਿਆ 😬😂😂🫢🫡❤️😂
rip ustad ji miss u 😥😥😥 one of best versatile singer ....ustad log
labh heera Kuldeep manak sardool sikandar.koi ni ban sakda ji ❤️❤️❤️❤️❤️❤️❤️❤️❤️❤️❤️❤️❤️❤️❤️❤️
Sardool bhaji super star super hit singer baba bohar sardool sikander veerg my favourite singer sardool g and noori g jindabad Punjab de thum
Sardool ji suran de sikandar ..roohdaari wali gayaki
Wah jnaab sardool ji ustad kuldeep mank di yaad Aagi ji fer Bott sona gori gall ute Neel peya....
ਮਾਣਕ ਸਾਹਿਬ ਨੂੰ ਤਾਂ ਢੋਈ ਖੁਦ ਖੁਦਾ ਨੇ ਉਸ ਦਿਨ ਹੀ ਦੇ ਦਿੱਤੀ ਸੀ ਜਦ ਡੇਰੇ ਵਿੱਚ ਜਾਕੇ ਆਪਨੂੰ ਸਤਿਗੁਰ ਦੇ ਸਪੁਰਦ ਕਰ ਦਿੱਤਾ ਸੀ
ਐਵੇ ਨਹੀਂ ਮੇਲੇ ਲੱਗਦੇ ਹੁਣ ਵਾਰੀ ਸਦੀਕ ਦੀ ਆਵੇਗੀ
what a legend we have lost today!
V humble person, RIP SS🙋
Rbb ji ne ik hr legend kho lyaa appa tooooo 😭😭
656
665566
6566656565656
65666565656566
5
Sardool g you are always remember for all time
Wah very nice bhot khoob eho jia mehfila dobara ni lggnia miss u alot always sardool bhaji 😭😭
Aaaaaat sir ji love you chote hunde apa bhut bhanga peyaa sirdool sir de song te aaaat voice
Jejjy b g bahut thanwad Tusi manak saabnu ak ve jaad karde ho sardool sikander super hit Singer duper hit singer hun my favourite singer sardool sikander jindabad
Ustad sardool sikandar ji nu sun k dil nu skoon milda wah kya baat hai sikandar saab
sardul bhaji tuhade song sun sun aapa wde hoe ha.i love your voice veer ji..rabb ji tuhanu long life den ...sadi young umer ch sara din tuhade hi song ghre lgde c.or wde veer ji tuhade bot wde fan ne hun v.......👌👌👌👌👌👌👌👌👌
R.I.P. a legend singer Sardool Ji.
Sardool sikandar sabb ji end ne
A true gem of a person.
A legend.
You will be missed.
RIP🙏🏽🙏🏽🌷🌷❤️
super star jnab sardool sikander ji very nice singing attttttt sirrraaa sakoon milda tuhanu sun ke ....tuhanu sun ke baki kuj v nhi riha ...love u bhaji
Oye hoye kya baat aa jnab sardool sahib huna di. Ustad manak sahib ji da song ga k sirra hi la ta
eh hundi aa singing
Sirraaa skinder saab salute
Preet harpal v kmal da singer aa bhai.
Down to earth Banda Sardul sikander ji !!!!
Very nice salute hai sardool ji nu🙏🙏
sardool bha ji zindabad....khuda meri umar v lagg jaye tuhanu
Siraa lata sardool ne
ਸੰਗੀਤ ਜਗਤ ਦੇ ਹੀਰੇ
Asal kalakaar punjab de hireh great respect
Sardool paaji Sara kuch ga lende si❤
love u ustad ji manak saab te sardool 22 ji
Love you Sardool paji teanu meri humar lag jave tusi sadha salmat raho g
i miss u sardol sikander sir ji 😥
ਜੇਜੀ ਤੈ ਹਰਪਾਲ ਦੀ ਵਾਜ ਈ ਨਿ
ਆਈ ਯਾਰ 😂
ਸਰਦੂਲ ਭਾਜੀ ਤਾ
ਹੀਰਾ ❤
Jannat farmay tuhanu rad ustatd g miss you
ਸੁਰਾ ਦਾ ਬਾਦਸਾਹ ਸਰਦੂਲ ਸਕੰਦਰ ਜੀ ਬਹੁਤ ਵਧੀਆ ਤੇ ਬਹੁਤ ਮਿੱਠੀ ਆਵਾਜ ਜੀ
Malkit Banger
Malkit Banger
kulbeepmank
ਬਿਲਕੁਲ ਸਹੀ ਕਿਹਾ
Bajurg bebe de pairi hath sardool saheb ne laye baki mast ne apne ap ch
Super nice g sardur sikder voice kuldeep maank saab nice g
Legend singer of Punjab we miss and love you Sardool ji
ਬੰਦਾ ਸਿੰਘ ਬਹਾਦਰ
ਜੇ ਮਾਣਕ ਇਕ ਇਤਿਹਾਸ ਸੀ ..ਤੇ ਸਿਕੰਦਰ ਇਕ ਜੁੱਗ ਸੀ
Surra da sikander janab sardool sikander I love you
Super star ho ji aap
Very nice thanks
Sardool sikander ji kamaal
Sardool sikander is legend
S SANDHU
It's really Mera Punjab
Sikandar. Saab zindabad waheguru. App di. Atma ko shanti bakhse.
apania da pyar ......
Sikander Ji 🙏🙏🙏🙏🙏
love you kuldep mank ji
Wah ji Wah...Manak saab ji...Sardool Sikandar ji..👍👍👍
Sardool sikandar sabb ji end nee
Amar manak saab
ਵੱਡੇ ਵੀਰ ਜੀ ਮਾਣਕ ਸਹਿਬ ਜੀ ਦੋ ਵਾਰ ਮੌਕਾ ਮਿਲਿਅਾ ਬਿਲਕੁਲ ਬੈਠਾ ਹਾਂ ਤੇ ੲਿੱਕਠੇ ਖਾਦਾ ਵੀ ਪੀ ਪੀ ਪੀ ਪੀਤਾ ਵਾਹਿਗੁਰੂ ਜੀ ਜਾਨ ਦੇਣੀ ੲਿੱਕ ਵਾਰ ਕੀ ਖਾਦਾ ਕੀ ਪੀਤਾ ੲਿਹ ਪਬਲਿਕੀ ਤੌਰ ਨਹੀ ਕਹਿ ਸਕਦਾ ਕੋੲੀ ਮਾੜੇ ਕਰਮ ਨਹੀ ਕੀਤਾ ਪਰ ਫਿਰ ਮਾਣਕ ਸਹਿਬ ਜਾਣ ਮਗਰੋਂ ਜਿਹੀ ਗੱਲ ਮੈਨੂੰ ਸੋਭਾ ਨਹੀ ਦਿੰਦੀ ਜੀ.Form ADV.Khaira.LDH.✌🙏🙏🙏🙏🙏🙏 ਪ੍ੀਵਾਰ ਤੇ ਜੈਜੀ ਬੀ. ਨੂੰ ਵਾਹਿਗੁਰੂ ਹਮੇਂਸ਼ਾਂ ਚੜਦੀ ਕਲਾ ਬਗਸ਼ੇ ਜੀ.🙏
ਸਾਰੇ ਰਲਕੇ ਵੀ ਮਾਣਕ ਸਾਹਿਬ ਜੀ ਦੀ ਅਵਾਜ਼ ਨਹੀਂ ਬਣ ਸਕੀ
Chl ghussa salaaa
Bhor ti ghussi
Big bro sikandar jeo g
Sardool Sikander is best singer in Punjab
Wah ustad ji
V.nice sardool ji
Bhot vadyaaa Sir g
sardool sab good filing well weaguru ji khalsa weahuru ji fath
Ustad🙏🙏🙏🙏
Very nice songs kuldeep manak saab
Sardool sikander is great singer
Masha allah manak aaj...bhl jinda hal subhan .. allah
Love u miss u sardool ji🙏
After all I love sardul sikandar
👌👌👌👌😍😍😍😍ਕੋਈ ਲਫ਼ਜ਼ ਨਹੀਂ 👌👌👌👌💯💯💯💞💞💞💞💞
ਸਰਦੂਲ ਸਿਕੰਦਰ ਜੀ ਤੇ ਸਾਰੇ ਕਲਾਕਾਰ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਤੁਹਾਡਾ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਪਰ ਸਰਦੂਲ ਭਾਜੀ ਤੁਹਾਨੂੰ ਆਏ ਹੋਏ ਕਿਸੇ ਵੀ ਕਲਾਕਾਰ ਦੀ ਤੌਹੀਨ ਨਹੀਂ ਕਰਨੀ ਚਾਹੀਦੀ ਭਾਵੇਂ ਉਹ ਕਿਸੇ ਵੀ ਸਟੇਟ ਜਾਂ ਮੁਲਕ ਦਾ ਹੋਵੇ, ਇਹ ਗੱਲ ਠੀਕ ਹੈ ਕੋਈ ਮਾਣਕ ਸਾਹਬ ਨਹੀਂ ਬਣ ਸਕਦਾ , ਪਰ ਕੋਸ਼ਿਸ਼ ਕਰਨ ਵਿੱਚ ਕੀ ਬੁਰਾਈ ਹੈ ਹਰ ਬੰਦਾ ਕਿਸੇ ਨਾ ਕਿਸੇ ਦੀ ਨਕਲ ਕਰਦਾ ਹੈ ਭਾਵ ਸੇਧ ਲੈਂਦਾ ਹੈ ਸ਼ਾਇਦ ਤੁਸੀਂ ਵੀ ਕਿਸੇ ਤੋਂ ਸੇਧ ਜ਼ਰੂਰ ਲਈ ਹੋਵੇਗੀ ।
sira ji Sardool Skinder ji.
Sahi gl aa bai g..Jagg te jamna ni loko manak fer dobara..
Sardool saab best always👍👍👍
Thanks you
sirrraaaa