ਲੈਮਨ ਸੋਢਾ ਸਕੰਜਮੀ ਮਸਾਲਾ, garmi special shikanji masala recipe, shikanji masala,

Sdílet
Vložit
  • čas přidán 27. 08. 2024
  • ਲੈਮਨ ਸੋਡਾ ਸਕੰਜਮੀ ਮਸਾਲਾ,
    garmi special shikanji masala recipe,
    shikanji masala,
    #shikanji masala,
    #lemon soda,
    #soda masala,
    #masalas shikanji ,
    #shikanji,
    ਇਹ ਮਸਾਲਾ ਗਰਮੀ ਵਿੱਚ ਸਰੀਰ ਨੂੰ ਬਹੁਤ ਸਾਰੇ ਫਾਇਦੇ ਦਿੰਦਾ ਹੈ
    ਇਸ ਨੂੰ ਬਣਾ ਕੇ ਜਰੂਰ ਟਰਾਈ ਕਰਿਓ ਬਹੁਤ ਹੀ ਟੇਸਟੀ ਬਣਦਾ ਹੈ
    ਧੰਨਵਾਦ ਜੀ 🙏🥰,
    subscribe the channel thank you so much ji 🙏 ,

Komentáře • 34

  • @kulvirkaursidhu3425
    @kulvirkaursidhu3425 Před 3 měsíci +1

    Very nice g❤

  • @gavyarora2638
    @gavyarora2638 Před 2 měsíci +1

    Bhut vdiya veer ji 🙏🏻🙏🏻✨

  • @lalisingh4258
    @lalisingh4258 Před 3 měsíci +7

    ਬਹੁਤ ਵਧੀਆ ਵੀਰੇ ਬਹੁਤ ਬਹੁਤ ਧੰਨਵਾਦ, ਅਸੀਂ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ

    • @DharminderSingh-hj5fd
      @DharminderSingh-hj5fd  Před 3 měsíci +2

      ਵੀਡੀਓ ਦੇਖਣ ਲਈ ਧੰਨਵਾਦ ਜੀ 🙏
      ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਜੀ 🙏

  • @amanjotsekhon0071
    @amanjotsekhon0071 Před 2 měsíci +1

    Very nice 👍 ji.From Sangrur ❤

    • @DharminderSingh-hj5fd
      @DharminderSingh-hj5fd  Před 2 měsíci +1

      ਧੰਨਵਾਦ ਜੀ ਸੰਗਰੂਰ ਵਾਲਿਓ 🙏🥰
      Thank you Ji 🙏🥰

  • @lakhvirsinghqupu
    @lakhvirsinghqupu Před 2 měsíci +1

    ਬਹੁਤ ਵਧੀਆ ਵੀਰੇ ਏਕਮ ਗਿੱਲ ਨਨੂੰ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

    • @DharminderSingh-hj5fd
      @DharminderSingh-hj5fd  Před 2 měsíci

      ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਏਕਮ ਗਿੱਲ ਜੀ,
      ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਜੀ 🙏
      ਸਾਡਾ ਪਿੰਡ ਹੈਗਾ ਜੀ ਨਬੀਪੁਰ ਜ਼ਿਲ੍ਾ ਮੋਹਾਲੀ ,

  • @surindersharma9935
    @surindersharma9935 Před 3 měsíci +2

    Very nice video veerji 🙏🙏👌👌💯💯💯

  • @LovepreetSingh-zu4bi
    @LovepreetSingh-zu4bi Před 3 měsíci +2

    🎉❤

  • @PreetSaroa-vz3gk
    @PreetSaroa-vz3gk Před 3 měsíci +1

    Nice video g

  • @ManpreetKaur-uu2is
    @ManpreetKaur-uu2is Před 3 měsíci +1

    Very nice ji ☺️🥰

  • @alessandrosingh3615
    @alessandrosingh3615 Před 3 měsíci +1

    Waoooo 👌👌👌👌👌👌👌👌👌😋

  • @parwindersingh2475
    @parwindersingh2475 Před 3 měsíci +1

    Very name

  • @khansaab6543
    @khansaab6543 Před 3 měsíci +1

    Bhut vdiya beer ji,pls gon ktrira bhi btao

    • @DharminderSingh-hj5fd
      @DharminderSingh-hj5fd  Před 3 měsíci

      ਵੀਡੀਓ ਦੇਖਣ ਲਈ ਧੰਨਵਾਦ ਜੀ 🙏🥰
      ਮੈਨੂੰ ਤੁਹਾਡੇ ਕਮੈਂਟ ਦੀ ਸਮਝ ਨਹੀਂ ਲੱਗੀ ਪੰਜਾਬੀ ਵਿੱਚ ਕਮੈਂਟ ਕਰਕੇ ਦੱਸੋ ਜੀ 🙏

  • @user-pd5du2ur3j
    @user-pd5du2ur3j Před 3 měsíci

    Bahut badhiya Veer ji 🙏🙏 barnala toh

  • @twadimaadafuffa
    @twadimaadafuffa Před 2 měsíci +1

    Sode which gas he koi ni hagi

  • @KaurdeepMalhi
    @KaurdeepMalhi Před 3 měsíci +1

    Veera restaurant wale mix achar de recipe share karo plzzz

    • @DharminderSingh-hj5fd
      @DharminderSingh-hj5fd  Před 3 měsíci +1

      ਅਸੀਂ ਕਦੇ ਰੈਸਟੋਰੈਂਟ ਵਾਲਾ ਮਿਕਸ ਅਚਾਰ ਨਹੀਂ ਬਣਾਇਆ ਤੁਹਾਨੂੰ ਕਿਸੇ ਹੋਰ ਅਚਾਰ ਦੀ ਰੈਸਪੀ ਬਣਾ ਕੇ ਦਿਖਾ ਦਾਂਗੇ ਜੀ 🙏🥰
      ਧੰਨਵਾਦ ਜੀ 🙏🥰

    • @KaurdeepMalhi
      @KaurdeepMalhi Před 3 měsíci +1

      ਉਸ ਵਿੱਚ ਗਾਜਰ ਤੇ ਅੰਬ ਦਾ ਮਿਕਸ ਆਚਾਰ ਹੁੰਦਾ ਪਰ ਤੇਲ ਨਹੀਂ ਤੇ ਖੱਟਾ ਮਿੱਠਾ ਹੁੰਦਾ ਹੈ plzz treat kro

    • @DharminderSingh-hj5fd
      @DharminderSingh-hj5fd  Před 3 měsíci

      @@KaurdeepMalhi ਮਿਰਚ ਅਦਰਕ ਗਾਜਰ ਦਾ ਮਿਕਸ ਅਚਾਰ ਬਣਾ ਕੇ ਦਿਖਾ ਦਾਗਾ ਜੀ 🙏🥰

  • @DharminderSingh-dv1uj
    @DharminderSingh-dv1uj Před 3 měsíci +3

    ਬਹੁਤ ਵਧੀਆ ਮਸਾਲਾ ਵੀਰ ਜੀ 🙏🥰
    ਬਣਾ ਕੇ ਜਰੂਰ ਟਰਾਈ ਕਰਾਂਗੇ ਜੀ