Veer mere sade wala ta sab to vada sada ta majhu ke wala sada ta iskobar da put ghumaar ta apne bhande vadia hee kahu rab rakha poras too f parmjit mangat v chhandran ldh
lopon aleya ak galti krti a video krke.hale 6 k mahine hr na dakhunde na sidha 65 plus gya dakhuna c.je hr 1 sal khad jnde 68 plus dakhauna c.dekhna c fr kiwe sang nu lgne c hattera de.hun bhi lag ta gye hi hone.hun bro 6 month byd video paeyo sidhi.fr oss to byd 30 month age hoye te paeyo
ਗਲਤ ਗੱਲ ਆ ਬਾਈ। ਵੱਡੇ ਬਾਈ ਦੀ ਐਨੀ ਮਿਹਨਤ ਨੂੰ ਤੂੰ ਟੱਟੂਆ ਦੱਸੀ ਜਾਣਾ। ਬਾਹਰੋਂ ਪੁੱਛੀ ਟੱਟੂਆ ਕਿ ਘੋੜਾ । ਇਕ ਗੱਲ ਹੋਰ je ਘੋੜਾ ਨੀ ਕਹਿ ਸਕਦਾ ਤਾਂ ਟੱਟੂਆ ਵੀ ਨਾ ਆਖੀ। ਜਿੰਨਾ ਤਹਾਡਾ ਓੰਨਾ ਸਾਡਾ
ਸਿੱਧੀ ਤੇ ਸਪੱਸ਼ਟ ਗੱਲ।
ਹੁਣ ਟੱਟੂਆ ਕਿਹਾ ਆਪਾ ਨੀ ਆਉਂਦੇ ਤੇਰੇ ਕੋਲ।
ਤੂੰ ਵੀਡਿਓ ਬਣਾ ਪਰ ਗਲਤ ਨਾ ਬੋਲੀ
ਗੱਲ ਖ਼ਤਮ
ਟਟੂਆ ਕਹਿ ਕੇ ਰੱਬ ਦੀ ਦਾਤ ਨੂੰ ਨੀਵਾਂ ਨਾ ਕਹੋ ਜੀ,ਬਹੁਤ ਵਧੀਆ ਘੋੜਾ ਬਣੇਗਾ।
ਰੋਜ਼ 1 ਘੰਟਾ ਖੁੱਲਾ ਛੱਡੋ ਤਾਂ ਕੇ ਭੱਜ ਦੌੜ ਨਾਲ ਸਰੀਰ ਨਰੋਆ ਹੋਵੇ ਤੇ ਤੰਦਰੁਸਤ ਰਹੇ। ਪ੍ਰੋਟੀਨ ਵਾਲੀ ਖੁਰਾਕ ਜਰੂਰ ਰੱਖੋ।
22 ਵੱਡੇ 22 ਜੀ ਦੀ ਬਹੁਤ ਹੀ ਜਿਆਦਾ ਮਿਹਨਤ ਆ ਵੱਡੇ 22 ਨੇ ਸਿਰਾ ਲਾਇਆ ਹੋਇਆ ਸਿਰਾ
ਬਾਕੀ ਵਾਹਿਗੁਰੂ ਦਾਤਾ ਲੱਬੀ ਉਮਰ ਕਰੇ ਪੋਰਸ ਦੀ
ਜਿਨ੍ਹਾਂ ਚਿਰ ਲੋਪੋ ਵਾਲੇ ਦੀ hight ਦਾ ਪਤਾ ਨਹੀਂ ਲਗਦਾ ਘੋੜੇ ਦੀ hight ਦਾ ਅੰਦਾਜਾ ਨਹੀਂ lyaea ja ਸਕਦਾ 😄😄😄
ਐ ਵੇ ਨਾ ਕਰੀ ਜਾ ਸੁਖਜਿੰਦਰ ਘੋੜਾ ਤੇਰਾ ਬਹੁਤ ਸੋਹਣਾ ਤੇ ਸਾਊ ਬਣੂਗਾ ਬਾਈ ਦੇਖ ਲੀ
ਟਟੂਆ ਜੇ ਨੀਲਾ ਹੋ ਜਾਂਦਾ ਤਾਂ ਗੱਲ ਹੀ ਵੱਖਰੀ ਸੀ । ਪਰ ਪੋਰਸ ਦੀ ਬਾਡੀ ਘੈਂਟ ।
ਬਹੁਤ ਸੋਹਣਾ ਪੋਰਸ, ਵੀਰ ,
ਸਿਰਾ ਕਰਾਉਣਾਂ ਪੋਰਸ ਨੇ ਆਉਂਣ ਵਾਲੇ ਸਮੇਂ ਵਿੱਚ
ਬਾਈ ਸੁਖਿੰਦਰ ਏਵੇਂ ਨਾ ਟੱਟੂਆਂ ਟੱਟੂਆਂ ਕਹੀ ਜਾ ਬਹੁਤ ਸੋਹਣਾ ਘੋੜਾ ਤੇਰਾ ਬਚਪਨ ਤੋਂ ਦੇਖ ਰਹੇ ਆ ਪੋਰਸ ਨੂੰ ❤️❤️
ਬੁਹਤ ਸੋਹਣਾ ਜਾਨਵਰ ਐ ਸੁਖਸ਼ਿੰਦਰ ਬਈ,,,,
ਬਾੲੀ ਜੀ ਲੱਤਾਂ ਦੀ ਨਾਲ ਦੇਖੋ.ੲਿਹ 68+ ਹੋੳੁ..ਮੇਰਾ ਕੁਮੈਟ ਯਾਦ ਰਖਿੳ..
ਵੀਰ ਜੀ, ਆਉਣ ਵਾਲੇ ਸਮੇਂ ਵਿੱਚ ਬਾਦਸ਼ਾਹ ਸਟਾਲਿਨ ਇੱਕ ਤਾਕਤ ਬਣ ਜਾਵੇਗਾ।
Yaara dil khush krta boln da style tera lopon aliya reese ni
61 plus hun aa.. sadi bachi bhi ecobaar to gabhan aa 5 months di..kudrat meher kree
ਵੀਰ ਜੀ ਤੁਹਾਡਾ ਪੋਰਸ ਬਹੁਤ ਸੋਹਣਾ ਲੱਗਦਾ ਏ
🐴घोड़े के प्रति आपका मन बहुत अच्छा है।👌रिजल्ट 100% शानदार ही रहेगा।🐴
हम सभी की भावनाएँ आपके और इस प्यारे बच्चे के साथ हैं, bro 🐴🙏
🐴💖 शुभाशीष 💖💖🙏
Bai g bahut ghaint stallion ban na es bache ne, love from Australia
ਬਹੁਤ ਵਧੀਆ ਵੀਰ 👌👌👌
Boht gl baat a 22 rbb kirpa bnayi rkhe
ਬੱਚਾ ਚੰਗਾ ਆ ਪਤਾ ਤੈਨੂੰ ਵੀ ਆ ਟੱਟੂਆ ਨਾ ਕਿਆ ਕਰ ਫਿਰ ਆਇਓ ਲਗਦਾ ਤੂੰ ਇਕਟਿਗ ਕਰਦਾ
Waheguru ji lambi umer kre ♥️♥️♥️♥️💯💯💯💯☑️☑️Sirrraaaaaa krauga Pura 👍👍👍👍
ਬਹੁਤ ਵਧੀਆ ਜੀ
ਜਵਾ ਸਹੀ ਗੱਲ ਆ ਵੀਰ
Pouras di video da wait bhout rehnda ymmu bhout changa bacha ik din nammi ghoda bnu. WMK
ਬਹੁਤ ਵਧੀਆ ਘੋੜਾ ਵੀਰ ਜੀ
Very Very Nice Veer Ji
Boht vadda ghoda bnu bai ehh 63 tan Ajj hega ehh 👌👌
Veer ji poras att aa wmk kali ek raab see ossa ne 🐎 nal pyar paaa ta
Very nice bro 👌
❤🎉😍🙏No words for Our PORAS …. Really great
ਪੋਰਸ❤
Very good 👍 👏 👌 😀 ☺ y
Baba nanak kre kirpa bai appne porus mohre koi ni addna,68+ jaoooo bai 👍💐💐💐💐
Brood hogya poras❣️
Beautiful colt veere
Sukhjinder Bai menu umeed a k 65 ton uper e jana aa🙌🙌❤❤
Veer mere sade wala ta sab to vada sada ta majhu ke wala sada ta iskobar da put ghumaar ta apne bhande vadia hee kahu rab rakha poras too f parmjit mangat v chhandran ldh
22 ji end janver ah poora yaar dekhi javi hle tan agge agge
Ghaint bn giya krayu galan ik din eh v
Very very nice y 👍👍👍👍
Love you porus 👌👌👌👌👌👌
❤❤❤❤❤❤❤❤❤❤❤❤
❤Vhot hi sona khora aa 😍😍😍❤
❤❤❤❤❤❤❤❤❤❤❤❤
Very Nice ❤️
Very good vr
Sera y
Bohtaaa kahiye bohtaa hoyeee 😍
Talwandi sabo mandi a y 7 Feb to a jyio othe porus nu lae ke ❤️❤️
Very nice PAJI
🙏♥️🐎♥️💖💯
Bhai jithe a khadya karu duje tatuye lgya krnge ho jan de gabroo 💪💪
❤❤
Wow
🥰🥰🥰
👍👍
Nice bro
Good 👍
Nice
ਪੋਰਸ ਲਿਖਿਆ ਹੈ ਪਰ ਗਲਤੀ ਨਾਲ ਪੋਹਸ ਪੈ ਗਿਆ ਹੈ
ਕਿੰਨਾ ਕਦ ਹੋ ਗਿਆ bhai
🤲🤲🤲👌👌👌👌🔥🔥🔥
Ghant a porus
60 ਇੰਚ ਹੋਣਾ ਬਾਈ ਹੁਣ
Ehde kann ehda muhh ehdi gardhan ehde putthe te summbh kise passe toh ni ukya stallion bnuga oh v changga
Love you 💗 porsa and 🚫 not Tatoa love, Maoukie line
Bai sukhjinder bahut wadha ghoda banuga
Bai tatuya na keha kr yr
Bashera cnga tera ❤
February ch damdama sahib mela aa saidh 12 February to aa
ਹੁਣ ਗੋਲ ਹੋਣ ਲੱਗ ਗਿਆ
Loopo ale veer sabar rakh fer dakhi kehla na pa khad ke dakh mela bhru bahot
Thanda khuun da
Veer 65 tak jau par sabar rakh sabar nu tan tu pati vich rakh ke jinda lade
Maghi de mele te ni gye bai
Bai 64 takk ta ho jani hieght
Lopo walya aapa v tanbu lon wale as wari ho jana poras da
ਇਹ 3ਸਾਲ ਤੱਕ ਸਾਬਣੇ ਆਉਖੇ ਆ
Bai tatua naa keha kr bahut khubsurat ghoda banuga
Puri galbatt a
Bloodline keri aa
Lovely voice good commentary
Sardar G malik di dua nal 62_63 height howy gi
65 66 toh bahar da ghoda banuga porus national media te keh reha
ਪਹਿਲਾਂ ਦਰਸ਼ਨ ਲਾਇਕ ਤੇ ਕੁਮੈਨੰਟ
Bahut changga ghoda banuga porus
👌👌👍👍🙏🙏🤲🤲🤲🌹❤❤
22 okay report aa
Veer ji no bhej deo
62+ ta ho gya bro Shaan bano top da
Niri copy hai apne pio di. 👍🏻👍🏻👍🏻👌👌👌
64 ho gey
👌👌
62 + ta gya lagda veer g
Ban geaa y sukhjindera tatoaa badde mull te bikega
ਘੋੜੇ ਜਿਨਾਂ ਹੋਗਿਆ
Na veer tattua na aakhya kr
60 to upr a huni khda dss da avi na mndi jaoo
Colt tera 61 plus lgda yr ave akhi jna tattu tattu vadia ghoda banu ga
ਰਾਜਾਂ ਚਵਰ ਰੱਖਣ ਨਾਲ ਕੋਈ ਵਾਈ ਦੱਸ ਸਕਦਾ ਕੀ ਮਤਲਬ ਹੁੰਦਾ ਚਵਰ ਦਾ
Chavar jehda singhasn de piche khada banda ghumonda rehnda. Gurdwara sahib ch dekheya hou. ardass hon lagge maharaj de piche khad ke v ferrde hunde.
@@gurmeetsingh7136 oky oky ji
lopon aleya ak galti krti a video krke.hale 6 k mahine hr na dakhunde na sidha 65 plus gya dakhuna c.je hr 1 sal khad jnde 68 plus dakhauna c.dekhna c fr kiwe sang nu lgne c hattera de.hun bhi lag ta gye hi hone.hun bro 6 month byd video paeyo sidhi.fr oss to byd 30 month age hoye te paeyo
Love for PORAS
Lopo balea tere ਛਿੱਤਰ ਪੈਣਗੇ sunla tu,..
Tu saade 62...63 inch de bsere nu 58 e dasda bnda banja tu
Love u bro
@@shonkisardar7414 hahhaha love u 2bro rabb eda e ਮਿਹਨਤ nu ਬਰਕਤਾਂ pabe veer ਹੌਸਲਾ rakh ਟਰਾਫੀਆਂ b leaabage 👌👌
bhai 63 + hoeya khda y 68 jana veer ahne
ਲੋਪੋ ਞਾਲਿਆ 60 ਬਾਹਰ ਤਾ ਹੁਣ ਏ 65 66 ਪਲਸ ਹੋਓ ਲਿਖ ਲੈ ਮੈਰੀ ਗੱਲ