Punjab: Akali Dal ਦੇ ਬਾਗ਼ੀ ਆਗੂਆਂ ਨੇ Akal Takht 'ਤੇ ਮੁਆਫ਼ੀ ਮੰਗੀ | 𝐁𝐁𝐂 𝐏𝐔𝐍𝐉𝐀𝐁𝐈

Sdílet
Vložit
  • čas přidán 30. 06. 2024
  • ਸ਼੍ਰੋਮਣੀ ਅਕਾਲੀ ਦਲ ਤੋਂ ‘ਬਾਗੀ’ ਹੋਏ ਆਗੂਆਂ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਨਾਲ ਮੁਲਾਕਾਤ ਕੀਤੀ ਤੇ ਅਕਾਲੀ ਦਲ ਦੀ ਸਰਕਾਰ ਵੇਲੇ ਹੋਈਆਂ ਗਲਤੀਆਂ ਦੀ ਖਿਮਾ ਮੰਗਣ ਲਈ ਇੱਕ ਚਿੱਠੀ ਵੀ ਜਥੇਦਾਰ ਨੂੰ ਸੌਂਪੀ। ਇਸ ਮੌਕੇ ਬੀਬੀ ਜਗੀਰ ਕੌਰ ਤੇ ਪ੍ਰੇਮ ਸਿੰਘ ਚੰਦੂਮਾਜਰਾ ਸਣੇ ਕਈ ਸੀਨੀਅਰ ਅਕਾਲੀ ਆਗੂ ਮੌਜੂਦ ਸਨ। ਮੁਆਫ਼ੀ ਲਈ ਦਿੱਤੀ ਗਈ ਚਿੱਠੀ ਵਿੱਚ ਕਿਹਾ ਗਿਆ ਕਿ 2007 ਤੋਂ ਲੈ ਕੇ 2017 ਤੱਕ ਕਈ ਗ਼ਲਤੀਆਂ ਹੋਈਆਂ, ਜਿਨ੍ਹਾਂ ਵਿੱਚ ਬੇਅਦਬੀ ਤੇ ਡੇਰਾ ਸੱਚਾ ਸੌਦਾ, ਸਿਰਸਾ ਆਗੂ ਰਾਮ ਰਹੀਮ ਸਬੰਧੀ ਲਏ ਗਏ ਫ਼ੈਸਲਿਆਂ ਦਾ ਜ਼ਿਕਰ ਕੀਤਾ ਗਿਆ ਹੈ।
    ਵੀਡੀਓ- ਰਵਿੰਦਰ ਸਿੰਘ ਰੌਬਿਨ, ਐਡਿਟ - ਸ਼ਾਦ ਮਿੱਦਤ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Komentáře • 92

  • @MatureTaks
    @MatureTaks Před 3 dny +23

    ਹੁਣ ਵੋਟਾਂ ਨਹੀਂ ਮਿਲ ਰਹੀਆਂ ਤਾਂ ਇਹ ਮਜ਼ਬੂਰ ਹੋਏ ਹੋਰ ਗੁਰੂ ਨਾਲ ਕੋਈ ਲੈਣਾ ਦੇਣਾ ਨਹੀਂ

  • @shivdevsingh8458
    @shivdevsingh8458 Před 3 dny +17

    ਸਭ ਡਰਾਮਾ ਕੋਈ ਵਿਸ਼ਵਾਸ ਨਹੀਂ।

  • @sunnerboys
    @sunnerboys Před 3 dny +9

    ਸਬ ਪਾਖੰਡੀ ਇਕੱਠੇ ਸੀ ਹੁਣ ਅਲੱਗ ਅਲੱਗ ਹੋ ਗਏ ਨਵਾਂ ਕੀ ਆ

  • @JagjitSingh-fj7du
    @JagjitSingh-fj7du Před 3 dny +10

    ਹੁਣ ਲੋਕ ਘਾ ਨਹੀ ਪਾਉਂਦੇ ਤਾਂ ਭੱਜੇ ਫਿਰਦੇ ਬੋਜ ਕਈ ਨਹੀ

  • @davindersinghg
    @davindersinghg Před 3 dny +11

    ਅਨੰਦ ਸਾਹਿਬ ਦੀ ਬਾਣੀ ਦੀ ਪੰਗਤੀ ਹੈ :- ਐਸਾ ਕੰਮ ਮੂਲੈ ਨ ਕੀਚੈ ਜਿਤ ਅੰਤ ਪੱਛੋ ਤਾਈਏ

  • @sohanjeetsingh7559
    @sohanjeetsingh7559 Před 3 dny +6

    ਪਹਿਲਾਂ ਸਮਾਂ ਤੁਹਾਡਾ ਸੀ ਹੁਣ ਰੱਬ ਦਾ ਸਿੱਖਾਂ ਦੇ ਹਿਸਾਬ ਦਾ

  • @Satlndian-xj5qt
    @Satlndian-xj5qt Před 3 dny +11

    ਅਕਾਲੀ ਦਲ ਕਦੋਂ ਦਾ ਸਮਾਪਤ ਹੋ ਚੁੱਕਿਆ ਹੈ ਤੁਸੀਂ ਕਾਲੀ ਕਾਲੀ ਕਾਲੀ ਦਲ ਦੇ ਬੰਦੇ ਹੋ ਤੁਹਾਨੂੰ ਅਕਾਲ ਤਖਤ ਤੇ ਨਹੀਂ ਸਿਰਸੇ ਵਾਲੇ ਦੀ ਗੁਫਾ ਵਿੱਚ ਜਾ ਕੇ ਸਲਾਹ ਮਸਵਰਾ ਲੈਣਾ ਚਾਹੀਦਾ ਹੈ

  • @jogindersinghgill3704
    @jogindersinghgill3704 Před 3 dny +4

    1980 to le ke 2024 tk ki nhi kita mada kom ly tuhanu sarya nu guru ram das ji sja denge 😂😂

  • @OlllOHD
    @OlllOHD Před 3 dny +4

    Maafi NA Manzoor 👎

  • @boparaiksingh8947
    @boparaiksingh8947 Před 3 dny +2

    ਤੁਸੀਂ ਬਹੁਤ ਸਿਆਣੇ ਹੋ ਅਕਾਲੀਦਲ ਬਾਦਲ ਲੋਕਾਂ ਦੀ ਜ਼ਰੂਰਤ ਹੈ ਜੋ ਕਮੀ ਹੈ ਉਹ ਵਾਹਿਗੁਰੂ ਦੱੁਰ ਕਰ ਦਵੇਗਾ

  • @AmarjitSingh-se8yp
    @AmarjitSingh-se8yp Před 3 dny +4

    कोई मुंह ‌ना लायो

  • @KashmirSingh-ps7rd
    @KashmirSingh-ps7rd Před 2 dny +3

    ਸਾਰੇ ਜਣੇ ਅਸਤੀਫੇ ਦਿਓ ਫਿਰ ਗੁਰੂ ਦਰ ਤੋਂ ਮਾਫੀ ਮਨਜੂਰ ਹੋਣੀ ਐ ਵਰਨਾ ਕੋਈ ਮਾਫੀ ਨਹੀਂ । 😂 😂

  • @Gurjeetsingh5cc
    @Gurjeetsingh5cc Před 2 dny +1

    ਧਰਤੀ ਉੱਤੇ ਸੂਰਜ ਆ ਸਕਦਾ
    ਡਾਈਨੋਸੌਰ ਧਰਤੀ ਉੱਤੇ ਆ ਸਕਦਾ
    ਖੁਸਰੇ ਦੇ ਘਰ ਬਚਾ ਹੋ ਸਕਦਾ ਹੈ
    ਪਰ ਅਕਾਲੀ ਦਲ ਕਦੀ ਸਤਾ ਵਿੱਚ ਨਹੀਂ ਆ ਸਕਦਾ

  • @Hardeep3600
    @Hardeep3600 Před 3 dny +3

    ਤਪੋ ਰਾਜ ਰਾਜੋ ਨਰਕ ਤੇ ਨਰਕੋ ਅਕਾਲੀ ਦਲ

  • @gurmailsingh9517
    @gurmailsingh9517 Před 2 dny +1

    ਬੀਬਾ ਦੀ ਅਰਦਾਸ ਪੂਰੀ ਹੋ ਰਹੀ ਅੇ ਕੱਖ ਨੀ ਰਹਿਣਾਂ ਬੇਅਦਬੀ ਕਰਨ ਤੇ ਕਰਾਂੳਣ ਵਾਲਿਆ ਦਾ ਲਗਦਾ ਸਾਰੇ ਪਾਗਲ ਹੋ ਜਾਣਗੇ

  • @Social_News-d6r
    @Social_News-d6r Před 2 dny

    ਹੁਣ ਏਹਨਾ ਦੇ ਹੱਥ ਪੱਲੇ ਕੁਜ ਨੀ ਰਿਹਾ ਤਾਂ ਗੁਰੂ ਤੇ ਗੁਰੂ ਦੇ ਸਿੱਖ ਦਿਖ ਗਏ ਏਹਨਾ ਨੂੰ...ਸਭ ਏਥੇ ਆਪੇ ਮੱਤਬ ਤਕ ਹੀ ਸੀਮਿਤ ਏਥੇ

  • @PrinceKumar-cf7ek
    @PrinceKumar-cf7ek Před 17 hodinami +1

    🙏🏻💐💐💐💐💐🙏🏻

  • @HappyWahla-lg3js
    @HappyWahla-lg3js Před 2 dny

    ਇਹ ਹੁਣ ਕਦੀ ਨੀ ਜਿੱਤਣੇ

  • @DaljeetSingh-fu5qb
    @DaljeetSingh-fu5qb Před 2 dny

    ਹੱਲੇ ਡਰਾਮਾ ਘੱਟ ਸੀ ਕਿ ਹੋਰ ਕਰਨ ਗੱਲ ਪਏ। ਜੌ ਮਰਜ਼ੀ ਕਰਲੋ ਹੁਣ ਪੰਜਾਬ ਚ ਅਕਾਲੀ ਦਲ ਨਹੀਂ ਆ ਸਕਦੀ। ਇਹ ਘਰ ਦੇ ਵਿਚ ਵੜਿਆ ਹੋਇਆ ਦੁਸ਼ਮਣ ਹੈ।

  • @GurpreetSingh-bk1kw
    @GurpreetSingh-bk1kw Před 3 dny +5

    ਚੰਗੀ ਗੱਲ ਏ ਅਹਿਸਾਸ ਹੋਇਆ ਏ

  • @inderdeepsingh8646
    @inderdeepsingh8646 Před 2 dny

    ਕੀ ਪਾਰਟੀ ਪਾਰਟੀ ਲਾਈ ਆ, ਜੇ ਬਜੁਰਗਾ ਦੇ ਨਕਸ਼ੇ ਕਦਮਾਂ ਤੇ ਔਲਾਦ ਨਹੀਂ ਚਲਦੀ ਤਾਂ ਉਸਨੂੰ ਆਪਣੇ ਕੀਤੇ ਦਾ ਫਲ ਭੁਗਤਣ ਤੋਂ ਕਿਉਂ ਬਚਾਉਣਾ?

  • @MandeepSingh-xr1up
    @MandeepSingh-xr1up Před 3 dny +1

    Jathedar v ehna da hi banda a

  • @RajinderSingh-pe5yb
    @RajinderSingh-pe5yb Před 2 dny

    ਆਪਣੇ ਪਾਪ ਲੁਕਣ ਲਈ ਅਕਾਲ ਤਖਤ ਸਾਹਿਬ ਤੁਸੀਂ ਗਏ

  • @darshannarang2848
    @darshannarang2848 Před 2 dny

    If they are really serious about the forgiveness, why don’t they take step to curb the drugs spread in society and other major issues in Punjab.

  • @anshrajmehra
    @anshrajmehra Před 2 dny

    jab fesala liya gya tab to aapne aawaj uthai nahi ,aaps ki koi baat h to ushka solution aapsi baat ke dawara hi hoga baaki aaesi to koi baat nahi

  • @user-hv8yq4qj2y
    @user-hv8yq4qj2y Před 3 dny

    Good

  • @AmarjitSingh-bn3mj
    @AmarjitSingh-bn3mj Před 3 dny +1

    Koi panthk ni wa e lana 1995 C Ena akali parti kathm esnu panjubi parti bana di ta sab darama karde wa

  • @coolvinder
    @coolvinder Před 3 dny

    900 chuhai kha ka billi challi Haj Karna. Capital punishment that can be ordered by Shri Akal Takth is wipe sangats shoes for 2 months and you are exonerated

  • @shminderkumar1735
    @shminderkumar1735 Před 3 dny +4

    Good action of bibi jagir kaur akali group.

  • @preet9079
    @preet9079 Před 3 dny +1

    Sab chor

  • @harikrishan7399
    @harikrishan7399 Před 3 dny +1

    Besharm leader eh mafi de like nhi

  • @yashandeepsingh7159
    @yashandeepsingh7159 Před 3 dny +1

    Teri te duzea d sja k tuc rajniti shdo nvea nu moka deo

  • @deepdhillon7336
    @deepdhillon7336 Před 2 dny

    Jini marzi maafi mang lao thonu ta koi banda nhi maaf kar sakda baki guru saab ji di ta gal chad diyo,tusi Punjab nu nhi Punjab de loka nu lutiya aa

  • @baljithindsingh9214
    @baljithindsingh9214 Před 2 dny

    ਵੇਲੇ ਦੀ ਨਵਾਜ਼ ਕੁਵੇਲੇ ਦੀਆ ਟੱਕਰਾ

  • @subagsingh5057
    @subagsingh5057 Před 3 dny +1

    Bhai Ji saroo nu golle Mar die

  • @gurvindersaund7466
    @gurvindersaund7466 Před 3 dny +1

    No forgiveness they are equally responsible as their leader badal parivar

  • @parwindersingh5405
    @parwindersingh5405 Před 3 dny +1

    Chor ikathe ho gye

  • @user-mc1vb2kc9s
    @user-mc1vb2kc9s Před 3 dny

    Mana teh bhoj hai teh zehar kha ke marjo atma hatya krlo sadi jaan chado nai teh train thale aa ke marjo aa sari di sari akali daal ne Guru Granth Sahib ji whole sale deh rate vechya teh beadbi karan waleya nu bachya jee jaan la ke
    Aa sare fuddi jon deh ne gasti deh bache ne lunn leni deh ne panth nu baksh do akal takh da jathedar vi behanchaodh hai ram rahem nu jathedar ne he akal takh toh maffi diti si SGPC vi vich leni deh ne koi vishvas nai mera teh inna teh
    Rabb he bache hun kom hu 🙏

  • @Punjabi.Pandit.Secular

    ਲੋਕਾਂ ਨੂੰ ਚਾਹੀਦਾ ਏ ਕਿ ਇਹਨਾਂ ਅਤੇ ਬਾਦਲਾਂ ਦੇ ਲੰਨਨਨਨਨ ਪਾਉਣ ਤੋਂ ਨਾ ਹਟਣ।😂😂😂
    ਮਾਫ਼ੀਆਂ ਵਾਲ਼ੇ ਤਾਂ ਡਰਾਮੇ ਨੇ😂

  • @HappyWahla-lg3js
    @HappyWahla-lg3js Před 2 dny

    Sukhbir jnaani naal baithk krda pya

  • @user-jx7qh4gn2m
    @user-jx7qh4gn2m Před 3 dny +1

    Eh besharm lok ne sab Drama kr rehe ne eh sab eko ne, sukbir layi hi eh sab kuj krde pade ne.eh mafi mang ke loka nu bewkuf bnaan di koshish krde paye ne bas lok samjdar hon.asal vich panjab ch koi seat ni nikli.

  • @NarinderSingh-dn8dg

    Sarse wale nu us di sangat vich ja k poshak di planing us di sangat de roop vich kar k,usnu pump wala mahol bnaa dita gea c...a v rajniti da he hisa c...usnu fsaa k fer usda mor bnaa dita c...fer use v kita ...a bohot deep planing kiti c...voting n leadership vich sach te chalna bohot okha ha

  • @MandeepSingh-xr1up
    @MandeepSingh-xr1up Před 3 dny

    Eh v Badal di Chaal hai . Eh v Badal di politics a .

  • @HARJITSINGH-qo6pl
    @HARJITSINGH-qo6pl Před 3 dny

    It is appreciable by presenting their wrong doing in front of Jathedar Akal Takhat by some Akali Leaders . It will be more better if others Akali Leaders who are main instrumental in wrong doing should also present and admit their wrongdoing to Akal Takhat saheb . Guru always forgive Sikh if present with clean and down mind .

  • @remambersourich9337
    @remambersourich9337 Před 3 dny +1

    Guru be app da galtee karan wale be app. Maf karan wale be app. Eh Drama na karo.loka nu fuddy na banabo ji.

  • @KulwinderSingh-me4nm
    @KulwinderSingh-me4nm Před 3 dny

    They should go bjp

  • @Rajpal-oq5dl
    @Rajpal-oq5dl Před 2 dny

    Rabe tow daro

  • @gurtaazsingh1600
    @gurtaazsingh1600 Před 2 dny

    Badal guru da doki

  • @sukhdev5944
    @sukhdev5944 Před 3 dny

    Dalle ta dalle e renge..
    Jdd haar gye te guru te guru da panth v chete aa gyaaa..

  • @ASTeer1699
    @ASTeer1699 Před 2 dny

    Sab drama apas vich he mafi mangi jande.

  • @singhsaab2133
    @singhsaab2133 Před 2 dny

    ਭਾਈ ਅਮ੍ਰਿਤਪਾਲ ਸਿੰਘ ਜੀ ਨੇ ਇਹਨਾਂ ਦੀਆਂ ਜੜਾਂ ਹਿਲਾ ਦਿਤਿਆਂ ,ਅਖੌਤੀ ਅਕਾਲੀਆਂ ਦੀਆਂ

  • @HiteshArora-v7m
    @HiteshArora-v7m Před 2 dny

    Fist of all I have a question what's the need of this statement now.
    What kind of benifit rabels want to earn from this action.
    As I can understand this is just to collect a vote bank by sympathy.
    If they are really selfless servants of religion why they don't look on the drug issues in Punjab and many more problems. But literally they don't have any kind of interest in these actions. They just play politics as a professional polititian.

  • @G.S.aulakh
    @G.S.aulakh Před 2 dny

    They all are joking

  • @Kenkalsi
    @Kenkalsi Před 2 dny

    Taanga change

  • @satishurdu9818
    @satishurdu9818 Před 3 dny

    Akali dal nahi, badal dal, RSS thi ik Team.

  • @ShaminderkaurGrewal

    Ye. Fir. Bjp. Ke. saath millan ge

  • @john-ky2gn
    @john-ky2gn Před 3 dny +5

    ਮੁੱਛਾ ਕਤਰੋਣ ਦੀ ਮਾਫ਼ੀ ਕਦੀ ਮੰਗੇਗੀ ਬੀਬੀ

  • @wcebti4851
    @wcebti4851 Před 2 dny

    SARE BJP DE DIRECT/INDIRECT Near Dear hun, Eh votan len lyi new Drama khed rahe hun

  • @Fateh38
    @Fateh38 Před dnem

    ਪੰਥ ਦਾ ਖਹਿੜਾ ਛੱਡੋ! ਬਹੁਤ ਹੋ ਗਿਆ ਤੁਹਾਡਾ ਡਰਾਮਾ

  • @shminderkumar1735
    @shminderkumar1735 Před 3 dny

    Gyani Harpreet Singh ji argument is not correct, decision should be given by the full bench of all akal takht jethedar and appionted noral partial sikh leader for save of akali dal,sikh community and punjab people , corrupt leaders may be religious, politics should be expelled for 10 yrs minimum.

    • @user-mc1vb2kc9s
      @user-mc1vb2kc9s Před 3 dny

      Oh 22ji akaltakh da jathedar vi vikya hoya hai. Aa bas satta da sukh nai mil rhiya isliyea maafi mangdi pai hai

  • @Rajpal-oq5dl
    @Rajpal-oq5dl Před 2 dny

    Kotei Ladi

  • @princeverma1412
    @princeverma1412 Před 2 dny

    Nasha becho jo tuhada Kam aa

  • @AmrikSingh01984
    @AmrikSingh01984 Před 2 dny


    BIG LIARS!

  • @gurcharansingh1265
    @gurcharansingh1265 Před 3 dny

    Drrama baaj nata sikh bandi dy baray gal karo

  • @SurinderSingh-og4us
    @SurinderSingh-og4us Před 3 dny

    Very good vichar ❤❤

  • @HarpreetSingh-oh3zd
    @HarpreetSingh-oh3zd Před 3 dny

    ਹੁਣ ਅਕਲ ਆ ਗਈ

  • @MandeepSingh-xr1up
    @MandeepSingh-xr1up Před 3 dny

    Badal v ehna ne bnyaa a

  • @jaswindersinghjaswindersin4492

    ਪੰਜਾਬ ਨੂੰ ਖੇਤਰੀ ਪਾਰਟੀ ਦੀ ਬਹੁਤ ਲੋੜ ਐ।

  • @surinderpalsingh4600
    @surinderpalsingh4600 Před 3 dny

    ਦੇਰ ਆਏ ਦਰੁੱਸਤ ਆਏ,
    ਪਰ ਸੁੱਖਾ gappi ਨਾ ਆਏ
    ਸੁੱਖੇ gappi ਨੇ ਡੁੱਬ ਜਾਣਾ????

  • @drkanwaljeetbasarke4417

    ਚੰਗੀ ਸੋਚ ਹੈ

  • @JasvirSingh-ln5ds
    @JasvirSingh-ln5ds Před 5 hodinami

    Panth Ena Kuttayan Nu Muh Na Labe

  • @JasvirSingh-ln5ds
    @JasvirSingh-ln5ds Před 5 hodinami

    Eh Tola Panth Birodhi Hai

  • @9034339916
    @9034339916 Před 2 dny

    Aape iljaam laya , appe maaf krta
    . Dera kithe a ehde vich . Kade sunya ni dere mukhi ne kise dhram baare galat keha howe