6 ਭੈਣਾਂ Mamta ਹੋਰੀਂ, ਸਾਰੀਆਂ ਵੇਚਦੀਆਂ ਝਾਂਜਰਾਂ.., ਗਲੇਡੂ ਡਿੱਗਦੇ ਜਦੋਂ ਨਾ ਵਿਕੇ ਝਾਂਜਰ tarn taran
Vložit
- čas přidán 26. 03. 2023
- 6 ਭੈਣਾਂ Mamta ਹੋਰੀਂ, ਸਾਰੀਆਂ ਵੇਚਦੀਆਂ ਝਾਂਜਰਾਂ.., ਗਲੇਡੂ ਡਿੱਗਦੇ ਜਦੋਂ ਨਾ ਵਿਕੇ ਝਾਂਜਰ tarn taran
Follow Us:
Follow Next Punjab On Instagram:
/ nextpunjab
Follow Next Punjab On Facebook:
/ next-punjab
ਅਜ ਦੇ ਸਮੇ ਵਿੱਚ ਇਹਨਾਂ ਸੁਰ ਵਿੱਚ ਤੇ ਸੁਰੀਲੀ ਆਵਾਜ ਸੁਣ ਕੇ ਮੰਨ ਨੂੰ ਸਕੂਨ ਮਿਲਦਾ ਹੈ
ਬਹੁਤ ਵਧੀਆਂ ਅਵਾਜ਼ ਵਾਹਿਗੁਰੂ ਜੀ ਚੜ੍ਹਦੀ ਕਲਾਂ ਵਿੱਚ ਰੱਖਣਾ ਇਸ ਬੱਚੀ ਨੂੰ ਤਰੱਕੀਆਂ ਬਖਸ਼ੋ ਵਾਹਿਗੁਰੂ ਜੀ 🌹🌹❤️❤️
Nice ssyt
ਜਿੰਨੀ ਸੋਹਣੀ ਅਵਾਜ਼ ਉੰਨੀ ਹੀ ਵਧੀਆ ਸੋਚ ਅਉਣ ਵਾਲੇ ਸਮੇਂ ਲਈ ਸ਼ੁਭਕਾਮਨਾਵਾਂ
ਬਾਈ ਭੈਣ ਦਾ CZcams ਚੈਨਲ ਬਨਾ ਦੇ ਭੈਣ ਕੋਲ talent ਹੈ ਸੂਰੁਆਤ ਕਰ ਸਕਦੀ ਹੈ ਇਬ ਭੈਣ
ਬਹੁਤ ਵਧੀਆ ਤੇ ਸੁਰ ਵਿੱਚ ਗਾਉਂਦੇ ਨੇ ਇਹੇ ਸਤਿਕਾਰਯੋਗ ਭੈਣ ਜੀ ਵਾਹਿਗੁਰੂ ਜੀ ਮੇਹਰ ਕਰਨ ਇਸ ਭੈਣ ਤੇ
ਬਹੁਤ ਸੋਹਣੀ ਅਵਾਜ਼ ਹੈ ਕੁੜੀ ਦੀ ਧੰਨਵਾਦ
ਬਹੁਤ ਵਧੀਆ ਆਵਾਜ਼ ਹੈ ਜੀ God bless you
ਬਹੁਤ ਸੋਹਣੀ ਅਵਾਜ ਹੈ ਕੁੜੀ ਦੀ ਵਾਹਿਗੁਰੂ ਜੀ
ਭੈਣ ਮੇਰੀ ਏ ਬਹੁਤ ਵਧੀਆ ਲੱਗੀਆਂ ਇੰਟਬੀਉ ਸੁਣਕੇ ਭੈਣ ਮੇਰੀ ਏ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਬਹੁਤ ਖੂਬ 👍ਜੀ ਬਹੁਤ ਬਹੁਤ ਧੰਨਵਾਦ ਜੀ🙏
ਜਿਸ ਦੇ ਕੋਲ ਕੋਈ ਵੀ ਗੁਣ ਹੈ ਉਹ ਸਭ ਤੋ ਅਮੀਰ ਹੈ ਭੈਣ ਦੇ ਕੋਲ ਅਵਾਜ ਹੈ ਪਰਮਾਤਮਾ ਦਿਨ ਦੁਗਣੀ ਰਾਤ ਚੋਗਣੀ ਤਰਕੀ ਦੇਣ
B
P
ਬਹੁਤ ਸੋਹਣੀ ਆਵਾਜ਼ ਹੈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ 🙏🙏
ਵਾਹ ਗਰੇਵਾਲ ਜੀ ,ਬਹੁਤ-ਬਹੁਤ ਧੰਨਵਾਦ, ਵਾਕਿਆ ਹੀ ਪੰਜਾਬ ਵਿਚ ਬਹੁਤ ਘੱਟ ਲੋਕ ਗਰੀਬ ਪਰਿਵਾਰ ਤੱਕ ਪਹੁੰਚ ਕਰਦੇ ਹਨ।ਗੁਰਦਿਆਲ ਸਿੰਘ ਖਰੜ। ।
ਲ
@@kulbirsingh-bl8ps úuu⁶u6p fr E3
Fr
Qq
BBB.
@@manidhillon8964 uj njo
ਵਾਹਿਗੁਰੂ ਜੀ ਕਿਰਪਾ ਰੱਖਣ ਇਸ ਭੈਣ ਤੇ
Bhut sohni awaj aa kudi di rab tarakiya bakhse kudi nu waheguru mehar kare
ਬੇ-ਕਮਾਲ ਨਹੀਂ - ਬਾ-ਕਮਾਲ ਹੁੰਦਾ ਬਾਈ ਜੀ ।। ਗੌਰ ਕਰਕੇ ।।
ਵਹਿਗੁਰੂ ਜੀ ਮੇਹਰ ਕਰਨ ਇਹਨਾਂ ਸਤਿਕਾਰਯੋਗ ਭੈਣਾਂ ਜੀ ਤੇ
Mannat g aap g di away bahut vadiya hai aap g di interview bhi Delkhi aap ne Parmatama de nal sikwa nahi keeta parmatma da sukrana keeta hai Parmatma tenu TARRKI TE UCHAIYA BAKHSE AAP G BAHUT NIWANE HO
Yeh bhan saaf Dil de hai
Rab is nu sariya khushiyan deve
Rab is har Murad puri kare
Good luck
ਵਾਹ ਗਰੇਵਾਲ
ਇਸ ਬੀਬੀ ਦੀ ਅਵਾਜ ਵਧੀਆ ਹੈ ਜੇ ਗਾਣਿਆਂ ਵਿੱਚ ਨਸ਼ਾ ਅਤੇ ਅਸਲੇ ਵਾਲੇ ਗਾਣਾ ਨਾ ਗਾਵੇ ਤਾਂ ਬਹੁਤ ਚੰਗਾ ਹੋਵੇਗਾ।
ਬਹੁਤ ਵਧੀਆ। ਆਵਾਜ਼ ਪਰ ਮੁੱਲ ਪਵਾਉਣ ਲੲਈ ਮੁੱਲ ਤਾਰਨਾ ਪੈਂਦਾ ਕਮਰਸੀਅਲ ਯੁਗ ਜੋ ਹੋਇਆ
Bahut wadhia surili awaz waheguruji ne aapji nu bakhshi hai. Waheguru ji aapji dian sarian zarurtan poorian kare.
Sab to sohna interview...pehli baar dil kita kise nu comment krn da......❤❤❤
ਕਿੱਦਾਂ ਕਰਾਂ ਸਪੋਟ ਪੁੱਤਰ ਓਇ ਰੱਬ ਤੈਨੂੰ ਬੁਲੰਦੀਆਂ ਤੇ ਲ਼ੇ k ਜਾਏ ❤
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ ਦੀ ਵੀ ਚੜਦੀ ਕਲਾ ਹੋਵੇ ਸੋ ਇੰਟਰਵਿਊ ਲੈਣ ਰਹੇ ਹਨ, ਮੈਂ ਇਹਨਾਂ ਨੂੰ ਇੱਕ ਗੀਤ ਆਪਣਾ ਲਿਖਿਆ ਭੇਜਾਂ ਗਾਂ ਜ਼ਰੂਰ ਗਾਉਣਾ ਜੀ
Very nice g god bless you
ਬਹੁਤ। ਵਧੀਆ।ਗਰੇਵਾਲ
ਜੀ
ਤੁਸੀਂ। ਬਹੁਤ। ਵਧੀਆ। ਉਪਰਾਲਾ।ਕਰ।ਹੋ।ਜੀ
ਬਹੁਤ ਸਹੋਣੀ ਆਵਾਜ਼ ਵਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਦੀਦੀ ਕਿਸ ਸ਼ਹਿਰ ਤੋਂ ਆ
Very Very nice interview and God bless you Mamta nice voice ❤
Wah Ji Wah kya baat Siraaa hi krata
ਵਾਹਿਗੁਰੂ ਭਲੀ ਕਰੇ 🙏
Kya baat a Boot Vadiya 👍
ਗਰੇਵਾਲ ਸਾਹਿਬ 22 ਜੀ ਯੁਟੀ ਤੇ ਸੋਰਟ ਵੀਡੀਓ ਦਾ ਚੈਨਲ ਵੀ ਬਣਵਾ ਦੇਵੋ ਮੰਨਤ ਦਾ ਜਲਦੀ ਹੀ ਤਰੱਕੀ ਕਰ ਜਾਵੇਂਗਾ ਜੀ
wahh ji wahh bht wdia awaaj
Koi ni putt waheguru ji sab kush vadia kar dingy
ਮੰਗਣ ਨਾਲੋਂ ਮੇਹਨਤ ਚੰਗੀ
ਮਿਹਨਤ ਵਿੱਚ ਤੰਦਰੁਸਤੀ 👌👌🙏🏽🙏🏽🙏🏽
ਭੈਣ ਨੂੰ ਪਰਮਾਤਮਾ ਤਰੱਕੀ ਬਖਸ਼ੇ ਜੀ
🔥🔥🔥🔥🔥ਲਾਤੀ
ਵਾਹਿਗੁਰੂ ਸਹਿਬ ਜੀ ਕਿਰਪਾ ਕਰਨ ❤
Very nice voice
ਕਾਸ ਤੂੰ ਮੇਰੀ ਹਮ ਸਫਰ ਹੂਂਦੀ ❤❤❤❤❤❤❤❤❤❤❤❤❤ਇਹਨਾ ਪਿਆਰ ਕਰਦਾਂ 😊😊
Nice voice 👌👌👌👌🙏🙏🙏🙏
Mission First..WAY BANZAREYA TU KEHRE RAHA te KOH GIA a.. Waheguru Ji
Great voice
Very nice voice 👌
Good Song vir ji
God Bless you Sister ji
Waheguru chadhti Kala Mein Rakhe Mannat Kaur
Very very nice boht hi acha song
Very nice Mamta ji parmata app ko salam
Video time, 01:13,,,,ਪਤਰਕਾਰ ਸਾਬ੍ !! ਬੇ-ਕਮਾਲ ਨਹੀ, ਅਾਵਾਜ ਬਾ-ਕਮਾਲ ਹੁੰਦੀ ਆ
Wah ji wah ❤❤😊😊
Very nice God bless you
ਬਹੁਤ ਵਾਧੀਆ ਵਾਜ ਹੈ ਵਾਹਿਗੁਰੂ ਜੀ ਸੱਣੋ ਰਦਾਸ❤ਭੈਣ ਦੀ
ਬਹੁਤ ਵਧੀਆ ਦਲੀਲ ਹੈ ਭੈਣ ਜੀ ਦੀ ਰੱਬ। ਤੇ ਭਰੋਸਾ ਰੱਖ। ਰੱਬ ਕੋਠੀਆਂ।ਵੀ।ਪਾਊ
Wya keya bat a je 👌 👌👍
Wah ji wah ji 🙏
Very nice song
Very nice god bless you
Very good very nice mamta singer ji❤
ਵਾਹਿਗੁਰੂ ਜੀ, ਮੇਹਰ ਕਰੇ🙏🙏🙏
Waheguru..ji
Nice voice God bless you
Very sweet voice god bless you
Vary good ma
Mamta
Bhain mamta jindabad sabash
Very nice g God bless you ❤❤❤❤❤
Waheguru ji
Bhut sohna ji
Waheguru G Mehar Karo Ais Ladki Tea Kinni Wadiya Awwaz Ditti Parmatma Na Is Nu Rab Da Ghar Daar A Andaar Nahi Puttar G
good voice
V V good
God singer Mamta je ap
Good.nice
Very Nice
Nice voice ❤
god bless you
Waheguru ji Maher karn ji
Nice voice
Waheguru ji mehr kriyo sister te🙏🙏
Verynicedong
Very nice 🎉God bless you a lot 😊❤
Veery nice
Tusi zaroor apne maa baap nu sukh da sah davavo ge.parmatma Meher kare 🙏
Very good
God bless you beta
Good
Bhut sohna bolda na wehaguru ❤
God bless you
Nice👍
Sahi gal aa
Wao
Very nice 👌👌👌🙏🏽🙏🏽🙏🏽🙏🏽💞💞💞💞
Nice👍👍👍
Very nice 👌👌👌👌👌👌
Waheguru Ji meher Karan
Waheguru mehar karo g
Aman devi bahut vadiya avaj hai yeshu g jrur tuhano rasta dikhune koi help wala bhejan ge
nice
Waah di ji
Very nice 👍
Very nice 👌 👍 👏
Bahut pyari awaj h g
ਗਰੇਵਾਲ ਜੀ ਤੁਸੀਂ ਹੀ ਲੱਭੂ ਕੋਈ ਵਧੀਆ ਮੱਦਦ ਕਰੋ।
Waheguru Mehar karan