Kanwar Grewal ਨੇ ਗੁੱਸੇ ਵਿੱਚ ਚੱਲਦੇ ਸ਼ੋਅ ਖੋ ਲਾਇਆ ਫੋਨ ਸੁਣਾਇਆ ਖਰੀਆਂ ਖਰੀਆਂ

Sdílet
Vložit
  • čas přidán 18. 04. 2024
  • Please Subscribe Our Channel And Press The Bell Icon
    Kanwar Grewal ਨੇ ਗੁੱਸੇ ਵਿੱਚ ਚੱਲਦੇ ਸ਼ੋਅ ਖੋ ਲਾਇਆ ਫੋਨ ਸੁਣਾਇਆ ਖਰੀਆਂ ਖਰੀਆਂ
    #punjabi #punjabisong #chamkila
  • Zábava

Komentáře • 231

  • @vipansharma71
    @vipansharma71 Před 3 měsíci +31

    ਵਾਹ ਮਾਣ ਮਹਿਸੂਸ ਹੋਇਆ ਕਿ ਕਿਸੇ ਵਿਚ ਸਚਾਈ ਬਿਆਨ ਕਰਨ ਦਾ ਹੌਸਲਾ ਹੈ ਤੁਹਾਡੇ ਵਰਗੇ ਮਨੁੱਖਾ ਦੀ ਬਹੁਤ ਜ਼ਰੂਰਤ ਹੈ ਗਰੇਵਾਲ ਜੀ❤

  • @balrajdeepsingh615
    @balrajdeepsingh615 Před 3 měsíci +57

    ਕਲਾਕਾਰ ਹੋਵੇ ਤਾਂ ਇਹੋ ਜਿਹਾ ਬਹੁਤ ਵਧੀਆ ਇਨਸਾਨ ਆ

  • @RavinderSingh-iy1cm
    @RavinderSingh-iy1cm Před 3 měsíci +15

    ਦਿਲ ਨੂੰ ਅੰਦਰ ਤੋਂ ਝੰਜੋੜ ਤਾ ਹਰ ਇੱਕ ਗੱਲ ਨੇ 🙏

  • @ManjitKaur-sd9nq
    @ManjitKaur-sd9nq Před 3 měsíci +17

    ਵਾਹ।।।।।ਦਿਲ ਦੀਆਂ ਗਲਾਂ ਕਹਿ ਦਿਤੀਆਂ ਗਰੇਵਾਲ ਸਾਹਿਬ ਨੇ।

  • @gurcharnsingh6959
    @gurcharnsingh6959 Před 3 měsíci +42

    ਸਰਕਾਰਾਂ ਨੂੰ ਦੋਸ ਨਹੀਂ ਦੇਣਾ ਚਾਹੀਦਾ ਆਪ ਨੂੰ ਪਹਿਲਾਂ ਸੁਧਾਰੋ

  • @tarsem7935
    @tarsem7935 Před 3 měsíci +47

    👉ਵਾਹ ਜੀ ਵਾਹ ਕਿਆ ਬਾਤ 🙏🙏ਆ ਸਾਦਕੇ ਜਾਵਾਂ ਤੇਰੇ ਮਸਤਾਨੇ ਯਾਰਾਂ ਕਲਾਕਾਰ ਹੋਵੇ ਤਾਂ ਐਸ਼ਾਂ ਹੋਵੇ ਜੋ ਪੱਲੇ ਪਾਵੇਂ ਕੁਛ👍👍👍👍👍👍👍👍

  • @user-vy6sw1gw5d
    @user-vy6sw1gw5d Před 3 měsíci +37

    ਮੱਥਾ ਟੇਕਣ ਤੇ ਪ੍ਰਸ਼ਾਦ ਲੈਣ ਨਾਲ ਅਤੇ ਗੁਰੂ ਦੀ ਬਾਣੀ ਕਿਸੇ ਤੋਂ ਪੈਸੇ ਦੇ ਕੇ ਪੜਾੳਣ ਨਾਲ ਪਰਮਾਤਮਾ ਦੇ ਘਰ ਹਾਜ਼ਰੀ ਨਹੀਂ ਲਗਦੀ ਇਹ ਸੱਚ ਹੈ ਜੀ ਧੰਨਵਾਦ।।

    • @jazzdosanjh7380
      @jazzdosanjh7380 Před 3 měsíci +3

      ਬਿਲਕੁਲ ਸਹੀ ਗ੍ਰੰਥੀ ਰਾਗੀ ਟਾਡੀ ਕਥਾ ਵਾਲੇ ਨੂੰ ਸੱਭ ਤੋਂ ਥੋੜੇ ਪੈਸੇ ਡਾਂਸਰ ਪਾਰਟੀ ਤੇ ਸੱਭ ਤੋਂ ਜਿਆਦਾ ਸੁੱਟਣ ਗੇ

  • @gurveer.singh.grewal.3361
    @gurveer.singh.grewal.3361 Před 3 měsíci +25

    ਮਜ਼ਬ ਦਾ ਪੱਕਾ ਮਜ਼ਬੀ ਜੱਗੀ ਬਾਂਬਾ ਕਿਸਾਨੀ ਅੰਦੋਲਨ ਵੇਲ਼ੇ ਦਿਖਾਇਆਂ ਸੀ ਮਜ਼ਬ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲ੍ਹਾ ਵਿੱਚ ਰੱਖਣ 🙏

  • @butasinghchatamla5978
    @butasinghchatamla5978 Před 3 měsíci +33

    ਗਰੇਵਾਲ ਜੀ ਬਿਲਕੁਲ ਸਹੀ🙏🙏

  • @tajwrsingh5990
    @tajwrsingh5990 Před 3 měsíci +30

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🏻 ਗਰੇਵਾਲ ਸਾਬ ਸਹੀ ਕਿਹਾ ✅️

  • @manjitdhillon9973
    @manjitdhillon9973 Před 3 měsíci +4

    ਵਾਹ ਜੀ ਵਾਹ ਜੀਅ ਵੇ ਸੁਹਣਿਆਂ ਵੀਰਾ। ਬੱਸ ਤੇਰੇ ਵਰਗੀ ਰੂਹ ਦੀ ਲੋੜ ਹੈ ਜੋ ਸੁੱਤਿਆਂ ਨੂੰ ਨੀਂਦ ਵਿੱਚੋ ਬਾਹਰ ਕੱਢ ਲਿਆਵੇ❤

  • @majorverygoodbhatti4101
    @majorverygoodbhatti4101 Před 3 měsíci +16

    Kanwar grewal shab ji noo salute aa asli sikh kanwar grewal aa jo sach di gall karda aa

  • @gagandeepsinghaulakh9492
    @gagandeepsinghaulakh9492 Před 3 měsíci +43

    ਬੇਦਿਮਾਗ ਬੁੜੀਆਂ ਦੰਦ ਹੀ ਕੱਢੀ ਜਾ ਰਹੀਆਂ ਨੇ,,,,ਗਰੇਵਾਲ ਸਾਹਿਬ ਦੀਆਂ ਅਨਮੋਲ ਗੱਲਾਂ ਉਨ੍ਹਾਂ ਦੇ ਸਿਰ ਉਪਰੋਂ ਲੰਘ ਰਹੀਆਂ ਨੇ

  • @SukhwinderSingh-lh1so
    @SukhwinderSingh-lh1so Před 3 měsíci +14

    ਬਹੁਤ ਵਧੀਆ ਸਮਝਾਇਆ ਗਰੇਵਾਲ ਨੇ

  • @rajwantkaurdhillon7355
    @rajwantkaurdhillon7355 Před 3 měsíci +8

    Veer goun vale de roop vich tusi Asli sant ho.
    taarif lai koi shabd nahi.
    waheguru gi tuhanu sada chardikala vich rakhan
    🙏🙏🙏🙏🙏

  • @bhupinderbrar8174
    @bhupinderbrar8174 Před 3 měsíci +13

    ਕੰਵਰ ਗਰੇਵਾਲ ਦੀ ਸਾਦਗੀ ਜ਼ਿੰਦਾਬਾਦ।

  • @gagandipsingh2001
    @gagandipsingh2001 Před 3 měsíci +15

    ਸਵਾਦ AA ਗਿਆ ਵੀਰ ❤❤❤❤

  • @kulwantkaur4354
    @kulwantkaur4354 Před 3 měsíci +5

    ਅਸੀਂ ‌ਯੋਧਿਆਂ ਦੀ ਧਰਤੀ ‌ਤੇ ਪੈਦਾ ਹੋ ਕੇ ਆਪਣਾ‌ ਆਪ ਭੁਲਾ ਬੈਠੇ ‌ਹਾ । ਦਿਖਾਵੇ ਵਿਚ ਸਮਾਂ ਬਰਬਾਦ ਕਰ ਰਹੇ ਹਾਂ। ਸਾਦਗੀ ਵਿੱਚ ਸਿਮਰਨ ਦਾ ਵਾਸਾ ਹੁੰਦਾ ਹੈ।

  • @jaswinderkaur1744
    @jaswinderkaur1744 Před 3 měsíci +15

    ਜੁਗ ਜੁਗ ਜੀਓ ਬੇਟਾ।ਤੁਹਾਡੀ ਉਮਰ ਲੋਕਗੀਤ ਜਿੱਡੀ ਹੋਵੇ।

  • @JhallaSinghSandhu
    @JhallaSinghSandhu Před 3 měsíci +5

    ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਾਨੋਈ ॥
    ਬਾਬਾ ਆਖੇ ਹਾਜੀਆ ਸੁਭਿ ਅਮਲਾ ਬਾਝਹੁ ਦੋਨੋ ਰੋਈ ॥

  • @RavinderSingh-du3le
    @RavinderSingh-du3le Před 3 měsíci +3

    Wah ji vah
    Garewal sahib ਨੇ ਤਾਂ
    Satsang he lga dita.
    ਇਕ ਇਕ ਗੱਲ ਸਵਾ 2 ਲੱਖ ਦੀ
    Best regards to Garewal Sahib.

  • @gautamramsaini7347
    @gautamramsaini7347 Před 3 měsíci +11

    ग्रेवल बाई ने बहुत ही सही और कीमती गल्ला करीयां। अगर पंजाब में सभी गायक इस प्रकार अपनी जिम्मेदारी समझें तभी पंजाब रंगला पंजाब बन सकता है।

  • @user-jv2vg5iq7n
    @user-jv2vg5iq7n Před 3 měsíci +13

    ਸਹੀ ਕਿਹਾ ਬਾਈ ਜੀ ਨੇ

  • @SukhpalSingh-ed1tu
    @SukhpalSingh-ed1tu Před 3 měsíci +22

    ਐਸਾ ਕੋਈ ਵੀ ਗਾਇਕ ਨਹੀਂ ਦੇਖਿਆ ਬਾਬਾ ਜਿਹੜਾ ਤੁਹਾਡੇ ਵਾਂਗ ਕਿਸੇ ਵੀ ਧਰਮ ਦੇ ਪ੍ਰੋਗਰਾਮ ਤੇ ਜਾ ਕੇ ਆਪਣੇ ਗੁਰੂ ਦੇ ਸ਼ਬਦ ਲੋਕਾਂ ਦੇ ਮਨਾਂ ਵਿੱਚ ਵਸਾ ਦੇਵੇ ਕਿਉਂਕਿ ਗੀਤ ਸੰਗੀਤ ਤੁਹਾਡੀ ਰੋਟੀ ਹੈ ਪਰ ਫ਼ੇਰ ਵੀ ਆਪ ਲੋਕਾਂ ਨੂੰ ਜਾਤਾਂ ਮਜ਼ਬਾਂ ਵਿਚੋਂ ਕੱਢ ਕੇ। ਇਕ ਗੁਰੂ ਨਾਨਕ ਸਾਹਿਬ ਦੇ ਲੜ੍ਹ ਲਗਾ ਰਹੇ ਹੋ। ਪੰਜਾਬ ਨੂੰ ਸਰਕਾਰਾਂ ਵੀ ਵੰਡ ਕੇ ਰੱਖਣਾ ਚਾਹੁੰਦੀਆਂ ਹਨ ਚਾਹੇ ਓਹ ਬਾਬੇਆਂ ਜਾਂ ਡੇਰੇ ਵਾਲਿਆਂ ਦੇ ਲੜ ਲਾ ਕੇ ਕਿਉਂਕਿ ਪੰਜਾਬੀ je ਇਕੱਠੇ ਹੋ ਗਏ ਤਾਂ ਦੁਬਾਰਾ ਕੀਤੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਆ ਗਿਆ ਤਾਂ ਇਹਨਾਂ ਭ੍ਰਿਸ਼ਟ ਲੀਡਰਾਂ ਦੀ ਫੱਟੀ ਪੋਚ ਦੇਣਗੇ

  • @HarjitKaur-sb7jo
    @HarjitKaur-sb7jo Před 3 měsíci +6

    Bilkul inocent and safh suthre songs sing karede ho i l do respect you so much garewal veer ji

  • @BaljitJhaloor-iy9ng
    @BaljitJhaloor-iy9ng Před 3 měsíci +11

    ਵਾਹਿਗੁਰੂ ਜੀ

  • @RamShyam-bp3ru
    @RamShyam-bp3ru Před 3 měsíci +14

    100/right🎉🎉🎉🎉🎉🎉🎉🎉🎉🎉🎉❤❤
    ❤❤❤❤❤❤❤❤❤ Waheguru waheguru waheguru waheguru ji

  • @64gurjit
    @64gurjit Před 3 měsíci +6

    ਵਾਹ ਜੀ ਗਰੇਵਾਲ ਸਾਹਿਬ

  • @babbisahoke
    @babbisahoke Před 3 měsíci +2

    ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ਜੀ ਬਹੁਤ ਵਧੀਆ ਜੀ ਗਰੇਵਾਲ ਸਾਹਿਬ ਜੀ

  • @satwinderkaur2100
    @satwinderkaur2100 Před 3 měsíci +8

    Waheguru ji God bless u ❤

  • @MadanLal-jj5yo
    @MadanLal-jj5yo Před 3 měsíci +7

    Wah ji Wah excellent speech I am a great fan of your songs and your thoughts

  • @DadajiProducts
    @DadajiProducts Před 3 měsíci +5

    ਵਾਹਿਗੁਰੂ ਜੀ।

  • @devinderbasra9017
    @devinderbasra9017 Před 3 měsíci +10

    Excellent Kanwar veer

  • @avtarsingh6340
    @avtarsingh6340 Před 3 měsíci +5

    ❤ ਵਾਹਿਗੁਰੂ ਜੀ

  • @GurtejSingh-wd4qo
    @GurtejSingh-wd4qo Před 3 měsíci +10

    ਬਹੁਤ ਵਧੀਆ 👍 👏 👏

  • @avtarsinghtiwana494
    @avtarsinghtiwana494 Před 3 měsíci +5

    Wah bai wah Grewal very good

  • @chamanlalyadav4422
    @chamanlalyadav4422 Před 3 měsíci +5

    Salute to Kanwer Grewal .No match to this great person. WAHEGURU Bhala Karen.

  • @GurmeetSingh-nj9sr
    @GurmeetSingh-nj9sr Před 3 měsíci +6

    Waheguru ji ❤🌹🙏

  • @ChristoferEscobar-ib2xo
    @ChristoferEscobar-ib2xo Před 2 měsíci

    Kya baat a ... Yar rooh khush ho gyi ❤. Ehna sohna parchar tan sgpc de parcharak nahi krde. .. jina sohna kanwar grewal ne smjhaya .... 🙏❤️❤️🙏

  • @kuldeeps8918
    @kuldeeps8918 Před 3 měsíci +4

    ਚੜਦੀਕਲਾ 🙏 ਜੀ 👍

  • @kulwantkaur4354
    @kulwantkaur4354 Před 3 měsíci +3

    ਹਾਂ ਜੀ ਬਿਲਕੁਲ ਸਹੀ ਗਰੇਵਾਲ ਵੀਰੇ। ਮਾਪੇ ਆਪਣੀ ‌ਡਿਊਟੀ ਸਹੀ ਤਰ੍ਹਾਂ ਨਿਭਾਉਣ।ਸਿਰਫ ਬੱਚੇ ਨੂੰ ਪੈਦਾ ਕਰਨਾ ਹੀ ਡਿਊਟੀ ਨਹੀਂ।ਜੀਵਨ ਦੀ ਸਹੀ ਦਿਸ਼ਾ ਦੇਣੀ ਜ਼ਰੂਰੀ ਹੈ।

  • @MANIplanet-1985
    @MANIplanet-1985 Před 3 měsíci +7

    I love you so much your speak brother kanwar g

  • @buggarsinghsidhu7186
    @buggarsinghsidhu7186 Před 3 měsíci +6

    ਬਹੁਤ ਵਧੀਆ ਜੀ

  • @BALVIR115H
    @BALVIR115H Před 3 měsíci +6

    WAHEGURU JI🙏🙏🙏🙏🙏🙏🙏

  • @user-be8mk1nm8b
    @user-be8mk1nm8b Před 3 měsíci +5

    Wow, veer grewal g. You are absolutely right.✌✌

  • @americanandpunjabilifevlog3951
    @americanandpunjabilifevlog3951 Před 3 měsíci +6

    Waheguru ji 🙏

  • @SahibSingh-sm2yi
    @SahibSingh-sm2yi Před 3 měsíci +5

    Waheguru waheguru waheguru waheguru waheguru g

  • @LSL1976-y4y
    @LSL1976-y4y Před 3 měsíci +10

    ਬਹੁਤੇ ਮਾਰ ਮਾਰੀਏ ਬਾਈ ਜੀ

  • @sehajneetkour9754
    @sehajneetkour9754 Před 3 měsíci +5

    Wha kya Baat hai Dilo salute 🫡

  • @preetobathinda9077
    @preetobathinda9077 Před 3 měsíci +2

    ਵਾਹਿਗੁਰੂ ਜੀ ਵਾਹਿਗੁਰੂ ਜੀ ਗਰੇਵਾਲ ਸਾਬ੍ਹ ਜੀ

  • @SukhwinderSingh-wq5ip
    @SukhwinderSingh-wq5ip Před 3 měsíci +16

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤

  • @gurveer.singh.grewal.3361
    @gurveer.singh.grewal.3361 Před 3 měsíci +11

    ਜੇ ਕੋਈ ਵਧੀਆਂ ਗੱਲ ਕਰਦਾਂ ਇੱਕ ਆਹ ਕਮੇਟੀ ਵਾਲ਼ੇ ਚਮਚੇ ਆਕੇ ਲੱਤਾਂ ਖਿੱਚਣ ਲੱਗ ਜਾਂਦੇ

  • @bootasinghsidhu1343
    @bootasinghsidhu1343 Před 3 měsíci +5

    Good view kanwar bai

  • @gurmanjotsingh4201
    @gurmanjotsingh4201 Před 2 měsíci +1

    ਬਹੁਤ ਕੀਮਤੀ ਗੱਲਾਂ ਕਰੀਆਂ ਗਰੇਵਾਲ ਸਾਹਿਬ ਨੇ

  • @dalipsingh5704
    @dalipsingh5704 Před 3 měsíci +5

    Waheguru ji

  • @user-bw1bl1rq5k
    @user-bw1bl1rq5k Před 3 měsíci +5

    Bilkul sahi ji❤❤

  • @sarabjitkaur2811
    @sarabjitkaur2811 Před 3 měsíci +7

    God bless mera veer

  • @ajaibsinghmann2458
    @ajaibsinghmann2458 Před 3 měsíci +4

    ਬਾ-ਕਮਾਲ ਕਲਾਕਾਰ!🎉❤

  • @DavinderSingh-nz2ly
    @DavinderSingh-nz2ly Před 3 měsíci +6

    Well said Sir

  • @hardeepsinghhardeep4164
    @hardeepsinghhardeep4164 Před 2 měsíci

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਜੀ

  • @manmohanlal9943
    @manmohanlal9943 Před 3 měsíci +2

    Kanwar ji bahut hi vadhia kita

  • @user-nr1kg4nm5b
    @user-nr1kg4nm5b Před 3 měsíci +6

    ਵੈਰੀ ਗੁੱਡ

  • @jeetkular2521
    @jeetkular2521 Před 3 měsíci +7

    Sirakeeta bhra jug jug je

  • @HarjitKaur-sb7jo
    @HarjitKaur-sb7jo Před 3 měsíci +2

    Buhat vadia speech paji

  • @waryamsingh3877
    @waryamsingh3877 Před 3 měsíci +3

    Very nice kanwar sahib

  • @balwinderkour9247
    @balwinderkour9247 Před 3 měsíci +1

    ਜੀਉ‌ ਗਰੇਵਾਲ‌ ਵੀਰ ਜੀ

  • @SonuSingh-mx2dy
    @SonuSingh-mx2dy Před 3 měsíci +6

    Bilkul sahi keha

  • @RajBajwa-ze6bi
    @RajBajwa-ze6bi Před 3 měsíci +3

    Waheguru ji shi gll hai ji

  • @user-hy8gt8tc4l
    @user-hy8gt8tc4l Před 3 měsíci +2

    ਸਹੀ ਕਿਹਾ ਗਰੇਵਾਲ ਸਾਹਿਬ ਜੀ 🙏🙏

  • @balwindersinghdhami9224
    @balwindersinghdhami9224 Před 3 měsíci +1

    ਬੇਸ਼ਕੀਮਤੀ ਵੀਚਾਰ ❤❤

  • @SukhwinderSingh-lx6cv
    @SukhwinderSingh-lx6cv Před 3 měsíci +4

    Kudrat de sab Bande Grewal sacha insan

  • @mandeepsinghmavi3134
    @mandeepsinghmavi3134 Před 3 měsíci +3

    Bai ji kana vch mundian na paea karo, ਤੁਹਾਡੇ ਵਿਚਾਰ ਬਹੁਤ ਵਧੀਆ ਹਨ

  • @user-cz3ib4bq9m
    @user-cz3ib4bq9m Před 3 měsíci

    ਗਰੇਵਾਲ ਸਾਹਿਬ ਜੀ ਨਜ਼ਾਰਾ ਆ ਗਿਆ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਨਿਰਮਲ ਸਿੰਘ ਸਿੰਕਦਰ ਪੂਰਾ ਮਲੇਰਕੋਟਲਾ

  • @SukhdevSingh-rx3om
    @SukhdevSingh-rx3om Před 3 měsíci +5

    Good Thoughts .❤❤.

  • @GurdeepSingh-db1ng
    @GurdeepSingh-db1ng Před 2 měsíci

    ਗਰੇਵਾਲ ਜੀ ਬਿਲਕੁਲ ਸਹੀ ਗੱਲ ਬਾਈ ਜੀ

  • @surindersinghsurindersingh71
    @surindersinghsurindersingh71 Před 3 měsíci +1

    Bahut badhiya veer

  • @MADANLAL-iz3mo
    @MADANLAL-iz3mo Před 3 měsíci +1

    Very nice Kanvar ji Oss Di Rehmat Vich Bathna Ohh Daya Mehar Karea Ta Hi Bath Hunda Hea Kanwar Ji Man Bhaut Balwan Hea Ohh Oper Wala Daya Mehar Karea ta Sabb Ho Sakda Hea

  • @balbirsingh1328
    @balbirsingh1328 Před 3 měsíci +1

    ਵਾਹ ਵਾਹ ਜੀ ਵਾਹ ਬਹੁਤ ਹੀ ਵਧੀਆ

  • @harjindersingh4722
    @harjindersingh4722 Před 3 měsíci +2

    Waheguru tahnu gurmanter bakhshe

  • @gurnamsingh2231
    @gurnamsingh2231 Před 3 měsíci +2

    Very good veer ji

  • @sunilshrm6
    @sunilshrm6 Před 3 měsíci +4

    ਸੱਚੀ ਸਿਖਿਆ। ਸੱਚਾ ਸਿੱਖ ਕੰਵਰ ਗਰੇਵਾਲ।

  • @tarsemlal9846
    @tarsemlal9846 Před 3 měsíci

    ਬਹੁਤ ਵਧੀਆ ਤੇ ਸੱਚੀਆਂ ਗੱਲਾਂ ਨੇ ਵਾਹਿਗੁਰੂ ਜੀ ਸੱਭ ਦੀ ਸੋਚ ਨੂੰ ਏਸੇ ਤਰ੍ਹਾਂ ਦੀ ਬਣਾਉਣ 🌹🙏 ਅੱਲ੍ਹਾ ਕੀ ਤੇ ਮੌਲਾ ਕੀ,ਜਦੋਂ ਸਮਝ ਆ ਗਈ ਫ਼ਿਰ ਰੌਲ਼ਾ ਕੀ 🌹🌹🙏

  • @user-jd5vn3tu5i
    @user-jd5vn3tu5i Před 3 měsíci

    Baba ji bolo waheguru ji ka Khalsa waheguru ji ki Fateh

  • @jhilmansingh2
    @jhilmansingh2 Před 3 měsíci +2

    You are great.

  • @balvirsinghbalvir5652
    @balvirsinghbalvir5652 Před 2 měsíci

    Waheguru। Ji satnam

  • @jasvirsinghsaini8341
    @jasvirsinghsaini8341 Před 3 měsíci +1

    ਬਹੁਤ ਵਧੀਆ ਗੱਲਾਂ ਭਾਜੀ

  • @pamsran9940
    @pamsran9940 Před 3 měsíci +4

    Wahiguru ji

  • @harneksingh2966
    @harneksingh2966 Před 3 měsíci

    Waheguru ji wah oe shera punjab

  • @sukhmeetdeol3908
    @sukhmeetdeol3908 Před 3 měsíci

    Waheguru ji ❤️ 🙏

  • @user-lt8ne5wo5g
    @user-lt8ne5wo5g Před 3 měsíci +2

    Bilkul sahi ji❤

  • @HarpreetKaur-yd4gb
    @HarpreetKaur-yd4gb Před 3 měsíci +1

    ਦੇਖਣ ਵਾਲੇ ਇਕ ਗੱਲ ਨੋਟ ਕਰਿਓ ਕੰਵਰ ਜੀ ਚਮਕ ਦਮਕ ਦੀ ਦੁਨੀਆ ਚ ਵੀ ਸਿੱਖੀ ਰਹਿਤ ਰੱਖੀ ਪਰ ਸਾਨੂੰ ਹੀਰੋ ਬਣਨ ਨੇ ਮਾਰ ਲਿਆ ਵਾਲ ਹੈਨੀ ਦਾੜ੍ਹੀ ਹੈਨੀ ibro ਹੈਨੀ ਪਤਾ ਨੀ ਲੋਕਾ ਲਈ ਸਵਾਰਦੇ ਕਲਗੀ ਵਾਲੇ ਪਾਤਸਾਹ ਲਈ ਕਿਸੇ ਕੋਲ ਦਰਦ ਵੀ ਹੈਨੀ ਸਰਹੰਦ ਪਹੁੰਚ ਕੇ ਸ਼ਹੀਦੀ ਦਿਨ ਮਨਾ ਕੇ ਭੀੜ ਪਾਕੇ ਆ ਜਾਂਦੇ ਇੱਦਾ ਭਗਤੀ ਪ੍ਰਵਾਨ ਨੀ ਹੁੰਦੀ ਦਿਲੋ mano ਸਿੱਖੀ ਰਾਹ ਕਿ ਸੀ kiii ਬਣਾ ਦਿੱਤਾ ਬਾਣੀ ਤੇ ਬਾਣੇ ਨਾਲ ਜੁੜੋ🙏🙏🙏🙏🙏🙏❤️❤️❤️❤️❤️

  • @kuldeepdairyfarm3609
    @kuldeepdairyfarm3609 Před 3 měsíci

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @user-vu8zz7gi3p
    @user-vu8zz7gi3p Před 3 měsíci

    ਵਾਹਿਗੁਰੂ ਜੀ 🌷🌷🌷🌷🌷

  • @RajKumar-wv8zx
    @RajKumar-wv8zx Před 2 měsíci

    Sahi gall hai ji .sab to pehla apne aap nu dekhna te samjhna jaruri hai.

  • @singh17karnail
    @singh17karnail Před 3 měsíci

    ਧੰਨ ਜੋਬਨ ਦੁਇ ਵੈਰੀ ਹੋਏ ਜਿਨੀ ਰਖੇ ਰੰਗ ਲਾਏ।ਬਾਬਾ ਨਾਨਕ।

  • @tarlochansingh7533
    @tarlochansingh7533 Před 3 měsíci

    Waho wahh ba kmaal thanks

  • @jhilmansingh2
    @jhilmansingh2 Před 3 měsíci +2

    Very good thoughts

  • @narinderkaur7012
    @narinderkaur7012 Před 3 měsíci

    Waheguru ji waheguru ji waheguru ji waheguru ji waheguru ji

  • @manjitsinghplaha8893
    @manjitsinghplaha8893 Před 3 měsíci +1

    Bahut Sohna Suneha

  • @surjeetsinghsandhudharmifo1025

    Waheguru g