बुढ़ापे में भी जवानी रहेगी अगर आज से ही ये खाना शुरू करदो By Dr. Ranjit Singh Pannu

Sdílet
Vložit
  • čas přidán 25. 06. 2024
  • #Chajjdigal #chajdigall #Drsardar #Health #RanjitSinghPannu #Care #Healthcare
    Video Credits :
    Video Rights : Dr. Ranjit Singh pannu
    Channel Management : Bizkro ( Yogesh Kumar )
    For Any Kind Of Medical Service : Call On ( 9417021516 )

Komentáře • 57

  • @jagdeep9264
    @jagdeep9264 Před 24 dny +13

    ਡਾਕਟਰ ਸਾਬ ਇੱਕ ਵੀਡੀਓ ਪੂਰੀ ਵਜ਼ਨ ਵਧਾਉਣ ਲਈ ਬਣਾਉ ਕਿਉਂਕਿ ਅੱਜ ਕੱਲ ਨੌਜਵਾਨ ਬਹੁਤ ਗੁਮਰਾਹ ਹੋ ਰਹੇ ਹਨ ਯੂਟਿਊਬ ਤੋਂ ਦੇਖ ਦੇਖ ਗਲਤ ਚੀਜ਼ਾਂ ਲੈ ਰਹੇ ਹਨ

  • @gursimratkaurcheema6000
    @gursimratkaurcheema6000 Před 14 hodinami

    ਬਹੁਤ ਬਹੁਤ ਵਧੀਆ ਜੀ। ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ

  • @bhaipargatsinghkhalsaji
    @bhaipargatsinghkhalsaji Před 21 dnem +2

    ਡਾਕਟਰ ਰਣਜੀਤ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਿਰਪਾ ਕਰਨ ਜੀ ਆਪ ਜੀ ਤੇ 🙏❤️🙏🙏🙏🙏🙏😊

  • @harnekmalhans7783
    @harnekmalhans7783 Před 9 dny +1

    Dr Pannu Sahib Sat Sri Akal Many Thanks

  • @surinderkumarbaarna6066
    @surinderkumarbaarna6066 Před 25 dny +3

    नमः शिवाय जी।श्री भगवान् ने आपके चेहरे पर बहुत नूरु दिया है । आपकी वाणी में बहुत दम है

  • @hakamsingh6505
    @hakamsingh6505 Před 24 dny +2

    ਡਾ. ਕੀ ਅਸੀਂ ਗਰਮੀਆਂ ਵਿੱਚ ਵੀ ਸਰਦੀਆਂ ਵਾਂਙ ਸਵੇਰ ਦੀ ਜਾ ਜਿਸ ਵਕਤ ਵੀ ਆਪ ਸੁਝਾਅ ਦਿੰਦੇ ਹੋ ਅਜਵਾਇਨ ਅਤੇ ਅਦਰਕ ਲੈ ਸਕਦੇ ਹਾਂ ❓ ਸਿੰਘ

  • @harindergrewal5418
    @harindergrewal5418 Před 25 dny +4

    Dr.Pannu Sahib Ji Very Nice Information 22G OK TKS ❤❤❤❤❤❤❤

  • @RoopBrar5755
    @RoopBrar5755 Před 20 hodinami

    ਡਾਕਟਰ ਸਾਹਿਬ ਮਿਹਰਬਾਨੀ ਕਰਕੇ ਵਧੇ ਹੋਏ ਪੇਟ ਨੂੰ ਕਿਵੇਂ ਘੱਟ ਕਰੀਏ ਇਸ ਬਾਰੇ ਵੀ ਜ਼ਰੂਰ ਦਸਦੇ ਰਿਹਾ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ

  • @SukhwinderSinghSukhwinde-tj6ij

    ਮਹੱਤਵਪੂਰਨ ਵਿਚਾਰ ਚਰਚਾ ਡਾਕਟਰ ਸਾਹਿਬ ਜੀ 👌👌❤️

  • @pardesipardesi8931
    @pardesipardesi8931 Před 8 dny +1

    Very useful information Thank you sir 🙏🌷🌷🇮🇳

  • @manjeetsinghuppal5980
    @manjeetsinghuppal5980 Před 25 dny +2

    ਬਹੁਤ ਵਧੀਆ ਜਾਣਕਾਰੀ ਲਈ ਧੰਨਵਾਦ

  • @hakamsingh6505
    @hakamsingh6505 Před 24 dny +1

    ਡਾ. ਸਾਹਿਬ, ਤੁਸੀਂ ਗੱਲ ਕੀਤੀ ਹੈ ਲੱਸੀ ਦੀ ਪਰ ਅੱਜ ਕੱਲ੍ਹ ਤਾਂ ਦੁੱਧ ਕੈਮੀਕਲ ਹੀ ਮਿਲਦਾ ਹੈ। ਦੁੱਧ, ਦਹੀਂ, ਲੱਸੀ ਕਿੱਥੋ ਲੱਭੀ ? ਆਪ ਦੀ ਹੈਰਾਨ ਹੋਵੇਗੇ ਕਿ ਮੈਂ ਸੰਨ ੧੮੭੧ ਵਿੱਚ ਅੱਧ - ਪਿੱਛਾ ਅਤੇ ੧੯੭੪ ਵਿੱਚ ਪੂਰਾ ਪੂਰਾ ਹੀ ਘਰ (ਪਿੰਡ) ਤੋਂ ਨਿੱਕਲਿਆ ਹਾਂ ਭਾਵ ੪੯ ਤਕਰੀਬਨ ਉਨ੍ਹਾਂ ਸਾਲ ਹੋ ਗਏ ਹਨ ਦੁੱਧ ਪੀਤਿਆ ਹਾਂ ਚਾਹ ਨੂੰ ਕਲਈ ਕਰਨ ਲਈ ਜ਼ਹਿਰ ਸਮਝਦੇ ਹੋਏ ਮਜ਼ਬੂਰੀ ਵਿੱਚ ਲੈ ਰਿਹਾ ਹਾਂ। ਕੀ ਕਰੀਏ❓ ਸਿੰਘ

  • @ranjodhsaini5078
    @ranjodhsaini5078 Před 25 dny +2

    ਸਤਿ ਸ਼੍ਰੀ ਅਕਾਲ ਜੀ

  • @karamjeetkaurguddi4284
    @karamjeetkaurguddi4284 Před 25 dny +1

    ਬਹੁਤ।ਵਧੀੲਆ🎉🎉🎉ਧੰਨਵਾਦਜੀ

  • @user-jj3kh2yx2t
    @user-jj3kh2yx2t Před 25 dny +2

    Good message

  • @Pkwaraich
    @Pkwaraich Před 24 dny

    ਬਹੁਤ ਵਧੀਆ ਜਾਣਕਾਰੀ

  • @amritchahal4852
    @amritchahal4852 Před 25 dny +1

    Good point sir g 👏

  • @Seerat1213
    @Seerat1213 Před 25 dny +1

    Good job sir

  • @mohanlal6448
    @mohanlal6448 Před 22 dny

    ਬਹੁਤ ਵਧੀਆ ਵਿਚਾਰ

  • @user-bb1ec2ud3e
    @user-bb1ec2ud3e Před 24 dny

    Dr Ji Verry Good Vichar❤❤❤❤❤❤❤

  • @sonambassi3906
    @sonambassi3906 Před 25 dny

    Bahut Wadia information Doctor Saab👍🙏🙏

  • @nsdhillon9937
    @nsdhillon9937 Před 25 dny +1

    Shukriya Dr Pannu sahib 🎉from Talwandi sabo

  • @jassisingh6398
    @jassisingh6398 Před 21 dnem

    Useful information 👍 ❤

  • @rajinderkaur5215
    @rajinderkaur5215 Před 22 dny

    Good information sir g thanku g 💕🎉

  • @JaswinderKaur-by7ee

    Thanks veer ji

  • @user-rv4ul2yq6o
    @user-rv4ul2yq6o Před 25 dny +1

    Very good information doctor sahab thanks 🎉

  • @DaljeetKaur-rc6kl
    @DaljeetKaur-rc6kl Před 25 dny +1

    Very nice Ji

  • @manjindersinghsidhu1275
    @manjindersinghsidhu1275 Před 25 dny +1

    ਬਹੁਤ ਵਧੀਆ

  • @Kuljeet710
    @Kuljeet710 Před 25 dny

    Very good veer ji

  • @davindersingh1064
    @davindersingh1064 Před 18 dny

    Very nice.dr.sab

  • @mehamrubal2589
    @mehamrubal2589 Před 4 dny

    Thx

  • @satdevsharma7039
    @satdevsharma7039 Před 16 dny

    Thx. Doctor. ❤️🙏🇺🇸

  • @surinderkaur6232
    @surinderkaur6232 Před 25 dny +1

    Sat sari akal ji 🙏

  • @Bhavnarajvlogs
    @Bhavnarajvlogs Před 21 dnem

    ਆਮਲਾ ਵੀ ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ ਹਨ

  • @GurcharanSandhu-gf4yc
    @GurcharanSandhu-gf4yc Před 25 dny

    ਵਾਹਿਗੁਰੂ ਜੀ

  • @user-xp8he8lk8w
    @user-xp8he8lk8w Před 25 dny +1

    Sir chukander ta sanu al season bich mil janda isnu kut k kha sakde ha kiy thanku so much sir bhut important jankaari vaste

  • @user-sn1ob1uz6t
    @user-sn1ob1uz6t Před 25 dny +1

    Thank you, very usefull info. Request you to make video on how to make powerfull bed play as 20s at the age of 60. For diabetic people specially.

  • @jashanmann8066
    @jashanmann8066 Před 25 dny +2

    ❤❤❤❤❤❤❤

  • @happygill670
    @happygill670 Před 25 dny +1

  • @samarpreet8324
    @samarpreet8324 Před 19 dny +1

    sir ji mai kdi chaah nhi piti or mai daily khali pet dahi di mithi lassi bna k peendi haan...so sir ji mithi lassi peeni chahidi ja namak vali ja fer dona cho koi v ni bs simple...??

  • @avneetjagera5769
    @avneetjagera5769 Před 21 dnem

    ❤❤

  • @Beautiful_indian_sikh
    @Beautiful_indian_sikh Před 24 dny +6

    ਜਵਾਨ ਰਹਿਣ ਲਈ
    1= ਅਨਾਰ
    2= ਅਦਰਕ
    3= ਚੁਕੰਦਰ
    4= ਲੱਸੀ
    5= ਗਰੀਨ ਟੀ

  • @alhequoqcrp3205
    @alhequoqcrp3205 Před 14 dny

    Nyc.g

  • @meenusimak5437
    @meenusimak5437 Před 24 dny

    Doctor uncle g ek video bnao tuc urine infection theek karn layi daso

  • @jaskaurgrewal4764
    @jaskaurgrewal4764 Před 25 dny +1

    Taajay anar da juice,adrak sardi vich,chukandar da juice bilkul taza, lassi, green tea khanay to ik ghanta pehlan or baad vich din vich do baari

  • @balwindersidhu4463
    @balwindersidhu4463 Před 25 dny +2

    Very good Dr Sahib ji I follow You ji🙏👍❤️👌✅👏

  • @NIRMALSINGH-ws7yz
    @NIRMALSINGH-ws7yz Před 25 dny +1

    ❤❤❤❤🎉🎉

  • @GurcharanSingh-ie8jd
    @GurcharanSingh-ie8jd Před 19 dny

    ਡਾਕਟਰ ਸਾਹਿਬ ਜਿਹੜੀ ਚੀਜ਼ ਬਾਰੇ
    ਤੁਸੀਂ ਦਸਦੇ ਹੋ ਤੇ ਕਹਿੰਦੇ ਹੋ ਇਹਦੇ ਨਾਲ ਦੀ ਚੀਜ਼ ਦੁਨੀਆਂ ਵਿੱਚ ਨਹੀਂ
    ਕਿਨੀ ਵਾਰ ਤੁਹਾਨੂੰ ਸੁਣਿਆ ਹੈ ❓
    ਕੀ ਖਾਈਏ ਤੇ ਕੀ ਨਾ ਖਾਈਏ

  • @bhupinderbrar8174
    @bhupinderbrar8174 Před 25 dny

    Doctor Sahab, ...mere muscles bhut hi jyada week ho gye hnn.....back pain 24 ghnte hunda hai.. Muscle kinve bnaye ja sakde hnn.....

  • @Kiran-qn9vo
    @Kiran-qn9vo Před 25 dny +1

    D.r ji Sakrani da ki ilaj h ?

  • @karamjeetkaurguddi4284
    @karamjeetkaurguddi4284 Před 25 dny +2

  • @JaswinderKaur-by7ee

    🙏🏿🙏🙏🙏🙏🙏🙏💯💯💯💯

  • @surinderkumarbaarna6066
    @surinderkumarbaarna6066 Před 25 dny +1

    नमः शिवाय जी।दास की माता जी और सारी सृष्टि के भले के लिएं प्रार्थना करें जी

  • @SarwansinghSarwan-ik6og

    Dr sab g great miss g god bless you ❤❤

  • @BOTGAMER610
    @BOTGAMER610 Před 6 dny

    Pandu amm insan kitho laluga daily anar

  • @hakamsingh6505
    @hakamsingh6505 Před 24 dny +1

    ਉਨ੍ੰਜਾ ਸਾਲ ਤੋਂ