ਝੁੱਗੀਆਂ 'ਚ ਰਹਿਕੇ ਛੱਜ ਬਣਾਉਣ ਵਾਲੀ ਕੁੜੀ ਲਈ ਜਦੋਂ ਕੈਨੇਡਾ ਤੋਂ ਆਇਆ ਲਾੜਾ,ਜਾਣੋ ਅਨੋਖੇ ਵਿਆਹ ਦੀ ਕਹਾਣੀ

Sdílet
Vložit
  • čas přidán 27. 08. 2024
  • ਝੁੱਗੀਆਂ 'ਚ ਰਹਿਕੇ ਛੱਜ ਬਣਾਉਣ ਵਾਲੀ ਕੁੜੀ ਲਈ ਜਦੋਂ ਕੈਨੇਡਾ ਤੋਂ ਆਇਆ ਲਾੜਾ,ਜਾਣੋ ਅਨੋਖੇ ਵਿਆਹ ਦੀ ਕਹਾਣੀ
    For More updates subscribe us by click on above Red Subscribe Button
    Daily Post Punjabi:
    punjabi.dailyp... /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

Komentáře • 902

  • @positivethoughts8461
    @positivethoughts8461 Před 4 lety +86

    ਕੁੜੀ ਵੀ ਸਿਆਣੀ ਐ। ਗੱਲਬਾਤ ਕਰਨ ਦੀ ਵਧੀਆ ਜਾਚ ਐ। ਵਾਹਿਗੁਰੂ ਇਸ ਜੋੜੀ ਨੂੰ ਚੜਦੀਕਲਾ ਵਿੱਚ ਰੱਖੇ।

  • @ArshadAli-bk6qv
    @ArshadAli-bk6qv Před 4 lety +142

    ਇਨਸਾਨ ਪੈਸੇ ਨਾਲ ਵੱਡਾ ਨੀ ਹੁੰਦਾ ਸੋਚ ਨਾਲ ਵੱਡਾ ਹੁੰਦਾ ਸਲਾਮ ਆ ਏਸ ਵੀਰ ਦੀ ਸੋਚ ਨੂੰ👏👏👏👏👏

  • @swransingh9862
    @swransingh9862 Před 4 lety +34

    ਜਾਤ ਪਾਤ ਤੋਂ ਉੱਪਰ ਉਠਣਾ ਮਾਮੂਲੀ ਗੱਲ ਨਹੀਂ ਇਸ ਤੋਂ ਉੱਪਰ ਇਨਸਾਨੀਅਤ ਨਹੀਂ ਹੋ ਸਕਦੀ ਮੈਂ ਤੇ ਇਹ ਕਹਾਂਗਾ ਕਿ ਇਸ ਲੜਕੀ ਲਈ ਇਹ ਵੀਰ ਰੱਬ ਰੂਪ ਬਣਕੇ ਆਇਆ ਹੈ
    ਵਾਹਿਗੁਰੂ ਇਹ ਜੋੜੀ ਨੂੰ ਸਦਾ ਚੜਦੀ ਕਲਾ ਬਖਸ਼ਣ

  • @Gurmeet_kaur_khalsa
    @Gurmeet_kaur_khalsa Před 4 lety +121

    ਬਹੁਤ ਬਹੁਤ ਮੁਬਾਰਕਾਂ ਜੀ ਦੋਨਾ ਪਰਿਵਾਰਾਂ ਨੂੰ 🙏🙏🙏
    ਵੀਰ ਜੀ ਤੁਹਾਨੂੰ ਦੋਵਾਂ ਨੂੰ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿੱਚ ਰੱਖੇ 🙏🌹🙏🌹🙏🌹🙏

  • @sukhdev1sukhdev138
    @sukhdev1sukhdev138 Před 4 lety +346

    ਵੀਰੇ ਤੇਰੇ ਵਰਗੇ ਹੀਰੇ ਵਿਰਲੇ ਹੁੰਦੇ ਨੇ । ਭੈਣ ਦਾ ਸਾਥ ਦੇਵੀ ਹਰ ਦੁਖ ਸੁਖ ਵਿੱਚ

  • @sehrajrandhawa2032
    @sehrajrandhawa2032 Před 4 lety +279

    ਸਲਾਮ ਏ ਬਾਈ ਤੇਨੂੰ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਵਾਹਿਗੁਰੂ ਜੀ......

  • @SinghSahib406
    @SinghSahib406 Před 4 lety +286

    ਜਿੳੁਦਾ ਰਹਿ ਵੀਰ ਤੁਸੀ ਜਾਤ ਪਾਤ ਨੂੰ ਨਹੀ ਮੰਨਦੇ ਸੁਣ ਕੇ ਮਨ ਖੁਸ਼ ਹੋ ਗਿਅਾ . ਨਹੀ ਤਾ ਅੱਜ ਕੱਲ ਗੀਤਾ ਚ ਵੀ ਜਾਤਾ ਦਾ ਰੌਲਾ ਪੈਦਾ ਰਹਿੰਦਾ ੲੇ

    • @deepdeep2602
      @deepdeep2602 Před 4 lety +2

      ਸਹੀ ਗਲ ਆ ਵੀਰ

    • @shabnamsahota4429
      @shabnamsahota4429 Před 4 lety +1

      U r right bro

    • @baldevkaur9377
      @baldevkaur9377 Před 4 lety

      ਗੋਲਗਪੇ

    • @DavinderSingh-sr1xr
      @DavinderSingh-sr1xr Před 4 lety +1

      Hnji jive jatta aa apa toh chotti cast nal viah karva ke bhot vadia kita nhi jatta ta apa toh oper nu dekhde ne

    • @jyotisingh1236
      @jyotisingh1236 Před 4 lety

      @@DavinderSingh-sr1xr casta ch kuj ne rehkya blood da rag ta srya ch ek he hoda dil saf huna chahe da insan da

  • @pinkujasu4039
    @pinkujasu4039 Před 4 lety +150

    ਉਚੀ ਸੋਚ ਨੂੰ ਸਲਾਮ ਵੀਰ ਜੀ

  • @Randhawa548
    @Randhawa548 Před 4 lety +186

    ਨੀਦ ਨਾ ਦੇਖੇ ਬਿਸਤਰਾ ਤੇ ੲਿਸ਼ਕ ਨਾ ਦੇਖੇ ਜਾਤ, ਜਿਥੇ ਦਿਲ ਲੱਗਜੇ ੳੁਥੇ ਫਿਰ ਨੀ ਕੁੱਝ ਦੇਖੀ ਦਾ, ਜਿਓ ਵੀਰਿਅਾ ਜਿਓ ਰੱਬ ਝੋਲੀਅਾ ਭਰੇ ਖੁਸ਼ੀਅਾ ਹੀ ਖੁਸ਼ੀਅਾ ਦੇਵੇ

  • @sandeepdhunda2477
    @sandeepdhunda2477 Před 4 lety +74

    ਇਹ ਕੰਮ ਸਿਰਫ ਇੱਕ ਮਰਦ ਹੀ ਕਰ ਸਕਦਾ ਹੈ......ਕਦੀ ਕੋਈ ਔਰਤ ਏਂਦਾ ਨਹੀ ਕਰ ਸਕਦੀ ਅਾਪਣੇ ਤੋਂ ਗਰੀਬ ਮੁੰਡੇ ਨਾਲ ਵਿਅਾਹ ਕਰਾਵੇ ਇਹੀ ਸੱਚ ਅਾ.... ਸਲਾਮ ਅਾ ਵੀਰ ਤੇਰੀ ਸੋਚ ਨੂੰ ਰੱਬ ਚੜਦੀ ਕਲਾ ਚ ਰੱਖੇ ਦੋਨਾਂ ਜੀਅਾਂ ਨੂੰ🙏🙏🙏🙏🙏

  • @sukhdevsinghdhillon8851
    @sukhdevsinghdhillon8851 Před 4 lety +34

    ਵੇਖੀ ਮਿੰਦਰਾ ਕਿਤੇ ਧੋਖਾ ਨਾ ਦੇ ਜੀ ਕੁੜੀ ਨੂੰ

  • @satinderbirsingh9569
    @satinderbirsingh9569 Před 4 lety +120

    Ek hor Kohinoor Heera Canada ja reha hai, Indian Sarkaar ne kadar nahin kiti, sharam wali gal hai. Waheguru Mehar Karan

    • @allinonevideos5903
      @allinonevideos5903 Před 4 lety

      Satinderbir Singh veer kohinoor heere di jithe kadar hove othe he rehne cahide..j sad fudu sarkar kuj krdi tan ki lod c kise bahar jaan di..

    • @nkdhillon9081
      @nkdhillon9081 Před 4 lety

      You said absolutely right bro.

    • @bhawnagagan9650
      @bhawnagagan9650 Před 4 lety

      Bilkul sahi gal ji

  • @LakhwinderSingh-bj7rb
    @LakhwinderSingh-bj7rb Před 4 lety +58

    Veer ji Salam aa tuhadi soch nu ...bohot bohot Mubarkha ...waheguru tuhanu saadah kush rakhe🙏👍🏻👍🏻

  • @baba5663
    @baba5663 Před 4 lety +21

    ਭਾਜੀ ਕੋਈ ਸਬਦ ਨਹੀਂ ਕਿਸ ਤਰਾਂ ਤੁਹਾਡਾ ਧੰਨਵਾਦ ਕਰਾ ਬਾਈ ਸਲਾਮ ਆ ਤੁਹਾਨੂੰ ਦਿਲੋ

  • @AmandeepSingh-uu4yl
    @AmandeepSingh-uu4yl Před 4 lety +92

    ਆਹ ਹੁੰਦੀ ਆ ਮਰਦਾਨਗੀ । ਸਲੂਟ ਬਾਈ ਨੂੰ

  • @makhankalas660
    @makhankalas660 Před 4 lety +13

    ਵਾਹਿਗੁਰੂ ਜੀ ਦੋਨਾ ਪਰਿਵਾਰਾ ਤੇ ਨਵੀਂ ਬਣੀ ਜੋੜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ

  • @GurjantSingh-no9yo
    @GurjantSingh-no9yo Před 4 lety +103

    ਮੇਰਾ ਗੂਆਢੀ ਪਿੰਡ ਆ ਭਦੌੜ ਬਹੁਤ ਵਧੀਆ ਕੀਤਾ ਵੀਰ ਨੇ

    • @GURPALSINGH-kb3ky
      @GURPALSINGH-kb3ky Před 4 lety

      Bahut vadia veere tere varge heere bahut Thore ne dunia te waheguru ji mehar kre

  • @amansandhu576
    @amansandhu576 Před 4 lety +178

    ਪਤਾ ਨੀ ਰੱਬ ਕਿਹੜਿਆਂ ਰੰਗਾਂ ਵਿਚ ਰਾਜੀ

  • @jashansingh5143
    @jashansingh5143 Před 4 lety +25

    ਇੱਕ ਵੱਖਰੀ ਮਿਸਾਲ ਈ ਕਾਇਮ ਕਰਤੀ ਵੀਰੇ
    ਜਿਉੰਦਾ ਵਸਦਾ ਰਹਿ 🙏

  • @sameermaan7424
    @sameermaan7424 Před 4 lety +1

    Veere teri tareef karan lai mere kol shabad chote pe gye bht hi anokha te vadiya kam kita tusi kohenoor ho tusi jo kide gareeb lai angl bann k aye

  • @rajindersaini6529
    @rajindersaini6529 Před 4 lety +10

    It is my humble request to everyone whether you personally know this couple or not give full respect and honour this beautiful couple whenever or wherever anyone of you see or meet. This couple deserves this respect and honour. Hope I am right in saying this.

  • @ex.sergeantmsingh9063
    @ex.sergeantmsingh9063 Před 4 lety +10

    This man has done a commendable job deserve great appreciation hats off to this gentleman

  • @bathindewaleyoutubechannel5000

    minder singh nu salut aa jo minder singh ne kita koy bi dunia ch kar sakda

  • @manpreet8798
    @manpreet8798 Před 4 lety +38

    Waheguru ji mehar banayee rakhn tuhade te 👫👍👍

  • @balwindersingh-yl8gt
    @balwindersingh-yl8gt Před 4 lety +14

    salute veer nu te salute mata jee nu.jina ne gareeb hunda hoya kudi de honsla nahi tutn dita

  • @gopikakralagopi1588
    @gopikakralagopi1588 Před 4 lety +13

    ਸਲੂਟ ਆ ਵੀਰੇ ਤੁਹਾਨੂੰ 🙏🙏🙏🙏🙏👍

  • @EntertainmentHUB751
    @EntertainmentHUB751 Před 4 lety +24

    Woww
    Respect For Your Sir🙏🏻❤️
    You are Amazing person

    • @MrJeetghotra
      @MrJeetghotra Před 4 lety

      mein v lab riha mere naal koi kudi contact kar sakdi .mein europe tu han . love u aall

    • @surjitkaurgill3095
      @surjitkaurgill3095 Před 4 lety

      @@MrJeetghotra hnji tuci you tube te kudi lb rhe ho es to chnga mom dad nu kaho lbn nu

    • @surjitkaurgill3095
      @surjitkaurgill3095 Před 4 lety

      I m also from eroupe

  • @singhfromengland6939
    @singhfromengland6939 Před 4 lety +47

    Salute to him

  • @Doaba1313
    @Doaba1313 Před 4 lety +25

    Dil toh Salute ahh Veer thanu Waheguru ji hamesha khush rakhna jori nu 🙏

  • @royaldhawan111
    @royaldhawan111 Před 4 lety +87

    Kehre bevkoof ne video dislike kri a

    • @lakhbirsingh172
      @lakhbirsingh172 Před 4 lety +5

      Veer ek nhi 47 bewkoof ne jihna ne dislike Kita.

    • @davindermarwa9894
      @davindermarwa9894 Před 4 lety +5

      Jehde apne maa pio bhen di kadar Ni krde ohna ne dislike kitti
      Hor kise di ki kadar krni eda de fuddu loka ne

    • @laddibaude5191
      @laddibaude5191 Před 4 lety +2

      Jo dhrama ch te jata pata de supporter ne

    • @maanpreetgrewallyrics3926
      @maanpreetgrewallyrics3926 Před 4 lety +2

      22 kise temu ne dislike kite honi aa

  • @rajsinghgill4030
    @rajsinghgill4030 Před 4 lety +1

    ਵੀਰ ਤੇਰੇ ਵਰਗੇ ਹੀਰੇ ਕਿਤੇ ਹੀ ਮਿਲਦੇ ਨੇ, ਰੱਬ ਤੁਹਾਨੂ ਚੜਦੀ ਕਲਾ ਵਿਚ ਰਖੇ,

  • @paramjitgill6236
    @paramjitgill6236 Před 4 lety +10

    putra eh hundi aa kurbani eh hai dharam salam teri soch ko eh larki bahaut siani jimewar hai pehlan v interview suni c nice

  • @bnybansal6346
    @bnybansal6346 Před 4 lety +30

    Really appreciate for u brother m proud of ur thinking.gbu both of u!

    • @satvirram6014
      @satvirram6014 Před 4 lety +2

      Love you veer ji

    • @sarabjitsingh4763
      @sarabjitsingh4763 Před 4 lety

      Jeenda rehte veeere rabb teri ummar lambi kre

    • @jaspreetkaurgill9720
      @jaspreetkaurgill9720 Před 4 lety

      Very good thinking bro God bless u dear very lucky manjit Didi love u dear l really miss u mai butt happy a ek dorse layi happy rho Didi ied True rho smile 😍 ☺

  • @panditmikku3528
    @panditmikku3528 Před 4 lety +44

    Bhra es gribni da hath fdea ta hun chdii naaa 1000000000 wari salam tenu razi reh

  • @khehrasaab6088
    @khehrasaab6088 Před 4 lety

    ਵੀਰ ਜੀ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰੱਖੇਂ ਤੁਸੀਂ ਦੋਵੇਂ ਹਮੇਸ਼ਾ ਖੁਸ਼ ਰਹੋ

  • @kannukaran3204
    @kannukaran3204 Před 4 lety +8

    ਤੇਰਾ ਪਿਅਾਰ ਸਦਾ ਸਲਾਮਤ ਰਹੇ......

  • @rosegrewal7622
    @rosegrewal7622 Před 4 lety +16

    Ghaint maa da ghaint putt jionda wasda reh

  • @deepuppal8191
    @deepuppal8191 Před 4 lety +3

    Dil to bde vadde ho Mahinder veere tuc .. kehn te krn ch ki frk hunda .. tuc dikha dita duniya nu .. rehdi duniya tk naam rhu tuhada .. bda maan jiha ho riha ajj punjabi hon da sanu b

  • @RajveerSingh-ge8rz
    @RajveerSingh-ge8rz Před 4 lety +2

    ਇਹ ਹੈ ਇਨਸਾਨੀਅਤ।।।ਇਸ ਵੀਰ ਤੇ ਰੱਬ ਵਾਸਿਆ ਹੈ

  • @sonyruhal7726
    @sonyruhal7726 Před 4 lety +1

    ਉੱਚੀ ਸੋਚ ਵੀਰ ਜੀ ਧੰਨ ਵਾਦ

  • @harrykharoud8975
    @harrykharoud8975 Před 4 lety +29

    ਅੱਛੀ ਸੋਚ ਏ ਅਾਪਦੀ ਨਹੀਂ ਤਾਂ ਕਨੈda ਜਾਕੇ ਲੋਕ ਪੰਜਾਬ ਵੱਲ ਵੇਖਣਾ ਨੀਂ ਚਹੁੰਦੇ

    • @kt2384
      @kt2384 Před 4 lety +1

      Nahi brother ... saare ni Pishe nu maada kehnde. Ohi jihna nu wala farak lagda
      Punjab naalo Canada de standard da.
      Oh fer kehnde aa, othe Ki lain jaana ... Mitti e mitti sir ch paindi saare passe. Pee - Paan hoyi jandi aa. Traffic bura haal aa.
      Par saanu taa yaad aaonda Sara kush. ... mitti e sahi, sali aapni dharti di taa hai !!
      Chal Khush raho Veer ! Jithe vi aa banda,
      1 gall pakki aa, koyi koyi kammi har jagah hundi aa ... Punjab waangu koyi Millionaire Vi 1 week behla ni beh sakda. Sys jiha hill ju ohda Vi , week ch.

    • @ajaibajaibsingh6861
      @ajaibajaibsingh6861 Před 4 lety +1

      ਬਹੁਤ ਚੰਗੇ ਇਨਸਾਨ ਆ

  • @laddikharoudgurgratsingh1770

    ਸਾਰੇ ਵੀਰ ਤੇਰੇ ਵਰਗੇ ਹੋਣ love you Bro

  • @KuldeepSingh-zr1pe
    @KuldeepSingh-zr1pe Před 4 lety +1

    ਨੀਦ ਨਾ ਵੇਖੇ ਵਿਸਤਰਾ ਭੁਖ ਨਾ ਵੇਖੇ ਮਾਸ ਮੋਤ ਨਾ। ਵੇਖੇ ਉਮਰ ਨੂੰ ਇਸਕ ਵੇਖੇ ਜਾਤ ਵੀਰ ਨੂੰ ਸਲਾਮ ਕਰਦੇ ਹਾਂ ਇੱਕ ਗਰੀਬ ਕੁੜੀ ਨੂੰ ਸਹਾਰਾ ਦਿੱਤਾ ਹੈ ਮੈਂ ਕੁਲਦੀਪ ਸਿੰਘ ਪਿੰਡ ਘੜੂੰਆਂ ਦਾ ਜਮਪਲ ਹਾ ਜੈ ਭਗਤ ਸਿੰਘ ਦੀ

  • @jaymancha1696
    @jaymancha1696 Před 4 lety +1

    Thanks for helping the poor girl god bless you

  • @sandhushab6074
    @sandhushab6074 Před 4 lety +7

    Dil say slam hai app ko. App nay woh kaam kiya hai Jo sirf eak mard he ker sakta hai. God bless you all members

  • @preet2.1m
    @preet2.1m Před 4 lety +23

    waheguru ji

  • @bholasinghsingh4650
    @bholasinghsingh4650 Před 4 lety

    ਇੱਕ ਓਹੋ ਲੋਕ ਹੁੰਦੇ ਹਨ ਜਿਹੜੇ ਵਾਹਰ ਜਾਕੇ ਵਾਹਰ ਲੋਕਾਂ ਲਿਆ ਧੀਆਂ ਭੈਣਾ ਨਾਲ ਪੈਸੇ ਦੇ ਲਾਲਚ ਵਿੱਚ ਆਕੇ ਚਾਰ ਚਾਰ ਬਿਆਹ ਕਰਕੇ ਅਣਮੋਲ ਬੱਚੀਆਂ ਨੂੰ ਗੁਮਰਾਹ ਕਰਦੇ ਆ ਤੇ ਇੱਜ਼ਤ ਤੇ ਪੈਸੇ ਦੀ ਅੰਨ੍ਹੀ ਦੌੜ ਵਿਚ ਫਛਕੇ ਪੰਜਾਬ ਦੇ ਵਿੱਚ ਭੋਲੀਆ ਭਾਲ‌ਈਆ।ਧੀਹ ਆ ਨੂੰ ਧੋਖੇ ਪੈਸੇ ਤੇ ਦੇ ਲਾਲਚੀ। ਕੁਤੇ ਬਿੱਲੇ 🐆 ਇੱਜ਼ਤਾਂ ਨਾਲ ਖਿਲਵਾੜ ਕਰਦੇ ਆ ਇੱਕ ਅਜਿਹੇ ਲੋਕ ਹੁੰਦੇ ਆ ਜੋ ਸਚਾਈ ਏਐ ਕੇ ਅਜਿਹੇ ਬੰਦੇ ਬਹੁਤ ਘੱਟ ਮਿਲਦੇ ਆ ਅਸੀਂ ਵੀਰ ਜੀ ਇਸ ਜੋੜੀ ਨੂੰ ਲੱਖ ਲੱਖ ਵਧਾਈਆਂ ਹੋਣ ਜੀ 🌹🥀🌷🌷🌺 ਸੰਘੇੜਾ 🚩🚩🚩🚩🚩🚩🚩🚩🚩 ਉ

  • @surindersingh260
    @surindersingh260 Před 4 lety

    Congratulations ji
    Mohinder Singh Bhullar ji
    Tuhanu salute hai bhra
    ੲਿਹ ਨੇ ਜਿਉਂਦੇ ਦੇਵਤੇ -- ਭਗਵਾਨ
    ੲਿਨਸਾਨ ਦੇ ਰੂਪ ਵਿੱਚ
    ਜਾਤ-ਪਾਤ
    ਗਰੀਬ -- ਅਮੀਰ ਦਾ ਪਾੜਾ ਨਹੀਂ ਹੋਣਾ ਚਾਹੀਦਾ
    ਫਿਰ ਤੋਂ ਤੁਹਾਨੂੰ ਮੁਬਾਰਕ ਬਾਦ ਜੀ
    ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਜੀ

  • @blessedbeing9993
    @blessedbeing9993 Před 4 lety +24

    This is what true life means..🙏❤️

  • @bathindewaleyoutubechannel5000

    salut aa es bande nu jo aa bande ne kam kita aj tak dunia ch koy ni kar sakda jo es bande ne kita rab hamesha khus rakhe

  • @satwantsingh5187
    @satwantsingh5187 Před 4 lety

    ਬਹੁਤ ਵਧੀਆ ਮਿਸਾਲ ਕਾਇਮ ਕੀਤੀ ਵੀਰ ਨੇ ਜਾਤਪਾਤ ਖਤਮ ਕਰਨ ਵੱਲ ਵਧੀਆ ਕਦਮ ਵੀਰ ਦਾ ਪੰਜਾਬ ਵਾਲਿਆਂ ਨੂੰ ਵੀ ਸਮਝ ਆਵੇ

  • @YaarNakodarToh7412
    @YaarNakodarToh7412 Před 4 lety +14

    Salute aa brother thanu , love you from Nakodar

  • @gurukirpa3511
    @gurukirpa3511 Před 4 lety +3

    Veer sachio dil jit leya tuhade iss kadam ne luv u aa paji ❤️ God bless both of 🙏

  • @randhawa8096
    @randhawa8096 Před 4 lety +17

    Very big salute

  • @sunnymajha1528
    @sunnymajha1528 Před 4 lety +24

    Waheguru jii

  • @BittuSingh-ug2vw
    @BittuSingh-ug2vw Před 4 lety +20

    Wahiguru ji mehar kre jorhe te

  • @pinkujasu4039
    @pinkujasu4039 Před 4 lety +9

    Thanks brother

  • @gurisandhu8418
    @gurisandhu8418 Před 4 lety +23

    Waheguru Mera Karo veer ji 🙏🙏 🙏🙏🙏👌👈

  • @gurpalsingh1865
    @gurpalsingh1865 Před 4 lety

    ਬਹੁਤ ਵਧੀਆ ਸੋਚ ਹੈ ਵੀਰ ਦੀ

  • @harmeshsingh1254
    @harmeshsingh1254 Před 4 lety

    ਧੰਨਵਾਦ ਬਾੲੀ ਜੀ ਤੁਹਾਡੀ ਸੋਚ ਨੂ ਸ਼ਦਾ ਖੁਸ਼ ਰਹੋ

  • @LakhwinderSingh-ll8sz
    @LakhwinderSingh-ll8sz Před 4 lety +21

    Jiode raho Mere veer ji ☺☺

  • @GouravKumar-qp3pz
    @GouravKumar-qp3pz Před 4 lety +24

    Balle balle waha ahnu kahde a... Shaheeda di soch.. congratulations dear brother and sister ji💐💐💐

  • @jessbains2861
    @jessbains2861 Před 4 lety

    Well done Mr bhullar you look after poor girl and god will look after you forever.

  • @HardeepSingh-iy4lx
    @HardeepSingh-iy4lx Před 4 lety +1

    Rabb vasda hai es insaan vich,rabb da roop aa eh veer sachi,,sijda 👍👍👍👍es veer nu

  • @Gagandeep-qf4vu
    @Gagandeep-qf4vu Před 4 lety +9

    Bas veer sath dvi poora hun 🙏🏻 god bless u

  • @BALDEVSiNGH-xo4xr
    @BALDEVSiNGH-xo4xr Před 4 lety +23

    Bhaji 👍👍👍👍🌷🌷🌷🌷

  • @dalwindersingh1028
    @dalwindersingh1028 Před 4 lety

    ਰੱਬ ਇਸ ਜੋੜੀ ਨੂੰ ਚੜ੍ਹਦੀ ਕਲਾ ਰੱਖੇ ਧੰਨ ਧੰਨ ਹੋ ਨੌਜਵਾਨਾਂ ਅਗੇ ਤੋਂ ਤੇਰੀ ਆਉਣ ਵਾਲੀ ਪੀੜੀ ਨੂੰ ਰੱਬ ਤਰੱਕੀਆਂ ਬਖਸੇ ਲੰਬੀਆਂ ਉਮਰਾਂ ਬਖਸ਼ੇ ਇਹ ਬੇਟੀ ਪਵਿੱਤਰ ਸੀ ਤਪਸਿਆ ਸਫਲ ਪੂਰੀ ਹੋਈ ਸਭ ਨੂੰ ਵਧਾਇਆ

  • @burnabyliving9981
    @burnabyliving9981 Před 4 lety +2

    Very very nice I am from Barnala I am proud of Waheguru always with you

  • @buntymehra7684
    @buntymehra7684 Před 4 lety +14

    Kon comments padh da piya mare wag

  • @mandeepmanimalwa5102
    @mandeepmanimalwa5102 Před 4 lety

    ਬਹੁਤ ਹੀ ਵਧੀਆ ਸੋਚ

  • @RaviKumar-nv5wp
    @RaviKumar-nv5wp Před 4 lety +19

    Waheguru g

  • @jasrai2536
    @jasrai2536 Před 4 lety +21

    Eh hae insaniat.waheguru mehar Kran 🙏🏾🙏🏾🙏🏾🙏🏾

  • @tajindergharial8217
    @tajindergharial8217 Před 4 lety +9

    Salute aa Vr 😘😘💓💓💓💓💓💓🙏

  • @TarsemSingh-gf9vj
    @TarsemSingh-gf9vj Před 4 lety

    ਵਾਹਿਗੁਰੂ ਗੁਰੂ ਜੀ ਕ੍ਰਿਪਾ ਕਰਿਓ ਇਸ ਜੋੜੀ ਤੇ
    ਏਦਾ ਦੇ ਨੇ ਦਿਲ ਵੋਤ ਘੱਟ ਦੁਨੀਆ ਤੇ ਪੈਦਾ ਹੁੰਦੇ ਨੇ ਜੋ ਗਰੀਬਾਂ ਦੀ ਮੱਦਦ ਕਰਦੇ ਨੇ ਰੱਜ ਨੂੰ ਰਾਜੋਨ ਵਾਲੇ ਤਾ ਵੋਤ ਨੇ
    ਸਲੂਟ ਆ ਵੀਰ ਦੀ ਸੋਚ ਨੂੰ

  • @waheguruwaheguru5797
    @waheguruwaheguru5797 Před 4 lety

    ਸਲਾਮ ਆ ਇਸ ਵੀਰ ਨੂੰ ਜੋ ਧੰਨ ਗੁਰੂ ਨਾਨਕ ਦੇਵ ਜੀ ਦੀ ਸੋਚ ਤੇ ਚੱਲਿਆ

  • @rosegrewal7622
    @rosegrewal7622 Před 4 lety +8

    Waheguru bless u both

  • @kuljindergill9463
    @kuljindergill9463 Před 4 lety +12

    Veer g tuhadi soch bht vadia aa

  • @mandeepmanimalwa5102
    @mandeepmanimalwa5102 Před 4 lety

    ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਵੀਰ ਤੈਨੂੰ

  • @sonujassi1439
    @sonujassi1439 Před 4 lety +8

    khush raho veer ji waheguru ji mehar karn

  • @baljeetsingh3477
    @baljeetsingh3477 Před 4 lety +15

    Jioda reh.22 Bhular.saab

  • @AshokKumar-tb9ft
    @AshokKumar-tb9ft Před 4 lety +8

    Very nice bro

  • @jassimahal8737
    @jassimahal8737 Před 4 lety

    Jo eehh aana vadda kam kita ess veer ne ..mere col words ni..rab tuhanu aana khush rakhe...kde koi kammi na aave..mein j aapna dassa taa mein 24 yrs ch aapne husband nu car accident ch khoo dita c..mera bro canada aa ohne othe te parents ne India bht try kiti mere rishtey lyi... Pr sab nu mere kids toh prb c...kine rishtey aaye....matrimonial te v bht try kiti...othe ik do jagah gal v hoyi...pr ...sab da dil aana vadda ni hunda...mera Nri veera nu eh request aa j tsi addan de cases ch koi help kr skde te go ahead...kise Garib ja kise de kids nu aapa naa de k kise di life nu tsi vadiya bna skde taa jrur eh kam krna chida....baki sab di aapni samajh aaa

  • @rajwinderhundal8271
    @rajwinderhundal8271 Před 4 lety

    ਵਾਹ ਜੀ ਵਾਹ, ਜੀਓ ਵੀਰੇ ਰੱਬ ਲੰਬੀ ਉਮਰ ਕਰੇ ਤੁਹਾਡੀ ਦੋਹਾਂ ਦੀ
    ਬਹੁਤ ਹੀ ਵੱਡਾ ਪਰੋਉਪਕਾਰ ਕੀਤਾ ਹੈ ਤੁਸੀਂ,ਰੱਬ ਤੁਹਾਡੀ ਝੋਲੀ ਖ਼ੁਸ਼ੀਆਂ ਨਾਲ ਭਰੇ
    ਕਹਿੰਦੇ ਹਨ ਗਰੀਬ ਦਾ ਮੂੰਹ ਗੁਰੂ ਦੀ ਗੋਲਕ
    ਤੁਸੀਂ ਗੁਰੂ ਦੀਆਂ ਬਹੁਤ ਖ਼ੁਸ਼ੀਆਂ ਲੈ ਲਈਆਂ

  • @ranikaur7173
    @ranikaur7173 Před 4 lety +6

    Very intelligent girl

  • @kamalchahal8604
    @kamalchahal8604 Před 4 lety +5

    good job g eh km krn lyi himmat chidi thnx koi greeba wal v dekhn lgyea

  • @bobbysinghrai719
    @bobbysinghrai719 Před 4 lety +1

    God bless you sir👍👍👍

  • @sherakotia6807
    @sherakotia6807 Před 4 lety +10

    Salute hee ess nu 🙏🙏🙏

  • @trendingnowdeep8840
    @trendingnowdeep8840 Před 4 lety +25

    Salute aa teri soch nu y 👌👌

  • @rajgill4547
    @rajgill4547 Před 4 lety +1

    Wonderful thinking God bless you.congratulations

  • @abisingh186
    @abisingh186 Před 4 lety

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇਂ ਸਿੰਘਾਂ ਨੂੰ। ਵਧਾਈਆਂ ਸਿੰਘ ਜੀ। ਵਾਹਿਗੁਰੂ ਜੀ

  • @royaldhawan111
    @royaldhawan111 Před 4 lety +9

    Salaam.hai is veer nu ...God bless him

  • @navjotchatrath7932
    @navjotchatrath7932 Před 4 lety +6

    Waheguru hmesha khush rakhe

  • @gurkirpalsingh5266
    @gurkirpalsingh5266 Před 4 lety +12

    Very very nice

  • @Ns-gl3zf
    @Ns-gl3zf Před 4 lety +11

    Very nice

  • @ramindersingh9427
    @ramindersingh9427 Před 4 lety +14

    👍👍👍👍

  • @AkshayKumar-mt8dr
    @AkshayKumar-mt8dr Před 4 lety

    Veer ji ahh kite gall mere veer ne rabb tanu rajji rakhe veer ji

  • @KulwinderSingh-tr5qx
    @KulwinderSingh-tr5qx Před 4 lety

    I proud of you my brother.......bohut
    Vadia kum kita....har bande de soch honi chahidi hai......
    Real sikh ho veer ji tusi ✌🖒🙏waheguru ji ka khalsa waheguru ki fatih

  • @jaskaranpadda1766
    @jaskaranpadda1766 Před 4 lety +3

    Waheguru ji sada kush rake

  • @jiwanpreet6531
    @jiwanpreet6531 Před 4 lety +2

    God bless u maninder ! Great stay blessed both of u .

  • @NirmalSingh-nq5mc
    @NirmalSingh-nq5mc Před 4 lety

    ਲੱਖ ਲੱਖ ਵਧਾਈਆਂ ਹੋਣ ਦੋਵਾਂ ਪਰਿਵਾਰਾਂ ਨੂੰ ਵਹਿਗੁਰੂ ਇਹਨਾਂ ਦੀ ਉਮਰ ਲੰਮੀ ਹੋਵੇ।