anathashram kherhi ਅਨਾਥ ਆਸ਼ਰਮ ਖੇੜੀ ਵਾਲੇ ਬਾਬੇ ਦੇ ਪਿੰਡ ਵਾਲਿਆਂ ਨੇ ਬਾਬੇ ਦੇ ਸਾਰੇ ਭੇਦ ਖੋਲਤੇ - spmediapunjab

Sdílet
Vložit
  • čas přidán 25. 08. 2024
  • ਅਨਾਥ ਆਸ਼ਰਮ ਖੇੜੀ ਵਾਲੇ ਬਾਬੇ ਦੇ ਪਿੰਡ ਵਾਲਿਆਂ ਨੇ ਬਾਬੇ ਦੇ ਸਾਰੇ ਭੇਦ ਖੋਲਤੇ - spmediapunjab
    #spmediapunjab #kherhijattaan#bhawikhbani#gurinderbaba#sahibsinghloharmajra

Komentáře • 535

  • @mandhillon267
    @mandhillon267 Před rokem +34

    ਬਾਬਿਆਂ ਦਾ ਖਹਿੜਾ ਛੱਡੇ ਇਹਨਾਂ ਬਾਬਿਆਂ ਕੋਲ ਕੁੱਝ ਨਹੀਂ ਘਰ ਬਹਿ ਕੇ ਵਾਹਿਗੁਰੂ ਵਾਹਿਗੁਰੂ ਜੱਪੋ ਰੱਬ ਸਾਡੇ ਦਿਲਾਂ ਵਿੱਚ ਹੀ ਹੈ

    • @iqbalsingh7208
      @iqbalsingh7208 Před rokem +1

      ਬੰਦੇ ਦੀ ਪਰਖ ਹੁੰਦੀ ਹੈ, ਰਫਤਾਰ, ਗੁਫਤਾਰ, ਅਤੇ ਦਸਤਾਰ ਤੋਂ, ਇਸ ਬਾਬੇ ਵਿੱਚ, ਕੀ ਆ, ਸਭ, ਬਕਵਾਸ

  • @newtribune
    @newtribune Před rokem +130

    ਲੋਕੋ ਬਾਬਿਆ ਨੂੰ ਛੱਡੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿਲੋਂ ਮਨੋਂ

    • @bindadhatt838
      @bindadhatt838 Před rokem +5

      ਤੁਹਾਡੇ ਵਿਚਾਰ ਨਾਲ ਲੋਕ ਸਹਿਮਤ ਹੋਣ ਤਾਂ ਇਹ ਬਾਬੇ ਨੱਠ ਜਾਣ ਲੱਭਣ ਨਾ ਮੁੜਕੇ

    • @ABIkumar-iz4sy
      @ABIkumar-iz4sy Před rokem +1

      ਕਿੱਸੇ ਨੂੰ ਨਾ ਮੰਨੋ ਸਿੱਖ ਧਰਮ ਤਾਂ ਬਦਨਾਂਮ ਕਰ ਦਿੱਤਾ ਧਰਮ ਦੇ ਠੇਕੇਦਾਰ ਨੇ ਸਾਰੇ ਗੁਰੂ ਘਰ ਲੁੱਟ ਕੇ ਖਾ ਗਏ

    • @tarsemsingh7220
      @tarsemsingh7220 Před rokem +4

      Bhai saab ji tusi shi gl kiti

    • @chahalchahal937
      @chahalchahal937 Před rokem +3

      ਬੀਬੀਆਂ ਨੇ ਨਂਈ ਮੰਨਣੀਆਂ

  • @KuldeepSingh-ke9iw
    @KuldeepSingh-ke9iw Před rokem +18

    ਪੰਜਾਬ ਵਿੱਚ ਉਨੇ ਡਾਬੇ ਨੀ ਜਿੰਨੇ ਬਾਬੇ ਨੇ,, ਕੁਝ ਕ ਲੋਕ ਨੇ ਜੋ ਮਨੁੱਖਤਾ ਦੀ ਸੇਵਾ ਲਈ ਚੰਗੇ ਕੰਮ ਕਰਦੇ ਨੇ ਨਹੀ ਬਾਕੀ ਤੇ ਆਪਣੇ ਘਰ ਭਰਨ ਵਿੱਚ ਲੱਗੇ ਹੋਏ ਏ,, 🙏 ਜੋੜਕੇ ਬੇਨਤੀ ਏ ਲੋਕਾ ਨੂੰ ਗੁਰੂ ਘਰ ਜਾਇਆ ਕਰੋ ਜੀ, ਆਪਣਾ ਬਾਬਾ ਤੇ ਸਿਰਫ ਇੱਕ ਹੀ ਏ ਗੁਰੂ ਗ੍ਰੰਥ ਸਾਹਿਬ ਜੀ 🙏🙏🙏

  • @JASSIERAI01
    @JASSIERAI01 Před rokem +46

    ਕਿਮਾਲ ਹੈ ਪਹਿਲਾਂ ਇਹ ਬਾਬਾ ਬਹੁਤ ਚੰਗਾ ਸੀ ਇਹ ਹੀ ਲੋਕ ਸੀ ਅੱਜ ਮਾੜਾ ਹੋ ਗਿਆ 👏

    • @BaljinderSingh-hk1rs
      @BaljinderSingh-hk1rs Před rokem +9

      ਪਹਿਲਾਂ ਤਾਂ ਵੀਰ ਜੀ, ਸੌਦਾ ਸਾਧ ਵੀ ਚੰਗਾ ਦਿਸਦਾ ਸੀ, ਇਹ ਵੀ ਉਸੇ ਰਸਤੇ ਤੇ ਹੀ ਨਿੱਕਲੂ

    • @JASSIERAI01
      @JASSIERAI01 Před rokem +5

      @@BaljinderSingh-hk1rs ਲੋਕ ਵੀ ਗੁਰੂ ਘਰ ਜਾਂਦੇ ਨੀ ਨਵੇਂ ਬਾਬੇ ਆ ਨੂੰ ਮੰਨਣ ਲੱਗ ਪਏ

    • @gurpreetsinghsidhu9861
      @gurpreetsinghsidhu9861 Před rokem +6

      ਬਾਬਾ ਹੁਣ ਮਾੜਾ ਹੋ ਗਿਆ ਬਾਬਾ ਨਹੀ ਮਾੜਾ ਇਹ ਲੋਕ ਮਾੜੇ ਨੇ ਬਾਬੇ ਨੂੰ ਇਹਨਾ ਨੇ ਪਹਿਲਾ ਬਾਬਾ ਬਨਾਏਆ ਨਾਲੇ ਜਿਹੜਾ ਬਾਬਾ ਮੰਦਬੁਧੀ ਲੋਕਾ ਦੀ ਸੇਵਾ ਕਰਦਾ ਉਹ ਕਿਵੇ ਗਲਤ ਹੋ ਸਕਦਾ

    • @gurjitsingh32
      @gurjitsingh32 Před rokem

      @@gurpreetsinghsidhu9861 22 jidan da ehne dhuri dharna laya us din ton lok ehde pichhe pai gye,

    • @ramankumariee5318
      @ramankumariee5318 Před rokem

      @@JASSIERAI01 ਤੂ ਸਾਬ ਲੇ ਦੇਖ ਮਰੀਜਾ ਨੂੰ

  • @sekhonshab8548
    @sekhonshab8548 Před rokem +1

    ਜੁੱਤੀ ਫੇਰੋ ਵੀਰ ਇਹੋ ਜੇ ਬਾਬੇ ਦੇ ਤੇ ਸਾਰਾ ਪਿੰਡ ਬਾਣੀ ਨਾਲ ਜੜ੍ਹੋਂ

  • @balbirkaur3123
    @balbirkaur3123 Před rokem +124

    ਲੋਕੋ ਬਾਬਿਆਂ ਦਾ ਖਹਿੜਾ ਛੱਡੋ, ਸਿਆਣੇ ਬਣੋ। ਵਾਹਿਗੁਰੂ ਜੀ ਤੇ ਭਰੋਸਾ ਰੱਖੋ।

    • @Aman2111
      @Aman2111 Před rokem

      HAVE U LISTENED THE NEWS???

  • @newtribune
    @newtribune Před rokem +14

    ਅੱਜ਼ ਦੇ ਜ਼ਮਾਨੇ ਵਿੱਚ,ਬਾਬੇ,ਮੰਤਰੀ ,ਤੇ ejent ਮਜ਼ੇ ਲੇ ਰਹੇ ਨੇ

    • @chahalchahal937
      @chahalchahal937 Před rokem

      ਏਹਨਾਂ ਚੋਂ "ਬਾਬੇ""ਇਕ ਨੰਬਰ ਤੇ ਨੇ ਜੀ

  • @gurdyalsingh9118
    @gurdyalsingh9118 Před rokem +8

    N R I ਵੀਰਾਂ ਨੂੰ ਬੇਨਤੀ ਆ ਇਸ ਬਾਬੇ ਨੂੰ ਪੈਸੇ ਨਾ ਭੇਜੋ ਅਮਲੀ ਨੂੰ

  • @ramjeetrama5966
    @ramjeetrama5966 Před rokem +27

    ਆਹ ਸੁਣ ਲਵੋ। ਪਿੰਡ ਵਾਲੇ ਆ ਤੋਂ ਬਾਬੇ ਵਾਰੇ ਇਹ ਆਸ਼ਰਮ ਦੀ ਆੜ ਵਿੱਚ ਕੁਝ ਹੋਰ ਹੀ ਹੋਈ ਜਾਂਦਾ ਹੈ। । ਇਹੋ ਜਿਹੇ ਬਾਬੇ ਨੂੰ ਠੋਕੋ ਧਰਕੇ ।।

  • @gsgill9409
    @gsgill9409 Před rokem +22

    ਪੰਜਾਬੀਓ ਅਕਲ ਕਰੋ , ਬਾਬਿਆਂ ਅਤੇ ਡੇਰਿਆਂ ਦਾ ਖਹਿੜਾ ਛੱਡੋ । ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੋ ਜੀ ।

    • @ramankumariee5318
      @ramankumariee5318 Před rokem

      ਇਹ ਬਾਬਾ ਜੀ ਕਿਹੜਾ ਸਰਸੇ ਵਾਲੇ ਸਾਧ ਨਾਲ ਜੋੜ ਦਾ ਇਹ ਵੀ ਸਿੱਖ ਧਰਮ ਦੀ ਗੱਲ ਕਰਦਾ

  • @panchsaab3562
    @panchsaab3562 Před rokem +15

    ਸੇਵਾ ਵਾਲੀ ਬਾਬੇ ਚ ਕੋਈ ਗੱਲ ਨੀ ਜੇਹੜੀ ਮਰਜੀ ਏਦੀ ਇੰਟਰਵਿਊ ਦੇਖਲੋ ਨਸ਼ੇ ਨੂੰ ਹੀ ਪਰਮੋਟ ਕਰਦਾ ਫੀਮ ਭੁੱਕੀ ਭੰਗ ਬੱਸ ਆਹੀਂ ਗੱਲਾ ਹੁੰਦੀਆ ਏਦੇ ਕੋਲ

  • @dhanveersingh5428
    @dhanveersingh5428 Před rokem +37

    ਮੂਰਖ ਲੋਕਾਂ ਨੇ ਪੈਸੇ ਦੇ ਕੇ ਪਾਗਲ ਬਣਾ ਦਿੱਤਾ ਹੈ

  • @BalwinderSingh-yu4tq
    @BalwinderSingh-yu4tq Před rokem +12

    ਰਿਪੋਰਟਰ ਵੀਰ ਇਹਨਾਂ ਨੂੰ ਪੁੱਛਣ ਦੀ ਕੀ ਲੋੜ ਹੈ ਉਸ ਦੀਆਂ ਗੱਲਾਂ ਤੋਂ ਪਤਾ ਲਗਦਾ ਕਿੰਨਾ ਕ ਸਮਝਦਾਰ ਤੇ ਸਿਆਣਾ ਹੈ

  • @barindersinghmander6375
    @barindersinghmander6375 Před rokem +32

    ਅਸੀਂ ਤਾਂ ਪਹਿਲਾ ਹੀ ਕਿਹਾ ਸੀ ਇਕ ਹੋਰ ਡੇਰਾ ਵਾਦ ਖੋਲਣ ਜਾ ਰਿਹਾ ਹੈ ਲੋਕੀ ਇਕ ਮਿੰਨਟ ਚ ਪਿੱਛੇ ਲੱਗ ਜਾਂਦੇ ਨੇ ਬਾਦ ਪਛਤਾਉਂਦੇ ਹਨ

  • @GurmeetSingh-nm4qw
    @GurmeetSingh-nm4qw Před rokem +69

    ਪੰਜਾਬੀ ਭਰਾਊ ਆਪਣੀਆਂ ਘਰਵਾਲੀਆਂ ਨੂੰ ਕਿਸੇ ਵੀ ਆਸ਼ਰਮ ਵਿਚ ਨਾਂ ਜਾਂਣ ਦਿਉ

    • @Indianreaction0017
      @Indianreaction0017 Před rokem +1

      Jisdi jnani fer v na gll sune odi sewa kro
      Ena jnaniya ne hi babe sir te chda rkhe aa

  • @HappySingh-zm6sp
    @HappySingh-zm6sp Před rokem +12

    ਕਮਾਲ ਐ ਸਾਰਾ ਪਿੰਡ ਹੀ ਕੂਟ ਤਾ ਪਤੰਦਰ ਨੇ 🤣🤣

  • @amandeepwander1160
    @amandeepwander1160 Před rokem +1

    ਏਹੋ ਜੇ ਬਾਬੇ ਨੂੰ ਜੁਤੀ ਚਟ੍ਟ ਮਹਿਕਮਾ ਪਰਮੋਟ ਕਰਦਾ ਆ

  • @mandeepkinger4326
    @mandeepkinger4326 Před rokem +2

    ਸਾਡੇ ਪੰਜਾਬ ਨੂੰ ਦਿਨ-ਪਰ-ਦਿਨ ਬਕਵਾਸ ਬਣਾਈ ਜਾ ਰਹੇ ਇਹ ਲੋਕ ਤਾਂਹੀ ਤਾਂ ਯੂਥ ਬਾਹਰ ਨੂੰ ਜਾ ਰਿਹਾ ਨਾ ਹੀ ਵਿਅਕਤੀਗਤ ਆਜ਼ਾਦੀ,ਨਾ ਹੀ ਰਾਜਨੀਤਕ ਆਜ਼ਾਦੀ,ਨਾ ਮਾਨਸਿਕ ਆਜ਼ਾਦੀ,ਨਾ ਸਮਾਜਿਕ ਆਜ਼ਾਦੀ,ਕੋਈ ਨਿਆਂ ਨਹੀਂ,ਰਿਸ਼ਤਾ-ਪ੍ਰਬੰਧ ਦਾ ਬੁਰਾ ਹਾਲ ਹੈ ਤੇ ਆਜ਼ਾਦੀ ਉਹਨਾਂ ਨੂੰ ਹੈ ਜੋ ਜ਼ੁਰਮ ਕਰ ਰਹੇ ਨੇ ਆਮ ਲੋਕਾਂ ਉੱਤੇ.

  • @desasingh7038
    @desasingh7038 Před rokem +16

    ਇਸ ਪਾਖੰਡੀ ਬਾਬੇ ਨੂੰ ਜੇਲ੍ਹ ਵਿੱਚ ਬੰਦ ਕਰੋ
    ਅਯਾਸ਼ੀ ਕਰਨਾ ਧਰਮ ਦਾ ਸਹਾਰਾ ਲੈ ਕੇ ਬਹੁਤ ਅਪਰਾਧਿਕ ਮਾਮਲਾ ਹੈ

  • @lalisidhu6193
    @lalisidhu6193 Před rokem

    ਕਿਸ ਦੇ ਨਾਲ ਕੋਈ ਲੜਾਈ ਹੋਈ ਹੋਵੇ ਉਸ ਨੂੰ ਕਿਸੇ ਨੇ ਚੰਗਾ ਕੀਹਾ ਸਾਰਾ ਦੀ ਬਾਬਾ ਨਾਲ ਦੁਸੱਮਣੀ ਤੇ ਵੈਰ ਹੈ

  • @karanvirkaran1622
    @karanvirkaran1622 Před rokem +5

    ਕੁਝ ਨਹੀਂ ਕਹਿ ਸਕਦੇ ਯਰ ਲੋਕਾ ਦਾ ਕੋਈ ਬਰੋਸਾ ਨਹੀਂ ਇਹ ਪਿੰਡ ਵਾਲੇ ਓਦੇ ਦੇ ਕਿੱਥੇ ਗਿਆ ਹੁਣ ਇਹਨਾ ਨੂੰ ਵੀ ਸਭ ਕੁਝ ਯਾਦ aw gya

    • @amriksingh351
      @amriksingh351 Před rokem +2

      ਭਰਾਵਾ ਪਾਪ ਦਾ ਘੜਾ ਭਰਨ ਨੂੰ ਟਾਇਮ ਲੱਗਦਾ ਹੁੰਦਾ ਸੋ ਹੁਣ ਭਰ ਗਿਆ ।

    • @Zindabad1
      @Zindabad1 Před rokem +1

      Koi madde bnde di gal dikhayu ta bhai g ayu sahmne

  • @BalwantSingh-js9nw
    @BalwantSingh-js9nw Před rokem +7

    ਕਿਰਪਾ ਕਰਕੇ ਉਸ ਬੰਦੇ ਨੂੰ ਵੀ ਸਾਮ੍ਹਣੇ ਕਰੋ ਜਿਸ ਨੇ, ਇਸ ਦਾ ਨਾਮ ਬਾਬਾ ਰਖਇਆ ਹੈ।

  • @inderdeepsingh8646
    @inderdeepsingh8646 Před rokem +9

    ਬੜਾ ਸਿਆਣਾ ਬਣਦਾ ਸੀ ਹੁਣ ਖੁਲ ਗਿਆ ਨਾ ਪਾਜ।

  • @manisingh7304
    @manisingh7304 Před rokem +46

    ਜਦ ਤਕ ਬਾਬਾ ਬਾਹਰ ਸੀ ਉਸ ਵੇਲੇ ਲੋਕਾ ਨੇ ਫਰਿਸਤਾ ਬਣਾਕੇ ਰਖਿਆ ਸੀ ਅਜ ਜਦ ਬਾਬਾ ਅੰਦਰ ਹੋ ਗਿਆ ਤਾ ਪੋਤੜੇ ਖੋਲਣ ਲਗ ਪਏ ਸਿਧੂ ਮੂਸੇਵਾਲ ਤੋਹਾਡਾ ਗੀਤ ਹੂਣ ਮੇਨੂੰ ਦਸੋ ਲੋਕੋ ਗਦਾਰ ਦਸੋ ਕੋਣ ਬਿਲਕੁਲ ਸਹੀ ਗੀਤ ਅਜ ਦੀ ਦੋਗਲੀ ਜਨਤਾ ਲਈ🙏💯🙏💯🤔🤔

    • @preetpandher3527
      @preetpandher3527 Před rokem +1

      Bai g pind ch ja k pta lagda v sahi gall ke aw a bnde to sara pind darda koe ede muure ne bolda j koe bolda fir onu kutt da

    • @harindersingh1663
      @harindersingh1663 Před rokem +1

      Right brother

  • @jass4375
    @jass4375 Před rokem +7

    ਹਾਥੀ ਦੇ ਦੰਦ ਖਾਣ ਨੂੰ ਹੋਰ ਦਿਖਾਉਣ ਨੂੰ ਹੋਰ।

  • @o.pgorakapoorpind6908
    @o.pgorakapoorpind6908 Před rokem +3

    ਬਾਬਾ ਗੁਰਿੰਦਰ ਸਿੰਘ ਜੀ ਜ਼ਿੰਦਾਬਾਦ ਬਾਬਾ ਵਧੀਆ ਵਿਚਾਰ ਚਰਚਾ ਅਨੁਸਾਰ ਰਹਿਂਦਾ ਹੈ

  • @amarjeeetsingh5692
    @amarjeeetsingh5692 Před rokem +4

    ਬਾਬੇ ਦੀ ਸਾਰਾ ਪਿੰਡ ਰਲਕੇ ਸਿਤਰ ਪਰੇਡ ਕਰੋ

  • @malkitl2374
    @malkitl2374 Před rokem

    ਬਾਬਾ।ਗੁਰਵਿੰਦਰ।ਸਿੰਘ।ਜਿੰਦਾ।ਬਾਦ।ਤੁਸੀ।ਗਲਤ।ਲਵਜ।ਬੋਲ।ਕੇ।ਚੈਅਰਮੈਨ।ਨੂੰ।ਗਲਤ।ਬੋਲਦੇ।ਕੀਤੀ।ਭੁਗਤਣੀ।ਪੈਣੀ।ਜੀ

  • @shammidhaliwall614
    @shammidhaliwall614 Před rokem +3

    ਜੁਗੋ ਜੁਗ ਅਟੱਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੋ

  • @bhupinderkaur5848
    @bhupinderkaur5848 Před rokem +3

    ਪਿੱਠ ਪਿੱਛੇ ਸਾਰੇ ਬੋਲਦੇ ਬਾਬੇ ਸਾਹਮਣੇ ਕੋਈ ਨਹੀ ਬੋਲਦੇ

    • @sukhdevsinghdhaliwal6236
      @sukhdevsinghdhaliwal6236 Před rokem

      Ok dear

    • @gurpreetsinghsidhu9861
      @gurpreetsinghsidhu9861 Před rokem

      ਸਹੀ ਗੱਲ ਹੈ ਜੀ ਬਾਬਾ ਗਲਤ ਨਹੀ ਬਾਬਾ ਸੇਵਾ ਕਰਦਾ ਮੰਦਬੁੱਧੀ ਸਾਭਨੇ ਸੋਖੇ ਨਹੀ ਹੁੰਦੇ ਬਾਬਾ ਸਹੀ ਇਹ ਗਲਤ ਨੇ

    • @gurpreetsinghsidhu9861
      @gurpreetsinghsidhu9861 Před rokem

      ਤੁਸੀ ਕਿਹੜੀ ਜਗਾ ਤੋ ਜਨਾਬ ਜੀ

  • @navjot473
    @navjot473 Před rokem +14

    ਹੋ ਗਈ ਬਾਬੇ ਦੀ ਖੇਡ ਖ਼ਤਮ ਹੁਣ ਘੋੜਿਆਂ ਤੇ ਚੜ੍ਹ ਕੇ ਝੂਟੇ ਲੈਦਾ ਫਿਰੇ ਇਕੱਲਾ ਹੀ ਇਸ ਬਾਬੇ ਨੇ ਏਕ ਵੀ ਇੰਟਰਵਿਊ ਨਸ਼ੇ ਤੋਂ ਬਿਨਾ ਨਈ ਕੀਤੀ ਅਫੀਮ ਜਿਆਦਾ ਖਾ ਲੈਂਦਾ ਬਾਬਾ ਫਰ ਲੋਰ ਚ ਆ ਕੇ ਬੋਲਦਾ ਰਹਿੰਦਾ ਸੇਵਾ ਤਾਂ ਮਿੰਟੂ ਵੀਰ ਔਰ ਪਾਲ ਵੀਰ ਜੀ ਕਰਦੇ ਆ ਇਹ ਬਾਬਾ ਤਾਂ ਲੋਕਾਂ ਤੋਂ ਪੈਸੇ ਲੁੱਟਣ ਚ ਲੱਗਾ ਰਹਿੰਦਾ

  • @amriksingh9589
    @amriksingh9589 Před rokem +6

    ਬਾਬਾ ਜਦੋਂ ਸਾਮਣੇ ਸੀ ਕੋਈ ਸਾਮਣੇ ਨਹੀਂ ਆਇਆ ਮੀਡੀਆ ਨੇ ਪਹਿਲਾਂ ਪਿੰਡ ਵਾਲੇਆ ਦੀ ਖਬਰ ਕਿਉ ਨਹੀ ਲੲੀ

  • @simarjeetsandhu5108
    @simarjeetsandhu5108 Před rokem +57

    ਗੁਡਿਆਂ ਵਾਂਗੂੰ ਰਹਿਂਦਾ
    ਬਾਬਾ ਕਾਹਦਾ

  • @manjitsinghdhanota6063
    @manjitsinghdhanota6063 Před rokem +20

    ਬਾਬਾ ਸੇਵਾ ਕਰਦਾ ਕਰਦਾ ਜਿਆਦਾ ਉਪਰ ਲੰਘ ਗਿਆ ਉਲਝ ਗਿਆ।
    ਦਿੱਲ ਦਰਿਆ ਸਮੁੰਦਰੋਂ ਡੂੰਘੇ ਕੌਣ:::::
    ਰੱਬ ਜਦੋਂ ਮਾਰਦਾ ਮੱਤ ਮਾਰਦਾ

  • @goggimann967
    @goggimann967 Před rokem +1

    ਵਾਈ ਜੀ ਫੇਰ ਕਹਦੇ ਬਾਬਾ ਮਾੜਾ ਬਾਬਾ ਨੀ ਮਾੜਾ ਇਹ ਲੋਕ ਮਾੜੇ ਨੇ ਇਹਨਾਂ ਵਿੱਚ ਗਰੀਬ ਤਾ ਕੋਈ ਵੀ ਨਹੀਂ ਸਾਰੇ ਹੀ ਜੱਟ ਨੇਂ ਓ ਜਿਮੇਂ ਮਾਰਜੀ ਕਰਦਾ ਕਰਦਾ ਤਾਂ ਸੇਵਾ ਹੀ ਆ ਇਹ ਲੋਕ 1ਜਾ2ਬੰਦੇ ਘਰ ਰੱਖ ਕੇ ਦਿਖੁਣ ਇਹ ਸਾਰੇ ਬਾਬੇ ਤੇ ਮੱਚਦੇ ਨੇ

  • @lalalalisa807
    @lalalalisa807 Před rokem +4

    ਬਾਬੇ ਨੂੰ ਪਿੰਡ ਦੀ ਭਵਿਖਬਾਣੀ ਬਾਰੇ ਪਤਾ ਨੀ ਲਗਿਅਾ ਸੈਟਰ ਦੀ ਕਰੀ ਜਾਂਦਾ

  • @harvinderdhillon2578
    @harvinderdhillon2578 Před rokem +6

    Bibiya baba g baba g krdiya pehla

  • @inder0130
    @inder0130 Před rokem +8

    Waheguru ji punjab nu chardikala vich rakhna ji 🙏🙏🙏🙏

  • @rajpallitt8365
    @rajpallitt8365 Před rokem

    ਬਾਬੇ ਦੀ ਪਿੰਡ ਵਿੱਚ ਇਕ ਦੋ ਪਰਿਵਾਰਾਂ ਨਾਲ ਲੱਗਦੀ ਉਹ ਪਰਿਵਾਰ ਬਾਬੇ ਨੂੰ ਬਦਨਾਮ ਕਰਨ ਲੱਗੇ ਨੇ ਬਾਕੀ ਪਿੰਡ ਸਾਰਾ ਬਾਬੇ ਨੂੰ ਬਹੁਤ ਪਿਆਰ ਕਰਦਾ ਅੱਜ ਕੱਲ ਲੋਕ ਜਿਹੜਾ ਬੰਦਾ ਚੰਗੇ ਕੰਮ ਕਰਦਾ ਉਸ ਨੂੰ ਕੰਮ ਕਰਨ ਨੀ ਦਿੰਦੇ ਇਹਨਾ ਲੋਕਾ ਨੂੰ ਪੁੱਛੋ ਤੁਸੀ ਦੋ ਕਿਸੇ ਗਰੀਬ ਨੂੰ ਆਪਣੇ ਘਰ ਰੱਖਕੇ ਰੋਟੀ ਖਵਾਕੇ ਦਿਖਾਉ ਫਿਰ ਪਤਾ ਲੱਗੇਗਾ ਬਾਬਾ 100 ਬੰਦੇ ਦੇ ਕਰੀਬ ਆਨਾਥ ਲੋਕਾ ਆਪਣੇ ਆਸਰਮ ਚ ਸੇਵਾ ਕਰਦਾ ਸਾਰੇ ਲੋਕਾ ਨੇ ਬਾਬੇ ਦੀਆ video ਦੇਖੀਆ ਕਦੇ ਕਿਸੇ ਦੇਖਿਆ ਕਿ ਕੋਈ ਆਸਰਮ ਰਹਿੰਦਾ ਬਜੁਰਗ ਕੰਮ ਕਰਦਾ ਜਾ ਪੱਠੇ ਵੱਢਣ ਗਿਆ ਜਾ ਪਾਉਂਦਾ ਇਹ ਗਲਤ ਇਲਜਾਮ ਲਾਉਂਦੇ ਨੇ

  • @gurvindersinghbawasran3336

    ਮੈਨੂੰ ਤਾਂ ਲੱਗਦਾ ਬਾਬੇ ਨੇ ਬਣੀ ਬਣਾਈ ਖੇਡ ਖਰਾਬ ਕਰ ਲਈ,,,, ਬਾਬਾ ਜੀ ਸਭ ਪਹਿਲਾ ਲੋੜ ਹੁੰਦੀ ਆਪਣੇ ਪ੍ਰਵਾਰ ਪਿੰਡ ਤੇ ਆਂਡ ਗਵਾਂਡ ਦੀ,,,, ਓਹਨਾਂ ਨਾਲ਼ ਬਾਬੇ ਨੇ ਬਿਗੜ ਲਈ 🤔🤔

  • @Rinkukhurdvlogs
    @Rinkukhurdvlogs Před rokem +9

    ਮੈ ਤਾ ਪੈਲੇ ਦਿਨ ਹੀ ਕੇਹਾ ਸੀ ਬਾਬਾ ਮੋਟਾ ਅਮਲੀ ਆ ਠੱਗ ਆ

  • @jagtarsingh1186
    @jagtarsingh1186 Před rokem

    ਇਹੋ ਜੇਆ ਖੇੜੀ ਆਲੇ ਸੰਤ ਅਸੀ ਤਾ ਜਥਾ ਲੈਕੈ ਦਰਸਨ ਕਰ ਆਉਦੇ ਸੀ

  • @pinderbrar1236
    @pinderbrar1236 Před rokem +7

    ਤੁਸੀ ਸਾਂਭ ਕ ਦਿਖਾਓ ਇਕ ਇਕ ਬੰਦਾ ਸਾਰੇ ਜਨੇ ਪਿੰਡ ਵਾਲੇ ਦੇਖੀਏ ਫਿਰ

    • @rimpysidhu8799
      @rimpysidhu8799 Před rokem

      Tu ta fr babe da chela baneya hoeya, tu kinne ku sambda, nale ame kr mai sambda usda poora asram bol smaona manu tu, ? Babe deya cheleya, , loka to pese magan ly ohne aasram kholeya yr, tuc moorkh lok fr v ni samj rahe, moorkho akal nu hath maro, kyu sodi matt mari gy, godi ch beja jake babe de, nale ame kri sodiya budiya nu v bhej deya kr sewa krn, babe da gutt aeya krn giya,,,,...........,,,.........latta nu..... 😜 nale jdo v time lagge tu v babe de khur kr aeya kri, sitte ta mari hi jana, nale babe da ghutt aeya kro tu v.... ........ .... .. Latta nu

    • @GurjantSingh-ps2yx
      @GurjantSingh-ps2yx Před rokem

      Sahi aa y

  • @sonydhaliwalsony7763
    @sonydhaliwalsony7763 Před rokem

    ਉਹ ਸਰਮ ਨਹੀ ਆਉਦੀ ਲੋਕੋ ਤੈਹਾਨੂੰ ਗੁਰੂ ਦੇ ਹੁਕਮਾ ਨੂੰ ਛੱਡਕੇ ਇਹਨਾ ਪੰਖਾਡੀਆ ਨੂੰ ਤੁਸੀ ਰੱਬ ਬਣ ਦਿੱਤਾ

  • @puneetbrarbrar4329
    @puneetbrarbrar4329 Před rokem +1

    ਸੱਚੇ ਬੰਦੇ ਨੂੰ ਅਲਜੇਮ ਏਹੀ ਮਿਲਦਾ

  • @rashpalsandhu2614
    @rashpalsandhu2614 Před rokem

    ਬਾਬੇ ਬਦਮਾਸ਼ ਬਣੇ ਪਏ ਆ ਪੂਰੇ ਪੰਜਾਬ ਵਿੱਚ ਇਹੀ ਹਾਲ ਬੇੜਾ ਗਰਕ ਹੋ ਗਿਆ ਲੋਕਾ ਦਾ ਜਿਹੜੇ ਇਹਨਾ ਮਗਰ ਲਗਦੇ ਐਵੇ ਪੈਰੀ ਹਥ ਲਾਈ ਜਾਣਗੇ ਇਹਨਾ ਚਵਲਾ ਦੇ 😡

  • @puneetbrarbrar4329
    @puneetbrarbrar4329 Před rokem

    ਪਿੰਡ ਦਾ ਏਕੇ ਨਾਲ ਗੱਲ ਐ

  • @Janti838
    @Janti838 Před rokem +1

    Baba g bohat vdiya kam kar rha ha

  • @jasskhaira2936
    @jasskhaira2936 Před rokem +10

    ਅੱਜ ਕੱਲ ਕਾਹਦੇ ਬਾਬੇ ਨੇ

  • @tarsemmannp5499
    @tarsemmannp5499 Před rokem +8

    Waheguru ji 🙏 mehar kri sab te ♥

  • @pinderbrar1236
    @pinderbrar1236 Před rokem +5

    ਕਿਉ ਵਿਚਾਰੇ ਦੇ ਮਗਰ ਪਏ ਯਰ ਸਭ ਲੋਕਾਂ ਨੂੰ ਸ਼ਤ ਦਿੱਤੀ ਰਹਿਣ ਵਾਸਤੇ ਬੇਘਰਾਂ ਨੂੰ ਥੋੜਾ ਤੁਹਾਡੇ ਲਈ ਇਹ

    • @rimpysidhu8799
      @rimpysidhu8799 Před rokem

      Beghra nu satt deke, jinna kol ghr aw oho kohan nu firda, ghr v kohan nu firda, utto 10 lakh nal magda, baki sewa ni kr reha, loka to pese magan da sab to vadiya tareeka ehi aw

    • @srfacts10
      @srfacts10 Před rokem

      sirf apne faide lyi..loka ton sewa de naam te paise ikathe kar kar ke.. apni aish prasti poori kar reha

    • @gurpreetsinghsidhu9861
      @gurpreetsinghsidhu9861 Před rokem

      ਇਹਤਾ ਸਹੀ ਗੱਲ ਹੈ ਕੁਝ ਲੋਕਾਾ ਤੋ ਬਾਬੇ ਦੀ ਸੇਵਾ ਜਰੀ ਨਹੀ ਜਾਦੀ

  • @sukhramgill6597
    @sukhramgill6597 Před rokem +7

    ਇਹ ਤਾਂ ਕਹਿੰਦਾ ਸੀ ਮੈਂਨੂੰ ਭਵਿੱਖ ਬਾਣੀ ਆਉਂਦੀ 🤣🤣

  • @ikodapasara8143
    @ikodapasara8143 Před rokem +14

    ਹਾਹਾ ਮਖੂ ਤੇ ਬੇਬਾਕ ਵਾਲਾ ਕਿੱਥੇ ਆ ?

  • @mandeepsingh833
    @mandeepsingh833 Před rokem

    ਅੱਛਾ ਬਦਮਾਸੀ ਕਰਦਾ ਬਾਬਾ ਸਾਰੇ ਪਿੰਡ ਲਈ ਸੇਰ ਹੋ ਗਿਆ ਏ..ਮਿਲਿਆ ਨੀ ਕੋਈ ਬਰਾਬਰ ਦਾ ਫਿਰ ..ਲੈ ਜੇ ਐਡਾ ਸੇਰ ਆ ਮੇਰਾ ਕਮੈਟ ਪੜੇ ਤੇ ਕਰੇ ਕਿ ਕਰਨਾ

  • @krishansingh786
    @krishansingh786 Před rokem +1

    ਬਾਬਾ ਤਾਂ ਲੋਕ ਪ੍ਰੇਮ ਨਾਲ ਕਹਿ ਦਿੰਦੇ ਨੇ, ਉਹ ਤਾਂ ਸਮਾਜ ਸੇਵੀ ਹੈ,,

  • @gurmailsingh2425
    @gurmailsingh2425 Před rokem +7

    ਕੋਈ ਨਹੀ
    ਪਿੰਡ ਵਾਲਿਓ
    ਹੰਕਾਰ ਅਤੇ ਝੂਠ ਦਾ ਅੰਤ ਹੁੰਦਾ ਹੈ

  • @kspanjwarh
    @kspanjwarh Před rokem +8

    ਲੋਕੋ, ਤੁਸੀਂ ਨਹੀਂ ਸੁਧਰਨਾ। ਵਿਹਲੜਾਂ ਨੂੰ ਤਾਂ ਕੋਈ ਘਰ ਦੇ ਨਹੀਂ ਸਾਂਭਦੇ। ਉਹ ਕਿਵੇਂ ਸੰਭਾਲੇ?

    • @rimpysidhu8799
      @rimpysidhu8799 Před rokem

      Veera loka to pese magne saukhe ho jade aw sewa de naam te

    • @gurpreetsinghsidhu9861
      @gurpreetsinghsidhu9861 Před rokem

      @@rimpysidhu8799 ਪੇਸੈ ਕੋਨ ਦਿੰਦਾ ਸਭ ਇਲਜਾਮ ਨੇ ਨਾਲੇ ਅਸੀ ਬਾਬੇ ਤੇ ਕੋਹਾ ਦੂਰ ਹਾ ਕਦੇ ਮਿਲੇ ਵੀ ਨਹੀ ਪਰ ਬਾਬਾ ਇੰਨਾ ਗਲਤ ਨਹੀ ਬੜਬੋਲਾ ਤੇ ਅਣਖੀ ਹੈ ਤਾਹੀ ਲੜਾਈ ਗਲ ਪੈ ਗਈ

  • @gillsaab9409
    @gillsaab9409 Před rokem

    ਬੱਲੇ ਓ ਬਾਬਾ ਸਾਰਾ ਪਿੰਡ ਈ ਕੁੱਟਤਾ ਈ 🤔🤔🤔

  • @paramjitsingh2635
    @paramjitsingh2635 Před rokem +12

    ਵਿਰਕ ਸਾਹਿਬ ਬਾਬਾ ਬਿਲਕੁਲ ਝੂਠਾ ਹੈ ਬਹੁਤ ਗਲਤ ਕਰ ਰਿਹਾ ਗੁਰਵਿੰਦਰ ਬਾਬਾ

  • @gulshanpreet2016
    @gulshanpreet2016 Před rokem +3

    Wmk ji 🙏🙏🏻

  • @deepasingh1455
    @deepasingh1455 Před rokem

    ਲੋਕ ਹੁਣ ਤਾਂ ਬਾਬੇ ਵਿਰੁੱਧ ਤਾ ਸਾਰੇ ਅੱਗੇ ਆ ਰਹੇ ਹਨ ਪਰ ਪਹਿਲਾਂ ਕਿੱਥੇ ਗਏ ਸਨ। ਬਾਕੀ ਸਾਰੇ ਪੰਜਾਬ ਦੇ ਆਸ਼ਰਮ ਪੰਜਾਬ ਦੇ ਸਰਕਾਰ ਚੈਕ ਕਰੇ।

  • @baba5663
    @baba5663 Před rokem

    ਪੰਜਾਬ

  • @kamaljitsingh6286
    @kamaljitsingh6286 Před rokem +1

    ਮੈਨੂੰ ਪਹਿਲਾ ਈ ਸ਼ੱਕ ਸੀ ਇਸਤੇ 😂😂

  • @navdeepsinghbatth1093
    @navdeepsinghbatth1093 Před rokem +2

    ਬਾਬੇ ਨੂੰ

  • @harnamsingh5998
    @harnamsingh5998 Před rokem +8

    ਵੀਰ ਕੋਈ ਬਾਬਾ ਹੋਵੇ ਕੋਈ ਧਰਮ ਹੋਵੇ ਇਹਨਾਂ ਪਾਖੰਡਾਂ ਦਾ ਖੈਹੜਾ ਛੱਡੋ, ਸਾਇੰਸ ਦਾ ਲੱੜ ਫੜੋ ਜੇਕਰ ਆਉਂਣ ਵਾਲੀਆਂ ਨਸ਼ਲਾ ਨੂੰ ਐਜੁਕੇਟ ਅਤੇ ਸੁਖੀ ਦੇਖਣਾ

  • @desasingh7038
    @desasingh7038 Před rokem +2

    ਇਹੋ ਜਿਹੇ ਆਸ਼ਕ ਬਾਬੇ ਡੇਰੇ ਬੰਦ ਕੀਤੇ ਜਾਣ

  • @deepdexter536
    @deepdexter536 Před rokem

    ਗੁਰੂ ਗ੍ਰੰਥ ਸਾਹਿਬ ਨਾਲ ਜੁੜੋ ਲੋਕੋ

  • @mohansingh9988
    @mohansingh9988 Před rokem

    ਸਾਧੂ ਦਾ। ਮਤਲਬ। ਹੁੰਦਾ। ਕਿ ਇਹ। ਸੋਧਿਆ ਗਿਆ। ਜਿੜਾ ਗੁਰੂ ਦਾ। ਸੇਵਾ। ਦਾਰ। ਬਣ ਗਿਆ ਉਹ। ਕਦੇ। ਕਿਸੇ ਨੂੰ। ਮਾੜਾ। ਨਹੀਂ ਸੋਚਦਾ। ਉਹ। ਕਦੇ ਵੀ ਗੂਡਾ ਗਰਦੀ। ਨਹੀਂ ਕਰਦਾ ਅਸਲੀ। ਫ਼ਕੀਰ। ਉਹ। ਹੁੰਦਾ। ਜਿੜਾ ਗੁਰੂ ਗ੍ਰੰਥ ਸਾਹਿਬ ਜੀ ਨਾਲ। ਜੋੜਦਾ ਹੈ ਜਿਥੇ। ਸਹੀ। ਸੇਵਾ। ਹੁੰਦੀ ਹੈ। ਗੁਰੂ ਨਾਨਕ ਸਾਹਿਬ ਜੀ ਕਦੇ। ਕਿਸੇ ਚੀਜ਼ ਦਾ ਘਾਟਾ ਨਹੀਂ ਰਹਿਣ ਦਿੰਦੇ ਖਾਵੋ ਖਰਚੋਂ ਰਲ਼ ਮਿਲ਼ ਭਾਈ ਤੋਟ ਨਾ ਆਵੇ। ਵਾਧੋ ਜਾਈਂ। ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @rajinderpalsingh632
    @rajinderpalsingh632 Před rokem +9

    Manukhta di seva ohi kar sakda jis te mere mailk dhan dhan sehri guru gratth sahib ji Maharaj ji di baksish Hove ji

  • @paramjitsingh2635
    @paramjitsingh2635 Před rokem +13

    ਬਾਈ ਜੀ ਸਾਰੇ ਪਿੰਡ ਵਾਲੇ ਇਕੱਠ ਕਰਕੇ ਇਸ ਗੁਰਵਿੰਦਰ ਬਾਬੇ ਨੂੰ ਛਿੱਤਰ ਮਾਰੋ ਯਾਰ ਸਾਰੇ ਪਿੰਡ ਅਗੇ ਇਹ ਅਜਿਹਾ ਲਡੂ ਭਾਰੂ ਹੋਈਆਂ ਫਿਰਦਾ

  • @mdbhaivarindersinghnirman9289

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇਹ

  • @user-kt2jp5cw8f
    @user-kt2jp5cw8f Před rokem

    ਬਾਕੀ ਤਾਂ ਗੱਲਾਂ ਠੀਕ ਐ ਜੋ ਹੈ ,ਪਰ ਚੈਨਲ ਵਾਲੇ ਕਿੰਨੇ ਬੇਸ਼ਰਮ ਹੈ ਪਹਿਲਾਂ ਦਸ ਮਿੰਟ ਝਲਕ ਦਿਖਾਉਣ ਚ ਲੰਘਾ ਦਿੱਤੀ ।ਕਦੇ ਐਨੀ ਬੇਹੂਦਗੀ ਦੇਖੀ ਸੀ ਕਦੇ ਨਿਊਜ਼ ਵਾਲਿਆਂ ਦੀ ?

  • @rajinderpalsingh632
    @rajinderpalsingh632 Před rokem +7

    Etthe ik babba he dhan dhan sehri guru gratth sahib ji Maharaj a sav akhutti babba ne

  • @gurpreetsinghsidhu9861

    ਮੇਰੀ ਉਥੇ ਰਿਸਤੇਦਾਰੀ ਪੂਰਾ ਪਤਾ ਕੀਤਾ ਪਤਾ ਲੱਗਿਆ ਕਿ ਇਹ ਸਭ ਵੋਟਾ ਦੀ ਰਾਜਨੀਤੀ ਬਾਬੇ ਨੇ ਵੋਟਾ ਸਿਮਰਜੀਤਮਾਨ ਨੂੰ ਪਵਾ ਦਿਤੀਆ ਇਹ ਆਪ ਪਾਰਟੀ ਦੇ ਘੜੰਮ ਚੋਧਰੀ ਬਾਬੇ ਦੇ ਮਗਰ ਪੈ ਗਏ ਹੋਰ ਕੁਝ ਨਹੀ ਪਿੰਡ ਦੇ ਬਹੁਗਿਣਤੀ ਲੋਕ ਬਾਬੇ ਦੇ ਨਾਲ ਹਨ ਕੁਝ ਕੁ ਐਟੀਪਾਰਟੀ ਵਾਲੇ ਬਾਬੇ ਖਿਲਾਫ ਹਨ ਬਾਬਾ ਬਿੱਲਕੁੱਲ ਸਹੀ ਹੈ ਬਾਬੇ ਨੂੰ ਸੱਚੀ ਗੱਲ ਮੂੰਹ ਤੇ ਕਰਨ ਦੀ ਆਦਤ ਹੈ ਪਰ ਇਹ ਘੜੰਮ ਚੋਧਰੀ ਨਹੀ ਜਰ ਸਕਦੇ ਇਹੀ ਕਾਰਨ ਬਾਬੇ ਖਿਲਾਫ ਹਨ

  • @ryusketakahashi7646
    @ryusketakahashi7646 Před rokem +14

    22 G ਚਾਰ ਬੰਦੇ ਕਮਲੇ ਹਰੇਕ ਸੜਕ ਤੋਂ ਫ਼ਡ ਲਿਓਂਦੇ ਤੇ ਲੋਕਾ ਤੋਂ NRI ਤੋਂ ਰੁਪਿਆ ਲੈ ਕੇ ਫੇਰ ਏਜਾਸੀ ਕਰਦੇ ਨੇ ਇਹ ਟਰਿੰਡ ਅਜ ਕਲ ਪੰਜਾਬ ਵਿਚ ਆਮ ਚਲਦਾ ਲੋਕਾ ਨੂੰ ਅਾਪ ਸਮਝਦਾਰ ਬਣਨਾ pao

    • @sukhirandhawa3723
      @sukhirandhawa3723 Před rokem

      Jisne daswand kdna o syane hunde aw pta krke he dinda ee agla pAise
      Sb nu pta hunda paise den ale nu

  • @mohinderkaur7867
    @mohinderkaur7867 Před rokem +11

    Sat Sri akal ji

  • @chandansandhu5855
    @chandansandhu5855 Před rokem +2

    ਮੈ ਵੀ ਐਸੀ ਮਸਲਾ ਨਹੀ ਲੱਗਦਾ । ਮੈ ਵੀ ਐਸ ਸੀ ਹਾਂ ।

  • @ssonews7278
    @ssonews7278 Před rokem

    ਖੇੜੀ ਵਾਲੇ ਨੁ 10 ਰੁਪਏ ਨਾ ਦਿਉ।452ਵਿਚ ਕੋਈ ਜੈਂਦਾ ਸਜ਼ਾ ਨਹੀਂ ਹੈਂ।ਬਾਕੀ ਏਹ ਨਲਾਇਕ ਬਂਦਾ ਹੈ। ਪਿੰਡ ਵਿੱਚ ਏਕਾ ਬਣਾ ਕੇ ਰਵੋ।ਕੋਈ ਨੇੜੇ ਨਹੀ ਆਉਂਦਾ ਹੈ।

  • @Punjabijazba
    @Punjabijazba Před rokem

    ਹੁਣ ਬਣ ਗਿਆ ਬਾਬਾ ਕਰਨ ਲੱਗ ਪਿਆ ਬਾਬਿਆਂ ਵਾਲ਼ੇ ਕੰਮ

  • @harwindersingh1175
    @harwindersingh1175 Před rokem +3

    ਇਹ ਸਾਰਾ ਪਰਿਵਾਰ ਲਗਦਾ ਬਾਬੇ ਦੇ ਖ਼ਿਲਾਫ਼ ਹੈ ਨਾਲੇ ਜੇਕਰ ਬਾਬੇ ਨੇ ਉੱਥੇ ਰਹਿੰਦੇ ਲੋਕਾਂ ਤੋਂ ਘਾਹ ਕਟਵਾਉਂਦਾ ਹੈ ਤੇ ਮਾੜੀ ਗੱਲ ਕੀ ਹੈ ਇਹ ਸਾਰਾ ਸ਼ਰੀਕਾ ਲਗਦਾ ਬਾਬੇ ਨਾਲ ਖਾਰ ਖਾਂਦੇ ਹਨ

  • @jageetsingh7460
    @jageetsingh7460 Před rokem +27

    ਕਹਿਣ ਵਾਲੇ ਲੋਕਾਂ ਦਾ ਫਰਜ ਬਣਦਾ ਹੈ ਕਿ ਉਸ ਦੀਆਂ ਅੱਖਾਂ ਨਾਲ ਦੇਖੀਆਂ ਗਲਤ ਹਰਕਤਾਂ ਨੂੰ ਪ੍ਰਸਾਸ਼ਨ ਨੂੰ ਸਮਾਜ ਸੇਵੀ ਸੰਸਥਾਵਾਂ ਨੂੰ ਵੀਡੀਓ ਬਣਾ ਕੇ ਦੇਦੇ ਹੁਣ ਤੱਕ ਕਿਉ ਨਹੀਂ ਨਹੀਂ ਦਸਿਆ ਜਿਧਰ ਨੂੰ ਪਾਸਾ ਲੋਕਾਂ ਦਾ ਪਲਟ ਗਿਆ ਉਧਰ ਦੀ ਲੋਕ ਬੋਲੀ ਬੋਲਣ ਲਗ ਜਾਦੇ ਹਨ

    • @kisankaur4459
      @kisankaur4459 Před rokem +1

      true.....they people never said anything before why now??

    • @sukhchainvirk3856
      @sukhchainvirk3856 Před rokem +3

      ਜਦੋ ਲੋਕ ਅੰਨੇ ਵਾਹ ਡੇਰਾ ਵਾਦ ਦੇ ਪਿੱਛੇ ਲੱਗਦੇ ਆ ਫਿਰ ਰੋਂਦੇ ਹਨ

    • @sukhchainvirk3856
      @sukhchainvirk3856 Před rokem

      Jagjit singh ji
      ਫੁਦੂ ਬੰਦੇ ਪਹਿਲਾਂ ਭੇਡ ਚਾਲ ਚੱਲਦਾ ਆ ਫਿਰ ਬਕਵਾਸ ਕਰਦੇ ਹਨ

    • @BaljinderSingh-hk1rs
      @BaljinderSingh-hk1rs Před rokem +1

      ਵੀਰ ਜੀ ਹਰ ਕੋਈ ਆਪਣੀ ਇੱਜ਼ਤ ਨੀ ਗਵਾਉਣਾ ਚਾਹੁੰਦਾ, ਪਰ ਸੱਚ ਇਹੀ ਹੈ ਕਿ ਸੌਦਾ ਸਾਧ ਦੇ ਰਸਤੇ ਤੇ ਹੀ ਸੀ

  • @rajveermander3217
    @rajveermander3217 Před rokem +2

    Waheguru Ji

  • @guggibagri4960
    @guggibagri4960 Před rokem +1

    ਸੇਵਾ ਘਰੋਂ ਥੋੜ੍ਹੀ ਕਰਦਾ ਪਸੈ ਲੇਦਾ ਹੇ ਬਾਬਾ

  • @parmindersingh9656
    @parmindersingh9656 Před rokem +17

    ਮੁੱਕਦੀ ਗੱਲ ਕਹਿਣ ਲੱਗਾ ਆਪਣੇ ਪੰਜਾਬ ਚ ਹੁਣ ਕੁੱਝ ਨਹੀਂ ਰਹਿ ਗਿਆ ਅਗਰ ਕੋਈ ਤਰੱਕੀ ਕਰੀ ਓਹਨੂੰ ਮਾਰ ਦਿੱਤਾ ਜਾਂਦਾ ਅਗਰ ਕੋਈ ਇਨਸਾਫ ਮੰਗੇ ਓਹਨੂੰ ਅੱਤਵਾਦੀ ਕੇ ਦਿੱਤਾ ਜਾਂਦਾ ਹੁਣ ਬੰਦਾ ਕਰੇ ਵੀ ਤੇ ਕੀ ਕਰੇ ਹੁਣ ਵਿਦੇਸ਼ ਚ ਹੀ ਚੰਗੇ ਵਾ ਸੁੱਖ ਦੇ ਸਾਹ ਤੇ ਲੈਂਦੇ ਆ

    • @ASingh1699k
      @ASingh1699k Před rokem

      ik hal azadi raj bina kauma da kush ni rehnda hunda 🙏🏼

  • @AvtarSingh-pw7fv
    @AvtarSingh-pw7fv Před rokem +13

    ਕੱਲ ਇਕ ਧਰਨੇ ਵੇਲੇ ਇਕ ਪੱਤਰਕਾਰ ਦੀ ਵੀ ਪੋਲ ਖੋਲ ਹੋਈ ਜਿਹੜਾ ਕਹਿੰਦਾ ਸੀ ਕਿ ਅੱਜ ਬਾਬੇ ਦੇ ਛਪ ਮਾਰਦੇ ਹਾਂ ਜਦ ਕਿ ਉਹ ਪਹਿਲਾਂ ਬਾਬੇ ਕੋਲ ਅੰਦਰ ਜਾ ਕੇ ਵਾਪਿਸ ਆਇਆ ਸੀ ਤੇ ਨਾਲੇ ਤਹਿ ਹੋਇਆ ਸੀ ਵੀ ਬਾਬੇ ਤੋਂ ਕਿਹੜੇ ਕਿਹੜੇ ਸਵਾਲ ਕਰਨੇ ਹਨ

  • @sonydhaliwalsony7763
    @sonydhaliwalsony7763 Před rokem

    ਇਸ ਢੱਡਰੀਆਂਵਾਲੇ ਨੇ ਕਦੇ ਕਿਸੇ ਗਰੀਬ ਦੀ ਮੱਦਦ ਕੀਤੀ ਕਦੇ ਕਿਸੇ ਦਾ ਇਲਾਜ ਕਰਵਾ ਆ ਨਹੀ ਪਰ ਤੁਸੀ ਲੋਕ ਇਹਨਾ ਪਾਖੰਡੀ ਬਾਬਿਆ ਦੇ ਪੈਰੀ ਪੈਦੇ ਹੋ ਸਰਮ ਕਰੋਊ ਸਰਮ

  • @karanbaraich2300
    @karanbaraich2300 Před rokem +4

    Waheguru ji

  • @o.pgorakapoorpind6908
    @o.pgorakapoorpind6908 Před rokem +1

    ਗੁਰਿੰਦਰ ਬਾਬਾ ਵਧੀਆ ਕੰਮ ਕਰਦਾ ਹੈ ਮੰਦਬੁੱਧੀ ਲੋਕਾਂ ਨੂੰ ਸਾਂਭਣਾ ਬਹੁਤ ਅੌਖਾ ਹੋ ਬਹੁਤ ਹਰ ਰੋਜ਼ ਖ਼ਰਚਾ ਹੁੰਦਾ ਹੈ

  • @jagdishchandersharma8587

    Shame for babba

  • @kuldeeppatto1865
    @kuldeeppatto1865 Před rokem

    ਇੱਕ ਤਾਂ ਆਪਣੇ ਲੋਕ ਹਰੇਕ ਦੇ ਨਾਮ ਮਗਰ ਬਾਬਾ ਲਾਉਣ ਲੱਗੇ ਵੀ ਟਾਇਮ ਨਹੀਂ ਲਾਉਂਦੇ

  • @jaggisarpanch77
    @jaggisarpanch77 Před rokem +2

    Baba zindabad

  • @JagjitSingh-hp4jz
    @JagjitSingh-hp4jz Před rokem +3

    ਬਾਬਾ ਸਿਰੇ ਦਾ ਵਾਇਲੀ ਬੰਦਾ ਇਸ ਦੇ ::::::

  • @GurmeetSingh-nm4qw
    @GurmeetSingh-nm4qw Před rokem +14

    ਜਿਹਨੇ ਪੰਜਾਬ ਵਿੱਚ ਲੱਡੀ ਛੱਡੀ ਬਾਬੇ ਨੇ ਸਭ ਬੀਬੀਆਂ ਨੇ ਪਾਲੇ ਹੋਏ ਹਨ ਪਹਿਲਾਂ ਤਾਂ ਬਾਬਾ ਜੀ ਬਾਬਾ ਜੀ ਕਰਦੀਆਂ ਹਨ ਨਾਲੇ ਪਹਿਲਾਂ ਸਵਾਦ ਲੈਂਦੀਆਂ ਹਨ ਜਦੋਂ ਕੰਮ ਵਿਗੜ ਜਾਂਦਾ ਫਿਰ ਇਹ ਕੁੱਝ ਹੁੰਦਾ ਹੈ

  • @harjindersingh2818
    @harjindersingh2818 Před rokem +1

    🙏waheguru bolo ji🙏

  • @tarloksingh1261
    @tarloksingh1261 Před rokem

    Baba good sewa kar da a gurinder singh baut dukhi loka di sewa karda a

  • @AvtarSingh-pw7fv
    @AvtarSingh-pw7fv Před rokem +10

    ਅਫੀਮੀ ਬਾਬਾ

  • @chandansandhu5855
    @chandansandhu5855 Před rokem +2

    ਵੀਰ ਜੀ ਸੱਚ ਹੀ ਹੁੰਦਾ ਹੈ ਜਿਥੇ ਕੋਈ ਕਹਿੰਦਾ ਹੈ ਉਸ ਦਾ ਵੀ ਪਤਾ ਲੱਗ ਜਾਂਦਾ ਹੁੰਦਾ ।

  • @makhansidhu9248
    @makhansidhu9248 Před rokem

    Wha ji wha pind walyo salute ha tanu

  • @lalisidhu6193
    @lalisidhu6193 Před rokem

    ਲੋਕਾ ਨੇ ਗੁਰੂ ਸਾਹਿਬ ਜੀ ਨੂੰ ਚੰਗਾ ਨਹੀਂ ਕੀਹਾ

  • @m.s.chahal3164
    @m.s.chahal3164 Před rokem +3

    ਗਰੀਬਾ ਨਾਲ ਖੜਨ ਕਰਕੇ ਹੁਣ ਅਾਹ ਲੋਕ ਬਾਬੇ ਨੂੰ ਬਦਨਾਮ ਕਰ ਰਹੇ ਨੇ