ਭਾਈ ਬੰਤਾ ਸਿੰਘ ਸਟਾਰ ਪ੍ਰਚਾਰਕ, ਪਹਿਲਾ ਤੋਲੋ, ਫਿਰ ਬੋਲੋ, Bhai Banta Singh Katha

Sdílet
Vložit
  • čas přidán 26. 06. 2024
  • ਭਾਈ ਬੰਤਾ ਸਿੰਘ ਸਟਾਰ ਪ੍ਰਚਾਰਕ, ਪਹਿਲਾ ਤੋਲੋ, ਫਿਰ ਬੋਲੋ, Bhai Banta Singh Katha
    #video #gurbani
    #bhaibantasingh
    #kathavachak
    #bantasinghkathawachak
    #youtube #gurbanipath
    #gurugranthsahibji

Komentáře • 100

  • @charatsingh5843
    @charatsingh5843 Před 23 dny +18

    ਭਾਈ ਸਾਹਿਬ ਤੁਹਾਡੇ ਵਿਚਾਰ ਬਹੁਤ ਹੀ ਸ਼ਲਾਘਾਯੋਗ ਹਨ। ਇਨ੍ਹਾਂ ਪ੍ਰਚਾਰਕਾਂ ਨੇ ਬੇੜਾ ਗਰਕ ਕੀਤਾ ਹੈ

  • @malkitsigha5002
    @malkitsigha5002 Před 23 dny +8

    ਭਾਈ ਸਾਹਿਬ ਜੀ ਇਹੋ ਜਿਹੇ ਪ੍ਰਚਾਰਕ ਆਪ ਕਥਾ ਰਾਹੀਂ ਜੋ ਮਰਜ਼ੀ ਬੋਲ ਜਾਣ ਇਹਨਾਂ ਨੂੰ ਪਤਾ ਸੰਗਤ ਕਿਹੜੀ ਧਿਆਨ ਨਾਲ ਸੁਣ ਦੀ ਏ।ਪਰ ਤੁਹਾਡੇ ਵਰਗੇ ਵੀਰ ਨੇ ਜਿਹੜੇ ਲੋਕਾਂ ਦੇ ਧਿਆਨ ਵਿੱਚ ਰੱਖਦੇ ਹਨ। ਧੰਨਵਾਦ

  • @ultimatevjsb2607
    @ultimatevjsb2607 Před 23 dny +8

    ਬਹੁਤ ਵਧੀਆ ਭਾਈ ਸਾਹਿਬ, ਸਿੱਖ ਕੌਮ ਨੂੰ ਸੁਚੇਤ ਕਰਨ ਦੀ ਜਿੰਮੇਵਾਰੀ ਚੁੱਕੀ ਹੈ ਪਰਮਾਤਮਾ ਇਸ ਸੇਵਾ ਨੂੰ ਸਫਲ ਕਰਨ ਜੀ ਤੇ ਪੰਥ ਦੋਖੀਆ ਨੂੰ ਖੁਦ ਨਜਿੱਠਣ।

  • @ksdhaliwal3670
    @ksdhaliwal3670 Před 16 dny +1

    ਟਕਸਾਲ ਦੇ ਆਲੇ ਦੁਆਲੇ ਬੰਤਾ ਸਿੰਘ ਪ੍ਰਚਾਰਕ ਦੇ ਇਲਾਕੇ ਵਿੱਚ ਲੋਕ ਇਸਾਈ ਬਣ ਰਹੇ ਹਨ। ਟਕਸਾਲੀ ਪ੍ਰਚਾਰਕਾਂ ਨੂੰ ਦਿੱਲੀ ਤੋਂ ਉਰੇ ਕਥਾ ਨਹੀਂ ਫੁਰਦੀ।ਬੰਗਲਾ ਸਾਹਿਬ ਦੇ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਇਹ ਪ੍ਰਚਾਰਕ ਪੰਜਾਬ ਵਿੱਚ ਹੀ ਰਹਿ ਕੇ ਸੇਵਾ ਕਰਨ।

  • @darshanbirsingh3138
    @darshanbirsingh3138 Před 24 dny +22

    ਭਾਈ ਸੁਖਵਿੰਦਰ ਸਿੰਘ ਜੀ ਤੂਸੀਂ ਬਿੱਲ ਕੁੱਲ ਸਹੀ ਸੇਧ ਦੇ ਰਹੇ ਹੋ ਆਪ ਜਿਆਂ ਦਾ ਧੰਨਵਾਦ।

  • @sbsinghsingh9405
    @sbsinghsingh9405 Před 24 dny +30

    ਬੰਤਾ ਸਿੰਘ ਆਰ ਐਸ ਦਾ ਤੋਤਾ ਹੈ

    • @spsoberoi1
      @spsoberoi1 Před 23 dny

      Bilkul Sahi Ji RSS da Tankhaiya Haiga eh Kanjar.

    • @GurdevSingh-vd5ie
      @GurdevSingh-vd5ie Před 15 dny

      ਸ਼ਿਰੋਮਣੀ ਕਮੇਟੀ ਦੀਆਂ ਸਟੇਜਾਂ ਮਿਲਦੀਆਂ ਹੀ ਤਾਂ ਹਨ ਜੇ।।ਔਹੋ ਰਲ ਗੋਭਾ ਪਾਉ।। ਸਿੱਖੀ ਨੂੰ ਵਹਿਮਾਂ ਭਰਮਾਂ ਚ।😢ਹੁੰਣ ਤਾਂ ਬਸ ਹੋਈ ਪਈ ਹੈ।।।। ਕਰਾਮਾਤਾਂ ਪਖੰਡਵਾਦ ਕਰਮੱਕਾਡ ਦਿਖਾਵਾ।। ਇਸਨੂੰ ਹੀ ਸੰਗਤ ਨੇ ਸਿੱਖੀ ਮੰਨ ਲਿਆ ਹੈ।।।

  • @NirvailSingh2424
    @NirvailSingh2424 Před 24 dny +12

    ਧੰਨਵਾਦ ਭਾਈ ਸਾਹਿਬ। ਤੁਸੀ ਬਿਲਕੁਲ ਠੀਕ ਫੁਰਮਾਇਆ। ਇਹ ਵਡਾ ਸਟਾਰ ਪ੍ਰਚਾਰਕ ਜਬਲੀਆ ਮਾਰਦਾ ਰਹਿੰਦਾ ਹੈ

  • @gurjeetsingh9370
    @gurjeetsingh9370 Před 21 dnem +2

    ਬਿਲਕੁਲ ਸਹੀ ਕਿਹਾ ਬਾਈ ਜੀ, ਇਹ ਸਿਰੇ ਦਾ ਬੇਕਾਰ ਬੰਦਾ ,ਹੈ ,ਦੋਗਲਾ ਬੰਦਾ ਬੰਤਾ ਸਿੰਘ ,ਇਹਨਾਂ ਨੂੰ ਪੈਸਾ ਇਕੱਠਾ ਕਰਨ ਨਾਲ ਮਤਲਬ ਆ ਬਸ ,

  • @paramjitsinghkhalsa9132
    @paramjitsinghkhalsa9132 Před 24 dny +24

    ਇਹ ਕੋਈ ਪਰਚਾਰਕ ਨਹੀ ਹੈ,ਇਹ ਤਾ ਲਿਫ਼ਾਫ਼ਾ ਸਿਸਟਮ ਵਾਲ ਹਨ ਜੋ ਮਰਜੀ ਬੁਲਵਾ ਸਵ

  • @psingh201
    @psingh201 Před 24 dny +15

    ਬੰਤਾ ਰਾਮ ਦਿੱਲੀ ਕਮੇਟੀ ਦੇ ਪ੍ਰਧਾਨ ਦੀ ਸੱਜੀ ਬਾਹ ਹੈ ਤੇ ਧੂੰਮਾ ਦਾ ਸਾਥੀ ਹੈ, ਬੰਤੇ ਨੂੰ ਕੋਈ ਕੁਝ ਨਹੀ ਕਹਿ ਸਕਦਾ, ਆਰ ਐਸ ਦਾ ਕਰਿੰਦਾ ਹੈ ਬੰਤਾ ਰਾਮ, ਬੰਗਲਾ ਸਾਹਿਬ ਵਾਲੇ ਇਸ ਨੂੰ ਹਰ ਹਫਤੇ ਬੁਲਾਇਆ ਜਾਦਾ ਹੈ

    • @GurdevSingh-vd5ie
      @GurdevSingh-vd5ie Před 15 dny

      ਚੜਦੀ ਕਲਾ ਬੰਗਲਾ ਸਾਹਿਬ ਤੋਂ ਸਵੇਰੇ ਅਠ ਵਜੇ ਕਦੇ ਕਤਾਈ।।ਇਹ ਬੰਤਾ ਸਿੰਘ ਆ ਜਾਂਦਾ ਹੈ।। ਤੁਰੰਤ ਚੈਨਲ ਬਦਲ ਦਿੰਦਾ ਹਾਂ।।😅ਔ ਆ ਕਿਥੋਂ ਆ ਗਿਆ।।ਯਾਦ ਹੋਉ।। ਜਦੋਂ ਕੁਝ ਸਾਲ ਪਹਿਲਾਂ ਬਚਿੱਤਰ ਨਾਟਕ ਨਾਮ ਦਾ ਗ੍ਰੰਥ।।ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਚ ਰੱਖਣ ਲੱਗੇ ਸੀ।। ਜਾਗਰੂਕ ਸਿੱਖਾਂ ਨੇ ਵਿਰੋਧ ਕੀਤਾ।।ਭਾਰੀ ਇਕੱਠ ਨਾਲ ਕਿ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰ ਕੋਈ ਵੀ ਗ੍ਰੰਥ ਨਹੀਂ ਰੱਖਿਆ ਜਾ ਸਕਦਾ।।😢ਉਸ ਵੇਲੇ ਬੰਤਾ ਸਿੰਘ ਅਪਣੇ ਲਾਮਂ ਲਸ਼ਕਰ ਲੈਕੇ ਆ ਗਿਆ ਅਤੇ ਰਖਣੰ ਦੀ ਜਿਦ ਕਰਨ ਲੱਗਾ।।ਉੰਟ ਪਟਾੰਕ ਉਦਾਹਰਣ ਦੇ ਕੇ।।😢ਔ ਭਾਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਹੋਰ ਸਾਡਾ ਕੋਈ ਵੀ ਗੁਰੂ ਨਹੀ।।🎉ਬਾਕੀ ਪੜਨਾ ਹੈ ਅਪਣੇ ਘਰੇ ਜਾ ਕੇ ਪੜੋ ਰੱਖੋ ਕੋਈ ਐਤਰਾਜ ਨਹੀਂ।।😮 ਕੋਈ ਕਹੁ ਅਮ੍ਰਿਤ ਸੰਚਾਰ ਵੇਲੇ ਤਿੰਨ ਬਾਣੀਆਂ ਇਸ ਦੀਆਂ ਹਨ।।😮 ਹਾਂ ਮੰਨਦੇ ਹਾਂ।।ਨਭੇ ਕੁ ਪੇਜ ਗੁਰਬਾਣੀ ਕਸੋਟੀ ਤੇ ਪਰਖੇ ਠੀਕ ਹਨ।।ਇਸ ਲਈ ਏਨਾਂ ਬਾਣੀਆਂ ਦਾ ਮੇਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਮੇਲ ਖਾਂਦੀ ਹੈ।।ਬਾਕੀ ਤੇਰਾਂ ਸੋ ਵੀਅ ਪੇਜ।। ਗੁਰਬਾਣੀ ਦੇ ਵਿਚਾਰਾਂ ਤੋਂ ਬਿਲਕੁੱਲ ਉਲਟ ਪਾਸੇ।।।😮

  • @ParmesharSingh-px3ig
    @ParmesharSingh-px3ig Před 24 dny +16

    ਵਾਹਿਗੁਰੂ ਜੀ ਬਹੁਤ ਵਧੀਆ ਉਪਰਾਲਾ ਹੈ ਜੀ, ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ।

  • @darshangarcha9666
    @darshangarcha9666 Před 24 dny +10

    ਬੰਤਾ ਸਿੰਘ ਜੀ ਬਿੱਲਕੁੱਲ ਗਲਤ ਕਿਹਾ ਜੀ, ਕੌਮ ਵਿੱਚ ਦੁਬਿਧਾ ਅੱਗੇ ਹੀ ਬਹੁਤ ਹੈ।🙏🏽🙏🏽

  • @zorasingh3650
    @zorasingh3650 Před 23 dny +7

    ਬਹੁਤ ਵਧੀਆ ਵਿਚਾਰ ਹਨ। ਸੇਵਾ ਜਾਰੀ ਰੱਖੋ।

  • @user-xs3od8cx3v
    @user-xs3od8cx3v Před 23 dny +5

    ਬਹੁਤ ਹੀ ਵਧੀਆ ਵਿਚਾਰ ਨੇ ਜੀ ਪਰ ਸਾਧ ਲਾਣਾ ਗੱਲਾਂ ਨਹੀਂ ਮੰਨੇਗਾ ਨੰਬੇ ਫੀਸਦੀ ਮਨਮਤੀਆਂ ਦਾ ਗੁਰਦਵਾਰੇ ਤੇ ਕਬਜ਼ਾ ਹੈਂ ਜੀ ਫਤਿਹ

  • @upkarkaur6038
    @upkarkaur6038 Před 24 dny +10

    ਆਪਜੀ ਨੇ ਬਹੁਤ ਵਧੀਆ ਤਰੀਕੇ ਨਾਲ ਬੰਤਾ ਸਿਹੁੰ ਨੂੰ ਸਿੱਧਾ ਕੀਤਾ ਹੈ , ਵਾਹਿਗੁਰੂ ਜੀ ਆਪਜੀ ਨੂੰ ਹੋਰ ਵੀ ਚੜ੍ਹਦੀਆਂ ਕਲਾ ਬਖਸ਼ੇ | ਧੰਨਵਾਦ | 🙏🏽👍🏽

  • @AmrikSingh-yc1yx
    @AmrikSingh-yc1yx Před 23 dny +5

    ਬੰਤਾ ਸਿੰਘ ਜੀ ਨੂੰ ਧਰਮ ਦੀ ਗੁਰਮੀਤ ਅਨੁਸਾਰ ਕੋਈ ਸਮਝ ਨਹੀਂ। ਵੱਡੇ ਸਟੇਜਾਂ ਤੇ ਸਮਾਂ ਨਹੀਂ ਦੇਣਾ ਚਾਹੀਦਾ।

  • @rashpalsingh8767
    @rashpalsingh8767 Před 24 dny +12

    ਵੀਰ ਜੀ, ਸਟੇਜ ਵੱਡੀ ਹੋਵੇ ਜਾਂ ਛੋਟੀ , ਕਿਸੇ ਵੀ ਗੁਰਦੁਆਰਾ ਸਾਹਿਬ ਦੇ ਧਾਰਮਿਕ ਪ੍ਰੋਗ੍ਰਾਮ ਵਿੱਚ ਸਿਰਫ ਧਰਮ ਨਾਲ ਸਬੰਧਤ ਹੀਆ ਗੱਲ ਹੋਣੀ ਚਾਹੀਦੀ ਹੈ। ਭਾਈ ਬੰਤਾ ਸਿੰਘ ਜੀ ਆਪਣੀ ਗੱਲ ਨੂੰ ਵਜ਼ਨਦਾਰ ਬਣਾਉਣ ਲਈ ਦੂਜਿਆਂ ਦੀ ਨਿੰਦਾ ਕਰਦਿਆਂ ਉਨ੍ਹਾਂ ਨੂੰ ਮੂਰਖ ਤੱਕ ਵੀ ਕਹਿ ਜਾਂਦੇ ਹਨ।

  • @kuljindersingh8282
    @kuljindersingh8282 Před 24 dny +8

    ਭਾਈ ਸੁਖਵਿੰਦਰ ਸਿੰਘ ਜੀ ਆਪ ਜੀ ਨੂੰ ਵਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ।। ਗੁਰਮਤਿ ਦੇ ਪ੍ਰਚਾਰ ਸਾਰੇ ਇਕੱਠੇ ਹੋ ਕੇ ਆਪਣੇ ਮੱਤ ਭੇਦ ਭੁਲਾ ਕੇ ਚੱਲੇ ਜੀ ਫੇਰ ਹੀ ਸ਼ਬਦ ਗੁਰੂ ਸਹਿਬਾਨ ਜੀ ਦੀ ਆਪਾ ਵਧੀਆ ਤਰੀਕੇ ਨਾਲ ਜ਼ਿਮੇਵਾਰੀ ਨਿਭਾ ਸਕਦੇ ਹਾਂ ਜੀ।।।।

  • @govindersingh9230
    @govindersingh9230 Před 23 dny +6

    ਬੰਤਾ ਸਟਾਰ ਪ੍ਰਚਾਰਕ ਨਹੀ RSS ਦਾ ਪ੍ਰਚਾਰਕ ਆ ਜਾਪ ਸਾਹਿਬ ਤਵ ਪ੍ਰਸਿਾਦ ਸਵਿਵਯ ਬਾਣੀ ਪੜਨੀ ਚਾਹੀਦੀ ਆ ਬੰਤਾ ਸਿੰਘ ਦੀ ਬੋਲਵਾਣੀ ਅੱਗ ਲਾਊ ਘ੍ਰਿਣਾ ਭਰੀ ਹੁੰਦੀ ਆ SGPC ਇਹੋ ਜਿਹੇ ਨੂੰ ਟਾਈਮ ਕਿਉਂ ਦਿੋਦੀ ਆ

  • @lovepreetlove4583
    @lovepreetlove4583 Před 24 dny +10

    ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤

  • @AmarSingh-jq6kp
    @AmarSingh-jq6kp Před 24 dny +9

    Good vichar.please

  • @RanjitSingh-rn9uc
    @RanjitSingh-rn9uc Před 23 dny +4

    ਸਵਾ ਸੋਲ੍ਹਾਂ ਆਨੇ ਸਹੀ ਗੱਲ ਕਹੀ, ਭਾਈ ਸਾਹਿਬ ਤੁਸੀਂ । ਇਹ ਮੰਗ ਖਾਣੇ ਭਾਟੜੇ ਬੰਟੀ ਭਈਆ ਟੁੱਕੜਾਂ ਲਈ ਭਟਕਦਾ । ਇਨਾ ਨੂੰ ਡਾਲਰ ਦਿਖਾ ਕੇ ਭਾਵੇਂ ਕੋਢੇ ਕਰ ਲੌ ।

  • @NishanSingh-pu9on
    @NishanSingh-pu9on Před 24 dny +8

    Waheguru sahi a 🎉🎉

  • @user-ho4vd8hv9e
    @user-ho4vd8hv9e Před 24 dny +9

    sukhwinder singh ji you are right

  • @BaldevSingh-lc6wk
    @BaldevSingh-lc6wk Před 19 dny +1

    ਬੰਤੇ। ਦਾ। ਹਰ। ਸਟੇਜ। ਤੋ। ਬਾਈਕਾਟ। ਕਰਨਾ। ਜਰੂਰੀ। ਅੱਜ। ਵੀ। ਲਹੌਰ। ਵਿੱਚ। ਸਾਈ। ਮੀਆ। ਮੀਰ। ਦੇ। ਪੈਰੋਕਾਰ। ਮੌਜੂਦ। ਨੇ।, ਤੇ। ਉਹ। ਸਾਈ। ਮੀਆਂਮਾਰ। ਦਾ। ਗੁਰੂ। ਪਰੇਮ। ਕਾਰਨ। ਹੀ। ਗੁਰੂ। ਘਰ। ਤੇ। ਆਪਣੀ। ਅਥਾਹ। ਸਰਧਾ। ਰਖਦੇ। ਨੇ। ਬਾਬਾ। ਬੰਤਾ। ਸਰੇਆਮ। ਗੁਰੂ। ਘਰ। ਦਾ। ਇਤਹਾਸ। ਵਿਗਾੜ। ਰਿਹਾ। ਏ।

  • @user-qm9mw7eq6t
    @user-qm9mw7eq6t Před 24 dny +7

    ਇਸ ਬੰਦੇ ਨੂੰ ਚੇਤਾ ਭੁੱਲ ਜਾਦਾ ਲਾਲ ਕਿਲੇ ਤੇ ਸਰਕਾਰੀ ਪ੍ਰੋਗਰਾਮ ਕਰਵਾਇਆ ਸੀ ਉੱਥੇ ਇਸਨੇ ਮੋਦੀ ਹੋਰਾ ਦੇ ਸਾਹਮਣੇ ਇਤਿਹਾਸ ਹੀ ਦੱਬ ਦਿੱਤਾ ਜਿਸ ਵਿਚ ਸਾਰੀਆ ਜੰਗਾ ਮੁਗਲਾ ਨਾਲ ਲੜੀਆ ਗੁਰੂ ਗੋਬਿੰਦ ਸਿੰਘ ਜੀ ਨੇ ਲੜੀਆ ਜਦੋ ਕਿ ਸਾਰੀਆ ਹਿੰਦੂ ਰਾਜਿਆ ਨਾਲ ਲੜੀਆ ਇਹ ਸਾਰੇ ਜਾਣਦੇ ਹਨ ਫਿਰ ਇਸਦੀ ਟੀਮ ਨੇ ਬਹਾਨੇ ਬਣਾਏ ਕੇ ਚੇਤਾ ਭੁੱਲ ਹੀ ਜਾਦਾ ਬੰਦਾ ਉਹ ਵੀ ਇਨਸਾਨ ਹੀ ਹੈ😂

  • @GurbaniLearning
    @GurbaniLearning Před 19 dny +1

    ਵਾਹਿਗੁਰੂ ਅਜਿਹੇ ਪ੍ਰਚਾਰਕਾਂ ਨੂੰ ਚੰਗੀ ਮੱਤ ਬਖਸ਼ੇ

  • @shangarasingh7786
    @shangarasingh7786 Před 24 dny +10

    ਬੰਤਾ ਸਿੰਘ ਇਕ ਅਗਿਆਨ ਹੀਨ ਬੰਦਾ ਹੈ।

  • @shivinderkaur4133
    @shivinderkaur4133 Před 24 dny +4

    Waheguru ji chardikla bakhsen ji. 🙏

  • @robertchapman4568
    @robertchapman4568 Před 23 dny +6

    ਇਹ ਬੰਤਾ ਕੋਈ ਪਰਚਾਰਕ ਨਹੀ ਆ । ਇਹ ਇਕ ਉਲੂ ਆ

  • @suchasinghs233
    @suchasinghs233 Před 23 dny +4

    ਦੁੱਧ ਅਤੇ ਮੱਤ ਦਾ ਕੋਈ ਪਤਾ ਨਹੀਂ ਕਦੋਂ ਫਿੱਟ ਜਵ

  • @HARJEETSINGH-yv1np
    @HARJEETSINGH-yv1np Před 16 dny

    ਵੀਰ ਜੀ ਜਾਤ ਪਾਤ ਉਹ ਕੋਹੜ ਹੈ, ਜਿਸਦਾ ਕੋਈ ਇਲਾਜ਼ ਨਹੀਂ , ਇਹ ਕੋਹੜ ਸਭ ਤੋਂ ਜ਼ਿਆਦਾ ਸਿੱਖਾਂ ਵਿੱਚ ਹੀ ਆ, ਇਹ ਰਵੀ❤ ਦਾਸੀਆਂ ਦਾ ਗੁਰ ਦੁਆਰਾ, ਇਹ ਨਾਮਦੇਵ ਜੀ ਦਾ ਗੁਰ ਦੁਆਰਾ , ਇਹ ਬਾਬਾ ਜੀਵਨ ਸਿੰਘ ਜੀ ਦਾ ਗੁਰ ਦੁਆਰਾ , ਬਹੁਤ ਘੱਟ ਸੁਣਨ ਨੂੰ ਮਿਲਦਾ ਕਿ ਇਹ ਗੁਰੂ ਨਾਨਕ ਸਾਹਿਬ ਜੀ ਦਾ ਘਰ ਹੈ, ਜਾਂ ਗੁਰੂ ਘਰ, ਗੁਰ ਦੁਵਾਰਾ ਸਾਹਿਬ ਹੈ ❤❤❤

  • @paramjitsinghkhalsa9132
    @paramjitsinghkhalsa9132 Před 24 dny +13

    ਇਹ ਵੀ ਬਿਪਰਵਾਦ ਹੀ ਹੈ

  • @kuldipkhaira2615
    @kuldipkhaira2615 Před 24 dny +3

    Thanks bhai shaib ji you are right. Wahaguru ji ka khalsa Wahaguru ji ki fatah.

  • @bhinder259
    @bhinder259 Před 23 dny +7

    ਬੰਤਾ ਸਿੰਘ ਵਿੱਕ ਗਿਆ ਲੱਗਦਾ....

  • @GurleenKaur-bg6jo
    @GurleenKaur-bg6jo Před 12 dny +1

    ਇਹੋ ਜਿਹੇ ਦੋਗਲੇ ਪ੍ਰਚਾਰਕਾ ਨੇ ਤਾ ਸਿੱਖ ਕੌਮ ਨੂੰ ਪਖੰਡ ਵਿੱਚ ਪਾ ਦਿੱਤਾ ਇਹ ਪੈਸੇ ਦੇ ਮਿਤ ਇੰਨਾ ਨੂੰ ਗੁਰਬਾਣੀ ਦਾ ਕੋਈ ਮਤਲਬ ਨਹੀ

  • @doctorkaur
    @doctorkaur Před 23 dny +2

    ਬਹੁਤ ਦੁਖਦਾਈ ਹਾਲਤ ਬਨੀ ਪਈ ਹੈ ਸਿਖ ਧਰਮ ਦੀ, ਸਿਖ ਸੰਗਤ ਵਿਚ ਦੁਬਿਧਾ ਵਧਾਈ ਜਾਰਹੇ ਨੇ ਪ੍ਰਚਾਰਕ

  • @alessandrosingh3615
    @alessandrosingh3615 Před 24 dny +3

    Waheguru ji ❤️❤️❤️❤️❤️❤️❤️❤️❤️❤👏👏👏

  • @SurjitSingh-dc8yg
    @SurjitSingh-dc8yg Před 22 dny

    Very much True and all such so called Sikh preachers should be banned from speaking on Sikh Dharam stages.

  • @maxtron3337
    @maxtron3337 Před 17 dny

    ਗੁਰਬਾਣੀ ਦੇ ਅਰਥ ਸਮੁੰਦਰੋਂ ਵੀ ਡੁੰਘੇ ਹੈ ਫਿਰ ਵੀ ਨਿਰਾ ਪੜ੍ਹ ਪੜ੍ਹ ਛੱਡਣਾ ਨਹੀਂ ਗੁਰੂ ਜੀ ਦੇ ਦੱਸੇ ਮਾਰਗ ਤੇ ਚੱਲਣ ਲਈ ਸਮਝਣਾ ਵੀ ਜਰੂਰੀ ਹੈ ਪਵਿੱਤਰ ਵਿਚਾਰ ਦੇਣ ਬਦਲੇ ਧਨਬਾਦ

  • @JaspalSingh-fd8gx
    @JaspalSingh-fd8gx Před 24 dny +3

    Tusi bilkul sahi ho bhai sahab

  • @amarjitkaur990
    @amarjitkaur990 Před 23 dny

    ਭਾਈ ਜੀ ਧੰਨਵਾਦ ਜੀ

  • @shawindersingh6931
    @shawindersingh6931 Před 23 dny

    ਵਾਹਿਗੁਰੂ ਜੀ

  • @alessandrosingh3615
    @alessandrosingh3615 Před 24 dny +2

    Waheguru ji tu datata dattara tera ditta khaawana ❤️❤️❤️❤️❤️❤️❤️❤️❤️❤️👏👏👏

  • @satnamkaur384
    @satnamkaur384 Před 23 dny +2

    ਬੰਟੀ ਭਯਯਾ RRS ਦੀ ਉਪਜ ਹੈ ਇਹੀ ਕਹੇਗਾ

  • @ParamjeetSingh-ms1sx
    @ParamjeetSingh-ms1sx Před 24 dny +4

    Bilkul 💯 present true

  • @GurumeetSingh-yj1lp
    @GurumeetSingh-yj1lp Před 23 dny +2

    ਵੀਰ ਜੀ ਇਹਨੂੰ ਸਿੱਖ ਪ੍ਰਚਾਰਕ ਨਾਇਆ ਆਖੋ ਇਹਨੂੰ ਕਹੋ ਕਿ ਇਹ ਆਰਐਸਐਸ ਦਾ ਪ੍ਰਚਾਰਕ ਹੈ ਦੂਸਰੀ ਗੱਲ ਤਾਂ ਸਾਂਝੀ ਕੀਤੀ ਮੰਜੀ ਸਾਹਿਬ ਦੇ ਅਗਲਾ ਸਾਹਿਬ ਸਟੇਜ ਜੀ ਕੀ ਉਥੇ ਬਹਿ ਕੇ ਇਹ ਕਥਾ ਕਰਦਾ ਹੈ ਇਸ ਗੱਲ ਨੂੰ ਵੀ ਭੁੱਲਿਓ ਨਾ ਕਿ ਇਹ ਦੋਵੇਂ ਸਟੇਜਾਂ ਹੀ ਆਰਐਸਐਸ ਦੀਆਂ ਹਨ ਇਸ ਵਕਤ ਫਿਰ ਗੱਲ ਵੀ ਉਹਨਾਂ ਦੀ ਹੀ ਕਰਨੀ ਪਵੇਗੀ ਚੰਗਾ ਹੋਵੇ ਇਹੋ ਜਿਹੇ ਬੰਦੇ ਨੂੰ ਸਟੇਜਾਂ ਦੇ ਉੱਤੇ ਟਾਈਮ ਹੀ ਨਹੀਂ ਦੇਣਾ ਚਾਹੀਦਾ ਜੇ ਸਿੱਖ ਇਹ ਜੁੰਮੇਵਾਰੀ ਸਮਝਣ

  • @kamleshkaur6901
    @kamleshkaur6901 Před 23 dny +5

    ਮੈਂ ਇਸ ਅਖੌਤੀ ਪ੍ਰਚਾਰਕ ਦੀ ਕਥਾ ਨਹੀਂ ਸੁਣਦੀ। ਇਹ ਬੜੀਆਂ ਗੋਲ ਮੋਲ ਗਲਾਂ ਕਰਦਾ।ਜਾਣ ਬੁੱਝ ਕੇ ਇਤਿਹਾਸ ਨੂੰ ਗ਼ਲਤ ਬਿਆਨ ਕਰਦਾ। ਗੁਰੂ ਸਾਹਿਬਾਂ ਦੇ ਮਾਣ ਸਨਮਾਨ ਨੂੰ ਢਾਅ ਲਾਉਂਦਾ।

  • @ManjeetKaur-eu5tc
    @ManjeetKaur-eu5tc Před 23 dny

    Waheguru ji

  • @AvtarSingh-xu5hj
    @AvtarSingh-xu5hj Před 24 dny +3

    ਬਾਬਾ ਬੜਦੰਗੜ ਜੀ
    ਕੰਨਾਂ ਦੇ ਕੱਚੇ ਨਹੀਂ
    ਮਹਾਂ ਕੱਚੇ ਹਨ|

  • @parminderpanesar600
    @parminderpanesar600 Před 23 dny

    Waheguru Ji! I hear his videos but sometimes he does, what you are saying, not good but he can change to prove himself. That will be very nice. I like to hear his kathas.

  • @ramankaur188
    @ramankaur188 Před 24 dny +3

    ਗਿੱਦੜ ਦਾ ghu ਅਸਮਾਨੀ chadiyaya😢😢😢

  • @sukhdevsinghmundian818
    @sukhdevsinghmundian818 Před 24 dny +1

    Bhai Sukhwinder Singh ji, you are right. Banta singh is saying that there are not any jat in dikh religion. He is just Singh only singh.

  • @jagroophundal6079
    @jagroophundal6079 Před 22 dny

    Baba Banta singh ji zindabad tusi net te ik duje nu jarde kyu nahi fer v parchar kyu nahi karde tusi

  • @rajwantkaur5933
    @rajwantkaur5933 Před 23 dny +1

    Karobar,karde,eh,log,tusi,thik,ho

  • @sukhmeetsingh4100
    @sukhmeetsingh4100 Před 24 dny +2

    Vir ji a rss de agent na ina nu kisa ni puchna ina na rammandir di vadai v guma fira ka ditti c baki bhut galla sikh ithasda kilaf kitya na ajj to nhi bhut der to kar rhe na ina nu kisse ni puchna. Waheguru ji mehar karn kom soch smj parcharak bulave waheguru ji ka khalsa waheguru ji ki Fateh

  • @avtarsingh-sl7qo
    @avtarsingh-sl7qo Před 24 dny +1

    Once I heard the vidio of Giani Banta Singh ji in which he uttered, Hans na kuroda khai.Instead of Kodra he uttered kuroda. Just imagine.

  • @lakhwindersingh9126
    @lakhwindersingh9126 Před 20 dny

    ਕੋਈ ਕਸਰ ਨਾ ਛਡੀਉ ਝਗੜਏ ਪਾਉਣ ਚ

  • @s.k.haridas6726
    @s.k.haridas6726 Před 22 dny

    भगवान ने धर्म को ऐसी खेल बनाई जो जुबान से खेली जाती हैं

  • @s.k.haridas6726
    @s.k.haridas6726 Před 22 dny

    तुलसी दास जी कहते है कलयुग केवल नाम आधार

  • @harmindersingh8079
    @harmindersingh8079 Před 24 dny +3

    Yaar apni rotiyan da fikar ka koi Kami nahin hai

  • @ramankaur188
    @ramankaur188 Před 24 dny +1

    ਕਦੂ ਸਿਰਿਆ ਦੀ ਉਲਾਦ😅😅😅

  • @gurbajsingh6609
    @gurbajsingh6609 Před 22 dny

    ਬੰਦੇ ਨੂੰ ਥੁੱਕ ਕੇ ਚੱਟਣ ਦਾ ਸਵਾਦ ਆਉਂਦ

  • @gurmatsansar3490
    @gurmatsansar3490 Před 22 dny

    Sikhi de ithas da bhut ghan kar rhe eho jhe

  • @kskdawaljitsingh2960
    @kskdawaljitsingh2960 Před 23 dny

    Waheguru Ji, saray mut bhed bhula kay apas vich Beth Kay masla hul karo

  • @manmohankaurgoghare6633
    @manmohankaurgoghare6633 Před 24 dny +1

    Jaada izzat mille jaaye taan ,brain daa santulen veegadhe jaanda hai,ehhe haal bantaa singh daa hoo gayaa ,banta singh ,be careful naa farsh te naa aa jaana .hankaar toon bache ke naa.😮😮😮😮😮😢😢

  • @GURLEENKAUR-vm7bc
    @GURLEENKAUR-vm7bc Před 24 dny +1

    Sade pind wale gurdwara aaye c asi Milan li keha Gaddi Cho Bahar hi nhi aaye Milan li

  • @AmandeepKaur-hj1to
    @AmandeepKaur-hj1to Před 24 dny +2

    ਵੀਰ ਜੀ ਅਸੀਂ ਤਾਂ ਬੰਤਾ ਸਿੰਘ ਦੀ ਵੀਡੀਓਜ਼ ਦੇਖਣਾ ਪਸੰਦ ਨਹੀਂ ਕਰਦੇ

  • @sulindervarun8514
    @sulindervarun8514 Před 23 dny

    Veer ji ajj jo panjab vich ho riha
    Like dharam chainge wala jo concept
    Jis topic te vichar karde pai ho
    A daram change hon wali main jadd hai jado tak jat wala kila ena de dhon vich fasiya rahuga samaj laina E bandhe jat hankre han
    Je guru wal dekhiye ta es concept nu puri tra nakriya hai 1st guru to 10th guru ne par A aje tak nahi sudhre lok

  • @satwantkaur7296
    @satwantkaur7296 Před 24 dny +1

    Bhai banta singh nu manji sahib darbar sahib ton katha nahin karn deni chahidi.sgpc fe dhian den vali gal hai.
    Ih rss da ,fevi devtisn da parchark hai.sanghat nu confuse kar riha hai.

  • @baljeetkaur636
    @baljeetkaur636 Před 24 dny +1

    Banta singh nu ta koi gal yaad nhi hai dekh dekh ke vikahia krde hn

  • @JaspalSingh-hd8hb
    @JaspalSingh-hd8hb Před 23 dny

    Veer ji
    Jdo sikh kaum ch koi ikk mukhi nhi
    Ikk mukhi
    IKKO instructions sab nu
    IKKO. Parchar
    IKKO guideline of hr ikk pehlu
    Koi kaum da as whole varis ya mukhi
    Kise v sanstha
    Koi v nehkama institution
    Poltic ch. CM PM YA......
    SIKHI ch dehdhari guru baa sahi. Pr mukhi. Hona Huna hai
    Hr ikk dera keh lvo koi ikk soch da institution ya company ya matt. Kuj v kho
    Sirf ikk mukhi de admin under hunda
    Sikhi bare ki kahie ji
    Videos bna bna ke ikk dooje te tipneea. Lok charcha
    DI BAJAE DIRECT SAMPARAK
    bna ke personal baat kehan ch
    Kaum di behtari HOVEGI
    Galti hoi hai contact krke answer v lai laia easy hai ji

  • @JaswinderSingh-tg6gl
    @JaswinderSingh-tg6gl Před 23 dny

    Anti Sikh forces da representative hai Banta Singh jis da kamm sikhs vich controversy paida karni hai.

  • @manmohansingh-tg7on
    @manmohansingh-tg7on Před 24 dny +1

    Sukhwinder singh ji you should watch that he always talk
    Roughly and he has egones

  • @americanpunjabi5623
    @americanpunjabi5623 Před 24 dny +1

    Sadian Jathe Bandian Sikhi da parchar he nahi kardian Hindu Tavi da Parchar Kardian han Paisa Bolda ha

  • @surjeetsinghsurjeetsingh9520

    Es di speach me hindhu di smell aaundi hey sach hey je me kaha ke hindhu koi dharm hi nahi hey vi sach mul shankar trivedi ne sateya parkash me kaha usdee statement truth hey and bolna da ki hey esdi research ki hey khoj aanusat bolna chahida and truth ki hey according to guru granth sahib and research ke fer dase ke goter kaha se aye je kaha oh vi words kaha se ley gey and smell kis di aa rahi hey eh banda research the ghar hey

  • @surjeetSingh-qz2xj
    @surjeetSingh-qz2xj Před 19 dny +2

    Banta singh one saria glah hi galat kitia ne please stop this type of things

  • @user-zz2wo1ee6u
    @user-zz2wo1ee6u Před 24 dny +1

    Sir
    Baba Banta sing claims himself as srar parchRk but he has a little knowledge.
    Problem with baba ji is the he speaks only those words come from strong political party
    For this reason he is rewRded

  • @GurmeetSingh-sr6lg
    @GurmeetSingh-sr6lg Před 24 dny +2

    We are nri all boycott him . he is a bakwas

  • @ManjitSingh-ox1cc
    @ManjitSingh-ox1cc Před 24 dny +1

    Banta singh lifafe wala hi aa😂

  • @surindermakkar2894
    @surindermakkar2894 Před 24 dny +3

    Banta te nakli sikh hai. Main ennu hun kade nahi sunia. Ik vaar sun ke hi patta lag giya c.Es kol koi gyan nahi eh te murakh hai

  • @sarabjeetsingh8890
    @sarabjeetsingh8890 Před 23 dny +1

    Banta singh v rss da agent aa.

  • @Never_Forget84
    @Never_Forget84 Před 21 dnem

    People like banta singh ,want publicity and followers,on stake of Gurmat principles..waheguru

  • @user_sabreen-kaur
    @user_sabreen-kaur Před 3 dny

    Banta singh sarphera hai pata nahi usnu stage vich kioun than diti jandi hai

  • @bhajansingh275
    @bhajansingh275 Před 24 dny

    ਜਾਤ ਦਾ ਨਾਮ ਲੈਣਾ ਕੋਈ ਮਾੜੀ ਗੱਲ ਨਹੀ,ਜਾਤ ਦੇ ਨਾਮ ਵਿਚੋ ਬੂ ਨਹੀ ਆਉਣੀ ਚਾਹੀਦੀ।ਜਾਤ ਨਾਲ ਜਾਤ ਦੀ ਤੁਲਨਾ ਨੀਵਾਂ ਨਹੀ ਦਿਖਾਉਣਾ ਚਾਹੀਦਾ।

  • @ManjitSingh-cn5rr
    @ManjitSingh-cn5rr Před 23 dny

    RSSS da hai banta

  • @mohindersingh7310
    @mohindersingh7310 Před 23 dny

    Respected veer ji.saadi sirmour sikh jathebandi bandook dhari lokan de pressure hethan kmm kr rhi hai. Oh din nu raat kehn ta raat hai j raat nu din kehn ta din hai. Aap ji bahut change dhang nal sangat nu jagrat keeta hai. Pr yaad rakhna jo banta singh ji vichar dengay unna nu koi taqat stej ton hata nhi sakdi.

  • @GurbaniDiyanRamzan
    @GurbaniDiyanRamzan Před 23 dny +1

    Banta sikh nahi hai

  • @sadhusingh5342
    @sadhusingh5342 Před 24 dny +1

    Khalsa jee Mai ta ehda booths dekh ke daleet kar Dena a

  • @angrejsingh-cu7nj
    @angrejsingh-cu7nj Před 23 dny

    Suraj.parkash.pustak.jis.vich.gurmat.viridh.bahuat.kuch..hai.ah.bantu.as.da.ajent.te.R.R.S.daajenathai