ਸ਼ੁੱਧ ਗੁਰਬਾਣੀ ਉਚਾਰਨ ਨੁਕਤੇ ਸਿਖੋ, ਰੋਜ਼ ਸੁਖਮਨੀ ਸਾਹਿਬ ਪਾਠ ਕਰਨ ਵਾਲੇ ਜਰੂਰ ਦੇਖੋ

Sdílet
Vložit
  • čas přidán 6. 06. 2024
  • ਸ਼ੁੱਧ ਗੁਰਬਾਣੀ ਉਚਾਰਨ ਨੁਕਤੇ ਸਿਖੋ, ਰੋਜ਼ ਸੁਖਮਨੀ ਸਾਹਿਬ ਪਾਠ ਕਰਨ ਵਾਲੇ ਜਰੂਰ ਦੇਖੋ
    #video #livegurbanifromshridarbarsahib
    #gurbani #youtube
    #gurbanipath #gurbanisanthia
    #santhiyagurbani #sukhwindersingh

Komentáře • 90

  • @KashmirSingh-ps7rd
    @KashmirSingh-ps7rd Před měsícem +6

    ਬੰਧੁਨ ਪਰੈ ।। ਪਾਠ ਸ਼ੁੱਧ ਹੈ ( ਦਮਦਮੀ ਟਕਸਾਲ)

  • @nirmalkaur3015
    @nirmalkaur3015 Před dnem

    Waheguru ji 🙏

  • @darshangarcha9666
    @darshangarcha9666 Před 2 dny

    ਸਹੀ ਪਾਠ ਬੰਧ ਨ ਪਰੈ ਸਹੀ ਹੈ ਜੀ🙏🏽🙏🏽

  • @harbhajansingh4723
    @harbhajansingh4723 Před 18 dny

    Wah wah wah Gur jio ❤❤❤❤❤

  • @ArmaanBains-hl2jd
    @ArmaanBains-hl2jd Před měsícem

    Waheguru ji waheguru ji 🙏🏻📿🌹

  • @RamSinghshergill-yk6wz
    @RamSinghshergill-yk6wz Před měsícem

    ਬਹੁਤ ਵਧੀਆ👍💯

  • @mandeepkaur6873
    @mandeepkaur6873 Před měsícem

    Waheguru ji

  • @ravindersinghgill314
    @ravindersinghgill314 Před měsícem +2

    ਸੁਖਵਿੰਦਰ ਹਾਲੇ ਤੁਹਾਨੂੰ ਗੁਰਬਾਣੀ ਦੇ ਅਰਥਾਂ ਅਨੁਸਾਰ ਸ਼ੁਧ ਉਚਾਰਨ ਕਰਨਾ ਸਿੱਖਣ ਦੀ ਕਾਫੀ ਜਰੂਰਤ ਹੈ ।।

  • @RamKishan-jr1sh
    @RamKishan-jr1sh Před měsícem

    Bahaguru

  • @jarnailsingh3614
    @jarnailsingh3614 Před měsícem +5

    ਵਾਹਿਗੁਰੂ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ 🙏🏽🙏🏽🙏🏽

  • @MandeepKaur-iq2gg
    @MandeepKaur-iq2gg Před měsícem +2

    ਧੰਨਵਾਦ ਭਾਈ ਸਾਹਿਬ ਜੀ। ਮੈ ਤਾ ਇਹ ਸਵਾਲ ਪੁੱਛਣਾ ਹੀ ਸੀ ਤੇ ਆਪਜੀ ਵੀਡਿਓ ਪਾ ਵੀ ਦਿੱਤੀ। ਵਾਹੁ ਰੱਬ ਜੀ।

  • @sarabjeetsingh3811
    @sarabjeetsingh3811 Před měsícem +1

    ਤੁਹਾਡੀ ਦੱਸੀ ਵਿਆਕਰਣ ਇਸ ਤੁਕ ਤੇ ਲਾਗੂ ਨਹੀਂ, ਸਭ ਥਾਂ ਤੇ ਇੱਕੋ ਫਾਰਮੂਲਾ ਨਹੀਂ ਲਗਦਾ। ਕੁਝ ਅਰਥ ਪੂਰੀ ਤੁਕ ਦੇ ਹਿਸਾਬ ਨਾਲ ਵੀ ਪ੍ਰਭਾਸ਼ਿਤ ਹੁੰਦੇ ਹਨ। ਜਿਥੇ ਚੰਦਨੁ ਹੈ ਉਥੇ ਚੰਦ ਨ ਕਿਵੇਂ ਕਹੋ ਗੇ ਕਿਉਕਿ ਪੂਰੀ ਤੁਕ ਪੜ੍ਹ ਕੇ ਸਾਫ ਪਤਾ ਲੱਗ ਹੀ ਜਾਂਦਾ ਹੈ ਕਿ ਚੰਦਨ ਦੀ ਗੱਲ ਹੋ ਰਹੀ ਹੈ। ਇਸੇ ਤਰਾ ਗੁਰੂ ਸਾਹਿਬ ਉਸ ਤੁਕ ਚ ਬੰਧਨ ਦੀ( ਬੰਨ੍ਹ ਰੁਕਾਵਟ, ਸੰਗਲ) ਦੀ ਗੱਲ ਕਰ ਰਹੇ ਹਨ, ਜੋ ਕਿ ਅਗਲੀ ਤੁਕ ਚ ਭਲੀ ਭਾਂਤ ਸਾਫ ਹੋ ਜਾਂਦਾ ਹੈ। ਸੋ ਸ਼ੁਧ ਉਚਾਰਨ ਬੰਧਨ ਹੀ ਹੈ ਨਾਂ ਕਿ ਬੰਧਨ ਨ। ਇਸੇ ਤਰਾਂ ਕਈ - ਸਾਧ ਕੀ ਮਹਿਮਾ ਬੇਦ ਨ ਜਾਨਹਿ।। ਨੂੰ ਬੇਦਨ ਜਾਨਹਿ ਪੜ੍ਹਦੇ ਹਨ। ਜੋ ਕਿ ਗਲਤ ਉਚਾਰਣ ਹੈ।

  • @shawindersingh6931
    @shawindersingh6931 Před měsícem +1

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹ਖਾਲਸਾ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਸ਼ੁਕਰੀਆ ਜੀ🌹

  • @josankaur5221
    @josankaur5221 Před měsícem +3

    Waheguru ji waheguru ji waheguru ji waheguru ji

  • @baljitsingh4800
    @baljitsingh4800 Před měsícem

    Bilkul theek hee because ਬੰਧਨ ਸੁਤ ਕੰਨਿਅਾ ਅਰ ਨਾਰ ਵਾਲਾ ਸਬਦ ਸਾਰਾ ਪੜੋ

  • @user-zh1dr2sv9w
    @user-zh1dr2sv9w Před měsícem +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @gurtejsingh7624
    @gurtejsingh7624 Před měsícem +2

    ਵਾਹਿਗੁਰੂ ਜੀ ❤❤❤

  • @KuldipSingh-fh4nh
    @KuldipSingh-fh4nh Před měsícem +3

    ਧੰਨਵਾਦ ਜੀ

  • @MohanSingh-mm5kb
    @MohanSingh-mm5kb Před měsícem +1

    ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ 🩵💚💛🧡❤️💜💙🩵💚

  • @MandeepKaur-ve7qx
    @MandeepKaur-ve7qx Před měsícem

    Waheguru Ji 🙏🙏🙏 ma bahut confused c.Thank U ji 🙏🙏

  • @surindersingh-pk8up
    @surindersingh-pk8up Před měsícem +1

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ।ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।

  • @MandeepSingh-sn2ip
    @MandeepSingh-sn2ip Před měsícem +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @pargatsingh2341
    @pargatsingh2341 Před měsícem +1

    ਮਸਕਤਿ ਘਾਲ ਦਾ ਸਹੀ ਉਚਾਰਨ ਕਿਵੇਂ ਕਰਨਾ ਹੈ ਬਾਬਾ ਜੀ

  • @manjeetkaur483
    @manjeetkaur483 Před měsícem +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਵਾਹਿਗੁਰੂ ਚੜਦੀ ਕਲਾ ਬਖਸ਼ੇ ਜੀ ਵਹਿਗੁਰੂਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ

    • @sarabjeetsingh3811
      @sarabjeetsingh3811 Před měsícem

      ਬੀਬਾ ਜੀ ਗਲਤ ਜਾਣਕਾਰੀ ਹੈ। ਸ਼ੁੱਧ ਪਾਠ ਯੂਟਿਊਬ ਤੋਂ ਨਹੀਂ ਬਾਣੀ ਸੰਥਿਆ ਕਰ ਚੁੱਕੇ ਟਕਸਾਲੀ ਸਿੰਘਾਂ ਤੋਂ ਸਿੱਖੋ।

  • @ParmesharSingh-px3ig
    @ParmesharSingh-px3ig Před měsícem +2

    ਲਾਖ ਕਰੋਰੀ ਬੰਧੁ ਨ ਪਰੈ ਮੇਰੀ ਵੀ ਕਈ ਵਾਰ ਉਲਝਣ ਬਣਦੀ ਸੀ ਅੱਜ ਦੂਰ ਹੋਈ ਹੈ। ਭਾਈ ਸਾਹਿਬ ਬਹੁਤ ਬਹੁਤ ਧੰਨਵਾਦ ਜੀ।

    • @JaswinderSingh-xj1gs
      @JaswinderSingh-xj1gs Před měsícem +2

      ਵੀਰ ਜੀ ਸਹੀ ਉਚਾਰਨ ਬੰਧੁਨ ਪਰੇ ਇਕੱਠਾ ਹੈ ਦਮਦਮੀ ਟਕਸਾਲ ਅਨੁਸਾਰ ਵਿਆਕਰਣ ਸੰਸਾਰੀ ਹੈ ਗੁਰਬਾਣੀ ਸੱਚਖੰਡ ਤੋਂ ਆਈ ਹੈ ਕਿਤਾਬੀ ਗਿਆਨ ਵਾਲਿਆ ਦੇ ਵਸ ਵਿੱਚ ਨਹੀ ਗੁਰਬਾਣੀ ਨੂੰ ਸਮਝਣਾ

    • @ParmesharSingh-px3ig
      @ParmesharSingh-px3ig Před měsícem

      @@JaswinderSingh-xj1gs ਵਾਹਿਗੁਰੂ ਜੀ ਮੈਨੂੰ ਇੱਕ ਦਾਤ ਜਿਸ ਨੇਂ ਜਿਦਾਂ ਸਮਝਿਆ ਲੱਗਿਆ ਵੀ ਠੀਕ ਹੀ ਕਹਿੰਦਾ ਹੋਵੇਗਾ ਗੁਰੂ ਲਾਲ, ਤੇ ਨਾਲੋਂ ਨਾਲ ਮੈਂ ਸਤਿਗੁਰਾਂ ਪਾਸ ਬੇਨਤੀ ਕੀਤੀ ਜਾਂਦਾ ਹਾਂ ਸਚੇ ਪਾਤਸ਼ਾਹ ਜੀ ਤੁਸੀਂ ਆਪ ਆਪਣੇ ਪਿਆਰੇ ਦੁਆਰਾ ਮੈਨੂੰ ਆਹ ਸ਼ਬਦ ਉਚਾਰਨ ਇਉਂ ਸਿਖਾਇਆ ਹੈ ਤੁਸੀਂ ਤੇ ਤੁਹਾਡੇ ਜਾਣਨ ਕੀ ਕਿਦਾਂ ਸਹੀ ਹੈ। ਹੁਣ ਲਾਖ ਕਰੋਰੀ ਬੰਧੁ ਨ ਪਰੈ।। ਲਾਲਚੀ ਬਿਰਤੀ ਵਾਲੇ ਦੀ ਤ੍ਰਿਸ਼ਨਾ ਨੂੰ ਕਿਧਰੇ ਵੀ ਬੰਧ ਰੁਕਾਵਟ ਚੈਨ ਨਹੀਂ ਰੱਜ਼ ਨਹੀਂ ਆਉਂਦਾ, ਉਹ ਹੋਰ ਹੋਰ ਖੁਰਕ ਦੀ ਬਿਮਾਰੀ ਵਾਂਗੂੰ ਵੱਧਦਾ ਹੀ ਜਾਂਦਾ ਹੈ।
      ਬੰਧਨੁ ਪਰੈ, ਕਰੋੜਾਂ ਬੰਧਨ ਵੀ ਪਏ ਹੋਣ।ਹਰੀ ਦਾ ਨਾਮ ਜਪਿਆ ਜੀਵ ਦਾ ਜ਼ਰੂਰ ਉਧਾਰ,ਗਰੰਟੀ ਤਰ ਜਾਂਦੈ ਸਚੀਂ!

    • @NishanSingh-pu9on
      @NishanSingh-pu9on Před měsícem +1

      @@JaswinderSingh-xj1gs ਭਾਈ ਸਹਿਬਜੀ ਲਾਖ ਕਰੋਰੀ ਬੰਧ ਨ ਪਰੇ। ਹਰ ਕਾ ਨਾਮ ਜ਼ਪਤ ਨਿਸਤਰੇ ।।ਭਾਈ ਸਾਹਬ ਜੀ ਤੁਸ ਮਤ ਬੁੱਧੀ ਅਨੂਸਾਰ ਇਸ ਤਰਾਂ ਅਰਥ ਹੋ ਸੱਕਦੇਹਨ ਲੱਖਾ ਕਰੋੜਾਂ ਨੂੰ ਕਾਮ ਕਰੋਧ ਲੋਭ ਮੋਹ ਅਹਕਾਰ ਦਾ ਬੰਧ ਨੱਕਾ ਨਹੀਂ ਵਜਦਾ(ਪਾਏਦਾ)। ਪਰ ਉਹ ਨਾਮ ਜਪ ਕੇ ਤਰ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂਜੀ ਕੀ ਫ਼ਤਿਹ🎉🎉🎉

  • @nirmalsinghkalday6527
    @nirmalsinghkalday6527 Před měsícem +1

    ਵਾिਹਗੁਰੂ ਜੀ

  • @kulwantbrar8649
    @kulwantbrar8649 Před měsícem +1

    ਬਹੁਤ ਧੰਨਵਾਦ ਵੀਰ ਜੀ!

  • @alessandrosingh3615
    @alessandrosingh3615 Před měsícem +1

    Waheguru ji tu datata dattara tera ditta khaawana ❤️❤️❤️❤️❤️❤️❤️❤️❤️❤️❤️❤️❤️❤️👏👏👏👏👏👏👏👏👏👏

  • @alessandrosingh3615
    @alessandrosingh3615 Před měsícem +1

    Waheguru ji ❤️❤️❤️❤️❤️❤️❤️❤️❤️❤️❤️❤️❤️❤️❤️❤️❤️👏👏👏👏👏👏👏👏👏👏👏👏👏

  • @MohanSingh-mm5kb
    @MohanSingh-mm5kb Před měsícem +1

    ਵਾਹਿਗੁਰੂ ਜੀ 🙏🙏🙏🙏🙏💚💛🧡❤️💜💙🩵

  • @harjitkaur4056
    @harjitkaur4056 Před měsícem +1

    ਬਹੁਤ ਬਹੁਤ ਧੰਨਵਾਦ ਜੀ ਜਾਨਕਾਰੀ ਦੇਣ ਲਈ

  • @user-ts7le7gw2e
    @user-ts7le7gw2e Před měsícem +1

    ਬਹੁਤ ਵਧੀਆ ਜਾਣਕਾਰੀ ਹੈ ਵੀਰ ਜੀ

  • @ravinderbaldev1400
    @ravinderbaldev1400 Před měsícem +1

    Waheguru ji bahut vadiya daseya gurbani vicar❤

  • @harjeetsingh-pv5lp
    @harjeetsingh-pv5lp Před měsícem +1

    Waheguru ji bhut dhanyavaad ik bharam door ho gya ji

  • @kuldipsingh7013
    @kuldipsingh7013 Před měsícem

    Wadia jaankari. Dhavvad

  • @shaminderkaur8087
    @shaminderkaur8087 Před měsícem +1

    Waheguru ji 🙏🙏🙏🙏

  • @user-rc1ts2sm9z
    @user-rc1ts2sm9z Před měsícem +1

    ਧੰਨਵਾਦ ਵੀਰ ਜੀ

  • @NarinderSingh-yf1oo
    @NarinderSingh-yf1oo Před měsícem +1

    Bahut Dhanbad ji 🙏🙏

  • @BaldevSingh-yh8hg
    @BaldevSingh-yh8hg Před měsícem +1

    Dhanwad bhai shaib ji 🙏

  • @satsriakal2798
    @satsriakal2798 Před měsícem +1

    Bahut vadhya g

  • @singhcheema4386
    @singhcheema4386 Před měsícem +1

    waheguru ji very nice❤❤

  • @NishanSingh-pu9on
    @NishanSingh-pu9on Před měsícem +1

    V good bhai Sahab ji🎉🎉

  • @NishanSingh-pu9on
    @NishanSingh-pu9on Před měsícem +1

    Vvgood bhai Sahab ji❤🎉🎉😮

  • @jasbeerkaur679
    @jasbeerkaur679 Před měsícem +1

    Bhut vadia danwad

  • @nimmi2750
    @nimmi2750 Před měsícem

    Waheguru ji waheguru ji 🙏🙏

  • @iqbalsingh3184
    @iqbalsingh3184 Před měsícem +1

    ਬਹੁਤ ਵਧੀਆ ਜੀ very well explained. ਗੁਰਬਾਣੀ ਦੀਆਂ ਲਗਾਂਮਾਤ੍ਰਾਂ ਦੀਆਂ ਇਹ ਵਿਲੱਖਣਤਾਵਾਂ ਬਹੁਤ ਕਮਾਲ ਹੈ ਜੀ । ਆਪ ਜੀ ਹੋਰ ਵੀ ਇਸ ਤਰਾਂ ਦੇ ਵੀਡੀਓ ਬਣਾਇਓ । ਬਹੁਤ ਬਹੁਤ ਧੰਨਵਾਦ

    • @sarabjeetsingh3811
      @sarabjeetsingh3811 Před měsícem

      ਸਿੰਘ ਜੀ ਇਹ ਗਲਤ ਜਾਣਕਾਰੀ ਹੈ। ਸਾਵਧਾਨ ਹੋਣ ਦੀ ਲੋੜ ਹੈ।

    • @NishanSingh-pu9on
      @NishanSingh-pu9on Před měsícem

      @@sarabjeetsingh3811 waheguru ji bilkul sahi jankari hai adi guru to samajdar nahi a

  • @bhaimanjitsinghshant9154
    @bhaimanjitsinghshant9154 Před měsícem

    ਅਗਲੀ ਪੰਕਤੀ ਵਿੱਚ ਅਰਥ ਸਪਸ਼ਟ ਹੋ ਰਹੇ ਹਨ ਕਿ ਹਰਿ ਕਾ ਨਾਮੁ ਜਪਤ ਨਿਸਤਰੈ।। ਇਸ ਕਰਕੇ ਸਹੀ ਉਚਾਰਨ ਬੰਧੁਨ ਹੈ।

  • @rajinderbabbar9220
    @rajinderbabbar9220 Před měsícem +1

    🙏🏽🙏🏽

  • @gps100177
    @gps100177 Před měsícem

    Guru sahab de charni kivein lagiye? I want to start sehaj path. I am non amritdhari.

  • @suzyrehal5524
    @suzyrehal5524 Před měsícem +1

    🙏🙏

  • @gurbachanbhatia7111
    @gurbachanbhatia7111 Před měsícem +1

    Really informative!

  • @JagdeepSingh-ou5mr
    @JagdeepSingh-ou5mr Před měsícem +2

    ਉਲਟੀ ਗੰਗਾ ਜਮੁਨ ਮਿਲਾਵ ਉ ਕਿਵੇਂ ਪੜੀਏ ਦੱਸਿਓ ਜਰਾ

    • @sarabjeetsingh3811
      @sarabjeetsingh3811 Před měsícem

      ਬਿਲਕੁਲ ਸਹੀ ਉਧਾਰਣ ਦਿੱਤੀ ਸਿੰਘ ਸਾਹਿਬ। ਅੱਖਰ ਦ ਉਚਾਰਣ ਪੂਰੀ ਤੁਕ ਨਿਰਧਾਰਤ ਕਰਦੀ ਹੈ ਇੱਕਲੀ ਵਿਆਕਰਣ ਦੇ ਨਿਯਮ ਨਹੀਂ।

    • @sarabjeetsingh3811
      @sarabjeetsingh3811 Před měsícem

      ਇਹਨਾਂ ਦੀ ਵਿਆਕਰਣ ਦੇ ਹਿਸਾਬ ਨਾਲ ਤਾਂ ਇਹ ਜਮੁ ਨ ਮਿਲਾਵਉ ਹੀ ਪੜ੍ਹਨ ਗੇ।

    • @NishanSingh-pu9on
      @NishanSingh-pu9on Před měsícem

      ਭਾਈਸਾਬ ਇਥੇ ਜਮੁਨਾ ਨ ਨਾਲ਼ ਹੈ ਉੱਥੇ ਗੁਰੂਗਰੰਥਸਾਹਬ ਚ ਬੰਧ ਨ ਅਲਗ ਹੈ ਤਾ ਅੱਲਗ ਹੀ ਪੜੇਗੇ

  • @user-ts7le7gw2e
    @user-ts7le7gw2e Před měsícem +1

    ਲਾਖ ਕਰੋਰੀ ਬੰਧੁ ਨ ਪਰੈ ਹੀ ਸ਼ੁਧ ਉਚਾਰਨ ਹੈ ਜੀ।

  • @babasidhu1255
    @babasidhu1255 Před měsícem

    Bhai saab agli tuk da arath kis tranh kro ge

  • @ShabadGurPira
    @ShabadGurPira Před měsícem

    ੧ ਪਹਿਲੀ ਗੱਲ ਗੁਰਬਾਣੀ ਕਿਸੇ ਵਿਆਕਰਣ ਦੇ ਅਧੀਨ ਨਹੀਂ ਆਉਂਦੀ
    ੨ ਦੂਸਰੀ ਗੱਲ ਜੀ ਗੁਰਬਾਣੀ ਲ‌ਈ ਵਰਤੀ ਗੁਰਮੁਖੀ ਭਾਸ਼ਾ ਨਹੀਂ ਹੈ ਗੁਰਮੁਖੀ ਲਿਪੀ ਹੈ ਲਿੱਪੀ ਉਤੇ ਵਿਆਕਰਣ ਲਾਗੂ ਨਹੀਂ ਹੁੰਦੀ ਵਿਆਕਰਣ ਪੰਜਾਬੀ ਤੇ ਲਾਗੂ ਹੁੰਦੀ ਹੈ ਨਾ ਕਿ ਗੁਰਮੁਖੀ ਤੇ
    ਤੀਸਰੀ ਗੱਲ ਗੁਰਬਾਣੀ ਵਿੱਚ ਬਹੁਤ
    ੩ ਭਾਸ਼ਵਾਂ ਦਾ ਮੇਲ ਹੈ ਹਰ ਇਕ ਭਾਸ਼ਾ ਵਿੱਚ ਵਿਆਕਰਣ ਉਸੇ ਹੀ ਭਾਸ਼ਾ ਦੀ ਧਰਤੀ ਦਾ ਸਕਦੀ ਹੈ ਜਿਵੇਂ ਸਹਸਕ੍ਰਿਤੀ ਸਲੋਕ ਹਨ ਉਹਨਾਂ ਵਿੱਚ ਭਾਸ਼ਾ ਪੰਜਾਬੀ ਦੀ ਕਿਵੇਂ ਵਰਤੀ ਜਾ ਸਕਦੀ ਹੈ
    ੪ ਚੌਥੀ ਗੱਲ ਪ੍ਰਕਰਣ ਦੇ ਮੁਤਾਬਿਕ ਬੰਧੁਨ ਪਾਠ ਬਣਦਾ ਹੈ ਜੀ
    ੫ ਪੰਜਵੀਂ ਗੱਲ ਗੁਰਬਾਣੀ ਵਿੱਚ ਬਹੁਤ ਸਾਰੇ ਅੱਖਰ ਇਸ ਤਰਾਂ ਹਨ ਜਿਨ੍ਹਾਂ ਦਾ ਧੰਨਾ ਅੱਖਰ ਮੁਕਤਾ ਕੀ ਸਾਰੇ ਅੱਖਰ ਨਿਖੇੜ ਕੇ ਅਸੀਂ ਬਾਣੀ ਦੀ ਤੌਹੀਨ ਕਰਨੀ ਹੈ
    ਇਸ ਭਾਈ ਨੂੰ ਅੱਜੇ ਬਹੁਤ ਕੁਝ ਸਿਖਣ ਦੀ ਲੋੜ ਹੈ ਜੀ ਧੰਨਵਾਦ

  • @JaswinderSingh-xj1gs
    @JaswinderSingh-xj1gs Před měsícem +3

    ਦਮਦਮੀ ਟਕਸਾਲ ਵਿੱਚ ਇਕੱਠਾ ਬੋਲਿਆ ਜਾਂਦਾ ਹੈ

  • @gurbanivichar7448
    @gurbanivichar7448 Před měsícem

    Gyani g aa wekho is astpadi vich pahila sawal hai fir juwab hai fir sawal fir juwab jidda sagal srist ko raja dukhiya answer har ka naam japat hoye sukhiya wekho sare pade vich hi sawal juwab hun os hisab naal bandhan parna banda hai g

  • @gurdeepkaur2970
    @gurdeepkaur2970 Před měsícem

    Thanks🙏🙏

  • @pawankaur1685
    @pawankaur1685 Před měsícem +1

    bandhun parey theek hai taksaal waale mahapursh di katha suno

  • @amritsinghamrit8659
    @amritsinghamrit8659 Před měsícem

    ਓ ਜਾ ਬਾਬਾ ਕੰਮ ਕਰ ਆਪਣਾ ਵੱਡਾ ਵਿਦਵਾਨ ਤੂੰ

    • @AAOGURBANISIKHIYE
      @AAOGURBANISIKHIYE  Před měsícem

      ਆਪਣਾ ਕੰਮ ਹੀ ਕਰ ਰਹੇ ਹਾਂ, 🙏

  • @rajinderbabbar9220
    @rajinderbabbar9220 Před měsícem

    Gurbani grammar layi koi video share karo Waheguru ji 🙏🏽🙏🏽

  • @Amritsaria42
    @Amritsaria42 Před měsícem +7

    ਜੇ ਬੰਧਨ ਪਏ ਹੋਣਗੇ ਫਿਰ ਹੀ ਪਰਮਾਤਮਾ ਦਾ ਨਾਮ ਜਪ ਕੇ ਬੰਧਨਾਂ ਤੋਂ ਮੁਕਤ ਹੋਵਾਂਗੇ।ਜੇ ਬੰਧਨ ਪਏ ਹੀ ਨਹੀਂ ਫਿਰ ਨਾਮ ਕਿਸ ਵਾਸਤੇ ਜਪਣਾ।ਇਸ ਪੰਕਤੀ ਵਿੱਚ ਵੀ ਗੁਰੂ ਸਾਹਿਬ ਨੇ ਇਹੁ ਸਮਝਾਇਆ ਕਿ।ਹੇ ਭਾਈ ਜੇ ਤੈਨੂੰ ਪਰਿਵਾਰ ਦੇ ਵਿਸ਼ੇ ਵਿਕਾਰਾਂ ਦੇ ਲੱਖਾਂ ਕਰੋੜਾਂ ਬੰਧਨ ਪਏ ਹਨ। ਤਾਂ ਤੂੰ ਓਸ ਪ੍ਰਮਾਤਮਾ ਦੇ ਨਾਮ ਦਾ ਓਟ ਆਸਰਾ ਲੈ ਕੇ ਉਹਦੇ ਨਾਮ ਨੂੰ ਜਪ । ਉਸਦੇ ਨਾਮ ਨੂੰ ਜਪਦਿਆਂ ਤੂੰ ਬੰਧਨਾਂ ਤੋਂ ਮੁਕਤ ਹੋ ਜਾਵੇਂਗਾ ਤੇ ਸੰਸਾਰ ਸਮੁੰਦਰ ਤੋਂ ਤਰ ਜਾਵੇਂਗਾ।ਜੇ ਮੈਂ ਗਲਤ ਅਰਥ ਕੀਤੇ ਹੋਣ ਤਾਂ ਕਿਤਾਬੀ ਗਿਆਨੀ ਜੀ ਜਵਾਬ ਜਰੂਰ ਦਿਉ ਕਮੈਂਟ ਵਿੱਚ। ਬਾਕੀ ਰਹੀ ਗੱਲ ਵਿਆਕਰਣ ਦੀ ਗੁਰਬਾਣੀ ਵਿਆਕਰਣ ਦੇ ਅਧੀਨ ਨਹੀਂ ਗੁਰਬਾਣੀ ਸੁਤੰਤਰ ਹੈ।

    • @NishanSingh-pu9on
      @NishanSingh-pu9on Před měsícem

      ਭਾਈ ਸਹਿਬਜੀ ਲਾਖ ਕਰੋਰੀ ਬੰਧ ਨ ਪਰੇ। ਹਰ ਕਾ ਨਾਮ ਜ਼ਪਤ ਨਿਸਤਰੇ ।।ਭਾਈ ਸਾਹਬ ਜੀ ਤੁਸ ਮਤ ਬੁੱਧੀ ਅਨੂਸਾਰ ਇਸ ਤਰਾਂ ਅਰਥ ਹੋ ਸੱਕਦੇਹਨ ਲੱਖਾ ਕਰੋੜਾਂ ਨੂੰ ਕਾਮ ਕਰੋਧ ਲੋਭ ਮੋਹ ਅਹਕਾਰ ਦਾ ਬੰਧ ਨੱਕਾ ਨਹੀਂ ਵਜਦਾ(ਪਾਏਦਾ)। ਪਰ ਉਹ ਨਾਮ ਜਪ ਕੇ ਤਰ ਜਾਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂਜੀ ਕੀ ਫ਼ਤਿਹ🎉🎉🎉

    • @Amritsaria42
      @Amritsaria42 Před měsícem +1

      @@NishanSingh-pu9on ਵੀਰ ਜੀ ਆਪ ਦੇ ਅਰਥ ਪੜ੍ਹ ਕੇ ਸੰਤੁਸ਼ਟੀ ਨਹੀਂ ਹੋਈ।

    • @NishanSingh-pu9on
      @NishanSingh-pu9on Před měsícem +1

      Waheguru ji bhai mani singh ne sanu murkha nu samjhaun lai Larivar beer Sahab to pad shed beer Sahab karwaae
      Akhar likhe se gawa avar na jana bani
      Guru granth sahab vich likhea hi alag hai ta veer ji guru to koi jiada samajdar nahi hai jo arath hi galat kar lae veer ji bhai Thakar singh di gal lar kar rahe ne
      Diwan hal manji sahab to ginai jaswant singh di katha c asi v sunea hai ke band na pare hi sahi uccharan hai

    • @darshangarcha9666
      @darshangarcha9666 Před měsícem

      Very nice ji🙏🏽🙏🏽

    • @darshangarcha9666
      @darshangarcha9666 Před měsícem

      ਨਹੀਂ ਵੀਰ ਜੀ ਭਾਈ ਸਾਹਿਬ ਜੀ ਬਹੁਤ ਹੀ ਪਿਆਰ ਨਾਲ ਸਮਝਾ ਰਹੇ ਹਨ, ਸਾਨੂੰ ਇਸ ਨੂੰ ਮੰਨਣਾ ਚਾਹੀਦਾ ਹੈ।🙏🏽🙏🏽

  • @ShamindersinghSohi-d5q

    Veer ji nanne shabad bare tuci jiniya exapel ditiya ohna vich jo sawtanter nanna hai oh alag hai
    Is shabad wich nanna naal hi hai
    Is wich v ta farak hai.vaise mai koi
    Vidwan ta nhi aam sikh haa pr nitnem mai santhya kroun wale bhai sahib nu sunaya ohna ne kuj
    Ku gltiya sudhariya baaki shi krha. Pr jis hisab nail tusi dass rhey ho ta dubidha wich pain wali gall hai.
    Vaisey maaf krna cmnt Punjabi ch nhi likh skya Punjabi wali keep paid dleate ho gyi c.

  • @davinderkalsi6276
    @davinderkalsi6276 Před měsícem

    ਪਾਠ ਬੰਧਨ ਹੈ ਭੁਲੇਖਾ ਨਾ ਪਾਓ

  • @kamal7777
    @kamal7777 Před měsícem

    Maaf karna ji

  • @nayabsinghkhalsa1729
    @nayabsinghkhalsa1729 Před měsícem

    ਭਾਈ ਸਾਹਿਬ ਜੀ ਜਦੋਂ ਬਾਣੀ ਆਪ ਨੂੰ ਨ ਪੜ੍ਹਣਾ ਆਵੇ ਤਾਂ
    ਬਾਧੂ ਭਕਾਈ ਮਾਰਨ ਦਾ ਕੋਈ
    ਫੈਦਾ ਨਹੀਂ

  • @kmsingh5959
    @kmsingh5959 Před měsícem

    Bhai sahab ji your theory is not matching with Damdami Taksal procedure .So go through with the Damdami Taksal books on Gurbani ucharan & correct youself & again try this video correctly..

  • @kulwinderkaur83
    @kulwinderkaur83 Před měsícem +1

    ਵਾਹਿਗੁਰੂ ਜੀ ❤ 🙏

  • @Jasbirkaur804
    @Jasbirkaur804 Před měsícem +1

    ਧੰਨਵਾਦ ਜੀ

  • @ajitsingh4070
    @ajitsingh4070 Před měsícem +1

    Waheguru ji waheguru ji waheguru ji 🙏