kulbir zira |'Amritpal ਦਾ Brother ਦਾ ਹੋਵੇ ਡੋਪ ਟੈਸਟ, ਅੰਮ੍ਰਿਤਪਾਲ ਨੂੰ ਕੀਤਾ ਜਾਵੇ ਰਿਹਾਅ' | News18 Punjab

Sdílet
Vložit
  • čas přidán 10. 07. 2024
  • kulbir zira|'ਅੰਮ੍ਰਿਤਪਾਲ ਦਾ ਭਰਾ ਦਾ ਹੋਵੇ ਡੋਪ ਟੈਸਟ, ਅੰਮ੍ਰਿਤਪਾਲ ਨੂੰ ਕੀਤਾ ਜਾਵੇ ਰਿਹਾਅ'|Amritpal Brother Arrested
    ਅੰਮ੍ਰਿਤਪਾਲ ਦਾ ਭਰਾ ਨਸ਼ੇ ਨਾਲ ਗ੍ਰਿਫ਼ਤਾਰ। ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਦਾ ਭਰਾ ਗ੍ਰਿਫ਼ਤਾਰ। ਜਲੰਧਰ ਪੁਲਿਸ ਨੇ ਹਰਪ੍ਰੀਤ ਸਿੰਘ ਨੂੰ ਕੀਤਾ ਕਾਬੂ। ਅਮ੍ਰਿਤਪਾਲ ਦੇ ਭਰਾ ਨੂੰ ਆਈਸ ਡਰੱਗ ਨਾਲ ਕੀਤਾ ਕਾਬੂ।
    #kulbirzira #AmritpalBrotherArrested #amritpalsingh #news18punjab #drug #icedrug #IceMeth#dopetest #jalandharpolice #jalandharnews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 303

  • @lakhwinderkaur8326
    @lakhwinderkaur8326 Před 21 dnem +36

    ਤੇਰਾ ਵੀ ਡੋਪ ਟੈਸਟ ਹੋਣਾ ਚਾਹੀਦਾ ਭਗਵੰਤ ਮਾਨ ਦਾ ਵੀ ਹੋਣਾ ਚਾਹੀਦਾ

  • @ArshdeepSingh-oh4qk
    @ArshdeepSingh-oh4qk Před 21 dnem +53

    ਇਹ ਬਿਸ਼ਨੋਈ ਵਾਲੀ ਵੀਡੀਓ ਤੇ ਪਰਦਾ ਪਾਉਣ ਦੀ ਸਾਜ਼ਿਸ਼ ਹੈ ਕੱਲ੍ਹ ਨੂੰ ਹਾਰ ਪੱਕੀ ਐ ਝੰਡੇ ਦੀ

    • @Wickedrimmy
      @Wickedrimmy Před 21 dnem +1

      Es do gallan 😅😅😅da koi laena dena hai

    • @sabi-mansa
      @sabi-mansa Před 21 dnem +1

      ਭੰਡ ਹਰਾਮੀ ਨਿਕਲ਼ਿਆ, ਦਿੱਲੀ ਦਾ ਦੱਲਾ

    • @kamgill5961
      @kamgill5961 Před 21 dnem +2

      ਆਪ ਪਾਰਟੀ ਦੀ ਜਿੱਤ ਹੳਗੀ ।। ਫਿਰ ਤੁਸੀਂ ਕਹਿਣਾ ਧੱਕੇ ਨਾਲ ਜਿੱਤਣਗੇ ।। ਇੱਕ ਜ਼ੁਬਾਨ ਰਖੳਏ

    • @GursewakSidhu-bt5bn
      @GursewakSidhu-bt5bn Před 21 dnem +1

      ਜੀਰਾ ਸਾਹਬ ਤੁਹਾਡੀ ਕਾਂਗਰਸੀ ਸਰਕਾਰ ਨੇ ਹਜ਼ਾਰਾਂ ਬੇਗੁਨਾਹ ਸਿੱਖ ਲੜਕੇ ਝੂਠੇ ਪੁਲੀਸ ਮੁਕਾਬਲਿਆਂ ਵਿੱਚ ਮਾਰ ਖਪਾਏ ਕੋਈ ਹੈ ਜਵਾਬ।ਤੇਰਾ ਕੈਪਟਨ ਫੁੱਫੜ ਗੁਟਕਾ ਸਾਹਬ ਦੀ ਸੌ ਖਾ ਕੇ ਬੀ ਦੇ ਪੀ ਗੋਦੀ ਵਿੱਚ ਜਾ ਬੈਠਾ ਹੈ।ਬੇਅੰਤੇ ਬੁੱਚੜ ਦਾ ਬਿੱਟੂ ਬੁੱਚੜ ਬੀ ਦੇ ਪੀ ਦੀ ਗੋਦੀ ਵੀੱਚ ਬੈਠ ਗਿਆ ਹੈ ਕੋਈ ਹੈ ਜਵਾਬ ਤੁਹਾਡਾ ਤੇ ਕੋਈ ਦੀਨ ਮਜਬ ਧਰਮ ਮਾਨ ਹੀ ਨਹੀਂ ਹੈ। ਇਸ ਸਭ ਦੀਆਂ ਹਕੂਮਤਾਂ ਤੇ ਰਾਜਨੀਤਿਕ ਸਾਰੇ ਹੀ ਸੂਬੇ ਵਜ਼ੀਦ ਖਾਨ ਨੂੰ ਵੀ ਮਾਤ ਪਾ ਰਹੇ ਹਨ।ਸਚਾਈ ਦਾ ਕੋਈ ਨਿ ਥੇਹ ਹੀ ਨਹੀਂ ਹੈ।।ਪੁਲੀਸ ਤੇ ਪੰਜਾਬ ਸਰਕਾਰ ਕਹਿੰਦੀ ਸੀ ਬਿਸ਼ਨੋਈ ਦੀ ਇੰਟਰਵਿਊ ਪੰਜਾਬ ਵਿੱਚ ਹੋਈ ਹੀ ਨਹੀਂ ਹੈ ਹੁਣ ਸੱਚ ਸਾਹਮਣੇ ਆ ਗਿਆ ਹੈ ਕੋਈ ਹੈ ਜਵਾਬ ਰਾਜਗੱਦੀ ਦੇ ਭੁੱਖੇ ਕੁੱਤੇ ਹੀ ਨਾ ਬਣੋ ਕੁਝ ਸ਼ਰਮ ਕਰੋ।ਸੱਚ ਤੇ ਚੱਲਣ ਦੀ ਜੁਰਤ ਰੱਖੋ ਮਰ ਸਾਰਿਆਂ ਨੇ ਹੀ ਇੱਕ ਦਿਨ ਜਾਣਾ ਹੁੰਦਾ ਹੈ।

    • @user-sq9gd5fj3q
      @user-sq9gd5fj3q Před 20 dny

      @@ArshdeepSingh-oh4qk ਬਿਲਕੁਲ ਵੀਰੇ ਕੱਲ੍ਹ ਹੀ ਅਜੇ ਬਿਸ਼ਨੋਸੀ ਦੀ ਖਬਰਾਂ ਚਲ ਰਹੀਆ ਸਨ ਇਕ ਦਮ ਭਾਈ ਹਰਪ੍ਰੀਤ ਸਿੰਘ ਦੀਆਂ ਖਬਰਾਂ ਚਾਲੂ ਕਰ ਦਿੱਤੀਆ ਓਸ ਬਿਸ਼ਨੋਈ ਦੀ ਖਬਰ ਤੇ ਪਰਦਾ ਪੌਣ ਲਈ

  • @ManjitJanda-bb4ox
    @ManjitJanda-bb4ox Před 21 dnem +30

    ਜੀਰੇ ਵਰਗੇ ਟੁਕੜਬੋਚ ਬਹੁਤ ਸ਼ਜਸ਼ਾਂ ਰਚਣਗੇ ਭਾੲੀ ਅਮਿਰਤਪਾਲ ਤੇ। ੲਿਹਨਾਂ ਤੋ ਭਾੲੀ ਅਮਰਿਪਾਲ ਦੀ ਜਿੱਤ ਬਰਦਾਸ਼ਤ ਨਹੀ ਹੋ ਰਰੀ।

  • @bhupindersinghghuman4158
    @bhupindersinghghuman4158 Před 21 dnem +24

    ਚਿੱਟੇ ਫੜੇ ਜਾਣ ਦੀ ਕੋਈ ਵੀਡੀਓਗ੍ਰਾਫੀ ਹੈ ਡੋਪ ਟੈਸਟ ਹੋਣਾ ਚਾਹੀਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਆ ਜਾਊਗਾ ਜਿੰਨੇ ਜਿਸ ਨੇ ਝੂਠਾ ਕੇਸ ਪਾਇਆ ਉਸ ਤੇ ਵੀ ਬਾਅਦ ਵਿੱਚ ਕੇਸ ਕੀਤਾ ਜਾਵੇ

  • @karnailchahal6833
    @karnailchahal6833 Před 21 dnem +54

    ਬਦਨਾਮ ਕੀਤਾ ਜਾ ਰਿਹਾ ਭਾਈ ਅਮ੍ਰਿਤਪਾਲ ਸਿੰਘ ਜੀ ਦੇ ਪਰਵਾਰ ਨੂੰ

    • @sabi-mansa
      @sabi-mansa Před 21 dnem +1

      ਭੰਡ ਬੁੱਚੜ ਪਾਗ਼ਲ ਹੋ ਗਿਆ

  • @GurmitSingh-ez9pj
    @GurmitSingh-ez9pj Před 21 dnem +27

    ਬਿਸ਼ਨੋਈ ਦੇ ਇੰਟਰਵਿਊ ਨੂੰ ਛੁਪਾਉਣ ਲਈ ਇਹ ਸਭ ਕੁੱਝ ਹੋ ਰਿਹਾ ਹੈ

  • @JaskaranDhillon-hr7eb
    @JaskaranDhillon-hr7eb Před 21 dnem +15

    ਇਹ ਕੋਈ ਵੱਡੀ ਗੱਲ ਨਹੀਂ ਹੈ ਤਰਨ ਤਰਨ ਜਿਲੇ ਵਿੱਚ ਬਹੁਤ ਨਸ਼ਾ ਏ

  • @user-by6zu5xx2e
    @user-by6zu5xx2e Před 21 dnem +32

    ਬੁਚੜ ਸਰਕਾਰ ਮੁਰਦਾਬਾਦ

  • @tarangrewal2609
    @tarangrewal2609 Před 21 dnem +27

    ਮਾਨਸਿਕ ਤੌਰ ਤੇ ਹਾਰ ਗਏ ਨੇ ਪਾਰਟੀਆ ਵਾਲੇ

  • @user-sq9gd5fj3q
    @user-sq9gd5fj3q Před 21 dnem +19

    ਇਕ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਬਦਨਾਮ ਕਰਨ ਤੇ ਬਿਸ਼ਨੋਈ ਦੀ ਇਟਰਵਿਓ ਦਾ ਸੱਚ ਪਤਾ ਲੱਗ ਰਿਹਾ ਸੀ ਓਸ ਤੇ ਪਰਦਾ ਪੌਣ ਲਈ ਕੀਤਾ ਸਾਰਾ ਕੁਝ

  • @KuldeepSingh-i4y
    @KuldeepSingh-i4y Před 21 dnem +54

    ਸਰਕਾਰ ਅਸਲ ਚ ਆਪਣਾ ਵਕਾਰ ਗਵਾ ਚੁੱਕੀ ਹੈ ਮਾਨਸਿਕ ਤੌਰ ਤੇ ਹਾਰ ਚੁੱਕੇ ਨੇ

    • @InderjitSingh-of5lm
      @InderjitSingh-of5lm Před 21 dnem +2

      Dr de report galt thode ho sakde veer

    • @viralstone302
      @viralstone302 Před 21 dnem +2

      @@InderjitSingh-of5lmethe sbb kuch ho skda veer.. parivaar keh reha ki sanu news to pta lgya ki sada munda kithe aa..
      Jdo koi bnda police fdd di a ta pehal de adhar te parivaar ni inform krna painda..
      chal j ehna ne raat parcha paa vi dita then ehna nu dope test de hukam kihne ditte bai?? Oh ta judge agge pesh krn to baad judge hukam dinda..
      boht vaddi chaal aa ehe..
      leader apne vaang choti soch ni rakhde, eh boht agge di sochde,, nikkiya nikkiya gallan sochde.. Aam ardmi party nu pta lgg gya bhai saab de MP banan to baad ki sikh kaum ki choundi a,, ehna apniya kojiya chala chalniya e aa..

    • @KuldeepSingh-i4y
      @KuldeepSingh-i4y Před 21 dnem +2

      Dr sab to vadhe scammer ne

    • @viralstone302
      @viralstone302 Před 21 dnem

      @@KuldeepSingh-i4y SSP level da bnda 4 gram ice lyi fde bnde lyi interview de reha.. eho jyiya high authorities 100 killo ice fde te vi interview nahi dindiya,, smjo ess gll nu..
      Jdo media ne puchya ki eh bhai Amritpal Singh da bhra a then eh bolda ki mainu ess gll da ni pta.. kmaal di gll a 4 gram ice jihde kolo fdi jave, oss bnde lyi tu media nu interview de reha te aje keh reha mainu pta ni ki eh kon a..

    • @Jaideep995
      @Jaideep995 Před 21 dnem +1

      ​@@InderjitSingh-of5lmgovernment hospital ch blood test hona jo chahe likh sakde ne

  • @shaarysidhu9643
    @shaarysidhu9643 Před 21 dnem +5

    ਦੱਲਾ ਇਹ ਸਰਕਾਰਾ ਦਾ ਕੁਲਬੀਰ ਜੀਰਾ ਲੱਖ ਦੀ ਲਾਹਨਤ ਤੇਰੇ ਚਵਲ ਤੇ

  • @bikrambajwa3220
    @bikrambajwa3220 Před 21 dnem +15

    ਕੁਲਬੀਰ ਜੀਰਾ ਫਿੱਟੇ ਮੂੰਹ ਤੇਰਾ ਇਹੋ ਜਿਹੇ ਕਟੀਆ ਬਿਆਨ ਦੇਣ ਤੇ

  • @vinodsingh-eu5wp
    @vinodsingh-eu5wp Před 21 dnem +23

    ਪੰਜਾਬ ਪੁਲਿਸ ਕੇਂਦਰ ਸਰਕਾਰ ਦੀ ਸਭ ਤੋਂ ਭ੍ਰਿਸ਼ਟ ਅਤੇ ਕਠਪੁਤਲੀ ਪੁਲਿਸ ਵਿੱਚੋਂ ਇੱਕ ਹੈ

  • @surinderkour7146
    @surinderkour7146 Před 21 dnem +25

    ਕੋਈ ਵੀ ਨਹੀਂ ਪਛਤਾਉਂਦਾ ਬਕਵਾਸ ਨ ਕਰੋ ਲੋਕਾਂ ਨੇ ਜਿਤਾ ਕੇ ਸਹੀ ਕੀਤਾ ਜੇ ਚੰਗੀ ਗੱਲ ਨਹੀ ਆਓਂਦੀ ਤ ਘਟੀਆ ਵੀ ਨ ਕਰੋ

  • @SukhBeer-hc8vf
    @SukhBeer-hc8vf Před 21 dnem +45

    ਪੁਲਿਸ ਨੇ ਬੇੜਾ ਗ਼ਰਕ ਕੀਤਾ ਬਿਲਕੁਲ ਧੱਕਾ

  • @BalkarSingh-dc1oq
    @BalkarSingh-dc1oq Před 21 dnem +22

    ਖਾਲਸਤਾਨ ਜਿੰਦਾ ਬਾਦ

  • @Ghantshikari
    @Ghantshikari Před 21 dnem +5

    ਜੈ ਜਿੱਰੇ ਨੂੰ ਪਤਾ ਹੁੰਦਾ ਤਾਂ ਵੋਟਾਂ ਚ ਡੋਪ ਟੈਸਟ ਕਰਾ ਲੈਣਾ ਸੀ ਨਾਮ ਲ ਕੇ ਬੋਲਣਾ ਸੀ ਵੀ ਆ ਬੰਦਾ ਨਸ਼ਾ ਕਰਦਾ ਜੈ ਸੱਚਾ ਤਾਂ ਟੈਸਟ ਕਰਾ ਕੇ ਸਬੂਤ ਦੇ ਤੇ ਓਸ ਨੂੰ ਸਬੂਤ ਦੇਣਾ ਪੈਂਦਾ ਨਾਲੇ ਜਿੱਤਣ ਲਈ ਤਾਂ ਏਹੇ ਲੀਡਰ ਕੁਸ਼ ਵੀ ਕਰ ਸਕਦੇ ਆ ਫੇਰ ਓਦੋਂ ਕਿਉ ਨਿ ਜ਼ੀਰੇ ਨੇ ਨਾਮ ਲ ਕੇ ਮੁਧਾ ਚੁੱਕਿਆ

  • @sabi-mansa
    @sabi-mansa Před 21 dnem +13

    🪯 ਭਾਈ ਅੰਮ੍ਰਿਤਪਾਲ ਖਾਲਸਾ 🚩
    ਜ਼ੀਰੇ ਨੁ ਤੜਕਾ ਲੱਗਿਆ ਸੀ, ਤਾਂ ਈ ਬੁੜਕਦਾ

  • @gurlahoria9595
    @gurlahoria9595 Před 21 dnem +9

    ਸਰਕਾਰ ਜਿੰਨੀਆਂ ਮਰਜ਼ੀ ਸਾਜਿਸ਼ਾਂ ਕਰ ਲਵੇ ਲੋਕ ਸਭ ਜਾਣਦੇ ਨੇ।

  • @bhupindersinghghuman4158
    @bhupindersinghghuman4158 Před 21 dnem +19

    ਜੀਰਾ ਸਾਹਿਬ ਤੁਸੀਂ ਕਹਿੰਦੇ ਜੇ ਨਸ਼ਾ ਵੇਚਣਾ ਤੁਸੀਂ ਦੇਖਿਆ ਨਸ਼ਾ ਵੇਚਦੇ ਕਿਉਂ ਬਦਨਾਮ ਕਰ ਰਹੇ ਹੋ ਤੁਸੀਂ। ਸਿਰਫ ਬਦਨਾਮ ਕਰਨ ਕਰ ਸਕਦੇ ਹੋ ਤੁਸੀਂ ਹੋਰ ਕੁਝ ਨਹੀਂ ਸਰਕਾਰਾਂ ਵੀ ਇਹੀ ਚਾਹੁੰਦੀਆਂ ਅਮ੍ਰਿਤਪਾਲ ਤੁਹਾਡੀਆਂ ਅੱਖਾਂ ਚ ਰੜਕਦਾ ਅੰਮ੍ਰਿਤ ਪਾਲ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂਗਾ

    • @amarjitdangian120
      @amarjitdangian120 Před 21 dnem +1

      Right ji

    • @amit9472
      @amit9472 Před 21 dnem

      But still, I like Jeera. It gives a very good flavour in the dish...😊

    • @sabi-mansa
      @sabi-mansa Před 21 dnem

      ਜੀਰੇ ਨੁ ਵੀ ਹਰਾਇਆ ਭੰਡ ਨੁ ਵੀ ਬਾਈ ਸਾਬ ਨੇ
      ਬਿਸ਼ਨੋਈ ਇੰਟਰਵਿਊ ਤੇ ਜਲੰਧਰ ਦੀ ਹਾਰ ਕਰਕੇ ਭੰਡ ਮੁੱਦੇ ਬਦਲ ਰਿਹਾ, ਮੀਡੀਆ ਉਤੇ

  • @Ghantshikari
    @Ghantshikari Před 21 dnem +3

    ਇਕ ਗੱਲ ਤਾਂ ਸੋਚਣ ਆਲੀ ਆ ਕੇ ਜਿਰੇ ਨੂੰ ਪਹਿਲਾ ਪਤਾ ਸੀ ਏਹੇ ਬੰਦਾ ਨਸ਼ਾ ਕਰਦਾ ਤਾਂ ਨਾਮ ਲ ਕੇ ਬੋਲਦਾ ਕਰਾਉਂਦਾ ਓਦੋਂ ਡੋਪ ਟੈਸਟ ਜੈ ਜੀਰੇ ਨੂੰ ਓਦੋਂ ਪਤਾ ਸੀ ਅਨੇ ਲੋਕਾ ਨੂ ਪਤਾ ਸੀ ਫੇਰ ਤਾਂ ਪਿੰਡ ਆਲੀਆ ਨੁ v ਪਤਾ ਹੋਊ ਨਾਲ ਦੇ ਲੋਕਾ ਨੂੰ ਵੀ ਪਤਾ ਹੋਊ ਵੋਟਾਂ ਚ ਅਨੇ ਹਜਾਰਾ ਲੋਕਾ ਨਾਲ ਤੁਰਿਆ ਫਿਰਿਆ ਓਨਾ ਚ 50=100 ਨੂੰ ਤਾਂ ਪਤਾ ਲੱਗਿਆ ਹੋਈ ਓਨਾ ਨੇ ਘਰ ਨਿ ਦਸਿਆ ਏਹੇ ਗੱਲ ਮੈਨੂੰ ਤਾਂ ਨਿ ਹਜਮ ਹੋ ਰਹੀ ਸੱਚ ਹੋਊ

  • @amarjeetsidhu6577
    @amarjeetsidhu6577 Před 21 dnem +10

    ਸਬੂਤ ਕੋਈ ਹੈ ਨਾਹੀ ਟੱਟੂ ਜਿਹਾ ਬੋਲ਼ੀ ਜਾਨੀ ਬਾਨੇ ਵਿਰੁੱਧ

  • @ankhijathabhagwanpura6242
    @ankhijathabhagwanpura6242 Před 21 dnem +4

    ਤੱਤੇ ਪਾਣੀਆਂ ਨਾਲ ਘਰ ਨਹੀਂ ਸੜਦੇ

  • @lakhwinderkaur8326
    @lakhwinderkaur8326 Před 21 dnem +3

    ਹਾਰਿਆ ਜੋ

  • @kamgill5961
    @kamgill5961 Před 21 dnem +2

    ਗੁਰੂ ਦੇ ਬਾਣੇ ਨੂੰ ਲਾਜ ਲਉਣੀ ।। ਬਹੁਤ ਗੱਲਤ ਗੱਲ ਆ।। ਸ਼ਰਮ ਅੳਣੀ ਚਾਹੀਦੀ।। ਲੱਖ ਦੀ ਲਾਹਨਤ ਆ

  • @coolguyvij
    @coolguyvij Před 21 dnem +10

    dope test right

  • @ReshamSingh-oj7us
    @ReshamSingh-oj7us Před 21 dnem +5

    ਪੁਲਿਸ ਆਪ ਕਿਸੇ ਦੇ ਮੂੰਹ ਵਿਚ ਨਹੀਂ ਪਾਉਂਦੀ ਡ੍ਰੌਪ ਟੈਸਟ ਵਿਚ ਸਾਬ ਕੋਜ ਪਤਾ ਲੱਗ ਗਿਆ

  • @surinderkaur2661
    @surinderkaur2661 Před 20 dny +1

    Aap ਹੀ police ਨੇ ਨਸ਼ਾ ਕੀਤਾ ਹੋਣਾ ਅਪਣਾ ਹੀ ਡੋਪ test ਕਰਾ ਲਾਇਆ ਹੋਣਾ ਤੇ ਨਾਮ harprit s da laga ਦਿੱਤਾ ਹੋਣਾ ਅੰਮ੍ਰਿਤਪਾਲ s ਜੀ ਦੇ M P ਬਣਨ ਕਰਕੇ ਸਬ ਸੜ ਗਏ ਹਨ ਇਹ ਬੋਲਣ ਵਾਲਾ v ਉਨ੍ਹਾਂ ਵਿੱਚੋ ਇਕ ਹੈ ਕੌਈ ਵੈਰੀ ਹੋਣਾ

  • @GURJEETSINGH-ky1je
    @GURJEETSINGH-ky1je Před 16 dny +1

    ਨਸ਼ਾ ਖਾਣ ਵਾਲੇ ਲੋਕ ਕਿਨਾਂ ਸਮਾਂ ਨਸ਼ੇ ਤੋ ਬਿਨਾਂ ਰਹਿ ਸਕਦੇ ਹਨ,ਕੀ ਉਹਨਾਂ ਨੂੰ ਹਸਪਤਾਲ ਦਾਖਲ ਨਹੀਂ ਕਰਵਾਉਣਾਂ ਪੈਣਾਂ,

  • @MahiGill-vl8kc
    @MahiGill-vl8kc Před 21 dnem +10

    ਹੁਣ ਭਗਵੰਤ ਭੰਡ ਦੂਜਾ ਬੇਅੰਤਾ ਬੁੱਚੜ ਗਿਆ ਆ

  • @FatehSingh-ow3xs
    @FatehSingh-ow3xs Před 21 dnem +3

    ਤੁਹਾਡੇ ਚਿਹਰੇ ਤਾ ਪਹਿਲਾ ਹੀ ਦੁਨੀਆ ਜਾਨਦੀ ਹੈ

  • @jashanwarring968
    @jashanwarring968 Před 21 dnem +12

    ਬਕਵਾਸ ਕਰਦਾ ਹੈ ਕੋਈ ਨਹੀਂ ਪਛਤਾਉਂਦਾ l

  • @sabi-mansa
    @sabi-mansa Před 21 dnem +8

    ਭੰਡ ਬੁੱਚੜ ਭਜਾਓ ਪੰਜਾਬ ਦੀ ਨੌਜਵਾਨੀ ਬਚਾਓ
    ਬੁੱਚੜ ਦਾ ਦੀਵਾ ਬੁੱਝਣ ਵਾਲਾ ਈ ਆ

  • @GurmeetSingh-ot2zv
    @GurmeetSingh-ot2zv Před 21 dnem +11

    Bhai Amrit pal ji jindabad

  • @surinderkour7146
    @surinderkour7146 Před 21 dnem +8

    ਧੱਕਾ ਹੋ ਰਿਹਾ

  • @sadhusinghmaror
    @sadhusinghmaror Před 21 dnem +2

    ਹੁਨ.ਤੁਸੀ.M.P..ਇਸਨੂੰ.ਬਣਿਆ. ਦੇਖੋ.ਗੇ..ਕੋਈ.ਨਸਾਨਹੀ.ਕੀਤਾ

  • @SUKHPREETSINGH-hy2zp
    @SUKHPREETSINGH-hy2zp Před 21 dnem +7

    And people thinks amritpal save punjab from drugs

    • @Gee_S-xe1hr
      @Gee_S-xe1hr Před 21 dnem +2

      People are innocent... More right to say Fool

  • @karanjeetkaur7788
    @karanjeetkaur7788 Před 21 dnem +1

    Puri Punjab police nasha kha rahi hai una da koi dob test krda nai badhe MLA mantri sb kha rahe ne Sukhbir badal kha reha una te case bneya nai fr jera sahi hai uste ku dso

  • @sukhjindersingh1675
    @sukhjindersingh1675 Před 21 dnem +3

    ਭਾਈ ਮੈਂ ਕਿਸੇ ਦਾ ਵਿਰੋਧੀ ਨਹੀ ਹਾਂ ਪਰ ਸੱਭ ਲੋਕ ਈਮਾਨਦਾਰੀ ਨਾਲ ਸੋਚੋ ਕਿ ਹਰਪ੍ਰੀਤ ਦਾ ਚਿਹਰੇ ਦੇ ਹਾਵ ਭਾਵ ਦੱਸਦੇ ਹਨ ਕਿ ਉਹ ਨਸ਼ਾ ਕਰਦਾ ਹੈ

    • @sukhdevdhillon6187
      @sukhdevdhillon6187 Před 20 dny

      ਇਸ ਤੋਂ ਵੱਡਾ ਵਰੋਧੀ ਕੀ ਹੋਵੇਗਾ ਉਸ ਦਾ ਚੇਹਰਾ ਸ਼ੁਰੂ ਤੋਂ ਇਸ ਤਰ੍ਹਾਂ ਦਾ ਤੂੰ ਆਪਣੇ ਅੰਦਾਜ਼ ਲਗਾਈ ਜਾਨਾ

    • @sukhjindersingh1675
      @sukhjindersingh1675 Před 20 dny +1

      @@sukhdevdhillon6187 ਉਸਦੇ ਪਿੰਡ ਤੋਂ ਪਤਾ ਕਰ ਫ਼ਿਰ ਦੱਸੀ

  • @KOHINOORKHALSA
    @KOHINOORKHALSA Před 20 dny

    Kulbir zera bana tu vi paeaaa par thoda ki krei a

  • @user-gk7hv8xt4x
    @user-gk7hv8xt4x Před 21 dnem +20

    ਇਸ ਵਿੱਚ ਅਮਰਿਤਪਾਲ ਦਾ ਕੀ ਕਸੂਰ ਆ

    • @InderjitSingh-of5lm
      @InderjitSingh-of5lm Před 21 dnem

      Sala jado badnami karvnda gar da he karvnda

    • @kanedmx
      @kanedmx Před 21 dnem

      Uksa bhai hai..jese we don't like gandhi family

  • @gurmelsinghchahal5654
    @gurmelsinghchahal5654 Před 21 dnem +1

    ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਰੀਆਂ ਪਾਰਟੀਆਂ ਵੱਲੋਂ ਮਿਲੀ ਜੁਲੀ ਹੈ ਇਹ ਇੱਕ ਸਾਜ਼ਿਸ਼ ਖੇਡੀ ਜਾ ਰਹੀ ਹੈ ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ ਕਿਸੇ ਵੀ ਪਾਰਟੀ ਨੂੰ ਹਜ਼ਮ ਨਹੀਂ ਹੋ ਰਹੀ ਹੈ ਜੀਰਾ ਕੁੱਤਾ ਝੂਠ ਵਕਵਾਸ ਕਰਦਾ ਹੈ ਇਸਨੂੰ ਬਹੁਤ ਦੁੱਖ਼ ਹੈ ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ ਦਾ ਹਰ ਰੋਜ਼ ਵਕਵਾਸ ਕਰਦਾ ਹੈ ਜ਼ਹਿਰ ਉਗਲਦਾ ਹੈ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਲਈ ਤੁਸੀਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰ ਆਪਣੀ ਸਰਕਾਰ ਵੇਲੇ ਤੁਸੀਂ ਕਿੰਨਾਂ ਨਸ਼ਾ ਵੇਚ ਕੇ ਪ੍ਰਾਪਟੀ ਬਣਾਈ ਹੈ

  • @randeepkaur7842
    @randeepkaur7842 Před 21 dnem

    ਪੰਜਾਬ ਵਿੱਚ ਡੋਪ ਟੈਸਟ ਕਿਵੇਂ ਸਹੀ ਹੋ ਸਕਦਾ ਜਿਥੇ ਤੁਹਾਡੇ ਵਰਗੇ ਨੇਤਾ ਰਿਸ਼ਵਤ ਤੋ ਬਗੈਰ ਕੰਮ ਨਹੀ ਕਰਦੇ ਕਿਸੇ ਦਾ। ਬੇੜਾ ਗਰਕ ਕਰ ਦਿੱਤਾ ਕਾਂਗਰਸ ਆਕਾਲੀ ਤੇ ਹੁਣ ਆਪ ਵਾਲਿਆਂ ਨੇ।

  • @Surinder_Singh.
    @Surinder_Singh. Před 21 dnem +3

    Oh Bhai sab sach hai .

  • @Sonichhannawala
    @Sonichhannawala Před 21 dnem +1

    Waheguru

  • @sukhibrar54
    @sukhibrar54 Před 21 dnem

    kuldeep singh zira kithe aa ehh ta election result ch clear, 2nd amm admi paty de jehdi support amm lok kadea c ajj ohh sabb khatam hoo chuki aa.....

  • @Vintageblooms7000
    @Vintageblooms7000 Před 21 dnem +1

    Good leader zira but case fake conspriancy

  • @amitkamboj4783
    @amitkamboj4783 Před 21 dnem +10

    Good work punjab police

  • @user-jw4bc2hd7w
    @user-jw4bc2hd7w Před 20 dny

    ਅਮ੍ਰਿਤਪਾਲ ਸਿੰਘ ਦੇ ਬਰੁੰਧ ਖੜੇ ਹੋਏ ਸਨ। ਉਨਾਂ ਦਾ ਵੀ ਟੈਸਟ ਹੋਣਾਂ ਚਾਹੀਦਾ। ਤੁਸੀਂ ਇਸ ਕਰਕੇ ਪਰਚਾ ਪਾਈਆਂ। ਤੁਸੀਂ ਪੂਰੀ ਤਰਾ ਹਾਰ ਪੱਲੇ ਪਈਆ‌। ਆਮ ਆਦਮੀ। ਕਾਂਗਰਸ। ਅਕਾਲੀ ਦਲ। ਬੀਜੇਪੀ। ਤੁਸੀਂ ਮੂੰਹ ਦਿਖੋਣ ਜੋਗੇ ਨਹੀਂ ਸੀ। ਉਸ ਤੋ ਵਾਦ ਤੁਸੀਂ। ਉਹ ਸੋਚ ਲਿਆ। ਅਸੀ ਕਿਮੇ ਨਾਂ ਕਿਮੇ। ਏਨਾ ਨੂੰ ਬਦਨਾਮ ਕਰੀਏ।

  • @user-ve1uy8hs9k
    @user-ve1uy8hs9k Před 19 dny

    ਉਹ ਜੀਰਿਆ ਤੂੰ ਪੁਲਿਸ ਦੀਆਂ ਸੁਣੀ ਜਾਨਾ ਸਰਕਾਰ ਦੀਆਂ ਸੁਣੀਆਂ ਸੁਣਾਈਆਂ ਕਰੀ ਜਾਨਾ ਉਹਨਾਂ ਦੀਆਂ ਸੁਣਿਉ ਜਦੋਂ ਪੰਜਾਬ ਬਾਹਰ ਆਉਣਗੇ ਉਹਨਾਂ ਦੀ ਸੁਣੋ ਕੀ ਉਹਨਾਂ ਦਾ ਹੋਇਆ ਕੀ ਨਹੀਂ ਹੋਇਆ ਉਹਨਾਂ ਦਾ ਕੋਈ ਬਿਆਨ ਆਇਆ

  • @user-zi5gu4mw7y
    @user-zi5gu4mw7y Před 21 dnem +2

    ਦਾਦੂਵਾਲ ਵਾਲ ਸੱਚ ਬੋਲ ਰਿਹਾ ਮਾ ਕਿਉ ਹੁਣ ਚੁੱਪ

    • @sukhdevdhillon6187
      @sukhdevdhillon6187 Před 20 dny

      ਦਾਦੂਵਾਲ ਨੂੰ ਬਹੁਤ ਸਿਆਣਾ ਸਮਝਦੇ ਜਿਸ ਮਾਂ ਦੇ ਪੁੱਤ ਜੇਲ੍ਹ ਵਿੱਚ ਚੱਲੇ ਜਾਣ ਤਾ ਓਵੀ ਨਜੇਜ ਤੇ ਮਾਵਾਂ ਨੂੰ ਗੱਲਾਂ ਕਿੱਥੇ ਆਉਂਦੀਆਂ ਨੇ ਦਾਦੂਵਾਲ ਨੂੰ ਗੱਲਤ ਬੋਲਣ ਤੋ ਸਿਵਾਏ ਆਉਂਦਾ ਕੀ ਆ

  • @gssingh8656
    @gssingh8656 Před 21 dnem +1

    ਭਾਜੀ ਤੁਹਾਨੂੰ ਖੂੰਜੇ ਲਾ ਤਾ ਉਹਨੇ ਤੁਸੀਂ ਚਾਹੇ ਲਾਲ ਜੀ ਤੋਂ ਵਿਚ ਵਿਰਸਾ ਵਲਟੋਹਾ ਹੋਵੇ ਚ ਕਾਂਗਰਸ ਦਾ ਹੋਵੇ ਚਾਹੇ ਕੋਈ ਆਜ਼ਾਦ ਹੋਵੇ ਔਰ ਇਹ ਜੋ ਝਾੜੂ ਵਾਲਿਆਂ ਨੇ ਆਪਣਾ ਤੀਲਾ ਤੀਲਾ ਕਰਾ ਲਿਆ ਮੂਸੇ ਵਾਲੇ ਸਾਹਿਬ ਦੀ ਮੌਤ ਤੋਂ ਬਾਅਦ ਚ ਭਾਈ ਅੰਮ੍ਰਿਤਪਾਲ ਸਿੰਘ ਨੂੰ ਅੰਦਰ ਕਰਾਉਣ ਚ ਉਹਦਾ ਕਰਾਰਾ ਜਵਾਬ ਦਿੱਤਾ ਖਡੂਰ ਸਾਹਿਬ ਦੇ ਲੋਕਾਂ ਨੇ ਖਡੂਰ ਸਾਹਿਬ ਦੇ ਲੋਕ ਬਹੁਤ ਇਮਾਨਦਾਰ ਨੇ ਸਾਥ ਦੇਣਗੇ ਭਾਈ ਸਾਹਿਬ ਦਾ ਪੂਰਾ

  • @sukhjindersingh3605
    @sukhjindersingh3605 Před 20 dny

    ਤੁਸੀ ਜਿੱਨਾ ਮਰਜ਼ੀ ਬਕਵਾਸ ਕਰਲੋ ਲੋਕ ਸਭ ਜਾਣਦੇ ਹਨ ਕਿ ਸਰਕਾਰ ਕੀ ਕੁੱਝ ਨਹੀਂ ਕਰ ਸਕਦੀ

  • @jogasinghvirk9726
    @jogasinghvirk9726 Před 21 dnem +2

    Tuhhdemuh to eh gel nhi jhachdy

  • @JaspalSingh-dc8wk
    @JaspalSingh-dc8wk Před 21 dnem

    Zera sahib ji banti haiki ja agar samj laia ki amritpal singh da brother agar Nasha karda wich ja hova ta mukh matri sahib di hadat da mutabik us nu police na girftar Karan di jaga us nu elaj wasta nasa sadau kendar wich admit karwana chaida c ata es Raj nu Gupta rakhana chaida c

  • @user-mi1yx8mo5i
    @user-mi1yx8mo5i Před 20 dny

    Apni haar da sog mnaa reha jira vichara 😂😂ehnu haar da dukh aa mentally condition theek nhi jire d 😂😂

  • @jasvindersingh9773
    @jasvindersingh9773 Před 21 dnem +4

    Sab jhuth hai

  • @movielike601
    @movielike601 Před 21 dnem

    Laljeet pular vah party ke sath juda hai jisne 1984 mein ek lakh sikhon ka katleaam Kiya hai vah kabhi nahin jaega ki main amritpal Singh ke bhai ke hak mein awaaz uthao vah uska virodh hi Karega ilzaam Baji Karega kyunki vah talve chat ke apni kursi kayam rakhna chahta hai aur kuchh nahin

  • @kuldeepkamboj6523
    @kuldeepkamboj6523 Před 20 dny

    WAHEGURU JI KIRPA KARO JI

  • @PreetSingh-wb6qo
    @PreetSingh-wb6qo Před 21 dnem

    Sant Jarnail Singh bhindranwale nu ede de Galt bolde a Bhai amritpal singh ji nal a

  • @zeeronothing9072
    @zeeronothing9072 Před 21 dnem

    Chlo mnnli gll v bhai harpreet singh fdya gya var var amritpal singh da nam q use krya ja rha sidhi gll a badnam kr rhe ne

  • @DeepCheema185
    @DeepCheema185 Před 20 dny

    ਆਹੋ ਡੋਪ ਟੈਸਟ ਦਾ ਕੀ ਆ ਭਾਊ ਦਾ ਭਰਾ ਅੰਦਰ ਆ ਜਿਹੜਾ ਮਰਜੀ ਟੀਕਾ ਲਾ ਦੇਣਗੇ ਪੁਲਸ ਆਲੇ ਤੇ ਡੋਪ ਟੈਸਟ ਕਰ ਲੈਣਗੇ

  • @satpalkatal8149
    @satpalkatal8149 Před 21 dnem +6

    ਇਸ ਕਲਯੁਗ ਚ ਕਿਸੇ ਦੀ ਵੀ ਗਰੰਟੀ ਨਹੀਂ ਲਈ ਜਾਂਦਿ

  • @jaggikheda-wo6fp
    @jaggikheda-wo6fp Před 21 dnem

    Kulbir zira nu pusho ke tusi bana pake darbaar sahib te hamla karna walya da saath devo oh galt ni aa

  • @HarfatehSingh-g1g
    @HarfatehSingh-g1g Před 21 dnem

    kulbir singh byan kre video rahi ki mai kiha c harpreet singh nasha krda video tnn honi a election commission di oss time di
    yaa kulbir zeera chooth bol riha

  • @BhupinderKaur-s9t
    @BhupinderKaur-s9t Před 21 dnem +2

    Political party’s andro sab ik lagdia

  • @loveguru4554
    @loveguru4554 Před 20 dny

    Hun amritpal di spot khtam krn lyi loka ch bdnaam krn nu nva km lb lya ki kive kirdqr nu marya jave bhand ne ta kita ki amritpal cm na bn jaye

  • @GurmeetSingh-ot2zv
    @GurmeetSingh-ot2zv Před 21 dnem +3

    Sab juth

  • @Lokawaztv-k2g
    @Lokawaztv-k2g Před 21 dnem

    bilkul shi aa ,ehnu ( happy ) nu v shantaa de darshan kra ke le k ayo 😂😂hun

  • @user-he3jo1mw9y
    @user-he3jo1mw9y Před 21 dnem

    ਅਮ੍ਰਿਤਪਾਲ ਦੀਆਂ ਭੇਡਾਂ ਦਾ ਹਾਲ ਵੀ ਹੁਣ ਸਿਰਸੇ ਵਾਲੇ ਦੀਆਂ ਭੇਡਾਂ ਵਾਲਾ ਹੋ ਗਿਆ ਮੰਨਦੇ ਉਹ ਵੀ ਨਹੀਂ ਤੇ ਮੰਨਦੇ ਇਹ ਵੀ ਨਹੀਂ 😂😂😂😂😂

  • @gurpreetsingh4070
    @gurpreetsingh4070 Před 21 dnem

    ਬਿਲਕੁਲ ਝੂਠ ਐ।।।ਇਹ ਹੋ ਈ ਨਹੀਂ ਸਕਦਾ ਕਿ ਹਰਪ੍ਰੀਤ ਸਿੰਘ ਨਸ਼ਾ ਕਰਦਾ ਹੈ।।।

  • @shaminderkaur8124
    @shaminderkaur8124 Před 21 dnem

    Loki nhi ava sochda tusi politicians na ta politics khadni a ap mla mp ta police walya da dop test hona chida na

  • @sukhjindersingh3605
    @sukhjindersingh3605 Před 20 dny

    ਜੀਰਾ ਦਾ ਵੀ ਡੋਪਟੇਸਟ ਹੋਣਾ ਚਾਹੀਦਾ

  • @user-qu6kk2pv4t
    @user-qu6kk2pv4t Před 21 dnem

    ਬਗਵੰਤ ਮਾਨ ਦਾ ਵੀ ਟੈਸਟ ਕਰਾ ਲਓ ਕੱਲੀ ਸਰਾਬ ਆ ਸਰੀਰ ਵਿੱਚ ਜਾ ਕੁੱਝ ਹੋਰ ਵੀ ਵਸਤੁ ਗਾਨੀ ਚੋਰੀ ਦਾ ਵੀ ਪਾਂ ਦਿਉ ਬਾਨੇ ਵਾਂਗੂੰ

  • @daljitkaurjassa7302
    @daljitkaurjassa7302 Před 21 dnem

    Bhai sahab ji waheguru ji ne presan kita ja rahe jd hoygi

  • @user-zi5gu4mw7y
    @user-zi5gu4mw7y Před 21 dnem +1

    ਭੇਡਾ ਫਾੜਿਆ ਗਈਆ

  • @HarpreetKaur-yh2il
    @HarpreetKaur-yh2il Před 21 dnem

    Bhai amritpal de privar de tan pitche hi pe gai srkar te midiya ,shrm kro te rab ton dro kutch😮

  • @user-sk1pd4yb6t
    @user-sk1pd4yb6t Před 18 dny

    Amrtpal bro jar insan aa rab te nhi galti hogi vho sakdi par vadde lidar kehre ghat kuti chora na rli

  • @partapsingh7445
    @partapsingh7445 Před 20 dny

    Dop test v government de hath a . Sab koj aa jana dop test ch we.

  • @Smss-1124
    @Smss-1124 Před 21 dnem

    Next CM of Punjab- Amritpal Singh Khalsa.:hand-pink-waving::hand-pink-waving::hand-pink-waving::hand-pink-waving::hand-pink-waving:.Govt doing wrong acts against Amritpal Singh Khalsa family.

  • @stylishtycoon
    @stylishtycoon Před 21 dnem

    Jeda loka de nashe chadan de natak krde.. ap khud nashe krde..😂

  • @RanjitSingh-qf1jy
    @RanjitSingh-qf1jy Před 21 dnem

    Sada faisla sahi haa, tuhade bare assi sab jande haa

  • @rupinderptcnewsptcnews6746

    ਸਭ ਕੁਝ ਭਗਵੰਤ ਮਾਨ ਬੁੱਚੜ ਦੀ ਚਾਲ ਹੈ। ਸੰਸਦ ਵਿੱਚ ਪੁਲਿਸ ਉੱਤੇ ਵੀ ਸਖਤ ਕਾਨੂੰਨ ਬਣਾਏ ਜਾਣ ਜਿਹੜਾ ਪੁਲਿਸ ਅਫਸਰ ਕਿਸੇ ਨਿਰਦੋਸ਼ ਦੀ ਜਿੰਦਗੀ ਬਰਬਾਦ ਕਰਦਾ ਹੈ ਉਸ ਪੁਲਿਸ ਅਫਸਰ ਨੂੰ ਤੇ ਉਸ ਦੀ ਟੀਮ ਨੂੰ ਫਾਂਸੀ ਹੋਣੀ ਚਾਹੀਦੀ ਹੈ ਤੇ ਉਸ ਦੀ ਜਾਇਦਾਦ ਜਬਤ ਜਦੋਂ ਇਹ ਕਾਨੂੰਨ ਬਣਨਗੇ ਤਾਂ ਝੂਠੇ ਪਰਚਿਆਂ ਤੋਂ ਰਾਹਤ ਮਿਲੇਗੀ ਸਰਕਾਰਾਂ ਆਮ ਜਨਤਾ ਵਾਸਤੇ ਤਾਂ ਕਾਲੇ ਕਾਨੂੰਨ ਬਣਾ ਦਿੰਦੀਆਂ ਹਨ ਪਰ ਜਨਤਾ ਲਈ ਵੀ ਕੋਈ ਚੰਗਾ ਕਾਨੂੰਨ ਬਣਾਓ

  • @tagindersangh5826
    @tagindersangh5826 Před 21 dnem

    Jire dope taste hona chahida he bedenam karne di koshish he tu kagrasi he tu badela bala kame Karen Shurau kar ditata he tenu bi harne da dukhe h hor kuj nahi

  • @satinderkaur7835
    @satinderkaur7835 Před 21 dnem

    Tu jo krna.. Bhonk.....ok.. Kise nu v koi pchtava nai.... Aaaaa. Amritpal singh waris punjab da hai. Rahunga 🙏🙏🙏

  • @karanjeetkaur7788
    @karanjeetkaur7788 Před 21 dnem

    Jera app galat hunda unu dosre galat lagde ne apni galati shupan layi dosreya nu galat show krde Hn

  • @helloaviation97
    @helloaviation97 Před 18 dny

    Kildeep da ver dope test hona chahida hai

  • @jagjitsingh2116
    @jagjitsingh2116 Před 21 dnem

    Zera tu apni ma da khasam aa
    Jo Amritpal da sand ta ਛਾਲਾ ਮਾਰ ਰਿਹਾ
    ਦੱਲਿਆ ਅੱਜ ਕੱਲ ਭਰਾ ਭਰਾ ਦਾ ਨੀ ਬਣਦਾ
    ਬਾਕੀ ਰਹੀ ਗੱਲ ਤੂ ਗਾਡੂ ਆ ਜੋ ਗਾਡ ਮਰਵਾਉਦਾ

  • @Surinder_Singh.
    @Surinder_Singh. Před 21 dnem

    Marha chnga jistra da vee Hove par bol bilkul sach riha.par Bhai Amritpal da is vich koi kasoor nahi . harpreet dee shkal photo dekho nasheri lgda

  • @jobanjeetsinghaulakh3404
    @jobanjeetsinghaulakh3404 Před 21 dnem +1

    Zira saab dop test tuhada v hona chahida

    • @user-pe5kk5ij9e
      @user-pe5kk5ij9e Před 21 dnem +1

      Zira saab ji ne v karwaya c, Negative aaya 👍

    • @AWSexpert1
      @AWSexpert1 Před 21 dnem

      ਸਾਰਿਆ ਦਾ ਹੋਣਾ ਚਾਹੀਦਾ

  • @user-sh4uw1eg1d
    @user-sh4uw1eg1d Před 21 dnem +1

    Amali lagda harpreet

  • @amandeepsingh5108
    @amandeepsingh5108 Před 20 dny

    Jeera da be droop test hona chida jira app nasa krda aa

  • @user-fk1sz4jw5l
    @user-fk1sz4jw5l Před 21 dnem

    Tuhinu interview lyi eho chothe bande labde

  • @anjubala6
    @anjubala6 Před 21 dnem +1

    Jeera ji pind de loka nu pata hai

    • @amit9472
      @amit9472 Před 21 dnem

      But still, I like Jeera. It gives a very good flavour in the dish...😊

  • @jobanjeetsinghaulakh3404

    24hr custudy ho chuki thane vich pani roti harpreet singh thane valia da p rhe ne os pani ja koe v khan vali cheez vich drug pa ke khva denge dop test ta girftari roh turant baad vich nal di nal kra ke fir thane lai k jana chahida kyuki bahut senstive mamla loka thana gher lena dop test nal zira saab da v hona chahida

  • @user-mi1yx8mo5i
    @user-mi1yx8mo5i Před 20 dny

    Dop test jhootha v ho sakda jira ji

  • @user-cn1tj2qm9i
    @user-cn1tj2qm9i Před 21 dnem +1

    Bhai amrtpal Singh ji khalsa jindabad Sikh raj jindabad ⚔️🗡️ Raj karga khalas wehaguru ji 🦅🦅🦅🦅🦅🦅

  • @user-me1rn4ji9d
    @user-me1rn4ji9d Před 20 dny

    Keo putt jde ne paea dais vich dda hun heli na nuksan hoju

  • @rana7018josan
    @rana7018josan Před 21 dnem +7

    Amm sarkar dar chuki hai