How I Became a Writer : Baldev Singh SadakNama I Part 2 I ਬਲਦੇਵ ਸਿੰਘ ਸੜਕਨਾਮਾ । SukhanLokI

Sdílet
Vložit
  • čas přidán 23. 08. 2024
  • Baldev Singh SadakNama is a distinguished Punjabi fiction writer from Moga, Punjab, India. #PunjabiNovelist #PunjabiWriter #baldevsingh
    Punjabi Novelist Baldev Singh in Conversation with Kulvir Gojra
    #interview

Komentáře • 8

  • @emilyselenagomez
    @emilyselenagomez Před 10 měsíci

    ਬਹੁਤ ਦਿਲਚਸਪ ਤੇ ਬਹੁਤ ਜਾਣਕਾਰੀ ਭਰਪੂਰ ਜਾਣਕਾਰੀ ! ਬਲਦੇਵ ਜੀ ਕਮਾਲ ਦੇ ਲੇਖਕ ਹਨ ! ਨਾਵਲਕਾਰ ਹਨ , ਵਾਰਤਕ ਲੇਖਕ ਹਨ ! ਉਨ੍ਹਾਂ ਦੀ ਕਲਮ ਨੂੰ ਬਹੁਤ ਬਹੁਤ ਸ਼ੁੱਭਕਾਮਨਾਵਾਂ !ਤੇ ਕੁਲਵੀਰ ਜੀ ਨੂੰ ਬਹੁਤ ਬਹੁਤ ਵਧਾਈ !
    ਕੁਲਬੀਰ ਬਡੇਸਰੋਂ

  • @pirtisheronwala2795
    @pirtisheronwala2795 Před 7 měsíci

    ਦਿਲੋਂ ਸਤਿਕਾਰ ਦੁਆਵਾਂ ❤❤❤

  • @gurpreet3355
    @gurpreet3355 Před rokem

    Sir dian gallan galbaat vi ik safar vangu han. Bahut vadia interview Sir.

    • @SansarSingh-ou8sr
      @SansarSingh-ou8sr Před 11 měsíci

      ਲੇਖਕਾਂ ਦੀ ਦੁਨੀਅ ਵਿਚ ਰਹਿ ਕੇ ਵੀ ਵੱਖਰੀ ਹੁੰਦੀ ਹੈ

  • @teramerageet4393
    @teramerageet4393 Před rokem

    ਬਹੁਤ ਵਧੀਆ

  • @emilyselenagomez
    @emilyselenagomez Před 10 měsíci

    ਮੈਨੂੰ ਲੱਗਦਾ ਹੈ ਕਿ ਹੋਰ ਵੀ ਬਹੁਤ ਸਾਰੇ ਐਪੀਸੋਡ ਹੋਣੇ ਚਾਹੀਦੇ ਹਨ ਬਲਦੇਵ ਜੀ ਨਾਲ ਗੱਲਬਾਤ ਦੇ .. ਅੰਮ੍ਰਿਤਾ ਜੀ ਦਾ ਜੋ ਕਿੱਸਾ ਉਨ੍ਹਾਂ ਸੁਣਾਇਆ ਉਹ ਵੀ ਕਮਾਲ ਹੈ !
    ਕੁਲਬੀਰ ਬਡੇਸਰੋਂ

  • @jaskarnbhullar2157
    @jaskarnbhullar2157 Před rokem

  • @NinderGhugianvi
    @NinderGhugianvi Před rokem

    ਇਕੋ ਸਾਹੇ ਸੁਣੀ ਹੈ। ਰੌਚਿਕਤਾ ਭਰਪੂਰ ਗੱਲਬਾਤ।
    ਪਹਿਲਾ ਭਾਗ ਵੀ ਦਿਲਚਸਪ ਸੀ।