Punjab Di Malika (Full Album) - Dhadi Jatha Gurbaksh Singh Albela - Radio Tari

Sdílet
Vložit
  • čas přidán 25. 02. 2018
  • Edited at Radio Tari
    / radiotari
    Parsang: Panjab Di Malka (Maharani Jind "Jindan" Kaur)
    Dhadi Jatha:
    Gurbux Singh Albela (Burj Rajgarh, Bathinda)
    Darshan Singh (Poohla, Bathinda)
    Ajit Singh Sidhu (Bhadaur, Sangrur)
    Baldev Singh Billu (Janpur, Ludhinana)
    .
    Stay tuned. Keep sharing.
  • Hudba

Komentáře • 289

  • @himatsingh6134
    @himatsingh6134 Před 3 lety +14

    ਬਹੁਤ ਬਹੁਤ ਦੁਖ ਝੱਲੇ ਪੰਜਾਬ ਦੀ ਮਹਾਰਾਣੀ ਜਿੰਦ ਕੌਰ ਜੀ ਨੇ ਅੱਜ ਸੁਣ ਕੇ ਦਿਲ ਰੋਂਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਨਾ ਕੋਈ ਕਤਲ ਨਾ ਬਲਾਤਕਾਰ ਨਾ ਲੜਾਈ ਝਗੜਾ ਨਾ ਕਿਸੇ ਨੂੰ ਫਾਂਸੀ ਨਾ ਬਗਾਵਤ ਪਰ ਮਹਾਰਾਜਾ ਦੇ ਅੱਖਾਂ ਮੀਟਣ ਦੀ ਦੇਰ ਸੀ ਗਦਾਰਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਨੂੰ ਖਤਮ ਕਰਨ ਦੀਆਂ ਸਕੀਮਾਂ ਸ਼ੁਰੂ ਕਰ ਦਿਤੀਆਂ ਮੁੜ ਨਹੀਂ ਆਉਣਾ ਰਣਜੀਤ ਸਿੰਘ ਦੇ ਰਾਜ ਵਰਗਾ ਰਾਜ। ਅੱਜ ਦੇ ਰਾਜਿਆਂ ਮੁਖੀਆਂ ਦਾ ਬੇੜਾ ਗ਼ਰਕ ਹੋ ਦੇ।

    • @najarsingh3234
      @najarsingh3234 Před 10 měsíci

      Bilkulsach 100persent. ਆਪਣੇ. ਹੀ. ਗੱਦਾਰਾਂ. ਦਾ beda. Garik ਗਈਆ. ਸਾਰੇ. ਲੀਡਰ. ਲੋਕ. ਹੀ. ਸਾਡੇ. ਆਪਣੇ. ਰਾਜ. ਤੋਂ. Naber.ne.ehna.nu.ji.karda.jinda.jla.deie

  • @himatsingh6134
    @himatsingh6134 Před 2 lety +8

    ਨਹੀਂ ਜੰਮਣਾ ਮੁੜਕੇ ਅਲਬੇਲੇ ਜਿਹਾ

  • @HimmatSingh-pe2wr
    @HimmatSingh-pe2wr Před 4 lety +61

    ਪੰਜਾਬ ਦੀ ਮਹਾਰਾਣੀ ਜਿੰਦ ਕੌਰ ਨੇ ਬਹੁਤ ਬਹੁਤ ਹੀ ਦੁਖ ਝੱਲੇ ਮਹਾਰਾਣੀ ਜਿੰਦਾਂ ਜਿੰਦਾਂ ਦਿਲ ਬਹੁਤ ਹੀ ਦਲੇਰ ਔਰਤ ਸੀ ਮਾਫ ਕਰਨਾ ਔਰਤ ਲਿਖਿਆ ਸ਼ੇਰਨੀ ਸੀ ਸ਼ੇਰਨੀ ਮਾਤਾ ਜੀ ਮਾਤਾ ਜ਼ਿੰਦ ਕੌਰ।

  • @Roadblock4220
    @Roadblock4220 Před 3 měsíci +1

    Main gurbaksh singh albela ji de jathe nu bachpan ton sunda aa reha aa. Bhut sohni kawishri gayen krde ne. Bhut sohne treeke naal history nu beyaan krde ne.

  • @HarbhajanSingh-eg4qw
    @HarbhajanSingh-eg4qw Před 8 měsíci +1

    ਨਾਂ ਕੋਈ ਹੋਇਆ ਨਾਂ ਕੋਈ ਹੋਇਗਾ ਮਾਹਾਰਾਜਾ ਰਣਜੀਤ ਸਿੰਘ ਜੀ ਵਰਗਾ ਜਿਉਂਦੀ ਦੁਨੀਆਂ ਤੇ

  • @jaskauraulakh935
    @jaskauraulakh935 Před 2 lety +18

    Mai roj sundi aa ,, ni madhiye sher punjab diye ik war jga de sher nu❤️❤️❤️🙏🏻🙏🏻sare jrur suneo🙏🏻🙏🏻

  • @Jagseer_Singh_
    @Jagseer_Singh_ Před 3 lety +16

    ਅੱਜ ਮੇਰੇ ਪੰਜਾਬ ਦੇ ਲੋਕ ਸੁਚੇਤ ਹੋਣ ਨਹੀਂ ਤਾਂ ਰੋਟੀ ਦੀ ਬੁਰਕੀ ਨੂੰ ਤਰਸਣਗੇ ਇਹ ਚੱਦਰੇਆ ਨੇ ਸਿੱਖ ਰਾਜ ਰਣਜੀਤ ਸਿੰਘ ਜੀ ਨਹੀਂ ਛੱਡਿਆ ਅਸੀਂ ਤਾਂ ਇਹਨਾਂ ਸਾਮਣੇ ਕੱਖ ਵੀ ਨਹੀ

  • @himatsingh6134
    @himatsingh6134 Před 3 lety +2

    ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਨਾਲ ਹੀ ਪੰਜਾਬ ਦੀ ਮੌਤ ਹੋ ਗਈ ਸੀ

  • @Extrimists_Gang
    @Extrimists_Gang Před rokem +9

    ਅਸਲ ਵੀਰ ਰਸ, ਬਚਪਨ ਦੀ ਗੱਲ ਹੈ ਜਦੋ ਪਿਤਾ ਜੀ ਇਸ ਐਲਬਮ ਨੂੰ ਲੈ ਕੇ ਆਏ ਸੀ ਤੇ ਰੋਜ਼ਾਨਾ ਸੁਣਿਆ ਕਰਦੇ ਸੀ

  • @maneepsingh4196
    @maneepsingh4196 Před 2 lety +3

    ਅਲਬੇਲਾ ਬਣ ਨਹੀਂ ਕਿਸੇ ਜਾਣਾ

  • @amarpaldhaliwal3787
    @amarpaldhaliwal3787 Před 10 měsíci +12

    ਅੱਜ ਵੀ ਸਾਰੇ ਪੰਜਾਬ ਵਿੱਚ ਬਹੁਤ ਸਤਿਕਾਰ ਹੈ ਮਹਾਰਾਣੀ ਜਿੰਦ ਕੌਰ ਜੀ ਦਾ ਬਹੁਤ ਦੁੱਖਾਂ ਭਰੀ ਦਾਸਤਾਨ ਹੈ ਉਹਨਾਂ ਦੀ ਜ਼ਿੰਦਗੀ ਦੀ ਸ਼ੇਰੇ ਪੰਜਾਬ ਦੇ ਜਾਣ ਮਗਰੋਂ।

  • @himatsingh6134
    @himatsingh6134 Před 3 lety +2

    ਨਹੀਂ ਰੀਸਾਂ ਅਲਬੇਲੇ ਦੀਆਂ ਨਹੀਂ ਜੰਮਣਾ ਮੁੜ ਅਲਬੇਲਾ

  • @jugrajsingh7325
    @jugrajsingh7325 Před 10 měsíci +6

    ਰੋਣਾ ਆਗਿਆ ਯਾਰ ਸੁਣ ਕੇ ਬਹੁਤ ਵਧੀਆ 🙏🙏

    • @HarjinderSINGH-gh6hr
      @HarjinderSINGH-gh6hr Před 2 měsíci

      Yes
      ਮੈਂ ਰੋਜ਼ ਇੱਕ ਵਾਰ ਤਾਂ ਜ਼ਰੂਰ ਸੁਣਦਾ, ਸਰੀਰ ਸਾਰੀ ਦਿਹਾੜੀ ਐਕਟਿਵ ਰਹਿੰਦਾ ਹੈ!

  • @HarjotSingh-iw6et
    @HarjotSingh-iw6et Před 11 měsíci +4

    ਫੂਲਾ ਸਿੰਘ ਅਕਾਲੀ ਮਹਾਂ ਸਿੰਘ ਮਿੱਟੀ ਵਿੱਚ ਮਿਲਾਇਆ ਨੀ
    ਨਲੂਏ ਵਰਗੇ ਖਾ ਗੀ ਸੂਰਮੇ ਅਜੇ ਸਬਰ ਨਾ ਆਇਆ ਨੀ 😢😢😢

  • @gurtaj1397
    @gurtaj1397 Před 4 lety +21

    ਇਹ ਸਾਡਾ ਇਤਿਹਾਸ ਆ , ਸੇਰੇ ਪੰਜਾਬ

  • @baljindersinghbrar1835
    @baljindersinghbrar1835 Před 9 měsíci +1

    Punjab Raj oh dukhant KDE nhi bhul sakda. Ithas sda yad rhega eh Dukh.Waheguru ji.

  • @gavigamer995
    @gavigamer995 Před 3 lety +5

    , ਵਾਹ ਅਲਬੇਲਾ ਜੀ ਤੁਸੀਂ ਕਮਾਲ ਕਰ ਦਿੱਤਾ

  • @ramanpreetkaurgill3744
    @ramanpreetkaurgill3744 Před 4 lety +31

    1000 thanks to share this Album. I like all dhadi Waran of Gurbakhs Singh Albela. My childhood memories are refreshed. Even after 20 years this history brought me to cry. Heart touching forever. 😢😢😢😢

    • @laljisardarji9314
      @laljisardarji9314 Před 2 lety +2

      Very good o yaara

    • @Extrimists_Gang
      @Extrimists_Gang Před rokem +2

      ਹਾਂਜੀ ਇਹ ਬਚਪਨ ਦੀ ਯਾਦ ਹੈ ਤੇ ਵੀਰ ਰਸ ਨਾਲ ਖੂਨ ਨੂੰ ਉਬਾਲ ਲਿਆ ਦਿੰਦਾ ਹਾਂ

  • @karamveergrewal5776
    @karamveergrewal5776 Před 2 lety +8

    i start crying after listening this Punjab di Malika ne bohot dukh seha raj mata tusi sade dil vich ajj vi jinda ho.😭😭😭

  • @KulwinderSingh-dt7be
    @KulwinderSingh-dt7be Před 9 měsíci +3

    ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ 🙏

  • @MixVideos-nt3tm
    @MixVideos-nt3tm Před rokem +2

    Sachi baar baar sunan nu dil krde. Te akhan v paar jndiyan ne .Maali bina patchar gye Panjab de ,Asi v hunde c Malak Panjab de

  • @RajveerSingh-jk3on
    @RajveerSingh-jk3on Před rokem +2

    ਹੁਣ ਇਹ ਦੁੱਖ ਹੁੰਦਾ ਅਸੀ ਕਿਥੇ ਖੜੇ ਆ ਅਸੀ ਗੁਰੂ ਸਾਹਿਬ ਤੋ ਬੇਮੁੱਖ ਹੋਗੇ

    • @kirandeepdhillon5589
      @kirandeepdhillon5589 Před 10 měsíci

      Bai a kavseeri sunn to bado a te jrror feel hoea gugu to bemukh jrror ha par ajj be dil kus a jo kaveseeri sunn to bado rona a gyea

  • @gagancheeda5455
    @gagancheeda5455 Před 4 lety +1

    ਪ੍ਰਸੰਗ ਦਿਲ ਨੂੰ ਧੂਹ ਪਾਂ ਗਿਆ

  • @SarbjitKaur-ew6kr
    @SarbjitKaur-ew6kr Před rokem +9

    Bachpan vich buhat sunde hunde c albela ji nu, puraniya yaada taza ho gaiya

  • @Gamecreator770
    @Gamecreator770 Před rokem +10

    ਯਾਦਾਂ ਤਾਜਾ ਹੋ ਗਈਆਂ 34,, 35 ਸਾਲ ਪਹਿਲਾਂ ਕੈਸੇਟਾ ਵਿੱਚ ਸੁਣਯਾ ਸੀ

  • @chardapunjab8475
    @chardapunjab8475 Před 6 lety +32

    ਪ੍ਰਸੰਗ ਦਿਲ ਨੂੰ ਧੂਹ ਪਾ ਗਿਆ,

  • @akaur4533
    @akaur4533 Před 4 lety +4

    Like karn valeh sarian veeran bhaina da dhanvad
    Sada sikh Raj aj vee jiunda hai par sahkda hai

  • @sheetalsingh3719
    @sheetalsingh3719 Před 3 lety +2

    Bahut darad bharia itihas maharani jind Kaur da

  • @HimmatSingh-pe2wr
    @HimmatSingh-pe2wr Před 4 lety +5

    ਦੁਖੀਏ ਮਾਂ ਪੁੱਤ ਕੈਸਟ ਅਲਬੇਲੇ ਦੀ ਜ਼ਿੰਦਾ ਤੇ ਦਲੀਪ ਸਿੰਘ ਬਹੁਤ ਹੀ ਵੈਰਾਗ ਮ ਈ

  • @satindersingh5018
    @satindersingh5018 Před 6 lety +45

    ਪ੍ਰਸੰਗ ਦਿਲ ਨੂੰ ਧੂਹ ਪਾ ਗਿਆ

  • @harleenkaur7370
    @harleenkaur7370 Před 2 lety +2

    Verry. Good. Jatha. Bhai. Sahib ji. Good. Voice. Punjab. Bhai. Sahib. Ji

  • @RajveerSingh-jk3on
    @RajveerSingh-jk3on Před 2 lety +2

    ਬਹੁਤ ਦੁੱਖ ਲੱਗਿਆ ਕਵੀਸ਼ਰੀ ਸੁਣਕੇ

  • @GoldySidhu-ed8ed
    @GoldySidhu-ed8ed Před 15 dny

    Sukar aa sanu ajj b sach sunane nu milda

  • @GurmeetSingh-yd6zn
    @GurmeetSingh-yd6zn Před 6 měsíci

    Wahe guru ji wahe guru ji wahe guru ji ❤❤❤❤❤❤❤❤❤

  • @RajveerSingh-jk3on
    @RajveerSingh-jk3on Před 2 lety +4

    ਵੜੀ ਦੁੱਖ ਦੀ ਗੱਲ ਆ ਅਸੀ ਮਹਾਰਾਜੇ ਰਣਜੀਤ ਸਿੰਘ ਜੀ ਨੂੰ ਕਿਉ ਭੁਲਦੇ ਜਾ ਰਹੇ ਆ

  • @raghvirsingh3311
    @raghvirsingh3311 Před 5 lety +10

    ਅਲਬੇਲਾ ਜੀ ਕਮਾਲ ਕਰਤੀ

  • @user-sg6ve8og9h
    @user-sg6ve8og9h Před rokem

    Bohat bohat dhanwad Jo eh dhadi waar Sunan nu mili .

  • @pendutimes1086
    @pendutimes1086 Před 5 lety +15

    I do not have words for it
    Sira hi lga ta ji

  • @kashmirdhanju756
    @kashmirdhanju756 Před rokem +1

    Wahegurugi, Tuhanoo Hamesha chardian klan vich rakheji. Bhoot hi suchaje dhang naal etihaas pesh keeta heiji.

  • @bachitarsingh5210
    @bachitarsingh5210 Před 4 lety +3

    Shere punjab di tra ajj de jwanana nu sher dil hona chayda .

  • @RajveerSingh-jk3on
    @RajveerSingh-jk3on Před 2 lety +1

    ਹੁਣ ਬਹੁਤ ਲੋੜ ਆ ਐਸੇ ਸੂਰਵੀਰ ਮਹਾਰਾਜੇ ਦੀ

  • @SatnamSingh-gl3pf
    @SatnamSingh-gl3pf Před 6 lety +5

    ਵਾਹ ਅਲਬੇਲਾ ਜੀ ਕਿਆ ਬਾਤ

  • @gulzarsingh3746
    @gulzarsingh3746 Před rokem +1

    Very good great sappich singhan Da itahas shere pb raj

  • @sherbajdhaliwal5650
    @sherbajdhaliwal5650 Před 4 lety +3

    Sirra ਭਾਪਾ ਜੀ

  • @Bhupindersinghrrb
    @Bhupindersinghrrb Před 10 měsíci

    ਇਹ ਸੀ ਸਾਡਾ ਪੰਜਾਬ ਰਾਜ

  • @kaurpreet9970
    @kaurpreet9970 Před 5 lety +7

    Thank u so much for this I have no words for this prasang

  • @user-bm4et8te9t
    @user-bm4et8te9t Před 5 lety +2

    Redeo Tari ਬਹੁਤ ਬਹੁਤ ਧੰਨਵਾਦ ਜੀ ਤੁਹਾਡਾ

    • @radiotari
      @radiotari  Před 5 lety

      ਜੀ ਤੁਹਾਡਾ ਵੀ। ਬਣੇ ਰਹੋ।

  • @valkaransingh3087
    @valkaransingh3087 Před 6 lety +4

    Waheguru ji waheguru ji waheguru ji waheguru ji waheguru ji waheguru

  • @sidhuanoop
    @sidhuanoop Před 3 lety +2

    ਵਾਹ ਜੀ ਵਾਹ ਬਹੁਤ ਖੂਬ । ਧੰਨਵਾਦ ਜੀ

  • @gurjeetsinghsidhu9734
    @gurjeetsinghsidhu9734 Před 4 lety +25

    2020 ch kon sun reha g

    • @Baldev19
      @Baldev19 Před 3 lety +1

      22g bahut aah prem Karan wale

  • @user-ss4vc4pf6i
    @user-ss4vc4pf6i Před 3 lety +1

    MAA da Dil v bohat Suneya.c

  • @bhaihardeepsingh1379
    @bhaihardeepsingh1379 Před 2 lety +2

    Wah ji wah bahut khoob

  • @LakhwinderSingh-ll3ss
    @LakhwinderSingh-ll3ss Před 6 lety +5

    Albela ji ne Sikh Raj di jad taji kra diti

  • @sandeepkaur3313
    @sandeepkaur3313 Před 3 lety +1

    Rona aunda sun k sikh raj da pattan bare

  • @Sukhwinder_nirmaan22
    @Sukhwinder_nirmaan22 Před 4 měsíci

    ਜਿਉਂਦੇ ਰਹੋਂ।

  • @ranjitgill5871
    @ranjitgill5871 Před 6 měsíci

    Waheguru ji 🙏

  • @avtarsingh6477
    @avtarsingh6477 Před 2 lety +2

    Waheguru ji

  • @sabkasarpanch4322
    @sabkasarpanch4322 Před 5 lety +3

    Dil nu dhooh paun vali klakari🙏🏻

  • @turlochanmalhi3130
    @turlochanmalhi3130 Před 6 lety +13

    Very sad situation, we are in the same situation today. A wake up call to Sikhs.

    • @japsinghsidhu5414
      @japsinghsidhu5414 Před 4 lety

      ਅੱਜ ਵੀ ਓਹੀ ਹਾਲ ਐ ਪੰਜਾਬ ਦਾ। ਉਂਨਾਂ ਡੋਗਰਿਆਂ ਦੇ ਵੰਸ਼ ਜਿਉਂਦੇ ਨੇ ਬਾਦਲਾਂ ਤੇ ਮਜੀਠਿਆਂ ਦੇ ਰੂਪ ਚ

  • @harpreetsingh-ic8th
    @harpreetsingh-ic8th Před rokem

    Mata sulakhni ji pehli caste 5 th cllas ch pehli bar suni c ji thanks to all

  • @peace3694
    @peace3694 Před 5 lety +13

    Very heart touching, no words for it. Thank you so much uploading 🙏🙏🙏

  • @moneybrar2015
    @moneybrar2015 Před 5 lety +8

    heart touching...

  • @bhagwansinghmannmann6658
    @bhagwansinghmannmann6658 Před 6 lety +6

    VERY Very good parsang.

  • @rashpalsingh3339
    @rashpalsingh3339 Před 6 lety +4

    wa g was albela g

  • @big_b830
    @big_b830 Před 10 měsíci

    ❤ਸ਼ੇਰ ਏ ਪੰਜਾਬ

  • @jagraajsingh3597
    @jagraajsingh3597 Před 10 měsíci +2

    ੲਿਕ ਸ਼ੇਰ ਅਮਿਰਤਪਾਲ ਸਿੰਘ ਅਾੲਿਅਾ ਸੀ ਪਰ ਕੌਮ ਸਾਥ ਨਹੀਂ ਦੇ ਸਕਦੀ ਸਰਕਾਰ ਨੇ ਪੰਜਾਬ ਤੋਂ ਬਾਹਰ ਡਿਬਰੂਗੜ ਕੈਦ ਕਰ ਦਿੱਤਾ ਹੈ 😊

  • @gurpreetsingh-kn9so
    @gurpreetsingh-kn9so Před rokem

    Waheguru ji me bohut sundi aa Maharaja ranjit singh da prsang

  • @user-kl1je5gc8s
    @user-kl1je5gc8s Před 3 lety +1

    ਵਾਹਿਗੁਰੂ ਜੀ

  • @kjssgnr
    @kjssgnr Před 4 lety +3

    Great jatha

  • @KulwantSingh-lr2rs
    @KulwantSingh-lr2rs Před rokem

    ❤ bahut vdia dhadi gurbaksh singh albela

  • @kukusidhu1594
    @kukusidhu1594 Před 6 lety +5

    waheguru ji

  • @taranvir6580
    @taranvir6580 Před 4 lety +2

    Thanks Very much
    Bhut hi wadia

  • @sukhjinderangroia9461
    @sukhjinderangroia9461 Před 3 lety +1

    ਰਾਜ ਕਰੇਗਾ ਖਾਲਸਾ

  • @kulwindersingh-cj6zh
    @kulwindersingh-cj6zh Před 5 lety +5

    Kine mahaaan c yr punjabi

  • @gillfps9670
    @gillfps9670 Před 6 lety +5

    fantastic ..i have been waiting for this SAGA (ALBELA ) FOR 10 YEARS ,,..... THAKNS

    • @radiotari
      @radiotari  Před 6 lety +1

      Thanks to you, too. Stay tuned.

  • @user-bd6rx5np7g
    @user-bd6rx5np7g Před 5 lety +3

    ਵਾਹਿਗੁਰੂ

  • @gurpiarsinghsingh2434
    @gurpiarsinghsingh2434 Před 2 lety +3

    ੴੴਵਾਹਿਗੁਰੂ ਜੀੴੴ

  • @RVC08
    @RVC08 Před 5 lety +4

    Sher-a-paanjaab 💐

  • @akaur4533
    @akaur4533 Před 4 lety +2

    Goreh rang deh chitteh par dil deh ajj vee kaleh han
    1984 vich vee gunahgaar han

  • @RamandeepSinghSODHI-tf2tw

    ਬਹੁਤ ਵਧੀਆ ਜੀ

  • @jaspreetkaur8997
    @jaspreetkaur8997 Před 3 lety +2

    ਵਾਹਿਗੁਰੂ ਜੀ🙏🙏

  • @sonysidhu0440
    @sonysidhu0440 Před 4 lety +3

    Waheguru g

  • @akaur4533
    @akaur4533 Před 4 lety +2

    Sadeh java apneh SIKH RAAJ TON
    KURBAAN JAVAN
    KASH GADARS NOO AKAL HUNDI

  • @tarsemsingh5801
    @tarsemsingh5801 Před 2 lety +1

    Menu pta ni ki hunda mery jan nikldy a apna ithas sun ke

  • @sukhdeepkailey2283
    @sukhdeepkailey2283 Před 4 lety +11

    ਪ੍ਰਸੰਗ ਸਾਮ ਸਿੰਘ ਅਟਾਰੀ ਦਾ ਕੈਸਿਟ ਸਿੱਖ ਰਾਜ ਦੀ ਸਾਮ ਵੀ ਅੱਪਲੋਡ ਕਰ ਦਿਉ ਬਹੁਤ ਧੰਨਵਾਦ ਹੋਵੇਗਾ

  • @GurdeepSingh-lx6os
    @GurdeepSingh-lx6os Před rokem

    Bhut vadyia lag rhya ji waheguru ji

  • @kishoreyoutubemakers9180
    @kishoreyoutubemakers9180 Před 4 lety +2

    Jai dhadi samaj and dhadi community

  • @hardeepchahal7771
    @hardeepchahal7771 Před 9 měsíci

    Mera punjab great 👍

  • @jaswinderkhangura4585
    @jaswinderkhangura4585 Před 6 lety +5

    Very nice veer tari

  • @sukhikharoud5465
    @sukhikharoud5465 Před 5 lety +3

    Wahe guru ji🙏🙏🙏🙏🙏🙏

  • @gurisimran4666
    @gurisimran4666 Před 4 lety +4

    Mahaan Sikh Raj, Perfect Example of Secular State

  • @gurbajsingh7396
    @gurbajsingh7396 Před 3 lety +1

    Waheguru ji waheguru ji

  • @AmandeepKaur-xt1hw
    @AmandeepKaur-xt1hw Před 2 lety +5

    Really heart ❤️ touching 🙏

  • @sukhdevsinghsukhachohan1754

    Sikh kaum da dard

  • @ManjitKaur-fg9iy
    @ManjitKaur-fg9iy Před 8 měsíci

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @sandeepkaur3313
    @sandeepkaur3313 Před 3 lety

    Bhut sona ji

  • @akaur4533
    @akaur4533 Před 4 lety +6

    Canada vich ik kitab shapi hai jis da na hai
    IRON LADY MAHANRANI JIND KAUR

  • @jeet1373
    @jeet1373 Před 4 lety +3

    Vv nice, speech

  • @Jagseer_Singh_
    @Jagseer_Singh_ Před 4 lety +3

    Thanks thanks thanks very good 🚩🚩🚩🚩🚩🚩🚩🚩🙏🙏🙏

  • @jorasingh8643
    @jorasingh8643 Před 6 lety +3

    Nai reesa Aalbela ji dian