ਅਮਰ ਸਿੰਘ ਚਮਕੀਲਾ ਅਤੇ ਅਮਰਜੋਤ | Dharmik Geet | Amar Singh Chamkila & Bibi Amarjot | Baba Tera Nankana

Sdílet
Vložit
  • čas přidán 4. 12. 2023
  • Immerse yourself a soul-stirring collection of devotional songs by Amar Singh Chamkila and Amarjot Chamkila.
    Subscribe To Our Channel : ‪@SaregamaGurbani-zh2tl‬
    Timestamp:
    00:05 - Baba Tera Nankana
    05:17 - Kandhe Sarhand Diye
    09:45 - Tareyan Di Loye Loye
    15:14 - Baba Deep Singh Te Honi
    19:13 - Holi Holi Cher Sis Nu
    23:08 - Baba Farid
    27:07 - Veeran Diyan Gai - Ye Ghorhiyan
    Credits:
    Song: Baba Tera Nankana
    🎙️ Artist: Amar Singh Chamkila, Amarjot
    🎼 Music: Charanjit Ahuja
    ✍ Lyrics: Swaran Sivia
    Song: Kandhe Sarhand Diye
    🎙️ Artist: Amar Singh Chamkila, Amarjot
    🎼 Music: Charanjit Ahuja
    ✍ Lyrics: Debi Maksoospuri
    Song: Tareyan Di Loye Loye
    🎙️ Artist: Amar Singh Chamkila, Amarjot
    🎼 Music: Charanjit Ahuja
    ✍ Lyrics: Karam Singh Mohalvi
    Song: Baba Deep Singh Te Honi
    🎙️ Artist: Amar Singh Chamkila, Amarjot
    🎼 Music: Charanjit Ahuja
    ✍ Lyrics: Swaran Sivia
    Song: Holi Holi Cher Sis Nu
    🎙️ Artist: Amar Singh Chamkila, Amarjot
    🎼 Music: Charanjit Ahuja
    ✍ Lyrics: Swarn Sivia
    Song: Baba Farid
    🎙️ Artist: Amar Singh Chamkila, Amarjot
    🎼 Music: Charanjit Ahuja
    ✍ Lyrics: Swarn Sivia
    Song: Veeran Diyan Gai - Ye Ghorhiyan
    🎙️ Artist: Amar Singh Chamkila, Amarjot
    🎼 Music: Charanjit Ahuja
    ✍ Lyrics: Swarn Sivia
    #gurbani
    #gurbanishabad
    #saregamagurbani
    #gurbanisong
    #gurbanistatus
    #gurunanakdevji
    #gurunanakdevjishabad
    #shabad
    #shabadkirtan
    #punjabiworshipsongs
    #ragi
    #amarsinghchamkila
    #amarjot
    Label: Saregama India Ltd, A RPSG Group Company.
  • Hudba

Komentáře • 481

  • @Leo-Music..432
    @Leo-Music..432 Před měsícem +17

    ਅੱਜ ਕੌਣ ਕੌਣ ਸੁਣ ਰਿਹਾ ਅਮਰ ਸਿੰਘ ਚਮਕੀਲਾ ਜੀ ਨੂੰ ❤❤❤❤❤

  • @KulvirBadesha
    @KulvirBadesha Před měsícem +72

    ਜ਼ਾਤੀ ਪ੍ਰਥਾ ਦੀ ਭੇਟ ਚੜ੍ਹ ਗਿਆ ਮਹਾਨ ਕਲਾਕਾਰ ਭਾਈ ਅਮਰ ਸਿੰਘ ਚਮਕੀਲਾ

    • @bhaimaansingh255
      @bhaimaansingh255 Před měsícem +1

      ਨਵਾਂ ਈਂ ਸੱਪ ਕੱਢ ਲਿਆ

    • @rakeshkumarbawa8401
      @rakeshkumarbawa8401 Před měsícem +3

      @@bhaimaansingh255ਮੂੰਹ ਮਾਰਕੇ ਅੱਗੇ ਹੋ ਜਾਂਦੇ ਨੇ ਮਤਲਵ ਨੀ ਪਤਾ ਹੁੰਦਾ ਏਨਾ ਨੂੰ

    • @daljitkokri
      @daljitkokri Před měsícem

      bilkul sahi gal hia bai , hun joh marji keh dewe koi

    • @AmanDeep-Am5
      @AmanDeep-Am5 Před měsícem

      100% 👍💯

    • @gouravbhagat7106
      @gouravbhagat7106 Před 26 dny

      😊

  • @gagandeepsingh-cp7fh
    @gagandeepsingh-cp7fh Před měsícem +42

    ਜੁੱਗਾ ਜੁੱਗਾ ਤੱਕ ਦੁਨੀਆ ਚਮਕੀਲੇ ਨੂੰ ਜਾਦ ਕਰਦੀ ਰਹੁਗੀ, ਤੇ ਇਹਦੇ ਗੀਤ ਲੋਕ ਸੁਣਦੇ ਰਿਹਣਗੇ❤❤❤

  • @sukhdarshansingh7840
    @sukhdarshansingh7840 Před měsícem +29

    ਬੁਲੰਦ ਆਵਾਜ਼ ਗਾਇਕ ਜੋੜੀ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਦੀ ਬੀਬਾ ਅਮਰਜੋਤ ਕੌਰ ਦੇ ਸ਼ਹਿਰ ਫਰੀਦਕੋਟ ਤੋਂ ਹਾਂ

  • @ramandeepsingh4363
    @ramandeepsingh4363 Před měsícem +12

    ਗ਼ਰੀਬ ਦੀ ਤਰੱਕੀ ਨਹੀਂ ਸੀ ਜਰੀ ਗਈ ਸਰਮਾਏਦਾਰਾਂ ਤੋਂ

  • @maanjaswinder999
    @maanjaswinder999 Před měsícem +57

    ਚਮਕੀਲੇ ਦਾ ਨਾਮ ਜਦੋਂ ਤਕ ਦੁਨੀਆ ਤੇ ਪੰਜਾਬੀ ਭਾਸ਼ਾ ਰਹੁ ਓਨਾ ਚਿਰ ਏਦਾਂ ਹੀ ਚਮਕੂਗਾ ❤❤

  • @GillJeet-fc2pq
    @GillJeet-fc2pq Před 2 měsíci +50

    ਕੋਈ ਸਬਦ ਹੀ ਨਹੀ ਹਨ ਸਿਫਤ ਕਰਨ ਲਈ
    ਇਹ ਸਬਦ ਲਿਖਦੇ ਹੀ ਅੱਖਾਂ ਨਮ ਹੋ ਗਈਆਂ
    ਚਮਕੀਲੇ ਵਰਗੇ ਪੁਤ ਘਰ ਘਰ ਨਹੀ ਜੰਮਦੇ 🥹🥹🥹🥹🥹🥹🥹🥹🥹🥹🥹🥹🥹🥹🥹🥹

  • @sukhvirsingh1361
    @sukhvirsingh1361 Před 6 měsíci +67

    ਚਮਕੀਲੇ ਵਰਗਾ ਨਾਂ ਕੋਈ ਹੋਇਆ ਅਤੇ ਨਾ ਹੀ ਹੋਵੇਗਾ

  • @balrajsingh5607
    @balrajsingh5607 Před 2 měsíci +39

    ਜਿਨ੍ਹਾਂ ਮਰਵਾਇਆ ਉਹ ਕਿਹੜਾ ਸੌਖੇ ਗਏ।ਤੜਫ਼ ਤੜਫ਼ ਕੇ ਗਏ।

    • @Legalanalyst
      @Legalanalyst Před měsícem +1

      Gande gaane vi maa bhen ale sun la Ghar deyan naal

    • @ilovfun6756
      @ilovfun6756 Před měsícem

      @Legalanalyst 22 tu ta bohut saaf aa? Apne maa baap nu puchi ki tu kida aya si duniya te? Lag ju pta.

    • @Legalanalyst
      @Legalanalyst Před měsícem

      @@ilovfun6756 Anpadh fer ek parda hunda jehra sansar vich aa te ohnu khatam karna Galt gll aa tu paida nhi hoyea ? Ya alein aa ? Gande gane ohde fer apni maa nu suna ethey bhokan? Nalon

    • @Legalanalyst
      @Legalanalyst Před měsícem

      @@ilovfun6756 tu aapdeyan kolo puchi 👾

    • @kamleshrani9958
      @kamleshrani9958 Před měsícem

      ​@@LegalanalystTuciTv dekhde ho othe kistrah de gane a bro

  • @user-by4sp1bz6p
    @user-by4sp1bz6p Před 5 měsíci +64

    ਧੁਨਾਂ ਦਾ ਸਮਕਾਲੀ , ਧਨੀ ਰਾਮ , ਉਰਫ ਅਮਰ ਸਿੰਘ ਚਮਕੀਲਾ ਐਂਡ (ਬੱਬੀ) ਅਮਰਜੋਤ❤❤

  • @KuldeepSingh-yz9xb
    @KuldeepSingh-yz9xb Před měsícem +235

    2024 ਵਿੱਚ ਕਿਹੜਾ ਕਿਹੜਾ ਸੁਣ ਰਿਹਾ ਅਮਰ ਚਮਕੀਲਾ ਜੀ ਅਤੇ ਅਮਰ ਬੀਬੀ ਅਮਰਜੋਤ ਜੀ ਦੇ ਧਾਰਮਿਕ ਗੀਤ, ਹਾਜ਼ਰੀ ਲਵਾਓ

  • @kulwinderdhillon3789
    @kulwinderdhillon3789 Před 6 měsíci +60

    ਅਮਰ ਸਿੰਘ ਚਮਕੀਲਾ ਸਦਾ ਹੀ ਅਮਰ ਰਹੇਗਾ

  • @nanamunnagameryt145
    @nanamunnagameryt145 Před měsícem +35

    ਚਮਕੀਲੇ ਥਾਈਂ ਬਹੁਤ ਵਧੀਆ ਗੀਤਕਾਰ ਗਾਇਆ ਸੁਣਕੇ ਰੂਹ ਖੁਸ਼ ਹੋ ਗਈ

  • @RandhirSingh-hq8os
    @RandhirSingh-hq8os Před 2 měsíci +23

    ਇਸ ਕੈਸਿਟ ਦੇ ਬਹੁਤੇ ਗੀਤ ਲਿਖਣ ਵਾਲੇ ਛਿਵੀਆ ਜੀ ਵੀ ਚਲੇ ਗਏ,,ਗਾਉਣ ਵਾਲ਼ੇ ਵੀ ਚਲੇ ਗਏ,,ਨਾਮ ਹਮੇਸ਼ਾ ਗੂੰਜਦਾ ਰਹੂਗਾ ❤❤❤❤

  • @malkitsingh6334
    @malkitsingh6334 Před 2 měsíci +30

    ਇਹੋ ਜਿਹੇ ਗਾਇਕ ਹਮੇਸ਼ਾਂ ਪੈਦਾ ਹੁੰਦੇ ਰਹਿਣ ਅਤੇ ਇਹੋ ਜਿਹੇ ਗੀਤ ਗਾਉਂਦੇ ਰਹਿਣ।

  • @Preet62-uo5xb
    @Preet62-uo5xb Před 5 měsíci +45

    ਚਮਕੀਲੇ ਬਾਈ ਅਤੇ ਸਿੱਧੂ ਮੂਸੇਵਾਲੇ ਵੀਰ ਦੀ ਰੀਸ ਕੋਈ ਵੀ ਗਵਾਈਆ ਦੂਜੀ ਵਾਰ ਜੰਮ ਕੇ ਰੀਸ ਨਹੀਂ ਕਰ ਸਕਦਾ। ਪ੍ਰਮਾਤਮਾ ਤੁਹਾਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ 😢❤

  • @moharsingh7612
    @moharsingh7612 Před 5 měsíci +25

    ਬਹੁਤ ਬੁਲੰਦ ਅਵਾਜ਼ ਤੇ ਮਿਊਜ਼ਿਕ

  • @surjeetsingh8655
    @surjeetsingh8655 Před 4 měsíci +25

    ਬਹੁਤ ਹੀ ਵਧੀਆ ਲੱਗਾ ਸੁਣ ਕੇ

  • @user-lh3fh3dk3c
    @user-lh3fh3dk3c Před 5 měsíci +22

    ਅਮਰ ਚਮਕੀਲਾ ਅਤੇ ਅਮਰਜੋਤ ਹਮੇਸ਼ਾ ਲਈ ਅਮਰ ਹੋ ਗਏ

  • @officialabaad
    @officialabaad Před 2 měsíci +14

    ਅਮਰ ਸ਼ਹੀਦ ਅਮਰ ਸਿੰਘ ਚਮਕੀਲਾ ❤❤

  • @amreeksingh4162
    @amreeksingh4162 Před 5 měsíci +41

    ਸਹੀ ਗੱਲ ਹੈ ਵੀਰ ਦਿਲ ਰੋਂਦਾ ਜਦੋਂ ਏਨਾ ਦੇ ਸੋਂਗ ਸੁਣੀਦੇ ਨੇ. ❤️❤️❤️❤️❤️

  • @nirmalsingh3940
    @nirmalsingh3940 Před 6 měsíci +51

    ਅਮਰ ਅਮਰ ਅਮਰ ਹੈ ਅਮਰ ਸਿੰਘ ਚਮਕੀਲਾ ਅਮਰਜੌਤ ਅਮਰ ਅਮਰ ਅਮਰ ਹੈ

  • @sidhubrar5759
    @sidhubrar5759 Před 5 měsíci +14

    Fan chamkila ji de

  • @harjitbohugun5071
    @harjitbohugun5071 Před 5 měsíci +39

    ਚਮਕੀਲੇ ਬਾਈ ਨੇ ਜੋ ਵੀ ਗਾਇਆ ਅੱਤ ਸਿਰਾ ਲਾਇਆਂ ਮੈ ਬਾਈ ਨੂੰ ਲੱਖ ਵਾਰ ਝੁਕ ਕੇ ਸਲਾਮ ਕਰਦਾ ਹਾਂ ਮਾਰਨ ਵਾਲਿਆਂ ਦਾ ਕੱਖ ਨਾ ਰਹੇ ਵਾਹਿਗੁਰੂ ਜੀ। ਵੱਲੋਂ ਕੁਲਦੀਪ ਸਿੰਘ ਬਹੁਗਣ

  • @user-qt5qq4wz5u
    @user-qt5qq4wz5u Před 6 měsíci +29

    ਬਹੁਤ ਵਧੀਆ ਆਵਾਜ ਸੀ

  • @anmoldhaliwal4458
    @anmoldhaliwal4458 Před 5 měsíci +37

    🙏 ਸਤਿਨਾਮ ਸ੍ਰੀ ਵਾਹਿਗੁਰੂ ਜੀ 🙏

  • @BaldevSinghSyan
    @BaldevSinghSyan Před měsícem +7

    ਚਮਕੀਲਾ।.ਸਆਡ੍ਹ. ਜ੍ਹਿਦ੍ਹ ਜਆਨ੍ਹ ਹਐ

  • @JugrajSingh-wl1yr
    @JugrajSingh-wl1yr Před 6 měsíci +57

    ਅਮਰ ਚਮਕੀਲਾ ,,,ਸੱਚੀ ਅਮਰ ਹੋ ਗਿਆ,,,❤❤❤❤❤❤❤❤❤❤❤❤❤❤❤❤❤❤❤❤❤

  • @rashpalsingh4412
    @rashpalsingh4412 Před 6 měsíci +17

    Such Kia chamkila ji amar hai

  • @JiwanVassan
    @JiwanVassan Před měsícem +3

    Best singar ਅਮਰ ਸਿੰਘ ਚਮਕੀਲਾ

  • @puranchand3632
    @puranchand3632 Před 6 měsíci +14

    wah oye shera

  • @BalbirSingh-ws3bo
    @BalbirSingh-ws3bo Před 5 měsíci +14

    Punjab di Avaj nu shaheed kita gia uhna Dina ch. Avaj amar ho gaee.

  • @user-ib3sp4qz7i
    @user-ib3sp4qz7i Před dnem

    AMAR SINGH CHAMKEELAA JI TE BIBI AMAR JOT JI SADAA AMAR RAHE JAI CHAMKILA

  • @charanjitaujla2798
    @charanjitaujla2798 Před měsícem +2

    ਕੋਈ ਸ਼ਬਦ ਨਹੀ ਮੇਰੇ ਕੋਲ ਚਮਕੀਲੇ ਤੇ ਅਮਰਜੋਤ ਜੀ ਲਈ ❤🙏❤

  • @ramanjass4600
    @ramanjass4600 Před 5 měsíci +11

    Chamkila amarjyot ji sada amar rehange

  • @lalchand4014
    @lalchand4014 Před měsícem +3

    ਗਾੲੀਕੀ ਤੇ ਲੇਖਣੀ ਕਮਾਲ ਲਾਜਵਾਵ ਸਲੂਟ ਹੈ ਜੀ ❤❤❤❤❤❤❤❤❤

  • @user-pr2kn4zy8d
    @user-pr2kn4zy8d Před měsícem +2

    ਨਹੀਂ ਰੀਸਾਂ ਅਮਰ ਸਿੰਘ ਚਮਕੀਲੇ ਦੀਆਂ

  • @jagdeepsinghhans4172
    @jagdeepsinghhans4172 Před měsícem +3

    ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਬਹੁਤ ਵਧੀਆ ਅਵਾਜ਼ ਦੇ ਮਾਲਕ ਸਨ ❤

  • @KulwinderSingh-pf7of
    @KulwinderSingh-pf7of Před měsícem +2

    ਚਮਕੀਲਾ ਬਾਈ ਤਾਂ ਸਿਰਾ ਹੀ ਸੀ 😢😢

  • @kishoriroybhatt8101
    @kishoriroybhatt8101 Před 5 dny +1

    जय जय श्रीराम हर हर महादेव वाहे गुरु जी दा खाल्सा वाहे गुरु जी दा फ़तेह हर हर महादेव

  • @navs6344
    @navs6344 Před 6 měsíci +22

    Dhan Dhan Shri Guru Nanak Dev Ji Tu Hi Nirkar ji Dhan Dhan 🙏🏻

  • @gurneetsingh5683
    @gurneetsingh5683 Před 6 měsíci +10

    Amar Singh chamkila Mahaan kllakaar Amar Rahe❤❤❤❤

  • @GurmailSingh-mx1ir
    @GurmailSingh-mx1ir Před měsícem +3

    ਉਹ ਕੀਨੀ ਸੁਰੀਲੀ ਆਵਾਜ਼ ਸੀ ਅਮਰ ਸਿੰਘ ਚਮਕੀਲਾ ਜੀ ਦੀ ❤ਬਹੁਤ ਗ਼ਲਤ ਕੀਤਾ ਮਾਰਕੇ ਬਾਕੀ 🙏 ਚਮਕੀਲਾ ਫਿਲਮ ਤੋਂ ਬਾਅਦ ਹੁਣ 100ਸਾਲ ਵਾਸਤੇ ਫੇਰ ਅਮਰ ਤੇ ਜੀਉਂਦਾ ਹੋਗਿਆ ਲੋਕਾਂ ਦੇ ਦਿਲਾਂ ਵਿਚ! ਬਾਕੀ ਹੁਣ ਜੋ ਹੋ ਰਿਹਾ ਪੰਜਾਬ ਵਿਚ ਕੁਛ ਸੋਚ ਤੋਂ ਪਰੇ 🚫

  • @rashpalsingh4798
    @rashpalsingh4798 Před měsícem +2

    ਚਮਕੀਲਾ ਬਾਈ ਅੱਜ ਵੀ ਅਮਰ ਹੈ

  • @mannudilu3593
    @mannudilu3593 Před 6 měsíci +10

    Legend chamkila ji

  • @jagseernumberdar8827
    @jagseernumberdar8827 Před měsícem +1

    ਮੈਂ ਬੜਾ ਖੁਸ਼ ਕਿਸਮਤ ਹਾਂ ਜੋ ਕਿ ਇਸ ਉਚਕੋਟੀ ਦੇ ਕਲਾਕਾਰ ਕਲ਼ਮ ਦੇ ਧਨੀ ਕੰਮਪੋਜੀਸ਼ਨ ਤੇ ਬੁਲੰਦ ਅਵਾਜ਼ ਦੇ ਮਾਲਕ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਜੀ ਦੇ ਬੜੇ ਹੀ ਅਖਾੜੇ ਸੁਣਨ ਦੇਖਣ ਦਾ ਮੌਕਾ ਮਿਲਿਆ ਬੜਾ ਹੀ ਆਨੰਦ ਮਾਣਿਆ... ਆਉਣ ਵਾਲੇ‌ ਸਮੇਂ ਵਿੱਚ ਪੰਜਾਬੀ ਚਮਕੀਲਾ ਦੀ ਗਾਇਕੀ ਦਾ ਅਨੰਦ ਮਾਣਦੇ ਰਹਿਣਗੇ

  • @avtarambedkar3337
    @avtarambedkar3337 Před 6 měsíci +13

    😊☕🍪
    🙏 Jai Bhim ji 🌹
    🙏Namo Buddha ji 🌹

  • @Ramsinghbhangal
    @Ramsinghbhangal Před 6 měsíci +42

    ਮਹਾਨ ਗਾਇਕ ਅਮਰ ਸਿੰਘ ਚਮਕੀਲਾ ।

  • @user-kk4gp8hq1d
    @user-kk4gp8hq1d Před 5 měsíci +6

    panjab the maan ha ustad chamkila je❤❤❤amarjot je🎉🎉🎉

  • @ghaintgaane1965
    @ghaintgaane1965 Před 6 měsíci +19

    Legendary Amar Singh Chamkila ❤️❤️

  • @jyotikaur1702
    @jyotikaur1702 Před 2 měsíci +4

    ਇਹੋ ਜਿਹੇ ਗਾਇਕ ਸਦੀਆਂ ਬਾਅਦ ਹੀ ਪੈਦਾ ਹੁੰਦੇ ਨੇ ਮਿਸ ਯੂ ਬਾਈ ਚਮਕੀਲੇ ਬਾਈ ਸਿੱਧੂ ਮੂਸੇ❤❤❤❤❤🎉🎉

  • @SinghartGallrey
    @SinghartGallrey Před měsícem +1

    ASI sunde aa chamkila bai nu

  • @pbrich646
    @pbrich646 Před měsícem +2

    ਚਮਕੀਲਾ ਬਈ ਤਾ ਖਤਮ ਕਰਤਾ 😢

  • @jaggasingh7753
    @jaggasingh7753 Před měsícem +1

    ਪੰਜਾਬੀ ਫਿਲਮ 'ਚਮਕੀਲਾ' ਨੇ ਫਿਰ ਜਿਉਂਦਾ ਕਰਤਾ ਜੋੜੀ ਨੂੰ

  • @somlal5206
    @somlal5206 Před 6 měsíci +9

    Legend singer chamkila

  • @RajKumar-kd6kx
    @RajKumar-kd6kx Před 17 dny

    ਅਮਰ ਚਮਕੀਲਾ ਜੀ ਦੇ ਧਾਰਮਿਕ ਗੀਤ ਬਹੁਤ ਵਧੀਆ ਨਤੀਜੇ ਹਨ

  • @bhupindergill5270
    @bhupindergill5270 Před měsícem +1

    ਬਾ ਕਮਾਲ ਬਹੁਤ ਸੋਹਣਾ ਗਾਇਆ ਜੀ
    ਬਚਪਨ ਚ ਸੁਣੇ ਸੀ ਅੱਜ ਵੀ

  • @mann-iw8pl
    @mann-iw8pl Před 4 dny

    Waheguru ji waheguru ji waheguru ji waheguru ji waheguru ji

  • @AmanDeep-sf9sb
    @AmanDeep-sf9sb Před měsícem +2

    ਆ ਤਾਂ ਅਸੀਂ ਸੀ

  • @Vicky_mahi_0112
    @Vicky_mahi_0112 Před 3 měsíci +5

    Bas ethe end hunda gayki da legend amar singh chamkilla

  • @manjeetsinghnigah4695
    @manjeetsinghnigah4695 Před měsícem +1

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ 💮🌻🌸🌺🌷💐🌹👏🏻🙏💮🌻🌸🌺🌷💐🌹👏🏻🙏💮🌻🌸🌺🌷💐🌹👏🏻🙏

  • @CharanjeetSingh-rm4vd
    @CharanjeetSingh-rm4vd Před 15 dny

    ਵਾਹ,ਉ,ਚਮਕੀਲਿਆ

  • @binderbhandari7995
    @binderbhandari7995 Před měsícem +1

    ਐਨੂ ਚਮਕਕਿਲਾ ਕੈਦੈ ❤❤

  • @kirpalsingh8367
    @kirpalsingh8367 Před 5 měsíci +8

    Best singer of Punjab

  • @charanjitsingh4437
    @charanjitsingh4437 Před 2 měsíci +4

    ਸਦਾ ਬਹਾਰ ਗਾਇਕ ਜੋੜੀ

  • @user-me3tu8wy6d
    @user-me3tu8wy6d Před měsícem +1

    Waheguru Ji 🙏🏻🙏🏻

  • @user-eu5ls4td6w
    @user-eu5ls4td6w Před měsícem +1

    Amar.. Amar singh chamikala biba amarjeet kaur.. Kotan kotan parnam.. 🙏🙏🙏🙏

  • @navneetkaur2096
    @navneetkaur2096 Před 28 dny +1

    Bahut achhe geet baba ji de from delhi❤❤😂❤❤❤❤❤

  • @titujagdishsingh2187
    @titujagdishsingh2187 Před 6 měsíci +7

    Waheguru ji

  • @PargatSingh-ch1hm
    @PargatSingh-ch1hm Před 6 měsíci +7

    Amar singh amar Rahe❤❤🎉

  • @pb43samrala
    @pb43samrala Před měsícem +1

    ਵਾਹਿਗੁਰੂ ਜੀ 🙏❤️🌹

  • @baldevsingh-kx4og
    @baldevsingh-kx4og Před 6 měsíci +8

    Very nice to 🙏🙏🙏🙏❤❤❤❤❤❤

  • @navs6344
    @navs6344 Před 5 měsíci +5

    Dhan Dhan Shri Guru Nanak Dev Ji Tu Hi Nirkar ji Dhan 🙏🏻 ❤❤❤❤❤❤🎉🎉🎉🎉🎉🎉🎉❤❤❤❤❤❤🎉🎉🎉🎉🎉🎉🎉

  • @amandeepsinghsingh8895
    @amandeepsinghsingh8895 Před 4 měsíci +2

    ਚਮਕੀਲੇ ਤੇ ਅਮਰਜੋਤ ਦੀ ਜੋੜੀ ਵਰਗੀ ਜੋੜੀ ਕੋਈ ਹੋਰ ਨਹੀਂ

  • @bhattig461
    @bhattig461 Před 6 měsíci +7

    Ghaint voice and ghaint singing

  • @gillsahb2921
    @gillsahb2921 Před 6 měsíci +8

    ਅਮਰ ਸਿੰਘ ਚਮਕੀਲਾ 🙏🙏🙏🙏🙏

  • @PardeepKumar-mx5zt
    @PardeepKumar-mx5zt Před měsícem +1

    Chamkila & sidhu moose wala both singer best in punjab

  • @sukhvindersinghatwal2141
    @sukhvindersinghatwal2141 Před 5 měsíci +7

    Old is gold

  • @nirmalpanwan3012
    @nirmalpanwan3012 Před 5 měsíci +6

    ਹੋਰ ni ਕੋਈ ban ਸਕਦਾ

  • @laddisingh6599
    @laddisingh6599 Před 5 měsíci +9

    Koi lafaj hi ni ❤

  • @iqbalsingh693
    @iqbalsingh693 Před měsícem +1

    Thank you 🙏🏻🙏🏻🙏🏻🙏🏻🙏🏻🙏🏻👏🏻👏🏻👏🏻👏🏻👏🏻👏🏻

  • @BaljitKaur-gg6os
    @BaljitKaur-gg6os Před měsícem +1

    ਮੈ ਸੁਣਦੀ ਆ ਬਈ 🙏❤️

  • @JarnailSingh-bb9hp
    @JarnailSingh-bb9hp Před 6 měsíci +7

    Very good CHAMKILA y 🙏🙏🙏🌹🌹🌹🌹

    • @user-oo3xp1jy4d
      @user-oo3xp1jy4d Před 6 měsíci

      Waheguru ji 🙏🙏🙏🙏

    • @mcbaghapurana3326
      @mcbaghapurana3326 Před měsícem

      koi mukabla nahi chamkile da waheguru ina de priwar nu chardi kalan bakhshi ate chamkile atma nu apne charna wich rakhi

  • @Noor_arjan69
    @Noor_arjan69 Před měsícem +1

    2024 hajir ji waheguru

  • @dawindersinghdawindersingh5541

    Wah Ji wah dhani Ram kala da dhani hai bahi

  • @AjayKumar-kb9ck
    @AjayKumar-kb9ck Před měsícem +1

    Atttttt song hai sare

  • @navneetkaur2096
    @navneetkaur2096 Před 14 dny

    Bahut piare sunder aawaz vichchamkila ji ne gae geet

  • @user-iu8ql6vm7v
    @user-iu8ql6vm7v Před 6 měsíci +4

    Iove you chamkila. 2:57

  • @technicalvicky46
    @technicalvicky46 Před měsícem +1

    ❤❤❤ chamkile bhai koi nhi hai apke jaisa

  • @balvindersingh8348
    @balvindersingh8348 Před 6 měsíci +5

    ❤🎉waheguru ji

  • @reshamlal4116
    @reshamlal4116 Před 6 měsíci +4

    Vary nice songs

  • @user-rn6nu9pk3d
    @user-rn6nu9pk3d Před 5 měsíci +7

    Waheguru ji ❤

  • @HarjitSingh-by5gr
    @HarjitSingh-by5gr Před 6 měsíci +4

    ਵਾਹਿਗੂਰੂ ਜੀ

  • @ramchandrayadav2778
    @ramchandrayadav2778 Před měsícem

    Old is gold chamkila ji

  • @Jagirsingh3535
    @Jagirsingh3535 Před 6 měsíci +14

    ਕਈ ਅਮਰ ਸਿੰਘ ਚਮਕੀਲਾ ਸਾਬ ਤੋ ਵੱਧ ਗੰਦੇ ਗੀਤ ਗਾਉਂਣ ਵਾਲੇ ਕਲਾਕਾਰ ਦੁਨੀਆਂ ਤੇ ਪਾਗਲ ਬਣਾਕੇ ਲੱਖਾਂ ਰੁਪਏ ਕਮਾ ਰਹੇ ਹਨ ਉਹਨਾਂ ਵੱਲ ਵੀ ਸਾਨੂੰ ਧਿਆਨ ਦੇਣਾ ਚਾਹੀਦਾ ਹੈ, ਮੈਂ ਜਦੋਂ ਕੁਮੈਂਟਾਂ ਨੂੰ ਪੜਦਾ ਹਾਂ ਅੱਖਾਂ ਚੋਂ ਪਾਣੀ ਨਹੀਂ ਰੁੱਕਦਾ

  • @user-fx9mz3kv2t
    @user-fx9mz3kv2t Před 2 měsíci +2

    💝🌺ਅਮਰ ਸਿੰਘ ਚਮਕੀਲਾ ਵੀਰ ਜੀ ਅਮਰ ਸੀ ❤🎉 ਅਤੇ ਅਮਰ ਹੀ ਰਹਿਣਗੇ 🥰😍🌹🥳

  • @amarjitmahi2865
    @amarjitmahi2865 Před 5 měsíci +6

    Very nice 👍👍👍👍❤❤❤❤❤❤❤

  • @JaswinderSingh-yg5xs
    @JaswinderSingh-yg5xs Před 6 měsíci +11

    Dhan Dhan Guru Nanak Dev Ji 🙏

  • @RajendraKumar-ml7kv
    @RajendraKumar-ml7kv Před 22 dny

    Koti koti naman ❤🎉

  • @KrishanLal-io8mo
    @KrishanLal-io8mo Před 5 měsíci +2

    Satnam ji.wahe guru ji.