Aarsi (The Mirror) - Satinder Sartaaj | Jatinder Shah | Love Songs | New Punjabi Songs | Saga Music
Vložit
- čas přidán 23. 04. 2018
- Enjoy the latest full video song "Aarsi -The Mirror" in the melodious voice of "Satinder Sartaaj" featuring "Bhawna Sharma" who is the winner of Miss PTC Punjabi 2017. Music given by Jatinder Shah. New love song from the album Seasons Of Sartaaj.
Season of Sartaaj Full album playlist: bit.ly/2HttzEU
Subscribe SagaHits and Check out the best collection of new Punjabi hit songs and movies, don't forget to Hit like,share and comment on this video.
Subscribe SagaHits: goo.gl/aFFNeC
Now playing exclusively on Gaana: gaana.com/song/aarsi-the-mirror
Follow us on:
Facebook : / sagahits
Instagram : / sagamusicofficial
Twitter : / saga_hits
Song Credits:
Title: Aarsi (The Mirror)
Album: Seasons Of Sartaaj
Female Artist- Bhawna Sharma (Miss PTC Punjabi 2017)
Singer: Satinder Sartaaj
Music: Jatinder Shah
Mix and Mastered: Sameer Charegaonkar
Lyrics: Satinder Sartaaj
Produced by: Sumeet Singh
Director: Sandeep Sharma
DOP- Honey Cam
Editor/Colourist- Inder Rattaul
Post Production- The Hidden Eye
Productions- Sonu Production, Surinder Choudhary
Production House- Kaameshwari Productions
Makeup and Hair- Deepak Kohli Skipri
Bhangra Group- Prince Bhangra Group Patiala
Costumes- Yogita, Kohinoor Tailors
Lighting- Jassi Cine Lights
Choreography- Anil Mattu, Prince Patiala
Lighting- Jassi Cine Lights
Jimmy Jib- Santosh kumar Rai
Chief Assistant- Aman Vardi
Assistants- Sanju Singh Nagi, Mani Wadhan
Art Team- Sandeep Kumar, Pindhu, Sahil, Bablu, Gurmeeet
Transportation- Gurjinder Singh
Vanity Staff- Tarsem Mudhar, Ravi Raj
Special Thanks- Dr. Sukhchain Singh Gill, DIG (Patiala Range), Shiv Dular Singh Dhillon, Director, Tourism, Punjab, Rahul kaushal, SHO Kotwalo Patiala
Label: Saga Music
Digitally Managed By: Unisys Infosolutions Pvt. Ltd. - Hudba
ਪਿਛਲੇ ਕੁਝ ਦਿਨਾਂ ਤੋਂ ਵਾਰ-ਵਾਰ, ਲਗਾਤਾਰ ਤੇ ਬੇਹਿਸਾਬ ਸੁਣ ਰਿਹਾਂ ਇਹ ਗੀਤ। ਸ਼ਾਇਦ ਇੰਨਾ ਚੰਗਾ ਇਸ ਕਰਕੇ ਲੱਗ ਰਿਹਾ ਕਿਓਂਕਿ ਇਹ ਇਹੋ ਜਿਹੇ ਪੰਜਾਬ ਦੀ ਤਸਵੀਰ ਪੇਸ਼ ਕਰਦਾ ਹੈ ਜੋ ਅਸੀਂ ਲੋਚਦੇ ਤਾਂ ਹਾਂ ਪਰ ਮਿਲਦਾ ਨਹੀਂ। ਸਰਤਾਜ ਜੀ ਨੂੰ ਦਿਲੋਂ ਨਮਨ ਇਹੋ ਜਿਹੇ ਗੀਤਾਂ ਲਈ।
Nice
Ryt bro
Sahi baat hai.
@@snehlata1739 ,,,,,,,,,,,,,,,,,,,,,,,,,,,,,,,,,,,,,,
Same here g 😊😊😊😊
Satinder sartaj fans hit like
💓 dedo jiii
H R
ਤੁਸੀ ਦਸੋ ਸਰਤਾਜ
ਕਿਹੜੀ ਭਾਸ਼ਾ ਸਮਝੋ ਗਏ ਸਾਡੀ
ਕੇ ਆਪ ਨੂੰ ਪਤਾ ਲਗੇ ਕੇ।ਅਸੀ ਤੁਹਾਨੂੰ ਬੇਪਨਾਹ ਮੁੱਹਬਤ ਕਰਦੇ ਹਾਂ,,,💕💕💕💕💕💕💕💕💕💕
Wah ! Kya khayal hai Ji...
Kya baat ae
Legend of punjabi singers love from Pakistan😊😊
U also have legengs of sufi songs... Love from India..
ਲਾਜਵਾਬ ਸ਼ਬਦਾਵਲੀ; ਲਾਜਵਾਬ ਆਵਾਜ਼, ਲਾਜਵਾਬ ਭੰਗੜਾ......
ਪੰਜਾਬੀ ਸੱਭਿਆਚਾਰ ਦੀ ਤਰਜਮਾਨੀ ਕਰਦਾ ਹੋਇਆ ਗੀਤ ਐ ਇਹ।👍
"ਜੇ ਮੁੰਡਿਆ ਵੇ ਤੂੰ ਹਲ ਨਹੀਂ ਜੋੜਨਾ........." ਜੇਕਰ ਇਨ੍ਹਾਂ ਸਤਰਾਂ ਨੂੰ ਡੀਕੋਡ ਕਰੀਏ ਤਾਂ ਲੋਕ ਗੀਤਾਂ ਵਿਚਲਾ ਇੱਕ ਸੰਕਲਪ ਇਹ ਸਾਹਮਣੇ ਆਉਂਦਾ ਹੈ ਕਿ ਹਰ ਮੁਟਿਆਰ ਦੀ ਇਹ ਇੱਛਾ ਹੁੰਦੀ ਐ ਕਿ ਉਸਦਾ ਪਤੀ/ ਹੋਣ ਵਾਲਾ ਪਤੀ ਕਮਾਊ ਹੋਵੇ।ਇਸੇ ਤਰ੍ਹਾਂ ''ਪਹਿਲਾਂ ਤਾਂ ਨੀ ਹੀਰ ਕੋਈ.......'' ਦਾ ਸੰਕਲਪ ਪੰਜਾਬੀ ਸੱਭਿਆਚਾਰ ਵਿੱਚ ਪਿਆਰ ਪ੍ਰਤੀ ਵਫ਼ਾਦਾਰੀ ਦੀ ਮੰਗ ਨੂੰ ਦਰਸਾਉਂਦਾ ਹੈ।
ਇਸ ਤੋਂ ਬਿਨਾਂ ਮਸ਼ੀਨੀ ਯੁੱਗ 'ਚ ਪੈਦਾ ਹੋਏ ਸਾਡੇ ਵਰਗਿਆਂ ਨੂੰ, ਜਿਨ੍ਹਾਂ ਨੇ ਆਧੁਨਿਕ ਹਲ਼ ਈ ਵੇਖੇ ਨੇ ਤੇ ਪੁਰਾਣੇ ਬਲਦਾਂ ਵਾਲੇ ਹਲ਼ ਸਿਰਫ਼ ਪਹਿਲੀ ਜਮਾਤ ਦੇ ਕਾਇਦਿਆਂ ਉੱਪਰ ਤਸਵੀਰ ਮਾਤਰ ਈ ਰਹਿ ਗਏ ਨੇ,ਉਨ੍ਹਾਂ ਨੂੰ ਅਤੇ ਪਿੱਤਲ ਦੇ ਭਾਂਡੇ ਜੋ ਹੁਣ ਪਿੰਡਾਂ 'ਚ ਵੀ ਕਿਸੇ ਵਿਰਲੇ -ਟਾਵੇਂ ਘਰ 'ਚ ਵੇਖਣ ਨੂੰ ਮਿਲਦੇ ਨੇ,ਨੂੰ ਇਸ ਗੀਤ ਜ਼ਰੀਏ ਵਿਖਾ ਕੇ ਪੰਜਾਬੀ ਸੱਭਿਆਚਾਰ ਨੂੰ ਰੂਪਮਾਨ ਕੀਤਾ ਹੈ,ਜਿਸ ਦੀ ਜਿੰਨੀ ਸਿਫ਼ਤ ਕੀਤੀ ਜਾਵੇ, ਘੱਟ ਐ।✌💯✔
ਹਾਂਜੀ ਬਿਲਕੁਲ ਰਮਨਦੀਪ ਜੀ
ਰਮਨਦੀਪ ਕੌਰ ਸਿੱਧੂ ਜੀ
ਬਹੁਤ ਹੀ ਪਯਾਰਾ ਲਿਖਿਆ ਇਸ ਗੀਤ ਬਾਰੇ। ਸਰਤਾਜ ਦਾ ਹਰ ਗੀਤ ਪੰਜਾਬ ਦੀ ਪਹਿਚਾਣ ਟੇ ਨਿੱਘ ਨੂੰ ਹੋਰ ਮਜਬੂਤ ਕਰਦਾ ਏ
Great understanding
Raman ji plz eh dsna ਇਸ਼ਕ ਲਗਾ ਭਰਜਾਈ ਦਾ esda ki meaning hai es song vich plz
ਜਦੋਂ ਮੁੰਡਿਆ ਵੇ ਤੇਰਾ ਪਾਇਆ ਸੀ ਛੋਹਰਾਂ ,
ਕਾਲਜ ਤੋਂ ਟੋਲੀ ਕਾਸਤੋਂ ਆਈ ਮੁੰਡਿਆ ਵੇ ,
ਸੱਚੋ ਸੱਚੀ ਦੱਸੀਂ ਰਾਂਝਨਾ ਪਹਿਲਾਂ ਤਾਂ ਨਹੀਂ ਹੀਰ ਕੋਈ ਬਣਾਈ ਮੁੰਡਿਆ ਵੇ ,
Beautiful lines , hats off satinder sartaaj , my forever favorite panjabi singer
No half naked women, no one waving big guns in the air, no expensive big cars and no BAKWAAS RAPPING....This IS punjabi music, This IS what punjabi should be. You can almost smell the fragrance of the soil, the sweet words so beautifully sung. I hope and pray that Sartaj ji continues on his musical journey, enriching our lives with a taste of Punjab. God bless him, such an amazing artist, so young and yet such a talent and understanding of his mother tounge...amazing.
🤗🤗🤗
Iou
True
@@exploringpahadiculture5049 to
Also Tappe.
Yaad kregi duniya ye ishwar jaisi awaaj ....khuda slaamat rakhe tumhe aww mere Sartaj ...
god bless you sartaj
ਫਾਰਸੀ ਵੀ ਬੋਲਾਂ,
ਅਤੇ ਉਰਦੂ ਵੀ ਬੋਲਾਂ,
ਦੋਹਾ ਨੂੰ ਰਲਾ ਕੇ ਸੂਹੇ ਅੱਖਰਾਂ ਨੂੰ ਟੋਲ਼ਾਂ,
ਅੱਖਰ ਇਹ ਸੁੱਚੇ ਮੇਰੀ ਮਾਈ ਦੀ ਜ਼ੁਬਾਨ ਦੇ,
ਫਬਦੇ ਨੇ ਸੋਹਣੇ ਜਿਵੇਂ ਹਾਸੇ ਨੇ ਰਕਾਨ ਦੇ,
ਰਕਾਨ ਇਹ ਸ਼ਬੀਲੀ,
ਪੰਜਾਬ ਦੀ ਹੈ ਜਾਈ,
ਇਹ ਹਵਾ ਚ ਸਮਾਈ,
ਜੀ ਇਹ ਉਮੀਦਾਂ ਸੱਤਰੰਗੀਆਂ,
ਗੁਰੂਆਂ ਤੋਂ ਲੈ ਗੁੜਤੀ,
ਇਹ ਹੋਂਦ ਵਿੱਚ ਆਈ,
ਪੀਰਾਂ ਅਤੇ ਫਕੀਰਾਂ ਫਿਰ ਹੱਥਾਂ ਤੇ ਬੈਠਾਈ,
ਤਲੀਆਂ ਵੀ ਸੰਨ ਨੰਗੀਆਂ....
ਜੀਓ...।।
Gur Preet Gurpreet from saraud ???
nice veer
Gur Preet ਹਾਏ ❤🙌
Gur Preet 7696444832 whatsapp kreo bht kuj sikhn nu milu thode to bhra
Gur Preet bro.. keep it up .. no words to appreciate 👏👏
ਹੋਰਨਾਂ ਕਲਾਕਾਰਾਂ ਦੇ ਕਿੰਨੇ ਵੀ ਫੈਨ ਕਿਉਂ ਨਾ ਹੋਣ, ਗਾਲ਼੍ਹੀਂ ਕੱਢਣ ਵਾਲੇ ਵੀ ਬਥੇਰੇ ਆ ਜਾਂਦੇ।
ਪਰ ਸਰਤਾਜ ਦੇ ਗਾਉਣਿਆਂ ਤੇ ਹਰ ਕੋਈ ਵਾਹ ਵਾਹ ਈ ਕਰਦਾ
👌👌👌
Right..
👉🏻Right 👍🏻😃
ਪੰਜਾਬੀ ਸੱਭਿਆਚਾਰ ਦਾ ਦਰਪਣ ਸਰਤਾਜ👌👌👌👌👍👍🙏
❤
ਸੁਕਰੀਆ ਸਰਤਾਜ ਜੀ ਪੁਰਾਣਾ ਸੱਭਿਆਚਾਰ ਪੇਸ ਕੀਤਾ ਹੈ ਇਸ ਗੀਤ ਵਿੱਚ, ਕਿਸ ਕਿਸ ਨੂੰ ਇਹ ਗੀਤ ਸੁਣ ਕੇ ਪੰਜਾਬ ਦੇ ਪੁਰਾਣੇ ਸਭਿਆਚਾਰ ਦੀ ਯਾਦ ਆਈ ਹੈ ਕਮੈਂਟਸ ਕਰਕੇ ਦੱਸੋ ਜੀ
ਇਸ ਸੁੰਦਰ ਗੀਤ ਨੇ ਦਿਲ ਨੂੰ ਛੂਹ ਕੇ ਰੂਹ ਨੂੰ ਸਕੂਨ ਦਿੱਤਾ। ਮੇਰੇ ਪਸੰਦੀਦਾ ਸਰਤਾਜ ਜੀ , ਪੰਜਾਬੀ ਬੋਲੀ, ਪੰਜਾਬੀ ਪਹਿਰਾਵੇ ,ਪੰਜਾਬੀ ਸੱਭਿਆਚਾਰ , ਸੋਹਣੇ ਤੇ ਰੰਗਲੇ ਪੰਜਾਬ ਦੇ ਦਰਸ਼ਨ ਇਸ ਪੇਸ਼ਕਸ਼ ਰਾਹੀ ਹੋਏ । ਜੀਉਂਦੇ ਵਸਦੇ ਰਹੋ ਜੀ ਪੰਜਾਬੀਅਤ ਨੂੰ ਚਾਹੁਣ ਵਾਲਿਓ । ਸਾਰੀ ਟੀਮ ਨੂੰ ਮੁਬਾਰਕ ਦਿੰਦਾ ਹਾਂ ਅਨਮੋਲ ਰਚਨਾ ਲਈ ।❤❤🌹🌹👌👌✌😙🙏🙏
ਸਾਡੇ ਵੀ ਸਰਤਾਜ ਪਸੰਦੀਦਾ ਨੇ, ਪਹਿਲੇ ਨੰਬਰ ਤੇ ਅਤੇ ਦੂਜੇ ਨੰਬਰ ਤੇ ਤਰਸੇਮ ਜੱਸੜ ❤❤❤
Yeh banda asli Punjab ko represent krta h hattssofff
Kamal ker diti paa ji, sewad aa gya. Rab doney hi punjab wasdey tey abad rekhay. Love from Pakistan
Lots of love from punjab,india💖
Came here after watching squid game's Anupam Tripathi's insta video💗💗
Baaki singra nu sikhna chaahida sartaj sab tu... Punjabi culture de heere ne... Always brings the best songs... No jatt ye jatt vo... No Fire bandook goli n all... Jst a pure punjabi song... Lot lot lots of luv to SARTAJ SAAB...
bilkol
Eh banda show off ni karda Bas gaunda ae, Baki sab show off karde ne
Sahi gal hi
Tu pakistan kittho pahuch gaya
ਪਤਝੜ ਮਗਰੋਂ ਖਿੜੀ ਬਹਾਰ ਸਤਿੰਦਰਾ ਤੂੰ।
ਜੁੱਗ ਜੁੱਗ ਜੀਵੇਂ ਸ਼ਾਲਾ ! ਯਾਰ ਸਤਿੰਦਰਾ ਤੂੰ।
ਤੂੰ ਸ਼ਾਇਰੀ ਦਾ ਭਰ ਵਗਦਾ ਦਰਿਆ ਸੱਜਣਾ,
ਵਾਰਿਸ ਦਾ ਲਗਦੈਂ ਅਵਤਾਰ ਸਤਿੰਦਰਾ ਤੂੰ।
ਅੰਬਰਾਂ ਤੋਂ ਉੱਚੀ ਹੋਵੇ ਸ਼ਾਲਾ! ਪਰਵਾਜ਼ ਤੇਰੀ,
ਹਰ ਦਿਲ ਦਾ ਹੋਵੇਂ ਦਿਲਦਾਰ ਸਤਿੰਦਰਾ ਤੂੰ।
ਤੇਰੀ ਮਾਖਿਓਂ ਮਿੱਠੀ ਬੋਲੀ ਤੋਂ ਬਲਿਹਾਰੇ ਮੈਂ,
ਕਰਦਾ ਰਹੇਂ ਰੂਹਾਂ ਨੂੰ ਸ਼ਰਸ਼ਾਰ ਸਤਿੰਦਰਾ ਤੂੰ।
ਸ਼ਬਦਾਂ ਨੂੰ ਜਦ ਸੁਰਾਂ ਦੇ ਵਿਚ ਪਿਰੋਵੇਂ ਬਹਿਕੇ,
ਚਿਹਰਾ ਗਾਇਕੀ ਦਾ ਦੇਵੇਂ ਨਿਖ਼ਾਰ ਸਤਿੰਦਰਾ ਤੂੰ।
ਮਹਿਫ਼ਲ ਵਿਚ ਆਵੇ ਨਾ ਚੱਲਕੇ ਸਾਈਂ ਕਿਵੇਂ?
ਧੁਰ ਅੰਦਰੋਂ ਲਵੇਂ ਜਦੋਂ ਪੁਕਾਰ ਸਤਿੰਦਰਾ ਤੂੰ।
ਗਾਇਕੀ ਦੇ 'ਸਿਰ' ਸਜਿਆ ਤੂੰ 'ਤਾਜ' ਸੁਨਰਿਹੀ ਏਂ,
ਲੱਚਰ ਗਾਇਕੀ ਸਾਹਵੇਂ ਵੰਗਾਰ ਸਤਿੰਦਰਾ ਤੂੰ।
ਜਦ ਛੋਹੇਂ ਕੋਈ ਸੱਜਣਾ ਪਰੀਤ ਕਹਾਣੀ ਤੂੰ,
ਸੱਚੇ ਇਸ਼ਕ ਦਾ ਜਾਪੇਂ ਇਜ਼ਹਾਰ ਸਤਿੰਦਰਾ ਤੂੰ।
ਕਿਹੜਾ ਸਦਕੇ ਜਾਵੇ ਨਾ ਮਸਤ ਅਦਾਵਾਂ ਤੋਂ,
ਅੱਲੜਾ ਦੇ ਹਿਲਾਵੇਂ ਦਿਲ ਦੇ ਤਾਰ ਸਤਿੰਦਰਾ ਤੂੰ।
ਰੱਬ ਮਿਹਰ ਕਰੇ ਤੇ ਪੂਰੀ ਹੋਵੇ ਯਾਰਾ ਰੀਝ ਤੇਰੀ,
ਗਾਵੇਂ ਛੇਤੀ ਜਾ ਵਾਘਿਓਂ ਪਾਰ ਸਤਿੰਦਰਾ ਤੂੰ।
ਕਿਹੜੇ ਲਫ਼ਜ਼ਾਂ ਦੇ ਵਿਚ ਮੈਂ ਤੇਰੀ ਸਿਫਤ ਕਰਾਂ,
ਵਾਰਿਸ, ਬੁੱਲ੍ਹਾ ਤੇ ਕਾਦਰ ਯਾਰ ਸਤਿੰਦਰਾ ਤੂੰ।
>>>>>ਜਗਰਾਜ ਸਿੰਘ
Jagraj Singh veer nice JAGRAJ ji
Boht badiya 22
Nyc
Veer G ik ik sabad bhoot sohna likhiya hhhh veere
Nice
Punjab poora ly lo satinder hame dy do,dil loot lia from punjab pakistan 🇵🇰
Sartaj ni milna. Wo hamaara kohinoor hai ❤️
aithe lokan ne spl punjabi ch typing krke sartaz ji nu izzat diti jo mere li psble ni par salute aa mere sartaj meri maa boli nu jeonda rkhan li lub ju all😥😥
ਇੱਕ ਖਤ ਮੇਰੀ ਮੰਗੇਤਰ ਨੂੰ
ਮੈਂ ਜਵਾਬ ਲੱਭਦਾਂ ਕਿ ਕੌਣ ਆ ਕਿਥੋਂ ਆਈ ਐਂ ਤੇ ਮੈਨੂੰ ਕਿਵੇ ਮਿਲੀ ਪਰ ਹਾਂ ਮੈ ਕੁਝ ਜਵਾਬ ਲੱਭੇ ਨੇ
ਲੱਗਦਾ ਤੂੰ ਕਿਸੇ ਪਰੀਆਂ ਦੀ ਭੀੜ ਚੋਂ ਵਿੱਛੜ ਗਈ ਹੋਣੀ ਤੇ ਤੈਨੂੰ ਮੇਰੇ ਪਿੰਡ ਦੀ ਫਿਰਨੀ ਤੇ ਸਫੈਦੇ ਦਿਸੇ ਹੋਣੇ ਤਾਂ ਤੁਰ ਪਈ ਹੋਣੀ ਇੱਧਰ ਨੂੰ ਜਾ ਨਈ
ਤੈਨੂੰ ਬਣਾਉਣ ਲਈ ਤਾਂ ਰੱਬ ਨੇ ਵੀ ਬੜੀ ਤਸ਼ੱਦਦ ਕੀਤੀ ਹੋਣੀ ਆ ਰੱਬ ਵੀ ਤਾਂ ਨਿੱਕਲ ਗਿਆ ਹੋਉ ਚੰਦਨ ਦੀ ਲੱਕੜ ਤੋਂ ਬਣੀ ਕਿਸਤੀ ਲੈ ਕੇ ਤੇ ਸੱਤ ਨਦੀਆਂ ਪਾਰ ਕਰਕੇ ਜੰਗਲ ਚੋ ਚੀਲ ਦੇ ਦਰਖਤ ਤੋਂ ਮੁਰਗਾਬੀ ਦੇ ਆਲਣੇ ਚੋਂ ਤੇਰੀਆਂ ਅੱਖਾਂ ਲੈ ਕੇ ਆਇਆ ਹੋਊ ਬੜੀ ਮਿਹਨਤ ਕੀਤੀ ਆ ਰੱਬ ਨੇ
ਜੇਠ ਹਾੜ ਦੀਆਂ ਤਪਦੀਆਂ ਧੁੱਪਾਂ ਬਾਅਦ ਸਾਉਣ ਦੇ ਪਹਿਲੇ ਮੀਂਹ ਵਿੱਚ ਉਸਨੇ ਤੇਰੇ ਸੁਨਹਿਰੀ ਵਾਲ ਧੋ ਕੇ ਸੁੱਕਣੇ ਪਾਏ ਹੋਣਗੇ
ਹਿਮਾਲਿਆਂ ਦੀਆਂ ਤਿੱਖੀਆਂ ਚੋਟੀਆਂ ਦੇ ਅਕਸ਼ਾਂ ਨੂੰ ਦੇਖ ਕੇ ਉਸਨੂੰ ਤੇਰਾ ਤਿੱਖਾ ਨੱਕ ਤਰਾਸ਼ਣ ਲਈ ਕੋਈ ਬਹੁਤਾ ਟਾਇਮ ਨੀ ਲੱਗਿਆ ਹੋਣਾ
ਤੈਨੂੰ ਤੁਰਨਾ ਸਿਖਾਉਣ ਲਈ ਤਾਂ ਰੱਬ ਨੇ ਹਿਰਨਾ ਦੇ ਝੁੰਡ ਚੋਂ ਵਿੱਛੜੀ ਉਸ ਸੁਨਹਿਰੀ ਹਿਰਨੀ ਨੂੰ ਤੁਰਦੇ ਵੇਖ ਕਈ ਸਦੀਆਂ ਤੀਕ ਤੱਕਿਆ ਹੋਊ ਤੇ ਤੱਕਦਾ ਹੀ ਰਿਹਾ ਹੋਊ।
ਤੇਰੇ ਬੁੱਲਾਂ ਨੂੰ ਲਾਲੀ ਦੇਣ ਲਈ ਰੱਬ ਨੇ ਸੁਰਗ ਦੇ ਬਗੀਚਿਆਂ ਚ ਖਿੜੇ ਅਧਖਿੜੇ ਗੁਲਾਬ ਨੂੰ ਤੋੜਨ ਲਈ ਲੱਖਾਂ ਹੀ ਫੁੱਲ ਆਪਣੇ ਚਾਦੀਂ ਦੇ ਰੱਥ ਹੇਠ ਲਤਾੜੇ ਹੋਣਗੇ
ਜਦੋ ਉਹਨੇ ਕਾਲੀ ਹਨੇਰੀ ਰਾਤ ਵਿੱਚ ਕੱਲੇ ਬੈਠੇ ਚੰਨ ਦੇ ਦਾਗ ਨੂੰ ਤੱਕਿਆ ਹੋਊ ਤਾ ਉਹਨੂੰ ਤੇਰੀ ਸੁਰਾਹੀ ਵਰਗੀ ਗਰਦਨ ਤੇ ਕਾਲਾ ਤਿਲ ਬਣਾਉਣ ਦਾ ਚੇਤਾ ਆਇਆ ਹੋਣੈ
ਤੇਰੇ ਪੈਰਾਂ ਦੀਆਂ ਅੱਡੀਆਂ ਦੀ ਗੁਲਾਈਆਂ ਬਣਾਉਣ ਨੇ ਬੜੀ ਸਾਵਧਾਨੀ ਵਰਤੀ ਹੋਊ ਕਿਤੇ ਤੇਰੀਆਂ ਸੁਨਹਿਰੀ ਝਾਂਜਰਾਂ ਘਿਸਣ ਨਾਲ ਕੋਈ ਜਖਮ ਨਾ ਹੋ ਜਾਵੇ।
ਤੇਰੇ ਹੱਥਾਂ ਦੀ ਤਾਰੀਫ ਕਰਨ ਲਈ ਸ਼ਾਇਦ ਸੱਤ ਜਨਮ ਵੀ ਘੱਟ ਪੈ ਜਾਣ ਤੇਰੇ ਉਗਲਾਂ ਦੇ ਪੋਟੇ ਵੀ ੳਹਨੇ ਸਵਰਗਾਂ ਦੇ ਬਾਗਾਂ ਦੇ ਗੰਨਿਆਂ ਨੂੰ ਦੇਖ ਕੇ ਬਣਾਏ ਹੋਣੇ
ਇਹਨਾਂ ਕੁਝ ਰੱਬ ਕਿਸੇ ਔਰਤ ਲਈ ਨਹੀਂ ਕਰਦਾ ਪਰ ਜਰੂਰ ਹੀ ਉਹਨੇ ਕੋਈ ਪਰੀ ਬਣਾਈ ਹੋਣੀ ਆ ਜੋ ਪੱਕਾ ਹੀ ਅਪਣੀ ਟੋਲੀ ਤੋ ਵਿੱਛੜ ਕੇ ਇੱਥੇ ਰਹਿ ਗਈ ਤੇ ਤੂੰ ਦੇਖ ਲਏ ਮੇਰੇ ਪਿੰਡ ਦੀ ਫਿਰਨੀ ਤੇ ਲੱਗੇ ਸਫੇਦੇ ਤੇ ਆਣ ਤੁਰੀ ਮੇਰੇ ਵੱਲ ਨੂੰ।
Nice
waah janaw kya thoughts ne .....saroor ea saroor ....✍🙏👍
Vry nice bdi karma wali aa oh
Rab khush rakhe tohanu, bohot sohna likhya veer g
ਰੂਹ ਖਿੜ ਗਈ ਸਰਤਾਜ ਸਾਬ ਬਹੁਤ ਵਧੀਆ ਹਮੇਸ਼ਾ ਦੀ ਤਰ੍ਹਾਂ, ਇਸ ਵਾਰ ਤੇ ਭੰਗੜਾ ਵੀ ਬਹੁਤ ਸੋਹਣਾ ਪਾਇਆ ਤੇ ਵੀਡੀਓ ਵੀ ਪੂਰੀ ਗੀਤ ਦੇ ਬੋਲਾਂ ਅਨੁਸਾਰ ਬਣਾਈ...
3:15 my heart melted at this point
Hnji Kon Kon sun reha ji 2020 vich
Reply krke dso jiii hit like 🥰 🥰😘 😘 favorite song
Ghainttt Song ❤️💕♥️
Vaaaaaaaaaaaaa ji
First time sun rhe aa awesome song♥️♥️♥️♥️
Preet Sukh main sun reha hu
Bly ji bly best
ਸਰਤਾਜ ਦੇ ਗੀਤਾ ਦਾ ਅੰਦਾਜ਼ ੲੀ ਨਿਰਾਲਾ । ਸ਼ੁੱਧਤਾ ਦੀ ਗਰੰਟੀ ਤਾਂ ਪੱਕੀ ਆ । ਚੰਗੇ ਸ਼ਬਦ, ਮਿੱਠੀ ਆਵਾਜ਼, ਤੇ ਖ਼ਾਸ ਕਰ ਜਿਹੜੀ ਚੀਜ਼ ਨੇ ਮੇਰਾ ਦਿਲ ਲੁੱਟਿਆ ੳੁਹ ਹੈ ਸਭ ਦਾ ਪਹਿਰਾਵਾ, ਖਾਸ ਕਰ ਕੁੜੀ ਦਾ । ਅਸਲ ਪੰਜਾਬ, ਪੁਰਾਣੇ ਪੰਜਾਬ ਦੀ ਤਸਵੀਰ ਰੱਖਤੀ ਸਾਹਮਣੇ ਸਾਬਤ-ਸੂਰਤ, ਤੇ ਅੱਜ-ਕੱਲ੍ਹ ਵਾਲੇ ਗੀਤਾਂ 'ਚ ਕੁੜੀ ਦੇ ਰੁਮਾਲਾਂ ਤੋਂ ਵੀ ਛੋਟੇ ਹੁੰਦੇ ਆ ਕੱਪੜੇ । ਮੈਨੂੰ ੲਿੱਕ ਹੋਰ ਗੱਲ ਦੀ ਖੁਸ਼ੀ ਹੈ ਕਿ ਮੈਂ ੲਿਸ ਗਾਣੇ ਦੇ ਪਹਿਲੇ ਪੱਚੀ ਹਜ਼ਾਰ viewers 'ਚੋਂ ੲਿਕ ਹਾਂ । ਵੈਸੇ ਮੇਰੇ ਦਿਮਾਗ਼ 'ਚ ਹਾਲੇ ਵੀ 'ਤੇਰੇ ਵਾਸਤੇ' ਚੱਲੀ ਜਾਂਦਾ, ਆਹ ਪ੍ਰਤੀਕਿਰਿਆ (comment) ਦਿੰਦੇ ਵੇਲ਼ੇ ਵੀ । ਅੱਜ ੳੁਹ ਗਾਣਾ ੨-੩ ਵਾਰ ਲਗਾਤਾਰ ਸੁਣ ਲਿਆ, ਤੇ ੳੁਸੇ ਦਾ ਸਰੂਰ ਆ ਹਾਲੇ ਵੀ
Hs .... ਤੁਸੀ ਸੁੰਦਰ ਸ਼ਬਦਾਵਲੀ ਰਾਹੀ ਅਸਲੀਅਤ ਤੇ ਚੰਗਆਈ ਨੂੰ ਦਰਸਾਉਂਦੇ ਹੋਏ ਸਰਤਾਜ ਜੀ ਦੀ ਸ਼ਲਾਘਾ ਕਰ ਦਿਲ ਨੂੰ ਛੂਹ ਲਿਆ ।ਸਤਿਕਾਰ ਪੂਰਵਕ ਤੁਹਾਡਾ ਸ਼ੁਕਰੀਆ ਅਦਾ ਕਰਦਾ ਹਾਂ ।
+SAD DIL DHILLON ... ਧੰਨਵਾਦ ਜੀ । ਮੈਂ ਤਾਂ ਬਸ ਦਿਲ ਦੀਆਂ ਗੱਲਾਂ ੲੀ ਲਿਖੀਆਂ ਨੇ ਜੀ, ਪਰ ਫਿਰ ਵੀ ਧੰਨਵਾਦ ਥੋਡਾ । :)
☺😊😍😍😍💝💝💝💝💝💝
Only this man can save the real Punjabi virsa. Salute to your world 👌👌
Ryt
@@dheerajbasotra6846b know
@
Thode naal Mai sehmat han.pr Harbhajan maan v bhut down to earth Banda aa. Te saaf suthra gaunda..Mai v srtaj te maan da fan aa👍🙏
@@tilakrajthakur8120 jjkkpop0p
Very true
Punjabi language allows one to sing n dance any which way. Every singer and poet and listener is lucky to be Punjabi
@memory Sikhs and other minorities in India are up against the narrative of Victim playing majority of upper Cs amongst Hindu community
Boht hi wadiya awaz ty boht hi wadiya geet Satinder sartaaj veer g da ik ehy hi ni sb geet wad to wad ny love you brother RAB sohna twanu hamesha khush ty abad rakhy ty Pakistan walon boht sara pyar ty boht sariyan dua twady laiye sadah khush raho
Wte9ejbhuwjejs and djdjwow9e s I nnisjnsjsun9ow9
Ujbb hhbbhhahd
Eh hundii kalakarii...jeondaa vasdaa reh Sartaj seyaa malkk mehrr kree 🙏🙏📝
Mithaa Adowal hi
credit goes to his education in music ..he is Phd in music and literature ,.
+Singh Aman.
u are right aman he is one of great singers
Singh Aman 👍👍👍
I'm a big fan of Sartaj sahab.
He has the most soothing voice💛
He's the only Classy punjabi singer of the modern era.
He's a great poet and a true gentleman.
Youth shines through his face
HE IS AMAZING
100%
Dr Satinder Sartaj Sab ,apne ganyian vh jo v model lai asunde nu tkriban desi pehrawa pua ke lyionde te oh model gane mutabak sohni sunakhi hundi ae ,jiss karan sartaj sab de gane sunan hor v sohne lgde ne .lv.u .sir g.
This song is so melodious and hilarious at the same time. The young dude (played by Satinder Sartaaj Ji) in this video is so lovely and looks to be a funny character. Did nothing good but still boasting about himself while having a chat with his friends. Looks so funny. 😂😂
Dostaan ch khada fukri maar reha si..Ghar wali kehndi "je mundeya ve tun hall nahi jodna.. Main v nahi dharni daal mundeya.. Roti khayi'n mirchaa'n de naal mundeya.." 😘❤️
PS: Lots of love to the lovely Elder Brother Satinder Sartaaj. 💕💕💕💕
ਜਦੋਂ ਕੁੜੀਏ ਨੀ ਪਹਿਲੀ ਵਾਰ ਤੈਨੂੰ ਤੱਕਿਆ
ਜਦੋਂ ਕੁੜੀਏ ਨੀ ਪਹਿਲੀ ਵਾਰ ਤੈਨੂੰ ਤੱਕਿਆ....
ਹੋ ਗਿਆ ਸੀ ਤੇਰਾ ਮੈਂ ਸ਼ੁਦਾਈ ਕੁੜੀਏ
ਨੀ ਹੱਥ ਜੋੜਾ ਕਰਾਂ ਮਿੰਨਤਾਂ ਮੈਂ
ਦੇ ਜਾ ਕੋਈ ਦਿਲ ਦੀ ਦਵਾਈ ਕੁੜੀਏ
ਨੀ ਹੱਥ ਜੋੜਾ ਕਰਾਂ ਮਿੰਨਤਾਂ ਮੈਂ ......
Human Singh ਬਹੁਤ ਖੂਬ ਭਰਾ
SinghSardar Muzic ਸ਼ੁਕਰੀਆ
7696444832 whatsapp kreo thode kolo bht kuj sikhn nu milu
Waah waah waah. Bahut khoob.
Sumit Sharma ☺️
Sartaj vrga koi ni 👌
He is a legend 😊
Zinia Sai your ❤❤
Hanji sachi gal aa
Bilkul sahi gal h like
Yes you are Right
Sahi gl a dear
This song deserved atleast 100M views
सरदार जी आपके गानो का तो कोई जवाब नही बहुत ही खूबसूरत दील छू जाएं💐💐😘😘😘😘🎁🎁🎁🎁🎁🎁💝💝💝💝💝💝💝💝💝💝💝💝💝
Pehla'n like kita fer dekhya kio k sartaaj sir deserve it ❤🙏Great legend and best in every category ✌
Hnjhi veer ji.
ਪੰਜਾਬ, ਪੰਜਾਬੀਅਤ, ਪੰਜਾਬੀ ਬੋਲੀ,ਪੰਜਾਬੀ ਸੱਭਿਆਚਾਰ, ਪੰਜਾਬੀ ਵਿਰਸਾ, ਪੰਜਾਬੀ ਪਹਿਰਾਵੇ ਨੂੰ ਦਿਲੋਂ ਸਲਾਮ । ਪੰਜਾਬੀਅਤ ਜ਼ਿੰਦਾਬਾਦ ਬੇ ਸ਼ੁਮਾਰ ਪਿਆਰ ਮੇਰੇ ਵਲੋਂ । ❤😙🙏
Back here after Ali199's insta post.
same...
Me too🤣
Jis jis nu sartaj saab da dance changa lageya oh ethe like karo...
ਬੁੱਲ੍ਹਾ ਤੇ ਮੁਸਕਾਨ, ਅੱਖਾਂ ਚ ਨਮ੍ਹੀ, ਰੂਹ ਚ ਸਾ਼ੰਤੀ।
ਸਲਾਮ ਸਰਤਾਜ 🙏
Je samagh ni ayundi ta kiyu puchde ho
The only punjabi singer jinha nu bacheya ton leke badeya da sabda pyar milda e respect 🙏🙏 Sartaaj ji
Inne vdiya singer nu chad ke lok fukre singan nu psnd krde a ese gl da dukh hunda a dislike krn waleya kol lgda dil nam di koi cheez nai a
Bolda Pyaar naal faarasi nii....#Punjab de Sar da Taaz.... @SARTAAZ😘
ਪੰਜਾਬ ,ਪੰਜਾਬੀ ਬੋਲੀ, ਪੰਜਾਬੀ ਸੱਭਿਆਚਾਰ ,ਪੰਜਾਬੀ ਵਿਰਸੇ ਦਾ ਅਸਲ ਸੇਵਾਦਾਰ ਤੇ ਅੱਜ ਦੇ ਸਮੇ ਵਿਚ ਇੱਕੋ ਇੱਕ ਆਸ ਸਿਰਫ ਮਹਾਨ ਸਰਤਾਜ ਜੀ ਹਨ । ਕੋਟ ਕੋਟ ਪ੍ਰਣਾਮ ਜੀ ਇਸ ਪਵਿੱਤਰ ਰੂਹ ਨੂੰ ਤੇ ਅਤੁੱਟ ਪਿਆਰ ❤🙏
This composition remembering me the old days. Respect for Satinder from 🇵🇰
Pakistani people know sartaj song ..?
Ajay SinGh
Offcourse we know
Mainu farsi aundi and meri saheli mere lyi eh vala gaana gaundi hundi c 😭😭.
चिट्टे कुर्ते के फुल दरियाई दा तेनु इश्क लगा ए परजाए दा वाह सरताज जी की कमेंट मारेआए 👌🤭🤩
ਬਹੁਤ ਹੀ ਖੂਬ । ਅਸਲੀ ਪੰਜਾਬੀ ਸੱਭਿਆਚਾਰ ਦੀ ਮਹਿਕ ਆਉਂਦੀ ਹੈ ਗਾਣਾ ਸੁਣ ਕੇ!
ਲਿਖਾਵਟ ਤੇ ਆਵਾਜ਼ 👌
ਰੱਬ ਮੇਹਰ ਕਰੇ।
ਵਾਹ ਸਰਤਾਜ ਜੀ👌👌👌
ਇੰਞ ਹੀ ਪੰਜਾਬ ਦੇ ਅਮੀਰ ਸਭਿਆਚਾਰ ਨੂੰ ਹੋਰ ਅਮੀਰ ਬਣਾਉਂਦੇ ਰਹੋ 👍👍👍👍
ਮਾਣ ਏ ਜੀ ਸਾਰੇ ਪੰਜਾਬ ਨੂੰ ਤੁਹਾਡੇ ਤੇ
Lord load ho ja
Siraaaa
Gursimran Mattu sade song
Gursimran Mattu
ਬੋਲਦਾ ਪਿਆਰ ਨਾਲ਼ ਫ਼ਾਰਸੀ ਨੀਂ ❤️😘😘
2019 July me Kon Kon sun rha hai ...kisko ye song sunk nachne ka Mann krta hai....🕺🕺🕺💃💃💃
Sachin Dubey me
ਫਾਰਸੀ ਸਿੱਖੋ
1. ਸਤਿ ਸ੍ਰੀ ਅਕਾਲ - سلام (ਸਲਾਮ)
2. ਜੀ ਆਇਆਂ ਨੂੰ - خوش آمدید (ਖ਼ੁਸ਼ ਆਮਦੀਦ)
3. ਤੁਹਾਡਾ ਕੀ ਹਾਲ ਹੈ? - حال شما چطور است (ਹਾਲ ਏ ਸ਼ੁਮਾ ਚੇ ਤੌਰ ਅਸਤ)
5. ਮੈਂ ਠੀਕ ਹਾਂ ਤੇ ਤੁਸੀਂ? - منم خوبم حال شما خوب است (ਮਨਮ ਖ਼ੂਬਮ , ਹਾਲ ਏ ਸ਼ੁਮਾ ਖ਼ੂਬ ਅਸਤ)
6. ਮੈਂ ਵੀ ਠੀਕ ਹਾਂ - من هم خوبم (ਮਨ ਹਮ ਖ਼ੂਬਮ)
7. ਹਾਂ - بلھ (ਬਲੇਹ)
8. ਨਹੀਂ - نھ (ਨਹ)
9. ਧੰਨਵਾਦ - متشکرم (ਮਤਸ਼ੁਕਰਮ)
10. ਕਿਰਪਾ ਕਰਕੇ - لطفنا (ਲੁਤਫ਼ਨ)
11. ਤੁਹਾਡਾ ਨਾਮ ਕੀ ਹੈ? - اسم تو چھ است (ਇਸਮ ਏ ਤੂ ਚੇ ਅਸਤ)
12. ਮੇਰਾ ਨਾਮ _____ ਹੈ। - اسم من _____ ھستم (ਇਸਮ ਏ ਮਨ
_____ ਹਸਤਮ)
13. ਮੈਂ ਸੈਲਾਨੀ ਹਾਂ - من مصافر ھستم (ਮਨ ਮੁਸਾਫ਼ਿਰ ਹਸਤਮ)
14. ਤੁਹਾਨੂੰ ਮਿਲ ਕੇ ਖੁਸ਼ੀ ਹੋਈ - از ملاقات شما خوسبختم (ਅਜ਼ ਮੁਲਾਕਾਤ ਏ ਸ਼ੁਮਾ ਖ਼ੁਸ਼ਬਖ਼ਤਮ)
15. ਫਿਰ ਮਿਲਦੇ ਹਾਂ - آقا شما رو ببین (ਆਕਾ, ਸ਼ੁਮਾ ਰਵ ਬੇ ਬੀਨ)
ਸਰਦਾਰ ਕਾ""" ਵਾਹ ਜੀ ਵਾਹ ਤੁਸੀ ਤਾਂ ਦਿਲ ਖੁਸ਼ ਕਰਤਾ ਇੰਨੇ ਵਧੀਆ ਤਰੀਕੇ ਨਾਲ ਰੋਜ਼ਾਨਾ ਬੋਲ ਚਾਲ ਰਾਹੀਂ ਵਰਤੋਂ ਵਿਚ ਆਉਣ ਵਾਲੀ ਫਾਰਸੀ ਜੁਬਾਨ ਦੀ ਸ਼ਬਦਾਵਲੀ ਨੂੰ ਪੰਜਾਬੀ ਭਾਸ਼ਾ ਵਿੱਚ ਸਮਝਾਇਆ ।ਬਹੁਤ ਬਹੁਤ ਧੰਨਵਾਦ ਤੁਹਾਡਾ ❤🙏
ਸਰਦਾਰ ਕਾ ,ਬਾਈ ਜੀ ਬਹੁਤ ਬਹੁਤ ਸ਼ੁਕਰੀਆ🙏
ਰਮਨਦੀਪ ਕੌਰ ਸਿੱਧੂ ਮਤਸ਼ੁਕਰਮ
SAD DIL DHILLON ਖੁਸ਼ ਆਮਦੀਦ
ਸਰਦਾਰ ਕਾ.. ਸਲਾਮ ਮਤਸ਼ੁਕਰਮ 🙏 ।
ਹਾਲ ਏ ਸ਼ੁਮਾ ਚੇ ਤੌਰ ਅਸਤ ☺ ।
ਅਜ਼ ਮੁਲਾਕਾਤ ਏ ਸ਼ੁਮਾ ਖ਼ੁਸ਼ਬਖ਼ਤਮ❤ 👨।
ਆਕਾ , ਸ਼ੁਮਾ ਰਵ ਬੇ ਬੀਨ 🙋।
Love you all Punjab and my Punjabi community in Pakistan 🇵🇰 and India.
Love you from Pakistan 🇵🇰
Arsalan Bajwa same here bro... I wish to visit Pakistan.. You all r our brothers
harry singh thanks bro and always welcome in Pakistan 🇵🇰
all punjabi love u
Listening in 2021❣️Satinder Sartaaj for life❤️
Main sun raha 😍😍😍or an ka har song sunta bhut achy lagty hy an k song
Proud of Punjab.
Sur ka Sartaaj.
Dr Satinder Sartaaj.
Sufi Poet and Sufi Singer
Philosopher Professor Poet actor
Singer Director .
The best Human being.
Uprising Sufiana Mega Star 🌟
In Persian Punjabi Hindi Urdu Arabic
I myself very proud of Dr sahib
Proud of Punjab
Love you Sir
Hates off ⚘🌹🥀🌷❤❤❤❤💞💕💞💕💕💞💕💕💕💕💕💕💕💕
Vaisakh diyan dhuppan vich thand poun waala geet👍🏻as always everyone enjoying.
Aman Kaur hi
@@HDVideolive 🎈 Happy Birthday!
🔥 🔥 🔥
📍 📍 📍
📍 📍 📍
🎂🎂🎂🎂🎂🎂🎂🎂
🎂🍓🎂🍓🎂🍓🎂🍓
🍓🎂🍓🎂🍓🎂🍓🎂
🎂🎂🎂🎂🎂🎂🎂🎂
🎂🎂🎂🎂🎂🎂🎂🎂
😷
😷
😷
🚬🚬🚬🚬🚬🚬
🚬🚬🚬🚬🚬🚬
ਬਾਕਮਾਲ ਸ਼ਬਦਾਵਲੀ ਵੀਰੇ...ਆਨੰਦ ਆ ਗਿਆ..👌👌
SUKHVIR SINGH ਬਾਈ ਜੀ ਆਰਸੀ ਦਾ ਮਤਲਬ ਸਮਝਾ ਸਕਦੇ ਓਂ????
सुपर हिट
I love your song sabse jada mujhi apka matwaleyi song atcha laga ma rojh sunti hu par mere man nahi bharta jitna suno kam ha repeat sunti rehati hu loves from northeast Meghalaya tura
Kon kon video dekh ke comment parr reha a
Wow Clips ਮੈਂ ਸਾਰੇ ਪੜ ਰਿਆ☺
Visakh dian mubarkan punjabio . Bolda da pharsi mei sadkei
Whenever the mood is bad, am hear this song, then I want to dance, thank you sir for this song😍😍😍
Me too Didi😁😁
🙂🙂🙂🙂
ASF
00966583149512
♥️♥️♥️♥️♥️♥️♥️♥️♥️♥️♥️♥️♥️🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹♥️♥️♥️🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹♥️♥️♥️♥️♥️🌹🌹🌹🌹🌹🌹🌹🌹🌹🌹♥️♥️♥️🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹♥️♥️♥️♥️♥️🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
True
.
Kon kon es song nu pasand karda hai
Sartaaj is one of the best jewels of Punjab. All his songs are just jawdropping🤩
Sari punjabi industry ikk pase krdo.........Ta v eh bnde di brabri ni ho skdi.....
Right
ਕੌਣ ਕੌਣ ਸਹਿਮਤ ਹੋ ਕਿ ਸਰਤਾਜ ਬਾਈ ਭੰਗੜੇ ਦੇ ਵੀ ਉਸਤਾਦ ਨੇ 👍👍👈
ਸਾਰੇ ਲੰਡੂ ਤੇ ਫੁਕਰੇ ਸਿੰਗਰ ਇੱਕ ਪਾਸੇ ਤੇ ਸਰਤਾਜ ਸਾਬ ਇੱਕ ਪਾਸੇ।ਸਰਤਾਜ ਸਾਬ ਦੀ ਕੋਈ ਰੀਸ ਨਹੀਂ। ਅਜੋਕੇ ਯੱਗ ਦੇ ਰੌਲੇ ਰੱਪੇ ਵਾਲੇ ਗੀਤਾਂ ਤੋਂ ਲੱਖਾਂ ਦਰਜ਼ੇ ਚੰਗਾ ਗਾਣਾ ਹੈ। lub u sir
Song , Bhangra , lyrics, dress, tarif krn lyi lfz ght ne sir.. 😍😍😍😍👌👌👌👌👌👌👌👌👌
haji vdia ji
Oye hoye kya charm h aawaz me kya sukoon h gane me...ek bar phr aap great ho sartaz...
After 3 years here again in love with this song but now it's more like divine love coming from sartaz sir's great vibes and aura💎❤️
ਸਰਤਾਜ ਤੂੰ ਕਿਤੇ ਮੇਰਾ ਯਾਰ ਹੁੰਦਾ
ਗੱਲ ਵਖਰੀ ਹੁੰਦੀ
ਤੇਰੇ ਹੱਥ ਵਿੱਚ ਹੱਥ ਪਾ ਘੁੰਮਿਆ ਫਿਰਿਆ ਕਰਦੇ
ਜਿਦੋਂ ਤੂੰ ਲੋਕਾਂ ਨਾਲ ਗੱਲ ਕਰਦਾ ਮੈਂ ਤੇਰੇ ਵਲ ਵੇਖਦਾ
ਕਦੇ ਤੇਰੇ ਮੁਹੋਂ ਸ਼ਾਯਰੀ ਸੁਣਦਾ ਤੇ ਕਦੇ ਗੀਤ
ਫੇਰ ਮੈਂ ਸੋਚਣਾਂ ਸੀ ਤੂੰ ਚੀਜ਼ ਕਿਹ ਆਂ
ਪਰ ਮੈਂ ਸੋਚ ਨੀ ਸੀ ਸਕਣਾਂ
Inni chngi Awaz vich inne chnge song..Sartaj tussi great ho..
Hello
Hg - +. BSc s#
Who else watching again and again.....just love this song. And especially bhangra moves are awesome . In punjabi jma att.
lovely song...mujhe ek baat samajh nhi aati..itte pyare song ko itte dislike kisliye mile..really very nice song..n awesome sartaj ji..
Very very nice
ਸਰਤਾਜ ਭਰਾ ਤੁਹਾਡਾ ਹਰ ਗਾਣਾ ਸ਼ਾਨਦਾਰ ਹੈ.👍👍👍😎
Miss punjaban bhawna with sartaaj sir boht he sohna😍😍😍😍😍😍😍😍😍😍😍😍😍😍😍😍😍😍😍😍😍
Nyc sung
*Rooh di khuraak te dil da sakoon sartaaj de Geet* ❤🙏
This is the sweetest music ever!!
Aap sabhse best ho Sartaj.....aaapka koi mukabla nhi hai.....Apki awaj mnn Ko sukun pahunchati hai
ਪਤਾ ਨੀ ਕਿੰਨੇ ਕੁ ਵਾਰ ਸੁਣ ਲਿਆ ☺😍💝💝💝💝
I love this Singer
this is only one Singer in present time who sing reality
Mind blowing song i've ever listen❤️
Dmjta
Jina nu ae song changa lagaa like karo
Jio sartaj veer g... jaan paa dinde o song ch..love u 😊😊😊😊😊😊..... ishq ibadtt aa pr krna aa jaaye
ਹੋ ਚਿੱਟੇ ਕੁੜਤੇ ਤੇ ਫੁੱਲ ਦਰਿਆਈ ਦਾ 💓
Satinder sartaj is a soul of Punjabi Industry, poora khaint ganna
Satinder sartaaj voice ACELENT
Bestest scene in this song...ਬਾਬਿਆਂ ਨਾਲ ਭੰਗੜਾ 😙😙😙
Hun pe gyia tikala ve
Vicho teri sukh mangdi
Kaddha utton utton gaalan ve
😍😍😍😍😍😍😍😍😍
Tappe ta hmesha jaan kadh lende meri, bhut hi pyaara song a, sartaj ji love you 😘😄
Song nice 👍👍👍👍👍
V v nice song
enaa sonaa ganaa sun ke mazza hi aa gaya. sartaj ji tusi bouht sonaa gana likhyaa hai.
BBQ 🐔 I'll kg g
Ik dam sai aa ji gal sodi
Sirra Dr-sahib you are precious diamond of Punjabi mother tongue
Ye itna achchha song hai isko mai ek baar me kam se kam5/6 bar sunta hu 😊😊☺️☺️☺️😘😘😘
No one sing and write like u .....a unique inspired personality ever ....sir saddda punjab Di shan
ਫਾਰਸੀ ਵੀ ਬੋਲੀ ਸਾਡੇ ਬਾਬਿਅਾ ਦੀ ਬੋਲੀ ਨੀ
ਪੰਜਾਬੀ ਵਿਚ ੲੇਹ ਸ਼ੲਿਰਾ ਨੇ ਘੋਲੀ ਨੀ ।
ਅੱਖਰ ਝਨਾਬ ਬੁੱਕ ਵਿਚ ਭਰਦੀ,
ਨੀ ਤੂੰ ਛੱਡ ਕੇ ਖਜਾਨਾ ਕੁੜੇ, ਗੋਰਿਅਾ ਦੀ ਭਾਸ਼ਾ ੳੁੱਤੇ ਫਿਰੇ ਮਰਦੀ ॥
✍ ਰੰਧਵਾਂ
Bir Randhawa ghaint 22
Bir Randhawa Gal kujh hadd tak theek hai , par farsi sadde culture, history te boli da hassa ne, 18th century vich darbari boli si... Zafarnama vi farsi vich likhya si guru gobind singh ji ne.bohat alfaz punjabi vich farsi,turkish naal milde han .
Bir Randhawa khoob jnaab
jaamnu hanji punjab sada hi halmeyan da gad reha hai te jado v koi hmlaver aunde naal apna culture te bhasha v lai k aunde jisnu ki sadi maa boli punjabi ne sambh k rakhya hai.punjabi vich arabic farsi turkish etc zubana de kaafi shabad han jo ki hun hindi punjabi vich ralan naal apna akas guwa baithe han par sartaj sir ena alfazan da bhot khoobi naal varto karde han.dogri himachli te haryanvi naal v punjabi zuban de shabad milde han.kyoki kade sada punjab ik bhot vada MULK c
16 ਅਾਨੇ ਬਾੲੀ ਜੀ ਗੱਲ ਤੁਹਾਡੀ! ਪੰਜਾਬੀ , ਫਾਰਸੀ ਬੋਲੀ ਵਾਲੀ ਗੱਲ ਹੈਨੀ ਹੋਰ ਕਿਸੇ ਵੀ ਭਾਸ਼ਾ ਵਿੱਚ!
Salam TO All Punjabi INDIAN BRO!!!
LOVE FROM PAKISTAN!!!
AURANGZAIB HEERA love from Punjab,India 🙏
Vasde Raho Punjabiyooo!!!
luv u bhai jaan
big respect from punjan
AURANGZAIB HEERA aslaam walikum bhai jaan
AURANGZAIB HEERA Lv u veer
Pi k sartaj kon sunta e??
Eh song bhut sona hai bar bar sunan nu je karda VA
Beautiful voice sartaaj
I love your voice