ਗੁਰੂ ਨਾਨਕ ਦੇਵ ਅਕੈਡਮੀ ਵਿਖੇ ਲਗੋਰੀ ਐਸੋਸ਼ੀਏਸ਼ਨ ਪੰਜਾਬ ਵੱਲੋਂ ਪੰਜਾਬ ਪੱਧਰ ਤੇ ਲਗਾਏ ਗਏ ਕੈਂਪ ਦੀ ਸਮਾਪਤੀ ਕੀਤੀ ਗਈ।

Sdílet
Vložit
  • čas přidán 24. 08. 2023
  • ਲਗੋਰੀ ਐਸੋਸ਼ੀਏਸ਼ਨ ਪੰਜਾਬ ਵੱਲੋਂ ਪੰਜਾਬ ਪੱਧਰ ਤੇ ਲਗਾਏ ਗਏ ਟ੍ਰੇਨਿੰਗ ਕੈਂਪ ਦੀ ਸਮਾਪਤੀ ਕੀਤੀ ਗਈ।
    ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ ਬਾਬਾ ਮਹਿੰਦਰ ਸਿੰਘ ਜੀ,ਕਾਰ ਸੇਵਾ ਸ੍ਰੀ ਤਰਨ ਤਾਰਨ ਸਾਹਿਬ ਜੀ ਵਾਲਿਆਂ ਦੀ ਰਹਿਨੁਮਾਈ ਹੇਠ ਚਲ ਰਹੀ
    ਇਲਾਕੇ ਦੀ ਸਿਰਮੌਰ ਸੰਸਥਾ ਗੁਰੂ ਨਾਨਕ ਦੇਵ ਅਕੈਡਮੀ,ਝਬਾਲ ਰੋਡ, ਜ਼ਿਲ੍ਹਾ ਸ੍ਰੀ ਤਰਨ ਤਾਰਨ ਸਾਹਿਬ ਜੀ,ਵਿਖੇ
    ਲਗੋਰੀ ਐਸੋਸ਼ੀਏਸ਼ਨ ਪੰਜਾਬ ਵੱਲੋਂ ਪੰਜਾਬ ਪੱਧਰ ਤੇ ਟ੍ਰੇਨਿੰਗ ਕੈਂਪ ਲਗਾਇਆ ਗਿਆ ਸੀ।ਇਸ ਮੌਕੇ ਤੇ ਸਕੂਲ ਦੇ ਪ੍ਰਿੰਸੀਪਲ ਮੈਡਮ ਜਸਪਾਲ ਕੌਰ ਸਿੱਧੂ,ਲਗੋਰੀ ਐਸੋਸ਼ੀਏਸ਼ਨ ਦੇ ਪ੍ਰਧਾਨ ਮਨਵਿੰਦਰ ਸਿੰਘ,ਧਰਮ ਸਿੰਘ,ਰਾਜਨ ਹੁਸ਼ਿਆਰਪੁਰ,ਰਾਹੁਲ ਰਤਨ ਦਲੇਰ ਸਿੰਘ, ਮਨਬੀਰ ਸਿੰਘ ਅਦਿਤੀ,ਡੀ.ਪੀ.ਗੁਰਪ੍ਰੀਤ ਸਿੰਘ,ਡੀ.ਪੀ.ਮਨਪ੍ਰੀਤ ਕੌਰ ਅਤੇ ਕੋਚ ਰਾਜੇਸ਼ ਥਾਪਾ ਸ਼ਾਮਿਲ ਸਨ।ਕੈਂਪ ਦੀ ਸਮਾਪਤੀ ਦੌਰਾਨ ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ ਦੇ ਜਥੇਦਾਰ ਬਾਬਾ ਹਰਜੀਤ ਸਿੰਘ ਜੀ,ਵੱਲੋਂ ਲਗੋਰੀ ਐਸੋਸ਼ੀਏਸ਼ਨ ਦੇ ਪ੍ਰਧਾਨ ਮਨਵਿੰਦਰ ਸਿੰਘ ਨੂੰ ਅਤੇ ਉਹਨਾਂ ਦੀ ਟੀਮ ਨੂੰ ਡੇਰਾ ਬਾਬਾ ਜੀਵਨ ਸਿੰਘ ਜੀ ਤਰਫੋਂ ਸਿਰਪਾਓ ਦੇ ਕੇ ਪਿਆਰ ਭਰੀ ਨਿੱਘੀ ਵਿਦਾਇਗੀ ਦਿੱਤੀ ਗਈ।

Komentáře •