ਮਿਲੋ ਮਾਹਾਰਾਜਾ ਰਣਜੀਤ ਸਿੰਘ ਨਾਲ ਮੱਥਾ ਲਾਉਣ ਵਾਲੇ ਖ਼ਾਨਦਾਨ ਦੇ ਇਸ ਸਿੱਖ ਨੂੰ, ਸੁਣੋ ਕਿਉਂ ਲਿਆ ਸੀ ਪੰਗਾ...

Sdílet
Vložit
  • čas přidán 12. 08. 2020
  • ਮਿਲੋ ਮਾਹਾਰਾਜਾ ਰਣਜੀਤ ਸਿੰਘ ਨਾਲ ਮੱਥਾ ਲਾਉਣ ਵਾਲੇ ਖ਼ਾਨਦਾਨ ਦੇ ਇਸ ਸਿੱਖ ਨੂੰ, ਸੁਣੋ ਕਿਉਂ ਲਿਆ ਸੀ ਪੰਗਾ...
    #DailyPostPunjabi
    For More updates subscribe us by click on above Red Subscribe Button
    Daily Post Punjabi:
    punjabi.dailypost.in /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

Komentáře • 144

  • @bhupindersekhon4040
    @bhupindersekhon4040 Před 3 lety +24

    ਬਾਪੂ ਜੀ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਸਾਹਿਬ ਦਾ ਇਤਹਾਸ ਪੜ ਲਵੋ
    ਪਹਿਲੀ ਗੱਲ ਤਾਂ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਆਪਣੇ ਨਾਮ ਤੇ ਕੋਈ ਵੀ ਰਾਜ ਭਾਗ ਕਾਇਮ ਨਹੀਂ ਕੀਤਾ ਬਲਕੀ ਖਾਲਸਾ ਰਾਜ ਦੇ ਨਾਮ ਤੇ ਰਾਜ ਕਾਇਮ ਕੀਤਾ ਸੀ ।
    ਮਹਾਰਾਜਾ ਸਾਹਿਬ ਬਹੁਤ ਉੱਚੀ ਸਕਸ਼ਅਤ ਦੇ ਮਾਲਕ ਸੀ ਬੋਹਤ ਸੋਚ-ਸਮਝ ਕੇ ਫੇਸਲੇ ਕਰਨ ਵਾਲੇ ਸਾਸ਼ਕ ਸੀ ।
    ਮਹਾਰਾਜਾ ਸਾਹਿਬ ਤਾਂ ਯੁੱਧ ਵਿੱਚ ਦੁਸ਼ਮਣ ਨੂੰ ਹਰਾ ਕੇ ਉਸ ਦਾ ਰਾਜ ਆਪਣੇ ਰਾਜ ਵਿੱਚ ਮਿਲੋਣ ਤੋਂ ਪਹਿਲਾ ਉਸ ਹਾਰੇ ਹੋਏ ਦੁਸ਼ਮਣ ਨੂੰ ਕੇਦੀ ਬਣਾ ਕੇ ਰੱਖਣ ਦੀ ਥਾਂ ਉਸ ਹਾਰੇ ਹੋਏ ਦੁਸ਼ਮਣ ਅਤੇ ਉਸ ਦੇ ਪਰਿਵਾਰ ਨੂੰ ਉਹਨਾ ਦੇ ਨਿੱਜੀ ਖ਼ਰਚੇ ਪੁਰੇ ਕਰਨ ਲਈ ਜਗੀਰਾਂ ਦੇ ਦਿੰਦੇ ਸੀ ।
    ਮਹਾਰਾਜਾ ਸਾਹਿਬ ਤਾਂ ਆਪਣੀ ਸੂਜ-ਬੂਜ ਅਤੇ ਦੂਰ-ਅੰਦੇਸੀ ਨਾਲ ਦੁਸ਼ਮਣ ਨੂੰ ਵੀ ਆਪਣਾ ਵਫਾਦਾਰ ਬਣਾ ਲੇਦੇ ਸੀ ।
    ਤੁਸੀਂ ਕਹਿੰਦੇ ਹੋ ਮਹਾਰਾਜਾ ਸਾਹਿਬ ਨੇ ਮਾਲੀਆਂ ਨਾਂ ਦੇਣ ਤੇ ਪੁਰਾ ਪਿੰਡ ਹੀ ਤੋਪਾਂ ਨਾਲ ਉਡਾ ਦਿੱਤਾ ਏਹ ਤਾਂ ਬਿਲਕੁਲ ਹੀ ਵਿਸ਼ਵਾਸ ਕਰਨ ਯੋਗ ਨਹੀਂ ਹੈ ਮੇਨੂ ਏਸ ਗੱਲ ਤੇ ਵਿਸ਼ਵਾਸ ਨਹੀਂ ਹੈ

    • @SukhdevSingh-up7ed
      @SukhdevSingh-up7ed Před 4 měsíci +2

      ਐਵੈ ਝੂਠ ਮਾਰੀ ਜਾਦਾ ਭੋਰਾ ਵੀ ਸ਼ਰਮ ਨਹੀ ਇਸ ਬੰਦੇ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਦੀਆਂ ਗੱਲਾਂ ਤਾਂ ਅੱਜ ਵੀ ਅੰਗ੍ਰੇਜ ਕਰਦੇ ਥੱਕਦੇ ਨਹੀਂ ਜੀ
      ਅੱਜ ਵੀ ਇਹ ਤਾਂ ਮੈਟਲ ਹੋਇਆ ਲੱਗਦਾ

  • @prabhdyalsingh4722
    @prabhdyalsingh4722 Před 3 lety +26

    ਪੂਰੀ ਦੁਨੀਆ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਦੁਨੀਆ ਦਾ ਸਭ ਤੋ ਵਧੀਆ ਰਾਜ ਪ੍ਰਬੰਧਕ ਮਨਦੀ ਹੈ। ਇਹ ਤਾਂ ਬਿੰਨਾ ਸਿਰ ਪੈਰ ਦੇ ਇੰਟਰਵਿਊ ਹੈ, ਇਸ ਦਾ ਕੋਈ ਮਤਲਬ ਨਹੀ।

    • @prits4157
      @prits4157 Před 2 měsíci

      Ranjit da raj which bhai hi bhai nu marr k loot marr kerda c...sari history read karro..bhout papp kita janda c ...

  • @JatinderSingh-kx6mp
    @JatinderSingh-kx6mp Před rokem +14

    ਮਹਾਰਾਜਾ ਰਣਜੀਤ ਸਿੰਘ ਨੇ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ

  • @JagjitSingh-xv4br
    @JagjitSingh-xv4br Před 3 lety +30

    ਗਲ ਮੰਨਣ ਵਿਚ ਨਹੀਂ ਆਉਂਦੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਕਿ ਪਿੰਡ ਤੋਪਾ ਨਾਲ ਉਡਾ ਦਿਤਾ ਹੋਵੇ

    • @mitteedimehak558
      @mitteedimehak558 Před 3 lety +1

      Bilkul sahi a

    • @sarvjitdeol9622
      @sarvjitdeol9622 Před 3 lety +5

      ਮਹਾਰਾਜਾ ਰਣਜੀਤ ਸਿੰਘ ਜੀ ਇਸ ਤਰ੍ਹਾਂ ਦਾ ਕੰਮ ਨਹੀਂ ਕਰ ਸਕਦੇ

    • @sexeducation6939
      @sexeducation6939 Před 3 lety +2

      ਕਿਉਂ ਨੀ ਕਰ ਸਕਦਾ। ਰਣਜੀਤ ਸਿੰਘ ਨੇ ਐਨੀਆਂ ਜੰਗਾਂ ਲੜੀਆਂ ਉਹ ਬਿਨਾਂ ਨੁਕਸਾਨ ਕੀਤੇ ਜਿੱਤ ਲਈਆਂ। ਬਾਕੀ ਮਿਸਲਾਂ ਨਾਲ ਲੜ ਕੇ ਹੀ ਇਹ ਰਾਜ ਖੜ੍ਹਾ ਹੋਇਆ ਸੀ

    • @mittiputtmajhail2960
      @mittiputtmajhail2960 Před rokem

      @@sarvjitdeol9622 Koi vi raja apna raj karn lai sabh kujh karda e. Ranjit Singh ne ta lahore hi Bhangia di misal to khohia si. Inj hi baki misla nu khatam kitta, Sirf ik Fateh Singh Ahluwalia naal pagg watt bhra hon karke, Ahluwalia di Misal bach te ohna Kapurthala state banai si. par kuske kadi oh vi nahi si.

    • @user-bc4zz1fs8v
      @user-bc4zz1fs8v Před rokem

      @@sexeducation6939 ਸ਼ੇਰੇ ਪੰਜਾਬ ਮਹਾਂਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਿੱਚ ਸਾਰੇ ਧਰਮ ਬਹੁਤ ਖੁਸ਼ ਅਤੇ ਬਰਾਬਰ ਦੇ ਹੱਕ ਪ੍ਰਾਪਤ ਕਰਦੇ ਸਨ
      ਉਹਨਾਂ ਵੱਲੋਂ ਜੋ ਵੀ ਕੀਤਾ ਗਿਆ ਬਹੁਤ ਜਾਇਜ਼ ਕੀਤਾ ਗਿਆ ਸੀ
      ਜੇ ਹਰਾਮੀ ਡੋਗਰੇ ਨਾਂਹ ਹੁੰਦੇ ਅੱਜ ਵੀ ਖਾਲਸਾ ਰਾਜ ਹੁੰਦਾ ਜਿੱਥੇ ਕੋਈ ਵੀ ਭੁੱਖਾ ਨਾਂਹ ਸੌਂਦਾ

  • @sehbagsingh5926
    @sehbagsingh5926 Před 2 lety +13

    ਮਹਾਰਾਜਾ ਰਣਜੀਤ ਸਿੰਘ ਚ ਤਾਂ ਦਇਆ ਵਾਲੀ ਸੀ 😘😘😘

    • @prits4157
      @prits4157 Před 2 měsíci

      Ranjit Singh da raj which v bhout papp hunda c..

  • @harmanjeetsingh8308
    @harmanjeetsingh8308 Před rokem +6

    ਯਾਰ ਇਹ ਬੈਰੂਪਿਆ 50 ਤੋ ਕਿਥੇ ਸੀ ਮੇਰੀ 50 ਮੇਰੀ ਓਮਰ ਹੈ ਮੈ ਅਪਣੀ ਲਾਈਫ ਵਿਚ ਪਿਹਲੀ ਵਾਰ ਸੁਣ ਰਿਹਾ ਹਾਂ ਕਿਦਾ ਯਕੀਨ ਕਰ ਲਿਏ ਮੈ ਕਿਸੇ ਵੀ ਨਹੀ ਸੁਣਿਆ ਹੋਓ ਜੇ ਕਿਸੇ ਵੀਰ ਨੇ ਇਹ ਸ਼ਟੋਰੀ ਪਡ਼ੀ ਯਾ ਸੁਣੀ ਹੋਵੇ ਜਰੂਰ ਦਸਿਓ ਵੀਰੇ

    • @SukhdevSingh-up7ed
      @SukhdevSingh-up7ed Před 4 měsíci

      ਇਹ ਸਾਈਕੋ ਦਾ ਮਰੀਜ਼ ਐ ਕੰਜ਼ਰ
      ਆਪਣੇ ਆਪ ਨੂੰ ਮਹਾਰਾਜਾ ਰਣਜੀਤ ਸਿੰਘ ਸਮਝੀ ਬੈਠਾ ਅਖੇ ਮਾਲੀਆ ਲੈਣ ਇੱਕ ਰਾਜਾ ਆਉਦਾ ਹੋਵੇਗਾ ਕਮਾਲ ਹੋਗੀ ਯਾਰ ਇਸ ਬੰਦੇ ਦੀ

  • @jaspalsingh9068
    @jaspalsingh9068 Před rokem +3

    ਮਹਾਰਾਜਾ ਰਣਜੀਤ ਸਿੰਘ ਵਰਗਾ ਨਾ ਕੋਈ ਹੋ ਸਕਦਾ ਨਾ ਕੋਈ ਹੋਇਆ ਐਵੇਂ ਰੌਲਾ ਨਾ ਪਾਓ ਧਰਮੀ ਰਾਜਾ ਇਤਹਾਸ ਵਿਚ ਸਿਰਫ ਮਹਾਰਾਜਾ ਰਣਜੀਤ ਸਿੰਘ ਜੱਟ ਹੈ

    • @mittiputtmajhail2960
      @mittiputtmajhail2960 Před 2 měsíci

      Jisne baki saria Sikh Misla khatam karke Panth da Gurmata nu khatam karta. Jis Muslim nu jittia ohnu khilat le k fir uthe governor la ditta ja salana lagan le k us state te kabza na kita, Par ohna Muslims ne sada hi mauka milan te bagawat kiti. Dusre hath te, Jo vi Sikh misal si khatam kar dittia k koi Sikh usnu challenge na kare. Itho tak k ihnu Lahore te kabza karon te har jang ch help karan wali apni sas Rani Sada Kaur di misl Kanhiya te kabza karke Rani Sada Kaur nu kaid kar lia. Injh hi apni ik hor wife de pita di Nakai misl nu khatam karke kabza kita. Tara Singh Gheba di maut baad usdi Misl, Bhangia di misl ( jo k Sukachakia to vi wadi si) te hor sabh Sikh mila khatam kar dittia. Sare Sikh generals nu belori banjar pahara ch marwai gia te khazana khali kar ditta. Ohna Pathana Dost Muhmad nu 3 waar jitia te 3 waar hi fir governor la ditta. Lahore ohne sare bhiye (teja Singh Lal Singh) ja Dogra te Muslims lai rakhe, jinna time time te gadaari kitti. Kisi apne 8 putta cho raj Parbandh di training na ditti na ikathe rakhe. Oh sare hi Ranjit Singh de marn baad raja banan lai lardhe rahe te akhir Angreza ne kabza kar lia, kiu k ghar ch ekta na si. Veer history parho, akhaa khul jangia. Par sirf Panjbi ja Sikh writers dia kitaba hi na parho. bahrle writers dia parho, bahut sikhoge.

  • @harmanKhehra
    @harmanKhehra Před 4 lety +29

    ਵੀਰੇ ਕੋਈ ਗੁਰਬਾਣੀ ਕਯੋ ਨਹੀਂ ਸੁਣਦਾ
    ਮੈਂ ਹਰ ਰੋਜ ਹੁਕਮਨਾਮਾ ਅੱਪਲੋਡ ਕਰਦਾ G ਹਾਂ ਪਰ ਕੋਈ ਨਹੀਂ ਦੇਖਦਾ ਕਿਰਪਾ ਕਰਕੇ ਇਕ ਵਾਰ ਮੇਰਾ ਚੈੱਨਲ ਵੀ ਦੇਖਲੋ

    • @prabhdyalsingh4722
      @prabhdyalsingh4722 Před 3 lety +3

      ਪਹਿਲਾਂ ਸ਼ੁੱਧ ਪੰਜਾਬੀ ਲਿਖੋ। ਹੁਕਮਨਾਮਾ ਦੇ ਨਾਲ-ਨਾਲ ਖੋਜ ਭਰਪੂਰ ਵੀਡੀਓ ਬਣਾਉ ਤੇ ਸਾਬਤ ਕਰੋ ਤੁਸੀ ਖਾਸ ਹੋ। ਖਾਸ ਬਣਨ ਲਈ ਮਿਹਨਤ ਕਰੋ।

    • @Gurtalman
      @Gurtalman Před 3 lety

      Prabhdyal Singh very true sir ji

    • @Theamazingdogs
      @Theamazingdogs Před 3 lety

      ਇਦਾਂ ਲੋਕਾਂ ਨੂੰ ਕਹਿ ਕੇ ਕਾਬਿਲ ਸਾਬਿਤ ਨਹੀਂ ਹੋਈਦਾ ਭਰਾ ਕਾਬਲੀਅਤ ਦਿਖਾਉਣੀ ਪੈਂਦੀ

    • @inderbirsinghinderbirsingh9141
      @inderbirsinghinderbirsingh9141 Před 3 lety

      OK vir ji

  • @keharsinghsandhu6502
    @keharsinghsandhu6502 Před 3 lety +16

    15 August was our Barbadi diwas not azadi diwas

  • @Bhangujatt3191
    @Bhangujatt3191 Před 3 měsíci +1

    ਮਹਾਰਾਜਾ ਰਣਜੀਤ ਸਿੰਘ ਸੰਧੂ ਜੱਟ ਸੀ

  • @user-gy4pn2cb7i
    @user-gy4pn2cb7i Před 4 lety +12

    Wand punjab di hoai na k india di

  • @pawankumarsharma6769
    @pawankumarsharma6769 Před 3 lety +4

    महाराजा रणजीत सिंह जी ने के पास तोपे भी थी। उन्होंने अच्छी जगह वरतो की उनकी, धन्यवाद महाराज जी

  • @PiaraSingh-hi2tr
    @PiaraSingh-hi2tr Před rokem +1

    ਜੇਕਰ ਸਿੱਖ ਆਗੂ ਮੁਸਲਮਾਨਾਂ ਨਾਲ ਚਲੇ ਜਾਂਦੇ ਤਾਂ ਪੰਜਾਬ ਦੀ ਵੰਡ ਨਹੀਂ ਸੀ ਹੋਣੀ ਅਤੇ 47ਵਾਲੀ ਪੰਜਾਬੀਆਂ ਦੀ ਕਤਲੇਆਮ ਨਹੀਂ ਸੀ ਹੋਣੀ।

  • @user-bc4zz1fs8v
    @user-bc4zz1fs8v Před rokem +4

    ਸ਼ੇਰੇ-ਪੰਜਾਬ ਮਹਾਂਰਾਜਾ ਰਣਜੀਤ
    ਸਿੰਘ ਜੀ ਦਾ ਰਾਜ ਨਿਰਪੱਖ ਜਿੱਥੇ ਸਾਰੇ ਧਰਮ ਬਹੁਤ ਸ਼ਾਂਤੀ ਦੇ ਨਾਲ ਰਹਿੰਦੇ ਸਨ
    ਪਰ ਕੁੱਝ ਕੁ ਦਿਮਾਗ਼ 🧠 ਧੋਤੇ ਡੋਗਰੇ ਗ਼ੱਦਾਰਾਂ ਦੇ ਕਾਰਨ ਹੀ ਅੱਜ ਭੁੱਗਤ ਰਹੇਂ ਹਾਂ ਸਾਡੇ ਨਿਰਦੋਸ਼ ਬੱਚੇ ਅੱਜ ਵੀ ਜੇਲ੍ਹਾਂ ਗੋਲੀਆਂ ਦੇ ਸ਼ਿਕਾਰ ਹੋ ਰਹੇ

  • @raazsiidhu3587
    @raazsiidhu3587 Před 4 měsíci +1

    ਉਸ ਨੇ ਤਾਂ ਕਿਸੇ ਨੂੰ ਮੌਤ ਦੀ ਸਜਾ ਤੱਕ ਨਹੀਂ ਦਿੱਤੀ ਸੀ.

  • @amarjeetsinghsidhusaab1707

    Waheguru ji

  • @rajncheema7862
    @rajncheema7862 Před 3 lety +2

    Nice uncle Ji very nice

  • @LakhwinderSingh-vd9xx
    @LakhwinderSingh-vd9xx Před 4 lety +4

    Ehh bhut painfull time c jdo sanu v sade bajurg dsde tnn ik andro dill jea bhr jnda ...

  • @arshdeepvirk7314
    @arshdeepvirk7314 Před 3 lety +3

    Waheguru je

  • @KuldeepSingh-ej7tj
    @KuldeepSingh-ej7tj Před 4 lety +1

    V good bapu ji

  • @tanasahhtannsingh8097
    @tanasahhtannsingh8097 Před 3 lety +9

    Maharaja Ranjit singh ik mamla na Milan to hi pind topa nal udaun Wala nhi c uh v Sikh da hajm nhi hundi gl kher

    • @sarvjitdeol9622
      @sarvjitdeol9622 Před 3 lety +1

      ਤੁਸੀਂ ਠੀਕ ਕਿਹਾ।
      ਮਹਾਰਾਜਾ ਰਣਜੀਤ ਸਿੰਘ ਜੀ ਇਸ ਤਰ੍ਹਾਂ ਦਾ ਘਟੀਆ ਕੰਮ ਨਹੀਂ ਕਰ ਸਕਦੇ।

    • @mittiputtmajhail2960
      @mittiputtmajhail2960 Před rokem

      @@sarvjitdeol9622 Oh vi Ranjit Singh hi si jisne baki Sikh Misals nu khatam karke, apna raj kayam kitta. Itho tak k usnu establish karn wali ohna di apni Sass Rani Sada kaur nu kaid karke usdi Ghaniya misal te kabza kar liya.

  • @LakhwinderSingh-oc3tv
    @LakhwinderSingh-oc3tv Před 5 měsíci

    Very nice 👍👍👍🙂👍👍👍👍👍

  • @LakhwinderSingh-oc3tv
    @LakhwinderSingh-oc3tv Před 5 měsíci

    🥰🥰👍👍👍👍

  • @GursewakSingh-qk1qd
    @GursewakSingh-qk1qd Před rokem +1

    MARAJA RANJIT SINGH BHUT VIDA JI

  • @LakhwinderSingh-oc3tv
    @LakhwinderSingh-oc3tv Před 5 měsíci

    🥰🥰🥰👍👍👍

  • @sukhdevsingh7903
    @sukhdevsingh7903 Před 3 lety +1

    👍

  • @LakhwinderSingh-oc3tv
    @LakhwinderSingh-oc3tv Před 5 měsíci

    🙂🙂🙂🙂🙂👍👍👍👍👌👌👌👌

  • @apsingh9038
    @apsingh9038 Před 4 lety +7

    Bharat ni si azaad hoya Pakistan azada hoya 2 punjab alag hoye

  • @sarpanchkhalsa735
    @sarpanchkhalsa735 Před rokem +1

    ਜੇ ਦਯਾ ਸੀ ਤਾਂ ਬਾਕੀ ਮਿਸਲਾਂ ਵਾਲਿਆਂ ਨੂੰ ਕਿਓਂ ਮਾਰਿਆ ਇੱਥੋਂ ਤੱਕ ਕਿ ਆਪਣੀ ਸੱਸ ਨੂੰ ਵੀ ਮਾਰ ਦਿੱਤਾ। ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਰਖਵਾਈਆਂ

  • @gursingh6622
    @gursingh6622 Před 3 lety

    Mandeep ji aj di interview da nazara hi aa gia ji. Thanks.

  • @rameshkumar-tr2gj
    @rameshkumar-tr2gj Před 5 měsíci

    bahut badhiya galbat lagi
    sahi picture 1947 di nazar aai

  • @GORAWALIA
    @GORAWALIA Před 3 lety

    Media people should make a library in which all such videos should be kept as a woes of partition.

  • @gurjindersingh2653
    @gurjindersingh2653 Před 3 lety +2

    ਕੋਣ -ਕੋਣ ਕੋਮੈਂਟ ਪੜਨ ਆਇਆ ਏ?

  • @worldmade5599
    @worldmade5599 Před 4 lety

    Jehda music chaleya starting ohda name ki aw koi dass skda plz plz plz plz.plz.

  • @malkitsingh8556
    @malkitsingh8556 Před rokem +1

    ਇਸ ਉਦੋਂ ਜਨਮ ਨਹੀਂ ਹੋਇਆ ਹੋਨਾ

  • @punjabiarchers5811
    @punjabiarchers5811 Před 4 lety

    Video bht vadiya interview par Rifle ni
    ehh veerji shotgun smooth bore hovegi

  • @sukhsukh178
    @sukhsukh178 Před 4 lety

    S.Amardeep Singh Rai

  • @KaranSingh-pc8mc
    @KaranSingh-pc8mc Před 3 lety +2

    Baba ji sikha ne Dil khol ke kise dusre te itbar na kare. Guru gobind da bakshiha houya hathiar zaroor rakhan

  • @harmanbrar6097
    @harmanbrar6097 Před 2 lety

    TV

  • @amarjitkaur6141
    @amarjitkaur6141 Před 3 lety +3

    Asi nahi mande ke Ranjit Singh ihda kita hove sada ve Sialkot they rehan wale han

    • @sarvjitdeol9622
      @sarvjitdeol9622 Před 3 lety +1

      ਮਹਾਰਾਜਾ ਰਣਜੀਤ ਸਿੰਘ ਜੀ ਇਸ ਤਰ੍ਹਾਂ ਦਾ ਘਟੀਆ ਕੰਮ ਨਹੀਂ ਕਰ ਸਕਦੇ

  • @vikasvikas5454
    @vikasvikas5454 Před 4 lety

    🙏🙏🙏

  • @parmjitsingh2834
    @parmjitsingh2834 Před rokem

    ਪਾਕਿਸਤਾਨ ਤੋ ਆਏ ਸਿਖਾ ਨੂੰ ਰਫਿਉਜੀ ਜਾਂ ਪਨਾਗੀਰ ਵੀ ਕਿਹਾ ਜਾਦਾ ਸੀ ਪਰ ਗਏ ਤਾ ਏਧਰੋ ਹੀ ਗਏ ਮਹਾਜਰ ਬਣ ਭਾਰਤ ਆਏ

    • @naunihalsingh4108
      @naunihalsingh4108 Před 10 měsíci

      Nhi kuj purane basindey be San Pakistan area dey Punjab dey kuj lok angreja nay lijakar sett karey beabad area Wich jihre war da area hai sandal war duhley de war nilliwar area new abaad karke Fuji family and charde Punjab loka nu sitt Kita se 1890 Wich new canals kadiya se angreja nay

  • @JaspalSingh-ul1mr
    @JaspalSingh-ul1mr Před 3 lety +1

    Eho g bandook sade kol v a 1908 di barmingum di

  • @jagirthind896
    @jagirthind896 Před 5 měsíci

    what he talking about Maharaja ranjit he is the best raja in world. he is don to earth

  • @kuldipgoraya6101
    @kuldipgoraya6101 Před 3 lety

    Uncle ji, Sade bajurg vi Kotli Dassu Singh distt. Sialkot ton aye c. Mere papa S. Gurdarshan Singh Goraya ji vi Sikh Regt vich 1947-48 ch bharti hoe sn. Oh v Hockey player sn te Vill Latiyanwali de S. Beant Singh Sandhu ohna de friend sn.

    • @guri009bajwa1
      @guri009bajwa1 Před rokem

      Veer eh fake bhappa ha, Sandhu jatt nhi ha eh

    • @gurnoorgill9183
      @gurnoorgill9183 Před rokem

      ​@@guri009bajwa1😂😂 shi gal aa aa koyi jatt ha hi ni fudu hi lagda minu ene interview ch kiha ki sada bagi ho gya matlab ki engrejj sarkar da taut c tahi ona ne toppa mariya honiya par fir v ma manda ni ki maharaja ranjeet singh ji ne ada kita hona

  • @sanwaldhami8163
    @sanwaldhami8163 Před 3 lety +1

    Ikk tabbar 1947 wich othe reh giya si

  • @tanasahhtannsingh8097
    @tanasahhtannsingh8097 Před 3 lety +3

    Sandhu sahib tuhadi regiment kihdi c ji

  • @gursingh6622
    @gursingh6622 Před 3 lety

    Sahib ji Sandhu pehlna to hi brave han.

  • @malkitsingh8556
    @malkitsingh8556 Před rokem

    ਆਪਣੇ ਵੌਡਿਆ ਗੌਲਾ ਸੁਣ ਸਨਾਈ ਜਾਦਾ

  • @sexeducation6939
    @sexeducation6939 Před 3 lety

    ਐਂਕਰ ਦੇ ਮਨ ਵਿਚ 47 ਪ੍ਰਤੀ ਸੰਵੇਦਨਾ ਦੀ ਕਮੀ ਹੈ। ਉਹ ਤੱਥਾਂ ਦੀ ਜਾਣਕਾਰੀ ਵਿਚ ਵਧੇਰੇ ਦਿਲਚਸਪੀ ਰਾਆਆਆੱਖਦੈ

  • @rashpalvirk5639
    @rashpalvirk5639 Před rokem

    J'agtar, virk

  • @thevaluesworld6285
    @thevaluesworld6285 Před 3 lety +1

    Sikhs Army officers da Brain wash kar ditta janda Indian Hindu govt vlo .. the Truth

  • @dsbatth8127
    @dsbatth8127 Před 3 lety

    pakistan da visa lag gia te england visa nahi lagna feir pakistania da visa kida lagda

    • @mittiputtmajhail2960
      @mittiputtmajhail2960 Před rokem

      Ih yaar jhooth e. Fake agents kehnde ne k Pakistan da visa laga wekh k ih samjhiya janda k ho sakda ih banda Khalistani hove jo uthe directions len giya hove. Oe ih daso ki oh bande passports te visas te jande ne? Sabh bakwas e. Mere passport te 4 waar Pakistan da visa te entry hey. Menu ta USA ch kisse na pushiya. Ih anchor vi fuddu e, jihnu aap kujh nahi patta, bas mike farh k Mark Tully de putt ban behnde ne 99% Punjabi anchors.

  • @harmanbrar6097
    @harmanbrar6097 Před 2 lety

    in in Yb

  • @mittiputtmajhail2960
    @mittiputtmajhail2960 Před rokem

    Bha ji , jiyada ta patta nahi par jina ku geography da menu gian hey, Daska to ja Sialkot to lahore jaan di bijaye sidhe hi Narowal to Dehra baba nanak nu vi rail aundi si. Kiu na aye? Fanahgir nahi Panahgir hunda e ji, it means one who is in asylum, ja sharn ch hey. is lai sharnarthi vi kehnde san. Sir, ih gall nahi, Me 4 waar Pakistan ja chuka te loka ne hatha te chuk lia. Mera udhar koi vi nahi si par Punjab sara apna hi lagda. Kasur, Lahore, Layalpur, Panja saab te narowal Kartarpur Saab hor kai tha dekhe kisse ne kujh nahi kiha. Tuhada ta ghar si? Oh pind wale aj vi kehnde k Sardar aye ne, Pind de malik. bahut izat karde ne. J tuhade sohre Bhullar san t Rai kinj aa gaye. Bha ji Mere 2 hotel ne USA ch ik 100 rooms te duja 150 rooms da. Ihdi farh ki marni hoi. We all are doing business here. Tusi apne pind jao te loka da piyar dekho. Bhai sare sipahi bharti ho k hi Subedar bande ne. Ih koi wadi kahani nahi. hor commissioned officer ne ta subedar nahi lagna hunda. baki ih mamla te pind wali gall me pehla vi suni e, ho sakda ihna di family bare hi hove. Oh pind vi idhar Sialkot Gurawale side te hi si.

  • @gursingh6622
    @gursingh6622 Před 3 lety +1

    Sandhu are great. Sandhu Gurcharan Singh, 7347675552

  • @RajinderSingh-lb9wy
    @RajinderSingh-lb9wy Před 3 lety

    Very nice video veer ji waheguru mehr Kare ji Rajinder Singh Sandhu Yamuna Nagar Malik pur Haryaha

  • @bhurasingh8582
    @bhurasingh8582 Před 11 měsíci

    Maharaja Ranjit Singh umda insaan san

  • @gursingh6622
    @gursingh6622 Před 3 lety

    Bhaaji lok eje bi kaibar panahgir keh dinde han. Par hun ta assi panahgir nahin.

  • @khokharbaljeet2513
    @khokharbaljeet2513 Před 3 lety

    Othe KHOKHAR v c janabh

  • @gurmailsinghcoach8388
    @gurmailsinghcoach8388 Před 4 lety +3

    APPSE DUSMNE SAREA DE HUNDEA TAKREWAN KESE NA KESE NAL PAR DUKH DE BADE DUKH DE GLL A V KAHLSA SIKH RAJJ HATHO CHLLA GEA MUD OH DEN NAHE AUNE EJ HE RAJA HOEA MAHARAJA RANJEET SINGH JES DE RAJ VITCH KOE KARAIM NE TE TE SARE DHARMA NU POORA MAN SANMAN BARABER DEETA JANDA C TE HUN DHARMA DE NAM TE DANGE KARWE JANDE HAN

  • @satwindersingh1
    @satwindersingh1 Před 3 lety

    Aina paisa ayea kdo.

  • @JasvirSinghMahal-px8ko
    @JasvirSinghMahal-px8ko Před 11 měsíci

    Punjab da ujjara hoya

  • @glharpritsingh7995
    @glharpritsingh7995 Před rokem

    Captain c inna da koi matlab angreza da noker us time socho maharaja Ranjeet de anty te hona hi aa

  • @jatindermahla6058
    @jatindermahla6058 Před 4 lety +2

    Maharaja ranjit Shing sansi c

    • @amitsinghjat8750
      @amitsinghjat8750 Před 3 lety +1

      Wo bhatti jatt c or raja sansi se. belong the

    • @sarvjitdeol9622
      @sarvjitdeol9622 Před 3 lety

      ਮਹਾਰਾਜਾ ਰਣਜੀਤ ਸਿੰਘ ਜੀ ਦਾ ਗੋਤ ਵੜੈਚ ਹੈ।

    • @end7489
      @end7489 Před 3 lety

      @@amitsinghjat8750 bhatti rajput kul hai na ke jatt or jo jatt bhatti hai woh rajput se he nikale hai

    • @end7489
      @end7489 Před 3 lety

      Ryt maharaja Ranjit Singh sansi ( bhati rajput)

    • @end7489
      @end7489 Před 3 lety

      @@amitsinghjat8750 sansi bhati jat nhi hote sansi bhati rajput hunde a

  • @abcnews7720
    @abcnews7720 Před 3 lety +4

    Bhen da fudda, gappi.gulaam kaum.

  • @end7489
    @end7489 Před 3 lety

    Maharaja Ranjit Singh sansi caste and sandhwalia clan toh belong karde c ( sansi caste bhati rajput toh origin hai)

    • @mittiputtmajhail2960
      @mittiputtmajhail2960 Před rokem

      Shut up. Ja k Rajasansi patta kar. OH te majithiye Gill gott de san te Sandhwalia ta kehnde ne k ohna de pind da naam si.

    • @naunihalsingh4108
      @naunihalsingh4108 Před 10 měsíci

      Uyee Lok mame bani jande ney

  • @Sukhdevsingh-vu5xv
    @Sukhdevsingh-vu5xv Před rokem +2

    ਇਹ ਬੰਦਾ ਝੂਠ ਬੋਲ ਰਿਹਾ ਹੈ ਮਹਾਰਾਜਾ ਰਣਜੀਤ ਸਿੰਘ ਕਦੇ ਵੀ ਤੋਪ ਨਾਲ ਕੋਈ ਵੀ ਪਿੰਡ ਨਹੀਂ ਢਾਅ ਸਕਦਾ ਕੋਰਾ ਝੂਠ ਬੋਲ ਰਿਹਾ ਹੈ

    • @SukhdevSingh-up7ed
      @SukhdevSingh-up7ed Před 4 měsíci

      ਬਿਲਕੁਲ ਜੀ ਇਹ ਤਾਂ ਕੋਈ ਸਰਕਾਰੀ ਟਾਊਟ ਲੱਗਦਾ ਇਸ ਦੀ ਉਮਰ ਦਾ ਤਾਲਮੇਲ ਈ ਸਹੀ ਨਹੀਂ ਲੱਗਦਾ

  • @sanjeevmukhallakhasadanand8066

    Ess tra maharaja Ranjit SINGH kade nahi kar sakde pind toopa naal udaah dita phir bande kidaa Bach gye bapu b kese di suni Gaal karda lagda

  • @SatnamSingh-mm4zk
    @SatnamSingh-mm4zk Před rokem

    Ameera da itehas ban jadee greeb rul khul jadene sade naked dade ne Ranjit Singh di jan bachai ci par usdi kise gal ni keeti dhoor hi rul gea q rab ne sadi zat ajehi banai

  • @gurnoorgill9183
    @gurnoorgill9183 Před rokem

    Is babe de bjurag angreja da taut c ane apne muh to kiha interview vich baki joht bol raha sara kuz anu kuz ni pta 😂😂fehk news aa aa cehnal wala to banda dehk interview lya kar

  • @guri009bajwa1
    @guri009bajwa1 Před rokem

    Fake ha eh , Sandhu Lahore kol de ne te malwe ch vi ne, eh koi bhappa sandhu banea ha. Boli ta sialkoti bolda hi nhi fake banda ha eh.

    • @mittiputtmajhail2960
      @mittiputtmajhail2960 Před rokem

      yaar boli ohdi majhe di lagdi e. Assal ch bari Doab and Rachna Doab de north part around Lahore Gujrawala di boli Majhail hi si. Hun vi odhar jao ta of iho boli bolde ne. Sirf Sialkot proper de bajwa te Malhi te Gurdas pur ch Riarki wale kujh boli da fark hey. Batala area fir theth Majhail boli e.

  • @manjitsingh6186
    @manjitsingh6186 Před rokem +1

    ਬਕਵਾਸ

  • @manbirsandhu9494
    @manbirsandhu9494 Před 5 měsíci

    Total fukri mari baba ji ne

  • @pargatsingh-mg1ib
    @pargatsingh-mg1ib Před rokem

    ih bhe lutere parivar da banda hai. 11:16

  • @harpreetsinghharpreetsingh8279

    sare bahar aa tu mr ethe

  • @guri009bajwa1
    @guri009bajwa1 Před rokem

    Fake bhappa ha eh Sandhu jatt nhi ha, 😄 eh sialkoti boli nhi ha 😆 bhappa ji di fukria, Mera khud da pind shahzada ha tehsil pasrur zilla sialkot. Sab nu zameen milli ha 😆 bhappa ji tusi kheti kitti hi ni lgdi.

  • @manbirsandhu9494
    @manbirsandhu9494 Před 5 měsíci

    Sari gup

  • @malkitsingh8556
    @malkitsingh8556 Před rokem +1

    ਝੂਠ ਬੋਲ ਦਾ ਇਸ ਆਦਮੀ ਇਸ ਦੀ ਉਮਰ 75 ਸਾਲ ਦੀ ਹੈ

    • @SukhdevSingh-up7ed
      @SukhdevSingh-up7ed Před 4 měsíci

      ਮੈਨੂੰ ਤਾਂ ਇਹ ਸਰਕਾਰੀ ਟਾਊਟ ਤੇ ਸਿੱਖਾਂ ਦਾ ਦੁਸ਼ਮਣ ਲੱਗਦਾ ਇਸ ਦੀ ਐਨੀ ਉਮਰ ਨਹੀ ਲੱਗਦੀ ਜਿਨਾਂ ਇਹ ਭੌਕੀ ਜਾਦਾ। ਬੱਲੇ ਤੇਰੇ ਉਸ ਟਾਈਮ ਸਟੇਸ਼ਨ ਮਾਸਟਰ ਦੇ ਸਟੇਟ ਗੰਨ ਰੱਖਣ ਦੇ ਦਿੱਤੀ ਹੁਲੜਬਾਜਾ ਨੇ ਕਮਾਲ ਹੋਗੀ ਪਾਗਲਪਨ ਦੀ ਵੀ

  • @spsingh-rn3hb
    @spsingh-rn3hb Před 3 lety +6

    Gappi banda aa maharaja ranjit Singh nu badnam kar riha

    • @sarvjitdeol9622
      @sarvjitdeol9622 Před 3 lety

      ਮਹਾਰਾਜਾ ਰਣਜੀਤ ਸਿੰਘ ਜੀ ਇਸ ਤਰ੍ਹਾਂ ਦਾ ਘਟੀਆ ਕੰਮ ਨਹੀਂ ਕਰ ਸਕਦੇ

    • @rng875
      @rng875 Před 3 lety

      BuzuragN te pta lagda
      Bot umer de bot time pehla
      K maharaja Ranjit Singh de shiphee. Dudhiania da dudh
      Milk shak jande c
      Ghar under var k
      Koi asi ashi halat nai c
      Am janta dee

    • @guri009bajwa1
      @guri009bajwa1 Před rokem

      Fake ha veer bhapa ha koi Sandhu nhi ha eh.

    • @navvirkgoodsir802
      @navvirkgoodsir802 Před rokem

      Fukra

  • @shingarasandhu1380
    @shingarasandhu1380 Před 3 lety +3

    Sukhbir Badal de jhoothi roti khandha riha gappi baba f u believe him u believe anything. Ha ha ha 🤣🤣😆

  • @JaspreetSingh-bu2er
    @JaspreetSingh-bu2er Před 3 lety +1

    Bs hun holi holi sikh nu badnam krna suru kita hoiya aaj maharaja ranjit singh bare bolea fir kuj din badh hari singh nalwa bare v bol dena kise nea yaar baki es tra kyu hunda aaaj tak eh kithe san asi ta kdi nhi es tra da kuj suniya na ithas vich na kite hoar

  • @dsbatth8127
    @dsbatth8127 Před 3 lety

    fanahgeer nahi panahgeer g

  • @GurpreetSingh-fd4un
    @GurpreetSingh-fd4un Před 3 lety

    Bakvas marda baba. Maharaja Ranjit Singh ji eda hai nhi c👍

    • @end7489
      @end7489 Před 3 lety

      Aho eh bharawa apni gappa bnake dasde rehndhe ne apne app nu daler dasan lyi 😂 eho jehiya boht storyiya dasde ne eho jehe bande

  • @jassar100
    @jassar100 Před 3 lety +6

    Fukra baba, budhu lok. Budhu reporter.

    • @mittiputtmajhail2960
      @mittiputtmajhail2960 Před rokem

      Ih theek bhau shada lamia k jiwe bahut wada rais hove. Anchor nu na PB na PB de Jatts bare te areas bare koi jankari e. Bas mike hath ch te appa mark Tully.