Video není dostupné.
Omlouváme se.

ਜਾਲਮ ਸੌਹਰੇ (ਭਾਗ-38) Jalam suhre (part-38)

Sdílet
Vložit
  • čas přidán 9. 07. 2024

Komentáře • 120

  • @ManpreetKaur-fn1bd
    @ManpreetKaur-fn1bd Před měsícem +16

    ਬਹੁਤ ਵਧੀਆ ਵੀਡੀਉ ਅੰਕਲ ਜੀ 🎉❤ ਸਵੇਰ ਦੀ ਉਡੀਕ ਕਰ ਰਹੇ ਸੀ ਵੀਡੀਉ ਦੀ 🎉🎉 ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ 🎉 ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🙏🙏

  • @jaspalkaur1552
    @jaspalkaur1552 Před měsícem +51

    ਨਵ ਦੇ ਮੰਮੀ ਵੱਲ ਦੇਖ ਕੇ, ਤੇ ਨਵ ਦੇ ਪਾਪਾ ਦੀ ਇਹ ਗੱਲ ਸੁਣ ਕੇ , ਕੇ ਜਾਂ ਤਾਂ ਕੋਈ ਲਾਸ਼ ਵਗੈਰਾ ਮਿਲਣ ਦੀ ਗੱਲ ਸੁਣ ਕੇ ਮੇਰੀਆਂ ਤਾਂ ਲੱਤਾਂ ਹੀ ਕੰਬਣ ਲੱਗ ਪਈਆ , ਜਿੰਹਨਾਂ ਦੀ ਧੀ ਨਾਲ ਇਹ ਹੋਇਆ ਹੋਵੇ, ਉਹਨਾਂ ਦਾ ਜੀਣਾ ਮੁਸ਼ਕਿਲ ਹੋ ਜਾਂਦਾ ਹੈ ।ਆਪਣੇ ਵੀ ਧੀਆਂ ਹਨ , ਪਰਮਾਤਮਾ ਚੰਗਿਆਂ ਨਾਲ ਮੇਲ ਕਰਾਵੇ 🙏

  • @ravinderkaur9092
    @ravinderkaur9092 Před měsícem +3

    ਧੀਆਂ ਪੁੱਤਾਂ ਦੇ ਦੁੱਖ ਮਾ ਨਹੀਂ ਸ਼ਾਹ ਸਕਦੀ 😢😢😢😢😢😢

  • @happyjoshi5426
    @happyjoshi5426 Před měsícem +4

    Bahut vadhià story te bahut vadhià message ❤❤❤❤

  • @swarnjitkaur6595
    @swarnjitkaur6595 Před měsícem +12

    ਤੁਸੀ ਪੁਲਿਸ ਰਿਪੋਟ ਕਰੋ ਜੀ ਫੇਰ ਜਲਦੀ ਪੱਤਾ ਲੱਗ ਜਾਵੇਗਾ ਜੀ

  • @kuldipkaur5688
    @kuldipkaur5688 Před měsícem +5

    ਚੋਰ ਕਰਕੇ ਹੀ ਜ਼ਿਆਦਾ ਰੌਲਾ ਪਾਉਦੀਆਂ ਮਾਂਵਾਂ ਧੀਆਂ ਇੰਨ੍ਹਾਂ ਨੇ ਕਰਤੂਤ ਕੀਤੀ ਆ ਨਵ ਦੇ ਮਾਂ-ਬਾਪ ਦਾ ਤਾਂ ਬੁਰਾ ਹਾਲ ਹੈ ਦੱਸ ਕੁੜੀਆਂ ਵਾਲੇ ਵਿਚਾਰੇ ਕੀ ਕਰਨ ਸਹੁਰਿਆ ਨੇ ਤਾਂ ਮਾਰ ਮੁਕਾ ਤੀ ਇਹ ਤਾਂ ਰੱਬ ਨੇ ਢੋਹ ਬੰਨਾ ਲਾਇਆ ਵਿਚਾਰੇ ਰੱਬ ਦੇ ਬੰਦੇ ਬਹੁਤ ਚੰਗੇ ਨੇ ਕਿਤੇ ਪੁਲਿਸ ਵਾਲੇ ਨਾ ਫਸਾ ਲੈਣ ਮਾਪੇ ਵਿਚਾਰੇ ਕਿਵੇਂ ਲਾਸ਼ ਹੀ ਕਹਿੰਦੇ ਮਿਲ ਜੇ ਕਿਤੋ ਪਤਾ ਤਾਂ ਲੱਗੇ ਬਈ ਕਿੱਥੇ ਆ ਨਵ । ਸੱਸ ਤਾੜ ਤਾੜ ਬੋਲਦੀ ਕਿ ਕੀ ਪਤਾ ਕਿੱਥੇ ਚਲੀ ਗਈ ।

  • @user-ox5ee1xz1s
    @user-ox5ee1xz1s Před měsícem +4

    Very nice story vaheguru sare members te mehar bharia hath rakhi

  • @gillbrother7786
    @gillbrother7786 Před měsícem +2

    Dhan Dhan baba deep singh ji mehar karo sab ta ❤❤❤

  • @user-cc3zw8ff1u
    @user-cc3zw8ff1u Před měsícem

    God bless u guys.Dheia de dukh bure🙏🙏

  • @gillbrother7786
    @gillbrother7786 Před měsícem +1

    Buhat buhat soni video god bless you family members ❤❤❤

  • @GurpreetSingh-gy4lj
    @GurpreetSingh-gy4lj Před měsícem +3

    Very nice video nice acting is very good God bless you 🙏🙏🙏🙏

  • @swarnjitkaur6595
    @swarnjitkaur6595 Před měsícem +29

    ਬਿਨਾ ਜਾਣ ਪਛਾਣ ਤੋ ਘਰ ਰੱਖ ਕੇ ਉਲਟਾ ਕੇਸ ਪੈ ਸਕਦਾ ਏ ਇਕ ਕੰਮ ਤਾਂ ਬੁਹਤ ਵੱਧਿਆ ਕੀਤਾ ਮਰਨ ਤੋ ਬਚਾਇਆ ਪਰ ਪੁਲਿਸ ਰਿਪੋਟ ਜ਼ਰੂਰ ਕਰਨੀ ਚਾਹੀਦੀ ਏ ਜੀ

    • @ravinderkaur9092
      @ravinderkaur9092 Před měsícem

      ਪੁਲਿਸ ਨੂੰ ਦੀਆ ਚਾਹੀਦਾ ਚੰਗਾ ਕਰਦੇ ਕਰਦੇ ਕਿਤੇ ਬਿਚਾਰੀਆਂ ਦੇ ਨਾਲ ਮਾੜਾ ਨਾਂ ਹੋਂਜੇ

  • @palwinderkaur2707
    @palwinderkaur2707 Před měsícem +3

    Very nice video ji all family members bahut hi vadiya acting ji God bless you beautiful family members maanpur tv members very nice 👍👍👍👍 waheguru ji khush rakhe ap sab nu ji 🙏🙏🌹🌹 Amritsar 🙏

  • @winderGill-jd8jl
    @winderGill-jd8jl Před měsícem +7

    ਬਿਊਟੀਫੁੱਲ ਸਟੋਰੀ ਙ❤❤❤

  • @sukhvirsingh5724
    @sukhvirsingh5724 Před měsícem +3

    Jass te Jovan nu jaroor saja milni chaida

  • @GurjantSingh-qz5er
    @GurjantSingh-qz5er Před měsícem +3

    Nice video 💯💯 ji ❤

  • @ManJeet-ut5zx
    @ManJeet-ut5zx Před měsícem

    Bht nic a movie sare part vekh lye

  • @reetbanger2977
    @reetbanger2977 Před měsícem +2

    Jaswinder aunty very nice acting🎉🎉🎉

  • @ravinderkaur9092
    @ravinderkaur9092 Před měsícem +2

    ਜੀਵਨ ਤੇ ਜੱਸ ਗੁਤੋ ਫੜਕੇ ਘੜੀਸਕੱ ਲੈਕੇ ਜਾਵੇ ਪੁਲਿਸ ਬਗਾਨੀ ਧੀ ਦਾ ਕੀ ਹਾਲ ਕਰਤਾ 😢😢😢😢😢😢😢

  • @MahinderSingh-hj8qf
    @MahinderSingh-hj8qf Před měsícem +4

    ਇਨ੍ਹਾਂ ਨੇ ਹੱਥੀਂ ਮਾਰਕੇ ਨੱਪੀਆ ਹੁਣ ਕਿਵੇਂ ਲੱਭਣ ਜਾਣ ਦਾ

  • @MahinderSingh-hj8qf
    @MahinderSingh-hj8qf Před měsícem +4

    ਡਿਗਰੀ ਮਿਲ਼ ਗਈ ਹੁਣ ਮੈਡਲ ਮਿਲਣਾ ਹੈ ਹੁਣ ਵਿਆਹ ਨਾਂ ਕਰੀਉ ਵੱਸਣ ਤਾਂ ਤੁਸੀਂ ਦੇਣਾ ਨਹੀਂ ਐਵੇਂ ਖ਼ਰਚਾ ਕਰਨਾ ਹੈ

  • @Seemagoyal22233
    @Seemagoyal22233 Před měsícem +3

    Bahut vadiya video

  • @inderjitkaur4820
    @inderjitkaur4820 Před měsícem +2

    Nice story eh 👌👌

  • @swarnjeetkaur5726
    @swarnjeetkaur5726 Před měsícem +1

    Very nice vedio Very nice acting all family members keep it up

  • @HarbhajanKaurBajwa
    @HarbhajanKaurBajwa Před měsícem +10

    ਬਹੁਤ ਵਧੀਆ ਮੈਸਿਜ❤❤❤❤❤❤❤❤ ਜੀ ਬਹੁਤ ਮੇਹਨਤਾਂ ਕਰਦੇ ਤੁਸੀਂ ❤❤❤ ਖੁਸ਼ ਰਵੋ❤❤

  • @ranjitkaur6445
    @ranjitkaur6445 Před měsícem

    Very heart touching story ❤❤

  • @user-ws9ze3we9q
    @user-ws9ze3we9q Před 29 dny

    Very nice story ❤❤🎉🎉❤❤

  • @user-no5wj9md2g
    @user-no5wj9md2g Před měsícem +1

    Very nice video👌👌 super duper story❤❤

  • @nirmaljitsingh1357
    @nirmaljitsingh1357 Před měsícem

    Very nice video

  • @JasvirKaur-u3b
    @JasvirKaur-u3b Před měsícem

    Very nice story ji ❤❤❤

  • @surjitkhan8667
    @surjitkhan8667 Před měsícem

    Jaswinder bhanji bht vadia acting krde aa real lagda aa

  • @poojabedi4056
    @poojabedi4056 Před měsícem

    Mnjeender Paaji di Acting Bahut Vdiaa hai Ji

  • @HarpreetKaur-ti5ou
    @HarpreetKaur-ti5ou Před měsícem +2

    ਤੰਗ ਜੱਸ ਆਂਟੀ ਸੁਹਾਰੇ ਨਹੀਂ ਕੀਤਾ ਕੱਪਤੀ ਜੱਸ ਆਂਟੀ ਕੀਤਾ ਇਹ ਮਾਂ ਧੀ ਨੂੰ ਘਰੋਂ ਬਾਹਰ ਕੱਢੌ

  • @GurcharanSingh-hd2vq
    @GurcharanSingh-hd2vq Před měsícem

    Very nice story god bless you all family members with good health and happiness always 💗💞💗💞💗💞💗💞💗

  • @sukhwinderbhullar3575
    @sukhwinderbhullar3575 Před měsícem +3

    Very very nice story 🎉🎉❤❤❤❤❤

  • @anmolkahlon1974
    @anmolkahlon1974 Před měsícem +4

    ਨਵ ਜਿਨਾ ਨੂੰ ਮਿਲੀ ਉਨਾ ਨੂੰ ਪੁਲਿਸ ਨੂੰ ਰਿਪੌਟ ਕਰਨੀ ਚਾਹੀਦੀ jiven bhen kiva over acting krdi jass marh ja kha ki iko gl kri jendya ਇਡਾ ਬੈਗ.ਲੈ ਕੇ ਗਈ

  • @jassimahi7150
    @jassimahi7150 Před měsícem +1

    Very nice Story Weldon all

  • @user-fo9jd3oj8o
    @user-fo9jd3oj8o Před měsícem

    Nice video ❤

  • @Nirbhay828
    @Nirbhay828 Před měsícem

    Very nice video God bless you all family members ❤❤❤❤❤❤❤❤❤❤❤

  • @kawaljit2950
    @kawaljit2950 Před měsícem

    Nice video

  • @MahinderSingh-hj8qf
    @MahinderSingh-hj8qf Před měsícem +3

    ਜਦੋਂ ਤੁਹਾਨੂੰ ਹੱਥਕੜੀ ਲਾ ਛਿੱਤਰ ਪਰੇਡ ਕਰ ਕੇ ਲੈਜਾਣਗੇ ਫਿਰ ਗਵਾਂਡ ਵਿੱਚ ਬਹੁਤ ਇਜ਼ਤ ਬਣੇਗੀ

  • @poonamwadhwa9275
    @poonamwadhwa9275 Před měsícem +1

    Very nice Video

  • @savitarani9191
    @savitarani9191 Před měsícem +1

    Very nice episode 👍🏻 👌

  • @RajwBhullar
    @RajwBhullar Před měsícem +1

    Very nice vido ❤❤❤❤

  • @kuldeepsingh-kz3nz
    @kuldeepsingh-kz3nz Před měsícem

    Jass te ohdi mummy din dihare laas modyan te chuk k lai giyan kmaal di gal ena vadda jigra😂

  • @lakhwinderbhinder4985
    @lakhwinderbhinder4985 Před měsícem +1

    👌👌👌👌👌👌👌

  • @paramjitsingh4629
    @paramjitsingh4629 Před měsícem +2

    Very good video

  • @reetabhutani7869
    @reetabhutani7869 Před měsícem +1

    Superb episode 👌👌

  • @rajwinderkaur7882
    @rajwinderkaur7882 Před měsícem +1

    Very nice story❤❤❤❤❤❤

  • @gurkamalbansal9668
    @gurkamalbansal9668 Před měsícem +1

    ਇਨ੍ਹਾਂ ਨੂੰ ਪੋਲਿਸ਼ ਨੂੰ ਦੱਸਿਣਾ ਚਾਹੀਦਾ ਹੈ

  • @sukhvirsingh5724
    @sukhvirsingh5724 Před měsícem +2

    Jaldi jaldi khani age Le ke jao maa dhee nu maja chikhao

  • @jagjitsandhu562
    @jagjitsandhu562 Před měsícem

    ❤❤❤❤❤❤❤❤❤❤❤❤❤❤❤

  • @baldevsingh6204
    @baldevsingh6204 Před měsícem +1

    Very nice👍

  • @kkpunjabpolice89
    @kkpunjabpolice89 Před měsícem

    ❤❤

  • @gurminderdhaliwal9700
    @gurminderdhaliwal9700 Před 29 dny

    ਸਰਨ ਤੁਸੀ ਪੁਲਿਸ ਨੂੰ ਰਿਪੋਟ ਕਰ ਦੋ ਨਵ ਦੀ ਫ਼ੋਟੋ ਪੁਲਿਸ ਨੂੰ ਦੇ ਦਿਓ

  • @Diljitkourjosan6170
    @Diljitkourjosan6170 Před měsícem +2

    ❤❤❤❤❤

  • @aulakhaulakh8872
    @aulakhaulakh8872 Před měsícem +2

    Nice story

  • @user-cl2py8zz2d
    @user-cl2py8zz2d Před měsícem +1

    V nice

  • @user-ex5vd9zc5j
    @user-ex5vd9zc5j Před měsícem +1

    Nice 🎉

  • @DineshDinesh-nv3bn
    @DineshDinesh-nv3bn Před měsícem

    V nyc video god bless u

  • @manjitkaur8337
    @manjitkaur8337 Před měsícem

    Nice video God bless you

  • @SatinderKaur-vp1zk
    @SatinderKaur-vp1zk Před měsícem +1

    Javen de siuch bhaut glat aa putt da ghra ve khrab kr liea ghr da v rabb eho jahi maa rabb kisa nu na deava

  • @KulwinderKaur-xf2qk
    @KulwinderKaur-xf2qk Před měsícem +2

    Jehri smart watch jass ne lai eh ohi a jehri pinder nav lai le ke aya si jo jass ne chori kr lai si hun pinder nu ni dikhn deya ke eh ohi watch a

  • @palwinderkaur5461
    @palwinderkaur5461 Před měsícem

    Super super super super super super super super super super super ❤❤❤❤❤

  • @Surinderpalsinghkhaira1974
    @Surinderpalsinghkhaira1974 Před měsícem

    Talaq di khuskhbri😮ਅਕਲ ਦਾ ਘਾਟਾ ਮਾਵਾ ਧੀਆ ਨੂੰ

  • @SushmaMehta-ro8th
    @SushmaMehta-ro8th Před měsícem

    Heart touching story ❤️

  • @simerjeetkaur7626
    @simerjeetkaur7626 Před měsícem +4

    ❤❤❤❤❤❤

  • @satpalkhurana4445
    @satpalkhurana4445 Před měsícem

    Mawa hi teya nhi wasan dindiya

  • @satinderkaurshah4096
    @satinderkaurshah4096 Před měsícem +2

    👌👌👌👌👌👌👌👌👌👌❤️❤️❤️❤️❤️❤️❤️❤️❤️❤️🎉🎉🎉🎉🎉🎉🎉🎉🎉🎉 batala to satinder kaur shah

  • @user-wx8jm7gc9i
    @user-wx8jm7gc9i Před měsícem

    Good acting nav mom

  • @manjitkaur8337
    @manjitkaur8337 Před měsícem

    God bless you

  • @karamjitkaur2785
    @karamjitkaur2785 Před měsícem +8

    ਨਵ ਦੀ ਜਿਹੜੀ ਹਾਲਤ ਸੀ ਉਸ ਵੇਲੇ ਉਹ ਹਾਲਤ ਵਿਚ ਪੁਲਿਸ ਨੂੰ ਬੁਲਾ ਕੇ ਇਸ ਦੀ ਹਾਲਤ ਵਿਖਾਣੀ ਚਾਹੀਦੀ ਸੀ, ਇਸ ਪਰਿਵਾਰ ਨੇ ਬਹੁਤ ਗਲਤ ਡਸੀਜਨ ਲਿਆ, ਇਸ ਤਰ੍ਹਾਂ ਪੁਲਿਸ ਦੀ ਰਿਪੋਰਟ ਤੋਂ ਬਿਨਾਂ ਕੋਈ ਵੀ ਆਪਣੇ ਘਰ ਨਹੀਂ ਰੱਖ ਸਕਦਾ.
    ਇਹ ਕੇਸ ਇਨ੍ਹਾਂ ਉੱਤੇ ਉਲਟਾ ਪੈ ਸਕਦਾ ਹੈ,
    ਨਵ ਦੀ ਸੱਸ ਤਾਂ ਪਹਿਲਾਂ ਹੀ ਨਵ ਉੱਤੇ ਬਲੇਮ ਲਗਾ ਰਹੀ ਹੈ ਕਿ ਨਵ ਭੱਜ ਗਈ ਹੈ.

  • @DeepikaDeepika-pg8ke
    @DeepikaDeepika-pg8ke Před měsícem +3

    Nice

  • @HappihappiHappi-ho8cy
    @HappihappiHappi-ho8cy Před měsícem

    Very good story

  • @gamingzonebikerspistols6299

    nyc

  • @PrabhArora-lj6mh
    @PrabhArora-lj6mh Před měsícem

    Verynicevideostory❤❤❤🎉🎉😅

  • @amarjitkaur7416
    @amarjitkaur7416 Před měsícem

    👍👍👍

  • @lovedeepsingh6779
    @lovedeepsingh6779 Před měsícem +3

    ❤❤❤❤❤❤❤

  • @Sunnysharanvlog06
    @Sunnysharanvlog06 Před měsícem

    Nice ❤❤

  • @Parmindernavjot
    @Parmindernavjot Před měsícem

    vv nice video

  • @gurseeratkaur2ndc250
    @gurseeratkaur2ndc250 Před měsícem +1

    ❤❤❤

  • @P.s6379
    @P.s6379 Před měsícem +1

    Jeewan har episode vich kihndi eda bag phar k legai h pindar ek war Ghar vich ohde kapde ta dekh la koi gia v h ja nhi Jo nav de c

  • @DhillonParmjit
    @DhillonParmjit Před měsícem +1

    nice vido parmjit koar 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤

  • @navjotkaur6333
    @navjotkaur6333 Před měsícem

    Thoda camera stable rakhyea kro

  • @sukhvinderkaur28
    @sukhvinderkaur28 Před měsícem +1

  • @jagdishkaur4660
    @jagdishkaur4660 Před měsícem

    Good

  • @Satinder-no3yx
    @Satinder-no3yx Před měsícem

    Adda bag le ke gyi a

  • @CheerfulHikingWaterfall-gu2bc
    @CheerfulHikingWaterfall-gu2bc Před měsícem +1

    ਤੁਸੀਂ ਵੀ ਰਿਪੋਟ ਕਰੋ

  • @davinderkaurwadhwa3585
    @davinderkaurwadhwa3585 Před měsícem

    Very nice story but bahut hi slow chal rahi he story or time bahut hi ghat he❤❤

  • @user-tj2nw3bp2x
    @user-tj2nw3bp2x Před měsícem

    ❤❤❤❤❤❤❤❤❤❤❤❤❤❤❤❤❤❤❤❤

  • @MaanSingh-wg8ed
    @MaanSingh-wg8ed Před měsícem

    ❤❤😢

  • @MalkitsinghRandhawa
    @MalkitsinghRandhawa Před měsícem

    Jass kehdi divorce ho gya jeevan kehdi sukar maalka 😅😅

  • @kanwalchandna5308
    @kanwalchandna5308 Před měsícem +4

    Wah ji wah

  • @harpartappuri7948
    @harpartappuri7948 Před měsícem

    ❤❤❤❤❤❤❤❤❤❤❤

  • @TajbirSingh-d3z
    @TajbirSingh-d3z Před měsícem

    🎉🎉🎉🎉🎉

  • @simranjeetsinghsethi1242
    @simranjeetsinghsethi1242 Před měsícem

    Saja ta tuhanu vi honi hai

  • @SehajPreet-it7qi
    @SehajPreet-it7qi Před měsícem

    Agam kithe aa

  • @hardeepdharni8697
    @hardeepdharni8697 Před měsícem +1

    ਸਵੇਰ ਦੀ ਵੀਡੀਉ ਦਾ ਇੰਤਜ਼ਾਰ ਕਰ ਰਹੇ ਸੀ

  • @gurdeepkhella8025
    @gurdeepkhella8025 Před měsícem

    supnya da katal kyu ni arhi video

  • @user-rc6sy9xs2j
    @user-rc6sy9xs2j Před měsícem

    Video