ਆ ਦੇਖੋ simple 5911 । karta simple ਇੰਜਨ ਵਿੱਚ 70 HP । 😱

Sdílet
Vložit
  • čas přidán 10. 09. 2024

Komentáře • 33

  • @dhanaulatractors5911
    @dhanaulatractors5911  Před 9 měsíci

    ਭਾਈ ਜੇ ਕਿਸੇ ਨੇ ਅਵਾਜ ਤੇ ਬ੍ਰੇਕ ਚੈਕ ਕਰਨੇ ਆ ਤਾਂ ਇਹ ਵੀਡਿਓ ਦੇਖ ਲਵੋ czcams.com/video/zB2sdaSnDeE/video.htmlsi=ATruvuUjxau5sFt4

  • @NavAulakh-nr5od
    @NavAulakh-nr5od Před 5 měsíci

    ❤❤❤❤

  • @babbuaulakh2073
    @babbuaulakh2073 Před 4 měsíci

    Bai tractor de performance v dikhao 15,17 hall pah k

  • @gurpreetmann3531
    @gurpreetmann3531 Před 7 měsíci

    Very nice bro 5911❤❤❤

  • @harjindersingh3916
    @harjindersingh3916 Před 5 měsíci

    Palateform bhi tyar kria kro g😊

  • @mehargamingjatt5161
    @mehargamingjatt5161 Před 9 měsíci +1

    ਟਰੈਕਟਰ ਬਹੁਤ ਵਧੀਆ ਤਿਆਰ ਕੀਤਾ ਗਿਆ ਹੈ ਜਾਨ ਕੱਡ‌ ਲਈ ਟਰੈਕਟਰ ਨੇ ਪੁਰਾਣੀ ਯਾਦ ਤਾਜ਼ਾ ਕਰਾਤੀ

  • @jass1212
    @jass1212 Před 8 měsíci

    Total kina khrcha aya tyaar krn te??

  • @user-ti1mr7yl2o
    @user-ti1mr7yl2o Před 9 měsíci

    ਬਹੁਤ ਸੋਨਾ ਕੰਮ ਕਰਦੇ ਨੇ ਬਾਈ,5911❤

  • @JaggaJatt-sf5fy
    @JaggaJatt-sf5fy Před 8 měsíci

    5911 new model 2024🎉congratulations

  • @amritSingh-js8sg
    @amritSingh-js8sg Před 9 měsíci +1

    ਸਿਰਾਂ ਕਰਾਤਾ HMT ❤

  • @sandhu8002
    @sandhu8002 Před 8 měsíci

    Simple tractor yada Sona lagda veere

  • @kanwaljeetdhillon6495
    @kanwaljeetdhillon6495 Před 8 měsíci

    ਟੀ ਟੀ ਪੈਂਟਰ ਟੋਪ ਦਾ ਰੰਗ ਕਰਦਾ ਬਾਈ

  • @Gurdeep.Singh_Dhaliwal
    @Gurdeep.Singh_Dhaliwal Před 8 měsíci

    ਬਹੁਤ ਵਧੀਆ ਤਿਆਰ ਕਿਤਾ ਹੋਈਆਂ

  • @DaljitSingh-qz4sx
    @DaljitSingh-qz4sx Před 8 měsíci

    👍🙏

  • @windersingh9211
    @windersingh9211 Před 9 měsíci

    ਜਾਲੀ ਨੂੰ ਕਾਲਾ ਰੰਗ ਕਰਿਆ ਕਰੋ ਬਾਈ ਇਹ ਰੰਗ ਚ ਸੋਹਣੀ ਨੀ ਲੱਗਦੀ

  • @sawnachanel1347
    @sawnachanel1347 Před 9 měsíci

    ਬਾਈ ਜੀ ਕੀ ਗੱਲ ਵੀਡਿਓ ਬੋਹਤ ਦੇਰ ਬਾਦ ਪੈ ਆ

  • @GurvinderSingh-cw3hx
    @GurvinderSingh-cw3hx Před 8 měsíci

    Bhut vdia tyar kita veer kina krcha aya

  • @MohanSingh-jc8de
    @MohanSingh-jc8de Před 9 měsíci

    Good

  • @gurpreetkhaira1793
    @gurpreetkhaira1793 Před 9 měsíci

    Good 22

  • @kamaldeepsingh-jx7ky
    @kamaldeepsingh-jx7ky Před 9 měsíci

    Piston size kina

  • @sawnachanel1347
    @sawnachanel1347 Před 9 měsíci

    ਬਾਈ ਜੀ 5911 ਦਾ ਪਹਿਲੇ ਲੋਅ ਗੇਅਰ ਦਾ ਤੋਰਾ ਘਟੋਨਾ ਹੈ ਘਟ ਜਾਊਗਾ ਕੇ ਨਹੀ
    ਸਿਰਫ ਪਹਿਲੇ ਗੇਅਰ ਦਾ ਬਾਕੀ ਗੇਅਰ ਦਾ ਤੋਰਾ ਪਹਿਲਾ ਵਰਗਾ ਰਹੇ

    • @dhanaulatractors5911
      @dhanaulatractors5911  Před 9 měsíci

      ਭਾਈ ਸਾਰਿਆ ਲੋਅ ਦਾ ਤੋਰਾ ਕਟ ਜੂ

  • @user-fw6wx5tt7b
    @user-fw6wx5tt7b Před 9 měsíci

    T T paintr v good

  • @sukhwinderantall5280
    @sukhwinderantall5280 Před 9 měsíci

    👉👌👌💓✌️✌️

  • @charanjeetsandhu1669
    @charanjeetsandhu1669 Před 9 měsíci

    ਮੂਹਰਲੀ ਜਾਲ੍ਹੀ ਕਾਲੀ ਕਰਿਆ ਕਰੋ। ਭਰਾਵੋ ਜਾਲੀ ਕਾਲੀ ਹੋਵੇ ਤਾਂ ਹੋਰ ਵੀ ਸੋਹਣਾ ਲੱਗੇ

    • @dhanaulatractors5911
      @dhanaulatractors5911  Před 9 měsíci

      ਕੋਈ ਨੀ ਭਾਈ ਅੱਗੇ ਤੋਂ ਕਰਦਿਆਂ ਕਰਾ ਗੇ

  • @rajdavindersinghmalhi5972
    @rajdavindersinghmalhi5972 Před 8 měsíci

    Hmt de aglaa chkya uto bahar hon te luck bandi aaaaa

  • @windersingh9211
    @windersingh9211 Před 9 měsíci

    ਨਾਂ ਟਰੈਕਟਰ ਦੀ ਸਟਾਰਟਿੰਗ ਵਿਖਾਈ ਨਾਂ ਆਵਾਜ਼ ਸੁਣਾਈ ਜਰ ਆਵਾਜ ਬੰਦ ਕਰਕੇ ਗਲਤ ਮ ਕੀਤਾ ਵੀਡੀਆ ਬਣਾਈ ਦਾ ਕੋਈ ਫ਼ਾਇਦਾ ਨੀ ਹੋਇਆ ਬਾਈ ਤੇਰਾ ਥੋਡੀਆਂ ਗੱਲਾਂ ਤਾਂ ਹਰ ਵੀਡੀਓ ਚ ਹੀ ਸੁਣ ਲੈਂਦੇ ਆ ਲੋਕ ਵੇਖਣਾਂ ਤਾਂ ਟਰੈਕਟਰ ਹੁੰਦਾ

  • @hardeepsidhu9631
    @hardeepsidhu9631 Před 8 měsíci

    Original 5911