Lao Ji Karta 90 HP Mahindra Ready || Sira Tractor Bann Gya Kro Check

Sdílet
Vložit
  • čas přidán 27. 08. 2024
  • Lao Ji Karta 90 HP Mahindra Ready || Sira Tractor Bann Gya Kro Check
    #tractor #farmer #mahindratractor #mahindra90hp
    ‪@RespectFarmerTv‬
    Maan Tractor workshop
    94170 83005
    Hor Videos lyi channel nu subscribe kro
    Thankyou

Komentáře • 173

  • @gurmukhsingh9717
    @gurmukhsingh9717 Před 9 měsíci +23

    ਮਿਸਤਰੀ ਵੀਰ ਨੇ ਬਹੁਤ ਵਧੀਆ ਕੰਮ ਕੀਤਾ ਟਰੈਕਟਰ ਦਾਂ ਨਵੇਂ ਲੈਣ ਤੋਂ ਚੰਗਾ ਪੁਰਾਣੇ ਸਮਾਂਨ ਨਾਲ਼ ਟਰੈਕਟਰ ਬਣਾ ਦਿੱਤਾ ਪੈਸੇ ਘੱਟ ਕੰਮ ਜਾਂਦਾ

  • @thehunterking8711
    @thehunterking8711 Před 23 dny +1

    4:45 ਅੱਗ 🔥🔥🔥
    ਜਦ ਹਲਾਂ 'ਚ ਕਲੱਚ ਛੱਡਿਆ ਤਾਂ ਟ੍ਰੈਕਟਰ ਥਾਂ ਤੋਂ ਹੀ ਓਹ ਗਿਆ, ਜਬਰਦਸਤ ਪਾਵਰ ਆ

  • @thehunterking8711
    @thehunterking8711 Před 23 dny +1

    "ਬੱਲੇ ਓਏ ਕੋਟਭਾਈ ਵਾਲਿਓ"..
    "ਨਈ ਰੀਸਾਂ ਸੋਡੀਆਂ"👌🏻
    ਮੈਂਨੂੰ ਸਭਤੋਂ ਵਧੀਆ ਲਗਦੈ ਜੋ ਤੁਸੀਂ ਟ੍ਰੈਕਟਰ ਵਿੱਚ ਬਿਨਾਂ ਟਰਬੋ ਲਗਾਏ ਪਾਵਰ ਵਧਾਕੇ ਦਿੰਦੇ ਹੋ, ਕਿਉਂਕਿ ਟਰਬੋ ਲਗਾਕੇ ਤਾਂ ਜਾਣਾ-ਖਣਾ ਹੀ ਇੰਜਨ ਦੀ ਪਾਵਰ ਵਧਾ ਲੈਂਦਾ ਹੈ, ਰੱਬ ਤੁਹਾਨੂੰ ਤਰੱਕੀਆਂ ਬਖਸ਼ੇ🙏🏻

  • @mandeepklair8806
    @mandeepklair8806 Před 6 měsíci +3

    ਬਾਈ ਗੁਰਮੀਤ ਸਿੰਘ ਇੱਕ ਵਧੀਆ ਮਿਸਤਰੀ ਤਾਂ ਹੈ ਹੀ ਇੱਕ ਅਮਾਨਦਾਰ ਤੇ ਠੰਡੇ ਸੁਭਾਅ ਦਾ ਬੰਦਾ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ 🎉

  • @princesaini7156
    @princesaini7156 Před 2 měsíci +2

    वीर जो ये मिस्त्री बहुत अच्छा काम करता है इसकी बोल चाल भी बहुत अच्छी है ।ईमानदार लगा मेरको तो बहुत

  • @Kissantelevision
    @Kissantelevision Před 9 měsíci +14

    ਆਹ ਤਾਂ ਜਹਾਜ ਈ ਬਣ ਗਿਆ ❤💥🎯👌👌👌👌👌

  • @jinderpoohla
    @jinderpoohla Před 9 měsíci +10

    👌 👌 👌 ਅਵਾਜ ਬਾਈ ਟਰੈਕਟਰ ਦੀ ਜਾਨ ਦੱਸਦੀ ਆ

  • @RuchiSharma-wo2fz
    @RuchiSharma-wo2fz Před 3 měsíci +1

    Tractor mistri bahut khus hai bhai ka kam 1 number hai dil bahut khus hua

  • @kuldeepsingh-fv7jh
    @kuldeepsingh-fv7jh Před 9 měsíci +9

    Uddna ban gia ❤❤ Congratulations Maan veer te Respect farmer team nu🎉🎉🎉🎉

  • @satnamsinghsandhu1758
    @satnamsinghsandhu1758 Před 9 měsíci +8

    ਬਹੁਤ ਵਦੀਆ ਤਿਆਰ ਕੀਤਾ ਵੀਰ ਨੇ

  • @thehunterking8711
    @thehunterking8711 Před 23 dny +1

    Video ਵਿੱਚ ਵੀਰੇ ਸਾਰਿਆਂ ਨਾਲੋਂ ਵੱਡੀ ਕਮੀਂ ਇਹ ਰਹਿ ਗਈ ਤੁਸੀਂ ਦੱਸਿਆ ਨਹੀਂ ਕਿ ਇੰਜਨ ਕਾਹਦਾ ਲਾਇਆ ਹੈ ਜੀ

  • @breakafailmehkma744
    @breakafailmehkma744 Před 9 měsíci +8

    Bharat ki shaan Mahindra tractor 😅

  • @thehunterking8711
    @thehunterking8711 Před 23 dny +1

    ਜਦ ਸ਼ੋ ਲੱਗ ਗਈ ਤਾਂ ਓਦੋਂ ਟ੍ਰੈਕਟਰ ਜਰੂਰ ਦਿਖਾਇਓ ਵੀਰੇ, ਚਾਹੇ ਛੋਟੀ ਜਿਹੀ Video ਬਣਾ ਦੇਣਾ ਜੀ

  • @gurveerdhaliwal5300
    @gurveerdhaliwal5300 Před 9 měsíci +12

    ਗੇਅਰ ਤੇ ਹਿੱਸਾ ਤਾਂ ਗਿਆ ਸਮਜੋ, ਇੰਜਨ 90 ਹਾੱਸਪਾਵਰ ਤੇ ਪਿਛਲਾ ਹਿੱਸਾ ਤੇ ਗੇਅਰ 50 ਹੱਸਪਾਵਰ ਬਹੁਤ ਫਰਕ ਆ ਬਈ ਜੀ ਇਹ ਟਰੈਕਟਰ ਤੋੜ ਭਣ ਬਹੁਤ ਕਰੂਗਾ, ਪਰ ਟ੍ਰੈਕਟ ਬਹੁਤ ਸੋਹਣਾ ਬਣਾਇਆ ਵਾਹਿਗੁਰੂ ਤੱਰਕਿਆਂ ਬੱਕਸੇ਼

    • @gurpreetkhokhar4730
      @gurpreetkhokhar4730 Před 7 měsíci +2

      ਬਾਈ ਜੀ ਮਹਿੰਦਰਾ ਦਾ ਗੇਅਰ ਬਹੁਤ ਬੈਸਟ ਆ ਜਲਦੀ ਨਹੀਂ ਖੁਲਦਾ ਸ਼ਾਡੇ ਕੋਲ ਵੀ ਮੋਢਿਫ਼ਾਈ ਕੀਤਾ ਹੋਇਆ

    • @punjabivloggger7178
      @punjabivloggger7178 Před 6 měsíci

      Fer ki hoya janda jawe mistri ne paise lai laye youtubi engineera ne view bna laye bhen mrawe malak .

    • @JagbirSingh-jp5uj
      @JagbirSingh-jp5uj Před 5 měsíci +2

      ਵੀਰ ਏਹੇ ਗੇਅਰ ਬੌਕਸ Leyland England ਤੋਂ ਬਣ ਦਾ ਆਇਆ 1995 ਤੱਕ। ਫੇਰ mahindra ਨੇ ਇਸ ਦੀ RND ਵੀ Leyland ਦੀ ਤਰਜ ਤੇ ਹੀ ਕਰੀ ਹੈ। ਬਾਈ ਨੇ ਸਾਲ ਪਹਿਲਾ ਇਕ ਵੀਡੀਓ ਪਾਈ ਸੀ 475DI ਦਾ ਪਿਛਲਾ ਹਿੱਸਾ ਤੇ mahindra F 101 ਦਾ ਇੰਜਨ ਆ (80 hp) ਤੇ ਓਹੋ 3 ਸਾਲ ਤੋਂ ਉਪਰ ਹੋ ਗਿਆ 18 ਤਵੀਆਂ ਪਾ ਕੇ H-2 ਗੇਅਰ ਵਿੱਚ ਪੂਰੀ ਰੇਲ ਬਣਾ ਕੇ ਰੱਖ ਦਾ ਤਵੀਆਂ ਦੀ। ਇਸ ਗੇਅਰ ਬੌਕਸ ਨੂੰ ਕੋਈ ਫਰਕ ਨੀ ਪੈਂਦਾ। ਯੂਪੀ ਚ ਬਹੁਤ ਨੇ 35-40 ਸਾਲ ਪੁਰਾਣੇ B 275 ਜਿਨਾ ਦੇ ਗੇਅਰ ਬੌਕਸ ਨੂੰ ਅੱਜ ਤੱਕ ਚਾਬੀ ਵੀ ਨੀ ਲੱਗੀ।

  • @sharwanmanjhubishnoi3110
    @sharwanmanjhubishnoi3110 Před 5 měsíci +1

    बहुत ही बढ़िया काम।

  • @SukhwinderSingh-cq9yg
    @SukhwinderSingh-cq9yg Před 9 měsíci +9

    ਇਹਨਾਂ ਇੰਜਣਾਂ ਦੀ cc ਘੱਟ ਹੁੰਦੀ ਪਰ hp ਕੋਈ matter ਨਹੀਂ ਕਰਦੀ ਮਸਲਾ torque ਦਾ ਹੁੰਦਾ ਉਹ ਕਿੰਨੀ ਬਣਾਉਂਦਾ ਇਹ 90 ho ਵਿੱਚ , ਉਹ ਬਣਾਉਣੀ gearbox ਨੇ ਹੁਣ ਸਿਰਫ ਤਾਂ rpm ਵੱਧ ਤੇ ਭਜਾਈ ਜਾਂਦੇ । rear ends ਤੇ transmission ਨੇ ਸਾਰਾ ਕੰਮ ਕਰਨਾ ਅਗਲੇ ਪਾਸੇ ਭਾਵੇ 50 hp ਹੀ ਹੋਵੇ ।

    • @gopichahal7797
      @gopichahal7797 Před 9 měsíci

      ਖਿਚੈ ਤੱਕ ਮਤਲਬ ਹੈ ਓ ਬਹੁਤ ਆ

    • @GurwinderSingh-ny6tb
      @GurwinderSingh-ny6tb Před 9 měsíci

      ਵੀਰ ਜੀ ਇਕ hp ਵਿਚ 15 cc hunde

    • @HMT5911di
      @HMT5911di Před 5 měsíci +1

      ​@@gopichahal7797 ਖਿਚਾਈ ਨਹੀਂ ਇੰਜਨ ਪਾਵਰ ਵਧੀ ਐ , 11 ਹਲਾਂ ਤੇ ਤਾਂ ਭੰਬੀਰੀ ਬਣਾਈ ਫਿਰਦਾ ਹੈ ਟਾਇਰਾਂ ਦੀ 15 ਤੇ ਤਾਂ ਗੇੜਾ ਨਹੀਂ ਲਾਉਂਦਾ ਇਹ ਇਸ ਹਿਸਾਬ ਨਾਲ 😢

  • @pritpalbrarbrar8989
    @pritpalbrarbrar8989 Před 5 měsíci +1

    ਬੇਕ ਹਿੱਸਾ ਤੇ ਗੇਅਰ ਸੋਨਾਲੀਕਾ 90 ਦਾ ਲਾਉਣਾ ਸੀ ਏ ਹੁਣ 50 ਤੇ 90 ਹੋ ਗਿਆ ਫਰਕ ਬਹੁਤ

  • @GhoghaSinghFatehabadiya9828
    @GhoghaSinghFatehabadiya9828 Před 9 měsíci +2

    Bahot sohna tiyar hoya tractor bai jor hi bahot ho gya bai

  • @malkhansinghyadav7397
    @malkhansinghyadav7397 Před 22 dny

    ट्रैक्टर बहुत अच्छे मॉडिफाई किया है हमारे लिए 475 महिंद्रा को मॉडिफाई करवाना उसकी पावर बढ़ता है कितना खर्चा आएगा

  • @davindersinghsandhu7080
    @davindersinghsandhu7080 Před 9 měsíci +4

    ਬਹੁਤ ਬਹੁਤ ਵਧੀਆ ❤😊
    ਸੰਧੂ ਮੋਗਾ

  • @gurveerdhaliwal5300
    @gurveerdhaliwal5300 Před 9 měsíci +5

    ਬਾਈ ਜੀ ਪਿਛਲੇ ਹਿੱਸੇ ਤੇ ਗੇਅਰ ਦਿਆਂ ਗਰਾਰੀਆਂ ਘੱਟੋ ਘੱਟ 75 ਹਾੱਸਪਾਵਰ ਦਿਆਂ ਪਾਉ

  • @sidhu-devender
    @sidhu-devender Před 9 měsíci +5

    Bai 90hp tractor 18-19 lac ch mildaa
    jina kam eh tractor deu ga ona taah jimidaar vart-daaa ni.
    Baaki bai ede implement special honge
    Craaa bai

  • @jatt1160
    @jatt1160 Před 9 měsíci +3

    good performance 🎉

  • @vijaypalchautala8257
    @vijaypalchautala8257 Před 9 měsíci +1

    Bot badiya chij bnayi hai ji

  • @VirandrakumarSharma
    @VirandrakumarSharma Před měsícem

    Very nice

  • @KaramSingh-kw4hk
    @KaramSingh-kw4hk Před 9 měsíci +3

    ਵਾਈ ਕਲਾ ਨਾਲੋਂ ਤੁਸੀਂ ਸੁਪਰਸਿਡਰ ਚਲਾਈਆਂ ਕਰੋ ਨਾਲੇ ਜ਼ੋਰ ਦਾ ਪਤਾ ਲੱਗੇ

  • @pradeepmajumdar8278
    @pradeepmajumdar8278 Před měsícem

    Bahut sundar kam hai veere tractor me

  • @NitishKumar-tb3it
    @NitishKumar-tb3it Před 7 dny

    🚀 rocket.❤❤❤❤

  • @rbrar3859
    @rbrar3859 Před 9 měsíci +1

    ਬਹੁਤ ਘੈਟ ਟਰੈਕਟਰ ਹੈ।

  • @shamshersingh2710
    @shamshersingh2710 Před 9 měsíci +4

    Good job bro 👍

  • @sushilgodara3760
    @sushilgodara3760 Před 8 měsíci +1

    Is tracktor mein engine konsa h please btao or eicher canter ke engin se bda h ya chota h

  • @rakeshbhorar6630
    @rakeshbhorar6630 Před 9 měsíci +6

    Super seeder te dikho veer average vi kadia kro bhai❤❤

  • @onkartractorworkshopnawans9479
    @onkartractorworkshopnawans9479 Před 9 měsíci +2

    22 jii da kmm end hi hunda hai 🙏🙏🙏🙏

  • @manjinderaulakh2883
    @manjinderaulakh2883 Před 9 měsíci +1

    Good wark

  • @rafikmohd7206
    @rafikmohd7206 Před 11 dny +1

    भाई आप हिंदी में बात करो ताकि बाकी लोग भी समझ सकें कि आप क्या बोल रहे हो

  • @kirloskartractor6624
    @kirloskartractor6624 Před 9 měsíci +1

    Very very very very very very very very very very very very very nice video ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @thehunterking8711
    @thehunterking8711 Před 23 dny +1

    90-Hp ਇੰਜਨ ਕਿਸ ਚੀਜ ਦਾ ਫਿੱਟ ਕੀਤਾ ਹੈ ਵੀਰੇ ⁉️
    Reply Please

  • @Punjab879
    @Punjab879 Před 9 měsíci +1

    90hp wale mhindra nu sonalika 60 de brabar chalayo fer pata lagu power da

  • @karabhutal857
    @karabhutal857 Před 6 měsíci

    ਬਹੁਤ ਵਧੀਆ ਕੱਮ‌ ਕੀਤਾ‌ ਮਿ‌ ਨੇ

  • @user-xd8zy9dp4w
    @user-xd8zy9dp4w Před 9 měsíci +19

    ਹਰ ਵੱਡੇ ਦਾ ਕੋਈ ਫਾਇਦਾ ਨਹੀਂ ਸਲੀਪ ਵਧ ਜਾਣਗੇ

    • @kuldeepsingh-fv7jh
      @kuldeepsingh-fv7jh Před 9 měsíci

      J kite Gear ⚙️ te thoda work ho jave ho sakda veer ji isda koi mukabla nhi kar sakda

  • @rajbirsingh4179
    @rajbirsingh4179 Před 9 měsíci

    Veer g awaaz bahut ghaint bani yaar

  • @PargatSingh-uw9ym
    @PargatSingh-uw9ym Před 8 měsíci

    Very good job

  • @onkartractorworkshopnawans9479
    @onkartractorworkshopnawans9479 Před 9 měsíci +1

    22 end ho geya 👌👌👌👌👌

  • @745sran_vlogs
    @745sran_vlogs Před 9 měsíci +2

    ਵਾਕੇ ਹੀ ਗੱਲਬਾਤ ਆ

  • @maheshsihagmaheshsihag1282
    @maheshsihagmaheshsihag1282 Před 8 měsíci

    Bhut wadhiya tractor h❤❤❤

  • @satpaljaat436
    @satpaljaat436 Před 9 měsíci +1

    Sira royal vlog bhai ji 🙏🙏🙏🙏

  • @user-rw9mb2ro9s
    @user-rw9mb2ro9s Před 9 měsíci +1

    Bai gurmeet khud bhot khush aw

  • @HardeepSingh-mb5bv
    @HardeepSingh-mb5bv Před 12 dny

    Kul.kine.Wich.Tyar.ho.gya

  • @jaskaranbrar9568
    @jaskaranbrar9568 Před 9 měsíci +2

  • @AmanRana-dq9ug
    @AmanRana-dq9ug Před 8 měsíci

    Bahut badiya beer ji

  • @ashvirk4444
    @ashvirk4444 Před 9 měsíci +1

    ❤️❤️sira gall batt 💓💓

  • @baljitsingh1291
    @baljitsingh1291 Před 9 měsíci +1

    ਸਲੂਟ।ਵੀਰ।ਨੂ

  • @avtarcheema6644
    @avtarcheema6644 Před 9 měsíci

    Ma'am sab end krati

  • @PargatSingh-ru2cj
    @PargatSingh-ru2cj Před 9 měsíci +2

    Pargat 🎉ਡੱਬਵਾਲੀ sirrra y

  • @inderjeet388
    @inderjeet388 Před 9 měsíci +1

    Good g 💯✌

  • @rakeshbhorar6630
    @rakeshbhorar6630 Před 9 měsíci +3

    Sona tractor h❤❤❤

  • @jonnydhamija1515
    @jonnydhamija1515 Před 8 měsíci

    Good job

  • @harryrandhawa9342
    @harryrandhawa9342 Před 9 měsíci +2

    Agla hissa v arjun da chi da c power steering wala

  • @anmol_0047
    @anmol_0047 Před 9 měsíci +2

    Tail kinaaa pindaaaa

  • @NitinBhati-ot9hv8jd5f
    @NitinBhati-ot9hv8jd5f Před 7 měsíci

    Nice

  • @gaddiloverspb
    @gaddiloverspb Před 9 měsíci +4

    ਐਵਰੈਜ਼ ਦੂਜੇ ਟ੍ਰਰੈਟ੍ਰਾਂ ਨਾਲੋ ਕਿਨਾਂ ਕ ਫਰਕ ਆ ?

  • @tractortochan271
    @tractortochan271 Před 9 měsíci +6

    engine konsa h , bhai 😢

  • @gurveerdhaliwal164
    @gurveerdhaliwal164 Před 7 měsíci

    ਬਾਈ ਜੀ ਇਸ ਟਰੇਕਟਰ ਨੂੰ 4*4 ਕਰ ਦਿੱਤਾ ਜਾਵੇ ਤਾਂ ਬਹੁਤ ਵਧੀਆ ਗੱਲ ਬਣਜੇ

  • @sarvjeetmaan5451
    @sarvjeetmaan5451 Před 2 dny

    Lift di sensing ghat bai

  • @RaviSinghBrar
    @RaviSinghBrar Před 9 měsíci +2

    Bhot sohna lagda yr ❤

  • @mand1466
    @mand1466 Před 9 měsíci +2

    ਬਾਈ ਤਵੀਆ ਨਾਲ ਚੈਕ ਦੀ video pao

  • @prabhmahal6790
    @prabhmahal6790 Před 9 měsíci +1

    air cleaner vada kro engine vada aa

  • @gurdit___ramgharia5073
    @gurdit___ramgharia5073 Před 9 měsíci +2

    Bhot vadia lgga 🚜❤❤❤

  • @manjinderbrar3634
    @manjinderbrar3634 Před 6 měsíci +1

    65 hp engine lagda jor de hesab nal

  • @mehakbrar455
    @mehakbrar455 Před 9 měsíci +1

    👍👍

  • @prgtsaini
    @prgtsaini Před 9 měsíci +1

    Bai Hindustan di video lai k aao jldi ohdi bht wait aa

  • @GurwinderSingh-ys5ic
    @GurwinderSingh-ys5ic Před 9 měsíci +1

    very nice

  • @johaljohalg97
    @johaljohalg97 Před 9 měsíci +1

    Poli jmeem aa veer

  • @kapilmehla7224
    @kapilmehla7224 Před 9 měsíci +1

    हिन्दुस्तान ट्रैक्टर का विडियो बनाऐ

  • @dilbaggill1934
    @dilbaggill1934 Před 9 měsíci +1

    Bhot vdy

  • @manjindersingh0007
    @manjindersingh0007 Před 7 měsíci

    22 Mahindra da pump kitho krvayia mistri sire da hove

  • @k.sdhamik.sdhami8275
    @k.sdhamik.sdhami8275 Před 8 měsíci

    Dil kush kartaa veer siraaa

  • @amritpalsinghsidhu814
    @amritpalsinghsidhu814 Před 9 měsíci +4

    ਬਾਈ ਜੀ ਟਰੈਕਟਰ ਵਰਕਸ਼ਾਪ ਦਾ ਪੂਰਾ ਪਤਾ ਦੱਸੋਂ ਜੀ🙏🙏

  • @subhashnehra9442
    @subhashnehra9442 Před 9 měsíci +1

    ❤❤

  • @mahrajalityagi3933
    @mahrajalityagi3933 Před 7 měsíci

    Paaji vadiya chalrahaa h Paaji

  • @bhupinder..........1503
    @bhupinder..........1503 Před 9 měsíci +1

    ਗੱਲਬਾਤ

  • @pindarsingh9844
    @pindarsingh9844 Před 8 měsíci

    Bai ji rhe supar sidar ve vadeya chalau hun ta 3speed karke

  • @jaswindersinghdhaliwal2899
    @jaswindersinghdhaliwal2899 Před 9 měsíci +4

    22ji ਜੇ ਮੈ ਗਲਤ ਨਾ ਹੋਵਾ air cleaner ਛੋਟਾ ਨਹੀਂ 90hp ਦੇ ਹਿਸਾਬ ਨਾਲ ਜਾ ਹੋਰ ਕੋਈ ਕਾਰਨ ਕਰਕੇ ਛੋਟਾ ਲਾਇਆ

  • @jaggahunter2546
    @jaggahunter2546 Před 8 měsíci

    Nice 👍

  • @Anoop-yg7in
    @Anoop-yg7in Před 6 měsíci

    Lift setting sahi karge chalayo

  • @Vehlavlogger07
    @Vehlavlogger07 Před 4 měsíci +1

    25 hall hon fer pta lagu

  • @abhitajsinghsandhu7036
    @abhitajsinghsandhu7036 Před 9 měsíci +1

    Bot Sona veer ji

  • @sabirma8019
    @sabirma8019 Před 8 měsíci

    Best ❤❤❤❤

  • @rahulkhatkar1010
    @rahulkhatkar1010 Před 8 měsíci

    Bhai ji, is tractor pe kitna kharcha aaya, muze arjun pe bda engine rakhwana h.

  • @SUBRATADAS-dx7yo
    @SUBRATADAS-dx7yo Před 7 měsíci

    6 cylinder wala tractor dikhao 🎉🎉

  • @roopdhillon1857
    @roopdhillon1857 Před 8 měsíci

    Bai ji apne kol 575 hai 2010 modal onu krdo ge 90 hospower te 4x4

  • @HarmanSingh-vn1oi
    @HarmanSingh-vn1oi Před 9 měsíci +1

    Sirra y

  • @parmjeetromana1576
    @parmjeetromana1576 Před 9 měsíci +4

    ਸਿਰਾ ਗੱਲਬਾਤ ਬਾਈ ਜਹਾਜ਼✈️✈️ ਹੀ ਬਣ ਗਿਆ

  • @Poojacassette-oh3qu
    @Poojacassette-oh3qu Před 8 měsíci

    22ji engine fitting di video bnao

  • @brarravi2524
    @brarravi2524 Před 9 měsíci +1

    👍🎉🎉💫💫💫

  • @IqbalSingh-fy6hn
    @IqbalSingh-fy6hn Před 9 měsíci +1

    Veer ji donolever neche kr k chlao

  • @user-dr2jf7ij5n
    @user-dr2jf7ij5n Před 5 měsíci

    Baji radiator tyre bhav

  • @onkartractorworkshopnawans9479
    @onkartractorworkshopnawans9479 Před 9 měsíci +1

    Doabe bich mil Jande mere side jii

  • @mandeepsingh-rj1yc
    @mandeepsingh-rj1yc Před 8 měsíci

    ਬਹੁਤ ਵਧੀਆ ਤਿਆਰ ਕੀਤਾ ਬਾਈ ਨੇ। ਬਾਈ 4511 ਦੇ ਮਗਰਲਾ ਕਿਹੜੇ ਟਰੈਕਟਰ ਦਾ ਹਿੱਸਾ ਲੱਗੂਗਾ

  • @gulshansingh511
    @gulshansingh511 Před 9 měsíci +1

    Bahi Troctar ch engine kedaa aa