ਟੈਂਕੀ ਦਾ ਫ਼ਰਿੱਜ ਬਣਾ ਦਿੱਤਾ ਇਹ ਸਸਤੀ ਜੀ ਚੀਜ਼ ਨੇ | You Need this in Summer Water Tank Cover

Sdílet
Vložit
  • čas přidán 27. 08. 2024
  • ਟੈਂਕੀ ਦਾ ਫ਼ਰਿੱਜ ਬਣਾ ਦਿੱਤਾ ਇਹ ਸਸਤੀ ਜੀ ਚੀਜ਼ ਨੇ | You Need this in Summer Water Tank Cover
    #tips #tipsandtricks #hacks #summer #summerhacks

Komentáře • 71

  • @manpreet7788
    @manpreet7788 Před 2 měsíci +11

    ਵੀਰੇ ਬਹੁਤ ਵਧੀਆਂ ਨੁਕਤਾ ਇਹ ਪਾਣੀਂ ਦੀ ਟੈਂਕੀ ਨੂੰ ਬਚਾਉਣ ਤੇ ਪਾਣੀ ਦੇ ਤਾਪਮਾਨ ਨੂੰ ਸਹੀ ਰੱਖਣ ਲਈ

  • @majorsingh5059
    @majorsingh5059 Před 2 měsíci +3

    ਆ ਜੁਗਾੜ ਟੇਮਰੇਰੀ ਹੈ ਇੱਟਾਂ ਦਾ ਜੁਗਾੜ ਪਰਮਨੇਟ ਹੈ

  • @Preetsekhon2829
    @Preetsekhon2829 Před 2 měsíci +6

    ਤੁਹਾਡੇ ਨੁਸਖੇ ਵਾਹਲੇ ਕਮਾਲ ਦੇ ਹਨ ਜੀ👍👍👍👍🙏🙏🙏🙏

  • @manjitsinghsekhon9161
    @manjitsinghsekhon9161 Před 2 měsíci +5

    ਬੱਬਲਜ ਸੀਟ ਹੈ ਇਹ ਦਾ ਨਾਮ

  • @brargagan855
    @brargagan855 Před 2 měsíci +7

    ਆਹ ਲੱਗਦਾ ਚੱਜ ਦੀ ਰਾਇ ਦਿੱਤੀ ਨਹੀਂ ਤਾਂ ਕੌਫੀ ਚ ਕੇਲੇ ਈ ਘੋਲਦੀ ਆ ਤੇਰੀ ਰਮਨੇ😅

  • @SarbCreation
    @SarbCreation Před 2 měsíci +4

    ਬਹੁਤ ਵਧੀਆ ਜੀ 🎉

  • @mannnamanna-dk5ow
    @mannnamanna-dk5ow Před 2 měsíci +10

    ਬਾਈ ਮੇਰੀ ਟੈਂਕੀ ਨੂੰ ਤਾਂ 1% ਵੀ ਫਰਕ ਨਹੀ ਪਿਆ

    • @balsingh5965
      @balsingh5965 Před 2 měsíci +2

      ਫੇਰ ਬਰਫ ਪਾ ਕੇ ਦੇਖੋ

    • @Harjeetkaur-
      @Harjeetkaur- Před 2 měsíci

      😂😂😂😂😂​@@balsingh5965

  • @amanatblaggan7915
    @amanatblaggan7915 Před 2 měsíci +4

    Eh ਕਿਸੇ ਹੋਰ ਦੀ ਸਲਾਹ ਹੈ ਤੁਸੀ ਨਹੀ ਕਰੈਡਿਟ ਲੈਣਾ ਨੋਟ good

  • @JashanBawa-su4zr
    @JashanBawa-su4zr Před 2 měsíci +2

    ਬਹੁਤ ਵਧੀਆ ਵੀਡੀਓ ਦੀਦੀ❤❤

  • @MonuDasuya
    @MonuDasuya Před 2 měsíci +1

    ਇਨਸੂਲੇਸ਼ਨ ਇਸਦਾ ਨਾਮ

  • @MalkeetSingh-zs8uh
    @MalkeetSingh-zs8uh Před 2 měsíci +1

    Very good 👌 sukhladhi

  • @Ranjit4587
    @Ranjit4587 Před 2 měsíci +2

    Bahut vadiya ji tanki ta bca lai Pani kive bacho 😢😢😢

  • @Sanghera-pe1wu
    @Sanghera-pe1wu Před 2 měsíci

    ਬਹੁਤ ਵਧੀਆ ....ਇਹ ਸਮੱਸਿਆ ਸਭ ਦੀ ਹੈ

  • @ramansandhu2626
    @ramansandhu2626 Před 2 měsíci +2

    Very good g

  • @karamjeetkaur5649
    @karamjeetkaur5649 Před 2 měsíci

    Very good ji God bless you 🙏🙏

  • @gurinder664
    @gurinder664 Před 2 měsíci

    Nice idea

  • @user-kh8wb9cu1h
    @user-kh8wb9cu1h Před 2 měsíci

    Very very nice things didi think Vera 👍👍👍👍👍

  • @jasvinderkaur3724
    @jasvinderkaur3724 Před 2 měsíci +13

    ਨੌਟੰਕੀ

    • @bablipunia4162
      @bablipunia4162 Před 2 měsíci

      ਵਿਚਾਰੀ ਅਵੀ ਮਚੀ ਜਾਂਦੀ ਆ

  • @govindrai7900
    @govindrai7900 Před 2 měsíci +4

    Yg kiny da aeya

  • @VickySharma-jz1nk
    @VickySharma-jz1nk Před 2 měsíci +1

    Good 👍

  • @user-xq8jw4pu2r
    @user-xq8jw4pu2r Před 2 měsíci +2

    ਉਨਾਂ ਈ ਗਰਮ ਆਉਂਦਾ ਪਾਣੀ ਤਾਂ ਸਾਡੇ

  • @bhinder_singh_.8093
    @bhinder_singh_.8093 Před 2 měsíci

    Nice work

  • @user-ql7qk4dv6d
    @user-ql7qk4dv6d Před 2 měsíci

    ❤❤❤❤ very nice video

  • @user-jp5sp4dr9b
    @user-jp5sp4dr9b Před 2 měsíci +2

    ਵੀਰ ਜੀ ਇਹ ਜੁਗਾੜ ਮਿਲਦਾ ਕਿੱਥੋਂ ਹੈ ਜੀ ਪੁਰੀ ਜਾਨਕਾਰੀ ਦੇਣੀ ਜੀ

    • @Bathinda111
      @Bathinda111 Před 2 měsíci

      Bai lohe di dukan to mil jandi aa. Jitho green fiber shet mildi aa, es nu bubal sheat kehnde aa

  • @sharanjeetkaur3361
    @sharanjeetkaur3361 Před 2 měsíci

    Nice video didi ❤❤❤❤❤

  • @daphndharminder6284
    @daphndharminder6284 Před 2 měsíci +1

    BUT TAPE GARMI VICH PIGAL JAVEGI....

  • @user-te6jb4de2i
    @user-te6jb4de2i Před 2 měsíci

    Nice

  • @Knitwell_Designs
    @Knitwell_Designs Před 2 měsíci

    Very good

  • @user-ix2sv4zz7w
    @user-ix2sv4zz7w Před 2 měsíci +1

    Kitho miliya Bhai aa cover and kine
    Paise da Aya ga

  • @RICHIE07
    @RICHIE07 Před 2 měsíci

    Je shirt de upar kalas ya glease lag jaave tan uss nu kiven saaf kita jave

  • @avtarkardey8496
    @avtarkardey8496 Před 2 měsíci +1

    ਹਾਜੀ ਜੀ ਏਹ ਕਿੱਥੋਂ ਮਿਲਦਾ ਹੈ

  • @amanatblaggan7915
    @amanatblaggan7915 Před 2 měsíci +1

    Ramne , ਪਾਵਨੇ 😅😅😅😅

  • @SatGur-xf5pj
    @SatGur-xf5pj Před 2 měsíci +1

    Price dso ji

  • @hardevsingh5133
    @hardevsingh5133 Před 2 měsíci

    😮😮😊😊

  • @kamaljitkaur942
    @kamaljitkaur942 Před 2 měsíci

    Tep mee de panni nal khul ta nahi jave gi gilli ho k

  • @PargatSingh-ql6bd
    @PargatSingh-ql6bd Před 2 měsíci

    ਮੈ ਵੀ ਲਾਇਆ ਸੀ ਕੋਈ ਫਰਕ ਨਹੀ ਪਾਇਆ ਪਹਿਲੇ ਜਿਨਾ ਗਰਮ ਪਾਣੀ ਅਉਦਾ

  • @jkpunjabi578
    @jkpunjabi578 Před 2 měsíci +3

    ਰਮਨੇ ਬੋਲਦੀ ਬਹੁਤ ਹੈ

  • @ankusoni4529
    @ankusoni4529 Před 2 měsíci +1

    जो चीज़ आपने लगाई है रमन दीदी
    इसका नाम क्या है

  • @Sandeepkaur-vb3uv
    @Sandeepkaur-vb3uv Před 2 měsíci +1

    Es cover da ki name aa ji .ki keh kk milda dee

  • @user-pc8uq9oq6y
    @user-pc8uq9oq6y Před 2 měsíci +3

    ਰਮਨ ਦਾ ਹਸਬੈਂਡ ਬੋਲਦਾ ਬਹੁਤ ਆ

  • @sattibrarbrar696
    @sattibrarbrar696 Před 2 měsíci +1

    Etta nal shtt te v bhar hunda ji

  • @parwinderkaur2263
    @parwinderkaur2263 Před 2 měsíci

    Veer. Ji. Kitho. Milega. Dasna. Jarur

  • @inder5208
    @inder5208 Před 2 měsíci

    Ehda namm kiaa sheet da

  • @punjabiweatherchannel
    @punjabiweatherchannel Před 2 měsíci

    💧💧💧💧🌦️🌦️🙏🙏

  • @user-wn8hz1cv7x
    @user-wn8hz1cv7x Před 2 měsíci

    ❤❤❤❤🙏🙏👍

  • @kulwanthitler1212
    @kulwanthitler1212 Před 2 měsíci +1

    ਇਹ ਨਹੀਂ ਵਾਲਾ ਟਾਈਮ ਚਲਦਾ ।

  • @AryanKumar-fg7rc
    @AryanKumar-fg7rc Před 2 měsíci

    ਟੇਪ ਤਾ ਦੱਸ ਰੁਪੲਏ ਦੀਆ ਆ ਆ ਫੋਮ ਕਿੰਨੇ ਦੀਆ

  • @satpalsinghsatpal8529
    @satpalsinghsatpal8529 Před 2 měsíci

    Koy fark ne penda me lae se

  • @MonuDasuya
    @MonuDasuya Před 2 měsíci +1

    ਪਾਜੀ ਇਸ ਨੂੰ ਆਖਦੇ ਹਨ ਇੰਸੂਲੇਸ਼ਨ ਇਹ ਲੋਹੇ ਦੀਆਂ ਚਾਦਰਾਂ ਥੱਲੇ ਵੀ ਲਗਾਈ ਜਾਂਦੀ ਹੈ ਗਰਮੀਆਂ ਨੂੰ ਸੇਕ ਨਾ ਪਵੇ

  • @AliSher-ox5gd
    @AliSher-ox5gd Před 2 měsíci

    Ver tape sare ale ਦੁਆਲੇ guma ਦੋ

  • @onlytruth612
    @onlytruth612 Před 2 měsíci

    Kinne saal chlugi

  • @Arshdeepsingh-yq7op
    @Arshdeepsingh-yq7op Před 2 měsíci +2

    Cost ki ha ji esdi

  • @birpalkaur8347
    @birpalkaur8347 Před 2 měsíci

    Flush h baitehk grm pani bad krta bande naal

  • @balsingh5965
    @balsingh5965 Před 2 měsíci

    ਮੱਛੀ ਟੇਪ ਲਗਾਓ

  • @GURPREETSINGH-bi1uo
    @GURPREETSINGH-bi1uo Před 2 měsíci

    Price

  • @Gurveer1122
    @Gurveer1122 Před 2 měsíci

    Koi fark nahi panda asi ve lai ha

  • @user-xw3yg8no5o
    @user-xw3yg8no5o Před 2 měsíci

    ਇਹ ਕਿੱਥੋ ਮਿਲਦੀ ਹੈ

  • @ranjeetkhanna3993
    @ranjeetkhanna3993 Před 2 měsíci

    ਏ ਬੱਬਲ ਸੀਟ ਏ ਹਾਰਵੈਸਟ ਦੀ ਦੁਕਾਨ ਤੋ ਮਲ ਜਾਦੀਆ ਜਾਨੀ ਕੇ ਕਿਡੇ ਕਬਜ਼ਾ

  • @ragniragni193jassi
    @ragniragni193jassi Před 2 měsíci +2

    Tu hospital hi khol la bddi doctor har gaul bich doctori kardi aa Aaj ni apna lachar Dena boldi bot aa te free diya advise dindi rendi aa tu loka da dimag kharab krn nal kol sui saat hi si liya kar Tera time pass hoju loka nu bor kardi rendi tenu te kini bari block kitta fer bi ptta ni kodda teri video morre aa jandi teriya video dekhn nu jmma Dil ni karda dimag bot chatdi aa tu 😂😂😂😂😂😂😂😂tenu request aa tu hi aapne blo block karde bhene asi teriya vi6dekg ke apna time ni khrab krna cahnde 😂😂😂😂

  • @CharanjitKaur-pz6kz
    @CharanjitKaur-pz6kz Před 2 měsíci

    ਦੀਦੀ ਇਹਦਾ ਨਾ ਦੱਸੋ

  • @narindersingh715
    @narindersingh715 Před 2 měsíci

    Tenki utte chat pa du ah kamyab nahi

  • @parminderkamboj8685
    @parminderkamboj8685 Před 2 měsíci

    ਬਕਵਾਸ