Video není dostupné.
Omlouváme se.

Ranjit Bawa ਤੋਂ ਸੁਣੋ Charan Likhari ਦੇ ਮਸਲੇ ਦੀ ਸੱਚਾਈ

Sdílet
Vložit
  • čas přidán 29. 05. 2020
  • Official website:
    jagbani.punjabkesari.in/
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline

Komentáře • 169

  • @gopigill3344
    @gopigill3344 Před 3 lety +313

    ਚਰਨ ਲਿਖਾਰੀ ਲਈ ਲਾਈਕ

  • @brownboy1993
    @brownboy1993 Před 3 lety +118

    ਚਰਨ ਲਿਖਾਰੀ ਦੀ ਕਲਮ ਬਹੁਤ ਵਧੀਆ ਚਲਦੀ ਆ ਤੇ ਬਾਵੇ ਦੀ ਗਾਇਕੀ ਅੱਤ ਆ 👌👌👍👍

  • @GurmeetSingh-zc2zo
    @GurmeetSingh-zc2zo Před rokem +12

    ਚਰਨ ਦੀ ਕਲਮ ਇੱਦਾਂ ਲਿਖਦੀ ਆ,ਜਿਵੇਂ ਗੁਰੂਆਂ ਨੇ ਬਾਣੀ ਲਿਖੀ ਹੋਵੇ,ਪਰ ਬਾਣੀ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ।ਚਰਨ ਨੂੰ ਕੁਦਰਤ ਵਲੋਂ ਅਸ਼ੀਰਵਾਦ ਹੈ।

  • @riarsab8475
    @riarsab8475 Před 3 lety +65

    ਜੋ ਗੀਤਕਾਰ ਇੱਕ ਗਾਣੇ ਦਾ 2, 3 ਲੱਖ ਲੈਂਦੇ ਨੇ ਉਹ ਚਰਨ ਲਿਖਾਰੀ ਦੀ ਗੀਤਕਾਰੀ ਦੇ ਨੇੜੇ ਤੇੜੇ ਵੀ ਨਹੀਂ ਚਰਨ ਦੀ ਲਿਖਤ ਬਹੁਤ ਵਧੀਆ ਤੇ ਦਿਲ ਨੂੰ ਸਕੂਨ ਦੇਣ ਵਾਲ਼ੀ ਹੈ ਪਰ ਸਟਾਰ ਬੰਦੇ ਨੂੰ ਪੈਸਾ ਬਣੂਦਾ ਚੰਗੀ ਕਲਾ ਤਾਂ ਗ਼ਰੀਬੀ ਥੱਲੇ ਦੱਬ ਜਾਂਦੀ ਹੈ

    • @sukhpreetsingh3455
      @sukhpreetsingh3455 Před 2 lety

      Right bro

    • @user-rc2pw8ug4e
      @user-rc2pw8ug4e Před 10 měsíci

      ਸਹੀ ਗੱਲ ਵੀਰ ❤❤ਚਰਨ ਲਿਖਾਰੀ ਸਾਬ ਰੂਹ ਦੀ ਖੁਰਾਕ ਆ ਬਹੁਤ ਵਧੀਆ ਗੀਤਕਾਰ ਆ

  • @gillsingh8416
    @gillsingh8416 Před 11 měsíci +11

    ਓਹ ਤਾਂ ਵਿਚਾਰਾ ਸਾਧ ਬੰਦਾ ਬਾਈ ਓਹ ਮਰਦੇ ਦਮ ਤੱਕ ਨਹੀਂ ਕਹਿੰਦਾ ਕਿ ਕਿਸੇ ਨੇ ਉਸਦੇ ਨਾਲ ਮਾੜਾ ਕੀਤਾ ਇਹ ਤਾਂ ਉਸਨੂੰ ਵਰਤਣ ਵਾਲੇ ਖੁਦ ਸੋਚਣ ਕਿ ਅਸੀਂ ਚਰਨ ਬਾਈ ਨਾਲ ਗਲਤ ਕੀਤਾ ਜਾਂ ਸਹੀ

  • @kuldipbajwa8385
    @kuldipbajwa8385 Před 2 lety +29

    ਰਣਜੀਤ ਬਾਵਾ ਵਧੀਆ ਗਾਇਕ ਚਰਨ ਲਿਖਾਰੀ ਵਧੀਆ ਗੀਤਕਾਰ

  • @GurpreetSingh-lq9mm
    @GurpreetSingh-lq9mm Před 4 lety +89

    ਚਰਨ.िਲਖਾਰੀ.ਜੀ.ਬਹੁਤ.ਹੀ.ਵਧੀਆ.िਲਖਦਾ.ਹੇ

  • @mr.dhinder.2322
    @mr.dhinder.2322 Před 3 lety +107

    ❤ *ਚਰਨ ਲਿਖਾਰੀ ਜੋਰਦਾਰ ਤਾੜੀ* 👏👏

  • @kabaddi-zq1vs
    @kabaddi-zq1vs Před 3 lety +37

    ਰਾਤ ਨਹੀਂ ਸੁਪਨਾ ਬਦਲਦਾ ਹੈ, ਮੰਜਿਲ ਨਹੀਂ ਨਜਰਿਆ ਬਦਲਦਾ ਹੈ, ਜਜਬਾ ਰੱਖੋ ਹਰ ਪਲ ਜਿੱਤਣ ਦਾ, ਕਿਉਕਿ ਕਿਸਮਤ ਬਦਲੇ ਨਾ ਬਦਲੇ.. ਪਰ ਵਖਤ ਜਰੂਰ ਬਦਲਦਾ ਹੈ(

  • @parmidersingh5411
    @parmidersingh5411 Před 3 lety +122

    ਬਾਵਾ ਵੀਰ ਨੀ ਮਾੜੀ ਕਰ ਸਕਦਾ ਬੰਦਾ ਅੱਤ ਆ ਬਾਵਾ ਜੀ

  • @yaadvirk1984
    @yaadvirk1984 Před 3 lety +76

    ਬਾਵੇ ਬਾਈ ਨੇ ਚਰਨ ਲਿਖਾਰੀ ਵੀਰ ਨੂੰ ਗੀਤ ਦਾ 1 ਲੱਖ ਦਿੱਤਾ ਸੀ , ਨਵੇਂ ਲਿਖਾਰੀ ਨੂੰ ਏਨੇ ਪੈਸੇ ਮੈਨੂੰ ਨਹੀਂ ਲਗਦਾ ਸਾਰੇ ਸਿੰਗਰ ਦਿੰਦੇ ਹੋਣਗੇ।

    • @simran007ify
      @simran007ify Před 3 lety

      vire banda bohttt sahi likhari bhlamanas sahi d parkh karn wala jrorr help kryo os bnde di bawe vir jini v ho ske

    • @BalwinderSingh-vn7ld
      @BalwinderSingh-vn7ld Před 2 lety +1

      Oh nawa ni c kamal heer manmohan dheera gill b gaa chukke ne

    • @gurpreetwaraich23
      @gurpreetwaraich23 Před 2 lety

      ਚਰਨ ਭਰਾ ਨਵਾ ਨਹੀਂ ਸੀ ... ਪਹਿਲੀ ਤਾਂ ਆਹੀ ਗੱਲ clear ਕਰੋ, ਤੇ ਸਮਝੋ, 2004 ਵਿਚ ਵਾਰਿਸ ਭਰਾਵਾਂ ਦਾ ਪੰਜਾਬੀ ਵਿਰਸਾ ਆਇਆ ਸੀ ਓਸ ਵਿਚ ਚਰਨ ਦੀ ਸ਼ਾਇਰੀ ਸੀ, ਇਹ ਨਾਮ ਵੀ ਮਨਮੋਹਨ ਹੋਰਾਂ ਨੇ ਦਿੱਤਾ ਚਰਨ ਨੂੰ "ਲਿਖਾਰੀ" , ਲੱਖਾਂ ਤੋ ਉੱਪਰ ਦੇ ਆ ਓਹਦੇ ਗੀਤ,

    • @JatinSharma-do4nc
      @JatinSharma-do4nc Před rokem

      Tu praa kehdi duniya ch ghumm reha .charn koi new likhari nhi hai .gitkari ta ode khoon de ander rachi hoi aa.sadu bnda hai

  • @palimansa7423
    @palimansa7423 Před 3 lety +19

    ਸਹੀ ਕਿਹਾ ਬਾਈ ਜੀ
    ਅੱਜ ਕੱਲ੍ਹ ਨਵੇਂ ਗੀਤਕਾਰਾਂ
    ਤੋਂ ਪੈਸੇ ਲਏ ਜਾਂਦੇ ਨੇ
    ਮੈ ਅਪਣੇ ਅੱਖੀ ਵੇਖਿਆ 🙏💯

  • @user-oj5ez9zp6c
    @user-oj5ez9zp6c Před 3 lety +13

    ਵੀਰੇ ਜੇ ਗਲ ਕਰੀਏ ਰੁਤਬੇ ਦੀ ਕਿ ਗਾਉਣ ਵਾਲਾ ਜਾਂ ਲਿਖਣ ਵਾਲਾ ਤਾਂ ਗੱਲ ਇਥੇ ਆ ਕਿ ਦੋਹਾਂ ਦਾ ਰੁਤਬਾ ਬਹੁਤ ਵਧੀਆ ਹੁੰਦਾ ਹੈ ਇਹ ਵੀ ਇਕ ਟੀਮ ਵਰਕ ਹੈ , ਕਿਉਕਿ ਜੇਕਰ ਲਿਖਣ ਵਾਲਾ ਚੰਗਾ ਲਿੱਖ ਦੇਵੇ ਤੇ ਗਾਉਣ ਵਾਲਾ ਉਸ ਵਿਚ ਜਾਨ ਨਾ ਪਾ ਸਕੇ ਤਾਂ ਫਿਰ ਚੰਗਾ ਲਿਖਿਆ ਵੀ ਮਿੱਟੀ ਹੋ ਜਾਦਾ ਜੇਕਰ ਲਿਖਣ ਵਾਲਾ ਚੰਗਾ ਨਾ ਲਿਖੇ ਪਰ ਗਾਉਣ ਵਾਲਾ ਜਾਨ ਪਾਉਣ ਦੀ ਕੋਸ਼ਿਸ ਕਰਨ ਤਾ ਫਿਰ ਵੀ ਉਹ ਗੱਲ ਨਹੀ ਬੰਨਣੀ ਰਣਜੀਤ ਤੇ ਚਰਨ ਜੀ ਦੀ ਜੋੜੀ ਬਕਮਾਲ ਏ ਕਿਉਕਿ ਚਰਨ ਨੇ ਲਿਖਣ ਚ ਕੋਈ ਕਸਰ ਨਹੀ ਛੱਡੀ ਤੇ ਬਾਵਾ ਜੀ ਨੇ ਗਾਉਣ ਚ , ਜੇਕਰ ਚਰਨ ਦੀ ਕਲਮ ਬਾਵੇ ਨੂੰ ਨਾਮ ਦੇ ਕੇ ਗਈ , ਉਥੇ ਈ ਬਾਵੇ ਜੀ ਅਵਾਜ ਵੀ ਚਰਨ ਜੀ ਨੂੰ ਨਾਮ ਦੇ ਗਈ। ਸੋ ਬਹੁਤ ਵਧੀਆ।
    ਚਰਨ ਜੀ ਹੋਰਾਂ ਵਾਕਿਆ ਹੀ ਕਦੇ ਬਾਵੇ ਬਾਰੇ ਕੁੱਝ ਗਲਤ ਨਹੀ ਕਿਹਾ ਬਸ ਕੁਝ ਮੀਡੀਆ ਈ ਵੀਊ ਲੈਣ ਲਈ ਏਵੇ ਕਰਦਾ।
    ਮੈ ਤਾਂ ਕਹਿੰਦਾ ਕਿ ਬਾਵੇ ਤੇ ਚਰਨ ਦੀ ਏਵੇ ਈ ਜੋੜੀ ਬਣੀ ਰਹੇ ।

  • @Rinkukhurdvlogs
    @Rinkukhurdvlogs Před rokem +12

    ਗੀਤਕਾਰ ਨਾਲ ਹਮੇਸ਼ਾ ਮਾੜੀ ਹੁੰਦੀ ਆ

  • @gurmeetrakhrakaryal3973
    @gurmeetrakhrakaryal3973 Před 3 lety +9

    ਬਾਵਾ ਸੱਚਾ ਬੰਦਾ ਹੈ।

  • @gurdeepsingh2988
    @gurdeepsingh2988 Před rokem +4

    Charan likhari👌👌👌👌 geetkar waheguru chardikala Cho rakhe 🙏🙏🙏

  • @NareshKumar-mw3ni
    @NareshKumar-mw3ni Před 3 lety +59

    ਬਾਬਾ ਬੰਦਾ ਧੋਖੇਬਾਜ਼ ਅਤੇ ਲਾਲਚੀ ਨਹੀਂ ਲਗਦਾ ਇਹਨੇ ਚਰਨ ਨੂੰ ਜ਼ਰੂਰ ਖੁਸ਼ ਕੀਤਾ ਹੋਣਾਂ

  • @simranbais5463
    @simranbais5463 Před 3 lety +14

    ਬਾਵਾ ਰਣਜੀਤ ਸਿੰਘ ਲਾਵ ਜੂ

  • @ndhindsa1
    @ndhindsa1 Před 3 lety +8

    Very well handled 👍
    Bawa saab di gayaki best lagdi !!

  • @westernaustralia3290
    @westernaustralia3290 Před 3 lety +7

    ਚਰਨ ਬਾਈ ਜ਼ਿੰਦਾ ਬਾਦ

  • @HarpalSingh-qw3yi
    @HarpalSingh-qw3yi Před 3 lety +13

    Ranjit bawa is good man, good singer, good actor, he is very honest far charan likhari,

  • @ranakangkang8599
    @ranakangkang8599 Před 5 měsíci

    ਗੀਤਕਾਰ ਦਾ ਰੁਤਬਾ ਵੱਡਾ ਹੁੰਦਾ ਜਿਸਨੇਂ ਇੰਨੀ ਮੇਹਨਤ ਕੀਤੀ ਹੁੰਦੀ ਆ ਗੀਤ ਲਿਖ ਕੇ ।

  • @raghvirsingh6866
    @raghvirsingh6866 Před 3 lety +63

    ਬਈ ਬਾਬੇ ਨੇ ਚਰਨ ਨੂੰ ਉਸ ਦੇ ਗਾਣੇ ਦਾ ਸੱਭ ਤੋਂ ਵੱਧ ਇਕ ਲੱਖ ਰੁਪਏ ਦਿੱਤੇ ਸੀ ਇਹ ਗੱਲ ਚਰਨ ਨੇ ਆਪ ਦੱਸੀ ਸੀ

    • @RavinderSingh-of4zj
      @RavinderSingh-of4zj Před 3 lety +2

      Bai charan da koi pta. Adress hi de dyo. Asi v paise de dya ge. Gaane da

    • @raghvirsingh6866
      @raghvirsingh6866 Před 3 lety

      @@RavinderSingh-of4zj ਮੇ ਤਾਂ ਆਪ ਲੱਬ ਦਾ ਫਿਰਦਾ

    • @RavinderSingh-of4zj
      @RavinderSingh-of4zj Před 3 lety +1

      @@raghvirsingh6866 nice paaji😂🤣 j jabbh j te menu v dasso j. Menu pta rab jaroor dy ga chan. Nu labbh

    • @simranvlogs137
      @simranvlogs137 Před 3 lety +1

      Me milva dinda va par sach dasso kuj mul v paoge k comments ch gussiyaa hi poran aaye j

    • @gurtejd469
      @gurtejd469 Před 3 lety

      @@RavinderSingh-of4zj Swarn Tehne kol hona Charan da no.

  • @khazansingh9594
    @khazansingh9594 Před 3 lety +6

    Bawa veer eda ni kar skda
    Hun vi te aghe vi kadi ni love you bawa veer👍👍

  • @HarpalSingh-uv9ko
    @HarpalSingh-uv9ko Před 3 lety +2

    Sira charn likhari.

  • @sukhacheema5533
    @sukhacheema5533 Před 3 měsíci

    charan likhari wargi kalam kise kol ni hegi down to earth banda aa

  • @khazansingh9594
    @khazansingh9594 Před 3 lety +6

    Yarra da yaar bawa
    My big bro zindabad👍

  • @HarpreetSingh-xd8bj
    @HarpreetSingh-xd8bj Před 3 měsíci

    ਰਣਜੀਤ ਬਾਵਾ ❤❤

  • @manmeetgill9364
    @manmeetgill9364 Před 3 lety +13

    Charan likhari ❤️❤️❤️

  • @ramandeepsingh8923
    @ramandeepsingh8923 Před 3 lety

    Main jnnda happy paji nu sade lage de n bhut good n paji

  • @manheer.official
    @manheer.official Před 3 lety +4

    ਨਾਲ ਰੱਖੋ ਬਾਈ ਨੂੰ

  • @sukhpreetsingh3455
    @sukhpreetsingh3455 Před 2 lety +1

    Sirra banda charan likhari

  • @guraman5149
    @guraman5149 Před 3 lety +4

    Bawa saab❤❤

  • @sultaansandhu3650
    @sultaansandhu3650 Před rokem +2

    Hamesha rutba geetkar da wada rahega

  • @BaljitKaur-gg6os
    @BaljitKaur-gg6os Před 7 měsíci

    ਹਰ ਕਿੱਸੇ ਨੂੰ ਸਭ ਦੀ ਮੇਹਨਤ ਦਾ ਪੈਸਾ ਦੇਣਾ ਚਾਹੀਦਾ ਆ ਕਿੱਸੇ ਦਾ ਹੱਕ ਮਾਰਕੇ ਤੁਹਾਡਾ ਚੰਗਾ ਕਿੰਦਾ ਹੋ ਸਕਦਾ ਰੱਬ ਤੋ ਡਰੋ

  • @parmjitsinghsian159
    @parmjitsinghsian159 Před 2 lety +2

    Charan na app dsya..lakh dita bawa...chaj de vichar ch

  • @markgill7284
    @markgill7284 Před 11 měsíci

    Charan Likhari ne khud dasya ke Bawe nu us nu 1 lakh ditta see ek gane da. Bawa ne poora insaaf keeta Likhari de naal.

  • @deepchohan8397
    @deepchohan8397 Před 3 lety +2

    Ranjit vere god bless u

  • @dilbagsingh3182
    @dilbagsingh3182 Před 4 lety +9

    Charan likhari sira banda bai ji.jis ne sab da kita pr ohda koi ni hoyea

  • @mobilecare6044
    @mobilecare6044 Před 2 lety +2

    Bawaa 💯 siraa bndaa ✔

  • @SukhwinderKaur-tp5zn
    @SukhwinderKaur-tp5zn Před 11 měsíci +1

    ❤❤❤

  • @pubgboy9823
    @pubgboy9823 Před 3 lety +4

    Ranjeet baaba note name he is Brand

  • @bollywoodspicescaletadefus2403

    Great singer

  • @gurjeetsidhu143
    @gurjeetsidhu143 Před 3 lety +1

    God bless you brother

  • @mastbirrandhawa2547
    @mastbirrandhawa2547 Před 3 lety +1

    Att Ranjit bawe veer

  • @jassdalla6736
    @jassdalla6736 Před 3 lety

    Ranjit bawa veere v siraaaa

  • @mandeepsingh6494
    @mandeepsingh6494 Před 3 lety +2

    💯💯❤

  • @Punjab13164
    @Punjab13164 Před 3 lety

    Bawa bro bahut vadia insan ne personaly janda
    Hun

  • @GurpreetSingh-jv6pf
    @GurpreetSingh-jv6pf Před 4 lety +5

    Good👍

  • @HarmanSingh-dp3cd
    @HarmanSingh-dp3cd Před 3 lety +1

    😍❤️🙏🙏

  • @ripponyoutuber4667
    @ripponyoutuber4667 Před 3 lety +1

    Full sport aa bawa saab ji

  • @BalwinderSingh-ne7vs
    @BalwinderSingh-ne7vs Před 3 lety +1

    very good g

  • @HardeepSingh-ih4lw
    @HardeepSingh-ih4lw Před 3 lety +1

    Love u bro

  • @harjinderkaur4630
    @harjinderkaur4630 Před 11 měsíci

    Charan veer 👍👍👍👍👍👍👍

  • @jaggipandori4358
    @jaggipandori4358 Před 3 lety +3

    Bawa tan dil jet da lokan de

  • @shokybhatti8550
    @shokybhatti8550 Před 3 lety +1

    Wah g wah

    • @surjitsinghvirk1002
      @surjitsinghvirk1002 Před 3 lety +1

      ਬਾਵਾ ਇॅਕ ਵਧੀਅਾ ਇਨਸਾਨ ਅੈ ਚॅਜ ਦਾ िਵਚਾਰ ਚ ਚਰਨ ਨੇ ਅਾਪ ਮੰिਨਅਾ ਕੇ ਬਾਵੇ ਨੇ ਮੇਰਾ ਜੋ ਹॅਕ ਬਣਦਾ ਹਮੇਸਾ िਦॅਤਾ

  • @khushpreetsingh7908
    @khushpreetsingh7908 Před 3 lety +1

    🙏🙏🙏

  • @LuckySingh-lo2yo
    @LuckySingh-lo2yo Před 2 lety

    Yes

  • @AmarjitSingh-zp5be
    @AmarjitSingh-zp5be Před 3 lety

    👍🏻👍👍👍🏼👍🏼♥️♥️♥️♥️👍🏼

  • @myfavoritemusicmynamemani2137

    So high thinking

  • @ksdhurkot589
    @ksdhurkot589 Před 11 měsíci

    Charan .......ta Charan Sirra Lyrics
    Bawa bro .......Great O Tuc

  • @binaypreetsingh9032
    @binaypreetsingh9032 Před 3 lety +2

    Charan lakhari sirra

  • @subhgurbhej1601
    @subhgurbhej1601 Před 3 lety +2

    Heera banda Bawa sir

  • @KuldipSingh-ue1rq
    @KuldipSingh-ue1rq Před 3 lety +2

    good o veer

  • @sukhsandhu1988
    @sukhsandhu1988 Před 3 lety

    Very good brother

  • @jasbirkaur4443
    @jasbirkaur4443 Před měsícem

    👍

  • @BelieveinGod1313
    @BelieveinGod1313 Před 9 měsíci

    Respect bro

  • @happysidhu3012
    @happysidhu3012 Před 3 lety +3

    ਬਾਈ ਜੀ ਬਥੇਰਾ ਸੰਪਰਕ ਕੀਤਾ ਤੁਸੀ ਕਿਸੇ ਦੀ ਨੀ ਮਦਦ ਕਰਦੇ।ਤੁਹਾਡੀ ਮੈਨੇਜਮੈਂਟ ਲਾਰੇ ਲਾ ਕੇ ਬਾਦਅ ਵਿੱਚ ਫੋਨ ਵੀ ਨੀ ਚਕਦੀ।ਆਮ ਨਹੀ ਤੁਸੀ ਵੀ ਮਸਹੂਰ ਬੰਦਿਆਂ ਦੇ ਹੀ ਗੀਤ ਗਾਉਦੇ ਹੋ।🙏🏻🙏🏻

  • @arvindergill7466
    @arvindergill7466 Před 3 lety

    Chran lakhri good man 👍👍👍👍👍

  • @laddijassar5452
    @laddijassar5452 Před 3 lety +2

    Very good waba

  • @mithasingh4484
    @mithasingh4484 Před rokem

    Dowan.veran.lai.love.u.aa

  • @bikrammaanju9199
    @bikrammaanju9199 Před 2 lety +1

    Kise v writer nu apne haq de paise muhon bol k mngne chahi de ne kyuki apa kine writers da interview dekhea jis vich pta lgea ki singers writers naal maadi krde ne baki bawa te charn da rishta eh dove hi jaande ne

  • @deepsidhu4343
    @deepsidhu4343 Před 11 měsíci

    ਚਰਨ ਲਿਖਾਰੀ 22 ranjit ਬਾਵਾ

  • @InderjeetSingh-lx3mg
    @InderjeetSingh-lx3mg Před 3 lety +2

    Bawa SAAB jindabad 💪💪

    • @harmailsingh9477
      @harmailsingh9477 Před rokem

      ਚਰਨ ਲਿਖਾਰੀ ਦੀ ਕਲਮ ਅਮਰ ਐ

  • @arvindergill7466
    @arvindergill7466 Před 3 lety

    Chran da Home ta dakh lo bawa ji chran good man 👍👍👍👍👍

  • @jaggipb6377
    @jaggipb6377 Před 3 lety

    Paji mera v song da wa deo bawa pabi nu

  • @RubySingh-bv1fe
    @RubySingh-bv1fe Před 3 lety +1

    Ranjit bawa sacha banda koi glt ni kiha dabbi rakh baai sach lokan de chubda hunda

  • @kuljeetdhillon2529
    @kuljeetdhillon2529 Před 3 lety

    Good Ranjit

  • @Shahkotcity
    @Shahkotcity Před 2 lety

    Good aa

  • @mahlacreations2981
    @mahlacreations2981 Před 3 lety +4

    ranjit bawa aap gareeb cho nagoya oh kise da haqq maran aala ganda nhi batale alle eda de nhi hunde

  • @Luvlyfvlogs
    @Luvlyfvlogs Před 3 lety

    Charan likhari best

  • @singhpalpal5812
    @singhpalpal5812 Před 3 lety

    Likhan te gaun waleya ch comparison karna sahi nhi haiga oh vakhri gal hai ke ajj kal gaun wale sahi nhi rhe but kuldeep manak saab misaal ne gaun waleya vich

  • @GurjeetSingh-lh8sf
    @GurjeetSingh-lh8sf Před 3 lety

    Ranjeet baba jindabad

  • @shop8847
    @shop8847 Před 3 lety

    Bawa lay like

  • @sukhakaddon393
    @sukhakaddon393 Před 3 lety

    Bawa ghint bnda

  • @jatindermalhi5797
    @jatindermalhi5797 Před 3 lety +5

    ਮੈ ਮੈ ਮੈ

  • @dhillonayurvedicpharmacy7475

    Writer he big hunda g sahi kiha ver ne

  • @satnamsatta57
    @satnamsatta57 Před 3 lety +3

    ਬਾਵੇ ਵੀਰ ਤੂੰ ਚਰਨ ਲਿਖਾਰੀ ਨੂੰ ਕੁੱਝ ਦਿੱਤਾ ਜਾਂ ਨਹੀਂ ਪਰ ਤੂੰ ਗੱਲਾਂ ਸੱਚ ਕਰਦਾ ਏ ਤੂੰ ਜੇੜੀ ਗੱਲ ਕਹੀ ਜੇ ਚਰਨ

  • @user-xd8gf6ev7n
    @user-xd8gf6ev7n Před 10 měsíci

    Ranjeet bawe veer je tuccy kujh ho ta geet kar di whaja nal ho plz kisay da haq nahi marna chadeda

  • @ganglifestudio4365
    @ganglifestudio4365 Před 3 lety +2

    Yrr bawe warga banda ni hega

  • @surjitsingh8754
    @surjitsingh8754 Před 3 lety

    Maadi ki kiti aa?? Headline chjj di likh lya kro oa kio gaalan sunan da shaunk a

  • @lakhveersingh9359
    @lakhveersingh9359 Před 3 lety +3

    Khich. Tyari baweyaa rb sab nu maff krda aa vadiiya goona a veeryaa

  • @sabhivarinder1110
    @sabhivarinder1110 Před 3 lety +1

    1 lakh rupya mangda pehla new writer kolo ranjit bawa or kehnda ha may writer nu paidy denda ha mera ek frnd ha amritsr to ha us ny bawa ji nal cont kita se ok us ny manu daseya se ji baki ase be ena dy fan ha ager jy schi eh new writer nu unha da man tan krdy ny

  • @johnmasih9255
    @johnmasih9255 Před 3 lety

    ਏਹ ਤੇ ਬਾਵਾ ਜਾਣੇ ਚਰਣ ਜਾਣੇ ਪਰ ਬਾਕੀ ਰਬ ਜਾਣ ਦਾ

  • @inderinstituteofmaththikriwala

    Jinne var ohda gana show ch gaunde o har vaar de rupees de diya kro

  • @shindashounki6432
    @shindashounki6432 Před 3 lety

    interview ch keha ohne mag kk paise laye ohnai

  • @jaspalkumar3076
    @jaspalkumar3076 Před 3 lety +1

    Sher Singh Rana jindabad jindabad jindabad. Jai shree ram.

  • @luckykainth9047
    @luckykainth9047 Před rokem

    ਮੈ ਮੈ😂

  • @msguru1611
    @msguru1611 Před 2 lety

    ਲੋਕਾਂ ਦਾ ਕੰਮ ਹੁੰਦਾ ਬੋਲਣਾ ਇਹ ਫ੍ਰੀ ਦੇ ਵਿਦਵਾਨ ਬਣ ਜਾਂਦੇ ਨੇ।

  • @Jagseer714
    @Jagseer714 Před 3 lety +1

    Jhoot bolda bawa ehne kujh v keeta os lai mai osde ghar v gia ehh nira jhooth bol riha