Khabran Da Prime Time | ਸਿੱਖ ਅਜਾਇਬ ਘਰ 'ਚ ਕਿਸ ਅਧਾਰ 'ਤੇ ਲਗਾਈ ਜਾਂਦੀ ਹੈ ਤਸਵੀਰ ? News18 Punjab

Sdílet
Vložit
  • čas přidán 22. 08. 2024
  • ਸਿੱਖ ਅਜਾਇਬ ਘਰ 'ਚ ਲੱਗਣਗੀਆਂ 3 ਸਿੱਖ ਵੱਖਵਾਦੀਆਂ ਦੀਆਂ ਤਸਵੀਰਾਂ ! ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦਾ SGPC ਨੂੰ ਆਦੇਸ਼ । ਕੇਂਦਰੀ ਸਿੱਖ ਅਜਾਇਬ ਘਰ 'ਚ ਹਰਦੀਪ ਸਿੰਘ ਨਿੱਝਰ, ਪਰਮਜੀਤ ਸਿੰਘ ਪੰਜਵੜ ਤੇ ਗਜਿੰਦਰ ਸਿੰਘ ਦੀਆਂ ਤਸਵੀਰਾਂ ਲਗਾਈਆਂ ਜਾਣ- ਜਥੇਦਾਰ। ਜਥੇਦਾਰ ਨੇ ਤਿੰਨਾਂ ਨੂੰ ਸ਼ਹੀਦ ਕਰਾਰ ਦਿੱਤਾ। ਤਿੰਨਾਂ ਦੀਆਂ ਕੁਰਬਾਨੀਆਂ ਦੇ ਮੱਦੇਨਜ਼ਰ ਤਸਵੀਰਾਂ ਲਗਾਈਆਂ ਜਾਣ- ਜਥੇਦਾਰ। ਭਾਈ ਗਜਿੰਦਰ ਸਿੰਘ ਨੂੰ ਸਿੱਖ ਯੋਧਾ ਦਾ ਖਿਤਾਬ ਦੇਣ ਦਾ ਵੀ ਐਲਾਨ
    #KhabranDaPrimeTime #news18punjab #separatists #hardeepsinghnijjar #sgpc #livenews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on CZcams which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Komentáře • 26

  • @balvantsingh5257
    @balvantsingh5257 Před měsícem +10

    ਸਰਕਾਰਾਂ ਦੀ ਨਜਰ ਵਿੱਚ ਹਰ ਇੱਕ ਸਿੱਖ ਅੱਤਵਾਦੀ ਹੈ

    • @user-dx1vo5bw5x
      @user-dx1vo5bw5x Před měsícem +1

      Eh Sarkar di nahi sabh do nazar vich khali hai

  • @BalkarSingh-dc1oq
    @BalkarSingh-dc1oq Před měsícem +6

    ਖਾਲਸਤਾਨ ਜਰੂਰੀ ਹੈ ਬਣਕੇ ਰਹੇ ਗਾ ਖਾਲਸਤਾਨ ਜਿੰਦਾ ਬਾਦ

  • @RamSingh-wt2vq
    @RamSingh-wt2vq Před měsícem +4

    ਅਗਲੀ ਪੀੜੀ ਨੂੰ ਪਤਾ ਲਗੇਗਾ ਕਿ ਕਿਸ ਤਰਾਂ ਸਿੱਖਾਂ ਨਾਲ ਜ਼ੁਲਮ ਹੋ ਰਹੇ ਹਨ ।

  • @GursewakSidhu-bt5bn
    @GursewakSidhu-bt5bn Před měsícem +4

    ਗੌਰਵ ਜੀ ਇੰਦਰਾ ਰੰਡੀ ਦੇ ਜਾਰ ਨੇ ਜਹਾਜ਼ ਅਗਵਾ ਕੀਤਾ ਤੇ ਐਮ ਪੀ ਬਿਆਨਿਆ ਗਿਆ ਤੇ ਕੈਬਨਟ ਮੰਤਰੀ ਬਿਨਾਆਇਆ ਗਿਆ ।ਸਿੱਖ ਕੌਮ ਨਾਲ ਧ੍ਰੋਹ ਵੈਰ ਤੋਂ ਬਿਨਾਂ ਇਸ ਸਟੇਟ ਨੇ ਦਿੱਤਾ ਹੀ ਕੀ ਹੈ।

  • @GursewakSidhu-bt5bn
    @GursewakSidhu-bt5bn Před měsícem +3

    ਗੌਰਵ ਜੀ ਕੁਲ ਮਿਲਾ ਕੇ ਭਾਰਤ ਦੀ ਦੀਪ ਸਟੇਟ ਹੀ ਚੋਰ ਤੇ ਅੱਤਵਾਦੀ ਹੈ।

  • @Nanak-rc1go
    @Nanak-rc1go Před měsícem +4

    ਹੁਣ ਜਥੇਦਾਰ ਨੀ, ਬਾਦਲ ਦਾ🦜ਹੁੰਦਾ ਜੀੱ
    ਸ੍ਰ ਹਰਪ੍ਰੀਤ ਸਿੰਘ ਜੀ ਸਹਾਇਕ ਜਥੇਦਾਰ ਦੇ ਹੁਕਮ ਤੇ ਚੈਨਲ ਚੱਲ ਪਿਆ ਜੀ। ਡਰਾਮੇਬਾਜ ਲੋਕਾਂ ਦਾ ਝੁੰਡ ਹੈ। ਅੰਮ੍ਰਿਤ ਛੱਕ ਨੇ ਝੂਠ ਬੋਲਣ ਦਾ ਲਾਇਸੈਸ ਲਿਆ ਹੋਇਆ ਜੀ।
    ਸਾਰਾ ਪੰਜਾਬ ਜਾਣਦਾ ਇਹ ਚੂਰੀ ਖਾਣੇ ਬਾਦਲਾਂ ਦੇ 🦜🦜🦜🦜🦜🦜ਵਾਰੇ।

  • @GurdeepSingh-cx6zl
    @GurdeepSingh-cx6zl Před měsícem +1

    गोरव शुकला
    तस्वीर पे तुम इतराज़
    करने वाले कोन

  • @Simran205
    @Simran205 Před měsícem

    Sahi hai Bhai sahib ji

  • @LovelySingh-sl6fs
    @LovelySingh-sl6fs Před měsícem

    Love you Amritpal Singh jindabad

  • @BalwinderSingh-up7mf
    @BalwinderSingh-up7mf Před měsícem

    ਇਹ ਰਸਤੇ ਬਹੁਤ ਲੰਮੇ ਹਨ ਜਿਹੜੇ ਕਦੇ ਮੁੱਕਣੇ ਨਹੀਂ

  • @user-jv3hq4xb5j
    @user-jv3hq4xb5j Před měsícem

    ਸਾਰੇ ਹੀ ਨਸ਼ੇ ਦੇ ਤਸਕਰ ਨੇ ਹੁਣ ਇੰਨਾ ਨੂੰ ਅਜਾਇਬ ਘਰ ਵਿਚ ਬਿਠਾ ਲੳ ਤੇ ਆੳਣ ਵਾਲੀ ਪੀੜੀ ਨੂੰ ਇੰਨਾ ਤੋ ਕਿ ਸਿਖਿਆ ਮਿਲੂਗੀ ਸੋਚਿਆ ਕਦੇ

  • @LovelySingh-sl6fs
    @LovelySingh-sl6fs Před měsícem

    Shri waheguru Sahay maharaj Ji

  • @GurpreetSingh-ns1ik
    @GurpreetSingh-ns1ik Před měsícem

    Es gal te vi tanu etraj a

  • @BaljitKaur-bb9yo
    @BaljitKaur-bb9yo Před měsícem

    Yah jode Punjab Devasi Ne is baat ki photo Lagai Jaati Hai

  • @086wolf
    @086wolf Před měsícem

    Akali dal kyon chup baitha Reha?

  • @Robindgj
    @Robindgj Před měsícem

    Gorav paji bhagat singh ki c

  • @Jaspalsingh-fp5ek
    @Jaspalsingh-fp5ek Před měsícem

    Tuh media tu push k launi photo asi

  • @GurmukhSingh-cz2vm
    @GurmukhSingh-cz2vm Před měsícem

    ਇਹ ਚੈਨਲ ਸਿੱਖ ਵਿਰੋਧੀ ਇਹ ਬੰਦਾ ਵੀ ਬੇਅੰਤੇ ਬੁੱਚੜ ਦੇ ਭਰਾ ਨੇ

  • @KuldeepSingh-ue2yn
    @KuldeepSingh-ue2yn Před měsícem

    Bhagt singh man atbadi bolda

  • @NirmalSingh-bz3si
    @NirmalSingh-bz3si Před měsícem

    ਓ ਪੰਜਾਬੀਓ ਇਹ ਚੈਨਲ ਸਿੱਖ ਕੌਮ ਦਾ ਵਿਰੋਧੀ ਆ ਇਸ ਚੈਨਲ ਦਾ ਬਾਈਕਾਟ ਕੀਤਾ ਜਾਵੇ ,,ਇਹ ਸਾਰੇ ਸ਼ੁਕਲੇ ਮੁਕਲੇ ਸਿੱਖ ਵਿਰੋਧੀ ਨੇ ,,,,

  • @KuldeepSingh-ue2yn
    @KuldeepSingh-ue2yn Před měsícem

    Khalstan they lai kam karda nijar

  • @RupinderSingh-go4ts
    @RupinderSingh-go4ts Před měsícem

    ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਜਿੰਦਾਬਾਦ,, ਖਾਲਿਸਤਾਨ ਜਿੰਦਾਬਾਦ

  • @RupinderSingh-go4ts
    @RupinderSingh-go4ts Před měsícem

    ਬੁੱਧੀਜੀਵੀ ਨਹੀਂ ਮੰਦਬੁੱਧੀਜੀਵੀ ਹੋ ਤੁਸੀਂ ਸਰਕਾਰੀ ਟੱਟੂ ਜੀ

  • @RupinderSingh-go4ts
    @RupinderSingh-go4ts Před měsícem

    ਖਾਲਿਸਤਾਨ ਜਿੰਦਾਬਾਦ,, Khalistan zindabad never forget 1984, Sikh Genosid