ਮਜੀਠੀਆ ਨੂੰ ਵੋਟਾਂ 'ਚ ਆਹ ਛੋਟੀ ਜਿਹੀ ਉਮਰ ਦੀ ਕੁੜੀ ਦਿਉ ਟੱਕਰ, ਗੁਰਨਾਮ ਸਿੰਘ ਚੜੂਨੀ ਦੇਣਗੇ ਇਸ ਕੁੜੀ ਨੂੰ ਟਿਕਟ...
Vložit
- čas přidán 7. 09. 2024
- ****************************************************************
CZcams
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilok...
****************************************************************
#PunjabiLokChannel #PunjabiNews, #PunjabiNewsChannel
ਗੁਰਨਾਮ ਚੜੂਨੀ ਜ਼ਿੰਦਾਬਾਦ ਜਿਓਂਦੀ ਰਹਿ ਭੈਣ ਮੇਰੀਏ 🙏🌾🌾🌾🚜🚜🚜🚜
ਜਿਓਦੀ ਰਹੇ ਭੈਣ ਜੀ ਵਾਹਿਗੁਰੂ ਜੀ ਆਪ ਦੀ ਚੜਦੀ ਕਲਾਂ ਕਰਨ ਜੀ
ਕਿਸਾਨ ਯੂਨੀਅਨ ਏਕਤਾ ਜਿੱਦਾਬਾਦ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵੋਟਰਾਂ ਨੂੰ ਬੇਨਤੀ ਹੈ ਜੇਕਰ ਅਸੀਂ ਪੰਜਾਬ ਹਿਤੈਸ਼ੀ ਹਾਂ ਤਾਂ ਜਰੂਰ ਸਾਫ ਨੀਅਤ ਵਾਲਾ ਪੰਜਾਬ ਹਿਤੈਸ਼ੀ ਕੈਂਡੀਡੇਟ ਵੇਖ ਕੇ ਵੋਟ ਪਾਉ ਜੀ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸੋਚੋ। ਸ਼ਰਾਬ ਜਾਂ ਕਿਸੇ ਪ੍ਰਕਾਰ ਦੇ ਨਸ਼ੇ ਜਾਂ ਥੋੜ੍ਹੇ ਬਹੁਤ 5----10 ਹਜ਼ਾਰ ਰੁਪਏ ਵਿੱਚ ਵਿਕਣਾ ਬੰਦ ਕਰੋ ਜੀ
ਲੋਕਾਂ ਨੂੰ ਸਾਥ ਦੇਣਾ ਚਾਹੀਦਾ
ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਹੀ ਰਹੇਗਾ
ਕਿਸਾਨ ਮਜ਼ਦੂਰ ਇਕਤਾ ਜ਼ਿੰਦਾਬਾਦ 🙏🙏🙏🙏🙏🙏🙏🙏🙏🙏🌾🌾🌾🌾🌾🌾🌾🌾🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜🚜
ਸ਼ਾਬਾਸ਼ ਭੈਣੇ ਮੈ ਤੇਰੇ ਹਲਕੇ ਦਾ ਵੋਟਰ ਤਾ ਨਹੀਂ ਪਰ ਤੇਰੀ ਜਿੰਨੀ ਮੱਦਦ ਕਰ੍ਹ ਸਕਿਆ ਕਰਾਗਾ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਪੰਜਾਬੀਉ ਹੁਣ ਪੰਜਾਬ ਵਿਚ ਬਦਲ ਬਹੁਤ ਜ਼ਰੂਰੀ ਹੈ, ਪੁਰਾਣਿਆਂ ਨੂੰ ਭਜਾਓ , ਪੰਜਾਬ ਬਚਾਓ।
Wishing you all the best 👍
Be brave
Kissan Mazdoor Ekta Jindabaad Jindabaad
ਸ਼ਾਬਾਸ਼ਬੇਟਾ ਕੋਈ ਡਰ ਨਹੀਂ ਚੁੱਕਦੇ ਫੱਟੇ ਇੱਦਾਂ ਹੀ ਪੰਜਾਬ ਤੋਂ ਗੰਦ ਚੁਿਕਆ ਜਾਣਾ
Salute hai punjab Di is Beti nu Ji kissan majdoor ekta jindabad
Best of luck bety
Very good
God bless u ji
and sucess ji ,
Very good 👍
very good sister 👍👍👍👍👍
Good sister ji 👍
Lok de jimmer margye he.waheguru ji Mehar keran 🌹
Va Ji va kea baat hai very good job 👍👍
ਕਿਸਾਨ ਮਜਦੂਰ ਏਕਤਾ ਜਿੰਦਾਬਾਦ
ਸਹੀ ਸੋਚ ਹੈ ਭੈਣ ਮੈਂ ਤੇਰੇ ਨਾਲ ਹਾਂ ਮੈਂ ਪੂਰੀ ਸਪੌਟ ਕਰੂੰਗਾ
ਇਹ ਤਾਂ ਜਾਗਦਿਆਂ ਜ਼ਮੀਰਾਂ ਵਾਲੇ ਵੋਟਾਂ ਪੋਣ ਗੇ
ਵਿਰੋਧੀ ਨੂੰ ਸਦਾ ਮਰੀ ਜਮੀਰ ਦੱਸਦੇ ਹਨ ਖੁਦ ਨੂੰ ਜਿੰਦੀ ਜਮੀਰ
ਭੈਣ ਜੀ ਇਤਿਹਾਸ ਤੋ ਜਾਣੂ ਹੋਵੋ ਜੀ,ਦਿਲੀ ਫਤਹਿ ਬਘੇਲ ਸਿੰਘ, ਜਸਾ ਸਿੰਘ ਆਹਲੂਵਾਲੀਆ, ਜਸਾ ਸਿੰਘ ਬਘੇਲ ਸਿੰਘ ਫਤਹਿ ਕੀਤੀ ਸੀ ,ਭੈਣ ਜੀ
Salute to you go ahead people with you not with drug dealer you will win
God bless you live long life
Very good g 👍🏾👌
waheguru g mehar kre🙏🏻🙏🏻❤️❤️
ਸਹੀ ਗੱਲ ਲੋਕੋ ਆਪਣੇ ਬੱਚਿਆਂ ਦੇ ਭਵਿੱਖ ਲਈ ਬਦਲਾਅ ਜ਼ਰੂਰੀ ਹੈ ਨਹੀ ਤਾ ਮਜੀਠੀਆ ਨੇ ਛੋਟੀ ਉਮਰ ਦੇ ਬੱਚਿਆਂ ਦੀਆਂ ਰਗਾਂ ਵਿੱਚੋਂ ਵੀ ਨਸਾ ਕੱਢ ਦੇਣਾ ਏ ਨਸੇ ਦੇ ਸੋਦਾਗਰ ਨੂੰ ਹੁਣ ਮੋਕਾ ਜ਼ਮੀਨ ਦਖਾਉਣ ਦਾ
Good sister g
Very good sister
🙏🏻🙏🏻🙏🏻🙏🏻
Kissan majdoor ekta jindabad
Wahaguru ji mehar kar
Majithea da virodh baki saria partya nu apeel hai es bhain da sath den ji
God bless you sister 🙏
Very. Good
👍👍👍
Well.wisher...
Badal nu vote ni deni verro
Gd.sister.g.ja.kisan
Good
Salute sister
Good job sis
Nice
ਜਿਉਂਦੀ ਰਹੇ ਭੈਣ
Bast ok
I would vote for her
Badlao jaruri hy
Do the third party, nothing and nothing can happen to Punjab
Best of luck 🙏
ਸਿਸਟਮ ਤਾ ਓਹੀ ਰਹੇਗਾ ਪੰਜ ਸਾਲ ਬਾਅਦ ਪੈਨਸ਼ਨ ਸਿਰਫ ਅਵਾਜ ਨਾਲ ਗੱਲ ਨਹੀ ਇੰਡੀਆ ਦਾ ਸਿਸਟਮ ਮਨ ਕੀ ਬਾਤ ਸਮਸਯਿਆ ਕੋਇ ਵੀ ਦੱਸ ਸਕਦਾ ਹੈ
Loka n sport krn chidea ha
Sare es bhen da sath deo kisan ekta zindabaad
Very good chacha charuni vadia bande kharo eke vich raho jit jakini a takre ho jo badlaa jaruri hai
Teeja front aap avega
Waheguru mehar karay
Sister mai teray nall han
Dhanyavaad
🙏🏻🙏🏻
ਜੇ ਆਏ ਵੋਟਾਂ ਵੰਡ ਦਿਤੀਆਂ ਤਾਂ ਅਕਾਲੀ ਜਿੱਤ ਜਾਣਗੇ
Par apne lokaan nu akal nhi auoni kade v
Goo ji
Very good speek
Loko..sistar.no.vot.pao.chite.de.vapari.no.na.pao.
King a majthia
Good luck, 🌿
100 si ha hon time ha
Akali walya ne 2 dinch es kudi badnam kar dena... Kise na kise relation naal jod ke
Sistr tere sport tera randhawa veer
ਹਾਂ ਜੀ ਇਸ ਭੈਣ ਦੀ ਜਿੰਨੀ ਵੀ ਮਦਦ ਹੋ ਸਕੀ ਕਰਾਂਗੇ ।ਪੰਜਾਬ ਵਿੱਚ ਬਦਲ ਬਹੁਤ ਜਰੂਰੀ ਹੈ ?????
Sadian doavan there nal beta
Vadhyia
Bibi teri vaaj ne alaali jitaa dene ne,
Es laee behja, behja bibi behja
Bibba..jaroor koshish.bgali karo raab
Reallya te jaan wale apne jamir mar chuke ih bnde vik chuke ne
BSP SAD JINDABAD
ਬਿਕਰਮਜੀਤ ਸਿੰਘ ਮਜੀਠੀਆ ਜ਼ਿੰਦਾਬਾਦ
Chor ne sare Badal
ਸਿਰਫ ਤੁ ਹੀ ਸਾਧ ਹੈ
Tenu kihne keha k babbu maan ne party bnayi a
Sister sorry ni gl bani
Madam tusi kissani agende de neeche elections laro
Biba kyu jamant japt karoni tu 😁
ਮਜੀਠੇ ਵਿੱਚੋਂ ਤਾ ਨੀ ਜਿੱਤ ਸਕਦੀ। ਤੂੰ
Kyu
Veer we also come Akali but Akali Dal thieves
ਮਜੀਠੀਆ ਹੀ ਜਿੱਤੂ ਮਜੀਠੇ ਵਿੱਚੋਂ ਤਾ
Very difficult Veer ji
ਜਿਤੂ ਤੇ ਚਿੱਟਾ ਵੇਚੂ
ਜਿਤੂ ਤੇ ਚਿੱਟਾ ਵੇਚੂ
@@parmindersingh71 nice 👍
ਜੀਤੁਗਾ ਮਜੀਠੀਆ
Very good
Very good sister 👌👌👌👌👌
👍👍