PR 131 ਮਧਰੇ ਬੂਟੇ ਦਾ ਰੋਗ ਆਇਆ ਜਾ ਨਹੀਂ ? pr 131 Dhan me virus rog full detail!

Sdílet
Vložit
  • čas přidán 9. 09. 2024
  • PR 131 ਮਧਰੇ ਬੂਟੇ ਦਾ ਰੋਗ ਆਇਆ ਜਾ ਨਹੀਂ ? pr 131 Dhan me virus rog full detail!
    #ਮਧਰੇ ਬੂਟੇ
    #pr 131 virus
    #ਝੋਨੇ

Komentáře • 30

  • @Priyankakamboj123
    @Priyankakamboj123 Před měsícem +1

    PR 131 ਇੱਕ ਏਕੜ ਵਿੱਚ ਆ ਗਿਆ ਹੈ ਰੋਗ ਬਾਕੀ ਠੀਕ ਹੈ

  • @LakhwinderSingh-hl9nb
    @LakhwinderSingh-hl9nb Před měsícem +2

    ਯੂਰੀਆ ਕਿੰਨੀ ਪਾਈਏ

    • @Agriculture890
      @Agriculture890  Před měsícem

      ਵੀਰੇ ਚੈਨਲ ਤੇ ਵੀਡੀਓ ਪਾਈ ਪੂਰੀ ਜਾਣਕਾਰੀ ਦਿੱਤੀ ਗਈ

    • @user-kz6ge8ot6p
      @user-kz6ge8ot6p Před měsícem +1

      3 gatte moti zameen vich. Holi zameen vich 4 gatte

  • @user-kz6ge8ot6p
    @user-kz6ge8ot6p Před měsícem +1

    Veer 4 mint to video vadi ni honi chaidi. Fast jankari deya karo.

  • @GaminG-JustApneType
    @GaminG-JustApneType Před měsícem +2

    Bai pichli baar nhi si ess baar 4 bighe wich 7 8 madhre butte haige aa 35 din di hogi pr 131
    Madhre butte de ki nuksaan haige aa te ki treatment karna chahida

    • @Agriculture890
      @Agriculture890  Před měsícem

      ਪੈਰ ਨਾਲ ਜ਼ਮੀਨ ਵਿੱਚ ਦੱਬ ਦੋ। ਕੋਈ ਖਰਚਾ ਕਰਨ ਦੀ ਲੋੜ ਨਹੀਂ। ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕਿਸਾਨ ਗੁੰਮਰਾਹ ਹੋਣੋ ਬਚ ਸਕਣ

  • @gurvindersingh7947
    @gurvindersingh7947 Před měsícem

    Veer ji mere khet ch kafi shote bdde ho gye kafi ki karn ho skda

  • @gursimransandhu9554
    @gursimransandhu9554 Před měsícem +1

    Bai ji 131 nu uriyaa kini paiya 3.5 boriya uriyaa paa diya

    • @Agriculture890
      @Agriculture890  Před měsícem

      czcams.com/video/SzuTPJr7h8k/video.htmlsi=3MEEeOvIkGgPYgy6

  • @BalrajSingh-yd6mz
    @BalrajSingh-yd6mz Před měsícem +1

    Y g aap g de tzarbe mitabik kinna k chir tak eh apa nu dikhai de sakda means apa nu kis stage to baad tension lain di lod ni 40 45 din ja fir es to v jyada plz dseo y

    • @Agriculture890
      @Agriculture890  Před měsícem

      ਲਗਭਗ 35 ਦਿਨ ਤੋ ਪਹਿਲਾਂ। ਜਾਂ ਫਿਰ ਜਿਹੜਾ ਝੋਨਾ ਡੇਢ਼ ਗਿੱਠ ਤੋਂ ਉੱਪਰ height ਕਰ ਗਿਆ ਤੇ ਪੱਤੇ ਲੰਬੇ ਤੇ ਸਾਈਡ ਨੂੰ ਝੁਕਾ ਆ। ਡਰਨ ਦੀ ਲੋੜ ਨਹੀਂ virus ਵਾਲੇ ਪੋਦੇ ਦੇ ਪੱਤੇ ਛੋਟੇ ਲੰਬਾਈ ਘੱਟ ਤੇ ਉੱਪਰ ਵੱਲ ਸਿੱਧੇ ਤੇ ਗੂੜ੍ਹੇ ਹਰੇ ਰੰਗ ਦਾ ਬੂਟਾ ਨਜ਼ਰ ਆਉਂਦਾ

    • @BalrajSingh-yd6mz
      @BalrajSingh-yd6mz Před měsícem +2

      @@Agriculture890 apna 26 days da ho gya bs rabb mehar rakhe thanks for quick reply

  • @kawaldeepsingh639
    @kawaldeepsingh639 Před měsícem +1

    Veer ji supreme 110 nu last urea kdo tk kr skde waa

    • @Agriculture890
      @Agriculture890  Před měsícem

      35 ਤੋਂ 40 ਦਿਨ ਵਿਚ। ਇੱਕੋ time period ਇਹਨਾਂ ਕਿਸਮਾਂ ਦਾ। ਬਾਕੀ ਝੋਨੇ ਦੀ ਗ੍ਰੋਥ ਘੱਟ ਆ ਤੇ 40 ਤੋਂ 45 ਦਿਨ ਤੱਕ

    • @kawaldeepsingh639
      @kawaldeepsingh639 Před měsícem +1

      Pi stage te jaa k potash paa deyie

    • @Agriculture890
      @Agriculture890  Před měsícem

      ਨਹੀਂ ਵੀਰੇ। ਸਪ੍ਰੈ ਕਰਿਉ। ਬਾਕੀ ਵੀਡੀਓ ਪਾਵਾਂਗੇ

    • @kawaldeepsingh639
      @kawaldeepsingh639 Před měsícem +1

      Urea do spray kr skde jithe jhona Thora jiha maara

    • @Agriculture890
      @Agriculture890  Před měsícem +1

      Hnji

  • @swarajlover8228
    @swarajlover8228 Před měsícem +1

    ਮੈਂ 25 ਜੂਨ ਨੂੰ ਪਨੀਰੀ ਬੀਜੀ 1 ਜੁਲਾਈ ਨੂੰ ਲਾਈ
    ਤੇਲੇ ਵਾਲਿਆ ਸਪਰੇਅ ਵੀ ਕੀਤੀਆਂ
    ਪਰ ਬਿਮਾਰੀ ਫੇਰ ਵੀ ਆ ਗਈ।

    • @Agriculture890
      @Agriculture890  Před měsícem

      ਏਰੀਆ ਵੀ ਦੱਸੋ ਤੇ ਪ੍ਰਤੀ ਏਕੜ ਕਿੰਨੇ ਕੁ ਬੂਟੇ ਨਜ਼ਰ ਆਏ।

    • @swarajlover8228
      @swarajlover8228 Před měsícem +1

      @@Agriculture890 ਖਰੜ
      3,5 ਕਿਲੇ ਹਾਇਟ ਘੱਟ ਆ ਸ਼ਾਇਦ ਤੁਸੀਂ ਸਹੀ ਹੋ
      ਬਾਕੀ 15 ਦਿਨ ਤਕ ਪਤਾ ਲਗ ਨੂੰ
      ਫੋਟ ਵਧੀਆ ਕਰ ਰਿਹਾ ਬੀਜ hight 1 foot ਮਸਾ ਹੋਣੀ ਆ

    • @swarajlover8228
      @swarajlover8228 Před měsícem

      @@Agriculture890 1509 ਕੋਲ ਲਗੀ ਆ 20 June ਦੀ ਓਹ ਚ ਹੈ ਮਦਰੇ ਬੂਟੇ ਓਹ ਪੁਟ ਤੇ ਅੱਜ ਮੈਂ

    • @Agriculture890
      @Agriculture890  Před měsícem

      ਡਰੋ ਨਾ height ਘੱਟ ਹੀ ਰਹਿੰਦੀ ਜਦੋਂ ਤੱਕ ਫੁਟਾਰਾ ਕਰਦਾ। ਜ਼ਿਆਦਾ ਗਰਮੀ ਪੈਣ ਕਰਕੇ ਵੀ।

    • @amriksingh9573
      @amriksingh9573 Před měsícem +1

      Es da solution vi daso g je rog qh gea