Video není dostupné.
Omlouváme se.

Soote Smack De (Official Video) Labh Heera Sachin Ahuja | Labh Heera Live Akhada 2023

Sdílet
Vložit
  • čas přidán 7. 01. 2024
  • #sootesmackde #labhheeraliveakhada2023 #labhheera #sachinahuja #labhheeralive
    ਲੋ ਜੀ ਮਿਤਰੋ ਲਾਭ ਹੀਰਾ ਲਾਈਵ ਅਖਾੜਾ 2023 ਦਾ ਗਾਣਾ “ਸੂਟੇ ਸਮੇਕ ਦੇ” ਪੇਸ਼ ਕਰਦੇ ਆ ਜੋ ਕੀ ਲਿਖਤ ਤੇ ਗਾਇਕ ਤੁਹਾਡੇ ਆਪਣੇ ਹਰਮਨ ਪਿਆਰੇ “ਲਾਭ ਹੀਰਾ” ਜੀ ਦੀ ਤੇ ਸੰਗੀਤ ਸਚਿਨ ਅਹੂਜਾ ਜੀ ਦਾ ਹੈ
    ਸੁਣਕੇ ਬਾਈ ਜੀ………..
    Motivate Music & Taranjit Virk presents
    Soote Smack De (Official Video) Labh Heera | Sachin Ahuja | Labh Heera Live Akhada 2023
    Singer & Lyrics - labh heera
    Music - Sachin Ahuja
    Sachin Ahuja’s Team
    Tabla-Dholak - Farry, Pankaj, Prince
    Dhol - Kukki Jogi
    Rhythm & Bass Guitar- Williamkoti
    Flute - Pankaj Nath
    Banjo - Naseer
    Harmonium - Sonu (Khanna)
    Pluck - Rinku
    Tumbi - Jelly Manjitpuri
    Algoza - Gurman Virsa
    Backing Vocals - Jelly, Gurdip, Laadi
    Programmed By Kush Ahuja
    Recorded, Mixed & Mastered by Pankaj Ahuja (9811484811)
    Recorded at Sangeetika Studios, Mohali
    Producer - Taranjit Virk / Aman Virk
    Project by - Hardil khab
    Associate Director - Gurwinder Guri
    Assistant Director - Prince Singh & Manpreet Singh
    Dop - Swami
    Editor - TJ (Team JSN )
    Jimmy Jib - Rahul
    Make up - Pintu
    Choreographer - Lucky Gill
    Production Controller - Deep
    Art Team - Vijay & Team
    Publicity design - Perfect Route Design
    Director - Tajinder Singh Preet
    Video - Video Engineer
    Make Reel on Instagram Sound 👇
    Available on all audio platform
    Spotify surl.li/mzdxo
    Apple Music shorturl.at/wDJ12
    Jio Saavn - surl.li/mzdxe
    CZcams Music surl.li/mzdxk
    Amazon surl.li/mzdxl
    Enjoy And Stay Connected With Motivate Music || / @motivate_music_
    #sootesmackde #labhheera #sachinahuja #motivatemusic
    #newpunjabisongs #latestpunjabisongs #fullalbum #punjabisong #punjabisongs
    Subscribe to Motivate Music : / @motivate_music_
    Follow us on Facebook : / motivatemusicofficial
    Follow us on Instagram : / motivatemusic_
    Company contact +919827100083
    ► Record Label - Motivate Music
    ► Enjoy & Stay Connected with us 📲
    ● CONTACT US ON GMAIL - motivatemusicofficial@gmail.com
    ©️ All Copyrights Reserved by MotivateMusic
    (On Behalf of Motivate Music - Mohali)
    punjabi, bhangra, punjabi music, punjabi bhangra music, punjabi latest songs, punjabi romantic songs, punjabi sad songs, latest punjabi songs 2023, punjab, desi, motivate music, Punjabi Songs, All hit punjabi songs, New punjabi songs 2023, All new punjabi songs 2023, All new latest punjabi songs 2023, Hit punjabi song, download latest punjabi songs 2023, latest punjabi songs mp3 download,

Komentáře • 341

  • @NirmalSamra-ee2bs
    @NirmalSamra-ee2bs Před 6 měsíci +75

    ਬਾਈ ਮੈਂ ਵੀ ਵਿਆਹ ਤੋਂ ਪਹਿਲਾਂ ਬਹੁਤ ਨਸ਼ੇ ਕਰਦਾ ਸੀ ਪਰ ਬਾਅਦ ਵਿਚ ਹੌਲੀ ਹੌਲੀ ਕਰਕੇ ਸਾਰੇ ਛੱਡ ਤੇ ਕਿਉਂਕਿ ਘਰ ਵਾਲੀ ਚੰਗੀ ਤੇ ਚੰਗੇ ਖਾਨਦਾਨ ਦੀ ਮਿਲ ਗਈ ਅੱਜ ਕੱਲ੍ਹ ਦੋਵੇਂ ਜੀ ਮੌਜਾਂ ਕਰਦੇ ਆ

  • @ajabsingh5827
    @ajabsingh5827 Před 7 měsíci +32

    ਛੋਟੇ ਵੀਰ ਬਹੁਤ ਵਧੀਆ ਸੁਨੇਹਾ ਦਿੱਤਾ ਤੁਸੀਂ ਅੱਜ ਦੀਆਂ ਧੀਆਂ ਨੂੰ ਗੁਰੂ ਤੈਨੂੰ ਹੋਰ ਤਰੱਕੀਆਂ ਬਖਸੇ਼

  • @deep_studioo
    @deep_studioo Před 7 měsíci +14

    ਅਸਲੀਅਤ ਪੇਸ਼ ਕੀਤੀਆਂ ਵਾਈ ਨੇ ਪਰਮਾਤਮਾ ਤੁਹਾਨੂੰ ਲੰਮੀ ਉਮਰ ਤੇ ਤਰੱਕੀਆਂ ਦੇਵੇ

  • @HardeepSingh-vu9pb
    @HardeepSingh-vu9pb Před 7 měsíci +34

    ਗਾਣਾ ਬਹੁਤ ਸੱਚਾ ਹਰ ਇੱਕ ਧੀ ਨੂੰ ਉਸਦੇ ਮਾ ਬਾਪ ਤੇ ਮੁੰਡੇ ਨੂੰ ਵੀ ਸੋਚਣਾ ਚਾਹੀਦਾ
    ਮੇਹਰ ਕਰੀ ਨੌਜਵਾਨੀ ਤੇ ਸੱਚੇ ਪਾਤਸ਼ਾਹ ਸੱਭ ਤੋਂ ਵੱਡਾ ਦੁੱਖ ਧੀਆ ਨੂੰ ਹੁੰਦਾ ਜਾ ਉਸਦੇ ਮਾਪੇ

  • @gurjeetsingh5877
    @gurjeetsingh5877 Před 7 měsíci +26

    ਬਾਈ ਦੇ ਆਪਣੇ ਗੀਤਾਂ ਦੀ ਸ਼ੈਲੀ ਬਹੁਤ ਪ੍ਰਭਾਵਸ਼ਾਲੀ ਹੁੰਦੀ ਹੈ

  • @javedKhan-vl1nz
    @javedKhan-vl1nz Před 28 dny +3

    ਬਹੁਤ ਸੋਹਣਾ ਲਿਖਿਆ ਬਾਈ ਜੀ ਰੱਬ ਥੋਨੂੰ ਲੰਬੀਆਂ ਉਮਰਾਂ ਬਖ਼ਸੇ 🙏🙏

  • @Sukhtrendy
    @Sukhtrendy Před 7 měsíci +7

    ਲਾਭ ਹੀਰੇ ਦਾ ਕੋਈ ਤੋੜ ਨੀ ❤

  • @Buntyvirk798
    @Buntyvirk798 Před 7 měsíci +7

    ਲਭ ਹੀਰਾ ਸਿਰਾ ਏਹ ॥

  • @ranjeetaulakh3768
    @ranjeetaulakh3768 Před 7 měsíci +8

    ਵਾਹ ਬਾਈ ਹੀਰਿਆ ਵਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @harkamaldhillon4544
    @harkamaldhillon4544 Před 7 měsíci +6

    ਲਾਭ ਹੀਰਾ ਲਾਈਕ ਕਰੋ ❤️old is god 🗣️👌

  • @HarjinderHarjindersinghg-en8sb
    @HarjinderHarjindersinghg-en8sb Před 5 měsíci +4

    ਬਾਈ ਲਾਭ ਆਲਰਾਊਂਡ ਤੇ ਸਚਿਨ ਤੇਂਦੁਲਕਰ ਤੇ ਸਚਿਨ ਬਹੁਤ ਵਧੀਆ ਗਾਇਕ ਬਾਈ ਲਾਭ ਕੋਈ ਤੋੜ ਨਹੀ ਇਸ ਜੋੜੀ ਦਾ ਦੋਨਾ ਭਰਾਵਾ ਨੂੰ ❤❤❤❤love you

  • @jajbatikhiyal275
    @jajbatikhiyal275 Před 7 měsíci +10

    ਵੀਡੀਉ ਚ ਨੱਚਣ ਕੁੱਦਣ ਵਾਲਿਆਂ ਨੇ ਐਨੇ ਸੋਹਣੇ ਗੀਤ ਦੀ ਮਾਂ ਭੈਣ ਇਕ ਕਰ ਦਿੱਤੀ,,

  • @SukhwinderSingh-wq5ip
    @SukhwinderSingh-wq5ip Před 7 měsíci +32

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @babbubhucho3752
    @babbubhucho3752 Před 7 měsíci +4

    ਜ਼ਿੰਦਾਬਾਦ

  • @ManpreetSingh-xj6ie
    @ManpreetSingh-xj6ie Před 7 měsíci +11

    ਗੀਤ ਵਿਚ ਸੱਚ ਬਿਆਨ ਕੀਤਾ

  • @JugrajSingh-wl1yr
    @JugrajSingh-wl1yr Před 7 měsíci +9

    ਦੀਵਾਲੀ ਵਾਲੇ ਦਿਨ ਸਿੱਧੂ ਦਾ ਗੀਤ ਆਉਣਾ ਸੀ,,, ਹੋਰ ਕਿਸੇ ਨਹੀਂ ਰਿਲੀਜ਼ ਕੀਤਾ ਸੌਂਗ ਕੱਲੇ ਹੀਰੇ ਨੇ ਇੱਕ ਦਿਨ ਪਹਿਲਾ ਐ ਸਾਰੀ ਲਾਈਵ ਆਈ ਸੀ,,,ਬਹੁਤ। ਵਧੀਆ ਗੀਤ ਆ ਏਸ ਚ,,,,

  • @JASPALSingh-hq2sh
    @JASPALSingh-hq2sh Před 7 měsíci +5

    ਸਚਿਨ ਤੇ ਲਾਭ ਦੋਨੋਂ ਸਿਰਾ

  • @ManpreetKaur-jh4uh
    @ManpreetKaur-jh4uh Před 7 měsíci +5

    End❤ song AA g from vicky--- Moga fan Labh heere da g

  • @shal708
    @shal708 Před 7 měsíci +28

    ਮੁਬਾਰਕਾਂ ਸਚਿਨ ਭਾਅ ਜੀ ਤੇ ਸਾਰੀ ਟੀਮ ਨੂੰ 🙏🏻💐

  • @baggagharu6790
    @baggagharu6790 Před 7 měsíci +25

    ਸਲਾਮ ਐ ਜੀ ਗਾਇਕੀ ਨੂੰ

  • @SukhmanBala
    @SukhmanBala Před 7 měsíci +7

    ਬਹੁਤ ਬਹੁਤ ਮੁਬਾਰਕਾਂ 🎉🎉🎉🎉 ਬਹੁਤ ਸੋਹਣਾ ਗੀਤ ❤️❤️👌👌

  • @user-zt1ks2yn8z
    @user-zt1ks2yn8z Před 7 měsíci +4

    ਬਾਦ ਵਿਚ ਤਲਾਕ ਵੀ ਬਹੁਤ ਛੇਤੀ ਹੁੰਦਾ ਏ ਨਸ਼ੇ ਖਾਨ ਵਾਲਿਆਂ ਦਾ ਬਾਦ‌ ਵਿਚ ਸਿੰਧੇ ਹੀ ਧਰਨ ਪਾਉਂਦੇ

  • @kashmirsingh3481
    @kashmirsingh3481 Před 7 měsíci +6

    .ਸਦਕੇ ਮੈਂ ਜਾਵਾਂ ਲਾਭ ਹੀਰੇ ਜਹੇ ਗਾਇਕ ਦੇ

  • @vickygill176
    @vickygill176 Před 7 měsíci +3

    ❤ ਸਿਰਾ ਗੱਲ ਬਾਤ ਬਾਈ ਸਿਆਂ

  • @preetpreet7848
    @preetpreet7848 Před 7 měsíci +7

    Good very good 22g sachi galbat

  • @bangiwalageetkar2753
    @bangiwalageetkar2753 Před 7 měsíci +1

    ਬਹੁਤ ਹੀ ਸੋਹਣਾ ਸੁਨੇਹਾ ਦਿੱਤਾ ਸਾਡੇ ਵੀਰ ਲਾਭ ਹੀਰਾ ਜੀ ਨੇ ਤੇ ਨਸ਼ੇੜੀਆਂ ਦੇ ਮੂੰਹ ਤੇ ਚਪੇੜ

  • @harjindermall5129
    @harjindermall5129 Před 7 měsíci +5

    ਵਧੀਆ 🙏

  • @BahadurSingh-sb1qe
    @BahadurSingh-sb1qe Před 7 měsíci +4

    ਵੀਡੀਓ ਬਣਾਉਣ ਵੇਲੇ ਲੋਕਾਂ ਨੂੰ ਕਿਹਾ ਜਾਂਦਾ ਤਾੜੀਆਂ ਮਾਰੋ ਕਈ ਲੋਕ ਨੱਚਣੇ ਜਾਣ ਲੱਗ ਜਾਂਦੇ ਮੈਂ ਕਈ ਵਾਰ ਵੇਖਿਆ ਹੈ ਇਹ ਗੱਲ ਸੱਚ ਹੈ ਬਾਈ ਜੀ ❤ Nice Song

  • @balbirsidhu4325
    @balbirsidhu4325 Před 6 měsíci +3

    ਬਹੁਤ ਵਧੀਆ ਉਪਰਾਲਾ ਕੀਤਾ

  • @Damanpanjetta0008
    @Damanpanjetta0008 Před 7 měsíci +2

    Laaajbaab......🎉🎉

  • @karangill7958
    @karangill7958 Před 4 měsíci

    Ihh duniyadaari aa ji aithe sbb kujh chalda aa ajj kll 🎉❤❤❤❤❤

  • @nadhaveersirsa7035
    @nadhaveersirsa7035 Před 7 měsíci +2

    Kya baat h

  • @AmrikBhainiJassa
    @AmrikBhainiJassa Před 7 měsíci +2

  • @Ravi-mg7fw
    @Ravi-mg7fw Před měsícem

    Sira labh heera

  • @user-lx4is4wu2h
    @user-lx4is4wu2h Před 7 měsíci +9

    Kya baat paji koi tod nhi and music Sachin paji sirra galbat ❤❤

  • @vipanshrma5055
    @vipanshrma5055 Před 2 měsíci

    Sira y labh herra

  • @Hardevsingh-nr8pf
    @Hardevsingh-nr8pf Před 3 měsíci +1

    ਸਦਾ ਬਹਾਰ ਹੀਰਾ

  • @Officialbutabhatti
    @Officialbutabhatti Před 7 měsíci +4

    ਬਹੁਤ ਸੋਹਣਾ ਗੀਤ ਤੇ ਸੰਗੀਤ ਲਾਜਵਾਬ❤❤❤❤❤

  • @GurpreetSingh-ej1ut
    @GurpreetSingh-ej1ut Před 7 měsíci +5

    ਬਹੁਤ ਵਧੀਆ ਗੀਤ

  • @jasskhinda2127
    @jasskhinda2127 Před 7 měsíci +171

    ਭਰਾ ਕੁੜੀਅਾ ਵਿਅਾਹ ਵੀ ਨਸ਼ੇ ਕਰਨ ਵਾਲਿਅਾਂ ਨਾਲ ਕਰਾੳੁਦੀਅਾ ਦੂਜੇ ਨੂੰ ੲਿਹ ਸਿੱਧਾ ਸਮਝਦੀਅਾਂ

  • @loveguru4554
    @loveguru4554 Před 7 měsíci +2

    Sirra heera ta phr heera hi hai end kronda pura heera ustaad ❤

  • @Harjit0364
    @Harjit0364 Před 7 měsíci +3

    ਉੱਤਮ ਜੀ

  • @gurtejsingh82413
    @gurtejsingh82413 Před 7 měsíci +2

    ❤❤❤❤

  • @virkjatt1924
    @virkjatt1924 Před 7 měsíci +2

    ਲੱਗਦਾ ਲਾਭ ਹੀਰੇ ਪੈਰ ਆਪਣੀ ਪੁਰਾਣੀ ਗਾਇਕੀ ਵੱਲ ਮੋੜਲੈ

  • @user-oj3yc5se6j
    @user-oj3yc5se6j Před 7 měsíci +2

    ❤❤

  • @karanbaraich2300
    @karanbaraich2300 Před 7 měsíci +2

    Nyc

  • @ballibaljit7396
    @ballibaljit7396 Před 7 měsíci +2

    Mubarka Janab Ji

  • @KuldeepSharma-be1pv
    @KuldeepSharma-be1pv Před 6 měsíci +1

    Bhot vadia song y g

  • @n.bindersinghgrewalchandpu1465
    @n.bindersinghgrewalchandpu1465 Před 7 měsíci +1

    बहुत सुन्दर गाने नू फिल्माया गया है। मेंरे बड़े भाई लाभ हीरा जी सदा जुग-जुग जयुन्दे रहन बहुत सुन्दर सोंग ऐ। ❤❤❤❤❤
    भाई ने आज तक साफ़ सुथरा हीं गया ए मैनू मान ए अगे भी बहुत सोणा गाबदे रहन गे।🤝🤝👍👌👍👌👍👌👍👌⚘⚘⚘⚘⚘⚘⚘⚘⚘⚘⚘⚘⚘🌴🌱🌱🌱🌱🌱🌱🌱🌱🌱🌱🌲🌲🌲🌲

  • @BahadurSinghBareta
    @BahadurSinghBareta Před 7 měsíci +2

    ਗਾਇਕੀ ਦਾ ਸਿਰਾ ਲਾਭ ਹੀਰਾ ਬਹਾਦਰ ਕੁਲੈਹਿਰੀ ਕੁਲੈਹਿਰੀ ਪਿੰਡ ਤੋਂ

  • @user-tl7hk4hv3s
    @user-tl7hk4hv3s Před 7 měsíci +2

    Kya baat aa ji sierra lata ji

  • @ravkang6570
    @ravkang6570 Před 7 měsíci +3

    Pehla nalo hun jiyada suni da labh heera. Jdo tym pura c

  • @Allrounder-00786
    @Allrounder-00786 Před 7 měsíci +3

    ❤ Ustaad ji

  • @satveerkaur8151
    @satveerkaur8151 Před 7 měsíci +2

    ❤❤❤❤❤🙏🏻🙏🏻🙏🏻

  • @RajSingh-rd6bl
    @RajSingh-rd6bl Před 7 měsíci +2

    ❤❤❤❤❤

  • @goradhaliwal1755
    @goradhaliwal1755 Před 7 měsíci +5

    Love you vade Bhai ji god bless you ❤

  • @gurumailsinghinsan8486
    @gurumailsinghinsan8486 Před 7 měsíci +2

    ❤❤❤❤❤❤❤❤❤❤

  • @user-gj9ys6ky8k
    @user-gj9ys6ky8k Před 5 měsíci

    Sira bai lab hira❤❤❤

  • @HarmanSingh-hp3pc
    @HarmanSingh-hp3pc Před 7 měsíci +2

    🎉🎉

  • @guarjitsingh6520
    @guarjitsingh6520 Před 7 měsíci +2

    ਬਿਲਕੁਲ ਸਹੀ ਗੱਲਾਂ ਹਨ ਲਾਭ ਹੀਰਾ ਜੀ ਵੀਰ ਜੀ 👍🤜🤛

  • @user-lx4is4wu2h
    @user-lx4is4wu2h Před 7 měsíci +3

    Akhydya da badsah ❤

  • @laxmikant5009
    @laxmikant5009 Před 7 měsíci +2

    Salute heera Ji

  • @babbuphotographer3543
    @babbuphotographer3543 Před 7 měsíci +3

    Nays ❤❤❤

  • @firkirecords7973
    @firkirecords7973 Před 7 měsíci +9

    ਨੱਚਣ ਵਾਲੀ ਕੇਹੜੀ ਗੱਲ ਏ ਕੁੜੀ ਦੇ ਦਰਦ ਦੀ ਕਹਾਣੀ ਦਾ ਜਸਨ ਮਨਾਉਣ ਲੱਗੇ ਆ

    • @singhpbx1
      @singhpbx1 Před 3 měsíci

      Vire Punjabi bnde ta genreter te v enjoy kr lenda baise tuhadi gl sahi aa

  • @RandhawaSaab
    @RandhawaSaab Před 7 měsíci +2

    🔥🔥❤️

  • @truemedia4770
    @truemedia4770 Před 7 měsíci +2

    Nice song bai ji

  • @Teddyislive295
    @Teddyislive295 Před 7 měsíci +3

    ❤❤❤ bhut gnttt song aa bai ❤❤❤

  • @perdeepsingh4334
    @perdeepsingh4334 Před 7 měsíci +2

    👌👌👌👌

  • @user-li6kp5de6x
    @user-li6kp5de6x Před 5 měsíci

    ❤❤❤❤❤
    Nice ji

  • @user-bu8nk7ik1r
    @user-bu8nk7ik1r Před 7 měsíci +2

    Very nice

  • @sukhdarshanpuri1358
    @sukhdarshanpuri1358 Před 7 měsíci +2

    Live long labh here

  • @lakhwindersingh6033
    @lakhwindersingh6033 Před 7 měsíci +2

    Top

  • @VijayKumar-lq9my
    @VijayKumar-lq9my Před 7 měsíci +1

    Bht vdiya

  • @vakilamann937
    @vakilamann937 Před 7 měsíci +2

    ਬਹੁਤ ਵਧੀਆ

  • @jobangill2627
    @jobangill2627 Před 7 měsíci +2

    💝🔥🔥🔥💝

  • @PremSingh-gb1fx
    @PremSingh-gb1fx Před 4 měsíci

    Song bhout Shona ji👍🙏

  • @deepdhaliwalsingh3862
    @deepdhaliwalsingh3862 Před 7 měsíci

    ਸੱਚੀ ਗੱਲ ਐ ਕਈਆ ਨੂੰ ਮਿਰਚ ਲਗੁ ਪੈਲਾ ਬੀ ਲਗੀ ਸੀ ਕਈ ਖਚਾ ਨੀ ਜਦੋ ਧੋਣ ਚੋ ਕਿਲਾ ਕੜਿਆ ਸੀ

  • @BhanguSingh-jl4hj
    @BhanguSingh-jl4hj Před 7 měsíci +1

    Gett bai labh heera da nwa

  • @jaggisingh277
    @jaggisingh277 Před 6 měsíci

    Wow 😮 siraa songs

  • @simrankaur-qg3fn
    @simrankaur-qg3fn Před 18 dny

    Good.labh.heera.ji

  • @OnkarSingh-dg5ng
    @OnkarSingh-dg5ng Před 7 měsíci +4

    Love you veer g sira song 💪💪

  • @laddipresident5927
    @laddipresident5927 Před 7 měsíci +2

    Good. Heera. Saab. Ji

  • @ryanvinayak3327
    @ryanvinayak3327 Před 6 měsíci

    💎

  • @kiranjeetjotbhaati-qq3kw
    @kiranjeetjotbhaati-qq3kw Před 7 měsíci +1

    Labh herra 22👌👌👌👌👌🫶

  • @BabbuBansal786
    @BabbuBansal786 Před 6 měsíci

    Love u veer labh heera

  • @gurpreetjanihindhustani3751
    @gurpreetjanihindhustani3751 Před 7 měsíci +2

    ❤❤❤❤❤❤

  • @user-ht8nz6lp2g
    @user-ht8nz6lp2g Před 11 dny

    Nice ❤️

  • @Buttasarpanchkahanpura
    @Buttasarpanchkahanpura Před 7 měsíci +2

    Nice

  • @rajputsunny1635
    @rajputsunny1635 Před 6 měsíci

    ਸਵਾਦ ਲਿਆ ਤਾ ਭਰਾ nice song ⛳👌👌

  • @gurtejsinghsodha3732
    @gurtejsinghsodha3732 Před 5 měsíci

    good song labh heera

  • @user-vf9qq5sp1w
    @user-vf9qq5sp1w Před 7 měsíci +2

    ਸਿਰਾ ਅਸਤਾਦ ਜੀ

  • @electrickinggaming2403
    @electrickinggaming2403 Před 7 měsíci +2

    BEST MUSIC

  • @sandeepsidhu6134
    @sandeepsidhu6134 Před 7 měsíci +1

    herrrra ta heerrrraa

  • @user-pt3nl7ti5y
    @user-pt3nl7ti5y Před 6 měsíci

    Sira yr song

  • @PreetGill-oy7xu
    @PreetGill-oy7xu Před 7 měsíci

    👌👌👍👍❤❤

  • @harmangill7825
    @harmangill7825 Před 6 měsíci

    ❤❤❤🎉🎉🎉🎉

  • @malhisaab9839
    @malhisaab9839 Před 7 měsíci +1

    Bohat vdeya song bahi ji 😊

  • @jantiheeraofficial22
    @jantiheeraofficial22 Před 7 měsíci +3

    very nice song aa guru g

  • @Nikhil_7117_
    @Nikhil_7117_ Před 7 měsíci +1

    Punjabi singer ❤❤❤❤❤

  • @jogindersidhu8787
    @jogindersidhu8787 Před 7 měsíci +2

    Joginder chandigarh fan labh heere de 👌👌👌