Kirtan Sohila Full Live Path | Bhai Manpreet Singh Ji Kanpuri | Nitnem | Gurbani Shabad Kirtan Live

Sdílet
Vložit
  • čas přidán 25. 08. 2024
  • #Shabadgurbani #Shabadkirtan #Gurbani
    Nitnem Kirtan Sohila Full Path Live - Bhai Manpreet Singh Ji Kanpuri - Waheguru Simran - Shabad Kirtan Gurbani - Nitnem Bani Satnam Waheguru
    A new soothing and relaxing Gurbani Shabad is uploaded every morning at our channel, sung by renowned Ragi Jathas and Hazuri Ragi Amritsar spreading the message of humanity. The New Shabads add to our melodious collection of latest Shabads, Gurbani Kirtan, Simran and Path recited soulfully. Do Subscribe beginning your day with The Divine Bani every morning and click the Bell Icon for all the new videos notifications.
    Subscribe Us: bit.ly/2Rc2wnU
    Join us: / frankfinndevotionals
    Credits:
    -----
    Path Recitation: Kirtan Sohila
    Album: Nitnem
    Voice and Composition: Bhai Manpreet Singh Ji Kanpuri
    Project Coordinator: Ajit Pal Singh
    Creative Consultant: Harpreet Singh
    Label: Frankfinn Devotionals (FECPL)
    -----
    Please do subscribe and share the links spreading the message.
    #gurbanikirtan #gurbanishabad #punjabishabad #kirtangurbani #wahegurusimran #shabad #gurbanisong #darbarsahibkirtan #kirtanshabad #newshabadgurbani ​​​​#newshabad ​​​#newgurbani​ #hazooriragi #shabadkirtanlive #gurbanishabadkirtan #shabadkirtanlive #japjisahib #rehrassahib #chaupaisahib #nitnem #kirtansohila #gurugobindsinghji #gurunanakdevji

Komentáře • 25K

  • @mehak8hdav297
    @mehak8hdav297 Před měsícem +57

    ਵਾਹਿਗੁਰੂ ਜੀ ਮੇਹਰ ਕਰੋ ਜੀ ਸਭਨਾ ਤੇ

  • @avtarsingh-pg5cp
    @avtarsingh-pg5cp Před 2 lety +57

    Waheguru ji mehar kro ji सब te

  • @sunnypanesar912
    @sunnypanesar912 Před 11 dny +12

    ਵਾਹਿਗੁਰੂ ਜੀ ਮੇਹਰ ਕਰੋ ਆਪਣੇ ਬਚਿਆ ਤੇ ❤

  • @sindergill3333
    @sindergill3333 Před 15 dny +21

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏🙏🙏🙏🙏🙏🙏🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏🙏🙏🙏🙏🙏🙏🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @JaswinderSanger-g1m
      @JaswinderSanger-g1m Před 5 dny

      🥰🥰🥰🥰🥰🥰🥰🥰🥰🥰🥰❤️🥰❤❤❤🥰🥰❤️🥰❤️

  • @sarteholidays
    @sarteholidays Před 6 měsíci +82

    Sacche patshah mehar karo

    • @GodIsOne010
      @GodIsOne010 Před 3 měsíci +2

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻 ❤️

  • @sidhumoosewalalegendneverdie

    Very relaxing path waheguru ji 🙏 🙏 🙏 🙏 🙏 🙏 🙏 🙏 🙏 🙏 🙏 🙏 🙏 🙏

  • @narwinderjassar3272
    @narwinderjassar3272 Před 11 dny +12

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @user-rj6fq7xh2c
    @user-rj6fq7xh2c Před 13 dny +7

    ਵਾਹਿਗਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ, ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤❤❤❤❤❤❤❤❤❤❤❤❤❤❤❤❤❤

  • @dapindersingh5525
    @dapindersingh5525 Před rokem +53

    dhan dhan sri guru nanak dev ji maharaj ji mehar kareo 🙏🙏🙏🙏🙏🙏🙏🙏🙏🙏🙏🙏🙏

  • @RajvirKaur1
    @RajvirKaur1 Před 5 měsíci +120

    ਸਰਬੱਤ ਦਾ ਭਲਾ ਵਾਹਿਗੁਰੂ ਜੀ 🙏

    • @GodIsOne010
      @GodIsOne010 Před 2 měsíci +3

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻 ❤️

    • @hunktimes
      @hunktimes Před 15 dny

      ❤❤🎉🎉

  • @sindergill3333
    @sindergill3333 Před 11 dny +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @avjotnatt2995
    @avjotnatt2995 Před rokem +67

    ਸਤਿਨਾਮ ਵਾਹਿਗੁਰੂ ਜੀ ਮੇਹਰ ਰਖਿਓ ਜੀ

  • @kriti875
    @kriti875 Před 6 měsíci +571

    ਸੋਹਿਲਾ ਰਾਗੁ ਗਉੜੀ ਦੀਪਕੀ ਮਹਲਾ ੧
    ੴ ਸਤਿਗੁਰ ਪ੍ਰਸਾਦਿ ॥
    ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ ॥
    ਤਿਤੁ ਘਰਿ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੋ ॥੧॥
    ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ॥
    ਹਉ ਵਾਰੀ ਜਿਤੁ ਸੋਹਿਲੈ ਸਦਾ ਸੁਖੁ ਹੋਇ ॥੧॥ ਰਹਾਉ ॥
    ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਣਹਾਰੁ ॥
    ਤੇਰੇ ਦਾਨੈ ਕੀਮਤਿ ਨਾ ਪਵੈ ਤਿਸੁ ਦਾਤੇ ਕਵਣੁ ਸੁਮਾਰੁ ॥੨॥
    ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ ॥
    ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ ॥੩॥
    ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ ॥
    ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ ॥੪॥੧॥
    ਰਾਗੁ ਆਸਾ ਮਹਲਾ ੧ ॥
    ਛਿਅ ਘਰ ਛਿਅ ਗੁਰ ਛਿਅ ਉਪਦੇਸ ॥
    ਗੁਰੁ ਗੁਰੁ ਏਕੋ ਵੇਸ ਅਨੇਕ ॥੧॥
    ਬਾਬਾ ਜੈ ਘਰਿ ਕਰਤੇ ਕੀਰਤਿ ਹੋਇ ॥
    ਸੋ ਘਰੁ ਰਾਖੁ ਵਡਾਈ ਤੋਇ ॥੧॥ ਰਹਾਉ ॥
    ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ ॥
    ਸੂਰਜੁ ਏਕੋ ਰੁਤਿ ਅਨੇਕ ॥
    ਨਾਨਕ ਕਰਤੇ ਕੇ ਕੇਤੇ ਵੇਸ ॥੨॥੨॥
    ਰਾਗੁ ਧਨਾਸਰੀ ਮਹਲਾ ੧ ॥
    ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥
    ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥੧॥
    ਕੈਸੀ ਆਰਤੀ ਹੋਇ ॥
    ਭਵ ਖੰਡਨਾ ਤੇਰੀ ਆਰਤੀ ॥
    ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥
    ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤਦ਼ਹੀ ॥
    ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥੨॥
    ਸਭ ਮਹਿ ਜੋਤਿ ਜੋਤਿ ਹੈ ਸੋਇ ॥
    ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ॥
    ਗੁਰ ਸਾਖੀ ਜੋਤਿ ਪਰਗਟੁ ਹੋਇ ॥
    ਜੋ ਤਿਸੁ ਭਾਵੈ ਸੁ ਆਰਤੀ ਹੋਇ ॥੩॥
    ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨਦ਼ ਮੋਹਿ ਆਹੀ ਪਿਆਸਾ ॥
    ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਇ ਵਾਸਾ ॥੪॥੩॥
    ਰਾਗੁ ਗਉੜੀ ਪੂਰਬੀ ਮਹਲਾ ੪ ॥
    ਕਾਮਿ ਕਰੋਧਿ ਨਗਰੁ ਬਹੁ ਭਰਿਆ ਮਿਲਿ ਸਾਧੂ ਖੰਡਲ ਖੰਡਾ ਹੇ ॥
    ਪੂਰਬਿ ਲਿਖਤ ਲਿਖੇ ਗੁਰੁ ਪਾਇਆ ਮਨਿ ਹਰਿ ਲਿਵ ਮੰਡਲ ਮੰਡਾ ਹੇ ॥੧॥
    ਕਰਿ ਸਾਧੂ ਅੰਜੁਲੀ ਪੁਨੁ ਵਡਾ ਹੇ ॥
    ਕਰਿ ਡੰਡਉਤ ਪੁਨੁ ਵਡਾ ਹੇ ॥੧॥ ਰਹਾਉ ॥
    ਸਾਕਤ ਹਰਿ ਰਸ ਸਾਦੁ ਨ ਜਾਣਿਆ ਤਿਨ ਅੰਤਰਿ ਹਉਮੈ ਕੰਡਾ ਹੇ ॥
    ਜਿਉ ਜਿਉ ਚਲਹਿ ਚੁਭੈ ਦੁਖੁ ਪਾਵਹਿ ਜਮਕਾਲੁ ਸਹਹਿ ਸਿਰਿ ਡੰਡਾ ਹੇ ॥੨॥
    ਹਰਿ ਜਨ ਹਰਿ ਹਰਿ ਨਾਮਿ ਸਮਾਣੇ ਦੁਖੁ ਜਨਮ ਮਰਣ ਭਵ ਖੰਡਾ ਹੇ ॥
    ਅਬਿਨਾਸੀ ਪੁਰਖੁ ਪਾਇਆ ਪਰਮੇਸਰੁ ਬਹੁ ਸੋਭ ਖੰਡ ਬ੍ਰਹਮੰਡਾ ਹੇ ॥੩॥
    ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਿ ਰਾਖੁ ਰਾਖੁ ਵਡ ਵਡਾ ਹੇ ॥
    ਜਨ ਨਾਨਕ ਨਾਮੁ ਅਧਾਰੁ ਟੇਕ ਹੈ ਹਰਿ ਨਾਮੇ ਹੀ ਸੁਖੁ ਮੰਡਾ ਹੇ ॥੪॥੪॥
    ਰਾਗੁ ਗਉੜੀ ਪੂਰਬੀ ਮਹਲਾ ੫ ॥
    ਕਰਉ ਬੇਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ॥
    ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ॥੧॥
    ਅਉਧ ਘਟੈ ਦਿਨਸੁ ਰੈਣਾਰੇ ॥
    ਮਨ ਗੁਰ ਮਿਲਿ ਕਾਜ ਸਵਾਰੇ ॥੧॥ ਰਹਾਉ ॥
    ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ॥
    ਜਿਸਹਿ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ॥੨॥
    ਜਾ ਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ॥
    ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ॥੩॥
    ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ॥
    ਨਾਨਕ ਦਾਸੁ ਇਹੈ ਸੁਖੁ ਮਾਗੈ ਮੋ ਕਉ ਕਰਿ ਸੰਤਨ ਕੀ ਧੂਰੇ ॥੪॥੫॥

  • @gurmailsingh6831
    @gurmailsingh6831 Před 17 dny +13

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru

  • @entertainmentpetsanimal
    @entertainmentpetsanimal Před 15 dny +6

    ਞਾਹਿਗੁਰੂ ਜੀ ਤੰਦਰੁਸਤੀ ਬਖਸ਼ਿਆ ਰਿੰਜਕ ਬਖਸ਼ਿਆ

  • @parvindersinghkoure3248
    @parvindersinghkoure3248 Před rokem +44

    Dhan Dhan Shiri Guru Nanak Dev Sahib Ji Mharaj Ji 🙏🙏🙏🙏🌹🌹🌹🌹

  • @jaswantkaur2726
    @jaswantkaur2726 Před 2 lety +119

    Waheguru ji waheguru ji waheguru ji waheguru ji satnam ji me her karo baba deep Singh ji maharaj sabte maher karo

    • @AmanDeep-zd3ux
      @AmanDeep-zd3ux Před 6 měsíci +3

      Wahe guru g wahe guru g wahe guru g wahe guru g

    • @Amandeepkaur-lt7dl
      @Amandeepkaur-lt7dl Před 4 měsíci

      Waheguru g Waheguru g Waheguru g Waheguru g Waheguru g

  • @jashanpreetkaur1771
    @jashanpreetkaur1771 Před 13 dny +4

    🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹 🌹🌹🌹ਵਾਹਿਗੁਰੂ ਜੀ ਮਿਹਰ ਕਰੋ🌹🌹🌹🌹

  • @GuriDhaliwal-dy7hy
    @GuriDhaliwal-dy7hy Před 12 dny +5

    ਵਾਹਿਗੁਰੂ ਜੀ 🙇‍♀️

  • @pdhingrapdhingra6651
    @pdhingrapdhingra6651 Před rokem +56

    Dhan Guru Nanak ji waheguru ji 🙏🙏🙏🙏😘😘 tuhada bhuit shukr hai Mere Pyare Nanak Ji 🙏😘🙏🙏🙏🙏😘😘😘😘😘🙏😘😘🙏😘😘🙏😘🙏🙏🙏🙏🙏🙏🙏🙏

  • @user-xh9el2qm9q
    @user-xh9el2qm9q Před 6 měsíci +131

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

    • @jasbirsinghdhillon4315
      @jasbirsinghdhillon4315 Před 5 měsíci +4

      ❤waheguru waheguru

    • @GodIsOne010
      @GodIsOne010 Před 4 měsíci +1

      @@jasbirsinghdhillon4315
      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    • @GodIsOne010
      @GodIsOne010 Před 4 měsíci +1

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @gurpreetsinghsinghgurpreet7039

    Waheguru ji kirpa karo sarea ta Sarbat da bhala kro mehar kro waheguru ji waheguru ji waheguru ji waheguru ji

  • @SsSs-ww4je
    @SsSs-ww4je Před 13 dny +4

    Jo ve app ji the bani sune usda man Nirmal ho jave ji app ji the bani Rooh khus kar dining he ji Santi mildi he ji or sarbat tha balla Kaeding he ji❤❤❤❤❤🎉🎉🎉🎉🎉🎉

  • @ManpreetKaur-ik2ur
    @ManpreetKaur-ik2ur Před 11 dny +7

    ❤🌹🙏💞🌹🙏ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਵਾਹਿਗੁਰੂ ਜੀ

  • @randhawajinder966
    @randhawajinder966 Před 5 měsíci +68

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻☺️☺️🙏☺️

  • @gurjot6085
    @gurjot6085 Před 2 lety +88

    Waheguru.ji.waheguru.ji.satnam.sri.waheguru.ji

    • @GodIsOne010
      @GodIsOne010 Před 2 měsíci

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻 ❤️

  • @user-pk7wz4lg3t
    @user-pk7wz4lg3t Před 17 dny +5

    Dhan dhan guru govind singh ji maher Karo ji sade parivar te ji maharaj ji

  • @sindergill3333
    @sindergill3333 Před 15 dny +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @keeratgill8673
    @keeratgill8673 Před rokem +64

    This path is so relaxing 🌺🌺🌺🌺🌺🙏🙏🙏🙏🙏🌷

  • @sidhumossewalarecords3953

    Waheguru ji❤🙏

  • @nanakgrewal6834
    @nanakgrewal6834 Před 12 dny +6

    ਵਾਹਿਗੁਰੂ ਜੀ

  • @SanamSingh-m4l
    @SanamSingh-m4l Před 12 dny +7

    Satnam satnam vaha guru vahaguru vahaguru vahaguru vahaguru vahaguru vahaguru vahaguru vahaguru vahaguru vahaguru vahaguru vahaguru vahaguru vahaguru❤❤❤

  • @preetramgarahiaz380
    @preetramgarahiaz380 Před 6 měsíci +134

    🌸 ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ 🌸 🙏

  • @harmanharmanjitsingh9508
    @harmanharmanjitsingh9508 Před rokem +71

    waheguru ji keep Your Hand Always On Everyone 🙏🙏🙏🙏🙏🙏

  • @VarinderSingh-ii5eu
    @VarinderSingh-ii5eu Před 15 dny +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @user-ns6sx3lc9c
    @user-ns6sx3lc9c Před 7 dny +5

    Dhan Dhan Sahib Sri Guru Granth Sahib Ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @SantMaskeenSinghJiKatha
    @SantMaskeenSinghJiKatha Před rokem +54

    Waheguru Ji thank you for everything🙏🙏🙏🙏🙏🙏🙏

  • @dhanlaxmijumnani7924
    @dhanlaxmijumnani7924 Před 2 lety +88

    🙏🏻♥️शुक्र है वाहेगुरु जी आप का♥️🙏🏻

  • @SsSs-ww4je
    @SsSs-ww4je Před 16 dny +7

    Dhan siri Gure Granth sahib ji Siri Gure Nanak sahib ji the ilahi bani bhai sahib sub nu sawarn karva Rahe ho ji wahegure ji app ji nu sakti baksan ji Das nu mafia ji koi galti ho gai hove he ji❤❤❤❤❤❤🎉🎉🎉🎉🎉

  • @bhagatsingh7344
    @bhagatsingh7344 Před rokem +143

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਹਿਬ ਮਹਾਰਾਜ ਜੀ🙏🏻
    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

    • @bhagatsingh7344
      @bhagatsingh7344 Před rokem +6

      ਸਭ ਦਾ ਧੰਨਵਾਦ ⚘⚘🙏🏻🙏🏻🪴🪴

    • @ramandeepkaur5011
      @ramandeepkaur5011 Před rokem +3

      Dhan Dhan Sri Guru granthsaab ji

    • @gurbhejsingh1528
      @gurbhejsingh1528 Před rokem +3

      Waheguru waheguru ji 🙏🙏🙏🙏🙏🙏🙏

    • @GodIsOne010
      @GodIsOne010 Před 26 dny

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻 ❤️

    • @jotveerbhullar951
      @jotveerbhullar951 Před 20 dny

      bb b b​@@ramandeepkaur5011

  • @graduatejaat9218
    @graduatejaat9218 Před rokem +58

    Very relaxed voice 😌😌

  • @vidhibhatia-yd4ob
    @vidhibhatia-yd4ob Před 15 dny +5

    WaheGuru Ji namaste ❤namaste 🙏🏻 ♥️ ❤️ 💖 ❤❤

  • @VarinderSingh-ii5eu
    @VarinderSingh-ii5eu Před 16 dny +5

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @jagseerbrar8417
    @jagseerbrar8417 Před 2 lety +48

    🙏 Satnam Waheguru Ji 🙏

  • @bhagatsingh7344
    @bhagatsingh7344 Před 2 lety +97

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ
    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ
    🙏🙏🙏🙏🙏🙏🙏🙏🙏🙏🙏🙏🙏
    🌷🌷🌷🌷🌷🌷🌷🌷🌷🌷🌷🌷🌷

    • @bhagatsingh7344
      @bhagatsingh7344 Před 2 lety +1

      ਧਨਵਾਦ ਜੀ🙏🙏

    • @ranjitbains2217
      @ranjitbains2217 Před 2 lety

      Waheguru Waheguru Waheguru ji 🙏Satnam Satnam Satnam ji 🙏

    • @bhagatsingh7344
      @bhagatsingh7344 Před rokem +1

      ਧਨਵਾਦ ਜੀ🙏🙏

    • @sukhdeepkaur9316
      @sukhdeepkaur9316 Před rokem

      Waheguru ji 💐 🙏🏻 🙏🏻🙏🏻🙏🏻🌻🌻🌷🌷⚘⚘🌺🌺🌹🌹

  • @nanakgrewal6834
    @nanakgrewal6834 Před 16 dny +9

    ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ

  • @jashanpreetkaur1771
    @jashanpreetkaur1771 Před 2 dny +4

    ❤❤🙏🙏Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @s.psingh2542
    @s.psingh2542 Před 2 lety +86

    Bahut hi mithi awaaz hai ,waheguru ji di tuhade tae bahut mehar hai.

  • @navjotwaraich3242
    @navjotwaraich3242 Před rokem +65

    SATNAM SHRI WAHEGURU SAHIB JI 🙏🙏🙏🙏🙏🙏🙏🙏❤️

  • @rajvirkaur2433
    @rajvirkaur2433 Před 11 dny +4

    ਵਾਹਿਗੁਰੂ ਜੀ 🙏🙏

  • @LakhwinderSingh-eb6tr
    @LakhwinderSingh-eb6tr Před 12 dny +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤❤😊😊😊

  • @jasbirsinghdhillon4315
    @jasbirsinghdhillon4315 Před 2 lety +52

    Very sweet voice. God bless🙏 you

  • @rupinderjohal2199
    @rupinderjohal2199 Před rokem +45

    WAZhEGURU JI .🙏🏽🙏🏽🙏🏽🙏🏽🙏🏽❤️🌹🙏🏽🙏🏽🙏🏽🙏🏽🙏🏽🙏🏽.

  • @nanakgrewal6834
    @nanakgrewal6834 Před 17 dny +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @camilo895
    @camilo895 Před rokem +106

    Waheguru ji please bless every parents on this earth and let them to stay always near you 😇😇❤❤. May god bless every parents and everyone goodness on this earth and place in sachkhand

  • @sarnjitdubb8287
    @sarnjitdubb8287 Před rokem +104

    Bless you Kirtan sohila ❤

    • @GodIsOne010
      @GodIsOne010 Před 3 měsíci +3

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻 ❤️

  • @entertainmentpetsanimal
    @entertainmentpetsanimal Před 3 dny +3

    ਞਾਹਿਗੁਰੂ ਜੀ ਤੰਦਰੁਸਤੀ ਬਖਸ਼ਿਆ ਰਿੰਜਕ ਬਖਸ਼ਿਆ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਆਗ ਸਾਗ ਸਾਹਿ ਹੋਣਾ

  • @user-ns6sx3lc9c
    @user-ns6sx3lc9c Před 7 dny +5

    Dhan Dhan BaBa Budha Sahib Ji Puttra De Dani Ji ❤❤❤❤❤❤❤❤

  • @bhagatsingh7344
    @bhagatsingh7344 Před rokem +289

    ਧੰਨ ਧੰਨ ਬਾਬਾ ਅਜੀਤ ਸਿੰਘ ਜੀ 🙏🏻
    ਧੰਨ ਧੰਨ ਬਾਬਾ ਜੁਝਾਰ ਸਿੰਘ 🙏🏻🙏🏻
    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ🙏🏻
    ਧੰਨ ਧੰਨ ਬਾਬਾ ਫਤਿਹ ਸਿੰਘ ਜੀ 🙏🏻🙏🏻
    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

    • @jogasingh8709
      @jogasingh8709 Před rokem +8

      Kirttan sohila

    • @GodIsOne010
      @GodIsOne010 Před 4 měsíci +3

      ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ❤️ਧੰਨ ਧੰਨ ਗੁਰੂ ਤੇਗ ਬਹਾਦਰ ਸਿੰਘ ਜੀ❤️ਸਾਤਿਨਾਮੁ ਵਾਹਿਗੁਰੂ ਜੀ❤️

    • @GodIsOne010
      @GodIsOne010 Před 4 měsíci +3

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਜੀ ਸੇਵਾ ਸਿਮਰਨਿ ਬਖਸੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    • @majorsingh1345
      @majorsingh1345 Před 3 měsíci +2

      ਧੰਨ ਦਾਤਾਂ ਤੂ ਧੰਨ ਤੇਰੀ ਕੁਦਰਤ ਸੱਚੇ ਪਾਤਸ਼ਾਹ ਜੀਉਂ ਸਾਡਾ ਨਿਮਾਣਿਆਂ ਦਾ ਮਾਨ ਤੂੰ ਹੀ ਰੱਖੀ ਦਾਸ ਦੀ ਲਾਜ਼ ਬਾਜਾਂ ਵਾਲਿਆ ਕਲਗ਼ੀਧਰ ਦਸਮੇਸ਼ ਪਿਤਾ ਜੀ

    • @baldeepsingh4758
      @baldeepsingh4758 Před 3 měsíci +3

      Waheguru ji 🎉🎉

  • @bhagatsingh7344
    @bhagatsingh7344 Před rokem +125

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ
    🙏🙏🙏🙏🙏🙏🙏🙏🙏🙏🙏

  • @RAJINDERKAUR-gg9yq
    @RAJINDERKAUR-gg9yq Před 7 dny +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏💐💐💐💐💓💓💓💓😍😍💖💖💖🌹🌹🌹🌹🌹🎊🎊🎊🎊🎊 Sarbat da bhalla karna waheguru ji 🙏🙏

  • @user-ns6sx3lc9c
    @user-ns6sx3lc9c Před 7 dny +6

    Dhan Dhan Sahib Sri Guru Gobind Singh Ji Mharaj Ji

  • @manpreet3576
    @manpreet3576 Před 3 měsíci +111

    ਵਾਹਿਗੁਰੂ ਜੀ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ

    • @GodIsOne010
      @GodIsOne010 Před 3 měsíci +2

      ੴ ਸਾਤਿਨਾਮੁ ਵਾਹਿਗੁਰੂ ਜੀ ❤️

  • @bhagatsingh7344
    @bhagatsingh7344 Před rokem +147

    ਧੰਨ ਧੰਨ ਗੁਰੂ ਨਾਨਕ 🙏🏻
    ਧੰਨ ਧੰਨ ਗੁਰੂ ਨਾਨਕ 🙏🏻
    ਧੰਨ ਧੰਨ ਗੁਰੂ ਨਾਨਕ 🙏🏻
    ਧੰਨ ਧੰਨ ਗੁਰੂ ਨਾਨਕ 🙏🏻
    ਧੰਨ ਧੰਨ ਗੁਰੂ ਨਾਨਕ 🙏🏻
    🙏🏻🙏🏻🙏🏻🙏🏻🙏🏻🙏🏻🙏🏻

    • @Wahaguru_kirtan
      @Wahaguru_kirtan Před 9 měsíci +4

      Wahaguru

    • @GodIsOne010
      @GodIsOne010 Před 4 měsíci +5

      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ 🙏🏻ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਦੀ ਹਰ ਰਾਤ ਤੇ ਦਿਨ ਵਧੀਆ ਬਣਾਏ ਜੀ🙏🏻ਵਾਹਿਗੁਰੂ ਜੀ ਤੇ ਭਰੋਸਾ ਰੱਖੋ ਜੀ 🙏🏻ਬਾਣੀ ਨਾਲ ਹਮੇਸ਼ਾ ਜੁੜੇ ਰਹੋ ਜੀ 🙏🏻ਵਾਹਿਗੁਰੂ ਜੀ ਮੇਹਰ ਕਰੋ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

    • @user-ye9ib1jf1i
      @user-ye9ib1jf1i Před 5 dny

      @Goldsone010

    • @user-ye9ib1jf1i
      @user-ye9ib1jf1i Před 5 dny

      @@GodIsOne010papqpqpa

    • @user-ye9ib1jf1i
      @user-ye9ib1jf1i Před 5 dny

      @@Wahaguru_kirtanforgot the sohila

  • @entertainmentpetsanimal
    @entertainmentpetsanimal Před 4 dny +2

    ਞਾਹਿਗੁਰੂ ਞਾਹਿਗੁਰੂ ਜੀ ਤੰਦਰੁਸਤੀ ਬਖਸ਼ਿਆ ਰਿੰਜਕ ਬਖਸ਼ਿਆ

  • @mrs.ashajulaha589
    @mrs.ashajulaha589 Před rokem +88

    Waheguruji shukrrana waheguruji shukrrana waheguruji shukrrana 🙏🙏🙏🌹🌺🌺🌸

  • @dapindersingh5525
    @dapindersingh5525 Před 8 měsíci +175

    ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਮੇਹਰ ਕਰੋ🙏❤️

    • @GodIsOne010
      @GodIsOne010 Před 2 měsíci +5

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻 ❤️

    • @jagjitsingh4795
      @jagjitsingh4795 Před měsícem

      ​@@GodIsOne010djdxjxjxxhxh🐯🦆🙊🙃🥰😙🥰🥰😏😔😒😎😎😒😒😟😔😔☹️☹️😒😔

  • @Its.dapinder
    @Its.dapinder Před 2 měsíci +74

    ਵਾਹਿਗੁਰੂ ਮੇਹਰ ਕਰੇ ਮੇਰੇ ਸਾਰੇ ਦੁੱਖ ਦੂਰ ਕਰੇ ਵਾਹਿਗੁਰੂ ਜੀ🙏❤️

    • @GodIsOne010
      @GodIsOne010 Před 2 měsíci +6


      ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਵਾਹਿਗੁਰੂ ਜੀ ਆਪ ਜੀ ਦੇ ਪਰਿਵਾਰ ਤੇ ਹਮੇਸ਼ਾ ਮੇਹਰ ਕਰੇ ਜੀ 🙏🏻ਸਾਤਿਨਾਮੁ ਵਾਹਿਗੁਰੂ ਜੀ🙏🏻

  • @roopkaur969
    @roopkaur969 Před 9 měsíci +92

    I can’t sleep with out listening to gods amazing voice

  • @GurpreetSingh-rj7fi
    @GurpreetSingh-rj7fi Před 4 dny +3

    waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Ajit ka or pyar aase hi bana rahe aapni meher rakhana place 😊😊😊😊😊😊❤❤❤❤❤❤❤❤❤❤❤❤❤❤❤❤😭💖💖💕🙏🙏🙏🙏🙏🙏🙏🙏🙏🙏🙏🙏🙏🏻🙏🙏🙏🙏🙏🙏🙏🏻🙏🙏🙏🙏🙏🙏🙏🙏🙏🙏🏻🙏🙏🙏🙏🙏🙏

  • @kiaramadan143
    @kiaramadan143 Před rokem +42

    Waheguru ji 🙏🙏

  • @user-pk7wz4lg3t
    @user-pk7wz4lg3t Před 7 dny +4

    Dhan dhan guru nanak dev ji kirpa karo sada parivar te ji maharaj ji

  • @user-py6pn1pd9y
    @user-py6pn1pd9y Před 13 dny +4

    WAHEGURU G MEHAR KRAYO MERE PUTT TE JALDI THIK KAR DO PUTT NU 🙏🙏🙏🙏🙏💕💕💕💕

  • @dapindersingh5525
    @dapindersingh5525 Před 9 měsíci +134

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਮੇਹਰ ਕਰੋ🙏❤️

    • @GodIsOne010
      @GodIsOne010 Před 2 měsíci +1

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻 ❤️

  • @harrysandhu9905
    @harrysandhu9905 Před 2 lety +54

    Satnam Shri Waheguru ji Mehar Karo Ji 🙏❤️❤️❤️❤️

  • @jyotipupneja3854
    @jyotipupneja3854 Před 2 lety +60

    🌹 tx Baba ji for everything 🌹

  • @GurpreetSingh-rj7fi
    @GurpreetSingh-rj7fi Před 11 dny +6

    Wahegueu ji Waheguru ji Waheguru ji Waheguru ji400 Barr please mere or Ajit Kal payar banaye rahna palece ❤❤❤❤❤❤❤❤❤❤❤❤❤❤❤❤❤❤❤❤❤❤❤❤❤❤😮😮😮😮😮😮😢😢😢😢😢😢😢😢😢😢😊😊😊😊😊😊😊😊😊😊😊😊😊😊😊😊❤❤❤❤❤❤❤❤❤❤❤❤❤❤❤❤❤❤❤

  • @mohinderkaur3738
    @mohinderkaur3738 Před 10 měsíci +44

    Listening this path giving me great relief before going to sleep

  • @4anshveersingh5jasmine75
    @4anshveersingh5jasmine75 Před 2 lety +68

    Waheguru ji ka Khalsa waheguru ji ki fateh 🙏🏻🙏🏻

  • @priteenarang1588
    @priteenarang1588 Před 5 dny +2

    Waheguru ji waheguru ji waheguru ji waheguru ji
    Waheguru ji waheguru Ji
    Waheguru ji waheguru ji 🙏🙏🙏🙏🙏🙏🙏🙏🙏

  • @dapindersingh5525
    @dapindersingh5525 Před 9 měsíci +91

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਮੇਹਰ ਕਰੋ🙏❤️

  • @dapindersingh5525
    @dapindersingh5525 Před 9 měsíci +87

    ਧੰਨ ਧੰਨ ਸ਼੍ਰੀ ਗੁਰੂ ਹਰਿਰਾਇ ਜੀ ਮਹਾਰਾਜ ਜੀ ਮੇਹਰ ਕਰੋ🙏❤️

  • @nanakgrewal6834
    @nanakgrewal6834 Před 6 dny +2

    ❤ ਵਾਹਿਗੁਰੂ ਜੀ ❤ ਵਾਹਿਗੁਰੂ ਜੀ ❤ ਵਾਹਿਗੁਰੂ ਜੀ ❤ ਵਾਹਿਗੁਰੂ ਜੀ ❤ ਵਾਹਿਗੁਰੂ ਜੀ ❤ ਵਾਹਿਗੁਰੂ ਜੀ ❤ ਵਾਹਿਗੁਰੂ ਜੀ ❤ ਵਾਹਿਗੁਰੂ ਜੀ ❤ ਵਾਹਿਗੁਰੂ ਜੀ ❤ ਵਾਹਿਗੁਰੂ ਜੀ ❤

  • @vidhibhatia-yd4ob
    @vidhibhatia-yd4ob Před 2 dny +3

    WaheGuru Ji namaste 🙏🏻 ❤️ 🎉🎉🎉❤❤❤❤❤❤❤❤namaste 🙏🏻 ♥️ ❤️ 💖 😍 💕 🙏🏻 ♥️ ❤️ 💖

  • @GurpreetSingh-ib2gj
    @GurpreetSingh-ib2gj Před 3 měsíci +92

    ਵਾਹਿਗੁਰੂ ਜੀ ਮਾਤਾ ਦੇ ਸਰੀਰ ਨੂੰ ਤੰਦਰੁਸਤੀ ਦੀ ਦਾਤ ਬਖਸ਼ਣੀ ਜੀ ਲੰਬੀਆ ਉਮਰਾ ਬਖਸਣੀਆ ਜੀ

    • @GodIsOne010
      @GodIsOne010 Před 2 měsíci +4

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻 ❤️

  • @parmindersandhu5320
    @parmindersandhu5320 Před 2 měsíci +107

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਸਰਬੱਤ ਦੇ ਭਲੇ ਕਰਨ ਜੀ 🙏🌻🙏🌻🙏🌻🙏🌻🙏🌻🙏🌻🙏🌻🙏

    • @GodIsOne010
      @GodIsOne010 Před 2 měsíci +11

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻 ❤️

    • @gurjeetkaursandhu407
      @gurjeetkaursandhu407 Před 26 dny +2

      ❤🎉😊❤🎉😊😊😊❤🎉😊❤😊😊🎉❤🎉🎉🎉🎉

    • @bittusingh6301
      @bittusingh6301 Před 22 dny

      🎉😢😮😮😅😊😊❤❤❤❤❤​@@gurjeetkaursandhu407

  • @sindergill3333
    @sindergill3333 Před 6 dny +2

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @parmindersandhu5320
    @parmindersandhu5320 Před 2 měsíci +77

    ਧੰਨ ਧੰਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਕੋਲ ਦੋਣੀ ਤੇ ਮੇਹਰ ਭਰਿਆ ਹੱਥ ਰੱਖੇ ਜੀ 🙏🌹🙏🌹🙏🌹🙏🌹🙏🌹🙏🌹🙏🌹🙏🌹🙏🌹🙏

    • @GodIsOne010
      @GodIsOne010 Před 2 měsíci +1

      ਵਾਹਿਗੁਰੂ ਜੀ ਹਮੇਸ਼ਾ ਆਪ ਜੀ ਦੇ ਪਰਿਵਾਰ ਤੇ ਮੇਹਰ ਕਰੋ ਜੀ🙏🏻ਵਾਹਿਗੁਰੂ ਜੀ ਆਪ ਦੇ ਪਰਿਵਾਰ ਨੂੰ ਸੇਵਾ ਸਿਮਰਨਿ ਬਖਸੇ ਜੀ🙏🏻ਸਾਤਿਨਾਮੁ ਵਾਹਿਗੁਰੂ ਜੀ🙏🏻 ❤️

    • @SukhdeepSukhdeepsingh-ek3vd
      @SukhdeepSukhdeepsingh-ek3vd Před 2 měsíci

      😊😊😊​@@GodIsOne010

    • @ravitcr7887
      @ravitcr7887 Před 2 měsíci

      ​@@GodIsOne01000

  • @bhagatsingh7344
    @bhagatsingh7344 Před rokem +163

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ🙏
    🙏🙏🙏🙏🙏🙏🌷🌷🌷🌷🌷🌷

  • @SumanGill-p8z
    @SumanGill-p8z Před 5 dny +2

    Waheguru ji path sun k man nu bhut shanti mildi h Waheguru Waheguru Waheguru ji

  • @vidhibhatia-yd4ob
    @vidhibhatia-yd4ob Před 7 dny +6

    Dhan Dhan Guru Ravidaas ji ❤❤❤❤❤❤❤🎉🎉🎉🎉🎉🎉

  • @bhagatsingh7344
    @bhagatsingh7344 Před rokem +130

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ
    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ
    🙏🙏🙏🙏🙏🙏🙏🙏🙏🙏🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
    ਕੀ ਫਤਿਹ 🙏🙏🙏🙏🙏🙏🙏🙏🙏🙏

    • @bhagatsingh7344
      @bhagatsingh7344 Před rokem +6

      ਬਹੁਤ ਬਹੁਤ ਧਨਵਾਦ ਜੀ🙏🙏🙏🙏

    • @rayya12345
      @rayya12345 Před rokem

      Hhhhhbbbhíýfv5566 ìù75řnnnjjiiii9tgyuuooiiyttr

    • @ranjitbains2217
      @ranjitbains2217 Před rokem +2

      Waheguru Ji ka Khalsa Waheguru Ji ki fateh 🙏Dhan Dhan sarbans daani Sri Guru Gobind Singh ji
      My protector my defender my savior and my guide 🙏🙏🙏🙏🙏🙏

    • @sukhdeepkaur9316
      @sukhdeepkaur9316 Před rokem +2

      WAHEGURU JI ❤❣💖🌻🌻🌻🌺🌺🌺🌹🌹🌷🌷🌷⚘⚘⚘🌼🌼🌼🙏🏻🙏🏻🙏🏻🙏🏻🙏🏻🙏🏻

  • @mathematricksbyguneetkaur4031

    Waheguru ji
    Bless me that I never forget god even in my dreams 🙏🏻

    • @karamjitkaur5971
      @karamjitkaur5971 Před 11 měsíci +5

      ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @GagandeepKaur-bw9cj
      @GagandeepKaur-bw9cj Před 11 měsíci +5

      ❤💕💖💖💕❤️🙏🙏

    • @DharamSingh-ur2dx
      @DharamSingh-ur2dx Před 11 měsíci +3

      Wahrguru

    • @user-wg7nq7xi7f
      @user-wg7nq7xi7f Před 9 měsíci

      Waheguru g

  • @user-ns6sx3lc9c
    @user-ns6sx3lc9c Před 7 dny +4

    Dhan Dhan Sahib Sri Guru Arjun Dev Ji🎉🎉🎉🎉🎉🎉🎉🎉❤❤❤❤❤❤❤❤

  • @HarpalMangat-yo8ep
    @HarpalMangat-yo8ep Před 7 dny +4

    Satnam Sri waheguru ji 🙏🌹♥️🙏🌹♥️🙏🌹♥️🙏🌹♥️🇵🇹

  • @harneksinghnagpalharneksin8812

    Very sweat voice waheguru ji di tuhade te bhut mehar aa

  • @charanjitkaur2035
    @charanjitkaur2035 Před 5 měsíci +88

    ਵਾਹਿਗੁਰੂ ਜੀ ਆਪਣੀ ਮਿਹਰ ਬਣਾਈ ਰੱਖਣ। ਇਕ ਨਵੀਂ ਸਵੇਰ ਲੈ ਕੇ ਆਉਣ ।

  • @user-wf2yt9bj4e
    @user-wf2yt9bj4e Před dnem +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🌺🌺🌺🌺🌸🌸🌸💐💐💐🙏🙏🙏🙏🙏🙏🙏

  • @vidhibhatia-yd4ob
    @vidhibhatia-yd4ob Před 2 dny +3

    Dhan Dhan Guru Amardaas ji 🙏🏻 namaste 🙏🏻 ❤❤❤❤❤🎉🎉🎉🎉🎉🎉❤❤❤❤🎉🎉🎉

  • @DavinderSingh-uy7on
    @DavinderSingh-uy7on Před 11 měsíci +107

    ਵਾਹਿਗੁਰੂ ਜੀ ਮੇਹਰ ਕਰੋ ਸੁਖ ਦੀ ਰਾਤ ਬਤੀਤ ਕਰਨੀ❤❤