Video není dostupné.
Omlouváme se.

ਚਾਈਨਾ🇨🇳ਦੇ ਪਿੰਡਾ ਚ ਗਰੀਬੀ ? Village life in China

Sdílet
Vložit
  • čas přidán 15. 08. 2024

Komentáře • 303

  • @FlopYouTuber
    @FlopYouTuber  Před 5 měsíci +82

    ਸ਼ੇਅਰ ਕਰਦੀਉ ਸੱਜਣੋ ਉਮੀਦ ਆ ਚਾਈਨਾ ਦਾ ਪਿੰਡ ਵਧੀਆ ਲੱਗਿਆ ਹੋਉ❤️🇨🇳

  • @ParamjitSingh-ok8he
    @ParamjitSingh-ok8he Před 5 měsíci +40

    ਪਿਛਲੇ 20-25 ਸਾਲਾਂ ਤੋਂ ਸੁਣਦੇ ਆ ਰਹੇ ਹਾਂ ਕਿ ਚੀਨ ਦੇ ਪਿੰਡਾਂ ਨੇ ਬਹੁਤ ਤਰੱਕੀ ਕੀਤੀ ਹੈ, ਪਿੰਡਾਂ ਦਾ ਹੁਲੀਆ ਬਦਲਿਆ ਪਿਆ ਹੈ। ਵਾਕਿਆ ਹੀ ਚੀਨ ਦੇ ਪਿੰਡਾਂ ਚ ਵੀ ਸ਼ਹਿਰਾਂ ਵਾਲੀਆਂ ਸੱਭ ਸਹੂਲਤਾਂ ਹਨ।ਜਿੱਥੇ ਚੀਨ ਤਰੱਕੀ ਕਰ ਕੇ ਪਹੁੰਚ ਗਿਆ ਹੈ,
    ਇੰਡੀਆ ਤਾਂ ਭਵਿੱਖ ਚ ਚੀਨ ਦੇ ਨੇੜੇ ਤੇੜੇ ਵੀ ਪਹੁੰਚ ਨਹੀਂ ਸਕਦਾ।

  • @kamalpreet6111
    @kamalpreet6111 Před 5 měsíci +13

    ਮੈਂ ਦੁਬਈ ਵਿੱਚ ਕੰਮ ਕਰਦਾ ਬਾਈ ਤੇਰੇ ਨਾਲ ਮੈਂ ਵੀ ਚਾਈਨਾ ਘੁੰਮ ਰਿਹਾ,,,❤❤ ਬਹੁਤ ਸੋਹਣੇ ਬਲੌਗ

  • @manoharlalgoranangal7674
    @manoharlalgoranangal7674 Před 5 měsíci +16

    ਪ੍ਰਗਟ ਵੀਰ ਤੇਰੇ ਬਲੋਗ ਹਮੇਸ਼ਾ ਦੇਖੀ ਦੇ ਬਹੁਤ ਵਧੀਆ ਵਲੋਗ ਆ ਤੇਰੇ

  • @SukhwinderSingh-wq5ip
    @SukhwinderSingh-wq5ip Před 5 měsíci +14

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ❤❤

  • @GurmeetSingh-rt6or
    @GurmeetSingh-rt6or Před 5 měsíci +20

    ਸਤਿ ਸ੍ਰੀ ਅਕਾਲ ਪਰਗਟ ਵੀਰ ਪੋਚ ਗਏ ਚੈਨਾਂ ਦੇ ਪਿੰਡ ਵਿੱਚ❤❤❤❤❤❤

  • @HarpreetSingh-oj2qe
    @HarpreetSingh-oj2qe Před 5 měsíci +47

    ਵੀਰ ਚੀਨ ਦੇ ਪਿੰਡਾ ਵਰਗੇ ਤਾ ਸਾਡੇ ਸਹਿਰ ਨੇ ਇਨੇ ਪਿੱਛੇ ਭਾਰਤ, ਇਹ ਸਿਰਫ ਧਰਮ ਦੀ ਰਾਜਨੀਤੀ ਕਰਕੇ ਹੈ

    • @lovepunjab2738
      @lovepunjab2738 Před 5 měsíci +3

      Democracy nahi hai. India ch yaadatar lok education nahi leinde.

    • @kissanjattkissan9976
      @kissanjattkissan9976 Před 5 měsíci +2

      Prahwa ehne pind nhi dekhaye town dikhaye aw jive rampura phul malout vrge shote sehar

    • @kissanjattkissan9976
      @kissanjattkissan9976 Před 5 měsíci +1

      Apne vi ehde de aw town shote sehar eh pind ni hege asal ch othe vi backward hi ne

    • @HarpreetSingh-oj2qe
      @HarpreetSingh-oj2qe Před 5 měsíci +1

      @@kissanjattkissan9976 ਮੈਨੂੰ ਪਤਾ ਵੀਰ ਕੀ ਰਾਜਪੂਰਾ ਟੋਨ ਹੈ ਇਸ ਤਰਾ ਦਾ ਕੀ ਅਬਾਲਾ ਟਾਊਨ ਹੈ ਇਸ ਤਰਾ ਦਾ ਕੀ ਜਲੰਧਰ ਟਾਊਨ ਹੈ ਇਸ ਤਰਾ ਦਾ ਨਹੀ ਵੀਰ 0 ਨੇ ਇਸਦੇ ਬਰੲਬਰ

    • @kissanjattkissan9976
      @kissanjattkissan9976 Před 5 měsíci

      @@HarpreetSingh-oj2qe veere ludhiane wal ake dekhi shanewal doraha khanna town big city vrge ne jalandhar warga tah khanna town houga sade ala bss bro

  • @user-ov9xf7
    @user-ov9xf7 Před 5 měsíci +32

    你好,美麗的中國,來自東旁遮普邦的美麗人民愛你。♥️

  • @HarjinderSingh-ce2be
    @HarjinderSingh-ce2be Před 5 měsíci +9

    ਚਾਇਨਾ ਦੇ ਪਿੰਡ ਵੀ ਵਾਲ਼ੇ ਨੇ ਸਿਰਾ। ❤❤❤❤❤❤❤❤❤❤❤

  • @user-mw3fh5qs3q
    @user-mw3fh5qs3q Před 5 měsíci +8

    ਬਹੁਤ ਵਧੀਆ ਵਲੌਗ।ਚੜ੍ਹਦੀ ਕਲਾ ਰਹੇ

  • @amansaini4044
    @amansaini4044 Před 5 měsíci +2

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤੈਨੂੰ ਛੋਟੇ ਵੀਰ
    ਖਿੱਚ ਕੇ ਰੱਖ ਦਿਲੋ ਪਿਆਰ ਸਤਿਕਾਰ ਸਪੋਰਟ ਆ

  • @Yoursrkian
    @Yoursrkian Před 5 měsíci +5

    22 ਜੀ ਮੇਰਾ ਵੀ ਬਹੁਤ ਵੱਡਾ ਸੁਪਨਾ ਤੁਹਾਡੇ ਵਾਂਗੂੰ ਦੁਨੀਆ ਘੁੰਮਣ ਦਾ 🫡🫡

  • @parbhjitsingh3025
    @parbhjitsingh3025 Před 5 měsíci +5

    ਜ਼ਿੰਦਗੀ ਦੇ ਆਨੰਦ ਮਾਣ ਵੀਰ

  • @MajorSingh-po6xd
    @MajorSingh-po6xd Před 4 měsíci +2

    ਧੰਨਵਾਦ ਜੀ ( ਮੇਜਰ ਸਿੰਘ ਜੈਤੋ)

  • @Jupiter5752
    @Jupiter5752 Před 5 měsíci +2

    Beautiful china develop bhut china ne kita❤

  • @SohanSingh-pp8fb
    @SohanSingh-pp8fb Před 5 měsíci +3

    ਬਾਈ ਜੀ ਆਪਣੇ ਦੇਸ਼ ਵਿੱਚ ਜਿਨਾ ਚਿਰ ਨੇਤਾ ਲੋਕਾ ਦੀ ਘਟੀਆ ਸੋਚ ਞਿਚ ਫਰਕ ਨਹੀ ਪੇਦਾ ਔਨਾ ਚਿਰ ਦੇਸ਼ ਦੀ ਤਰੰਕੀ ਨਹੀ ਹੋ ਸਕਦੀ

  • @kakabajaj1610
    @kakabajaj1610 Před 5 měsíci +3

    ਸਿਰਾ ਹੀ ਹੈ ਬਾਬੇ।।👍👌

  • @Trending6055
    @Trending6055 Před 5 měsíci +6

    Chinese people are really great 👍

    • @Hargun.sidhu.1
      @Hargun.sidhu.1 Před 5 měsíci +1

      Yes ! They captured aksai chin area of india which is great thing right .if you also want greatness of chinese then go aksai chin area captured by china … mere friend ke papa ki death aksai chin k area me huyi hai fighting for our land …apne kisi ko waha prr…

    • @finevideos8568
      @finevideos8568 Před 5 měsíci +2

      @@Hargun.sidhu.1sorry for the loss of your friend’s dad but bro hamare soldiers ne bhi udhar ke bande mare hai aur war main yehi hota h. Aur is cheez ka normal people se koii kena dena nhi

  • @justtrending2710
    @justtrending2710 Před 5 měsíci +3

    🎉🎉🎉Love you darling khich k rkh meter ❤❤❤❤❤❤❤❤❤❤❤

  • @amarjotsinghsandhu6203
    @amarjotsinghsandhu6203 Před 5 měsíci +3

    Very nice 👍 to see Chinese village Thank you 🙏 Pargat for your efforts 🙏

  • @Infinite-Gamez
    @Infinite-Gamez Před 5 měsíci +3

    ਓਹੀ ਪੰਜਾਬੀਆਂ ਆਲੀ ਹਰ ਜਗ੍ਹਾ ਕਰਨੀ ਹੁੰਦੀ ਆ😅😂😂... ਕਪਿਲ ਸ਼ਰਮਾ ਨਾਲੋਂ ਜਾਦਾ ਪੰਚ ਮਾਰ ਗਿਆ ਬਾਈ ਵਲੌਗ ਜਿਹੇ 'ਚ🙏❤

  • @GurmeetKaur-kl7zs
    @GurmeetKaur-kl7zs Před 5 měsíci +3

    ਬਹੁਤ ਵਧੀਆ ਬਾਈ ਜੀ ❤

  • @darshpreetsingh5399
    @darshpreetsingh5399 Před 5 měsíci +1

    Very nice brother 👍👍 Parmatma chardikala vich rakhey

  • @bhinder_singh_.8093
    @bhinder_singh_.8093 Před 5 měsíci +1

    ਬਹੁਤ ਸੁੰਦਰ ਭਰਾ ਜੀ

  • @pmjk8937
    @pmjk8937 Před 5 měsíci +1

    Pargat beta teria cheenia nal Panjabi ch galla bahut ghaint aa. AA pale te Pashorie kitho aa gae. Ha ha ha ha .

  • @user-xx2gy9ut4z
    @user-xx2gy9ut4z Před 5 měsíci +1

    Love you pargat beta, waheguru tuhanu trakki baxe, very nice velog

  • @MontyBrar-mu4ek
    @MontyBrar-mu4ek Před 5 měsíci +2

    Have a nice trip and god bless you

  • @SurjitChoudhary
    @SurjitChoudhary Před 5 měsíci +3

    china da system apne nalo bhut kite advanced hai❤

  • @beimaan_maan12347
    @beimaan_maan12347 Před 5 měsíci +4

    ਬਹੁਤ ਵਧੀਆ, ਤੁਸੀਂ ਜਦੋਂ ਪਿੰਡ ਵਿੱਚ ਬਲੌਗ ਬਣਾ ਰਹੇ ਸੀ, ਮੈਂ ਫੀਲ ਕਰਿਆ ਉਸ ਟਾਈਮ ਬਹੁਤ ਠੰਡ ਸੀ❤

  • @GurmeetSingh-ou8tk
    @GurmeetSingh-ou8tk Před 5 měsíci +1

    Bahut vadhia vir .

  • @arshp538
    @arshp538 Před měsícem

    Yaar tera koi Jawab ni bhut hi kubsurat tarike nl samjuna ❤❤❤ Love you vr ❤

  • @hsgill4083
    @hsgill4083 Před 3 měsíci

    ਬਹੁਤ ਵਧੀਆ ਜਾਣਕਾਰੀ ਚੀਨ ਦੇ ਪਿੰਡਾਂ ਵਾਰੇ ਪਰ ਪਿੰਡ ਸ਼ਹਿਰਾਂ ਤੋਂ ਵੀ ਵਧੀਆ ਹਨ ਧੰਨਵਾਦ ਜੀ

  • @amnindersingh2709
    @amnindersingh2709 Před 5 měsíci +1

    Tuff day butt # honestly #proud of you bro ❤keep it up #stay blessed always

  • @ijaggi__07
    @ijaggi__07 Před 5 měsíci +1

    Bhout sona vlog y good blessed you❤

  • @manmohansingh5616
    @manmohansingh5616 Před 5 měsíci +3

    Waheguru ji always bless you

  • @balrajsingh4182
    @balrajsingh4182 Před 5 měsíci +1

    ਬਹੁਤ ਵਧੀਆ ਜੀ

  • @MontyBrar-mu4ek
    @MontyBrar-mu4ek Před 5 měsíci +1

    Ver khas karke public transport da tu jive use kita eda hun tak kise indian ne nahi jita very nice

  • @dineshrahon9238
    @dineshrahon9238 Před 5 měsíci +1

    Brother sirra vlog hunde aaa❤ next vlog Norway da Karo china ve ganit aaa

  • @user-oi6fi9uy9v
    @user-oi6fi9uy9v Před 5 měsíci +1

    Kr he ditta nam sahi ਚਾਈਨਾ❌ਚਾਸੀਨਾ✅😂

  • @JATINDER663
    @JATINDER663 Před 5 měsíci +1

    Keep it up good blessed you ❤

  • @jaswinderkaurskjelvik
    @jaswinderkaurskjelvik Před 5 měsíci +1

    ਤੂੰ ਸੀ ਬਿਲਕੁਲ ਸਹੀ ਕਹਿ ਰਹੇ ਹੋ ਚਾਇਨਾ ਬਾਰੇ ਪਰਗਟ ਵੀਰੇ ਨੰਬਰ 1 ਹੈ ❤ਸਾਡੇ ਭਾਰਤ। ਨੂੰ ਤਾਂ ਲੀਡਰਾਂ ਨੇ ਅਤੇ ਧਰਮ ਦੇ ਠੇਕੇਦਾਰਾਂ ਨੇ ਹੀ ਖਾ ਲਿਆ .

  • @gurjindersingh4666
    @gurjindersingh4666 Před 4 měsíci +1

    VV.Good.job.22.Ji❤

  • @showmanwaraich
    @showmanwaraich Před 2 měsíci +1

    ਰਸ਼ੀਆ ਤਾਂ ਪੂਰਾ ਹੀ ਫਰੋਲ ਦਿਤਾ ... 🤪

  • @harjinder31
    @harjinder31 Před 5 měsíci +3

    Love from Mansa ❤

  • @rahamatansari7521
    @rahamatansari7521 Před 5 měsíci

    Sahab jee, namaste Salam satshriyakal from Delhi India.
    Thanks a lot for valuable video.

  • @daljitkumar6865
    @daljitkumar6865 Před 2 měsíci

    ਸਾਡੇ ਵਾਲਾਂ ਮੀਡੀਆ ਤਾਂ ਚੀਨ ਨੂੰ ਬਦਨਾਮ ਹੀ ਕਰਦਾ ਸਿਰਫ

  • @LaddyMann-zj9vu
    @LaddyMann-zj9vu Před měsícem

    Very good blog Parget veer❤❤

  • @user-re1ym3fx6i
    @user-re1ym3fx6i Před 5 měsíci

    Veere tuhade vlogs bhutt vdia hunde ne
    China de vlogs bhutt vdiaa lg rhe ne
    Please agey japan v sara eda e exlore kriyo sanu v ghumayeo nale

  • @sukhdevsingh4796
    @sukhdevsingh4796 Před 5 měsíci

    ਚਿਰ ਮੇਰੇ ਚੀਨ ਦੁਨੀਆ ਦੀ ਸਭ ਤੋਂ ਵੱਡੀ Economy ਬਣ ਜਾਵੇਗਾ ਪਰ ਇੱਥੇ ਵੀ ਆਪਣੇ ਲੋਕਾਂ ਨਾਲ ਧੱਕਾ ਹੁੰਦਾ ਆ ਜਿਸ ਤਰਾਂ ਇੰਡੀਆ ਵਿੱਚ ਹੁੰਦਾ ਆ

  • @SharabiJattAK47
    @SharabiJattAK47 Před 5 měsíci

    ਰੂਲਰ ਏਰੀਆ 😂😂😂 ਕਮਾਲ ਕਰਤੀ ਬਾਈ ਸਿਂਹਾ 😂😂😂😂

  • @Mandeepsingh-rs5zh
    @Mandeepsingh-rs5zh Před 5 měsíci

    ਬਾਈ ਤੌਹ ਤਾ ਵਿਡੀਉ ਬਹੁਤ ਵਧੀਆ ਬਣਾਵਾ 😊😊

  • @sandeepyoutube.4444
    @sandeepyoutube.4444 Před 5 měsíci

    Nice bro video veerji attt 🔥😍❤

  • @LalitKumar-rx9xz
    @LalitKumar-rx9xz Před 5 měsíci

    Sirra bai vlogs bhot ghaint ❤

  • @sunnykvlog9532
    @sunnykvlog9532 Před 5 měsíci +1

    Love from nangla near lehragaga ❤❤❤

  • @tarsemdairyfarming4696
    @tarsemdairyfarming4696 Před 5 měsíci +1

    ਕਿਵੇਂ ਆ ਵੀਰ ਮੈ ਤੇਰੇ ਸਾਰੇ ਵਲੋਗ ਦੇਖਦਾ ਵੀਰ ਮੇਰਾ ਪਿੰਡ ਰੋੜੀ ਜਿਲ੍ਹਾ ਸਿਰਸਾ

  • @user-sb7lf1qp9p
    @user-sb7lf1qp9p Před 3 měsíci

    Kya baat hai bro ji ❤️

  • @balvindersingh3813
    @balvindersingh3813 Před 5 měsíci

    China ਚ ਬਹੁਤ ਵਧੀਆ ਦਿਖਾ ਰਹੇ ਹੋ ਭਾਈ ਸਾਹਿਬ

  • @ranranjitsingh5637
    @ranranjitsingh5637 Před 5 měsíci +1

    ਬਾਈ ਜੀ ਸਾਡੀਆਂ ਸਰਕਾਰਾਂ ਮਾੜੀਆਂ

    • @lovepunjab2738
      @lovepunjab2738 Před 5 měsíci

      Lok v made aa. India ch.

    • @lovepunjab2738
      @lovepunjab2738 Před 5 měsíci

      China investment leike aaye aa, Punjab ch jatt dharna lake beith jande aa. Industry de khilf.

    • @user-fk1xc6wj4t
      @user-fk1xc6wj4t Před 5 měsíci

      Bai ji sarkar koi v nhi madi hundi sade lok made aa
      Lakha sidhana
      Jagdeep randhawa
      Bhana sidhu
      Rmb telivison
      Lok punjab tv
      Punjabi lok chenal
      Kuj ku kisan union
      Ehna da kam loka nu ਭੜਕਾਉਣਾ
      ਤੇ ਆਪਣਾ ਕੰਮ ਬਨਾਉਣਾ
      ਇਹ ਆ ਇਹਨਾ ਲੋਕਾਂ ਦੀ ਰਾਜਨੀਤੀ

  • @JaswinderSingh-gf7xk
    @JaswinderSingh-gf7xk Před 5 měsíci

    bai ji bout bhadiya chena de pind dekhay.thanwad bai

  • @MAJHABLOCKVLOGS
    @MAJHABLOCKVLOGS Před měsícem

    Luv yours vlogs jnnn❤❤❤❤❤

  • @parmindersingh-ht2ls
    @parmindersingh-ht2ls Před 5 měsíci

    Veer yar maja aa gya bro punjab

  • @gurjinderdhillon9841
    @gurjinderdhillon9841 Před 5 měsíci +1

    ਬਾਈ ਜੀ ਸਤਿ ਸੀ੍ ਅਕਾਲ

  • @deepufdk1355
    @deepufdk1355 Před 5 měsíci

    ਨਾਈਸ ਬਾਈ ਜੀ ਵੀਡੀਓ

  • @HarjitKaur-vk3px
    @HarjitKaur-vk3px Před 3 měsíci

    Wow vdiaaa lgea

  • @DaljitSingh96241
    @DaljitSingh96241 Před 5 měsíci

    ਪਿੰਡ ਤਾ ਲੱਗਾ ਨੀ ਵਿਕਾਸ ਤਾ ਹੋਇਆ ਪਰ ਪਿੰਡ ਦੀ ਵਿਰਾਸਤ ਵੀ ਬਹੁਤ ਜ਼ਰੂਰੀ ਆ ਆਪਣਾ ਦੇਸ਼ 70% ਪਿੰਡਾ ਦਾ ਜਦ ਕੀ ਚੀਨ 70% ਸ਼ਹਿਰੀਕਰਨ ਹੋ ਗਿਆ 30% ਪਿੰਡ ਵਿੱਚ ਵੱਸੋ ਆ ਤਰੱਕੀ ਤਾ ਹੈ ਪਰ ਉੱਥੇ ਲੋਕਤੰਤਰ ਹੈ ਨੀ ਇਕ ਪਾਰਟੀ ਹੀ ਰਾਜ ਕਰਦੀ ਆਪਾਂ ਥਾਰਮਿਕ ਵੀ ਹਾਂ ਤੇ ਆਪਣੇ ਪੇਡੂੰ ਵਿਰਸੇ ਤੇ ਮਾਣ ਕਰਦੇ ਹਾਂ 👏👌🔥😊

  • @SanjeevKumar-un7ik
    @SanjeevKumar-un7ik Před 5 měsíci +1

    ਬਾਈ ਸਤਿ ਸ੍ਰੀ ਅਕਾਲ

  • @VarinderSingh-eu7nq
    @VarinderSingh-eu7nq Před 5 měsíci

    Chote vir vadia video hunde tere❤❤

  • @Krnndeep
    @Krnndeep Před 5 měsíci

    Vlog ta hrek bnonda par tere vngu ni sira laya pya bhra 🎉❤

  • @CharanjeetKaur-ps4bh
    @CharanjeetKaur-ps4bh Před 5 měsíci +1

    Very good China's people

  • @karamjitsinghsalana4648
    @karamjitsinghsalana4648 Před 5 měsíci +1

    Nice vlogs

  • @Technicalhackig
    @Technicalhackig Před 5 měsíci

    Grate job my fab. City 😊 4:09

  • @malkitsingh-vs9zn
    @malkitsingh-vs9zn Před 5 měsíci

    BROTHER DIL TA IH CAHH RIHA KI AAJE HOR BAHUT VIDEO CHINA DIYA BANAYO MEIN TA AAJ DI VIDEO DEKH KE AAP DI NEXT VIDEO DI UDIK WAIT KARAN LAG JANDAA HAAA BHAJI CHINA NEIN BAHUT BAHUT BAHUT JIADAAA TRAKKI KAR LAYI HAI IS NU KEHDE AA TRAKKKI DEVELPOEMENT BAHI SIRA KITA AAA CHINA NEIN AAT DE CITY VILLAGE B BAHUT SOHNE KHOOBSURSAT AA

  • @Deep_puwar221
    @Deep_puwar221 Před 5 měsíci +1

    Veere aa ki bolde😂😂

  • @LalitKumar-rx9xz
    @LalitKumar-rx9xz Před 5 měsíci

    Bai woowww Bala sohna khene oo tuc ❤❤😂😂

  • @point7124
    @point7124 Před 5 měsíci

    Nice video love from haryana ❤❤❤❤❤

  • @happynotsad7915
    @happynotsad7915 Před 5 měsíci

    Love you bai tusi hamesha khush raho ji ❤

  • @gurcharansingh2677
    @gurcharansingh2677 Před 5 měsíci

    Ghaint o brother

  • @arvindrokna1675
    @arvindrokna1675 Před 5 měsíci

    Very nice vlog brothers❤

  • @jaswantrai5840
    @jaswantrai5840 Před 5 měsíci

    Heading video da should be china de pinda de amiri.India nu Chinese govt and ohna de organise, honest, disciplined system ton bahut kuch learn karan de jarurat hai.

  • @Justlifelearner7
    @Justlifelearner7 Před 5 měsíci

    Wait kr rhya c bai video da 😅

  • @sarvansinghtanibaba163
    @sarvansinghtanibaba163 Před 5 měsíci +1

    ਯਾਰ ਥਮਏਲ, ਸਕਰੀਨ ਸ਼ੋਟ ਨਾ ਗਲਤ ਲਾਇਆ ਕਰੋ ਚੀਨ ਦੇ ਪਿੰਡਾਂ ਦੇ ਵਿੱਚ 30-30, 40-40 ਰੋਲਸ ਰਾਇਲਾ ਨੇ ਆਪਣੇ ਤਾਂ ਵੱਡੇ ਤੋਂ ਵੱਡੇ ਸ਼ਹਿਰਾਂ ਵਿੱਚ ਵੀ ਨਹੀਂ ਹੈਗੀਆ ਅੱਗੇ ਮੁੰਡਾ ਇਕ ਪੰਜਾਬੀ ਸਰਦਾਰ ਗਿਆ ਸੀ ਘੁੰਮਣ ਉਹਦੀ ਵੀਡੀਓ 'ਚ ਦੇਖਿਆ ਸੀ

  • @balvirsinghsandhu7115
    @balvirsinghsandhu7115 Před 5 měsíci

    Bay ji rularr nahi rural hunda

  • @GURMEETSINGH-pm6zm
    @GURMEETSINGH-pm6zm Před 5 měsíci

    DHANWAD BAI JI CHINA GHUMAUN LAYI

  • @BalwinderjitSingh-hq7ls
    @BalwinderjitSingh-hq7ls Před 5 měsíci

    Good job....

  • @northerneagle
    @northerneagle Před 5 měsíci

    Bhai china ch ik city aa tianducheng eh explore kari zaroor jeh time ਲੱਗਿਆ

  • @Professorbrar13
    @Professorbrar13 Před 5 měsíci

    Bhut mehnat kr reha yr tu gbu

  • @verkhakapoor2126
    @verkhakapoor2126 Před 5 měsíci

    Bhaut wadiya volg

  • @avtarsingh4870
    @avtarsingh4870 Před 5 měsíci

    ਉਹੀਂ ਨੀ ਸੁਪਰ ਪਾਵਰ ਕਹਿੰਦੇ ਚਾਈਨਾ ਨੂੰ। ਵਾਹਜੀ ਵਾਹ।

  • @sardulsingh2637
    @sardulsingh2637 Před 5 měsíci

    Very nice vlog china tour thanks

  • @jindgi35
    @jindgi35 Před 3 měsíci

    Please always pay workers you deal with - it is ok if people do not charge but do not ask for gift.

  • @slinger420
    @slinger420 Před 5 měsíci

    bhaji tusi , live streaming try kitti? Eh bhot mashoor hegi america, japan , china and korea vich. Tusi research kareyo thori, bhot ghaint jugaad hega.

  • @user-wc1sl7hn6y
    @user-wc1sl7hn6y Před 5 měsíci

    PRr Dil puthr ne ina loka de janwra te bohot hi kehr krde ne

  • @virksaab6123
    @virksaab6123 Před 5 měsíci

    Nice vlog 🎉

  • @armaansinghsidhu3796
    @armaansinghsidhu3796 Před 5 měsíci

    Wow so much ❤

  • @shamsunder7620
    @shamsunder7620 Před 5 měsíci +1

    Support veera

  • @Malwai0368
    @Malwai0368 Před 5 měsíci

    Mint baad.....liyao maa😂😂😂

  • @BittuDhaliwal-et6bo
    @BittuDhaliwal-et6bo Před 4 měsíci

    ❤❤❤ very nice

  • @inderjitsingh6455
    @inderjitsingh6455 Před 4 měsíci +1

    Super sir v good yes nomo Buddha 🌹🌹🌹🛞🇨🇳🇮🇳🥰🥰🤗

  • @kuk3543
    @kuk3543 Před 5 měsíci

    ਜਵਾਨਾਂ ਜੇ ਟਾਇਮ ਲੱਗਿਆ ਤਾਂ ਚੀਨ ਦੇ ਹੋਤਾਨ ਅਤੇ ਕਾਸ਼ਗਰ ਸ਼ਹਿਰ ਵਿਖਾਈਂ। ਰਲੀ਼ ਮਿਲ਼ੀ ਸੱਭਿਅਤਾ ਦੇ ਸ਼ਹਿਰ ਹਨ

  • @Prince00035
    @Prince00035 Před 5 měsíci

    Kaint aa