Video není dostupné.
Omlouváme se.

ਜਪਾਨੀ ਪੰਜਾਬੀਆਂ ਦੇ ਠੇਠ ਪਿੰਡ ਦਾ ਗੇੜਾ🇯🇵ਜਪਾਨੀ ਡੇਅਰੀ ਫਾਰਮ ਤੇ ਪੇਂਡੂ ਘਰਬਾਰ👌Typical Japanese Village Vlog

Sdílet
Vložit
  • čas přidán 12. 07. 2024
  • Short Videos Channel Link 👉 / @navdeepbrarshorts
    Travel Info Channel Link 👉 / @navdeepbrartravel
    2nd Channel Link👉 / @navdeepbrarlifestyle
    Please Follow me on Social platforms;
    / officialnavdeepbrar
    / officialnavdeepbrar
    Join Channel- / @navdeepbrarvlogs
    Business Mail- Officialnavdeepbrar@gmail.com
    Product I Use Link👇👇
    Go Pro- amzn.to/3AERSMl
    Dslr- amzn.to/35xCaHr
    Memory Card- amzn.to/3KV0CTp
    Iphone- amzn.to/3J2zL6b
    Mic- amzn.to/33Sv3cd
    Gimbal- amzn.to/3G8j1rZ
    #travel #vlog #japan

Komentáře • 251

  • @HarpreetSingh-bt4sd
    @HarpreetSingh-bt4sd Před měsícem +38

    ਵਾਹ ਜੀ ਵਾਹ, ਸਾਡੇ ਪੰਜਾਬੀਆਂ ਨੇ ਪੰਜਾਬ ਦਾ ਬਹੁਤ ਨਾਮ ਰੌਸ਼ਨ ਕੀਤਾ ਹੈ। ਜਿਉਦੇ ਰਹੋ, ਹੱਸਦੇ ਵਸਦੇ ਰਹੋ ਵੀਰੋ।🙏🙏🙏🙏🙏🌺🌺🌺🌺

  • @MajorSingh-po6xd
    @MajorSingh-po6xd Před měsícem +12

    ਧੰਨਵਾਦ ਜੀ ਬਰਾੜ ਸਾਹਿਬ ਅਤੇ ਜਪਾਨ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ(ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)

  • @amarjitkaur1995
    @amarjitkaur1995 Před 29 dny +5

    ਸੋਹਣੇ ਜਪਾਨ ਨੇ ਨਵਦੀਪ ਬਰਾੜ ਨੂੰ ਵੀ ਬਦਲ ਦਿੱਤਾ ਹੈ। ਪੱਗ ਦੇ ਬਦਲੇ ਹੋਏ ਰੰਗ ਨੇ ਸ਼ਖ਼ਸੀਅਤ ਨੂੰ ਹੋਰ ਵੀ ਚਾਰ ਚੰਨ ਲਗਾ ਦਿੱਤੇ ਹਨ। ਗੁਰੂ ਰਾਮਦਾਸ ਜੀ ਮੇਹਰ ਕਰਨ 😊

  • @baljitsinghz
    @baljitsinghz Před měsícem +6

    ਬਹੁਤ ਸੋਹਣਾ ਪੰਜਾਬੀ ਜਾਪਾਨ ਵਿੱਚ ਤੇ ਜਾਪਾਨ ਦੇ ਲੋਕ ਵੀ ਬਹੁਤ ਵਧੀਆ ਆ

  • @AvtarSingh-pw7fv
    @AvtarSingh-pw7fv Před měsícem +13

    ਬਾਈ ਨਵਦੀਪ ਬਰਾੜ ਧੰਨਵਾਦ ਤੇਰਾ ਜਿਹੜਾ ਤੁਸੀਂ ਸਾਨੂੰ ਘਰ ਬੈਠੇ ਦੇਸ਼ ਵਿਦੇਸ਼ ਦੀਆਂ ਸੋਹਣੀਆਂ ਸੋਹਣੀਆਂ ਥਾਵਾਂ ਦੇ ਦਰਸ਼ਨ ਸਾਡੀ ਆਪਣੀ ਪਿਆਰੀ ਮਾਂ ਬੋਲੀ ਪੰਜਾਬੀ ਵਿਚ ਕਰਵਾਉਂਦੇ ਹੋ । ਅਵਤਾਰ ਸਿੰਘ ਚੰਡੀਗੜ੍ਹ

  • @MandeepSingh-gg7rm
    @MandeepSingh-gg7rm Před měsícem +2

    ਬਾਈ ਜੀ ਬਹੁਤ ਬਹੁਤ ਧੰਨਵਾਦ ਜੀ।ਸਾਨੂੰ ਘਰ ਬੈਠੇ ਦੁਨੀਆ ਦੇ ਨਜ਼ਾਰੇ ਦਿਖਾ ਰਹੇ ਹੋ।🙏🙏 ਸਾਡੇ ਪੰਜਬੀਆਂ ਨੇ ਮੇਹਨਤ ਕਰਕੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਬੜੀ ਖੁਸ਼ੀ ਹੁੰਦੀ ਹੈ ਪੰਜਾਬੀਆਂ ਦੀ ਤਰੱਕੀ ਦੇਖ ਕੇ।ਵਾਹਿਗੁਰੂ ਜੀ ਸਾਰੇ ਪੰਜਾਬੀਆਂ ਨੂੰ ਚੜਦੀ ਕਲਾ ਚ ਰੱਖੇ।✨👑✨🙏🙏

  • @BARNALA.22.
    @BARNALA.22. Před měsícem +6

    ਬਾਈ ਜੀ ਦਸਤਾਰ ਤੁਹਾਨੂੰ ਜਿਆਦਾ ਫੱਬਦੀ ਹੈ ਵੈਰੀ ਨਾਈਸ ਅੱਗੇ ਤੋਂ ਦਸਤਾਰ ਨਾਲ ਹੀ ਵਲੌਗ ਪਾਇਆ ਕਰੋ ਬਾਕੀ ਤੁਹਾਡੇ ਵਲੌਗ ਅਤੇ ਇਨਫਰਮੇਸ਼ਨ ਬਹੁਤ ਵਧੀਆ ਹੁੰਦੀ ਹੈ ਏਸੇ ਤਰਾਂ ਚੜਦੀ ਕਲਾ ਨਾਲ ਲੱਗੇ ਰਹੋ। ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖਣ ਸਦਾ ।

  • @Panjabiaagyeoye
    @Panjabiaagyeoye Před měsícem +7

    ਵਾਹਿਗਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🏻

  • @AvtarSingh-pw7fv
    @AvtarSingh-pw7fv Před měsícem +12

    ਜਦੋਂ ਅਸੀਂ ਚੰਡੀਗੜ੍ਹ ਪੜ੍ਹਦੇ ਸੀ ਤਾਂ ਚੰਡੀਗੜ੍ਹ ਦੇ ਸਾਰੇ ਮੇਨਹੋਲਾਂ ਦੇ ਢੱਕਣ ਤੇ ਚੰਡੀਗੜ੍ਹ ਦਾ ਪੂਰਾ ਨਕਸ਼ਾ ਬਣਿਆ ਹੁੰਦਾ ਸੀ ਹੁਣ ਤਾਂ ਉਹ ਸੱਭ ਢੱਕਣ ਚੋਰੀ ਕਰਕੇ ਵੇਚ ਦਿੱਤੇ ਗਏ ਹਨ ਤੇ ਉਨ੍ਹਾਂ ਦੀ ਥਾਂ ਸੀਮਿੰਟ ਦੇ ਢੱਕਣ ਰੱਖੇ ਹੋਏ ਹਨ

  • @KulbirSingh-cb2oh
    @KulbirSingh-cb2oh Před měsícem +4

    ਸੱਭ ਤੋ ਵਧੀਆ ਲੱਗਾ ਕਿ ਪੰਜਾਬੀ ਬਾਹਰ ਵੀ ਚੰਗੀ ਜਿੰਦਗੀ ਜਿੳਦੇ ਹਨ ਬਾਕੀ ਤੇਰੀ ਪੱਗ ਦਾ ਰੰਗ ਵੀ ਵਧੀਆ ਲੱਗਾ

  • @nasirhumayunsis
    @nasirhumayunsis Před měsícem +2

    🇵🇰 Mere dua qabool hoi. RAB da shukar aa veer je na Parna ( pag) da rang badlia. Sohna laga o. Rab bless you safe journey.

  • @AbcDef-uo6pu
    @AbcDef-uo6pu Před měsícem +2

    ਬਹੁਤ ਵਧੀਆ ਜਪਾਨ

  • @RobinSingh-sg1xi
    @RobinSingh-sg1xi Před měsícem +2

    Bahut Suni Dastar sajazi.kaint

  • @SukhwinderSingh-wq5ip
    @SukhwinderSingh-wq5ip Před měsícem +2

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @daljitrana7321
    @daljitrana7321 Před měsícem +2

    Very proud to be Punjabi and Punjabi way of life 💪💪💪💪💪🙏🏿🙏🏿🙏🏿🙏🏿

  • @HardevsinghSihra-br2yy
    @HardevsinghSihra-br2yy Před měsícem +2

    ਨਵਦੀਪ ਸਿਆਂ,, ਧੰਨਵਾਦ,, ਭਾਈ,,
    ਦਰਖਤਾਂ,, ਦਾ ਇੱਥੇ ਵੀ, ਬੁਰਾ ਹਾਲ ਹੈ ਜੀ,, ਨਾ ਸੜਕ ,ਤੇ ‌ਨਾ ਹੀ ਨਹਿਰ ਤੇ ,, ਕੱਸੀ ਵੀ ,, ਘੋਨੀ,ਮੋਨੀ ਹੀ ਹੈ ਜੀ।

  • @kaler7987
    @kaler7987 Před měsícem +5

    ਰਾਜਪੁਰੇ ਆਲੇ ਠੋਕੋ ਲਾਇਕ 👍

  • @KulwinderSingh-fm5hu
    @KulwinderSingh-fm5hu Před 24 dny +1

    ਨਿਰਾ ਪਿਆਰ ਬਾਈ ਨਵਦੀਪ ❤❤

  • @balwindersingh-zh6oi
    @balwindersingh-zh6oi Před měsícem +1

    ਛੋਟੇ ਵੀਰ ਨਵਦੀਪ ਸਿੰਘ ਸਤਿ ਸ੍ਰੀ ਅਕਾਲਿ ਜੀ , ਵੱਖ ਵੱਖ ਥਾਵਾਂ ਦਿਖਾਉਣ ਲਈ ਧੰਨਵਾਦ ।

  • @sukhwantsingh8959
    @sukhwantsingh8959 Před měsícem +3

    Lal pagri vich bot sohne lagde ho waheguru ji chardikala vich rakhe ji

  • @manpreetkhass
    @manpreetkhass Před měsícem +2

    ਬਹੁਤ ਸੋਹਣੀ ਵਿਡੀਉ

  • @alexsingh6722
    @alexsingh6722 Před 8 dny

    Japan bi bahut acha desh indian lye. Super or achecsalery hai..

  • @rsbhullar
    @rsbhullar Před dnem

    Very good punjabio

  • @Bhupinder_Singh308
    @Bhupinder_Singh308 Před měsícem +10

    ਝੂਟੇ-ਮਾਟੇ ਦੇਂਦੀ ਰਹਿੰਦੀ ਧਰਤੀ ਜਾਪਾਨ ਦੀ

  • @rsbhullar
    @rsbhullar Před dnem

    V.good navdeep’s

  • @showmanwaraich
    @showmanwaraich Před měsícem +2

    So beautiful vilog 😍💕💕💕

  • @showmanwaraich
    @showmanwaraich Před měsícem +1

    Waheguru ji chardikala bakshan ji 🙏 ... 🎉🎉

  • @inspirevids8994
    @inspirevids8994 Před 29 dny

    16:43 poori doreamon wali feel agi bai ji❤

  • @swaransingh483
    @swaransingh483 Před měsícem

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ

  • @jaswantrai5840
    @jaswantrai5840 Před měsícem

    Well done. Sare World vich Punjab hee vasia hoea hai.

  • @reshamsingh7609
    @reshamsingh7609 Před měsícem

    Nice.... Bahut badhiya ..... God bless you Veer......

  • @himmatgill2090
    @himmatgill2090 Před měsícem

    bhut vadia lga bai navdeep barar vdo dekh ke bhut maja aya ajj da vlog bhut vadia c

  • @amiprashar3129
    @amiprashar3129 Před měsícem

    Thanks Navdeep veere for the informative Japan tour.ikk request hai k jado koi banda tuhade nal hunda osde v mike lga diya kro taki gall changi tara sun sake,baki tuhade sare vlog baut vadiya hunde ne 🙏

  • @JaspalkaurBrar-ct3do
    @JaspalkaurBrar-ct3do Před 18 dny

    Very nice video

  • @balbirsinghgill1595
    @balbirsinghgill1595 Před měsícem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @gurjeetsingh2072
    @gurjeetsingh2072 Před měsícem

    ਬਾਈ ਜੀ ਬਹੁਤ ਵਧੀਆ ਲੱਗਿਆ ਵੀਡੀਉ ਦੇਖ ਕੇ

  • @user-xx2gy9ut4z
    @user-xx2gy9ut4z Před měsícem

    Navdeep Singh ji bohot vadhia video hai

  • @Himmatsingh__
    @Himmatsingh__ Před 27 dny

    Very nice bro❤

  • @daljitsingh7980
    @daljitsingh7980 Před měsícem +3

    ਸਤਿ ਸ੍ਰੀ ਅਕਾਲ ਬਾਈ ਜੀ 🙏

  • @Fauji_757
    @Fauji_757 Před měsícem

    Ghr baithe japan de pinda de darshan kre…bahut sohna lgya❤❤❤

  • @PremSingh-ly7lx
    @PremSingh-ly7lx Před měsícem

    👍 👌 ❤sunam udham singh wala 22g sangrur 🎉Thanks

  • @GurmeetSingh-beer
    @GurmeetSingh-beer Před 29 dny +1

    🎉🎉🎉🎉❤🎉🎉🎉🎉

  • @pankajarora191
    @pankajarora191 Před měsícem

    Punjabi SADE JAPAN CH V KAFI A GOOD JOB

  • @didars72
    @didars72 Před měsícem +1

    22 ਅਸੀ ਵੀ 95 ਵਿੱਚ ਟੋਕਿਓ ਸੀ ਬਹੁਤ ਵਧਿਆ ਲੱਗਿਆ good 👍

  • @harbanslalsharma4052
    @harbanslalsharma4052 Před měsícem +2

    American system vich 110 volt AC chaldi hai par wattage ohi rehnda hai. Ithon di gharelu machine je India vich chalauni hove taan 'Step Up' tranformer lagauna painda hai.

  • @sukhjindersingh5026
    @sukhjindersingh5026 Před měsícem

    Waheguru ji ka Khalsa waheguru ji ki Fateh 🙏❤

  • @manjitsinghkandholavpobadh3753

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @rajbat1998
    @rajbat1998 Před měsícem

    Ghr baitthe japan vekh lya Thanku ji

  • @DaljeetVirk-nh5es
    @DaljeetVirk-nh5es Před měsícem

    ਬੱਲੇ ਪੰਜਾਬੀ ਵੀਰੋ 👌👌

  • @Amarjitcanada
    @Amarjitcanada Před měsícem +2

    ਅਗਲਿਆ ਨੇ ਵਾਤਾਵਰਨ ਪਾਓਣ ਪਾਣੀ ਦਰੱਖਤ ਵਗੇਰਾ ਸਾਂਭੇ ਹੋਏ ਨੇ ਅਸੀ ਓਜਾੜ ਤੇ,,, ਗਲ ਗਲ ਨਾਲ ਪੰਜਾਬ ਨੂੰ ਸਾਭਣ ਦੀ ਗੱਲ ਕਰਦੇ ਆ

  • @ManpreetSandhu-mw4xw
    @ManpreetSandhu-mw4xw Před měsícem +1

    ਸਤਿ ਸ੍ਰੀ ਆਕਾਲ ਜੀ ਵਾਹਿਗੁਰੂ ਜੀ

  • @balwinder312
    @balwinder312 Před měsícem

    Veer ji wonderful injoy now

  • @singhsaabi4153
    @singhsaabi4153 Před měsícem

    Background music is good

  • @terwandersingh3605
    @terwandersingh3605 Před měsícem

    I dont know how to write in punjabi. I wish to convey my Sat Sri Akal to all the sikhs in Japan. keep up the good work. I am very proud .

  • @gurindersidhu1625
    @gurindersidhu1625 Před měsícem

    Navdeep veer ji mubarka hon

  • @sawarnsingh9989
    @sawarnsingh9989 Před měsícem

    Good vedio god bless sawarn Singh from UK

  • @Gorasandhu1575-oe1jt
    @Gorasandhu1575-oe1jt Před měsícem

    Veer ji bhut vadiya vlog aa ji sat sri akal ji 🙏🙏

  • @gurwantsandhu2699
    @gurwantsandhu2699 Před měsícem

    ਬਹੁਤ ਵਧੀਆ

  • @SimranjeetSimranjeet-vc6xg

    Nice

  • @jatgee5195
    @jatgee5195 Před měsícem

    There is always 220 or higher voltage but only few outlets for AC / fridges / etc. They use 120 inside. Outside 220 hundi

  • @ideastechnology5866
    @ideastechnology5866 Před měsícem

    Love youu bro sukhraj goindwal sahib

  • @entertainmentpetsanimal
    @entertainmentpetsanimal Před měsícem +1

    ਘੈਟ

  • @BalkarSingh-dc1oq
    @BalkarSingh-dc1oq Před měsícem

    ਬਹੁਤ ਹੀ ਵਧੀਆ

  • @CharandeepSingh88
    @CharandeepSingh88 Před měsícem +1

    22ji bhut smart lg rhya a red turban vich ❤

  • @luckygrewal4994
    @luckygrewal4994 Před měsícem

    Sat Shri akal bro ji

  • @karamjeetsingh319
    @karamjeetsingh319 Před měsícem

    Singh is king bara shaib thay lived every whear and successful guru kirpa Karan

  • @User13000
    @User13000 Před měsícem +1

    👌👌ਬਹੁਤ ਸੋਹਣੀ ਵੀਡਿਉ ਭਾਉ

  • @SsSs-ww4je
    @SsSs-ww4je Před měsícem

    Sera tha ser Barar bhai si wahegure ji tha asra he tere te singh surma chahe jungle vich hove nahi darda is karke wahegure ji nal hun Thanks from satnam singh Gk1 wala

  • @SurinderSingh-ih1dk
    @SurinderSingh-ih1dk Před měsícem +1

    Dear Navdeep , keep a mic also for another person.

  • @acupressure3671
    @acupressure3671 Před 29 dny

    Excellent 👌

  • @jaskaransingh3-c904
    @jaskaransingh3-c904 Před měsícem

    Nice video ji 👍 🙏 👌

  • @Life-n-Things
    @Life-n-Things Před měsícem

    Navdeep Singh, electric equipment works as per the ratio of current to voltage. when the voltage is low, the current is high if they are running at 110 V, that means the current will be high. It’s a scientific principle

  • @ghostrider1317
    @ghostrider1317 Před měsícem

    Your all video verry nice bro I se

  • @Greatman6969
    @Greatman6969 Před měsícem

    I always watch your videos. They are very good. Only suggestion. I have you need to use a mic when you talk to someone. It’s very hard to understand what they are saying.

  • @vinkalbindra5330
    @vinkalbindra5330 Před měsícem

    ❤❤

  • @ParkashSingh-nh6op
    @ParkashSingh-nh6op Před měsícem

    Navdeep Singh nahi tera koi mukabla best report on Japan village

  • @AkalFoaj-z9g
    @AkalFoaj-z9g Před měsícem

    Bro plz make video for indian workers

  • @yadwindersingh-rw2de
    @yadwindersingh-rw2de Před měsícem

    Sat sri Akal putar God bless you 🙏 ❤️

  • @travelwithbusiness
    @travelwithbusiness Před měsícem

    Red Turban combination end aa veere.

  • @bhupendersinghgill4180
    @bhupendersinghgill4180 Před měsícem

    Navdeep veere ajj Tera karke Japan dekh liya

  • @iqbalsidhu6651
    @iqbalsidhu6651 Před měsícem

    Well come my dear brother ji

  • @amrindersona2990
    @amrindersona2990 Před měsícem

    Satnam sri waheguru ji

  • @gurpalrao846
    @gurpalrao846 Před měsícem

    110v USA di invention hai , 110 volts 60 Hz, p-ar 220V vich 50 Hz hundey nay, Same hi hai, aundi pole tay 220 hi hai par houses vich 110 step down transformer big nay, tranmission vich power supply loss karkay, sare latin america wich 110V hi hai, motor badidee(Big) hundi hai. 220V naaloo, Houses wich electric stove, oven sare 220V hee hai USA vich.

  • @user-qy2rt6ld1q
    @user-qy2rt6ld1q Před měsícem

    Great Effort

  • @Sidhumoosewala_5911_fan

    Japan da tour fr krna bro duwara

  • @Nem-Prem
    @Nem-Prem Před měsícem

    The best wishes 🎉❤

  • @sarbjitsahota1272
    @sarbjitsahota1272 Před měsícem

    Great vlog ❤

  • @paramjeetkaur4823
    @paramjeetkaur4823 Před měsícem

    🎉

  • @vlogswith_indi
    @vlogswith_indi Před měsícem

    One like for navdeep brar

  • @ManjotKauli
    @ManjotKauli Před měsícem

    🙏🏻"ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ"🙏🏻

    • @Navdeepbrarvlogs
      @Navdeepbrarvlogs  Před měsícem

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏❤️❤️

  • @b.scheema6392
    @b.scheema6392 Před měsícem +1

    ‌ਨਵਦੀਪ ਜੀ ਇਥੇ ਆਉਣ ਦਾ ਕੀ ਸਿਸਟਮ ਹੈ ਇਹਨਾਂ ਵੀਰਾਂ ਨੂੰ ਪੁੱਛ ਲਵੋ

  • @baljindersathiala
    @baljindersathiala Před měsícem

    pag kaint bai

  • @baljindersathiala
    @baljindersathiala Před měsícem

    best vlog

  • @winder_vlogs5663
    @winder_vlogs5663 Před měsícem

    Watching you from Ludhiana

  • @jasbirkaur8274
    @jasbirkaur8274 Před měsícem

    Wah ji kta singh hai

  • @jaswantrai5840
    @jaswantrai5840 Před měsícem

    Bilkul Navdeep je dastar bann ke he video shoot krea kro. Kise time sade Punjab de life expectancy ve over 80 years hove ge. But political system properly work ne work ne kar reha.

  • @SohanSingh-pp8fb
    @SohanSingh-pp8fb Před měsícem

    Very nice bro ❤❤❤❤❤

  • @physics77guy
    @physics77guy Před měsícem

    navdeep paaji, its not difficult to use these equipment at 110V, its all about current not voltage and it can be easily accomplished by electrical circuits

  • @sandeepsidhu2695
    @sandeepsidhu2695 Před měsícem +1

    ਭਾਜੀ ਨਿਊਜੀਲੈਡ ਵੀ ਘੁਮਾਉ

  • @user-jv9ey5vm6n
    @user-jv9ey5vm6n Před měsícem

    Lal paag very nice ❤