Truck | Kavishar Jago Leher Ghal kalan | Charan Likhari | Jind |Official Video |Latest Punjabi Songs

Sdílet
Vložit
  • čas přidán 3. 06. 2024
  • #punjabisong #latestsong #gurbani
    Truck | Kavishar Jago Leher Ghal kalan | Charan Likhari | Jind |Official Video |Latest Punjabi Songs
    "Truck" sung by Kavishar Bhai Gursharan Singh , Bhai Gurbans Singh , Bhai Sajan Singh & Music provided by "Jind". Lyrics by "Charan Likhari".
    Producer: Pardeep Singh
    Artist: Bhai Gursharan Singh, Bhai Gurbans Singh, Bhai Sajan Singh
    Lyrics: Charan Likhari
    Music: Jind
    Mix & Master: Sparrow Mix
    Project By : Pargat Singh Mudki & Sam Bhullar
    Special Thanks: Komal Alamwalia, Ustad Bapu Laal Singh Gill, Ustad Dhadi Parminder Singh Paras, Bai Jagdev Singh Ghali ,Baljinder Singh Zinda
    _______________
    Enjoy this Music
    Apple music: shorturl.at/CsUiD
    Spotify: shorturl.at/ffNn3
    Soundcloud: shorturl.at/NDpFt
    CZcams Music: shorturl.at/OPNgA
    Instagram Music: shorturl.at/NLKaV
    Amazon Music: shorturl.at/TPwac
    _______________
    Enjoy & stay connected with us!
    Subscribe To Our Studios-
    / @kavisharjago. .
    ________________
    Contact Us
    Email: jagoleher.ghalkalan@gmail.com
    Facebook: profile.php?...
    Instagram: / thegursharnsing. .
    / kavishar_jagole. .
    Contacts: +919914090844 , +919914711572
  • Hudba

Komentáře • 459

  • @KavisharJagoLeher
    @KavisharJagoLeher  Před 27 dny +282

    ਸ਼ਹੀਦਾਂ ਨੂੰ ਸਮਰਪਿਤ ਗੀਤ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਸ਼ੇਅਰ ਕਰਨਾ ਨਾ ਭੁੱਲਣਾਂ……..ਚੈਨਲ ਨੂੰ Subscribe ਕਰਿਓ ਤਾਂ ਜੋ ਆਉਣ ਵਾਲੇ ਨਗਮੇਂ ਤੁਹਾਡੇ ਤੱਕ ਪਹੁੰਚਾ ਸਕੀਏ ਜੀ Kavishar Jago Leher 🙏🏻

  • @sambhullar9452
    @sambhullar9452 Před 15 dny +5

    ਕਵੀਸ਼ਰੀ ਲਹਿਰ ਘੱਲ ਕਲਾਂ ਲਈ ਵ ਇੱਕ ਲਾਈਕ ਜਿਨਾ ਨੇ ਬਾ ਕਮਾਲ ਗਇਆ 👍🏻✅

  • @harrymirpuri6595
    @harrymirpuri6595 Před 27 dny +104

    ਚਰਨ ਲਿਖਾਰੀ ਨੂੰ‌ ਸਨਮਾਨ ਕਰਨਾ ਚਾਹੀਦਾ ਇਸ ਲਿਖਤ ਲਈ❤

    • @balkarbal115
      @balkarbal115 Před 26 dny +4

      Sehi gall tuhadi jigra chida ada de song likhan da

    • @Pindergill22
      @Pindergill22 Před 25 dny +5

      ਉਸਦੇ ਸਾਰੇ ਹੀ ਗੀਤ ਸੋਹਣੇ ਨੇ ਜੀ ਵਾਹਿਗੁਰੂ ਕਲਮ ਨੂੰ ਹੋਰ ਚਾਰ ਚੰਦ ਲਾਉਣ

    • @harrymirpuri6595
      @harrymirpuri6595 Před 25 dny +3

      @@Pindergill22 ji bhaji mai sare geet sunda charan likhari huna de pr eh cheej likhan li bohat jurat te jigra chahi da

    • @soudhaMuruda
      @soudhaMuruda Před 19 dny

      will kwk3😂h zonal lfkeiddd fg hffghfgdkwuyww1😂kwqk🌹uu❤️uu​@@balkarbal115

  • @Majhewal30
    @Majhewal30 Před 26 dny +85

    ਚਰਨ ਲਖਾਰੀ ਜੀ ਦੀ ਕਲਮ ਦੀ ਕੋਈ ਰੀਸ ਨਹੀਂ ਕਰ ਸਕਦਾ ਬਹੁਤ ਵਧੀਆ ਲਿਖਦੇ ਨੇ

  • @PuransinghGill-yp9ok
    @PuransinghGill-yp9ok Před 27 dny +46

    ਚਰਨ ਸਿੰਘ ਲਿਖਾਰੀ ਨਿਰੀ ਅੱਗ ਸੁਟਦਾ ਵੀਰ❤

    • @sukhsecretvlogs
      @sukhsecretvlogs Před 26 dny +2

      ਲੂੰ ਕੰਢੇ ਖੜ੍ਹੇ ਕਰਦਾ 💥💥💥

    • @user.DeepBrar
      @user.DeepBrar Před 25 dny +2

      ਸਹੀ ਗੱਲ ਏ, ਕਲਾ ਬਹੁਤ ਏ ਬੰਦੇ ਚ ਪਰ ਸਿੰਗਰਾਂ ਨੇ ਕਦਰ ਨੀ ਪਾਈ

  • @jagseersingh2314
    @jagseersingh2314 Před 11 dny +4

    ਚਰਨ ਲਿਖਾਰੀ ਵੀਰ ਤੇਰੀ ਸਿਫ਼ਤ ਲਈ ਕੋਈ ਸ਼ਬਦ ਨਹੀਂ ਮੇਰੇ ਕੋਲ਼।

  • @RajpalGhalkalan
    @RajpalGhalkalan Před 27 dny +36

    ਚੜ੍ਹਦੀ ਕਲ੍ਹਾ ਜਾਗੋ ਲਹਿਰ ਵਾਲਿਓ 👏

  • @deepvirk8772
    @deepvirk8772 Před 26 dny +11

    ਚਰਨ ਲਿਖਾਰੀ ਹੀਰਾ ਬੰਦਾ ਆ,,ਵਾਹਿਗੁਰੂ ਵੀਰ ਨੂੰ ਐਨੀ ਤਰੱਕੀ ਬਖਸ਼ੇ ਕੇ ਸਾਰੇ ਸਿੰਗਰ ਵੀਰ ਦੇ ਬਾਰ ਮੂਰੇ ਗਾਣੇ ਲੈਣ ਨੂੰ ਖੜੇ ਰਹਿਣ,,,🙏🙏🙏

  • @ajaypalsingh.majhail
    @ajaypalsingh.majhail Před 27 dny +7

    ⛳️ਸਰਕਾਰ ਏ ਖਾਲਸਾ🦅
    🐅ਖਾਲਸਾ ਮੇਰੋ ਰੂਪ ਹੈ ਖਾਸ ॥🐍

  • @gursewaksinghzira6921
    @gursewaksinghzira6921 Před 27 dny +6

    ਕਿਆ ਬਾਤ ਹੈ 👍🏻

  • @PRATAPSINGHTOOFAN1984
    @PRATAPSINGHTOOFAN1984 Před 27 dny +2

    Chardikala 🙏

  • @SukhchainSingh-or8eg
    @SukhchainSingh-or8eg Před 27 dny +3

    Waheguru ji chrdikla bakhsn veeran nu bhut sohna likhea te ਗਾਇਆ ਵੀਰਾ ਨੇ ਏਦਾ ਹੀ ਤਰਕੀਆਂ ਬਖ਼ਸ਼ਣ ਗੁਰੂ ਸਾਹਿਬ ਜੀ 🙏🙏🙏🙏🙏

  • @AmandeepKour-me2og
    @AmandeepKour-me2og Před 27 dny +1

    Waheguru ji boot vadiya ji😊😊

  • @sukhdeepchahal9484
    @sukhdeepchahal9484 Před 25 dny +1

    Bhut sohna lakhiaa te gayiaa gaya ❤❤❤❤❤

  • @AddisonWillson-zp9zr
    @AddisonWillson-zp9zr Před 27 dny +2

    ਉਸਤਾਦ ਜੀ ਤੁਹਾਡੀ ਕਲਮ ਦਾ koi ਤੋੜ ਨੀ ✍️🧿

  • @yadwindersingh6092
    @yadwindersingh6092 Před 27 dny +10

    ਚੜ੍ਹਦੀਕਲਾ ਹੋਵੇ ਸਦਾ ਹੀ ਫੌਜਾਂ ਦੀ 🙏♥️📿⚔️🦅🐎

  • @satwinder5611
    @satwinder5611 Před 26 dny +3

    ਬਹੁਤ ਵਧੀਆ ਲਿਖਤ ਲਿਖੀ ਜੋ ਕਿ ਜੋਸ਼ ਭਰਪੂਰ ਵੀ ਹੈ ਅਤੇ ਉਸ ਟਾਈਮ ਸੰਤ ਜਰਨੈਲ ਸਿੰਘ ਜੀ ਦੀ ਬਹਾਦਰੀ ਨੂੰ ਦਰਸਾਉਂਦੀ ਆ

  • @nishansingh6239
    @nishansingh6239 Před 27 dny +5

    ਚੰਗੇ ਗੀਤਾ ਨੂੰ ਸਪੋਟ ਜਰੂਰ ਕਰਿਆ ਕਰੋ ਵੀਰੋ ਚਰਣ ਵੀਰ ਦੀ ਸੋਚ ਤੇ ਕਲਮ ਬਹੁਤ ਵਦੀਆ ਏ ਜੇ ਚਰਨ ਵੀਰ ਚੋਂਦਾ ਤਾ ਗੰਦੇ ਗੀਤ ਵੀ ਲਿਖ ਸਕਦਾ ਸੀ ਕਿਓ ਕੀ ਸਾਡੇ ਪੰਜਾਬ ਚੋ ਗੰਦੇ ਗੀਤ ਜਾਦਾ
    ਚੱਲਦੇ ਆ ਪਰ ਚਰਨ ਵੀਰ ਦੀ ਸੋਚ ਬਹੁਤ ਵਦੀਆ ਏ ਇਹਨੇ ਕਦੇ ਵੀ ਕੋਈ ਗੰਦਾ ਗਾਣਾ ਨੀ ਲਿਖਿਆ ਆਪਾ ਸਾਰੇ ਵੀਰ ਪਰਾ ਚੰਗੀ ਚੀਜ਼ ਨੂੰ ਪਰਮੋਟ ਕਰਿਆ ਕਰੀਏ ਗੰਦੇ ਗਾਣੇ ਗੈਂਗਸਟਰਾ ਵਾਲੇ ਗਾਣੇਆ ਨੂੰ ਨਾ ਸੁਣੀਏ ਤੇ ਨਾ ਉਹਨਾ ਨੂੰ ਪਰਮੋਟ ਕਰੀਏ ਚਰਨ ਵੀਰ ਘਰੋ ਬਹੁਤ ਗਰੀਬ ਆ ਜੇ ਚਰਨ ਵੀਰ ਚੋਂਦਾ ਤਾ ਗੰਦੇ ਗੈਂਗਸਟਰਾ ਵਾਲੇ ਗਾਣੇ ਲਿਖਕੇ ਪੈਸਾ ਕਮਾ ਸਕਦਾ ਸੀ ਪਰ ਵੀਰ ਦੀ ਸੋਚ ਨੂੰ ਸਲਾਮ ਆ ਸੋ ਵੀਰੋ ਚੰਗਾ ਸੁਣੋ ਤੇ ਚੰਗਿਆ ਚੀਜ਼ਾ ਨੂੰ ਪਰਮੋਟ ਕਰੋ ਸੋ ਚਰਨ ਵੀਰ ਅਸੀ ਤੇਨੂ ਹਮੇਸ਼ਾ ਸਪੋਟ ਕਰਦੇ ਰਹਾਂਗੇ wmk🙏

  • @pargatchahar5412
    @pargatchahar5412 Před 26 dny +9

    ਚਰਨ ਲਿਖਾਰੀ ਵੀਰ ਸਲੂਟ ਤੇਰੀ ਕਲਮ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🙏🙏⛳⛳⛳

  • @BhujangAk47
    @BhujangAk47 Před 26 dny +1

    ਵਾਹ ਚਰਨ ਲਿਖਾਰੀ ਸਾਹਿਬ।।ਵਾਹ ਕਵੀਸ਼ਰ ਜਾਗੋ ਲਹਿਰ ਵਾਲੇ

  • @sattitaprianwala
    @sattitaprianwala Před 25 dny +2

    ਵਾਹ ਜੀ ਵਾਹ ਕਿਆ ਲਿਖਤ ਐ ਚਰਨ ਸਾਬ ਜੀ ਦੀ.... ਉੱਤੋਂ ਸਿੰਘਾਂ ਨੈ ਚੜਦੀ ਕਲਾ ਕਰਤੀ❤❤

  • @GurjantSingh-ir7em
    @GurjantSingh-ir7em Před 27 dny +3

    ਵਾਹ ਕਿਆ ਬਾਤ ਹੈ ਵਾਹਿਗੁਰੂ ਚੜਦੀ ਕਲਾ ਬਖਸ਼ਣ🙏

  • @PargatSingh-kx1mm
    @PargatSingh-kx1mm Před 26 dny +2

    ਵਾ ਜੀ ਕਿਆ ਬਾਤ ਆ ਜੀ ਚਰਣ ਲਿਖਾਰੀ ਜੀ ਤੁਹਾਡੀ ਕਲਮ ਨੂੰ ਸਲਾਮ 🙏🙏

  • @ManpreetSingh-xk9cx
    @ManpreetSingh-xk9cx Před 20 dny +1

    ਬਹੁਤ ਵਧੀਆ ਭਾਈ ਸਾਹਿਬ ਜੀ

  • @satnamsinghdhami877
    @satnamsinghdhami877 Před 27 dny +2

    ਬਹੁਤ ਹੀ ਵਧੀਆ ਗੁਰੂ ਕਿਰਪਾ ਕਰੇ ਚੜ੍ਹਦੀ ਕਲਾ ਕਰੇ ਸਿੰਘਾਂ ਦੀ ਇਸੇ ਤਰ੍ਹਾਂ ਸੇਵਾ ਕਰਦੇ ਰਹੋ

  • @HarsimranBanwait
    @HarsimranBanwait Před 27 dny +1

    ਰਾਜ ਕਰੇਗਾ ਖ਼ਾਲਸਾ 🙏🏻💯🦅🦅

  • @jaggalikharitopic
    @jaggalikharitopic Před 26 dny +1

    ਬਹੁਤ ਸੋਹਣਾ ਲਿਖਿਆ ਚਰਨ ਲਿਖਾਰੀ ਅਸਤਾਦ ਨੇ ❤ ਬਹੁਤ ਸੋਹਣਾ ਗਾਇਆ ਜਾਗੋ ਲੈਹਰ ਜਥੇ ਵੱਲੋਂ ❤🙏

  • @gorishankar2942
    @gorishankar2942 Před 25 dny +1

    96 koradi guru ka khalsa 🦁🚩 Fateh 🚩🦁

  • @singhgurkirat8047
    @singhgurkirat8047 Před 26 dny +1

    ਜੈਕਾਰਾ ਗਜਾਵੇ ਨਿਹਾਲ ਹੋ ਜਾਵੇ ਸ਼ਹੀਦਾਂ ਸਿੰਘਾਂ ਦੇ ਮਨ ਨੂੰ ਭਾਵੇ ਼਼਼ਸਤਿ ਸ੍ਰੀ ਅਕਾਲ 🙏🙏🚩🚩🚩⚔️⚔️⚔️

  • @punjabivibes4464
    @punjabivibes4464 Před 23 dny

    ❤ ਚਰਨ ਲਿਖਾਰੀ ਦੀ ਕਲਮ 🔥

  • @SAKOHANWALA
    @SAKOHANWALA Před 18 dny

    ਜਿਉਂਦਾ ਰਹਿ ਚਰਨ ਵੀਰੇ, ਖੂਨ ਖੋਲਣ ਲਾਉਂਦਾ ਹਰ ਸ਼ਬਦ

  • @sukhvirsingh-ue3by
    @sukhvirsingh-ue3by Před 25 dny +1

    ਚੜ੍ਹਦੀ ਕਲਾ

  • @jashansekhon3187
    @jashansekhon3187 Před 27 dny

    Bhut mubarkan veerio waheguru ji mehar rakhn ❤

  • @Pamandeep007
    @Pamandeep007 Před 26 dny +1

    Waheguru ji 🙏🏻

  • @ManpreetSingh-kr7rg
    @ManpreetSingh-kr7rg Před 26 dny

    ਬਹੁਤ ਖੂਬ 🎊🎊👏🏻👏🏻

  • @A2ZGaming-sv1hx
    @A2ZGaming-sv1hx Před 26 dny

    Sira.....❤

  • @flop1235
    @flop1235 Před 22 dny

    ਵਾਹ ਜੀ ਵਾਹ ❤

  • @harrybrarpb0444
    @harrybrarpb0444 Před 27 dny +1

    ਜਿਉਂਦੇ ਰਹੋ ਵੀਰਿਓ ❤

  • @jatindersaab7201
    @jatindersaab7201 Před 26 dny

    Never forget 1984 🙏🙏🙏🙏 bhut vadiya charan likhari g 🙏🙏🙏🙏

  • @jagginatt228
    @jagginatt228 Před 12 dny

    Waheguru ji ka Khalsa waheguru ji ki fateh,,,,,Bahutt khoobbbb Khalsa jii jiooo jioooooooo❤❤❤

  • @usa_walle_44
    @usa_walle_44 Před 26 dny

    ਵਾਹਿਗੁਰੂ ਜੀ ❤❤❤

  • @kamalbajwa47
    @kamalbajwa47 Před 26 dny

    Waah kya soch charan likhari veer di ❤❤❤❤❤❤❤

  • @sunnybajwa5514
    @sunnybajwa5514 Před 27 dny

    ਚਰਨ ਲਿਖਾਰੀ ❤️🙇‍♂️

  • @lovepreetsingh1313
    @lovepreetsingh1313 Před 26 dny

    Chran Likhari bahut vdia likhyea veer. ❤

  • @sranravinder7164
    @sranravinder7164 Před 23 dny

    ਵਾਹਿਗੁਰੂ ਵਾਹਿਗੁਰੂ ❤❤❤

  • @jass_2850
    @jass_2850 Před 25 dny

    ਬਹੁਤ ਵਧੀਆ ਲਿਖਤ 🙏🏻🙏🏻

  • @gatka_group_ropar
    @gatka_group_ropar Před 27 dny

    ਚੜ੍ਹਦੀਕਲਾ 🚩🙏⚔️

  • @user-gg6im4gr7p
    @user-gg6im4gr7p Před 27 dny

    ਬਹੁਤ ਖੂਬ

  • @AmanpreetkaurSukh
    @AmanpreetkaurSukh Před 26 dny

    ਚੜਦੀ ਕਲਾ ❤❤

  • @KuldeepSingh-iy7by
    @KuldeepSingh-iy7by Před 26 dny

    Chardi kla vich rakhe waheguru ji waheguru ji

  • @user-rn8ck7cd8d
    @user-rn8ck7cd8d Před 20 dny

    ਬਹੁਤ ਵਧੀਆ ਖਾਲਸਾ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਜੀ

  • @PrashantSingh-ug4eh
    @PrashantSingh-ug4eh Před 25 dny

    Boht vadia likhia charan likhari veer ne 2:56

  • @hydrakirat9089
    @hydrakirat9089 Před 26 dny

    Waah ji waah kya baat ❤❤❤❤❤❤❤❤❤❤❤❤❤❤❤❤❤❤

  • @manpreetmanpreet9044
    @manpreetmanpreet9044 Před 25 dny

    ਬਹੁਤ ਵਧੀਆ ਲਿਖਿਆ ਤੇ ਗਾਇਆ

  • @palakdeepvirk5168
    @palakdeepvirk5168 Před 25 dny

    ਸਾਡੀਆ ਜੜਾ ਹੁਣ ਮਜ਼ਬੂਤ ਹੋਣ ਗਿਆ ਜੀ ਸਾਨੂੰ ਪੱਗਾ ਵਾਲਾ ਪੰਜਾਬ ਹੁਣ ਮਿਲੂ ਗਾ ਸੰਤਾ ਦਾ ਜੋ ਹੁਕਮ ਹੁਣ ਸਭ ਸਿੱਖੀ ਸਰੂਪ ਚ ਉਣ ਗੇ ਜੀ

  • @ManjotSingh-qe8pf
    @ManjotSingh-qe8pf Před 25 dny

    ਵਾਹਿਗੁਰੂ ਜੀ ❤🙏🙏🙏🙏

  • @karanbadshahpuria773
    @karanbadshahpuria773 Před 24 dny

    Satnam waheguru Ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @Punjab_youth_Club_Jagpal_Pur

    ਗੁਰੂ ਮਹਰਾਜ ਮਿਹਰ ਰੱਖਣ ਸੇਵਾ ਲਈ ਰੱਖਣ ਜੱਥੇ ਦੀ

  • @writer4315
    @writer4315 Před 26 dny +1

    1:55 ਤੇ background 🔥🔥🔥🔥

  • @sukhpalsinghkhaira1318

    Jindabad charn likhari

  • @user-nc5jl8ky7p
    @user-nc5jl8ky7p Před 27 dny

    ਬਹੁਤ ਹੀ ਵਧੀਆ ਜੀ

  • @manpreetsecretary3681
    @manpreetsecretary3681 Před 27 dny

    ਵੀਰ ਬਹੁਤ ਵਧੀਆ ❤❤❤

  • @sukhgrewal1246
    @sukhgrewal1246 Před 27 dny

    ਚੜਦੀ ਕਲਾ❤❤❤❤

  • @khalsagurbanivichaar2138

    Mai charan likhari veer da lahore geet sun k roya c te eh sun k ehna josh aya ebe lgga Baba Jarnail Singh ji Khalsa Saheed de kol a mai

  • @jagginatt228
    @jagginatt228 Před 12 dny

    Charan likhari ji te Guru Maharaj di kirpaa sadaa hi baniii rahee

  • @armaanlyrics825
    @armaanlyrics825 Před 23 dny

    ਬਹੁਤ ਹੀ ਸੋਹਣਾ

  • @kashdeepsingh4929
    @kashdeepsingh4929 Před 26 dny

    Bhot sohna likhya Charan likhari vrr g❤

  • @Orthodrmani3963
    @Orthodrmani3963 Před 26 dny

    ਚਰਣ ਲਖਿਖਰੀ ਕੋ ਊਪਰਿ ਕੁਛ ਭੀ ਨਹੀ❤❤❤❤❤

  • @jassgill8731
    @jassgill8731 Před 27 dny

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @harjitthandi489
    @harjitthandi489 Před 26 dny

    ਵਾਹਿਗੁਰੂ ਜੀ 👌🙏

  • @satnammannan7486
    @satnammannan7486 Před 25 dny

    ਚਰਨ ਲਿਖਾਰੀ ਦੀ ਕਲਮ✒ ਬਹੁਤ ਵਧੀਆ ਏ 🙏🙏ਸਲਾਮ ਏ

  • @seerajeeda5417
    @seerajeeda5417 Před 26 dny

    Deg teg Feth Panth ki Jeet ❤❤❤

  • @SukhwinderSingh-qn4qm
    @SukhwinderSingh-qn4qm Před 22 dny +1

    🙏🔥🔥

  • @BalwinderKaur-gv8uv
    @BalwinderKaur-gv8uv Před 26 dny

    Boht vediya ji waheguruji ka kahlsa waheguruji ki fateh 🙏

  • @jagpalsinghpali1806
    @jagpalsinghpali1806 Před 26 dny

    ਚਰਨ ਲਿਖਾਰੀ 💗💗💗

  • @pargat6123
    @pargat6123 Před 26 dny

    ਚਰਨ ❤❤❤ ਲਖਾਰੀ ਵੀਰ ਜੀ ਬਹੁਤ ਵਧੀਆ ਕਲਮ ਤੁਹਾਡਾ state hood ਗੀਤ ਵੀ ਬਹੁਤ ਵਧੀਆ ਹੈ

  • @prabhsingh6721
    @prabhsingh6721 Před 25 dny

    👉🙏 ਬਹੁਤ ਹੀ ਸੋਹਣੀ ਕਲਮ ਦੇ ਨਾਲ ਲਿਖਿਆ ਹੈ ਇਹ ਗੀਤ ਸਤਿਨਾਮ ਵਾਹਿਗੁਰੂ ਮਿਹਰ ਕਰਨ ਇਸ ਵੀਰ ਤੇ 🙏👈

  • @parvinder_singh_babbar

    ਕੋਈ ਸ਼ਬਦ ਨਹੀਂ ❤🙏

  • @birs8690
    @birs8690 Před 26 dny

    ਚਰਨ ਲਿਖਾਰੀ ❤

  • @RanjeetRinka
    @RanjeetRinka Před 26 dny

    ਚਰਨ ਲਿਖਾਰੀ ਕਲਮ ਬਾ ਕਮਾਲ 🙏🏻❤️

  • @gurdeepbhullar1604
    @gurdeepbhullar1604 Před 25 dny

    Wah oo charan likhari wah

  • @RanjeetsinghSingh-rs9gv

    ਚਰਨ ਲਿਖਰੀ 👍👍👍

  • @RandhirSingh-ym2wt
    @RandhirSingh-ym2wt Před 25 dny +1

    💐💐

  • @gm9607
    @gm9607 Před 26 dny +1

  • @johaltalwan4653
    @johaltalwan4653 Před 26 dny

    waheguru ji ka khalsa waheguru ji ki fateh. waheguru charhdikala rakhe singha nu. 🙏🙏🙏🙏🙏

  • @sandhumanjog
    @sandhumanjog Před 25 dny

    ਪ੍ਰਣਾਮ ਸ਼ਹੀਦਾਂ ਨੂੰ ❤❤

  • @kamalsidhu-rm2tk
    @kamalsidhu-rm2tk Před 27 dny +1

    ਚਰਨ ਲਿਖਾਰੀ 🦾👌

  • @deepagya100te
    @deepagya100te Před 26 dny

    ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥

  • @avtarkasoulino.1363
    @avtarkasoulino.1363 Před 25 dny +1

    Wahyguru ji wahyguru ji wahyguru ji 🌹

  • @sukhsinghkhosa1774
    @sukhsinghkhosa1774 Před 27 dny

    Wah ji wah kya baat he

  • @Startupenglish155
    @Startupenglish155 Před 26 dny

    ਬਹੁਤ ਵਧੀਆ

  • @nimadhaliwal1233
    @nimadhaliwal1233 Před 25 dny

    ਚਰਨ ਲਿਖਾਰੀ ਦੀ ਕਲਮ ਨੂੰ ਸਲਾਮ ਆ ਬਾਈ ਦਿਲੋ

  • @jyotildg6084
    @jyotildg6084 Před 26 dny

    ਬਹੁਤ ਵਧੀਅਾ ਵੀਰਾ ਜੀ ਪਰਮਾਤਮਾ ਚੜਦੀ ਕਲਾ ਰਖਣ ਤੈਨੂੰ

  • @charanjeetsingh3180
    @charanjeetsingh3180 Před 25 dny

    ਚਰਨ ਲਿਖਾਰੀ ਨੂੰ ਪ੍ਨਾਮ ਹੈ ਜੀ❤❤❤❤❤❤❤❤❤❤❤❤❤❤❤❤❤

  • @HarpreetSingh-zg2hb
    @HarpreetSingh-zg2hb Před 26 dny

    ਚਰਨ ਲਿਖਾਰੀ ❤❤

  • @pindawale0845
    @pindawale0845 Před 26 dny

    Bhut khub

  • @JagjeetGill-is1gd
    @JagjeetGill-is1gd Před 27 dny

    Bhut Ghent ❤❤

  • @sattitaprianwala
    @sattitaprianwala Před 25 dny

    ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਕਾਲ ❤❤

  • @AAFTAABSIDHU
    @AAFTAABSIDHU Před 26 dny

    bohat khoob ❤️❤️❤️❤️❤️❤️❤️

  • @sattitaprianwala
    @sattitaprianwala Před 25 dny

    ਧੰਨ ਧੰਨ ਅਮਰ ਸ਼ਹੀਦ ਸੰਤ ਗਿਆਨੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜੀ ਅਤੇ ਓਹਨਾਂ ਦੇ ਜੱਥੇ ਸਿੰਘ ❤❤