Hajiya ( official video) l Charan Likhari l Samar Bedi l Autograph beats l latest Folk song
Vložit
- čas přidán 22. 08. 2023
- Autograph Beats presents ‘Hajiya’ by famous Writer and Vocalist Charan Likhari. We expect your support and love!
Please Subscribe To Our Channel: bit.ly/3yg07vr
___________________________________________________________
Listen/ Download on all platforms:
Spotify : open.spotify.com/track/2hUUH4...
Deezer : www.deezer.com/album/476915705
Itune : geo.itunes.apple.com/at/album...
Apple Music : music.apple.com/in/album/haji...
Amazon Music : www.amazon.de/s/ref=nb_sb_noss...
Wynk : open.wynk.in/vcPJmTQPrCb?~des...
Gaana: gaana.com/album/hajiya
CZcams Music: • Hajiya
Shazam:
www.shazam.com/track/67532683...
Jiosaavn: www.saavn.com/s/song/punjabi/...
------------------------------------------------------------------------------------------------------------------------------------------
Credits:
Singer & Lyricist: Charan Likhari
Music Director: The silent Shor
Mix & master - The silent Shor
Master & Bass - Anuj Thakur
Music assistance - Karandeep Singh
Video - Preamp Productions
Editor & Colorist - Giridhar Batra
Poster: Gagan Thapp
Travel Partner: www.amritsarworld.com
Producer: Gagandeep Singh Chabhal
Label: Autograph Beats
Managed By: Chabhal Entertainers and Innovators
--------------------------------------------------------------------------------------------------
Special Thanks : Harpreet Kaur
#charanlikhari #hajiya #autographbeats #charanlikharisong #folksong #punjabifolksong
-------------------------------------------------------------------------------------------------
Follow us on Social Media:
Facebook: / autograph-beats-102311...
Instagram: / autographbeats
Twitter: x.com/Autograph_group?t=lUqVI... - Hudba
ਫੱਕਰ ਬੰਦਾ ਚਰਨ ਲਿਖਾਰੀ ਦਾ ਫੈਨ ਕੌਣ ਕੌਣ । ਲਾਈਕ ਕਰਕੇ ਦੱਸੋ। ਰਣਜੀਤ ਬਾਵਾ ਸਾਡੀ ਪੰਜਾਬੀ ਗਾਇਕੀ ਦਾ ਖੂਬਸੂਰਤ ਭਵਿੱਖ
Salut veer ji sirrrrabro
ਸਾਰੇ ਵੀਰਾ ਨੂੰ ਬੇਨਤੀ ਹੈ ਕਿ ਸਾਨੂੰ ਸਾਰਿਆਂ ਨੂੰ ਸਾਫ਼ ਸੁਥਰੇ ਗੀਤ ਲਿਖਣ ਵਾਲੇ ਚਰਨ ਲਿਖਾਰੀ ਦੀ ਵੱਧ ਤੋਂ ਵੱਧ support ਕਰਨੀ ਚਾਹੀਦੀ ਹੈ ਤਾਂ ਜੋ ਹੋਰ ਲੋਕ ਵੀ ਸਾਫ਼ ਸੁਥਰੇ ਗੀਤ ਲਿਖਣ
True line bai ❤❤
Shi gaal
Right
ਚਰਨ ਲਿਖਾਰੀ ਦੀ ਕਲਮ ਵਿਚ ਰਬੀ ਸ਼ਕਤੀ ਹੈ ਇਹ ਲਫਜ਼ਾਂ ਦੀ ਖੇਡ ਕੋਈ ਆਮ ਗਲ ਨਹੀਂ ਇਹ ਅਸਲ ਰਬੀ ਬਰਕਤ ਹੈ ਬਹੁਤ ਵਧੀਆ ਗੀਤ ਬਹੁਤ ਵਧੀਆ ਸੰਗੀਤ ਦਾ ਸੁਮੇਲ ਚਰਨ ਲਿਖਾਰੀ
ਜੋ ਲਿਖਿਆ ਤੇ ਜੌ ਗਾਇਆ ਏ,
ਸਭਨਾ ਦੇ ਦਿਲ ਨੂੰ ਭਾਇਆ ਏ,
ਏ ਕਲਮ ਹੈ ਚਰਨ ਲਿਖਾਰੀ ਦੀ
ਰੱਬ ਖ਼ੁਸ਼ ਰੱਖੇ.......
ਦੇਰ ਆਏ ਦਰੁਸਤ ਆਏ ਵੀਰ ਚਰਨ ਲਿਖਾਰੀ ਜੀ ਆਪ ਜੀ ਦੇ ਮੂੰਹੋ ਇਹ ਗੀਤ ਸੁਣ ਕੇ ਆਨੰਦ ਆ ਗਿਆ। 🙏👌
Charan g Bahut khub❤
ਵੱਡੇ ਵੱਡੇ ਕਲਾਕਾਰਾਂ ਦੀ ਕਾਮਯਾਬੀ ਪਿੱਛੇ ਚਰਨ ਦਾ ਹੱਥ ਹੈ ਵੀਰ ਦਾ ਸਾਥ ਦਿਉ ❤❤
ਦੱਬਕੇ ਸ਼ੇਅਰ ਕਰੋ ਸਾਰੇ ਵੀਰ
ਰੱਬਾ ਸਲਾਮਤ ਰੱਖੀ ਏਸ ਕਲਾਕਾਰ ਤੇ kalm nu Changi cheej ਕੋਈ gonda ਹੀ ਨੀ ਤੇ ਕੋਈ sune ki ਮੁਬਾਰਕ ਚਰਨ ਵੀਰੇ ❤❤
ਗੀਤ ਨੂੰ ਵਾਰ ਵਾਰ ਸੁਣਨ ਨੂੰ ਮਨ ਕਰਦਾ ਹੈ। ਰੂਹ ਨੂੰ ਸਕੂਨ ਮਿਲਦਾ ਹੈ। ਜਿਉਦੇ ਵਸਦੇ ਰਹੋ ਲਿਖਾਰੀ ਜੀ, ਵਾਹਿਗੁਰੂ ਤਰੱਕੀਆਂ ਬਖਸ਼ਣ।
ਰੱਬ ਰੂਪੀ ਬੰਦਾ ❤ ਜਿਉਂਦਾਂ ਰਹਿ ਚਰਨ
❤❤👏👏
ਕਿਤੇ ਮੱਥਿਓ ਟਿੱਕਾ ਝੜਿਆ ਏ ਕਿਤੇ ਜੁੱਤੀ
ਹੀਰਾ ਜੜਿਆ ਏ ....ਵਾਹ ਜੀ ਵਾਹ👍🙏🏽
ਮੌਜੀ ਰੂਹ,,ਅੰਦਰ ਵੱਲ ਨੂੰ ਵੱਡੀ ਉਡਾਰੀ ਲੌਣ ਵਾਲਾ ਇਨਸਾਨ ❤
ਉਸਤਾਦ ਚਰਨ ਲਿਖਾਰੀ ਦੇ ਜੇ ਲੇਖਕ ਬੜੇ ਦੇਖੇ ਬੜੇ ਸੁਣੇ ਵੀ ਤੁਹਾਡੇ ਵਰਗਾ ਮਹਾਨ ਬੰਦਾ ਮੈਂ ਆਪਣੀ ਪੂਰੀ ਉਮਰ ਵਿਚ ਪਹਿਲੀ ਵਾਰ ਦੇਖ ਰਿਹਾ ਹਾਂ ਕਿਆ ਬਾਤ ਹੈ ਪਰਮਾਤਮਾ ਦਾ ਤੁਹਾਡੇ ਉੱਤੇ ਪੂਰਾ ਹੱਥ ਹੈ ਤੇ ਅਸੀਂ ਅਰਦਾਸ ਕਰਦੇ ਹਾਂ ਪ੍ਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਚੜਦੀ ਕਲਾ ਰੱਖੇ ਤੁਸੀਂ ਗਾਇਆ ਕਰੋ ਤੁਹਾਡੇ ਕਹਿਣ ਨਾਲ ਸ਼ਾਇਦ ਸਾਡੀ ਨਵੀਂ ਪਨੀਰੀ ਨੂੰ ਅਕਲ ਆ ਜਾਵੇ ਗੱਲਾਂ ਤਾਂ ਕਰਨ ਨੂੰ ਬਹੁਤ ਨੇ ਕੁਝ ਗੱਲਾਂ ਸਿਰਫ ਸ਼ਬਦਾਂ ਦੁਆਰਾ ਹੀ ਕਹੀਆਂ ਜਾ ਸਕਦੀਆਂ ਨੇ ਮੁੱਕਦੀ ਗੱਲ ਇਹ ਹੈ "ਵਾਹ ਉਸਤਾਦ ਵਾਹ"
ਬਿਲਕੁਲ ਸੱਚ ਲਿਖਿਆ ਤੁਸੀਂ।
ਦਿਲ ਦਾ ਫੱਕਰ ਤੇ ਹੀਰਾ ਬੰਦਾ ਉਸਤਾਦ ਚਰਨ ਲਿਖਾਰੀ ❤ ਸੱਚੀ ਸੁੱਚੀ ਕਲਮ ਦਾ ਮਾਲਕ ❤ ਵਾਹਿਗੁਰੂ ਜੀ ਤਰੱਕੀਆਂ ਬਖਸ਼ੇ ਉਸਤਾਦ ਜੀ ਨੂੰ 💯❣️😘👌
❤❤
Good
ਮਿਉਜਿਕ ਸ਼ਬਦ ਤੇ ਗਾਇਕੀ । ਆਪਣੀ ਉਮਰ ਚ ਪਹਿਲੀ ਵਾਰ ਸੁਣਿਆ । ਇਹੋ ਜਿਹਾ ਵੀ ਹੁੰਦਾ ਸੰਗੀਤ । ਕਿਆ ਬਾਤ ਹੈ ਕੋਈ ਸ਼ਬਦ ਨੀ ਚਰਨ ਵੀਰੇ 🙏🙏🙏
ਤੁਸੀਂ ਸ਼ੇਅਰ ਕਰਿਉ ਵੀਰ ਜੀ
ਕਹਿਣ ਦੀ ਲੋੜ ਹੀ ਨਹੀਂ ਜੀ
V good charan ji
ਬਹੁਤ ਵਧੀਆ ਜੀ 🙏🏽
Charn y ji well done ,don't shy any more ❤
Hats off to all production team ਪਰਮਾਤਮਾ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏 please dont stop god bless you
ਸਾਰੇ ਵੀਰ ਸਪੋਟ ਕਰੋ ਚਰਨ ਲਿਖਾਰੀ ਨੂੰ ਜਿਨ੍ਹਾਂ ਚੰਗਾ ਲਿਖਾਰੀ ਉਨ੍ਹਾਂ ਚੰਗਾ ਇਨਸਾਨ ਬੀ ਐ
ਚਰਣ ਜੀ ਏਦਾਂ ਦੇ ਹੋਰ ਗੀਤ ਲਿਆਓ ਤੇ app ਹੀ ਗਾਓ. Kise ਲੰਡੂ ਸਿੰਗਰ ਨੂੰ ਨਾ ਦਿਓ. Bhut sohna ਚਰਨ ਲਿਖਾਰੀ ❤️❤️❤️🙏
ਲਹਿੰਦੇ ਚੜਦੇ ਪੰਜਾਬ ਦਾ ਕਿਰਤੀ ਲਿਖਾਰੀ ਚਰਨ ਲਿਖਾਰੀ ❤❤ ਸਲਾਮ ਬਾਬਿਓ
ਆ ਹੁੰਦੀ ਅਵਾਜ਼ ਸਿਰਾ ਕਰਾ ਦਿੱਤਾ
ਸਲੂਟ ਆ ਬਾਈ ਬੰਦੇ ਨੂੰ 👍👍
ਸਲਾਮ ਹੈ ਤੇਰੀ ਕਲਮ ਨੂੰ, ਤੇਰੀ ਸੋਚ ਨੂੰ, ਤੇਰੀ ਉਡਾਰੀ ਨੂੰ !
ਮੈਂ ਆਪਣੇ ਆਪ ਨੂੰ ਖੁਸ਼ ਕਿਸਮਤ ਸਮਝਦਾ ਕੇ ਮੈਨੂੰ ਚਰਨ ਲਿਖਾਰੀ ਸਾਹਿਬ ਨੇ ਆਪਣੇ ਹੱਥਾਂ ਨਾਲ ਸੁਕਰਾਤ ਦੀ ਕਿਤਾਬ ਦਿੱਤੀ ਜੋ ਕਿ ਅੱਜ ਵੀ ਮੇਰੇ ਕੋਲ ਹੈ। ਚਰਨ ਲਿਖਾਰੀ ਇਕ ਕੋਹੇਨੂਰ ਹੀਰਾ ਹੈ ਇਸ ਦੀ ਕੀਮਤ ਆਣ ਵਾਲੇ ਸਮੇਂ ਵਿੱਚ ਪਤਾ ਲੱਗੇ ਗੀ।
Am bande di samj to bhar di gal bout age di gal aa bai bout deep meaning ena shabdan de waheguru mehar kare veer
Waheguru aap nu salamat rakhe Charan Baiji..... Bahotttttt beshkimtti Insaan parmatama ne bhejeya Punjab, punjabian ate Punjabiat vich rooh fookan lai. Shukar hai os Malak da 😊
ਕਿਤੇ ਸੱਪ ਦੀ ਖੁੰਡ ਵਿੱਚ ਕੀੜੀ ਆ ਵਾ ਕਮਾਲ ਜੀ ❤❤❤
ਠੇਠ ਪੰਜਾਬੀ,, ਜਿਓਦਾ ਰਹਿ ਵੀਰਿਆ,,, ਦੂਜੇ ਸਿੰਗਰ ਵੀ ਸਿਹਤ ਲਵੋ ਵੀਰ ਜੀ,, ਬਹੁਤ ਦੁਨੀਆ ਹੈਗੀ ਜੋਂ ਅੱਜ ਵੀ ਚੰਗਾ ਸੁਣਨਾ ਪਸੰਦ ਕਰਦੇ ਆ,, ਵੀਰੋ ਪੰਜਾਬ ਨੂੰ ਫੇਰ ਤੋਂ ਸਿਹਤਮੰਦ ਬਣਾਓ
ਬਹੁਤ ਸੋਹਣਾ ਗੀਤ ਚਰਨ ਬਾਈ ਬਹੁਤ ਕਮਾਲ ਦਾ ਲਿਖਦਾ ਬਾਈ ਮੈ ਸਭ ਇੰਟਰਵਿਊ ਦੇਖੀ ਆ ਮਾਲਕ ਆਪਣਾ ਹੱਥ ਇੱਸੇ ਤਰਾਂ ਰੱਖੇ ਬਾਈ ਤੇ
ਬਹੁਤ ਸੋਹਣਾ ਗੀਤ ਚਰਨ ਵਾਹਿਗੁਰੂ ਮੇਹਰ ਕਰੇ 🙏🏻
Legendary banda ❤
Great man ਚਰਨ ਲਿਖਾਰੀ ❤
ਮਾੜੇ ਬੰਦੇ ਦੇ ਸਮਝ ਚੋਂ ਬਾਹਰ ਦੀਆਂ ਗੱਲਾਂ ਏ 🙏🏾🙏🏾
par bechare de ustaad ne v baah ni fadi edi....
@@garrybanger6735koyle dee kaalakh toh ragda kha kha Banda heera. Eh ramzan Ishq diyan kee koyi samjhuga bepeera
True
ਦਿਲੋ ਸਲਾਮ ਹੈ ਵੀਰ ਚਰਨ ਲਿਖਾਰੀ ਜੀ ਦੀ ਕਲਮ ਨੂੰ 🌺🌺🌺🌺🌺
Salute
🙏🙏
Salute ,very nice song writter
❤️❤️
@@amrindersingh8941❤❤
ਚਰਨ ਲਿਖ਼ਾਰੀ ਦੀ ਕਲਮ ਨੂੰ ਸਲਾਮ।। ਜਿਉਂਦਾ ਰਹਿ ਬਾਈ ਜੀ❤❤❤❤
ਬਹੁਤ ਹੀ ਖੂਬਸੂਰਤ ਕਲਮ । ਸ਼ੁਕਰ ਐ ਸਾਡੀਆਂ ਕਲਮਾਂ ਸਾਡੇ ਦੁੱਖਾਂ ਦੀ ਬਾਤ ਪਾਉਂਣ ਲੱਗੀਆਂ ਨੇ।
ਸ਼ਾਲਾ ਫੁਕਰਾਪੰਥੀ,ਅਸ਼ਲੀਲਤਾ ਤੇ ਹਥਿਆਰਾਂ ਨੂੰ ਸਮਰਪਿਤ ਕਲਮਾਂ ਬਾਂਝ ਹੋ ਜਾਣ।
ਖੂਬਸੂਰਤ ਅਵਾਜ਼,ਫਿਲਮਾਂਕਣ ਤੇ ਸੰਗੀਤ । ਸਾਰੀ ਹੀ ਟੀਮ ਵਧਾਈ ਦੀ ਪਾਤਰ ਐ।
ਸਾਦਗੀ ਤੇ ਸੰਗੀਤ ਦਾ ਬੇਮਿਸਾਲ ਜੋੜ ਮਾਣ ਆ ਸਾਨੂੰ ਸਾਡੇ ਕੋਲ ਚਰਨ ਲਿਖਾਰੀ ਵਰਗੇ ਵਿਦਵਾਨ ਸੰਗੀਤਕਾਰ ਤੇ ਗਾਇਕ ਵੀ ਹਨ ਸਾਨੂੰ ਮਾਣ ਹੈ ਇਹਨਾਂ ਉੱਪਰ ਦਿਲੋਂ ਸਲੂਟ ਵਾਰ ਵਾਰ 🎉
ਵਾਹ ਚਰਨ ਲਿਖਾਰੀ ਸ੍ਹਾਬ ਬਹੁਤ ਹੀ ਵਧੀਆ ਗੀਤ 💐💐💐
ਜੀਉਂਦਾ ਰਹੇ ਸੱਜਣਾ। ਵਾਹ ਕਮਾਲ ਗਾਇਕੀ ਔਰ ਲਿਖਤ
ਪੰਜਾਬ ਨੂੰ ਜਰੂਰਤ ਹੈ ਇਹੋ ਜਿਹੇ ਗੀਤਾ ਦੀ ਜਿਊਦੇ ਵਸਦੇ ਰਹੋ
ਬਹੁਤ ਪਿਆਰਾਂ ਗੀਤ ਹੈ ਜੀ। ਇੱਕ ਦਿਨ ਵਿੱਚ ਲਗਭਗ 50ਵਾਰ ਸੁਣਨ ਨਾਲ ਵੀ ਦਿਲ ਨੂੰ ਸਕੁਨ ਨਹੀਂ ਮਿਲਦਾ ਜੀ,,ਬਹੁਤ ਹੀ ਸਮਝਣ ਵਾਲਿਆਂ ਗੱਲਾਂ ਨੇ ਇਸ ਪਿਆਰੇ ਗੀਤ ਵਿੱਚ,, ਸਲਾਮ ਹੈ ਜੀ ਤੁਹਾਡੀ ,💐ਕਲਮ💐 ਨੂੰ। 💐💐Qatar 💐💐 ਜਿਲ੍ਹਾ ਰੋਪੜ 140117💐
ਬਹੁਤ ਵਧੀਆ ਜੀ
ਕੋਈ ਧਰਮਾਂ ਦੇ ਨਾਂ ਤੇ ਲੜ ਰਿਹਾ, ਕੋਈ ਫੋਕੇ ਦਿਖਾਵੇ ਕਰ ਰਿਹਾ,
ਅਸਲ ਰੱਬ ਦਾ ਬੰਦਾ ਜੋ, ਓਹ ਇਨਸਾਨੀਅਤ ਦੀ ਗੱਲ ਕਰ ਰਿਹਾ. . .
ਜਿਉਂਦਾ ਰਹਿ ਬਈ
ਕਿਤੇ ਨੰਗਾ ਘਰੇ ਅਮੀਰੀ ਏ
ਕਿਤੇ ਸ਼ਾਹਾਂ ਘਰੇ ਫਕੀਰੀ ਏ..
ਇਹ ਤਾਂ ਸਿਰਾ ਹੀ ਕਰਤਾ ❤
wah ji wah charan veere,
jive gurbani sun k skoon milda ,ove hi lgya
wah ji wah kya baat hai, dil nu bahot tym baad skoon mileya.
ਇਹੋ ਜਿਹੀ ਕਲਮ ਦੀ ਲੋੜ੍ਹ ਹੈ ਪੰਜਾਬ ਨੂੰ ਅੱਜ ਕੱਲ।❤❤❤
ਬਹੁਤ ਵਧੀਆ ਗੀਤ ਅਤੇ ਗੀਤਕਾਰੀ ਵਹ ਕਮਾਲ ਕਰਤੀ ਚਰਨ ਲਿਖਾਰੀ
ਵੀਰ ਕਮਾਲ ਕਾਰਤਾ ❤❤❤❤
जियो जियो 22 जी बहुत सुनदर GS राजस्थान तो 🎵✍️🎤👍👏👏👏
ਚਰਨ ਲਿਖਾਰੀ ਤੇਰੀ🖍️ ਤੇਰੀ ਸੋਚ ਨੂੰ ਸਲਾਮ ਵਾਹਿਗੁਰੂ ਤੇਰੇ ਉੱਪਰ ਮੇਹਰਾਂ ਭਰੀਆ ਹੱਥ ਰੱਖੇ ਵੱਲੋਂ ਸਮਰਾਂ ਪਰਿਵਾਰ💐💐💐💐💐❤️❤️❤️❤️❤️👌👌👌👌👌 ਕੰਮ ਨੂੰ ਖਿੱਚਕੇ ਰੱਖ ਲਿਖਾਰੀ
ਬਹੁਤ ਪਿਆਰਾ ਮਿਉਜ਼ਿਕ ਤੇ ਭਾਈ ਸ਼ਬਦਾਂ ਦਾ ਤਾ ਕੋਈ ਤੋੜ ਨਹੀਂ ਜੀ ,ਚਰਨ ਲਖਾਰੀ ਦੀ ਸਾਦਗੀ ਦੀ ਤਾ ਦੁਨੀਆ ਫੇਨ ਹੈ ਜੀ,,,,,ਵਾਹਿਗੁਰੂ ਜੀ ਭਾਜੀ ਨੂੰ ਤੰਦਰੁਸਤੀਆ ਤੇ ਤਰੱਕੀਆ ਬਖਸ਼ੇ ਜੀ। Qatar Punjabi Ropar 140117
SHUKARYA JI
ਦਿਲ ਨੂੰ ਸਕੂਨ ਮਿਲਆ ਚਰਨ ਜੀ ਰੱਬ ਤੁਹਾਨੂੰ ਲੰਮੀ ਉਮਰ ਬਕਸ਼ੇ ,,
Sachi gall aa 22g
ਮਿਊਜ਼ਿਕ ਦੀ ਜਗ੍ਹਾ ਜੇ ਸੰਗੀਤ ਵਰਤੋ ਤਾਂ ਜਿਆਦਾ ਵਧੀਆ ਵੈਸੇ ਬਹੁਤ ਬਿਰਲੇ ਹੀ ਪੰਜਾਬੀ ਲਿੱਖ ਰਹੇ ਨੇ ਤੇ ਪਿਆਰ ਕਰਦੇ ਨੇ
ਮਿਊਜ਼ਕ ਤਾਂ ਬੋਲਾਂ ਦੇ ਉਪਰ ਦੀ ਹੋ ਰਿਹਾ…ਜ਼ਰਾ ਹੌਲ਼ੀ ਹੁੰਦਾ ਤਾਂ ਬੋਲ ਵੱਧ ਆਨੰਦ ਦਿੰਦੇ
❤❤❤❤❤❤ ਅੱਤ ਵੀਰ ਜੀ ਪ੍ਰਮਾਤਮਾ ਮੇਹਰ ਕਰੇ
Kya baat aa charan likhari bhai
Oo ਯਾਰ ਸੱਚੀ ਇਨਾਂ ਸਕੂਨ ਵਾਲਾ ਗਾਣਾ ਮੈਂ ਅਪਣੀ ਜ਼ਿੰਦਗੀ ਵਿਚ ਦੂਜੀ ਵਾਰ ਸੁਣਿਆ ਇਕ sachi Taksal ਤੇ ਦੂਜਾ ਇਹ ਗਾਣਾ
SHUKARYA JI
ਰੱਬ ਨੂੰ ਅੱਖਾਂ ਅੱਗੇ ਬਠਾ ਲਿਆਇਆ ਚਰਨ ਉਸਤਾਦ ਜੀ ਦਾ ਗੀਤ 🙏 ਵਾਹਿਗੁਰੂ ਲੰਬੀ ਉਮਰ ਕਰੇ
Wah ji wah... parmatma aede de likharian di Umar lambi kare
ਬਹੁਤ ਸੋਹਣਾ ਲਿਖੀਅਾ ਵੀਰ ਚਰਨ ਲਿਖਾਰੀ
ਮੁੱਦਤਾਂ ਬਾਦ ਕੋਈ ਗੀਤ ਕੰਨਾਂ ਨੂੰ ਚੰਗਾ ਲਗਿਆ ਜਿਓੰਦਾ ਰਹਿ ਚਰਨ ਵੀਰ 👌👌👌👌
Dukh leke sakoon den de vapariya..kitho parhda a tey ki ki likh dena teri kalam nu salam charan likhariya🙏🙏🙏
ਬਹੁਤ ਸੁੱਚੀ ਕਲਮ ਆ ਵੀਰ ਤੇਰੀ ਵਾਹਿਗੁਰੂ ਮੇਹਰ ਕਰੇ
Very nice....something different and out of box ....playing on repeat. GOD BLESS CHARAN LIKHARI🎉
Bai g waheguru thuanu chardi kla ch hi rakhe ik wakhra jiha système pesh kitta tey dil nu sakoon den ali cheez aa baki chran bai tusi tan bot uper di cheez ho jihre jande aa
Es Sangeet da coke studio level aa. Bahut vadiya ❤
ਬਾਈ ਚਰਨ ਲਿਖਾਰੀ ਦੀ ਆਵਾਜ਼ ਵਿੱਚ ਬਹੁਤ ਦਮ ਹੈ, ਤੇ ਕਲਮ ਵਿਚ ਵੀ। ਚਰਨ ਬਾਈ ਇਸੇ ਤਰਾ ਵਧੀਆਂ ਗੀਤ ਲਿਖਦੇ ਰਹਿਣ ਤੇ ਗਾਉਦੇ ਰਹਿਣ।
ਅਸਲ ਲਿਖਾਰੀ ਚਰਨ ਲਿਖਾਰੀ❣️❣️
ਆਹ ਆ ਚਰਨ ਲਿਖਾਰੀ ❤
❤ਸਲੂਟ ਆ ਆ ਵੀਰ, ਜੀਉ ਚਰਨ ਸਿਆਂ
Even though I can’t understand the Punjabi language, but commendable job of the music director for engaging non punjabi listeners to such songs..
ਬਹੁਤ ਸੋਹਣਾ ਗੀਤ ਵੀਰ ਚਰਨ ਲਿਖਾਰੀ ਵਾਹਿਗੁਰੂ ਮਿਹਰ ਕਰੇ 🙏🙏🙏🙏🙏❤❤❤
ਚਰਨ ਵੀਰ ਦੇ ਬੋਲ ਕਮਾਲ ਦੇ ਹਾ ਖਾਸ ਲੋਕਾਂ ਨੂੰ ਹੀ ਸਮਝ ਆਉਂਦੀ ਆ ਆਮ ਨੂੰ ਨਹੀਂ ਸਮਝ ਨਹੀਂ ਆਉਂਦੇ ਚਰਨ ਵੀਰ ਦੇ ਗੀਤ ਰੂਹ ਨੂੰ ਸਕੂਨ ਦੇਣ ਵਾਲੇ ਆ
ਬਹੁਤ ਖੁਬ ❤❤ ਚਰਨ ਲਿਖਾਰੀ ਜੀ
Kya baaaa ne bht sohna likhia te gaya v bht sohna te music v bht vdia dita. Dil to sukrana
Wah ustad ji keya ਅਲਫਾਜ਼ ਨੇ ❤ ਹੋਰ ਵੀ ਗਾਣੇ ਕਰੋ ਉਸਤਾਦ ਜੀ❤
❤❤❤❤❤ ਬਹੁਤ ਵਧੀਆ ਚਰਨ ਲਿਖਾਰੀ ਜੀ❤❤❤❤
ਬਹੁਤ ਵਧੀਆ ਚਰਨ ਵੀਰ ਜੀ,,, ਸ਼ਾਬਾਸ਼, ਅਜਿਹੇ ਗੀਤ ਹੋਰ ਲਿਖੋ ਤੇ ਤੁਸੀਂ ਖੁਦ ਹੀ ਗਾਉ। ਬਹੁਤ ਵਧੀਆ। ਜਿਊਂਦਾ ਰਹਿ ਵੀਰੇ, ਪੰਜਾਬ ਵਿੱਚ ਸ਼ਰਾਬ ਨਸ਼ੇ, ਹਥਿਆਰਾਂ ਆਸ਼ਕੀ ਤੋਂ ਬਿਨਾਂ ਵੀ ਗਾਇਕ ਤੇ ਗੀਤਕਾਰ ਹੈ ਨੇ ਤੁਸੀਂ ਸਾਬਤ ਕਰ ਦਿੱਤਾ। ਧੰਨਵਾਦ ਜੀ ਤੁਹਾਡਾ ਤੇ ਤੁਹਾਡੀ ਸਾਰੀ ਟੀਮ ਦਾ।
ਚਰਨ ਵੀਰ ਬਹੁਤ ਹੀ ਵਧੀਆ ਤਰੀਕੇ ਨਾਲ਼ ਲਿਖਿਆ ਤੇ ਗਾਇਆ, ਹੈਪੀ ਟਰੈਵਲ ਉਧਨਵਾਲ ਵੱਲੋਂ ਸ਼ੁਭ ਕਾਮਨਾਵਾਂ ❤❤
ਬਹੁਤ ਹੀ ਪਿਆਰਾ ਮਿਊਜ਼ਿਕ ਚਰਨ ਲਿਖਾਰੀ ਨੂੰ ਸਲੂਟ ਵਾਹਿਗੁਰੂ ਜੀ ਚੜੂਦੀ ਕਲਾ ਬਖਸ਼ਣ ਜੀ 🙏👍
ਰੱਬੀ ਰੂਹ ਆ ਚਰਨ ਲਿਖ਼ਾਰੀ। ਬਹੁਤ ਸੋਹਣੀ ਅਵਾਜ਼ ਬਾਬਾ ਆਖੇ ਹਾਜੀਆ ਏ ਰੱਬ ਸੋਹਣੇ ਦੀ ਖੇਡ ਹੈ
Rooh hila diti meri veer iss song nai
ਲਿਖਤ ਬਹੁਤ ਵਧੀਆ ਸਲਾਮ ਆ ❤❤❤❤
ਵਾਹ ਵਾਹ ਬਹੁਤ ਵਧੀਆ ਜੇ ਅੱਜ ਤੱਕ ਸਾਰੇ ਸੰਗੀਤ ਆਪ ਗਾਏ ਹੁੰਦੇ ਤਾਂ ਸਾਰੇ ਤੇਰੇ ਥੱਲੇ ਹੁਣੇ ਸੀ
SHUKARYA JI
ਰੱਬੀ ਰੂਹ ਚਰਨ ਲਿਖਾਰੀ ਵੀਰ ਜਿਉਂਦਾ ਵਸਦਾ ਰਹਿ ਰਬ ਲੰਮੀਆਂ ਉਮਰਾਂ ਬਕਸ਼ੇ 🙏
ਇਕ ਅਵਾਜ਼ ਦੂਜਾ ਚਰਨ ਸਿੰਘ ਤੀਜਾ ਕਮਾਲ ਦਾ ਮਿਊਜ਼ਿਕ ਪਾਕਿਸਤਾਨੀ ਸਿੰਗਰ ਦਾ ਯਾਦ ਕਰਵਾ ਦਿੱਤੀ ਕਲਮ ਹਜਰਤ ਸ਼ਾਹ ਹੁਸੈਨ।
Charn likhri buhat he vdya insan aa. ❤🔥🔥
ਬੌਹੋਤ ਵਦੀਆ ਚਰਨ ਵੀਰ ❤️❤️👍👍
Trending song....❤❤❤
Bahut vadiya rooh khush hundi a eho geet sun k,,,, salute a charan sabb nu gbu
ਆਪਣੇ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ ।।
ਬਹੁਤ ਹੀ ਵਧੀਆ ਤਕੜਾ ਹੋ ਡਟ ਜਾ ਸਿੱਘਾ । ਵਾਹਿਗੁਰੂ ਜੀ ਵਾਹਿਗੁਰੂ ਜੀ ।
All artists are amazing, jeonde raho
ਖੂਬਸੂਰਤ ਗੀਤ,,ਖੂਬਸੂਰਤ ਆਵਾਜ,,ਖੂਬਸੂਰਤ ਸੰਗੀਤ
ਆਟੋਗਰਾਫ ਪੇਜ ਵਾਲਿਓ,,, ਚਰਨ ਲਿਖਾਰੀ ਵਰਗੀ ਕਲਮ ਕਿਸੇ ਦੀ ਨਹੀਂ ਹੋਣੀ,,, ਐਨੀ ਸਾਦਗੀ ਬੰਦੇ ਚ,,,ਇਸ ਵੀਰ ਦੀ ਸਪੋਟ ਕਰੋ ,,,, ਵੱਧ ਤੋਂ ਵੱਧ ,,,,🙏🙏🙏
ਗੀਤ ਬਹੁਤ ਸੋਹਣਾ ਲਿਖਿਆ ਤੇ ਗਾਇਆ ਹੈ
ਲੇਕਿਨ ਮਿਊਜ਼ਿਕ ਦੀ ਆਵਾਜ਼ ਬਹੁਤ ਜ਼ਿਆਦਾ ਹੈ ❤
ਚਰਨ ਭਰਾ, ਸਿਰਾ ਲਾ ਤ ਵੀਰੇ ❤❤❤❤❤❤
ਵਾਹ ਵਾਹ ਚਰਨ ਲਿਖਾਰੀ ਜੀ ਬਾ ਕਮਾਲ ਲਿਖਤ ਤੇ ਬਾ ਕਮਾਲ ਗਾਇਕੀ ਜੀ ਵਾਹਿਗੁਰੂ ਜੀ ਤੁਹਾਡੇ ਸਿਰ ਉੱਤੇ ਮੇਹਰ ਭਰਿਆ ਹੱਥ ਰੱਖਣ ਜੀ
SHUKARYA JI
Koi sabd ni 22 kehn nu wa kmaal wa kya baat he love you 22
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Shukria gee.
ਬਹੁਤ ਖੂਬ ਲਿਖਿਆ ਯਾਰਾ ❤️ ਦੁਆਵਾਂ , ਫ਼ਕੀਰ ਬੰਦਾ ਏ ਚਰਨ ਲਿਖਾਰੀ
Vadiya Bai G super hit music video superb 👌 👏 👍 ....CharanLikhari...great work hard work 👏..................I am BLACKBULL Rapper singer songwriter CG india 🇮🇳 ♥
SHUKARYA JI
ਬਹੁਤ ਹੀ ਵਧੀਆ ਪੇਸ਼ਕਾਰੀ ਹੈ ਵੀਰ ਜੀ ❤❤❤❤
ਬਹੁਤ ਵਧੀਆ ਚਰਨ ਜੀ ਰੱਬ ਤੁਹਾਨੂੰ ਬਹੁਤ ਤਰੱਕੀ ਵਕਛੇ
ਲੱਖ ਲੱਖ ਵਧਾਈਆਂ ਉਸਤਾਦ ਜੀ ਦੁਨੀਆਂ ਦੇ ਮਹਾਨ ਕਲਮਕਾਰ 🌹🌹 ਉਸਤਾਦ ਚਰਨ ਲਿਖਾਰੀ ਜੀ
ਬੁਹਤ ਹੀ ਵਧੀਆ
ਰੂਹ ਖੁਸ਼ ਹੋ ਗਈ ਗੀਤ ਸੁਣ ਕੇ। ਚਰਨ ਲਿਖਾਰੀ ਉਸਤਾਦ ਬੰਦਾ ਹੈਂ। ਕਮਾਲ ਹੀ ਕਰ ਦਿੱਤੀ।
Siraaaa song Bai da siraaaaa
ਨਹੀਂ ਰੀਸਾਂ ਵੀਰ ਦੀਆਂ ❤❤❤❤
ਦਰਵੇਸ਼ ਗਾਇਕ ਕਿਆ ਬਾਤ ਬਹੁਤ ਵਧੀਆ ਵੀਰੇ ਜਿਉੰਦਾ ਰਹਿ❤❤