ਨਿਹੰਗ ਸਿੰਘਾਂ ਦੇ ਜੰਗੀ ਘੋੜੇ ਦਿੱਲੀ ਜਾਣ ਨੂੰ ਪਏ ਕਾਹਲੇ || Hamdard Tv

Sdílet
Vložit
  • čas přidán 18. 01. 2021
  • ਨਿਹੰਗ ਸਿੰਘਾਂ ਦੇ ਜੰਗੀ ਘੋੜੇ ਦਿੱਲੀ ਜਾਣ ਨੂੰ ਪਏ ਕਾਹਲੇ
    ਹਾਲੇ ਤਾਂ ਇਹ ਪੁੱਤ-ਪੁੱਤ ਆਖ ਕੇ ਬਿਠਾਏ ਹੋਏ ਨੇ
    ਬੈਰੀਕੇਡਿੰਗ ਨੂੰ ਕੁਝ ਨਹੀਂ ਸਮਝਦੇ ਨਿਹੰਗ ਸਿੰਘਾਂ ਦੇ ਘੋੜੇ
    ਮਾਰਨਗੇ 15-15 ਫੁੱਟ ਉੱਚੀਆਂ ਛਾਲਾਂ...ਜਾਣਗੇ ਟੱਪ !
    #hamdardmediagroup #PunjabiNews #supportfarmers
    Thank you for watching ! Have fun
    Subscribe Kro Sada CZcams Channel bit.ly/2PCU2rH
    Follow us: Official Website: dailyhamdard.com/
    hamdardtv.com/
    Twitter: / dailyhamdard
    Facebook Page: / newshamdard
    Instagram: hamdardmedi...
    #punjabinews #farmers #khetibill2020 #khetibill #kisaanandolan #narendramodi #narendrasinghtomar #antifarmeracts #antifarmerbills #antifarmlawrally #supportfarmers #standwithfarmers #repealfarmlaws #farmersmeeting #NihangSingh

Komentáře • 391

  • @jass3629
    @jass3629 Před 3 lety +17

    ਖਾਲਸਾ ਪੰਥ ਜਿੰਦਾਬਾਦ ਲਲਕਾਰ ਰੈਲੀ ਕੀਤੀ ਜਾ ਰਹੀ ਹੈ ਸੁਣ ਮੋਦੀ ਸੁਣ ਸਾਡੇ ਹਕ ਏਥੇ ਰਖ ਜੈ ਜਵਾਨ ਜੈ ਕਿਸਾਨ ਲਾਇਕ ਕਰਨਾ ਜੀ 🐎🐎🐃👆 beautiful horse I like you I love you Kot Kot Pranam bhai Jujhar Singh Khalsa Mahan joda very proud of you I love man👳🏻‍♂️👳🏻‍♂️👳🏻‍♂️👆👆

  • @BaldevSingh-eb7by
    @BaldevSingh-eb7by Před 3 lety +79

    ਖ਼ੁਸ਼ੀਆਂ ਦੇ ਜੈਕਾਰੇ ਬੁਲਾਵੇ ਨਿਹਾਲ ਹੋ ਜਾਵੇ ਕਿਸਾਨਾਂ ਦੇ ਮਨ ਨੂੰ ਭਾਵੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕਾ ਫਤਿਹ

  • @lovesingh8730
    @lovesingh8730 Před 3 lety +10

    ਸਤਿਨਾਮ ਜੀ ਵਾਹਿਗੁਰੂ ਜੀ ਗੁਰੂ ਗੋਬਿੰਦ ਸਿੰਘ ਜੀ ਹਾਜਰ ਹੈ ਵਿਧਾਈ ਕਿਸਾਨ ਦੀ ਜੈ ਮੋਰਚਾ ਫਤਹਿ ਹੋਵੇ ਰਾਖਾ

  • @SukhwinderSingh-mv7rd
    @SukhwinderSingh-mv7rd Před 3 lety +9

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🔥🙏🙏👍👍

  • @lakhveersingh339
    @lakhveersingh339 Před 3 lety +35

    ਪ੍ਰਨਾਮ ਸਹਿਦਾ ਨੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੈ ਫਤਿੲਏ

  • @Mb965m
    @Mb965m Před 3 lety +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ. ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ.

  • @bsingh1310
    @bsingh1310 Před 3 lety +2

    ਟ੍ਰੈਕਟਰਾਂ ਤੇ ਜਣੇ ਖਣੇ ਦੇ ਸਿਰ ਤੇ ਦਸਤਾਰ ਦੁਮਾਲਾ ਸਜਉਨ ਦੀ ਕੋਈ ਲੋੜ ਨਹੀਂ ਦਸਤਾਰ ਗੁਰੂਆਂ ਦੀ ਬਖਸੀ ਹੋਈ ਹੈ। ਧਿਆਨ ਦੇਣ ਦੀ ਲੋੜ ਵਹਿਗੁਰੂ ਸੁਮੱਤ ਤੇ ਚੜਦੀਕਲਾ ਬਖਸਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ASTeer1699
    @ASTeer1699 Před 3 lety +52

    Khalsa Raj Zindabad 🚩🙏🚩

  • @user-gk2tr2by4d
    @user-gk2tr2by4d Před 4 měsíci +1

    वाहेगुरु जी का खालसा वाहेगुरु जी की फ़तेह

  • @bilalshafiq5230
    @bilalshafiq5230 Před 3 lety +29

    Mashallah guru di ladli fouj

  • @manjitmaan7327
    @manjitmaan7327 Před 3 lety +89

    ਗੁਰੂ ਕੀ ਲਾਡਲੀ ਫੌਜ ਤੇ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ 🙏

    • @bstflandlord4071
      @bstflandlord4071 Před 3 lety +2

      0

    • @jijaji5363
      @jijaji5363 Před 3 lety

      ਭੰਗ ਪੀ ਪੀ ਕੇ ਬੁੰਡ ਪਾਟੀ ਹੋਈ ਹੈ😂😂😂🤣🤣
      ਨਾਲੇ ਤੂੰ ਇੰਨਾ ਭੰਗੀਆਂ ਨੂੰ ਗੁਰੂ ਮਹਾਰਾਜ ਦੇ ਨਾਲ ਕਿਉ ਜੋੜਦਾ ਪਿਆਂ ਹੈਂ,, ਇਹ ਸਾਲੇ ਵਿਹਲੜ ਕੋਈ ਕੰਮ ਕਾਰ ਕਰਦੇ ਨਹੀਂ

    • @KulwinderSingh-jw5ge
      @KulwinderSingh-jw5ge Před 3 lety

      @@jijaji5363in

    • @dharmpreetsingh1779
      @dharmpreetsingh1779 Před 3 lety +1

      @@jijaji5363 tera kol an lagah a bs hun yaad rakhi a baatah

    • @jagtarsingh3275
      @jagtarsingh3275 Před 4 měsíci

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤;
      ​@@dharmpreetsingh1779

  • @multiadschannel2867
    @multiadschannel2867 Před 3 lety +12

    ਸਰਕਾਰ ਸਿਰਫ 26 ਜਨਵਰੀ ਟਪਾਉਣਾ ਚਾਹੁੰਦੀ ਹੈ, ਉਸ ਤੋਂ ਬਾਅਦ ਕਿਸਾਨਾਂ ਨੂੰ ਸਬਕ ਸਿਖਾਵੇਗੀ। ਜੋ ਕਰਨਾ 26 ਤੋਂ ਪਹਿਲਾਂ ਹੀ ਕਰ ਲਵੋ

  • @makhankalas660
    @makhankalas660 Před 3 lety +8

    ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ

  • @rajnibala8662
    @rajnibala8662 Před 3 lety +19

    Waheguru ji 🙏🏾🙏🏾

  • @msr2692
    @msr2692 Před 3 lety +1

    ਗੁਰੂ ਸਾਹਿਬ ਜੀ ਦੀਆਂ ਲਾਡਲੀਆਂ ਫੌਜਾਂ ਵਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਹਿਣ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @anuverdhan5814
    @anuverdhan5814 Před 3 lety +1

    ਵਾਹਿਗੁਰੂ ਜੀ ਕਾ ਖਾਲਸਾ , ਵਾਹਿਗੁਰੂ ਜੀ ਕੀ ਫਤਹਿ, ਵਾਹਿਗੁਰੂ ਜੀ ਮੇਹਰ ਕਰੋ..

  • @khetivichar5044
    @khetivichar5044 Před 3 lety +4

    ਇਹ ਕਲਗੀਧਰ ਪਾਤਸ਼ਾਹ ਜੀ ਦੀ ਫ਼ੌਜ ਹੈ। ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰਹੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।।

  • @sonysingh8346
    @sonysingh8346 Před 3 lety +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @sukhrajbains4680
    @sukhrajbains4680 Před 3 lety +10

    Wahaguru ji Dhan Guru Nanak Dav ji 💐💐👍

  • @makhansingh1447
    @makhansingh1447 Před 3 lety +14

    Khlsa ji waheguru 💪

  • @harbanskaurbains6278
    @harbanskaurbains6278 Před 3 lety +44

    ਕਿਸੇ ਨੂੰ ਅਾਂਚ ਅਾੳੁਂਣ ਨਹੀਂ ਦੇਣੀ,
    ਸਭ ਦਾ ਭਲਾ ਗੁਰੂ ਕਰਾਵੇ। ਕੌਲਰਾਂ ਤੇ ਮਾੲਿਕ ਲਾ ਲਿਓ ਫਤੇ ਦੀ ਗੂੰਜ ਪਾ ਦਿਓ।

  • @harrisingh553
    @harrisingh553 Před 3 lety +10

    Waheguru ji mehar karni baba ji te

  • @gurnamguri1843
    @gurnamguri1843 Před 3 lety +8

    Kisaan 🌾 Mazdoor ekta zindabad 💪🚜

  • @SinghSingh-rl1fk
    @SinghSingh-rl1fk Před 3 lety +1

    ਵਾਹਿਗੁਰੂ ਕਿਰਪਾ ਕਰੀ ਸਭਨਾਂ ਤੈ ਮੇਰੇ ਮਾਲਕਾਂ ਵਹਿਗੂਰ ਜੀ

  • @fearlesswarrior4415
    @fearlesswarrior4415 Před 3 lety +39

    Everyone needs to come out and support our farmers please Go Delhi now

  • @rajnibala8662
    @rajnibala8662 Před 3 lety +15

    Waheguru ji ka khalsa waheguru ji ki fateh 🙏🏾🙏🏾🙏🏾

  • @jesss2450
    @jesss2450 Před 3 lety +10

    Waheguru Ji

  • @sawindersingh7850
    @sawindersingh7850 Před 3 lety

    ਦੁਨੀਆਂ ਤੇ ਦਿੱਲੀ ਦੀਆਂ ਸੰਗਤਾਂ ਇਸ ਸਾਲ ਦੀ ਪਰੇਡ ਦਾ ਨਜਾਰਾ ਦੇਖਿਓ । ਸਾਥ ਤੇ ਹੌਸਲਾਅਫਸਾਈ ਕਿਸਾਨਾਂ ਸਾਬਕਾ ਸੈਨਿਕ , ਨਿਹੰਗ ਫੌਜਾਂ ਦਾ ਨਾਲ ਚਲੋ।

  • @vvv7264
    @vvv7264 Před 2 lety +1

    Satnam waheguru ji

  • @JaswinderKaur-qo2zn
    @JaswinderKaur-qo2zn Před 3 lety +4

    EVERYBODY JOIN FARMERS ANDOLAN PLEASE
    WE WANT FARMERS TO WIN WIN WIN 🙏🏽🙏🏽🙏🏽💙💙💙💙🌷🌷🌷

  • @prabjit7425
    @prabjit7425 Před 3 lety +6

    ਸਰਕਾਰ ਨੂੰ ਸਿਰਫ ਇੰਨਾ ਕੁ ਪੁੱਛ ਲਵੋ ਕਿ ਕਿਸਾਨਾਂ ਦੀ ਟ੍ਰੈਕਟਰ ਰੈਲੀ ਵਿੱਚ ਸਰਕਾਰ ਨੇ ਬੈਰੀਕੇਟ ਲਾਉਣੇ ਹਨ ਜਾਂ ਨਹੀਂ ?? 🚩ਜੇਕਰ ਸਰਕਾਰ ਨੇ ਬੈਰੀਕੇਟ ਲਾਉਣੇ ਹਨ ਤਾਂ ਠੀਕ ਹੈ ਨਹੀਂ ਤਾਂ ਫਿਰ ਦੋ ਚਾਰ ਜਗ੍ਹਾ ਉੱਤੇ ਬੈਰੀਕੇਟ ਅਸੀਂ ਆਪੇ ਲਾ ਲਵਾਂਗੇ ਕਿਉਂਕਿ ਹੁਣ ਬੈਰੀਕੈਟਾਂ ਨੂੰ ਤੋੜ ਕੇ ਲੰਘਣ ਦੀ ਆਦਤ ਪੈ ਚੁੱਕੀ ਆ 😂😂 ।।

  • @manpreetsinghkhalsa1814

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨ ਜੀ ਦੇਗ ਤੇਗ ਫਤਿਹ ਜੀ ਵਾਹਿਗੁਰੂ ਜੀ

  • @prabjit7425
    @prabjit7425 Před 3 lety +1

    ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਨੂੰ ਬੇਨਤੀ ਹੈ ਕਿ ਉਹ ਗੁਰੂ ਦੇ ਬਖਸ਼ੇ ਹੋਏ 🚩🚩ਨੀਲੇ ਅਤੇ ਕੇਸਰੀ ਨਿਸ਼ਾਨ ਸਾਹਿਬ ਲੈ ਕੇ ਹਫਤੇ ਵਿੱਚ ਇੱਕ ਵਾਰੀ ਜਰੂਰ ਦਿੱਲੀ ਵਿੱਚ ਘੋੜਿਆਂ ਨਾਲ ਗਸ਼ਤ ਕਰਨ ਲਈ ਨਿੱਕਲਿਆ ਕਰਨ, ਜਿਵੇਂ ਖਾਲਸਾ ਰਾਜ ਦੇ ਸਮੇਂ ਵਿੱਚ ਗੁਰੂ ਦੀ ਲਾਡਲੀ ਫੌਜ ਨਿੱਕਲਿਆ ਕਰਦੀ ਸੀ, ਤਾਂ ਕਿ ਦਿੱਲੀ ਦੇ ਲੀਡਰਾਂ ਨੂੰ ਇਹ ਅਹਿਸਾਸ ਰਹੇ ਕਿ ਕੋਈ ਵੀ ਸਰਕਾਰ ਗਊ ਗਰੀਬ ਅਤੇ ਪਰਜਾ ਉੱਤੇ ਜ਼ੁਲਮ ਨਹੀਂ ਕਰ ਸਕਦੀ ਅਤੇ ਸਰਕਾਰ ਨੂੰ ਗੁਰੂ ਦੀਆਂ ਫੌਜਾਂ ਦਾ ਡਰ ਬਣਿਆ ਰਹੇ 🙏🙏 ।

  • @kamaljitsingh3000
    @kamaljitsingh3000 Před 3 lety +8

    Waheguru g

  • @mikaakkuwalia2250
    @mikaakkuwalia2250 Před 3 lety

    ਸਿੰਘ ਜੀ ਨੇ ਬਹੁਤ ਵਧੀਆ ਸੁਨੇਹਾ ਦਿੱਤਾ ।ਅਸੀ ਦਸਮੇਸ਼ ਪਿਤਾ ਜੀ ਦੇ ਵਾਰਿਸ ਆ ।ਵਾਹਿਗੁਰੂ ਭਲੀ ਕਰੇ ।

  • @baljindersingh6010
    @baljindersingh6010 Před 3 lety +6

    WaheGuru ji💐🙏🏻

  • @amarjeetsinghsidhusaab1707

    Waheguru ji

  • @joganazranable
    @joganazranable Před 3 lety +1

    🙏🙏🙏🙏🙏ਧਨ ਧਨ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਆ 🙏🙏🙏🙏🙏

  • @HarpreetSingh-dy1sf
    @HarpreetSingh-dy1sf Před 3 lety

    Waheguruji waheguruji waheguruji waheguruji waheguruji 💖💖💖💖💖💖💖💖💖💖💖💖

  • @kssandhu3590
    @kssandhu3590 Před 3 lety +5

    Waheguru waheguru ji

  • @ranjitaujla9770
    @ranjitaujla9770 Před 3 lety +1

    Very good god bless you all support the farmers kisan ekta jinadbad waheguru ji mehar

  • @gurjitsingh3230
    @gurjitsingh3230 Před 3 lety +2

    waheguru ji satnam shri waheguru ji waheguru ji 🤲🙏⛳🌺🌷🌹⚘

  • @jaimalsingh5748
    @jaimalsingh5748 Před 3 lety +5

    Waheguru g 🙏🙏

  • @rajghuman3837
    @rajghuman3837 Před 3 lety +5

    Vaheguru Ji mehrr krro 🌹🌹

  • @sukisingh5933
    @sukisingh5933 Před 3 lety +6

    wmk baba ji koreh naal kina pyaar karda.

  • @gurmejsingh646
    @gurmejsingh646 Před 3 lety

    ਕਿਸਾਨ ਅੰਦੋਲਨਕਾਰੀ ਸੂਰਬੀਰਾਂ ਨੇ ਪੂਰਨ ਤੌਰ ਤੇ ਸ਼ਾਂਤਮਈ ਤਰੀਕੇ ਨਾਲ ਜ਼ਾਬਤੇ ਵਿੱਚ ਰਹਿੰਦਿਆਂ ਇਸ ਸੰਘਰਸ਼ ਨੂੰ ਜਿਸ ਸਿਖ਼ਰ ਤੇ ਪਹੁੰਚਾਇਆ ਹੈ, ਉਹ ਆਪਣੇ ਆਪ ਵਿੱਚ ਅਲੌਕਿਕ ਹੈ ਜਿਸਦੀ ਦੁਨੀਆ ਦੇ ਇਤਿਹਾਸ ਵਿਚ ਹੋਰ ਦੂਜੀ ਮਿਸਾਲ ਨਹੀਂ ਮਿਲਦੀ। ਸੱਚਮੁੱਚ ਕਿਸਾਨ ਯੋਧਿਆਂ ਨੇ ਇਹ ਸ਼ਾਂਤਮਈ ਦੀ ਸਿਖ਼ਰ ਕਰ ਵਿਖਾਈ ਹੈ। ਹੁਣ ਇਸਨੂੰ ਅੱਗੋਂ ਸ਼ਾਂਤਮਈ ਤਰੀਕੇ ਨਾਲ ਚਲਾਉਣ ਦੀ ਜਿੰਮੇਵਾਰੀ ਕਿਸਾਨ ਆਗੂਆ ਦੇ ਮੋਢਿਆ ਤੇ ਸੁਭਾਵਿਕ ਹੀ ਪੈ ਚੁੱਕੀ ਹੈ। ਇਸ ਲਈ ਇਸ ਸੰਗਰਾਮ ਨੂੰ ਪੁਰਅਮਨ ਅੱਗੇ ਵਧਾਉਂਦਿਆਂ ਕਿਸਾਨ ਆਗੂਆਂ ਲਈ ਕੁਰਬਾਨੀ ਦਾ ਰਾਹ ਅਪਨਾਉਣ ਤੋਂ ਬਿਨਾ ਕੋਈ ਚਾਰਾ ਨਜ਼ਰ ਨਹੀਂ ਆਉਂਦਾ। ਇਸ ਲਈ ਇਸ ਅੰਦੋਲਨ ਦੇ ਮੁਖ ਸੰਚਾਲਕ ਸ੍ਰੀ ਬਲਬੀਰ ਸਿੰਘ ਰਾਜੇਵਾਲ ਨੂੰ ਪਹਿਲ ਕਰਦਿਆਂ ਅਲਟੀਮੇਟਮ ਜਾਰੀ ਕਰਕੇ ਮਰਨ ਵਰਤ ਦਾ ਐਲਾਨ ਕਰ ਦੇਣਾ ਚਾਹੀਦਾ ਹੈ। ਸਮੁਚੇ ਦੇਸ਼ ਦੇ ਕਿਸਾਨ ਉਸ ਦੇ ਨਾਲ ਖੜੇ ਹਨ। ਇਸ ਕੁਰਬਾਨੀ ਤੋਂ ਬਾਦ ਬਾਕੀ ਕਿਸਾਨ ਆਗੂਆਂ ਨੂੰ ਵੀ ਕਮਰਕਸੇ ਕਰ ਲੈਣੇ ਚਾਹੀਦੇ ਹਨ. ਕਿਉਕਿ ਭਾਜਪਾ ਸਰਕਾਰ ਨੂੰ ਆਪਣੇ ਨਾਗਰਿਕਾਂ ਦਾ ਖੂੰਨ ਪੀਣ ਦੀ ਆਦਤ ਪੈ ਚੁਕੀ ਹੈ। ਸਰਕਾਰ ਦੇ ਅੜੀਅਲ ਵਤੀਰੇ ਤੋਂ ਲਗਦਾ ਹੈ ਕਿ ਕਿਸਾਨ ਸ਼ਾਂਤਮਈ ਢੰਗ ਨਾਲ ਜਿੰਨਾ ਚਿਰ ਮਰਜੀ ਦਿੱਲੀ ਦੇ ਬਰਡਰਾਂ ਤੇ ਡੇਰੇ ਜਮਾਈ ਰੱਖਣ ਜ਼ਾਲਮ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕਣੀ। ਹੁਣ ਇਸ ਅੰਦੋਲਨ ਦੀ ਸਫਲਤਾ ਦਾ ਇਕੋ ਇਕ ਰਾਹ ਕੁਰਬਾਨੀ ਹੈ ਜਿਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਤਿਆਰੀ ਖਿੱਚ ਲੈਣੀ ਚਾਹੀਦੀ ਹੈ ਕਿਉਕਿ ਬਿਆਨਬਾਜ਼ੀ ਨਾਲ ਗੱਲ ਸਿਰੇ ਨਹੀਂ ਚੜਨੀ ਆਰ ਪਾਰ ਦੀ ਲੜਾਈ ਲਈ ਕੁਰਬਾਨੀ ਦਾ ਰਾਹ ਚੁਣਨਾ ਪਵੇਗਾ।

  • @GurpreetSingh-zk1ks
    @GurpreetSingh-zk1ks Před 3 lety +28

    Ni darde Nihang singh kise to🙏

  • @gillsaab8276
    @gillsaab8276 Před 3 lety +4

    Guru de ladli fooj 🙏🙏🙏🙌🙌🙌🙌🙌🙌🙌🙌🙌🙌🙌🙌🙌🙌🙌

  • @gunnisandhu2774
    @gunnisandhu2774 Před 3 lety +4

    waheguru g mehar kro🙏🏼

  • @Hothi_o6
    @Hothi_o6 Před 3 lety

    ਵਾਹਿਗੁਰੂ ਜੀ

  • @mangasingh8050
    @mangasingh8050 Před 3 lety +13

    Very good veerji good lack nice to hear I want see people's power Will win soon soon lakha veerji say this

  • @user-is9pm9kq7s
    @user-is9pm9kq7s Před 3 lety +9

    ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ,
    ਇਕੋ ਹਲ ਹੈ ਆਪਣਾ ਘਰ ਖਾਲਿਸਤਾਨ , ਨਹੀ ਤੇ ਇਹਨਾ ਬਹੁਤ ਬੁਰਾ ਹਾਲ ਕਰਨਾ ਪੰਜਾਬ ਦਾ

  • @kuljundersingh354
    @kuljundersingh354 Před 3 lety +1

    Waheguru jiiii Waheguru jiiii Waheguru jiiii 👏👏👏👏🚜👏👏👏👏👏👏🙏🏼🙏🏼🙏🏼🙏🏼🙏🏼🌾🌾🌾🚜🚜🚜🚜🚜🚜🚜🚜🚜🌹🌹🙏🏼🙏🏼🙏🏼🙏🏼👏Waheguru jiiii Waheguru

  • @KulwantSingh-fm9re
    @KulwantSingh-fm9re Před 3 lety +1

    ਵਾਹਿਗੁਰੂ

  • @balpreetsexperiments9502
    @balpreetsexperiments9502 Před 3 lety +2

    Salute singh sahib nu parnam shaheeda nu jai jawan jai kisan

  • @ssisingh
    @ssisingh Před 3 lety +3

    WAHGURU JI Waheguru ji

  • @m.goodengumman3941
    @m.goodengumman3941 Před 3 lety +2

    🙏🌹🙏☝️WAHAGURU ji ka khalsa WAHAGURU ji ki FAHTE, WAHAGURU kirpa karan sab ta ji 🙏🌹🙏🌹🙏🌹🙏🌹🙏🌹

  • @MohammadAli-vl1rg
    @MohammadAli-vl1rg Před 3 lety

    Khalistan Zinda bad Azadi abi nahi tu kabi nahi. Sikh lions Zinda bad

  • @pehlipostpunjabi8778
    @pehlipostpunjabi8778 Před 3 lety +5

    Kisaan ekta jindabad

  • @HarpreetSingh-xe7tn
    @HarpreetSingh-xe7tn Před 3 lety

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @Punjabbestmusic86
    @Punjabbestmusic86 Před 4 měsíci

    Mashallah 🤲🏻 waheguru ji 🙏🏻🙏🏻

  • @manjitshah7298
    @manjitshah7298 Před 3 lety

    ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਸਿੰਘਾ ਦੀ

  • @sukhsandhu16
    @sukhsandhu16 Před 3 lety +4

    Waheguru ji🙏🙏

  • @balbirsakhon6729
    @balbirsakhon6729 Před 3 lety

    ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ
    ਜੀ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ❤️

  • @parmjeetsingh182
    @parmjeetsingh182 Před 3 lety +8

    Yodhe the warriors 💯💯💯💯💯💯💯💯💯💯💯💯💯💯💯💯💯💯💯💯💯💯💯💯

  • @JasbirKaur-fv1if
    @JasbirKaur-fv1if Před 3 lety +4

    Dhan dhan shehshan Shah guru Gobind Singh ji waheguru ji

  • @gurdeepgill3505
    @gurdeepgill3505 Před 3 lety +1

    ਦਿੱਲੀ ਤਖ਼ਤ ਪਰ ਬਹੈਗੀ ਆਪ ਗੁਰੂ ਕੀ ਫੌਜ। ਛਤ੍ਰ ਝੂਲੇਗਾ ਸ਼ੀਸ ਪਰ ਬੜੀ ਕਰੇਂਗੇ ਮੌਜ। ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ। ਨਾਨਕ ਆਖੇ ਰੁਕਨਦੀਨ ਸਿੰਘ ਕਰੇਂਗੇ ਰਾਜ। ਕਰਨੀ ਨਾਮੇ ਵਿਚੋਂ।

    • @amritpal8082
      @amritpal8082 Před 3 lety

      ਇਹਨਾ ਨੂੰ ਆਪਣੀ ਜਮੀਨ ਦੇ ਦਿਉ।ਫਿਰ ਪਤਾ ਲੱਗੁ ।

  • @harbanskaurbains6278
    @harbanskaurbains6278 Před 3 lety +11

    ਪੱਗ ੲਿਜਤ ਦੀ ,,ਅਣਖ ਅੌਰ ਜਿਮੇਂਵਾਰੀ ਦੀ ਸੰਭਾਲਣ ਲੲੀ ਕਿਹਾ।ਤੁਸੀਂ ਮਲਮਲ ਨੂੰ ਪੱਗ ਨਾ ਸਮਝੋ।

    • @kamalvirk......8071
      @kamalvirk......8071 Před 3 lety

      Bilkul mam bhot sohna suggestion tuhada...ik vaari sochan nu majbur krdi gal .......thanku kaur...

  • @princeghuman986
    @princeghuman986 Před 3 lety +1

    Kisan zindabad punjab both zindabad

  • @sarbjitkaur2227
    @sarbjitkaur2227 Před 3 lety +1

    🙏🙏🙏waheguru ji da khalsa waheguru ji di fateh 🙏🙏🙏

  • @pritpalsingh7180
    @pritpalsingh7180 Před 3 lety

    ਖਾਲਸੇ ਨੂੰ ਸਲੂਟ ਹੈ ,ਵਾਹਿਗੁਰੂ ਮਿਹਰ ਕਰੇ

  • @BaljinderSingh-jm5kj
    @BaljinderSingh-jm5kj Před 3 lety

    ਧੰਨ ਹਨ ਗੁਰੂ ਦੀਆਂ ਲਾਡਲੀਆਂ ਫੌਜਾਂ

  • @balbirsakhon6729
    @balbirsakhon6729 Před 3 lety

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
    ਜੀ ਕੀ ਫਤਿਹ

  • @a.rgaming6467
    @a.rgaming6467 Před 3 lety +2

    Waheguru jl Maher da hath rakheo Sade kisaan Veera Ty waheguru jl

  • @princeghuman986
    @princeghuman986 Před 3 lety +1

    Baba ji Good message

  • @rupindersinghwaheguruji4781

    #Nihang Singh
    #Kissan Zindabaad

  • @jattnation3201
    @jattnation3201 Před 3 lety

    ਬੇਰਿਗੇਟਾ ਮੂਰੇ ਬੈਠੀ ਫੌਜ ਗੁਰੂ ਦੀ 🙏 ਕਿਸਾਨ ਏਕਤਾ ਜਿੰਦਾਬਾਦ

  • @KulwinderSingh-rs9rr
    @KulwinderSingh-rs9rr Před 3 lety

    Satnaam Sri Waheguru ji

  • @BalwinderKaur-xh4pm
    @BalwinderKaur-xh4pm Před 3 lety

    ਧੰਨ ਸਿਖ ਯੇ ਧੰਨ ਗੁਰੂ ਜੀ ਦੀ ਸਿਖੀ

  • @malaksingh4365
    @malaksingh4365 Před 3 lety

    Chalo Dilli kisan ekta jindabad 🤝🤝🤝💪

  • @amarjeetsinghsidhusaab1707

    Khailsa Raj zindabaad

    • @bhupindersidhu8931
      @bhupindersidhu8931 Před 3 lety

      Khalsa raj ke hunda? Janan laye sadar Jasir Singh Garhi Kanugo, President BSP, Punab day videos dekho. "BEGUMPURAY TON KHALSA RAJ" video zarur dekho. Dilbagh Singh USA day videos ve dekho. Khalsa raj liaun laye BSP jiao. Dusra koe hal nahin. Waheguru ji ka khalsa waheguru ji ke fateh. Jai bhim jai Bharat.

  • @raghbirsingh9319
    @raghbirsingh9319 Před 3 lety +2

    Khalsa panth jindabad

  • @BaljitSingh-xv2dv
    @BaljitSingh-xv2dv Před 3 lety +4

    🙏 slute 🙏 nhang Singh jindabad slute 🙏 waheguru Maher kro g 🙏 Jai jvan jai ksan mjdoor akta jindabad slute 🙏

  • @GurdevSingh-jq9ix
    @GurdevSingh-jq9ix Před 3 lety +1

    Dhan Dhan Shri Guru Gobind Singh Ji de FooJ Delhi FATEH Karnge, SATNAM Shri Waheguru Sahib Ji 🙏

  • @punjabirapzonepunjabirapzo8029

    Waheguru ji ka Khalsa waheguru ji Ki fateh

  • @manjitthandi8970
    @manjitthandi8970 Před 3 lety +1

    Salute singh sahib ji nu

  • @sukhsandhu16
    @sukhsandhu16 Před 3 lety +2

    Kisaan jindabad🙏🙏

  • @premdass5951
    @premdass5951 Před 3 lety

    Nihang Singh Zindabad.Kisan Ekta Zindabad.Mazdoor Ekta Zindabad.Khalsa Raj Zindabad.Kisan Ki Jeet , Desh Me Loktantre ki Jeet Hai.Jai Guru Hargovind Singh Jai Guru Teg Bahadur Singh , Jai Guru Govind Singh.Jo Bole So Nihaal Sat Shree Akaal.Bahe Guru Ka Khalsa Bahe Guru Ki Fateh.Jai Bheem , Jai Samvidhan.

  • @bsingh1310
    @bsingh1310 Před 3 lety +1

    ਬਹੁਤ ਵਧੀਆ ਘੋੜੇ ਤੇ ਲਾਡਲੀਆਂ ਫੌਜਾਂ ਵਹਿਗੁਰੂ ਚੜਦੀਕਲਾ ਬਖਸਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @prabjit7425
    @prabjit7425 Před 3 lety +11

    Government must put some barricades on the road because farmers would love to play with them . This is a great entertainment. This is farmer's favourite game of the year 😂😂 ..

  • @amritpal8082
    @amritpal8082 Před 3 lety +1

    Support farmer

  • @malaksingh4365
    @malaksingh4365 Před 3 lety

    Waheguru ji mhar kro sb ty

  • @hsingh8452
    @hsingh8452 Před 3 lety +10

    These people don’t know there history they forgot already they wouldn’t be around they couldn’t even defend them self shame Sikhs fought for them Waheguru ji ka Khalsa waheguru ji ki fateh

  • @tarvinderkaur8742
    @tarvinderkaur8742 Před 3 lety +9

    🙏

  • @itskaranhere1388
    @itskaranhere1388 Před 3 lety

    Khalsa panth zindabad 🙏🚩

  • @damankumar7738
    @damankumar7738 Před 3 lety +1

    Kisan ekta zindabad

  • @jagdeepsinghmann7975
    @jagdeepsinghmann7975 Před 3 lety +2

    waheguru g

  • @GurpreetSingh-gb1ok
    @GurpreetSingh-gb1ok Před 3 lety +1

    Baja valey di kirpa ji sb te

  • @amrikaulakh631
    @amrikaulakh631 Před 3 lety +1

    ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ

  • @takflamefair2339
    @takflamefair2339 Před 3 lety

    Weheguru ji ka Khalsa waheguru ji ki Fateh