Video není dostupné.
Omlouváme se.

ਫਤਿਹਗੜ੍ਹ ਛੰਨਾ ਚ ਭਈਆ ਨੇ ਅੱਧੇ ਕਿੱਲੇ ਦੀ ਦੂਰੀ ਤੇ ਦੇਖਿਆ ਤੇਂਦੂਆ ਤੇ ਉਹਦਾ ਬੱਚਾ Punjab me tendua ghum rha hai

Sdílet
Vložit
  • čas přidán 18. 08. 2024
  • ਫਤਿਹਗੜ੍ਹ ਛੰਨਾ ਚ ਭਈਆ ਨੇ ਅੱਧੇ ਕਿੱਲੇ ਦੀ ਦੂਰੀ ਤੇ ਦੇਖਿਆ ਤੇਂਦੂਆ ਤੇ ਉਹਦਾ ਬੱਚਾ Punjab me tendua ghum rha hai
    #panjaabpaidavar #sukhishergill #maizesilage #agriculture #farming #gurpatwantpannu #amritsarmandi #automobile #wooddoors #horse
    ਧਨੌਲੇ ਦੇ ਖੇਤਾਂ ਚ ਕੁੱਤੇ ਗਾਇਬ ਹੋਗੇ ਨਾਲੇ ਪੈੜਾਂ ਦੇ ਨਿਸ਼ਾਨ ਦੇਖੇ ਤਾਜੇ 30 ਕਿਲੋਮੀਟਰ ਤੱਕ ਗੇੜਾ ਮਾਰਦਾ ਜਾਨਵਰ
    ਕੱਟੂ ਭੱਠਲਾਂ ਦੇ ਪਿੰਡਾਂ ਚ ਆਇਆ ਸ਼ੇਰ ਕਈ ਬੰਦਿਆਂ ਨੇ ਅੱਖੀਂ ਦੇਖਿਆ ਮੱਕੀ ਚੋਂ ਨਿਕਲਕੇ ਦੂਜੀ ਮੱਕੀ ਚ ਵੜ੍ਹਦਾ
    10 ਜੁਲਾਈ ਨੂੰ ਸਵੇਰੇ ਅੱਠ ਵਜ਼ੇ ਕਿਸਾਨਾਂ ਨੇ ਸ਼ੇਰ ਦੀਆਂ ਦਹਾੜਾਂ ਸੁਣੀਆਂ ਤੇ ਮੱਕੀ ਚ ਵੜ੍ਹਦਾ ਦੇਖਿਆ ਪੂਰਾ ਇਲਾਕਾ ਖੌਫ ਚ
    ਸ਼ੇਰ ਨੂੰ ਫੜ੍ਹਨ ਲਈ ਲਗਾਇਆ ਇੱਕ ਪਿੰਜਰਾ ਜੰਗਲਾਤ ਮਹਿਕਮਾ ਕੋਲੇ ਹੋਰ ਕੋਈ ਪਿੰਜਰਾ ਹੀ ਨਹੀਂ ਹੈਰਾਨੀ ਦੀ ਗੱਲ ਆ
    ਸ਼ੇਰ ਚੀਤਾ ਤਿੰਨ ਦਿਨਾ ਬਾਅਦ ਜਗ੍ਹਾ ਬਦਲ ਦਿੰਦਾ ਤੇਜ਼ ਵਾਲਾ ਹੁੰਦਾ ਅੱਜ 12 ਜੁਲਾਈ ਸਵੇਰੇ ਪੈੜ੍ਹਾਂ ਦੇਖੀਆਂ ਸਾਡੀ ਹੱਦ

Komentáře • 145

  • @HappySingh-pi4wh
    @HappySingh-pi4wh Před měsícem +8

    ਜੇ ਏਨੇ ਲੋਕਾਂ ਨੇ ਤੇਂਦੁਆ ਦੇਖਿਆ ਫੇਰ ਵਣ ਵਿਭਾਗ ਕੇੜੀ ਨੀਂਦ ਸੁੱਤਾ ਪਿਆ

    • @mixshorts55
      @mixshorts55 Před měsícem

      ਬਾਈ ਓਹਨਾ ਨੂੰ ਫੋਨ ਕੀਤਾ ਹੋਇਆ ਪਰ ਓਨਾ ਨੇ ਕੋਈ ਖ਼ਾਸ responses ਨਹੀਂ ਦਿੱਤਾ ਬਾਇ

  • @dayasingh3989
    @dayasingh3989 Před měsícem +13

    ਬਾਈ ਜਿਸ ਜਗ੍ਹਾ ਇਹ ਜਾਨਵਰ ਹੋਵੇਗਾ ਉਸ ਥਾਂ ਤੇ ਦੂਜੇ ਜਾਨਵਰ ਬਹੁਤ ਰੌਲਾ ਪਾਉਂਦੇ ਹਨ ਸੰਘਣੇ ਦਰੱਖਤਾਂ ਉੱਪਰ ਵੀ ਚੜ ਜਾਂਦਾ ਹੈ

  • @beantsingh1176
    @beantsingh1176 Před měsícem +5

    ਯਾਰ 15 ਦਿਨ ਹੋਗੇ ਤੁਹਾਨੂੰ ਡਰਾਮਾ ਕਰਦਿਆ ਨੂੰ , ਸ਼ੇਰ ਨੇ ਏਨੇ ਦਿਨਾਂ ਚ ਕੁਜ਼ ਵੀ ਨਹੀਂ ਖਾਦਾ , ਕੇ ਸ਼ੇਰ 15 ਦਿਨਾਂ ਤੋਂ ਛੱਲੀਆਂ ਖਾ ਰਿਹਾ 🤔

    • @karmansingh6219
      @karmansingh6219 Před měsícem

      Veere hoyea v te tendeyua aa ….. oh sab toh jada kutte te attack krda … same jida eh sare dsde ne… bki o ek pind vich hi rhnda ehne din toh .. fr ohne krna c attack hor v janwar 🐄 🐃 te …. Hun o pind to pind jyi ja rheya ……. Baki rabh inda ki sach ki jhuth ,,,, waheguru ji sarbat da bhala krna 🙏🙏

  • @NathasinghDeol
    @NathasinghDeol Před 14 dny

    ਅਸੀ ਕੁਰੜ ਛਾਪੇ ਤੋ ਹਾ ਸਾਡੇ ਕੁਤੇ ਬਹੁਤ ਹਨ ਸੇਰ ਤੇਦੂਅਆ ਜੋ ਵੀ ਹੈ ਇਥੇ ਭੇਜ ਦਿਓ ਵੀਰੇ ਅਸੀ ਬਹੁਤ ਤੰਗ ਆ ਕੁਤਿਆਂ ਤੋ

  • @manatsvlogs2632
    @manatsvlogs2632 Před měsícem +62

    Y ਕਲ ਸਾਡੇ ਪਿੰਡ ਦੇ 4 ਜਾਣਿਆ ਨੇ ਦੇਖਿਆ ਸੀ ਸੋਹੰ ਖਾਣ ਨੂੰ ਤਿਆਰ ਆ ਪਰ ਉਹਨਾਂ ਕੋਲ ਸਿੰਪਲ ਫੋਨ ਆ ਵੀਡਿਓ ਨੀ ਬਣਾ ਸਕੇ ਪਿੰਡ ਭੈਣੀ ਮਹਿਰਾਜ ਵਾਲੀ ਸਾਈਡ ਨਹਿਰ ਕੋਲ

    • @NaridarSingh-ll2pg
      @NaridarSingh-ll2pg Před měsícem +8

      Hegi a vedio y bheni de bandea ne banai mere kole vedio hegi a y

    • @bheemaguht8816
      @bheemaguht8816 Před měsícem

      Sand krde y​@@NaridarSingh-ll2pg

    • @bheemaguht8816
      @bheemaguht8816 Před měsícem +2

      Vedeo sand krdo y ser di

    • @manatsvlogs2632
      @manatsvlogs2632 Před měsícem +1

      @@bheemaguht8816 ਵੀਰੇ msg ਪੜੋ ਕਿ ਲਿਖਿਆ

    • @manatsvlogs2632
      @manatsvlogs2632 Před měsícem +1

      Ik ਵੀਡਿਓ ਪੰਜਾਬ ਪੈਦਾਵਾਰ facebook page ਤੇ ਆ ਕਲ ਜਾ ਪਰਸੋ ਦੀ ਆ

  • @GurjeetSingh-oh1ug
    @GurjeetSingh-oh1ug Před měsícem +31

    ਸਾਡੇ ਅਵਾਰਾ ਕਤੀੜ ਬਹੁਤ ਆ, ਸ਼ੇਰ ਵੀਰ ਨੂੰ ਬੇਨਤੀ ਆ ਇਕ ਗੇੜਾ ਸਾਡੇ ਵੱਲ ਮਾਰ ਜਾਵੇ ਅਸੀ ਤਹਿ ਦਿਲੋ ਧੰਨਵਾਦ ਕਰਾਗੇ

    • @user-ie5vr4lg7d
      @user-ie5vr4lg7d Před měsícem

      Sheru jakar Sadda bhi Paya Hote nalchha Pani

    • @KuldeepSingh-wh1it
      @KuldeepSingh-wh1it Před měsícem

      Sade pind Awara kutte boht aw

    • @user-jp7nv4ce6k
      @user-jp7nv4ce6k Před měsícem +3

      ਜੇ ਸੋਡੇ ਕੂੱਤੇ ਆ ਸਾਡੇ ਜੰਗਲੀ ਸੂਰ ਬਹੁਤ ਆ ਝੋਨੇ ਦੀਆਂ ਵੱਟਾਂ ਤੋੜ ਦਿੰਦੇ ਨੇ

    • @IqbalSandhu-pb5cv
      @IqbalSandhu-pb5cv Před měsícem +1

      ਫੜ ਕੇ ਲਿਆਓ ਆਵਦੇ ਪਿੰਡ ਵਿੱਚ ਲਿਆ ਕਿ ਛੱਡ ਦਿਓ

  • @BalwinderSingh-yu4tq
    @BalwinderSingh-yu4tq Před měsícem +28

    ਕਿਤੇ ਕਾਲੇ ਕੱਛੇ ਵਾਲੇ ਹੁਣ ਸ਼ੇਰ । ਹੁਣ ਦੇਖਣਾ ਇਹ ਸਾਰੇ ਪੰਜਾਬ ਵਿਚ ਆਵੇਗਾ

  • @varindersingh7675
    @varindersingh7675 Před měsícem +22

    ਜੇ ਭਈਏ ਨੇ ਦੇਖਿਆ ਹੁੰਦਾਂ ਨਾਂ ਹੁਣ ਨੂੰ ਪੂਰਨੀਆਂ ਜਾਣ ਆਲੀ ਟ੍ਰੇਨ ਚ ਬੈਠਾ ਹੋਣਾ ਸੀ

    • @Eknoor_singh_dhanoa
      @Eknoor_singh_dhanoa Před měsícem +2

      😂😂😂😂😂Mera hasa ni rukda

    • @GurpreetSidhu-g5v
      @GurpreetSidhu-g5v Před měsícem +1

      Ehna di side bhut ne ohna ne dekhiaa hu

    • @karmansingh6219
      @karmansingh6219 Před měsícem

      Jehde v bhayiaa ne bihar up side de …. Ohna di life vich kyi var eh happen ho jnda …. Dekhn nu mil jnde bot ida de janwar 🐆 🐅 ,, hor v bot janwar dekhe hunde ne ehna ne apni akhii 👁️……..
      Darr keh dodn vale apne hi bnde ne jina ne kadi supne vich v nai dekheya hunda 🐆 …. Fr jdo apni akhi dekhn gye fr bhajn nu raah nai labda

  • @bahadursingh9718
    @bahadursingh9718 Před měsícem +6

    ਵੀਰ ਜੀ ਐਨੇ ਦਿੱਨਾਂ ਵਿੱਚ ਤਾਂ ਕੁੱਝ ਦੀ ਕੁੱਝ ਹੋ ਸਕਦਾ ਹੈ। ਵੀਰ ਜੀ ਉਹ ਤਾਂ ਹੁਣ ਲੰਬਾ ਨਿੱਕਲ ਗਿਆ ਹੈ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ

  • @SmilingBrownBear-su6e
    @SmilingBrownBear-su6e Před měsícem +18

    😂❤ਓ ਭਾਈਆ ਸੇਰ ਨੀ ਹੋਣਾ ਸੇਰੀ ਹੋ ਉ ਬੱਚੇ ਹੋਊ 😂

  • @canada7230
    @canada7230 Před měsícem +3

    15 ਦਿਨ ਹੋ ਗੇ ਇਕ ਵੀ ਬੰਦਾ ਇੱਕ ਵੀ ਫੇਟੇ ਨਹੀ ਲੈ ਸਕਿਆ ਹਰ ਬੰਦੇ ਹੱਥ ਵਿੱਚ ਕੈਮਰੇ ਵਾਲਾ ਫੋਨ ਹੈ ਹਰ ਪਿੰਡ ਵਿੱਚ ਦੋ ਚਾਰ ਡਰੋਨ ਵੀ ਹਨ ! ਵੀਉਜ ਲੈਣ ਦਾ ਵਧੀਆ ਤਰੀਕਾ ਲੱਭਿਆ ! ਵਾ ਉਹੇ ਤੁਹਾਡੇ ਪੰਜਾਬੀਉ

  • @rajinderpunia8353
    @rajinderpunia8353 Před měsícem +14

    ਕਿਸਾਨ ਵੀਰੋ ਆਪਣਾ ਬੱਚਾਅ ਕਰੋ ਹਥਿਆਰ ਤੋ ਬਿੰਨਾ ਬਹਾਰ ਅੰਦਰ ਨਾ ਜਾਉ ਜੇ ਫੱੜਣਾ ਹੈ ਤਾ ਜਿਥੇ ਵੇਖਿਆ ਹੈ ਉਥੇਪੰਜ ਸੱਤ ਕਿਲੋ ਮਟਿਰ ਦੇ ਏਰੀਏ ਵਿਚ ਅੱਲਗ ਅੱਲਗ ਥਾਵਾ ਫਰਕ ਨਾਲ ਢੱਠੇ ਬੰਨ ਦਿਉ

  • @kuldeepsidhu981
    @kuldeepsidhu981 Před měsícem +18

    ਬਾਈ ਤੈਨੂੰ ਇੱਕ ਗੱਲ ਦੱਸਾਂ ਜੇ ਤਾਂ ਤੇਂਦੂਆ ਆ ਫੇਰ ਨਾ ਟੈਂਸ਼ਨ ਲੳਓ ਉਹ ਜਾਨਵਰ ਬੰਦਿਆਂ ਦਾ ਨੁਕਸਾਨ ਨਹੀਂ ਕਰਦਾ ਮੱਕੀ ਚ ਲੁਕਣ ਨੂੰ ਥਾਂ ਮਿਲ ਜਾਂਦੀ ਆ ।ਉਹ ਜਾਨਵਰ ਦਾ ਸ਼ਿਕਾਰ ਹੀ ਕਰਦਾ ।ਜਦ ਮੱਕੀ ਵੱਡੀ ਗੲਈ ਆਪੇ ਨਹਿਰ ਤੇ ਚਲਾ ਜਾਊ ।ਉਹ ਆਇਆ ਹੀ ਪੱਕਾ ਰੋਜ਼ਾਂ ਮਗਰ ਆ

  • @jasvirmaan2074
    @jasvirmaan2074 Před měsícem +8

    ਬਾਈ ਜੀ ਪਿੰਜਰੇ ਅੱਗੇ ਵਾਲੇ ਪਿੰਡਾ ਵਿੱਚ ਲਗਾਓ,,ਜਿਸ ਸਾਇਡ ਨੂੰ ਉਹ ਜਾ ਰਿਹਾ 🙏💯💯 ਜਿਸ ਜਗਾ ਤੇ ਉਸ ਦੇ ਪੈੜਾ ਦੇ ਨਿਸਾਨ ਦਿਖ ਦੇ ਨੇ ਉਥੇ ਪਿੰਜਰੇ ਲਾਉਣ ਦਾ ਕੋਈ ਫਾਇਦਾ ਨਹੀ💯✌️ਕਿਉ ਕਿ ਉਹ ਇਕ ਜਗਾ ਉਤੇ ਨਹੀ ਰੁਕਦਾ।ਅੱਗੇ ਚਲਾ ਜਾਦਾ ਹੈ।

  • @SinghGill7878
    @SinghGill7878 Před měsícem +7

    ਜੰਗਲਾਤ ਵਿਭਾਗ ਵਾਲੇ ਕਿਉਂ ਨਹੀਂ ਕਾਰਵਾਈ ਕਰ ਰਹੇ ਯਾਰ ਕਿੰਨੇ ਦਿਨ ਹੋਗੇ ਕੁੱਤੇ ਤੇ ਰੋਝ ਖਤਮ ਕਰਤੇ ਹੁਣ ਬੰਦਿਆ ਦਾ ਨੁਕਸਾਨ ਕਰੂਗਾ

    • @chahal-pbmte
      @chahal-pbmte Před měsícem +1

      ਜੰਗਲਾਤ ਵਾਲਿਆਂ ਨੂੰ ਪਤੈ ਬੀ ਕੁਸ ਨੀ। ਚੈਨਲਾਂ ਵਾਲਿਆਂ ਦਾ ਵਿਊ ਲੈਣ ਦਾ ਢੰਗ ਐ।

    • @Ammy_231
      @Ammy_231 Před měsícem

      ​@@chahal-pbmte yes।।

  • @MandeepSingh-hx5vd
    @MandeepSingh-hx5vd Před měsícem +8

    ਬਚਾ ਰਗੀਆ ਬੀਰੇ ਵਹਿਗੂਰੂ ਸੂਕਰ ਕਰੌ ਖਤਰ ਨਾਕ ਚਿਜਾ ਤੋ ਤਿਆਨ ਰੰਖੋ ਜੀ

  • @dharmsharma772
    @dharmsharma772 Před měsícem +10

    ਬਿਲਕੁਲ ਜਿਸ ਤਨ ਲਾਗੇ ਸੋਇ ਜਾਣੈ

  • @farmertv5483
    @farmertv5483 Před měsícem +4

    ਪਿਛਲੇ ਸਾਲ ਬਾਈ ਫਿਰੋਜਪੁਰ ਕੋਹਾਲਾ ਜੌੜੀਆ ਨਹਿਰਾ ਤੇ ਇਕ ਮਾਸਟਰ ਨੇ ਸ਼ੇਰ ਦੇਖਿਆ ਵੀਡਿਉ ਪਾਤੀ ਉਹ ਫੈਮਸ ਹੋ ਗਿਆ ਫਿਰ ਹੋਰ ਲੋਕਾ ਨੇ ਬਹੁਤ ਸ਼ੇਰ ਦੇਖਿਆ ਪਰ ਫੜਿਆ ਨਹੀ ਗਿਆ ਅਤੇ ਸਾਰੇ ਇਲਾਕੇ ਚ ਬਿਲਕੁਲ ਵੀ ਨੁਕਸਾਨ ਨਹੀ ਹੋਇਆ।

  • @gurjantmakhamakha572
    @gurjantmakhamakha572 Před měsícem +3

    ਬਾਈ ਜੀ ਇਸ ਨੇ ਕੋਈ ਹੋਰ ਜਾਨਵਰ ਤਾਂ ਮਾਰ ਕੇ ਖਾਧੇ ਹੋਣਗੇ ਉਨ੍ਹਾਂ ਦੀ ਰਹਿੰਦ ਖੂਹੰਦ ਤਾਂ ਹੋਵੇਗੀ ਹੱਡੀਆਂ ਵਗੈਰਾ ਤਾਂ ਕਿਤੇ ਹੋਣਗੀਆਂ

  • @harmindersingh6425
    @harmindersingh6425 Před měsícem +8

    ਸੇਰਨੀ ਤੇ ਬੱਚਾ ਹੋਵੇਗਾ ਕਿਉਂਕਿ ਪਹਿਲਾਂ ਜੋਂ B D O ਪਾਈ ਸੀ ਉਸ ਵਿੱਚ ਪੈਰੜ ਵਡੀ ਛੋਟੀ ਸੀ

  • @drsandeepdeep
    @drsandeepdeep Před měsícem +16

    ਚੱਲ y ਭਈਆਂ ਨੂੰ ਕੰਮ ਤੋਂ ਰੈਸਟ ਵਦੀਆਂ ਸਕੀਮ ਲਾਤੀ ਭਈਆਂ ਨੇ 😂😂😂

  • @jagdeepsingh9106
    @jagdeepsingh9106 Před měsícem

    ਪੰਜਾਬ ਦੇ ਇਕੱਲੇ ਇਕੱਲੇ ਪਿੰਡ ਵਿੱਚ ਕਿਤੇ ਸ਼ੇਰ ਕਿਤੇ ਚੀਤਾ ਸਾਰੇ ਪਾਸੇ ਪਰ ਨੁਕਸਾਨ ਕੋਈ ਨਹੀਂ

  • @simranjoshi9326
    @simranjoshi9326 Před měsícem +1

    Oh ta apny massi kol aya c sotey katan ❤❤❤

  • @SarvjitlatterSarvjit-ov1ks
    @SarvjitlatterSarvjit-ov1ks Před měsícem +6

    ਬਾਈ ਇਹਦੀਆ ਪੁਰਾਣੀਆ ਵੀਡੀਓ ਦੇ ਵਿਊ ਦੇਖੋ ਕਿਨੇ ਘੱਟ ਨੇ ਜਿਦਨ ਦਾ ਆਹ ਸੇਰ ਲਾ ਡਰਾਮਾ ਰਚਿਆ ਵਿਊ ਚੈਕ ਕਰੋ 😂😂😂😂😂

  • @jagdevbawa6577
    @jagdevbawa6577 Před měsícem +6

    ਸ਼ੇਰ ਸ਼ੇਰ ਕਿੰਨੇ ਦਿਨ ਹੋ ਗਏ ਜੇ ਸ਼ੇਰ ਹੁੰਦਾ ਕਿਤੇ ਕਿਸੇ ਪਸ਼ੂ ਦੇ ਹੱਡ ਵਗੈਰਾ ਮਿਲਦੇ ਹੋ ਸਕਦਾ ਹੈ ਜੰਗਲੀ ਸੂਰ ਹੋਵੇ ਸਾਡੇ ਪਿਛਲੇ ਸਿਆਲ ਵਿਚ ਰਹੇ ਨੇ ਅਜੀਬ ਜਿਹੀਆਂ ਅਵਾਜ਼ਾਂ ਕੱਢਦੇ ਸਨ

  • @amrikmann6158
    @amrikmann6158 Před měsícem +12

    ਼ਸੇਰ ਜਦ ਗਰਜਦੈ ਤਿੰਨ ਕਿਲੋ ਮੀਟਰ ਦੁਹਾੜ ਸੁਣਦੀ ਐ

  • @PawanKumar-xj6yy
    @PawanKumar-xj6yy Před měsícem

    Your role is good, serving awareness, go on

  • @sandhusaab5344
    @sandhusaab5344 Před měsícem +6

    ਕਿਸ ਕੋਲ ਵੀ ਕੋਈ ਫੋਟੋ ਜਾਂ ਵੀਡੀਓ ਕਿਉਂ ਨਹੀਂ ਏ ਮੱਕੀ ਦਾ ਨੁਕਸਾਨ ਹੁੰਦਾ ਹੋਵੇ ਗਾ ਤਾਂ ਸ਼ੇਰ ਦੀ ਅਫ਼ਵਾਹ ਫ਼ੈਲਾਈ ਏ

  • @8425
    @8425 Před měsícem +2

    ਉਹ ਭਾਈ ਤੁਸੀ ਲੋਕਾ ਨੂੰ ਕੀਉ ਡਰੋਦੇਉ ਉਈ ਮੰਕੀ ਦਾ ਰਾਖੀ ਕਰਲੋ ਤੁਹਾਨੂੰ ਇਹ ਹੈ ਵੀ ਕੋਈ ਮੰਕੀ ਨਾ ਤੋੜੇ ਹੋਰ ਲੋਕਾ ਨੂੰ ਕੰਮ ਕਰ ਲੈਣਦੋ ਕੀਉ ਡਰੋਦੇਉ

  • @ManjitKaur-bf2jw
    @ManjitKaur-bf2jw Před měsícem +3

    ਵੀਰੇ ਬਹੁਤ ਇਹਤਿਹਾਤ ਵਰਤੋ ਢੋਲ ਨਾਲ ਖੜਕਾ ਦੜਕਾ ਕਰਕੇ ਦੇਖ ਲਿਆ ਵੀਰੇ ਜਿਦਰ ਨੂੰ ਗਿਆ ਉਥੇ ਦੇ ਲੋਕਾਂ ਨੂੰ ਖਬਰ ਦੇ ਦਿਓ

  • @kulwantsinghkulwantsingh3329
    @kulwantsinghkulwantsingh3329 Před měsícem +7

    ਵੀਰੋ ਸ਼ੇਰ ਮਾਸ ਖਾਂਦਾ ਹੁਣ ਤੱਕ ਦੱਸੋ ਕਿ ਸ਼ੇਰ ਮੱਕੀ ਖਾਂ ਕੇ ਤਾਂ ਉਹ ਜਿਉਂਦਾ ਨਹੀਂ ਰਹੇ ਸਕਦਾ

    • @jodhabajwa8201
      @jodhabajwa8201 Před měsícem +1

      ਮੱਕੀ ਤੇ ਗੁਜ਼ਾਰਾ ਕਰਦਾ

  • @Soni-tt5iv
    @Soni-tt5iv Před měsícem +2

    Ja ta bakarpur wale nu puch ser kedi makki vich aa ja Faer bhlayi aane wale nu puchh ser kedi makki vich aa 32 danda vicho buht bhvikh banya krde rehnde

  • @shindisran8524
    @shindisran8524 Před měsícem

    Sukhi ਵੱਡੇ ਭਾਈ ❤

  • @ManpreetManpreet-gf8dj
    @ManpreetManpreet-gf8dj Před měsícem +5

    ਸੇਰ ਦਾ ਰੰਗ ਖੱਟਾ😅😅

  • @chahal-pbmte
    @chahal-pbmte Před měsícem

    ਵੇਖਣ ਵਾਲੇ ਕਹਿੰਦੇ ਅੱਧਾ ਕਿਲਾ ਦੂਰ ਸੀ ਜਿਹੜਾ ਨੇੜੇ ਤੇੜੇ ਨਹੀਂ ਸੀ ਆਪਣੇ ਨੰਬਰ ਬਣਾਉਣ ਲਈ ਕਹੀ ਜਾਂਦਾ ਨੇੜੇ ਹੀ ਸੀ ਬੱਸ ਪੰਜ ਸੱਤ ਕਰਮਾਂ। ਜੇਕਰ ਇੰਨਾ ਨੇੜੇ ਹੁੰਦਾ ਉਹ ਛੱਡ ਦਿੰਦਾ ਇਹਨਾਂ ਨੂੰ। ਚੈਨਲਾਂ ਵਾਲਿਆਂ ਨੂੰ ਵਿਊ ਮਿਲੀ ਜਾਂਦੇ ਨੇ।

  • @jodhabajwa8201
    @jodhabajwa8201 Před měsícem +2

    ਜਦ ਵੀ ਦਿਸਦਾ ਉਸ ਵੇਲੇ ਇਕੱਠ ਕਰ ਕੇ ਫੜੋ 3 ਦਿਨ ਬਾਅਦ ਦਸ ਰਹੇ ਕਿ ਅਸੀਂ ਦੇਖਿਆ

  • @8425
    @8425 Před měsícem +2

    ਉਹ ਬਾਈ ਸੇਰ ਦੇ ਬੱਚਾ ਨਹੀ ਹੁੱਦਾ 😂😂😂😂 ਬੱਚਾ ਸੇਰਨੀ ਦੇ ਹੁੱਦਾ

  • @JarnailSingh-xk7qs
    @JarnailSingh-xk7qs Před měsícem +1

    35 km up down 70 km ho gaya 1 Gant vich vapas eh da matlav. 100 di speed ta lgatarr calda

  • @harjinder.s.cheema6757
    @harjinder.s.cheema6757 Před měsícem +1

    ਹੋਲੀ ਹੋਲੀ ਸ਼ੇਰ U P ਜਾਉਂ

  • @jatindergoyal1002
    @jatindergoyal1002 Před měsícem +2

    Dron nall searching karo ji

  • @bahadursingh9718
    @bahadursingh9718 Před měsícem +2

    ਵੀਰ ਜੀ ਸ਼ੇਰ ਤਾਂ ਨਹੀਂ ਹੈਗਾ ਇਹ ਤਾਂ ਕੋਈ ਤੰਦੁਓ ਹੈਗਾ ਬਘਿਆੜ ਵੀ ਹੋ ਸਕਦਾ ਹੈ ਵੀਰ ਜੀ ਆਪਣੀ ਬੱਚਤ ਰੱਖੋਂ ਧੰਨਵਾਦ

  • @harpreetmanesh7461
    @harpreetmanesh7461 Před měsícem +3

    ਸਾਡੇ ਪਿੰਡ ਚ ਵੜੀ ਕਤੀੜ ਫਿਰਦੀ ਆ ਇਦਰ ਦੀ ਜੋਗੇ
    location ਵੀ ਦਿਉ ਓਸਨੂੰ

  • @amrikmann6158
    @amrikmann6158 Před měsícem +5

    ਤੂੰ ਨਾ ਵਗ ਜੀ ਉਧਰ

  • @Streetrai194
    @Streetrai194 Před měsícem +1

    ਧੰਨਵਾਦ

  • @jasvindersingh4781
    @jasvindersingh4781 Před 29 dny

    ਬਾਈ ਜੀ ਮੈਂ ਹੁਣੇ ਇਕ ਭੱਠਲਾਂ ਦੇ ਬੰਦੇ ਨੂੰ ਪੁੱਛਿਆ ਇਹ ਸਭ ਝੂਠ ਹੈ।

  • @naunihalsingh4108
    @naunihalsingh4108 Před měsícem +4

    Banda hathi to wadda nhi hunda Lion ta hathi nu dha laida

  • @chahal-pbmte
    @chahal-pbmte Před měsícem

    ਕਿੱਥੇ ਫਤਿਹਗੜ੍ਹ ਛੰਨਾਂ ਕਿੱਥੇ ਭੈਣੀ ਮਹਿਰਾਜ, ਲੋਕਾਂ ਨੂੰ ਮੂਰਖ ਬਣਾਈ ਜਾਓ ਤੇ ਕਮਾਈ ਜਾਓ।

  • @IqbalSandhu-pb5cv
    @IqbalSandhu-pb5cv Před měsícem +1

    ਭੱਠਲ ਪਿੰਡ ਤੋਂ ਭੈਣੀ ਛੀਨਾਂ ਕਿੰਨੀ ਦੂਰ ਹੈ

  • @amrikmann6158
    @amrikmann6158 Před měsícem +5

    ਸੇਰ ਲੁਕਦਾ ਥੋੜੋ ਅਐ ਮੱਕੀਆ ਵਿੱਚ ਸੇਰ ਤਾ ਬੰਦੇ ਕਵੀ ਆਉਦਾ ਸਿਧਾ

  • @BalrajsinghBrar-zq5gs
    @BalrajsinghBrar-zq5gs Před měsícem

    😂😂😂😂😂,GOOD,

  • @user-ds3vi6xi2b
    @user-ds3vi6xi2b Před měsícem +1

    ਗੋਪੀ ਭਲਾਈ ਆਣੇ ਤੋ ਬੁੱਧਵਾਰ ਪੁੱਛ
    ਆਉ ਸ਼ੇਰ ਕਿੱਥੇ ਆ

  • @old-school221B
    @old-school221B Před měsícem +5

    Sala ki drama la rakhia.... 😅😅.... Dekhio kitey dinasor ta ni.c... Kiney vehley lok aa🎉😂😂

  • @buttarai2876
    @buttarai2876 Před měsícem +1

    For view

  • @ArmaandeepSingh-o8x
    @ArmaandeepSingh-o8x Před měsícem +1

    Bai ji video repeat na kara kro

  • @ratanlalarora7982
    @ratanlalarora7982 Před měsícem +3

    Tari video no like mal Raha na

  • @gurpreetsinghpteetchahal5825

    22 discovry ta docomantery dekho

  • @amankooner759
    @amankooner759 Před měsícem +4

    ਯਾਰ ਕਿੰਨੇ ਦਿਨ ਹੋ ਗਏ ਦੇਖਦੇ ਹਾ ਕਿ ਤੂੰ ਸੇਰ ਦੀ ਵੀਡਿਉ ਕੋਈ ਦਖਾਉਣਾ ਕੇ ਨਹੀ😅😅 ਕਮਾਲ ਹੋ ਗਈ ਅਜੈ ਤੱਕ ਪਤਾ ਨਹੀ ਲੱਗਿਆ ਕੇ ਸੇਰ ਹੈ ਜਾ ਤੇਦੂਆ ਇੰਤਜਾਰ ਕਰਦੇ ਹਾ ਕੀ ਨਿਕਲਦਾ???wating,,,

  • @mrsmannat5203
    @mrsmannat5203 Před měsícem

    Sherni ka baccha tha bhai sherni ka chehra

  • @user-xw6jd9ou8b
    @user-xw6jd9ou8b Před měsícem

    लोकरहदैछेराबीचतूसीकीभैदेखकैडरगयै❤

  • @jarnailsingh357
    @jarnailsingh357 Před měsícem

    Yaar tusi kade Singh Aa ji. Karpan chako ji. Par jigra thaude nal chaida.

  • @MintuBarar-ty6gw
    @MintuBarar-ty6gw Před měsícem

    ਵੇਰਾ ਸਾਡਾ ਘਰ ਖੇਤ ਵਿਚ aa ਘਰ ਵਿਚ aa ਜਾਦਾ
    Das do

  • @jotKaur_04
    @jotKaur_04 Před měsícem

    Bai g drone lake dekho

  • @deepPB18wala
    @deepPB18wala Před měsícem +1

    Ajj 10 din hoge aa police' nu ik var nhi dasya tusi lagda

  • @jaswantsinghcheema1021
    @jaswantsinghcheema1021 Před měsícem

    Y pind wich Asla he ne kise kol

  • @simusandhu2866
    @simusandhu2866 Před měsícem

    Veere mere fufad ne dekheya dugga pind c gaa bagh keh rge c oh

  • @kulwindersingh-tv6ge
    @kulwindersingh-tv6ge Před měsícem +3

    Gapp

  • @mahipalsinghguladhi-7855
    @mahipalsinghguladhi-7855 Před měsícem

    Bella Hona je Bharla

  • @gursewaksingh-hd2rg
    @gursewaksingh-hd2rg Před měsícem +5

    ਕੋਈ ਚਜ ਦਾ ਕੰਮ ਕਰ ਲਾ ਹਰੀਗੜ ਸ਼ਾਬ ਕਿਉ ਬਚਿਆ ਵਾਲੇ ਕੰਮ ਤੇ ਲੋਕਾਂ ਨੂੰ ਲਇਆ । ਕੋਈ ਇਤਿਹਾਸਕ ਗੱਲ ਦਸ਼ਦੇ ਲੇਕਾ ਨੂੰ

  • @virdavindersingh4096
    @virdavindersingh4096 Před měsícem

    CZcamsr nu kaho sher da interview v lai ke video pawe

  • @neetugold6136
    @neetugold6136 Před měsícem

    ਕਿਸ ਤਰ੍ਹਾਂ ਫੜਿਆ ਜਾਵੇਗਾ।

  • @DeepChauhan1996
    @DeepChauhan1996 Před měsícem

    🤣🤣shar da bacha nhi hunda sharni da hunda h😅

  • @jaswantsinghcheema1021
    @jaswantsinghcheema1021 Před měsícem

    Tartan Latna jiada he kambdian

  • @charrysweetusingh5086
    @charrysweetusingh5086 Před měsícem

    Mitti da oli rakho moter ta

  • @user-hd8gb9bm5u
    @user-hd8gb9bm5u Před měsícem +5

    ਕਿਉਂ ਫੂਦੁ ਬਣਾਈਂ ਜਾਂਦੇ ਓ

  • @lovejitdhaliwal812
    @lovejitdhaliwal812 Před měsícem +1

    Vadia bai je eh tendua 🐆 hor mahina reh gya nede tede te sare awara kutte khatam ho jange

  • @navdeepsinghmahal1389
    @navdeepsinghmahal1389 Před měsícem

    Bai koi laash hadhi pinjar kyu nahi dikheya ke gal sher ne shikaar nahi kita

  • @DhanaSingh-hd3tp
    @DhanaSingh-hd3tp Před měsícem

    Gadi da mitr. Lgea hovaga

  • @RajinderSingh-rg7jk
    @RajinderSingh-rg7jk Před měsícem

    Department nu kehna chahida hai

  • @sarabjeetkaur7726
    @sarabjeetkaur7726 Před měsícem

    veer ji please dasiyon ki banaa lete nahin hona please tiger reserve please bhejiye karo

  • @gurjantgill5315
    @gurjantgill5315 Před měsícem

    Y g aas paas dekho akbar birbal v hain q k digital dour a

  • @deepPB18wala
    @deepPB18wala Před měsícem

    Yar ik gal. Aaa. Tusi police nu ik var ni dasya 🤔🤔🤔🤔🤔🤔

  • @Rajdeepdhillon278
    @Rajdeepdhillon278 Před měsícem

    dhanaule wich ta ni

  • @AbhiSingh-cx9sl
    @AbhiSingh-cx9sl Před měsícem

    Mere Kol video v y ji

  • @varinderkumar6624
    @varinderkumar6624 Před měsícem

    Bhaia nu vaise e na samjo ena bina kissan fel ee

  • @ramanguru2293
    @ramanguru2293 Před měsícem

    Bai ji kede chana aaya

  • @baljitsingh374
    @baljitsingh374 Před měsícem +6

    Y tere 100Subscribe sher ne hi karne ne

  • @mrsmannat5203
    @mrsmannat5203 Před měsícem

    Sher nahin hua bhai sherni ka

  • @JarnailSingh-xk7qs
    @JarnailSingh-xk7qs Před měsícem

    Ehda kol ehi kam rha gaya

  • @dhindsa4900
    @dhindsa4900 Před měsícem

    22 tu be show karda episode lamma hoye janda

  • @SukhjinderSingh-kb5fr
    @SukhjinderSingh-kb5fr Před měsícem

    O BAI SHER NI, TENDUA AA

  • @sachagyan797
    @sachagyan797 Před měsícem +2

    ਸੇਰ ਦਾ ਇਕੱਠੇ ਹੋ ਕਿ ਪਿਛਾ। ਕਰੋ

  • @AmarjitkaurAulakh
    @AmarjitkaurAulakh Před měsícem

    Malerkotla de pind Burj ch rat camera vich disia pind ch rat bahut dahsht Rahi aa

  • @surindersinghbittu
    @surindersinghbittu Před měsícem

    Nice drame vaazi 😁

  • @rajwantsingh2523
    @rajwantsingh2523 Před měsícem

    ਕੀ ਕੋਈ ਪਸੂ ਵੀ ਮਾਰਿਆ ਹੈ।

  • @amrikmann6158
    @amrikmann6158 Před měsícem +5

    ਐਵੇ ਝੂਠ ਬੋਲੀ ਜਾਦੇ ਨੇ

    • @MS-nt8cx
      @MS-nt8cx Před měsícem +1

      ਐ ਕੇ ਵੇਖ ਲੈ ਫਿਰ ੧-੨ ਦਿਨ ਮੂਤੀ ਜਾਣਾ ਤੇਰੇ ਵਰਗੇ ਨੇ

  • @MSGaminG-cc4dz
    @MSGaminG-cc4dz Před měsícem +1

    Furrrrrrrrrrrrrrrr

  • @user-xw6jd9ou8b
    @user-xw6jd9ou8b Před měsícem +1

    मूत्र
    नीकलगयालोकरहीदैछैराच

  • @LakhveerBrar-cq1yr
    @LakhveerBrar-cq1yr Před 26 dny

    ਵੀਹ ਦਿੁਨ ਹੋਗੇ ਕਿਵੇ ਭਕਾਈ ਮਾਰਦਾ ਵੀਡੀਓ ਬਨਾਉਣ ਮਾਰਾ

  • @asm2786
    @asm2786 Před měsícem +1

    Jhoothan di bhen kadi jande aa .
    Vehli janta..

  • @FaraattaTv
    @FaraattaTv Před měsícem

    Tera lott aya content mil gya 😂 😂😂