ਬਿਹਾਰ ਵਿੱਚ ਵੱਡੇ ਸਾਹਿਬਜ਼ਾਦਿਆਂ ਦੇ ਨਾਮ ਤੇ ਵੱਸੇ ਪਿੰਡ । ਸਾਡਾ ਸਤਿਕਾਰ । Ajitpur Jhujharpur | North East 33

Sdílet
Vložit
  • čas přidán 16. 08. 2022
  • Google Location : goo.gl/maps/uTK5b6obSKmE7Gif6
    goo.gl/maps/vfvGwXU1S5MtWGhR6
    Join this channel to get access to perks:
    / @nishansinghaustralia
    Rewalsar Series :
    • Rewalsar series
    Chandigarh Series :
    • Chandigarh
    Leh - Ladakh Series :
    • Ladakh 2021
    Dharat Anandpur Di Series :
    • Anandpur Sahib - Thara...
    Kiratpur Sahib Series :
    • Kiratpur Sahib Series

Komentáře • 613

  • @sukhjindercheema199
    @sukhjindercheema199 Před rokem +34

    🙏ਕਿੰਨੀ ਵਧੀਆ ਗੱਲ ਹੈ ਸਾਡੇ ਹਿੰਦੂ ਵੀਰ ਕਿੰਨਾ ਸਤਿਕਾਰ ਕਰ ਰਹੇ ਹਨ ਸਿੱਖਾਂ ਦਾ ਬਸ ਪਰਮਾਤਮਾ ਇਹੀ ਪਿਆਰ ਤੇ ਭਾਈਚਾਰਾ ਬਣਾਈ ਰੱਖੇ। ਪਟਨਾ ਸਾਹਿਬ ਦੇ ਨੇੜੇ ਬਿਹਾਰ ਵਿੱਚ🙏

    • @LalitKumar-jv7ii
      @LalitKumar-jv7ii Před rokem +2

      Veer sade mana ch kuch ni h but kuch khalistani sade sanatan dharam nu target kar rahe ha wmk 🙏🙏🙏 sade apse bhaichare te 🙏

    • @gurpreetjuneja9358
      @gurpreetjuneja9358 Před rokem +3

      Sikha nu v mat de waheguru nafrat da parchar band karn. Bura haal aaj kal sikha da

  • @GsVerka728
    @GsVerka728 Před rokem +78

    ਧੰਨ ਧੰਨ ਬਾਬਾ ਅਜੀਤ ਸਿੰਘ ਜੀ
    ਧੰਨ ਧੰਨ ਬਾਬਾ ਜੁਝਾਰ ਸਿੰਘ ਜੀ
    ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ
    ਧੰਨ ਧੰਨ ਬਾਬਾ ਫਤਹਿ ਸਿੰਘ ਜੀ
    ❤️❤️❤️❤️❤️❤️❤️❤️

    • @kabelsingh713
      @kabelsingh713 Před rokem +2

      WAHEGURU JI🙏🙏

    • @JasleenKaur-cl8kn
      @JasleenKaur-cl8kn Před rokem +1

      Punjabi teach her di bihar jurut hi adores dsoo

    • @GsVerka728
      @GsVerka728 Před rokem

      @@JasleenKaur-cl8kn shri amritsar saheb verka waheguru Ji

    • @debasishsarkhel6068
      @debasishsarkhel6068 Před rokem +1

      WAHEGURU JI KA KHALSA WAHEGURU JI KI FATHR

    • @GsVerka728
      @GsVerka728 Před rokem +1

      @@debasishsarkhel6068 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @NirmalSingh-jk6md
    @NirmalSingh-jk6md Před rokem +29

    ਸਿੱਖ ਕੌਮ ਦੀ ਬਹੁਤ ਹੀ ਵੱਡੀ ਸੇਵਾ ਕਰ ਰਹੇ ਹੋ ਤੁਸੀਂ ਸਾਨੂੰ ਸਾਡੇ ਇਤਿਹਾਸ ਨਾਲ ਜੁੜੀਆਂ ਥਾਵਾਂ ਦੇ ਦਰਸ਼ਨ ਕਰਵਾਉਣ ਕਰਕੇ।
    ਜਿਹੜੇ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਰਨੇ ਚਾਹੀਦੇ ਹਨ ਪਰ ਇਹ ਕਮੇਟੀ ਅਪਣੀ ਜ਼ਿਮੇਵਾਰੀ ਨਹੀਂ ਨਿਭਾ ਰਹੀ। ਗੁਰੂ ਸਾਹਿਬ ਜੀ ਨੇ ਇਹ ਸੇਵਾ ਤੁਹਾਡੇ ਜਿਮੇਂ ਲਾਈਂ ਹੈ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਤੁਹਾਡੇ ਤੇ ਹਮੇਸ਼ਾ ਰਖਣ।

  • @GurwinderSingh-zi4fd
    @GurwinderSingh-zi4fd Před rokem +58

    ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜੀ ਗੁਰੂ ਜੀ ਦੇ ਸਿੰਘਾਂ ਨੂੰ ਐਨਾ ਪਿਆਰ ਸਤਿਕਾਰ ਦੇਣ,ਲਈ ,,ਵਾਹਿਗੁਰੂ ਜੀ ਸਭ ਤੇ ਸਦਾ ਮਿਹਰ ਭਰਿਆ ਹੱਥ ਰੱਖਣਾ ਜੀ

  • @SurinderSingh-uq1wx
    @SurinderSingh-uq1wx Před rokem +40

    ਖਾਲਸਾ ਬਹੁਤ ਸੁੰਦਰ ਪਿੰਡ ਹੈ,ਇਥੋ ਦੇ ਇਨਸਾਨ ਮਨੋਜ ਪਾਠਕ ਨੇ ਆਪਣੀ ਜਮੀਨ ਸਾਹਿਜਾਦਿਆ ਦਾ ਇਤਿਹਾਸਕ ਇਮਾਰਤ ਬਣਾਉਣ ਲਈ ਦਿਤੀ ਵਾਹਿਗੁਰੂ ਚੜਦੀ ਕਲਾ ਬਖਸ਼ਣ।

  • @GurcharanSingh-ic1ff
    @GurcharanSingh-ic1ff Před rokem +48

    बहुत आदर सत्कार करते हुए बिहारी भाई 🙏🙏🙏🙏🙏 गांव वालों भाईयो का बहुत बहुत आभार धन्यवाद 🙏🙏🙏🙏🙏

  • @ammybajwa7296
    @ammybajwa7296 Před rokem +39

    ਬਹੁਤ ਸੋਹਣੀ ਜਾਣਕਾਰੀ ਅਤੇ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏

  • @harshsahnan5150
    @harshsahnan5150 Před rokem +6

    ਕੁਝ ਲੋਕ ਸਿਮਰਨਜੀਤ ਮਾਨ ਵਰਗੇ ਅਤੇ ਕੁਝ ਸਿਖ ਲੋਕ ਜੋ ਹਿੰਦੂ ਲੋਕਾਂ ਨੁ ਮਾੜਾ ਕਹਿਦੇ ਨੇ,, ਪਰ ਹਰ ਹਿੰਦੂ ਸ਼ਿ੍ ਗੁਰੂ ਗਰੰਥ ਸਾਹਿਬ ਜੀ ਨੂੰ ਹੋ ਸਕਦਾ ਹੈ ਕਈ ਸਿਖਾ ਨਾਲੋ ਜਾਇਦਾ ਮੰਨਦੇ ਹਨ, ਧੰਨਵਾਦ ਸਰਦਾਰ ਜੀ, ਤੁਸੀਂ ਜੋ ਯਾਤਰਾ ਕਰਵਾਈ

  • @diljeetsingh4387
    @diljeetsingh4387 Před rokem +37

    ਵੀਰ ਨਿਸ਼ਾਨ ਸਿੰਘ ਜੀ ਆਪ ਜੀ ਦਾ ਬਹੁਤ ਧੰਨਵਾਦ ਸੋੋਹਣੇ ਲੋਕ ਸੋਹਣੇ ਮਨ ਆਤਮਾ ਤਿ੍ਪਤ ਹੁੰਦੀ ਹੈ ਇਹੋ ਜਿਹੇ ਚੰਗੀ ਲੋਕਾਈ ਨੂੰ ਦੇਖਕੇ 🙏🙏🙏🙏🌹🌹🌹🌹🌹🫀🫀🫀🌼🌸🌼🌸🌼🌸🫀🙏🙏

    • @nishangill5604
      @nishangill5604 Před rokem +2

      ਵੀਰਜੀ ਧੰਨ ਹੈ 🙏🙏🌹🌹💕👍

  • @Jasvir-Singh8360
    @Jasvir-Singh8360 Před rokem +41

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵੀਰ ਨਿਸ਼ਾਨ ਸਿੰਘ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਬਖਸ਼ਣ ਜੀ ਤੁਸੀਂ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦੀਆਂ ਯਾਦਗਾਰਾਂ ਅਤੇ ਪ੍ਰੇਮ ਵਿੱਚ ਮਗਨ ਬਿਹਾਰੀ ਸੰਗਤਾਂ ਦੇ ਦਰਸ਼ਨ ਕਰਵਾਏ ਹਨ ਪੰਜਾਬ ਦੇ ਲੋਕ ਹੁਣ ਏਨਾ ਪਿਆਰ ਅਤੇ ਸਤਿਕਾਰ ਨਹੀਂ ਦਿੰਦੇ ਜੀ।

    • @tarloksinghpunia7888
      @tarloksinghpunia7888 Před rokem

      ਸਹੀ ਕਿਹਾ ਹੈ ਵਿਰੈ, ਮਕਾਨ ਬਣਾਉਣ ਨਹੀਂ ਦਿਦਾ ਗੂਡਾ ਸਤਬਿਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾ ਹੈ ਫਰੋਤੀ ਦਾ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਇਹ ਗੂਡਾ ਗੋਲਡੀ ਸੂਖਵੀਦਰ ਸਿੰਘ 2006 ਵਿਚ ਸਾਰੇ ਪਲਾਟ ਵੈਚ ਚੁਕਾ ਹੈ 6000 ਹਜਾਰ ਰੁਪਏ ਗਜ ਨੂੰ, ਹੁਣ ਰੈਟ 23000 ਹਜਾਰ ਰੁਪਏ ਗਜ ਹੋ ਗਿਆ ਹੈ, ਹੁਣ ਮਕਾਨ ਬਣਾਉਣ ਨਹੀਂ ਦਿਦਾ ਗੂਡਾ ਗੋਲਡੀ ਇਕ ਲੱਖ ਰੁਪਏ ਲੈਣ ਤੋਂ ਬਾਅਦ ਕੋਈ ਰਸੀਦ ਨਹੀ ਦਿਦਾ ਗੂਡਾ

    • @sandhu4462
      @sandhu4462 Před rokem

      ਸਹੀ ਕਿਹਾ ਵੀਰੇ ਪੰਜਾਬ ਵਿੱਚ ਤਾਂ ਅੱਜ ਕੋਈ ਵਿਰਲੇ ਈ ਆ ਜੀ ਜੋ ਮਾਨ ਸਨਮਾਨ ਇਹਨਾ ਵਾਂਗ ਕਰਨ

    • @AmarjeetSingh-vi8sq
      @AmarjeetSingh-vi8sq Před rokem

      Doosre state ke log sikhon ka kitna saman karte hai lekin punjab ke hindu sikhon ko pani peekar galiyan nikalte.hai

  • @atmasingh6751
    @atmasingh6751 Před rokem +80

    ਬਹੁਤ ਸਤਿਕਾਰ ਇਹਨਾਂ ਪਿੰਡਾਂ ਦੇ ਵਾਸੀਆਂ ਦਾ। ਬਹੁਤ ਬਹੁਤ ਧੰਨਵਾਦ

  • @sukhbirsingh54682
    @sukhbirsingh54682 Před rokem +25

    ਸਮੂਚੀ ਕਾਇਨਾਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਹਮੇਸ਼ਾ ਰਿਣੀ ਰਹੇਗੀ ਧੰਨ ਚਾਰ ਸਾਹਿਬਜ਼ਾਦੇ ਵੀਡੀਓ ਬਹੁਤ ਖੁਬ ਜੀ

  • @ranjeetkb5735
    @ranjeetkb5735 Před rokem +40

    ਮਨ ਬਹੁਤ ਖੁਸ਼ ਹੋਇਆ ਹੈ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸ਼ਰਧਾਲੂ, ਵਹਿਗੁਰੂ ਜੀ ਇਨ੍ਹਾਂ ਨੂੰ ਸਿੱਖੀ ਦਾਨ ਬਖਸ਼ਣ ਜੀ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ

    • @navjotsingh9076
      @navjotsingh9076 Před rokem

      kyu eda vdiya nhi lgde pye , bhenchod tuhada haal v muslims wala hoya pya

  • @allrounder_fateh..
    @allrounder_fateh.. Před rokem +26

    ਜੀਂਦੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਧੰਨ ਧੰਨ ਗੁਰੂ ਕੇ ਸਾਹਿਬ ਜਾਂਦੇ ਧੰਨ ਧੰਨ ਗੁਰੂ ਕੇ ਪਿਆਰੇ ਧੰਨ ਧੰਨ ਗੁਰੂ ਕੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @rajdeepbhol8780
    @rajdeepbhol8780 Před rokem +18

    ਸਾਰਾ ਰੋਲਾ ਹੀ ਸਰਕਾਰਾਂ ਦਾ ਹੈ ਜੋ ਇਨਸਾਨ ਨੂੰ ਧਰਮ ਦੇ ਨਾਮ ਤੇ ਲੜਾ ਰਹੀਆਂ ਹਨ। ਇਹ ਵੀਡੀਓ ਦੇਖ ਕੇ ਬਹੁਤ ਵਧੀਆ ਲੱਗਾ। ਕਿਨਾ ਪਿਆਰ ਇਹਨਾਂ ਲੋਕਾਂ ਦੇ ਦਿਲਾਂ ਵਿੱਚ ਸਿੱਖਾਂ ਦੇ ਲਈ। ਵਾਹਿਗੁਰੂ ਜੀ🙏

  • @parmjitkaur1967
    @parmjitkaur1967 Před rokem +16

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ
    ਧੰਨ ਧੰਨ ਸਾਹਿਬਜਾਦੇ
    ਅਸੀਂ ਵਿਰਸਾ ਭੁੱਲਦੇ ਜਾ ਰਹੇ ਆ ਪੰਜਾਬੀ ਹੋਣ ਦੇ ਨਾਤੇ ਤੇ ਬਾਕੀ ਲੋਕਾਂ ਵਿੱਚ ਕਿੰਨੀ ਸ਼ਰਧਾ ਹੈ
    ਸਾਨੂੰ ਕੁਝ ਸਿੱਖਣਾ ਚਾਹੀਦਾ

  • @jagsirsingh5783
    @jagsirsingh5783 Před rokem +10

    ਬਹੁਤ ਵਧੀਆਂ ਵੀਰੇ ਇਸੇ ਤਰ੍ਹਾਂ ਜਾਣਕਾਰੀ ਦਿੰਦੇ ਰਹੋ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ

  • @j.skundi7791
    @j.skundi7791 Před rokem +6

    ਭਾਈ ਸਾਹਿਬ ਕਮਾਲ ਕਰ ਦਿੱਤੀ ਬਿਹਾਰ ਦੇ ਵੀਰਾਂ ਨੇ ਕੋਈ ਸੋਚ ਵੀ ਨਹੀਂ ਸਕਦਾ ਕਿ ਏਡੀ ਨਿਮਰਤਾ ਤੇ ਨਿਮਰਤਾ ਨਾਲ ਸੇਵਾ ਵਾਹਿਗੁਰੂ ਇਹਨਾਂ ਨੂੰ ਚੜਦੀ ਕਲਾ ਬਖਸ਼ਣ ਜੀ 👌👍👌👍👌👍👌👍👌👍🙏🙏

  • @sandhufinance6856
    @sandhufinance6856 Před rokem +16

    ਵਾਹਿਗੁਰੂ ਜੀ ਮੇਹਿਰ ਕਰਨ ਬਾਬਾ ਜੀ ਮਲੋਟ ਤੋ ਨਿਰਮਲ ਸਿੰਘ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @m.goodengumman3941
    @m.goodengumman3941 Před rokem +23

    This video made my eyes tearful. In memory of the Shaibjadas 🙏🙏🙏🙏 The humility, humanity, seva service by BIHAR brothers is beyond words, WAHAGURU kirpa karan sab ta ji. The information about this areas in BIHAR is of Historical significance and something must be done. NRI are always willing to help also, Guru ji kirpa karan ji, seva baksho 🙏🙏🙏🙏🙏👍👳‍♂️🇬🇧💕

  • @JagdeepSingh-by5cr
    @JagdeepSingh-by5cr Před rokem +10

    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏💐

  • @gamersid9720
    @gamersid9720 Před rokem +8

    Pind wale bahut badiya ne waheguru sb de Ghar ch Khushi Dewan

  • @sandhusaab7504
    @sandhusaab7504 Před rokem +3

    ਪਰੇਮ ਦੀਆ ਹੱਦਾ ਬੜੀ ਦੂਰ ਹਨ ।
    ਪਰੇਮ ਦੀਆ ਸੀਮਾਵਾ ਨਹੀ ਹੁੰਦੀਆ ਹਨ ।
    ਵੀਰਾ ਦਾ ਧੰਨਵਾਦ ਭਾਈ ਨਿਸ਼ਾਨ ਸਿੱਘ ਜੀ ਧੰਨਵਾਦ 🙏🙏🙏😢😢😢❤❤❤

  • @paramjeetgambhir7588
    @paramjeetgambhir7588 Před rokem +14

    ਧੰਨ ਗੁਰੂ ਧੰਨ ਗੁਰੂ ਪਿਆਰੇ

  • @pardeepsinghrathi169
    @pardeepsinghrathi169 Před rokem +2

    Nishan baba ji tuhda channal subscribe kita na hunda ta aj aw guru da payara da darshan kita naa hunda bhot bhot dhanbad baba ji🙏

  • @directorsahilsinghmanjitsi5169

    In Gaun walo ko Sachhe dil se parnaam ll inko Bolte Hai Sachhe Insaan ll Waheguru jo ll allah ji ll Shei ram ji ll aapko Hamesha khush rakhhe ll Aap Sachhe Insaan Ho ll or aapki parampra ke krana aaj hamara hamme apne desh pe proud feel hota Hai ll Waheguru jo

  • @fatehsingh6688
    @fatehsingh6688 Před rokem +3

    बहुत ही बढ़िया हमारे पिआरे भाईयों वाहेगुरु जी आप सब को और अधिक हिम्मत दे। आप जी का पिआर हमें कभी भुला नहीं पाए गा।

  • @1699ArunjeetSINGH
    @1699ArunjeetSINGH Před rokem +7

    ਕਿਰਪਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 🙏 ਸਭਨੂੰ ਕਿਰਪਾ ਬਖਸ਼ਣ ਏਸ ਪਿੰਡਾਂ ਵਾਲਿਅਾਂ ਤੇ

  • @Harsimrat_palette07
    @Harsimrat_palette07 Před rokem +22

    Waheguru Ji Ka Khalsa Waheguru Ji Ki Fateh...Bhai Sahib Ji🙏Thanku for sharing the informative video 🙏

  • @narinderkaur5644
    @narinderkaur5644 Před rokem +5

    Dhanvaad pind valio👏💐ਧੰਨਵਾਦ ਭਾਈ ਸਾਹਿਬ ਜੀ ਭਾਈ ਗਗਨਦੀਪ ਸਿੰਘ ਸਾਹਿਬ ਜੀ ਨੂ ਵੇਖ ਕੇ।ਬਹੂਤ ਖੁਸ਼ੀ ਹੋਈ ਜੀ💐💐💐💐💐👏👏👏👏👏💐💐💐👏👏

  • @debasishsarkhel6068
    @debasishsarkhel6068 Před rokem +14

    🙏🏻🙏🏻🙏🏻🙏🏻🙏🏻DHAN DHAN BABA JORAWAR SINGH JI🙏🏻🙏🏻🙏🏻🙏🏻🙏🏻DHAN DHAN BABA FATHE SINGH JI

  • @gp1267
    @gp1267 Před rokem +7

    ਅਜ ਮਨ ਬਹੁਤ ਖੁਸ਼ ਹੋਇਆ ਵਾਹਿਗੁਰੂ ਜੀ ਸਭ ਨੂੰ , ਚੜਦੀਕਲਾ ਵਿੱਚ ਰਖਣ
    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 👏👏👏👏👏

  • @amarjitsidhu5124
    @amarjitsidhu5124 Před rokem +7

    ਸਾਰੇ ਪਿੰਡ ਵਾਸੀਆਂ ਨੂੰ ਪ੍ਮਾਤਮਾ ਹਮੇਸ਼ਾ ਚੜਦੀ ਕਲਾ ਚ ਰੱਖੇ

  • @malvinderjitsingh1
    @malvinderjitsingh1 Před rokem +25

    Waheguru ji ka khalsa waheguru ji ki Fateh. You are doing great service for the Sikh Panth. This is totally new information for me. Great job.

  • @sukhjitbrar4319
    @sukhjitbrar4319 Před rokem +6

    Amazing humility and village and farms look beautiful.
    Thanks to them for keeping Sahibzadas’s memory 🙏🏻🙏🏻🙏🏻🙏🏻

  • @harmanjeetsingh8308
    @harmanjeetsingh8308 Před rokem +1

    भाई जी आप सब गाँव वालो का धन्यवाद कैसे करे शब्द नही सूझ रहे आँखो मे गुरू साहब सतकार मे आँसू आ गये 🙏🌹🙏🌹

  • @gurcharansinghkanwar6805

    Badi khushi ho rahi ai eh sab kuj dekh ke.
    Yadav family pathak family blessed by waheguru ji

  • @JatinderSingh-gz5kj
    @JatinderSingh-gz5kj Před rokem +7

    ਵਾਹਿਗੁਰੂ ਜੀ ਇਹ ਦਿ੍ਸ ਵੇਖ ਕੇ ਆਨੰਦ ਆ ਗਿਆ

  • @InderjitSingh-mu5co
    @InderjitSingh-mu5co Před rokem +9

    A big Salute to these village people 🍀🌹🙏🌹🍀

  • @sukhavirdi2040
    @sukhavirdi2040 Před rokem +14

    Waheguru ji ka Khalsa waheguru ji ki Fateh ji

  • @kulbirsingh6666
    @kulbirsingh6666 Před rokem +2

    ਸਦਾ ਸੁਖੀ ਵਸਦੇ ਰਹਿਣ ਵਧਣ ਫੁੱਲਣ ਪ੍ਰਮਾਤਮਾ ਮਿਹਰ ਕਰਨ।

  • @manjeetjohal8385
    @manjeetjohal8385 Před rokem +1

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹ ਜੀ ਅੱਜ ਤਾਂ ਕਮਾਲ ਹੀ ਹੋ ਗਈ ਏਡਾ ਵੱਡੇ ਇਤਿਹਾਸ ਦੀ ਜਾਣਕਾਰੀ ਤੁਸੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ 🙏🙏

  • @debasishsarkhel6068
    @debasishsarkhel6068 Před rokem +13

    🙏🏻🙏🏻🙏🏻🙏🏻🙏🏻DHAN DHAN BABA AJIT SINGHJI 🙏🏻🙏🏻🙏🏻🙏🏻🙏🏻DHAN DHAN BABA JHUJAAR SINGH JI

  • @gurumantra6560
    @gurumantra6560 Před rokem +1

    Nishan Singh ji aisa lagta h Guru Sahib ne aap ko khud ye sewa bakhshi h Waheguru ji meher karan tusi is tarah hi historical place explore kartey raho aur Sikh pariwaar lo world mein ikattha kardo

  • @gurcharansingh1707
    @gurcharansingh1707 Před rokem +3

    ਇਹ ਹੈ ਕਲਗੀਆਂ ਵਾਲੇ ਦੀ ਕਮਾਈ 🙏🙏🙏🙏 ਇਹ ਸਤਿਕਾਰ ਸਾਡਾ ਨਹੀਂ ਉਸ ਸੱਚੇ ਪਾਤਸ਼ਾਹ ਦਾ ਹੋ ਰਿਹਾ ਹੈ 🙏🙏🙏🙏

  • @mycannalsandhu3299
    @mycannalsandhu3299 Před rokem +1

    Sachi bhut pyar te satkar ditta bihar di sangat ne mera gach bhar gya vekh ke🙏🙏🙏👌👌

  • @sunnybaidwan1458
    @sunnybaidwan1458 Před rokem +3

    ਬਾਬਾ ਜੀ ਮੋਹਾਲੀ ਦਾ ਨਾਮ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਹੈ ਜੀ 🙏🏻🙏🏻

  • @navidhillon5968
    @navidhillon5968 Před rokem +1

    ਜਿਉਦੇ ਵੱਸਦੇ ਰਹੋ ਬਾਬਾ ਜੀ ਆਪ ਜੀ ਪੰਥ ਦੀ ਸਾਨ ਉ ਤੁਸੀਂ, ਬਹੁਤ ਵਧੀਆ ਲੱਗਾ ਵੀਡਿਓ ਦੇਖ ਕੇ ਸਕੂਨ ਮਿਲਦਾ ਜੀ ਮਨ ਨੂੰ ਬਾਕੀ ਸੇਵਾਦਾਰ ਵੀਰਾਂ ਨੂੰ ਦਿਲੋ ਸਲਾਮ ਕਰਦੇ ਆ ਜਿੰਨਾ ਨੇ ਗੁਰੂ ਜੀ ਦੇ ਸਿੰਘਾਂ ਦੀ ਸੇਵਾ ਕੀਤੀ🙏🙏🚩🚩

  • @harmandhaliwal5589
    @harmandhaliwal5589 Před rokem +1

    Dill Geet laya aj Behar wala na aj jar mera love you Behar all bro

  • @santokhsingh6343
    @santokhsingh6343 Před rokem +1

    ਬਹੁਤ ਵਧੀਆ ਵੀਡੀਓ ਲੱਗੀ। ਸਾਹਿਬਜ਼ਾਦਿਆਂ ਦੇ ਨਾਮ ਤੇ ਬਿਹਾਰ ਦੇ ਲੋਕਾਂ ਨੇ ਪਿੰਡਾਂ ਦੇ ਨਾਮ ਰਖੇ ਹੋਏ ਹਨ ਇਹ ਜਾਣਕਾਰੀ ਮਿਲੀ।

  • @nonicheema214
    @nonicheema214 Před rokem +4

    ਵਾਹ ਜੀ ਵਾਹ ਵਾਹਿਗੁਰੂ ਮੇਹਰ ਕਰੇ ਵੀਰਾਂ ਤੇ ਬਟਾਲਾ ਗੁਰਦਾਸਪੁਰ ਤੋਂ

  • @parbhushansinghsidhu336
    @parbhushansinghsidhu336 Před rokem +7

    Waheguru ji Kirpa Karan Sarbat da Bhala Waheguru ji ka khalsa Waheguru ji fateh

  • @kiranpalsingh2708
    @kiranpalsingh2708 Před rokem +1

    ਭਾਈ ਸਾਹਿਬ ਤੁਹਾਡੇ ਵੱਲੋਂ ਬਹੁਤ ਵੱਡਮੁੱਲੀ ਜਾਣਕਾਰੀ ਦਿੱਤੀ ਗਈ, ਪਿੰਡ ਵਾਲਿਆਂ ਵੱਲੋ ਦਿੱਤੇ ਪਿਆਰ ਤੇ ਸਤਿਕਾਰ ਲਈ, ਬਹੁਤ ਬਹੁਤ ਧੰਨਵਾਦ, ਪਰਮਾਤਮਾ ਦੀ ਕਿਰਪਾ ਬਣੀ ਰਹੇ !

  • @shindersingh5708
    @shindersingh5708 Před rokem +7

    ਬਹੁਤ ਵਧੀਆ ਜੀ ਸਲੂਟ ਆ ਜੀ‌ ਇੰਨਾ ਲੋਕਾਂ ਨੂੰ ਜਿਨ੍ਹਾਂ ਨੇ ਗੂਰੂ ਸਾਹਿਬ ਦੇ ਸਾਹਿਬਜ਼ਾਦੇ ਦੀ ਯਾਦ ਕਾਇਮ ਕੀਤੀ

  • @bhupinderdhanoa3289
    @bhupinderdhanoa3289 Před rokem +7

    Singh sahib jee tohada bahaut dhanwad. And people of these villages are highly commendable, for keeping the traditions. Thanks Nishan Singh jee for this commendable work.

  • @jagwinderdhillon1339
    @jagwinderdhillon1339 Před rokem +1

    ਵਾਹਿਗੁਰੂ ਜੀ ਸਾਡੇ ਪੰਜਾਬੀਅਾ ਨੁੰ ਇਹਨੀ ਸੇਵਾ ਬਖਸ਼ੇ ,ਇਹਨਾ ਸਾਰਿਅਾ ਨੂੰ ਨਮਸਕਾਰ

  • @tanbirsingh777
    @tanbirsingh777 Před rokem +4

    ਵਾਹਿਗੁਰੂ ਜੀ ਕੀ ਫਤਿਹ ਜੀ

  • @debasishsarkhel6068
    @debasishsarkhel6068 Před rokem +8

    🙏🏻🙏🏻🙏🏻🙏🏻🙏🏻DHAN DHAN SRI GURU NANAK DEV JI MAHARAAJ JI 🙏🏻🙏🏻🙏🏻🙏🏻🙏🏻DASMESH PETA DHAN DHAN SRI GURU GOBIND SINGH JI MAHARAAJ JI

  • @shammikumar2337
    @shammikumar2337 Před rokem +6

    Waheguru ji waheguru ji waheguru ji waheguru ji waheguru ji waheguru ji

  • @karmjitghuman7400
    @karmjitghuman7400 Před rokem +7

    ਸੱਤ ਸ਼੍ਰੀ ਅਕਾਲ ਜੀ 🙏🙏🙏🙏🙏

  • @jassidhaliwal526
    @jassidhaliwal526 Před rokem +1

    ਸੱਚੇ ਪਾਤਿਸ਼ਾਹ ਜੀ ਮਿਹਰ ਭਰਿਆ ਹੱਥ ਰੱਖਣਾ ਜੀ

  • @baggasingh6477
    @baggasingh6477 Před rokem

    ਵਾਹਿਗੁਰੂ ਭਾਈ ਨਿਸ਼ਾਨ ਜੀ ਤੁਸੀਂ ਬਹੁਤ ਹੀ ਵੱਡੀ ਸੇਵਾ ਨਿਭਾਈ ਹੈ ਗੁਰੂ ਨਾਨਕ ਪਾਤਸ਼ਾਹ ਤੁਹਾਨੂੰ ਇਸੇ ਤਰ੍ਹਾਂ ਸੇਵਾ ਵਿੱਚ ਲਾਈ ਰੱਖਣ।

  • @CharanjeetSingh-eu5hx
    @CharanjeetSingh-eu5hx Před rokem +1

    Waheguru ji waheguru ji waheguru ji

  • @paeminderkaur4412
    @paeminderkaur4412 Před rokem +3

    ਵਾਹਿਗੁਰੂ ਜੀ🙏ਸਤਿ ਸ੍ਰੀ ਅਕਾਲ ਬਾਬਾ ਜੀ ਤੁਸੀ ਵਾਹਿਗੁਰੂ ਦੇ ਪਿਆਰੇ ਹੋ ਸਾਡੇ ਲਈ ਸੇਵਾ ਦਸਿਓ🙏

  • @gurindersingh4655
    @gurindersingh4655 Před rokem +28

    I respect this village. Nature loving people and Sikhs

  • @sukhjindersinghrandhawa4361

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @shammikumar2337
    @shammikumar2337 Před rokem

    Jai ho Jai ho Jai ho Jai ho Jai ho Jai ho Jai ho Jai ho Jai ho Jai ho Jai ho Jai ho

  • @mendorkaur7363
    @mendorkaur7363 Před rokem +9

    WAHEGURU WAHEGURU WAHEGURU WAHEGURU WAHEGURU! Such Beautiful places ! 🙏💗🙏💗🙏💗🙏💗🙏

  • @MohanSingh-gt9ks
    @MohanSingh-gt9ks Před rokem +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @jasbirkaur7567
    @jasbirkaur7567 Před rokem

    veerji tusa da bahut bahut dhanwad ate mere pind vasia da vi bahut bahut dhanwad jina ne sade veera da satkar kita.

  • @ManinderSingh-kj5et
    @ManinderSingh-kj5et Před rokem +1

    Waheguru ji ka khalsa waheguru ji ki Fateh

  • @jaswinderkaur7765
    @jaswinderkaur7765 Před rokem +6

    Dhan Dhan Baba AJIT Singh ji.
    Dhan Dhan Baba jujhar SINGH JI.
    Dhan Dhan Baba Jorawar SINGH JI.
    Dhan Dhan Baba FATEH Singh ji
    Jeo patna Sahib ke Logo.
    Thanks THANKS

  • @PritamSingh-ry6mo
    @PritamSingh-ry6mo Před rokem

    ਬਹੁਤ ਹੀ ਪਿਆਰ ਸਤਿਕਾਰ ਦਿੱਤਾ ਏਥੋਂ ਦੀ ਸੰਗਤ ਦਾ ਪਿਆਰ ਵੇਖ ਕੇ ਸਿਰ ਝੁਕਦਾ ਹੈ। ਵਾਹਿਗੁਰੂ ਜੀ ਇਥੋਂ ਦੀ ਸੰਗਤ ਨੂੰ ਚੜ੍ਹਦੀ ਕਲਾ ਬਖਸ਼ੇ ਜੀ

  • @KuldeepKaur-xb9jk
    @KuldeepKaur-xb9jk Před rokem +1

    Bhai shib ji dil kush hogiya

  • @debasishsarkhel6068
    @debasishsarkhel6068 Před rokem +6

    🙏🏻🙏🏻🙏🏻🙏🏻🙏🏻WAHEGURU JI KA KHALSA WAHEGURU JI KI FATHE

  • @amarjitgaming4971
    @amarjitgaming4971 Před rokem +3

    Wah ji mehar Bapu ji di

  • @satyakijeet1815
    @satyakijeet1815 Před rokem +4

    Godd bihar ਵਾਹਿਗੁਰੂ ਏਨਾ ਨੂੰ ਖੁਸ਼ ਰੱਖੈੴ

  • @Manpreetsingh_756
    @Manpreetsingh_756 Před rokem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ

  • @gurindersingh4360
    @gurindersingh4360 Před rokem

    Pind walya da satikar dekh ke bahut vadiya lgya🙏

  • @gurmeetkaur85
    @gurmeetkaur85 Před rokem +3

    Waheguru ji bohat bohat dhanwad darshan krwaun lai.

  • @jasbirkaur7567
    @jasbirkaur7567 Před rokem

    dhan dhan baba ajit singh ,jhujar singh, jorawar singh te fateh singh ji.kotan kotan namashkar ji.

  • @Gurpreet_singh1699
    @Gurpreet_singh1699 Před rokem +5

    🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏

  • @jashpalsingh1875
    @jashpalsingh1875 Před rokem +7

    96ਕਰੋੜੀ ਖਾਲਸਾ ਬਣੇਗਾ
    ਜਿਨੂੰ ਸ਼ਕ ਆ ਵੇਖ ਲਓ

  • @ramankaur8891
    @ramankaur8891 Před rokem +5

    Waheguru ji tan guru tan guru payare 😢🙏🏻🙏🏻🙏🏻🙏🏻🙏🏻❤❤❤❤❤

  • @parminderkaur3523
    @parminderkaur3523 Před rokem

    ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ

  • @micromaxcanvas3820
    @micromaxcanvas3820 Před rokem

    Nice Nice video.Thanks for making. 🙏🏾🙏🏾🙏🏾🙏🏾🙏🏾

  • @AshokKumar-hj5kh
    @AshokKumar-hj5kh Před rokem +1

    Sadhu sadhu jai ho guru gobind sahib ji

  • @gurvindersinghbawasran3336

    ਭਈਏ ਕਹਿਣ ਵਾਲਿਉ ਦੇਖੋ ਬਿਹਾਰੀ ਵੀਰਾ ਦੀ ਸੇਵਾ,,, ਸਿਰ ਝੁਕਦਾ ਹੈ ਵੀਰੋ ਤੂਹਾਨੂੰ 🙏🏻❤️

  • @param220
    @param220 Před rokem +4

    Waheguru ji sbnu khushiyan den ate lmmiyan umran te tndrustiyan bkhshan ji.bda dil khush hoya ji ehna diyan bhavnava toh.sare pind vaasiyan te guru ji da mehr bhreya hath hove ji.🙏🙏💐🙏🙏

  • @gurdeepkaur8911
    @gurdeepkaur8911 Před rokem

    ਵਾਹਿਗੁਰੂ ਜੀ ਆਪ ਜੀ ਬਹੁਤ ਕਿ੍ਰਪਾ ਹੈ ਪ੍ਰਮਾਤਮਾ ਦੀ ਜਿਥੇ ਕਿਤੇ ਵੀ ਨਹੀਂ ਪਹੁੰਚਿਆ ਜਾਣਾ ਇਸ ਜਨਮ ਵਿੱਚ ਦਰਸ਼ਨ ਕਰਵਾਏ ਗਏ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ

  • @simrat_singh8118
    @simrat_singh8118 Před rokem

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਵਧੀਆ ਹੈ ਜੀ ਭਾਜ਼ੀ

  • @JarnailSingh-bx9oo
    @JarnailSingh-bx9oo Před rokem +2

    Dhan Dhan Satguru Sri Gobind Singh Ji 🙏🙏🙏🙏

  • @MannatandAshmeet0911
    @MannatandAshmeet0911 Před rokem +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ🙏🙏

  • @gurwantsandhu2699
    @gurwantsandhu2699 Před rokem

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @GurjeetSingh-ux4dx
    @GurjeetSingh-ux4dx Před rokem

    ਵਾਹਿਗੁਰੂ ਸਾਹਿਬ ਜੀ ਮੇਹਰ ਕਰਨ ਸਾਰੇ ਪਿੰਡ ਵਾਸੀਆ ਤੇ ਇਹਨਾ ਪਰਵਾਰਾਂ ਤੇ ਤਰੱਕੀਆ ਬਖਸ਼ਣ ਵਾਹਿਗੁਰੂ ਸਾਹਿਬ ਜੀ ਸਾਰੇ ਨਗਰ ਵਾਸੀਆਂ ਦੇ ਅੱਗੇ ਸਿਰ ਝੁਕਦਾ ਹੈ

  • @JaswinderKaur-iu2vc
    @JaswinderKaur-iu2vc Před rokem

    Waheguru ji ka khalsa Waheguru ji ki Fateh Dhanbad Khalsa ji tusi sari kiti zatra sangatan nal share karde ho

  • @GurdeepSingh-hw2zk
    @GurdeepSingh-hw2zk Před rokem

    Dhan sikhi nu pyar Karan Vale pind vasio nu🏵️🙏🏼🙏🏼🙏🏼🙏🏼🙏🏼🙏🏼🙏🏼🙏🏼🙏🏼 waheguru 🌺

  • @RajwinderKaur-ty7dl
    @RajwinderKaur-ty7dl Před rokem

    ਬਹੁਤ ਵਧੀਆ ਲੱਗਾ ਜੀ ਇਹਨਾਂ ਲੋਕਾਂ ਦੀ ਸੇਵਾ ਤੇ ਗੁਰੂ ਵਿੱਚ ਸ਼ਰਧਾ ਦੇਖ ਕੇ

  • @narinderkaur3868
    @narinderkaur3868 Před rokem +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏ਵਾਹਿਗੁਰੂ ਜੀ ਧੰਨਵਾਦ

  • @thepunjabexperimenttv9595

    Baba g eh dekh ke akha bhar aaiya
    Vakya bahut satkar kita aa