ਕੱਪੜਿਆਂ ਤੇ ਸ਼.ਰਾਬ ਡੋਲਣਾ ਸੱਭਿਆਚਾਰ ਹੈ ਜਾ ਖੱਪ ਖਾਨਾ ਹੈ || ਗਿਆਨੀ ਬੂਟਾ ਸਿੰਘ

Sdílet
Vložit
  • čas přidán 3. 07. 2024
  • #diljitdosanjh #neerubajwa #jattandjuliet3 #gianibutasingh #diljitdosanjh #sidhumoosewala #punjabi #karanaujla #ammyvirk #pollywood #babbumaan #nimratkhaira #himanshikhurana #parmishverma #sonambajwa #sharrymaan #punjab #dilpreetdhillon #bollywood #jassigill #gururandhawa #jassmanak #sunandasharma #punjabisongs #gippygrewal #amrindergill #love #mankirtaulakh #garrysandhu #ranjitbawa #punjabisinger #punjabisong #neerubajwa #amritmaan #diljit #diljitdosanjh #dosanjh #diljitdosanjhfan #punjabi #diljitlove #diljitmagic #dosanjhanwala #diljitdosanjhsongs #pollywood #punjab #diljitdosanjhfans #dosanjhians #dosanjhian #sidhumoosewala #dosanjhawala #love #diljitdosanjhforever #punjabisongs #chandigarh #bollywood #diljitdosanjhlive #diljitdosanjhthebest #nimratkhaira #diljitinbollywood #karanaujla #nimrat #dosanjhiansunited #sardar #diljitfan

Komentáře • 21

  • @raghveersingh153
    @raghveersingh153 Před 2 dny +5

    ਇਹ ਗਾਣਾ ਬੈਨ ਹੋਵੇ ਨਹੀਂ ਤਾਂ ਧੀਆਂ ਭੈਣਾਂ ਦੇ ਕੱਪੜਿਆਂ ਤੇ ਆਉਣ ਵਾਲੇ ਟਾਈਮ ਚ ਵਿਆਵਾਂ ਚ ਸ਼ਰਾਬ ਡੁਲਿਆ ਕਰੂਗੀ।

  • @manjinder175
    @manjinder175 Před 2 dny +4

    ਗਿਆਨੀ ਜੀ ਆ ਗਏ ਬੇਲੀਓ, ਹੁਣ ਵੱਜੇਗਾ ਦੁਸ਼ਟਾਂ ਦਾ ਭਬਕੂ! ਗਿਆਨੀ ਜੀ, ਇਹਨਾਂ ਲੋਕਾਂ ਦੇ ਸੱਭਿਆਚਾਰਕ ਵਿਸ਼ਵਾਸਾਂ ਅਨੁਸਾਰ ਸਿਗਰਟ ਤੰਬਾਕੂ ਦੀ ਮਨਾਹੀ ਹੈ ਪਰ ਕੋਈ ਵਿਅਕਤੀ ਦਿਨ ਵਿੱਚ ਦੋ ਬੋਤਲਾਂ ਵਿਸਕੀ ਪੀ ਸਕਦਾ ਹੈ।

  • @kapildeepsingh9157
    @kapildeepsingh9157 Před 2 dny +3

    ਗਿਆਨੀ ਜੀ ਤੁਸੀਂ ਬਹੁਤ ਤਰਕਸੰਗਤ ਮੁੱਦੇ ਚੁੱਕਦੇ ਹੋ🙏

  • @Uniquedeas5
    @Uniquedeas5 Před 2 dny +6

    ਸਬਸਿਡੀਆਂ ਮੁਆਵਜੇ ਟਿਊਬਵੈੱਲਾਂ ਮਾਫੀਆ ਕਰਜ਼ਾ ਮਾਫ਼ ਦਿੰਦਾ ਦਿੰਦਾ ਪੰਜਾਬ ਬੁਰੀ ਤਰ੍ਹਾਂ ਦੀਵਾਲੀਆ ਬਰਬਾਦ ਕੰਗਲਾ ਦੀਵਾਲੀਆ ਹੌ, ਚੁਕਿਆ। ਲੱਖਾਂ ਪਰਿਵਾਰਾਂ ਜਗੀਰਦਾਰ ਲੱਖਾਂ ਪਰਿਵਾਰਾਂ ਸਬਸਿਡੀਆਂ ਮੁਆਵਜੇ ਟਿਊਬਵੈੱਲਾਂ ਮਾਫੀਆ ਕਰਜ਼ਾ ਮਾਫ਼ ਲੈ ਗਿਆ ਸੱਠ ਸਾਲ ਤੌ। ਇਨਕਮ ਟੈਕਸ ਦਿੰਦਾ ਨਹ ਕਦੇ ਵੀ। ਠੇਕੇ ਰੈਗੂਲੇਟਰੀ ਵੀ ਨਹੀਂ ਨਾ ਹੀ ਲੈਡ ਸੀਲਿੰਗ। ਪੰਜਾਬ ਬੁਰੀਆਂ ਤਰਾ ਦੀਵਾਲੀਆ ਬਰਬਾਦ ਕਰ ਦਿੱਤਾ ਜਗੀਰਦਾਰ ਤਥਾਕਥਿਤ ਅੰਨਦਾਤਾ ਨੈ

  • @nirmalkalra5795
    @nirmalkalra5795 Před 2 dny +1

    Veery nice

  • @KuldeepSingh-ch4lw
    @KuldeepSingh-ch4lw Před 2 dny

    Giani ji, aap ji dwara samajik tey sahi sabhiyachaar hitt vichaar prastut karna salagayog hai. 🙏jasrotia.

  • @kanwaljeetsinghthind
    @kanwaljeetsinghthind Před 2 dny +2

    Love you they are destroying their own culture things they show in movies in real life never happens may god bless you Buta singh ji with regards sat sari akal

  • @GurcharanSingh-ud9zt
    @GurcharanSingh-ud9zt Před 2 dny

    Giani ji very right

  • @notimeforfakepeople6729

    Sahi

  • @rajeevsharma5287
    @rajeevsharma5287 Před 2 dny +2

    इस गाने च कोई सभ्याचार वाली गल है नी

  • @lakhwinderlakhwinder1353

    Ģìayani ji tusi sab de sanje ho.loka ch jagreti lake ay re ho

  • @brleather6528
    @brleather6528 Před 2 dny +1

    Bana ji tutsi mehan hoo

  • @Entity777
    @Entity777 Před 2 dny +2

    Punjab vich koyi sabhiachar nahi hai te na hi pehla si,
    Sab fukria te sexy galla kar ke boliya pande si.
    Gurbani pado te Rabb di Raza vich reh ke insaniyat nu bachao.
    Fukria di sangat na karo te aap bi fukre na bano.

  • @SukhwinderSinghhans-km6ng

    Buta g dj te hun a hi vajan laggaya g khap

  • @GurjantSingh-iu3ek
    @GurjantSingh-iu3ek Před 2 dny +1

    JANTA

  • @Entity777
    @Entity777 Před 2 dny

    Koyi bi Fukria Kare Oda Sikhie Nal Koyi Connection Nahi Hai,
    " Maanas ki jaat Sab Eko Pechanbo"
    Guru Gobind Singh Ji Maharaj di Baani.

  • @indersingh-bv8bm
    @indersingh-bv8bm Před 2 dny

    ਕੁਝ ਅਜਿਹੇ ਲੋਕ ਮੈਂ ਦੇਖਦਾ ਉਹ ਆਪ ਕੁਝ ਕਰਦੇ ਨਹੀਂ ਤੇ ਜੇ ਕੋਈ ਦੂਸਰਾ ਕਰਦਾ ਕੰਮ ਤੇ ਬਸ ਗਲਤੀਆਂ ਕੱਢਦੇ ਰਹਿੰਦੇ ਨੇ। ਕਿਸੇ ਨੂੰ ਤੇ ਚੰਗਾ ਕਹਿ ਦਿਆ ਕਰੋ।

  • @Sandhu.saab1992
    @Sandhu.saab1992 Před 2 dny +1

    ਡਾਕਟਰ ਰੰਗਰੇਟਾ ਵਿਸਵਦੀਪ ਦੇ ਹੱਕ ਚ ਨਹੀ ਬੋਲਿਆ ਇਸ ਉਤੇ ਤੂੰ video ਕਿਉ ਨਹੀ ਪਾਈ ਉਦੋ ਤੁਸੀ ਕਿਥੇ ਮਰ ਜਾਦੇ ਜੇ