ਦੇਖੋ ਸੈਦੋ ਪਿੰਡ ਦੂਸਰ ਦੀ ਕਬੂਤਰਬਾਜ਼ੀ||ਵੱਡੇ ਕਬੂਤਰਬਾਜ਼ਾਂ ਦਾ ਫਸਿਆ ਹੋੋਇਆ ਮੁਕਾਬਲਾ

Sdílet
Vložit
  • čas přidán 23. 08. 2024
  • #ronakkhatriKabutarbaaz
    #Ravikabutarbaaz
    #Rounakkhatrikonhai
    #Raunakkhatricontact
    #Ikshonkkabutarbazida
    #Tatoogirl
    #Kabutarbaazi
    ਸਤਿਕਾਰਯੋਗ ਸਾਰੇ ਹੀ ਸਬਸਕ੍ਰਾਇਬਰਾਂ ਦਾ ਮੈਂ ਕੁਲਦੀਪ ਸਿੰਘ ਪਿੰਡ ਢਿੱਲਵਾਂ ਜਿਲ੍ਹਾਂ ਬਰਨਾਲਾ ਆਪਣੇ ਇਸ ਚੈਣਲ bird lover ਵਿੱਚ ਸਵਾਗਤ ਕਰਦਾਂ ਹਾਂ। ਅਤੇ ਆਪਣੀ ਇਸ਼ ਫੈਮਲੀ ਵਿੱਚ ਆਉਣ ਤੇ ਜੀ ਆਇਆਂ ਨੂੰ ਆਖਦਾ ਹਾਂ। ਅਤੇ ਉਮੀਦ ਕਰਦਾਂ ਹਾਂ ਕਿ ਹਮੇਸਾ ਹੀ ਇਸ ਚੈਨਲ ਨੂੰ ਪਿਆਰ ਕਰਦੇ ਰਹੋਂਗੇ। ਹਮੇਸ਼ਾ ਹੀ ਬਰਡ ਲਵਰ ਦਾ ਸ਼ਾਥ ਦਿੰਦੇ ਰਹੋਂਗੇ।
    ਮੈਂ ਇਸ ਚੈਣਲ ਰਾਹੀਂ ਆਪ ਸਭ ਲਈ ਪਰਦੇਸ਼ੀ ਜਾਣਵਰਾਂ ਨਾਲ ਸੰਬੰਧਿਤ ਬਹੁਤ ਤਰਾਂ ਦਿਆਂ ਵਿਡਿਓ ਲੈ ਕਿ ਆਉਂਦਾ ਰਹਾਂਗਾ। ਇਹ ਜਾਣਕਾਰੀ ਦਿੰਦਾ ਰਹਾਂਗਾ ਕਿ ਕਿਸ ਪੰਛੀ ਨੂੰ ਕਿਸ ਤਰਾਂ ਸੰਭਾਲ ਕੇ ਰੱਖਿਆ ਜਾ ਸਕਦਾ ਹੈ । ਇਸ਼ ਚੈਣਲ ਦੇ ਜਰੀਏ ਤੁਸੀਂ ਵੀ ਕਿਸੇ ਵੀ ਜਾਣਵਰ ਲਈ ਕੋਈ ਜਾਣਕਾਰੀ ਲੈਣੀ ਜਾਂ ਸਾਂਝੀ ਕਰਨੀ ਹੋਵੇ ਤਾਂ ਤੁਸੀ ਕੋਮੈਟ ਕਰ ਸਕਦੇ ਹੋ। ਜੇਕਰ ਕਿਸੇ ਵੀਰ ਨੇ ਕੋਈ ਵੀ ਪੰਛੀ ਖਰੀਦਨਾਂ ਹੋਵੇ ਤਾਂ ਮੇਰੇ ਨਾਲ 9814994721 ਨੰਬਰ ਸੰਪਰਕ ਕਰ ਸਕਦਾ ਹੈ ਇਸ ਚੈਣਨ ਦੇ ਸਬਸਕ੍ਰਿਬਰ ਨਾਲ ਪੰਛੀ ਦੀ ਖਰੀਦਦਾਰੀ ਵਿੱਚ ਫੁੱਲ ਅਡਜਸਟਮੈਂਟ ਕੀਤੀ ਜਾਵੇਗੀ । ਸੋ ਕਿਰਪਾ ਕਰਕੇ ਆਪਣੇ ਇਸ ਚੈਣਲ ਨੂੰ ਸਪੋਟ ਕਰੋ ਲਾਇਕ ਕਰੋ ਅਤੇ Subscribe ਕਰੋ ਅਤੇ ਬੈੱਲ ਵਾਲੀ ਘੰਟੀ ਤੇ ਕਲਿੱਕ ਕਰਕੇ all ਬਟਨ ਨੂੰ ਜਰੂਰ ਪਰੈੱਸ ਕਰ ਦਿਓ ਤਾਂ ਜੋ ਅਗਲੀ ਵੀਡਿਓ ਪਹਿਲਾਂ ਹੀ ਤੁਹਾਡੇ ਤੱਕ ਪਹੁੰਚ ਜਾਵੇ । ਧੰਨਵਾਧ ਜੀ

Komentáře • 21

  • @vickysingh401
    @vickysingh401 Před 2 lety +1

    Keepa ustad 🕊️

  • @gurwinderpal3091
    @gurwinderpal3091 Před 3 lety +2

    Att

  • @ajwindersingh2079
    @ajwindersingh2079 Před 3 lety +2

    ਤੁਹਾਡੇ ਚੈਲਨ ਦਾ ਨਾਮ ਹੋ ਜਾਊ ਗਾ

  • @FirojKhan-nd3ce
    @FirojKhan-nd3ce Před 2 lety +1

    Kala lamma jinda vad

  • @JarnailSingh-xz6du
    @JarnailSingh-xz6du Před 3 lety +1

    0K

  • @mohammadrahil487
    @mohammadrahil487 Před 3 lety +2

    Good ji

  • @SukhvirSingh-ib2qp
    @SukhvirSingh-ib2qp Před 3 lety +2

    Gud intro

  • @manilohakhera
    @manilohakhera Před 3 lety +3

    👍👍👍

  • @ballu.kot.kachhwa.
    @ballu.kot.kachhwa. Před rokem +1

    Khich kar rakho bai

  • @ajwindersingh2079
    @ajwindersingh2079 Před 3 lety +1

    ਪਾਜੀ ਕੀਪਾ ਹਿੱਸੋਵਾਲ ਤੇ ਜੋਤ ਹਿੱਸੋਵਾਲ ਦਾ ਵੀ ਇੰਟਰਵਿਊ ਕਰੋ ਆਪਾ ਤੁਹਾਡੇ ਚੈਲਨ ਦਾ ਲਿਕ ਗਰੁੱਪ ਵਿਚ ਪਾ ਦੇਵਾ ਗੇ

    • @StarKabutarbaaz
      @StarKabutarbaaz  Před 3 lety +1

      ਹਾਂ ਜਰ y ਅਸੀਂ ਮਿਲੇ ਤਾਂ ਬਹੁਤ ਵਾਰੀ ਆ। ਬੱਸ ਇਸ ਵਿਸੇ ਤੇ ਕਦੇ ਗੱਲ ਹੀ ਨਹੀਂ ਹੋਈ।।। ਤੁਹਾਡੀ khi ਗੱਲ ਨੂੰ ਜਰੂਰ ਪੂਰੀ ਕਰਨ ਦੀ ਕੋਸਿਸ ਕਰੁ ਬਾਈ ।। ਇਕ ਮੇਰੇ ਕੋਲ ਕੀਪੇ ਦਾ ਫੋਨ ਨੰਬਰ ਹੈਨੀ।।
      ਜਰੂਰ ਕਰ ਕੇ ਅਵਾਗੇ y ਦੀ interview ।
      ਘੈਂਟ ਬੰਦੇ ਨੇ ਉਹ ਦੋਵੇਂ ਕੀਪਾ ਤੇ ਗਗਨ ।ਬੱਸ ਕੀਪਾ ਸੰਗਦਾ ਵਾਲਾ😄

    • @ajwindersingh2079
      @ajwindersingh2079 Před 3 lety +1

      @@StarKabutarbaaz ok paji kr dio jrur ji

    • @StarKabutarbaaz
      @StarKabutarbaaz  Před 3 lety

      ਪੂਰੀ ਕੋਸਿਸ ਕਰੂਗਾ ਵੀਰ ।।।

    • @ajwindersingh2079
      @ajwindersingh2079 Před 3 lety +1

      @@StarKabutarbaaz ਹੁਣ ਵਾਲੀਆ ਬਾਜੀਆ ਵਿਚ ਉਹਨਾਂ ਦਾ ਬਹੁਤ ਨਾਮ ਹੈ

    • @StarKabutarbaaz
      @StarKabutarbaaz  Před 3 lety

      ਪੂਰਾ ਨਾਮ ਆ ਵੀਰ g

  • @KBPTelevision_60
    @KBPTelevision_60 Před 3 lety +3

    👌👌

  • @sachintapa3909
    @sachintapa3909 Před 3 lety +2

    22 video jaldi paa dya kro

    • @StarKabutarbaaz
      @StarKabutarbaaz  Před 3 lety

      ਜਰੂਰ ਵੀਰ ਜੀ| ਇਸ ਵਾਰ ਕਿਸੇ ਕੰਮ ਚ ਜਿਆਦਾ ਓਲਜਗਿਆ ਸੀ ਤਾਂ ਲ਼ੇਟ ਹੋ ਗੀ ਵੀਰ , ਸੋਰੀ

    • @KBPTelevision_60
      @KBPTelevision_60 Před 3 lety +1

      Editing te time lgg janda bai

    • @StarKabutarbaaz
      @StarKabutarbaaz  Před 3 lety

      @@KBPTelevision_60 shi gll a y