ਕਬੂਤਰਬਾਜੀ ਚ ਕੁੱਝ ਚੰਗਾ ਕਰਨ ਦੀ ਖਿਡਾਰੀਆਂ ਨੇ ਪਹਿਲ ਕੀਤੀ ਐ ਸੋ ਸਾਰੇ ਵੀਰ ਰੂਲਾਂ ਦਾ ਸਤਿਕਾਰ ਕਰੋ ਤੇ ਫਾਲੋ ਕਰੋ ਜੀ

Sdílet
Vložit
  • čas přidán 22. 08. 2024

Komentáře • 32

  • @user-of3gl9ml3o
    @user-of3gl9ml3o Před měsícem +1

    ਜੋ ਗੱਲਾਂ ਕਰਨ ਵਾਲੀਆਂ ਸੀ ਉਹ ਤਾ ਰਹਿ ਗਈਆ 🙏

  • @ustadijazmararjandrakapigeon

    Good ❤❤❤❤❤

  • @starkabuterbazzkhedari3317
    @starkabuterbazzkhedari3317 Před měsícem +6

    ਕੁਝ ਨਹੀਂ ਹੋਣਾ ਸਭ ਕੁਝ ਏਥੇ ਹੀ ਆ ਕੋਈ ਰੂਲ ਨਹੀਂ ਚੱਲਣੇ ਇਹ ਵਾਲੇ ਦੇਖ ਲਿਓ

  • @lakhwindersekhonlakhwinder7783

    ਕਿਹੜੇ ਰੁਲਾ ਦੀ ਗੱਲ ਕਰਦੇ ਉ 22 ਤੁਸੀਂ 80 ਕਬੂਤਰ ਏਨਟਰ ਕਰਵਾ ਕੇ ਛੜਵਾ 100 ਤੋਂ ਵੀ ਉਪਰ ਦੇਂਦੇ ਆ ❤ ਬਾਜ਼ੀ ਜੋਂ ਜਿਸ ਦਾ ਲੋਟ ਲਗਦਾ ਕਬੂਤਰ ਚਕ ਕੇ ਲ਼ੇ ਜਾਂਦਾ ❤ ਕਾਪੀ ਤੇ ਆਪਣੇ ਬੰਦੇ ਦਾ ਕਬੂਤਰ ਕੋਈ ਨਹੀਂ ਕਟ ਦਾ ❤

    • @ajitsingh7679
      @ajitsingh7679 Před měsícem +1

      ਬਾਈ ਜੀ ਜਿਹੜੇ ਕਬੂਤਰ ਬੰਦ ਚ ਉੱਡਦੇ ਨੇ ਪਿਛਲੇ ਟਾਈਮ ਚ ਕਬੂਤਰ ਆਪਣੀ ਜਾਨ ਲਗਾਉਣ ਦਾ ਹੈ ਉਹਦਾ ਤਾਂ ਕੁਝ ਨਹੀਂ ਹੱਲ ਹੋਇਆ ਕੀ ਫਾਇਦਾ ਹੋਇਆ ਤੁਹਾਡੇ ਕਬੂਤਰਬਾਜੀ ਦੇ ਕਮੇਟੀ ਬਣਾਉਣ ਦਾ

  • @sonukaur6649
    @sonukaur6649 Před měsícem +1

    ❤❤❤❤❤

  • @starkabuterbazzkhedari3317
    @starkabuterbazzkhedari3317 Před měsícem +4

    ਗੋਲੀ ਲਾਉਣ ਵਾਲੀਆ ਦਾ ਬਾਈਕਾਟ ਹੋਣਾ ਚਾਹੀਦਾ 😅

  • @gillggn2632
    @gillggn2632 Před měsícem +1

    Bahut vdia cheez kiti aa sarya da shonk pura hoju👌👌

  • @haranijanakvideo1710
    @haranijanakvideo1710 Před měsícem +2

    ਬਾਈ ਸਾਰੇ ਜਾਣ ਨੂੰ ਤਿਆਰ ਬੈਠੇ ਆ ਲੋਕਾਂ ਨੇ ਛੁੱਟੀਆਂ ਲਈਆਂ ਹੋਈਆਂ ਕੰਮਾਂ ਤੋਂ ਗੱਡੀਆਂ ਤਿਆਰ ਕੀਤੀਆਂ ਹੋਈਆਂ ਮੁੰਡੇ ਤਿਆਰ ਕੀਤੇ ਹੋਏ ਆ ਨਾਲ ਤੁਸੀਂ ਇਕੱਠ ਕੈਂਸਲ ਕਰਤਾ ਇਹ ਤਾਂ ਬਸ ਖੂਫੀਆ ਜਿਹਾ ਇਕੱਠ ਕੀਤਾ ਇਕੱਠ ਚ ਰੂਲ ਬਣਾਏ ਕੱਠ ਕੈਂਸਲ ਜੇ ਕੱਠ ਬਾਈ ਕੈਂਸਲ ਹੀ ਕਰਨਾ ਸੀ ਤਾਂ ਪਹਿਲਾਂ ਗਰੁੱਪਾਂ ਚ ਰੋਲਾ ਪਾਉਣ ਦੀ ਕੀ ਲੋੜ ਸੀ ਬਾਈ ਗੱਲ ਤਾਂ ਇਹ ਕਰਨੀ ਸੀ ਨਾ ਜਿਹੜੀ ਆਪਣੀ ਖੇਡ ਆ ਉਹਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਵੀ ਹਾਂ ਇਹ ਵੀ ਇੱਕ ਖੇਡ ਆ ਜਿਵੇਂ ਬਾਕੀ ਖੇਡਾਂ ਨੇ ਇਹ ਗੱਲ ਸੀ ਸਰਕਾਰ ਨੂੰ ਵਿਖਾਉਣਾ ਸੀ ਵੀ ਸਾਡੇ ਵਿੱਚ ਵੀ ਏਕਤਾ ਕੱਟ ਦਿਖਾਉਣਾ ਸੀ ਆਪਣਾ ਇੰਡੀਆ ਲੈਵਲ ਦੇ ਬੰਦੇ ਆਉਣੇ ਸੀ ਤੁਸੀਂ ਪਹਿਲਾਂ ਹੀ ਇਹ ਚਾਰ ਬੰਦੇ ਬਿਠਾ ਕੇ ਰੂਲ ਬਣਾ ਕੇ ਰੂਲ ਤਾਂ ਪਹਿਲਾਂ ਹੀ ਹੁੰਦੇ ਸੀਗੇ ਨਾ ਰੂਲ ਕਿਸੇ ਨੇ ਫੋਲੋ ਕੀਤੇ ਆ ਇਹ ਤੇ ਨਾ ਕਿਸੇ ਨੇ ਕਰਨੇ ਆ ਇਹਦਾ ਰੂਲ ਪਹਿਲਾਂ ਬਹੁਤ ਬਣੇ ਆ ਜਿਹੜਾ ਮੇਨ ਮੁੱਦਾ ਸੀ ਮੇਨ ਮੁੱਦਾ ਤਾਂ ਚੱਕਿਆ ਹੀ ਨਹੀਂ ਕਿਸੇ ਨੇ

  • @sonyrajput89000
    @sonyrajput89000 Před měsícem +1

    ਕਬੂਤਰਾ ਵਾਲੇ ਭਰਾ ਤਾਂ ਤਿਆਰੀ ਖਿੱਚੀ ਬੈਠੇ ਸੀ ਇਹਨਾ ਨੇ ਤਾਂ ਪਹਿਲਾ ਹਿ ਫੈਸਲਾ ਕਰਤਾ ਚਲੋ ਭਲਾ ਹੋਣਾ ਚਾਹੀਦਾ ✅

  • @charanjeetcharanjeet-fe2yp
    @charanjeetcharanjeet-fe2yp Před měsícem +1

    Ik khidari ik yn do kbutr shd ske char char na shde😅😅

  • @babbusran4555
    @babbusran4555 Před 29 dny +1

    Sde rool

  • @gaggugaggu6954
    @gaggugaggu6954 Před měsícem +1

    V nice

  • @jass12sidhu14
    @jass12sidhu14 Před měsícem +1

    Bhut galat gall aw ei ..ikath rahkde sab de vichar lende fer koi wadda fesla lende ...nale dakk pendi media vich

  • @gurwindersingh6406
    @gurwindersingh6406 Před měsícem +2

    ਆ ਸਭ ਗੋਲੀ ਮਾਰਕਾ ਬੈਠਾ😂😂😂😂

  • @pinderbrar2246
    @pinderbrar2246 Před měsícem +2

    Vdya gal aa je sare follow karAn ta rule sabb lyi ikk hunde aa

  • @JobanBenipal-lx2eu
    @JobanBenipal-lx2eu Před měsícem +5

    ਵੀਰ ਕਿਹੜਾ ਰੂਲ ਵਧੀਆ ਕੀਤਾ ਦਸਤਾ ਦੇ ਇਹਦੇ ਵਿੱਚ

  • @pinderbrar2246
    @pinderbrar2246 Před měsícem +2

    Yar kabootar sare punjab ch aa but jeri list group ch pyi aa os vich Faridkot area da koi v banda nhi eh ki aa

  • @happypwds
    @happypwds Před měsícem +2

    Kuj nhi hoya tatti da parshad bna ta jo loka nu bilkul pansd nhi aa 😂😂😅😅😅😂😂😂😂😂😂

  • @starkabuterbazzkhedari3317
    @starkabuterbazzkhedari3317 Před měsícem +3

    ਪਿੰਡਾ ਵਾਲੇ ਜਿਵੇਂ ਮਰਜ਼ੀ ਕਰਵੋਂਨ ਬਾਜ਼ੀ ਇਹ ਲੋਕ ਕੌਣ ਹੁੰਦੇ ਆ ਰੂਲ ਬਨੋਨ ਵਾਲੇ 😂😂

  • @Varinder6111
    @Varinder6111 Před měsícem +1

    Ena vcho na mor 22 na guljar sidwa aa na china mansa aea na jot hisowal wal na keppa na raj bariwal na Jeet dobi na talwinder chonkimana wal na ouri mahuana aea ena vcho koe v nhi aea senior te boht he seani gall nal masle da hal karna c ena ne koe new apdet ta kite ni hoe aa na he koe badla aa ona ena dia Galla da so wadia tang nal comety baejawe ta ki rol te bazia wadia hon 🙏

  • @user-qe2zd4gj6u
    @user-qe2zd4gj6u Před měsícem +1

    Rule sahi ni ...entry fees ta fir ohi 1100 to 5100 tak krti

  • @kuldeepsingh7387
    @kuldeepsingh7387 Před měsícem +1

    Koyi Nawa rule hai is ch......ki nawa is ch...... koyi tach te bole....Neema aauna wale te kattan wale nu bole......uche kabooter te time launa bole........ kise de kihn te othe tach marta....bas kat ta kihn wale nu ...ki kiha kuj hai rule kuj....

  • @happysharma3549
    @happysharma3549 Před měsícem +3

    Hun jhede nu sadda ni ditta oh gusse hon ge kujj ni hona ji dhekleyo

    • @StarKabutarbaaz
      @StarKabutarbaaz  Před měsícem +2

      Koi gall Ni ਵੀਰੇ ਤਾਂ ਕਿ ਹੋ ਗਿਆ ਗੁੱਸਾ ਛੱਡੋ ਹੁਣ ਅਪਾ ਸਿਆਣੇ ਬਣੀਏ ਜੀ।।

    • @happysharma3549
      @happysharma3549 Před měsícem

      @@StarKabutarbaaz apna ta koi gussa ni ji lok gallan krde aa ji

  • @NajamSingh-bq6gy
    @NajamSingh-bq6gy Před měsícem +2

    Gussa na kro bai ji।।channl walean nu kihda kise ne bulaea ih ta aap aglea ne lann to di budka ke maare 😂😂😂ih ta aap ni sadhe kise ne 😂😂😂😂😂😂😂😂😂

    • @StarKabutarbaaz
      @StarKabutarbaaz  Před měsícem +1

      ਕੋਈ ਗੱਲ ਨੀਂ ਬਾਈ ਜੀ। ਜੈ ਨਹੀਂ ਬੁਲਾਇਆ ਪਰ ਗਲਤ ਤਾਂ ਨਾ ਬੋਲੋ ਯਰ

    • @Varinder6111
      @Varinder6111 Před měsícem

      @@StarKabutarbaaz 22 A vedio te sare negative comment one mera v to kise da reply na de toa mar to boht he sona Live karda te boht he sachgi gal karda 👍 baki yrr ik gal ta mera veer vedio thik ni A lagi kise nu koe chaj di khedar nhi jo role Bane 🙏